Bandi Chhor Divas Full History | Sikh History | Diwali | Punjab Siyan

Поділитися
Вставка
  • Опубліковано 18 гру 2024

КОМЕНТАРІ • 1,1 тис.

  • @jagirkaur7424
    @jagirkaur7424 Рік тому +8

    ਤੁਹਾਡੀਆਂ ਵਦਿਓਜ ਬਹੁਤ ਵਧੀਆ ਅਸਾਂ ਭਾਸ਼ਾ ਵਿੱਚ ਜਾਣਕਾਰੀ ਭਰਪੂਰ ਹੁੰਦੀਆਂ ਹਨ

  • @ranjitpossi
    @ranjitpossi Рік тому +14

    ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਲਈ ਬਹੁਤ -ਬਹੁਤ ਧੰਨਵਾਦ ਜੀ🎉🎉🎉
    ਮਾਘ ਮਹੀਨੇ ਜਾਂ ਮਾਘ ਸੁਦੀ ਨੂੰ ਸ਼੍ਰ੍ਰੀ ਗੁਰੂ ਰਵਿਦਾਸ ਜੀ ਨੇ ਅਵਤਾਰ ਧਾਰਿਆ ਸੀ ❤❤❤

  • @PrabhPrabhdeep-u4g
    @PrabhPrabhdeep-u4g Рік тому +93

    ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਰਬੱਤ ਦਾ ਭਲਾ ਕਰੋ ਜੀ

  • @upjitbrar9856
    @upjitbrar9856 Рік тому +51

    ਸਰਹਿੰਦ, ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਪੂਰੀ ਸੁਣ ਕੇ ਅੱਗੇ ਸਾਰੇ ਗਰੁੱਪਾਂ ਚ ਭੇਜ ਦਿਤੀ। ਵਧੀਆ ਜਾਨਕਾਰੀ ਦਿੱਤੀ ਹੈ ਤੁਸੀਂ। ਲੱਗੇ ਰਹੋ ਤੇ ਸਿੱਖ ਕੌਮ ਨੂੰ ਜਗਾਉਂਦੇ ਰਹੋ

    • @RupinderKhalsa
      @RupinderKhalsa Рік тому +2

      ਵੀਰ ਮੈਨੂੰ ਵ ਫ਼ਤਹਿਗੜ੍ਹ ਸਾਹਿਬ ਵਾਲੇ ਗਰੁੱਪ ਚ add ਕਰਲੋਂ

    • @rashpalkaur8234
      @rashpalkaur8234 Рік тому

      ਵੀਰ ਜੀ ਸਾਨੂੰ ਫਤਿਹਗੜ੍ਹ ਸਾਹਿਬ ਮਿਲੇ ਸੀ ਅਸੀਂ ਯਾਦਗਾਰੀ ਪਿਕ ਕਰਵਾਈ ਸੀ (ਪੰਜਾਬ ਸਿਆ) ਨਾਲ🎉🎉 ਗਰੁੱਪ ਵਿਚ ਕਿਵੇਂ ਸ਼ਾਮਲ ਹੋਵਾਂਗੇ ਪਲੀਜ਼ ਦਸਣਾ ਧੰਨਵਾਦ

    • @onlytrue7990
      @onlytrue7990 9 місяців тому +2

      ਪਹਿਲਾਂ ਤੁਸੀਂ ਆਪ ਤਾਂ ਜਾਗ ਪਉ ਆਪ ਤਾਂ ਤੁਸੀਂ ਸੁੱਤੇ ਪਇਉ। ਗੁਰੂ ਜੀ ਨੇ ਸਾਰੀਆਂ ਜਾਤਾਂ ਪਾਤਾਂ ਨੂੰ ਮਿਟਾ ਕੇ ਸਭ ਸਿੱਖਾਂ ਨੂੰ ਇਕ ਨਾਮ ਦਿੱਤਾ ਸੀ ਸਿੰਘ ( ਸ਼ੇਰ )। ਸਾਰੇ ਸਿੱਖ ਸਿੰਘ ਨੇ ਕਿਸੇ ਦੀ ਹਿੰਦੂਆਂ ਵਾਂਗ ਕੋਈ ਜਾਤ ਪਾਤ ਨਹੀਂ ਸਭ ਇਕ ਬਰਾਬਰ ਨੇ। ਮੱਥੇ ਟੇਕਣ ਨਾਲ ਕੁਝ ਨਹੀਂ ਹੁੰਦਾ ਉਹਨਾਂ ਗੁਰੂਆਂ ਦੀਆਂ ਦਿੱਤੀਆਂ ਹੋਈਆਂ ਸਿਖਿਆਵਾਂ ਹੀ ਅਸੀਂ ਜਦੋਂ ਨਹੀਂ ਮੰਨਣੀਆਂ। ਇੱਥੇ ਗੁਰੂ ਜੀ ਦਾ ਕੋਈ ਸਿੰਘ ਨਹੀਂ ਕੋਈ ਬਰਾੜ ਏ ਕੋਈ ਧਾਲੀਵਾਲ ਏ ਤੇ ਕੋਈ ਕੀ।

  • @jaswantsinghrandhawa5784
    @jaswantsinghrandhawa5784 Рік тому +6

    ਭਾਈ ਸਾਹਿਬ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਬੰਦੀ ਛੋੜ ਦਿਵਸ ਬਾਰੇ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ ਇਨਾ ਨੂੰ ਹੋਰ ਚੜਦੀ ਕਲਾ ਬਖਸਿਸ ਕਰਨ ਪਿੰਡ ਬਤਾਲਾ ਜਿਲਾ ਕਪੂਰਥਲਾ

  • @BhupinderSandhu9107
    @BhupinderSandhu9107 Рік тому +9

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,ਆਪ ਜੀ ਦੀਆਂ ਵੀਡੀਓਜ਼ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ, ਪਿੰਡ ਸ਼ਾਮ ਚੋਰਾਸੀ ਜ਼ਿਲ੍ਹਾ ਹੁਸ਼ਿਆਰਪੁਰ

  • @ManpreetKaur-qq7gt
    @ManpreetKaur-qq7gt Рік тому +91

    ਮੀਰੀ ਪੀਰੀ ਦੇ ਮਾਲਕ ਮਹਾਂਬਲੀ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

    • @sukhwinderkaur6188
      @sukhwinderkaur6188 Рік тому +1

      Super thanks

    • @rajkumarikumari2997
      @rajkumarikumari2997 Рік тому

      Dhan Dhan Shri HarGobind shaib g

    • @RvmHdPhotography
      @RvmHdPhotography Місяць тому

      ਸਾਡੇ ਪਿੰਡ ਵੀ ਆਏ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮੈਹਿਰੋੰ 2 ਮਹੀਨੇੰ ਰਹੇ ਸੀ ਧੰਨ ਧੰਨ 6ਵੇੰ ਸਁਚੇ ਪਾਤਸ਼ਾਹ ਜੀ

  • @JasMH
    @JasMH Рік тому +12

    ਮੋਹਾਲੀ ਤੋਂ
    ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ 🙏🙏

  • @gurcharansembhi8722
    @gurcharansembhi8722 Рік тому +4

    ਬੰਦੀ ਛੋਡ ਦਿਵਸ ਦੀ ਆਂ ਵਾਧਾ ਈ ਆਂ . ਬਹੁਤ ਸੁਹਣੀ ਖੋਜ ਹੈ ਜੀ . ਧਨਵਾਦ ਸਹਿਤ ਵਲੋੰ . Giani gurcharan singh . London . Southall . ❤🎉🙏🙏

  • @SukhwinderSingh-wq5ip
    @SukhwinderSingh-wq5ip Рік тому +4

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਸਰਬੱਤ ਦਾ ਭਲਾ, ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ

  • @lalishahi192
    @lalishahi192 Рік тому +23

    ਤੇ ਇਹਨਾਂ ਰਾਜੇਆਂ ਦੇ ਪੋਤੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਯੁੱਧ ਕਰਿਆ

  • @GurjitSingh-ib6vb
    @GurjitSingh-ib6vb 10 місяців тому +2

    Waheguru ji ka khalsa
    Waheguru ji ki fateh ji 🙏🙏
    Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺🌺🌺🌺🌺🌺🌺🌺🌺🌺🌺🌺🌺

  • @buntyjatt5567
    @buntyjatt5567 Рік тому +72

    ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਮਹਾਰਾਜ 🙏🙏⚔️⚔️⚔️🙏🙏

    • @virsingh4982
      @virsingh4982 Рік тому +1

      Dhai.sahib two lakh bhut.jada hai.samay.mukatab

  • @JagseerSingh-it6te
    @JagseerSingh-it6te Рік тому +62

    ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 🙏🙏🙏🙏🙏🙏🙏🙏

  • @triloksingh4126
    @triloksingh4126 Рік тому +4

    ਆਪਜੀ ਅਤੇ ਸਮੁੱਚੇ ਸਾਥੀਆਂ ਨੂੰ ਇਹ ਜਾਣਕਾਰੀ ਦੇਣ ਲਈ ਧੰਨਵਾਦ। ਸਰਦਾਰ ਤ੍ਰਿਲੋਕ ਸਿੰਘ ਕਰਨਾਲ ਹਰਿਆਣਾ।

  • @BaljinderSingh-ti4lo
    @BaljinderSingh-ti4lo Рік тому +2

    ਪੰਜਾਬ ਸਿਆ ਨੂੰ ਸਤਿ ਸੀ੍ ਅਕਾਲ ਦੀਵਾਲੀ ਅਤੇ ਬੰਦੀ ਛੋੜ ਦਿਵਸ ਬਾਰੇ ਵਧੀਆ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ

  • @beantrenatus4291
    @beantrenatus4291 Рік тому +3

    ਬੰਦੀਛੋੜ ਦਿਵਸ ਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਆ ਜੀ ਸਿੱਖ ਧਰਮ ਬਾਰੇ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹਮੇਸ਼ਾਂ ਤੰਦਰੁਸਤੀਆ ਬਖਸ਼ਣ
    🪔🪔🪔🪔🪔🪔🪔🪔🪔🪔🪔🪔🪔🪔 ਬੇਅੰਤ ਸਿੰਘ ਗਿੱਲ
    ਸ਼ਹਿਰ ਅਮਲੋਹ
    ਜ਼ਿਲਾ ਫਤਹਿਗੜ੍ਹ ਸਾਹਿਬ

  • @maxtron3337
    @maxtron3337 Рік тому +26

    ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ kotan ਕੋਟ ਨਮਸਕਾਰ ❤

  • @sardarasingh1403
    @sardarasingh1403 Рік тому +4

    ਬਹੁਤ। ਬਹੁਤ ਬਹੁਤ ਧਨਵਾਦ ਵੀਰ। ਜੀ ੍ਰਲਮੁਭੀ ੍ਹੳਮਰ ਹੋਵੇ

  • @user-uy9pe5xq7o
    @user-uy9pe5xq7o Рік тому +3

    ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ
    ਅਸੀਂ ਕੈਨੇਡਾ security ਤੇ vedo ਵੇਖੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਵਾਹਿਗੁਰੂ ਮੇਹਰ ਕਰੇ

  • @preetamkaur8806
    @preetamkaur8806 Рік тому +3

    ਛੋਟੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਇਸੇ ਤਰਾਂ ਸਿੱਖ ਇਤਿਹਾਸ ਨੂੰ ਰੁਸ਼ਨਾਉਂਦੇ ਰਹੋਂ ਕੋਟ ਫੱਤਾ ਬਠਿੰਡਾ

  • @baldevsinghbansal2270
    @baldevsinghbansal2270 Рік тому +1

    ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋ ਅਸੀਂ ਦੀਪ ਨਗਰ ਜਲੰਧਰ ਕੈਂਟ ਤੋਂ। ਵਾਹਿਗੁਰੂ।। ਸਤਿਗੁਰੂ ਹਰਿਗੋਬਿੰਦ ਜੀ ਨੇ 52 ਪਹਾੜੀ ਰਾਜਿਆਂ ਨੂੰ ਕਿਲੇ ਤੋਂ ਰਿਹਾਅ ਕਰਵਾਇਆ ਉਨਾਂ ਦੇ ਪੋਤਿਆਂ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨਾਲ ਜੰਗਾਂ ਲੜੀਆਂ। ਵਾਹਿਗੁਰੂ।।
    ਸਤਿਗੁਰੂ ਸਭਨਾ ਦਾ ਭਲਾ ਮਨਾਇਦਾ।। ਵਾਹਿਗੁਰੂ।।

  • @mohanaujlainfotainmentlive7422
    @mohanaujlainfotainmentlive7422 Рік тому +33

    ਸੱਚੇ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ 52 ਕਲੀਆਂ ਵਾਲਾ ਚੋਲਾ ਪਾਇਲ ਨੇੜੇ ਪਿੰਡ ਘੁਡਾਣੀ ਕਲਾਂ ਦੇ ਇਤਿਹਾਸਕ ਗੁਰਦੁਆਰੇ ਵਿੱਚ ਸੰਸੌਭਤ ਆ ਗੁਰੂ ਸਾਹਿਬ ਇਸ ਇਤਿਹਾਸਕ ਪਿੰਡ ਕੱਤਕ ਦੇ ਆਖਰੀ ਹਫਤੇ ਤੋਂ 53 ਦਿਨ ਖੱਤਰੀ ਬਾਬਾ ਦਰੀਆਂ ਦੀ ਹਵੇਲੀ ਵਿੱਚ ਪੂਰੇ ਲਾਮ ਲਸ਼ਕਰ ਸਮੇਤ ਰਹੇ ਪਿੰਡ ਦੇ ਬਾਹਰ ਗੁਰਦੁਆਰਾ ਨਿੰਮਸਰ ਵਿਖੇ ਘੋੜਸਵਾਰਾਂ ਤੇ ਸਵੇਰੇ ਦੀਵਾਨ ਸਜਾਉਂਦੇ ਤੇ ਅਮ੍ਰਿਤ ਵੇਲੇ ਦੀ ਸੈਰ ਦਾਤਣ ਕੁਰਲਾ ਕਰਨ ਸਮੇਂ ਨਿੰਮ ਦੀ ਦਾਤਣ ਤੋਂ ਦਰੱਖਤ ਅੱਜ ਵੀ ਮੌਜੂਦ ਆ

    • @baljeetbaljeet3879
      @baljeetbaljeet3879 Рік тому +3

      ਜਿਲ੍ਹਾ ਲੁਧਿਆਣਾ

    • @HarcahranSingh-t4d
      @HarcahranSingh-t4d Рік тому +1

      Waheguru ji

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 Рік тому +2

      ​@@baljeetbaljeet3879ਸਿਟੀ ,, 🛣️ ਰੋਡ ਨਜਦੀਕ ਕੋਈ ਪਿੰਡ ?🙏🏻

    • @baljeetbaljeet3879
      @baljeetbaljeet3879 Рік тому +4

      @@ਪਿੰਡਾਂਵਾਲ਼ੇ22 ਪਾਇਲ -ਰਾੜਾ ਸਾਹਿਬ ਰੋਡ ਤੇ ਪਿੰਡ ਘੁਡਾਣੀ ਕਲਾਂ
      ਘਲੋਟੀ ਪਿੰਡ ਦੇ ਕੋਲ ਹੈ

    • @ashjeetsingh8442
      @ashjeetsingh8442 Рік тому +1

      ​@@ਪਿੰਡਾਂਵਾਲ਼ੇ22ਸਾਡੇ ਪਿੰਡ ਦੇ ਨੇੜੇ ਹੀ ਆ ਜੀ

  • @AvtarsinghNagla-mh4nh
    @AvtarsinghNagla-mh4nh Рік тому +2

    ੴਸਤਿਗੁਰੁ ਪ੍ਰ੍ਸਾਦਿ ਵਾਹਿਗੁਰੂ ਜੀ ਅਕਾਲ ਪੁਰਖ ਪ੍ਰਮਾਤਮਾ ਆਪ ਤੇ ਸਮੂਹ ਲੋਕਾਈ ਤੇ ਮੇਹਰਾ ਭਰਿਆ ਹੱਥ ਰੱਖਣ ਜੀ ਬੰਦੀਛੋੜ ਦਿਵਸ ਦੀਵਾਲੀ ਤਿਉਹਾਰ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜ ਧੰਨਵਾਦ

  • @NirmalSingh-ws7kd
    @NirmalSingh-ws7kd Рік тому +3

    ਵਾਹਿਗੁਰੂ ਜੀ, ਵਾਹਿਗੁਰੂ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ ਮਿਹਰ ਕਰੋ ਸਭ ਤੇ। ਬਹੁਤ ਸੱਚੀ ਸਾਖੀ ਸੁਣਾਈ ਹੈ। ਬਹੁਤ ਧੰਨਵਾਦ ਜੀ।

  • @SunnyGermanyWala
    @SunnyGermanyWala Рік тому +2

    ਗੱਲ ਸਮਜਾਣ ਦਾ ਬਹੁਤ ਹੀ ਵਧੀਆ ਤਰੀਕਾ ਹੈ, ਬਹੁਤ ਹੀ ਵਧੀਆ ਆਵਾਜ਼ ਬੀ ਹੈ

  • @hardeepgrewal9130
    @hardeepgrewal9130 Рік тому +3

    ਮਹਾਰਾਜ ਸੱਚੇ ਪਾਤਸ਼ਾਹ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ🙏🏻fm (italia)

  • @punjabsingh956
    @punjabsingh956 Рік тому +1

    ਵੀਰ ਜੀ ਤੁਹਾਡੀ ਇਸ ਜਾਣਕਾਰੀ ਨੇ ਅੱਖਾਂ ਖੋਲ ਦਿੱਤੀਆਂ ਹਨ

  • @balwinderkaur2106
    @balwinderkaur2106 Рік тому +5

    Dhan Dhan shri Guru Hargobind Sahib ji 👏 from canada

  • @tarlochansingh1806
    @tarlochansingh1806 Рік тому +1

    ਵੀਰ ਜੀ ਤੁਸੀਂ ਬਹੁਤ ਵਧੀਆ ਢੰਗ ਨਾਲ ਤੇ ਪੁਰਾਤਣ ਲਿਖਤਾਂ ਵਿੱਚੋਂ ਬਹੁਤ ਵਧੀਆ ਵੀਚਾਰ ਦੇ ਨਾਲ ਇਤਿਹਾਸ ਵਿਚੋਂ ਤਥਾ ਨਾਲ ਬਿਲਕੁਲ ਠੀਕ ਦਸਿਆ ਹੈ ਵੀਰ ਤੁਹਾਡਾ ਬਹੁਤ ਧੰਨਵਾਦ ਹੈ ਜੀ

  • @punia5709
    @punia5709 Рік тому +7

    ਬੰਦੀਛੋੜ ਦਿਵਸ ਦੀਆਂ ਆਪ ਸਭ ਜੀ ਨੂੰ ਬਹੁਤ ਬਹੁਤ ਵਧਾਈਆਂ 🙏🙏 ਵਾਹਿਗੁਰੂ ਜੀ 🙏

  • @baggasingh9234
    @baggasingh9234 Рік тому +2

    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ,, ਗੁਰੂ ਸਾਹਿਬ ਜੀ ਦੇ ਇਤਿਹਾਸ ਦਸਣ ਲਈ,,

  • @HarpreetSingh-ux1ex
    @HarpreetSingh-ux1ex Рік тому +112

    ਧੰਨ ਧੰਨ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏 🙏

  • @SirhindFatehgarhToday
    @SirhindFatehgarhToday Рік тому +1

    ਗਿਆਨ ਭਰਪੂਰ ਜਾਣਕਾਰੀ ਲਈ ਤਹਿ ਦਿਲੋਂ ਧੰਨਵਾਦ . ਫਤਿਹਗੜ੍ਹ ਸਾਹਿਬ

  • @arshdeepsingh2579
    @arshdeepsingh2579 Рік тому +6

    ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪ ਜੀ ਨੂੰ ਕੋਟਿ - ਕੋਟਿ ਪ੍ਰਣਾਮ❤🙏

  • @rashpal81
    @rashpal81 Місяць тому

    ਬਹੁਤ ਵਧੀਆ ਜਾਣਕਾਰੀ। ਦੀਵਾਲ਼ੀ ਦਾ ਦਿਨ ਪਹਿਲਾਂ ਤੋਂ ਹੀ ਪ੍ਰਚਲਿਤ ਸੀ। ਹਿੰਦੂ ਇਸਨੂੰ ਰਾਮ ਚੰਦਰ ਨਾ ਜੋੜ ਕੇ ਮਨਾਉਂਦੇ ਹਨ ਅਤੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ।

  • @gurpiarsinghkalatiwana
    @gurpiarsinghkalatiwana Рік тому +2

    ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੰਦੀ ਛੋੜ ਦਿਵਸ ਦੀਆ ਸਾਰੀਆ ਨੂੰ ਮੁਬਾਰਕਾ

  • @gurvindersingh1634
    @gurvindersingh1634 Рік тому +5

    City pune in Maharashtra i am । ਪੂਰਾ ਸੁਣਿਆ ਜੀ ਬਹੁਤ ਵਦੀਆ ੲਿਤਿਹਾਸ ਆ
    ਧੰਨ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਸਚੇ ਪਾਤਸ਼ਾਹ🙏🙏🙏🙏🙏

  • @beimaansallan6230
    @beimaansallan6230 Рік тому +1

    ਧੰਨਵਾਦ ਪੰਜਾਬ ਸਿਆ ਏਨੀ ਬਰੀਕੀ ਚ ਸਿੱਖ ਇਤਿਹਾਸ ਬਾਰੇ ਦਸਣ ਲਇ 🙏🙏❤

  • @karnalsingh4777
    @karnalsingh4777 Рік тому +6

    ਵੀਰ ਬੜੇ ਚੰਗੇ ਢੰਗ ਨਾਲ ਇਤਿਹਾਸ ਬਿਆਨ ਕਰਦੇ ਆ ਹੈ ਬਹੁਤ ਬਹੁਤ ਧੰਨਵਾਦ ਜੀ 🙏🙏

  • @manihan2924
    @manihan2924 Рік тому +1

    ਬੰਦੀ ਛੋੜ ਦਿਵਸ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਧੰਨਵਾਦ।

  • @jaswinderkaur-or3kz
    @jaswinderkaur-or3kz Рік тому +24

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ, ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ।🙏👍

  • @gurmeetsingh2654
    @gurmeetsingh2654 Рік тому +1

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗੁਰੂ ਤੁਹਾਨੂੰ ਖੁਸੀਆਂ ਦੇਵੇ ਵੀਰ ਜੀ ਮੈ ਸੰਭੂ ਦੇ ਨੇੜੇ ਪਿਡ ਸੰਧਾਰਸੀ ਤੋਂ ਸੁਣ ਰਿਹਾ ਹਾਂ ਜੀ ਧੰਨਵਾਦ

  • @bobbyparmar1152
    @bobbyparmar1152 Рік тому +1

    Chote vir bahut sohna vikhyan KITA Diwali te Guru Hargobind ji de saband vich. Marlboro, USA

  • @GurmeetSingh-oc1sn
    @GurmeetSingh-oc1sn Рік тому +14

    ਧੰਨ ਧੰਨ ਸ੍ਰੀ ਹਰਿਗੋਬਿੰਦ ਸਿੱਘ ਸਾਹਿਬ ਜੀ 🙏🙏🙏🙏🙏

  • @bhajansingh1825
    @bhajansingh1825 Місяць тому

    ਬੰਦੀ ਛੋੜ ਦਿਵਸ ਦੀਆਂ ਸਭ ਸਗਤਾ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @karnailfouji3338
    @karnailfouji3338 Рік тому +3

    ਧੱਨ ਧੱਨ ਗੁਰੂ ਹਰਿਗੋਬਿੰਦ ਸਾਹਿਬ ਜੀ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਜੀ ਵਾਹਿਗੁਰੂ ਜੀ ਆਪ ਜੀ ਨੂੰ ਜਾਣਕਾਰੀ ਦੇਣ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਮੌੜ ਮੰਡੀ ਬਠਿੰਡਾ ਪੰਜਾਬ

  • @Bouncer_jora
    @Bouncer_jora Рік тому +2

    ਬੰਦੀ ਛੋੜ ਦਿਵਸ ਦੀਆ ਲੱਖ ਲੱਖ ਵਧਾਈਆਂ ਸਾਰਿਆ ਨੂੰ

  • @gurkiratsinghs
    @gurkiratsinghs Рік тому +4

    ਬਹੁਤ ਹੀ ਚੰਗੇ ਢੰਗ ਨਾਲ ਆਪ ਜੀ ਨੇ ਇਤਿਹਾਸ ਦੱਸਿਆ ਹੈ। ਉਨ੍ਹਾਂ ਸਮਿਆਂ ਤੋਂ ਲੈ ਕੇ ਹੁਣ ਤੱਕ ਤੌਰ-ਤਰੀਕਿਆਂ ਚ ਤਬਦੀਲੀ ਹੋਈ ਹੈ। ਸੱਚ ਜਾਣਨਾ ਬਹੁਤ ਮੁਸ਼ਕਿਲ ਹੈ। ਪਰ ਸਾਰੇ ਪੱਖ ਰੱਖਣੇ ਜ਼ਰੂਰੀ ਨੇ। ਮੰਨਣਾ ਜਾਂ ਨਹੀਂ ਇਹ ਸਭਦੀ ਆਪਣੀ ਸਮਝ ਹੈ।
    ਪਿੰਡ ਹਿੰਮਤਗੜ੍ਹ (ਢਕੌਲਾ), ਜ਼ੀਰਕਪੁਰ, ਮੌਹਾਲੀ।

  • @SukhdevSingh-tv8hp
    @SukhdevSingh-tv8hp Рік тому +1

    ਬਹੁਤ ਹੀ ਵਧੀਆ ਜਾਣਕਾਰੀ 👍 ਮੈਂ ਸੁਖਦੇਵ ਸਿੰਘ, ਪਿੰਡ ਅੰਮ੍ਰਿਤਸਰ ਕਲਾਂ, ਤਹਿਸੀਲ ਐਲੇਨਾਬਾਦ, ਜਿਲ੍ਹਾ ਸਰਸਾ ਹਰਿਆਣਾ

  • @jivenbhaigaming3150
    @jivenbhaigaming3150 Рік тому +3

    ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ
    ਭੋਮਾ ਵਡਾਲਾ ਅੰਮ੍ਰਿਤਸਰ

  • @AvtarSingh-mh9np
    @AvtarSingh-mh9np Рік тому

    Super Thanks
    ਵੀਰ ਜੀ
    ਸੱਚੀ ਇਤਿਹਾਸਿਕ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਨਿਡਰ ਅਤੇ ਬਹਾਦਰ ਇਨਸਾਨ ਹੋ।Thanks

  • @SukhvinderSingh-fm3rv
    @SukhvinderSingh-fm3rv Рік тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਤੋਂ

  • @karamjitsingh9381
    @karamjitsingh9381 Рік тому +2

    ਵੀਰ ਜੀ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਜੀ, ਆਪ ਜੀ ਬਹੁਤ ਵਧੀਆ ਕਾਰਜ ਕਰ ਰਹੇ ਹੋ ਵਾਹਿਗੁਰੂ ਜੀ ਆਪ ਜੀ ਹੋਰ ਬਲ ਬਖਸ਼ਣ,(ਜ਼ੀਰੋ ਪੁਆਇੰਟ ਬਰਨਾਲਾ,)

  • @jagraajsingh3597
    @jagraajsingh3597 Рік тому +4

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • @Balveersingh-ep4fq
    @Balveersingh-ep4fq Рік тому +1

    ਭਾਈ ਸਾਹਿਬ ਜੀ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ। ਬਲਵੀਰ ਸਿੰਘ ਰਾਗੀ ਹਨੁਮਾਨ ਗਢ਼ ਤੋਂ ਆਪ ਜੀ ਦਾ ਧੰਨਵਾਦੀ ਹਾਂ ਜੀ

  • @beantsidhu6743
    @beantsidhu6743 Рік тому +3

    ❤❤❤❤ ਵਾਹਿਗੁਰੂ ਜੀ 🙏🏼 ਮੇਹਰ ਭਰਿਆ ਹੱਥ ਸਦਾ ਵੀਰ ਜੀ ਦੇ ਸਿਰ ਤੇ ਬਣਾਈਂ ਰੱਖੋਂ

  • @bhajansingh1825
    @bhajansingh1825 Місяць тому

    ਬੰਦੀ ਛੋੜ ਦਿਵਸ ਦੀਆਂ ਸਭ
    ਸਗਤਾ ਨੂੰ ਬਹੁਤ ਬਹੁਤ ਮੁਬਾਰਕਾਂ

  • @gandhisidhu1469
    @gandhisidhu1469 Рік тому +7

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ

  • @ਵਿਚਾਰਾਂਦੀਸਾਂਝ-VicharadiSaanjh

    ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਮਹੱਤਵਪੂਰਣ ❤❤❤❤ ਜਾਣਕਾਰੀ

  • @nattrajoana
    @nattrajoana Рік тому +192

    ਵੀਡਿਓ ਦੇਖ ਰਹੀ ਸਾਰੀ ਸੰਗਤ ਨੂੰ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਚੜ੍ਹਦੀ ਕਲਾਂ ਚੋਂ ਰੱਖਣ ਸਭ ਨੂੰ 🙏🙏

  • @rkaybablu9322
    @rkaybablu9322 Рік тому +4

    ਧੰਨ ਧੰਨ ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਜੀ

  • @ParamjitSingh-i1h
    @ParamjitSingh-i1h Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਯੂਕੇ ਤੋਂ ਦੇਖਦੇ ਹਾਂ ਰੋਜ਼ ਕਥਾ ਸੁਣਦਾ ਬਹੁਤ ਵਧੀਆ ਇਤਿਹਾਸ ਆ ਤੁਹਾਡਾ ਵਾਹਿਗੁਰੂ ਥੋੜੀ ਲੰਬੀ ਉਮਰਾਂ ਕਰੇ

  • @luckyghuman9263
    @luckyghuman9263 Рік тому +3

    ਬਹੁਤ ਵਧੀਆ ਜਾਣਕਾਰੀ 👏

  • @DeepS555
    @DeepS555 Рік тому +13

    Well researched history insights. Truly awesome. Zillion thanks to Punjab Siyan for sharing evidence based historical facts of Guru Sahib Ji and Punjabi history.

  • @chamkaursingh5743
    @chamkaursingh5743 Рік тому +4

    Veer.ji.bahut.badhia.jankari.dashi
    Hai.vahegru.appnu.hamesh.chardi,ķala.bakhsa.dhanbad

  • @JazzyHans-ow1uc
    @JazzyHans-ow1uc Місяць тому +1

    ਧੰਨ ਧੰਨ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਪਰਿਵਾਰ ਉਥੇ ਹੀ ਰਹਿੰਦਾ ਹੈ ਮੈਂ ਵੀ ਓਥੇ ਹੀ ਰਹਿੰਦਾ ਆ

  • @PreetSandhu-q5g
    @PreetSandhu-q5g Рік тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻

  • @racingtracks5360
    @racingtracks5360 Місяць тому

    ਇਤਿਹਾਸ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕਰਨ ਲਈ ਤੁਹਾਡਾ ਧੰਨਵਾਦ ਜੀ

  • @arungill1561
    @arungill1561 Рік тому +7

    ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ

  • @balbirsingh3189
    @balbirsingh3189 Рік тому +1

    ਬਹੁਤ ਵੱਧੀਆ ਜਾਣਕਾਰੀ ਦੀਵਾਲੀ ਦੇ ਸਬੰਧ ਵਿਚ ਦਿੱਤੀ ਗਈ ਹੈ ਇਸ ਲਈ ਧੰਨਵਾਦ ਜੀ |ਅਸੀਂ ਇੰਗਲੈਂਡ ਦੇ ਕੌਂਵੇਂਟਰੀ ਸ਼ਹਿਰ ਚ ਵੀਡੀਓ ਦੇਖ਼ ਰਹੇ ਹਾਂ |

  • @mithasingh4484
    @mithasingh4484 Рік тому +4

    ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਤੁਸੀਂ

  • @gurpratapsingh7991
    @gurpratapsingh7991 Рік тому +1

    ਬਹੁਤ ਵਧੀਆ ਉਪਰਾਲਾ ਟੀਮ ਪੰਜਾਬ ਸਿਹਾਂ ਵੱਲੋਂ, ਜਲੰਧਰ ਵਿਚ ਸੁਣਿਆਂ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਹਾਸ।ਢੇਰ ਸਾਰੀਆਂ ਵਧਾਈਆਂ ਵਾਹਿਗੁਰੂ ਚੜ੍ਹਦੀ ਕਲਾ ਕਰੇ ਅਤੇ ਇਵੇਂ ਹੀ ਜਾਣਕਾਰੀਆਂ ਅਤੇ ਇਤਹਾਸ ਸਾਂਝਾ ਕਰਦੇ ਰਹੋ ❤

  • @harveyminhas4496
    @harveyminhas4496 Рік тому +7

    Thank you so much to the entire team for making such informative videos. Thank you for helping us all to reconnect with our roots and understand our faith with facts . Thank you again please keep doing this work .

  • @5aab65
    @5aab65 2 місяці тому +3

    ਛੋਟ ਵੀਰ ਜੀ, ਦੀਵਾਲੀ, ਲੋਹੜੀ, ਰੱਖੜੀ, ਤੇ ਹੋਰ ਬਿੱਪਰਵਾਦੀ ਕਰਮਕਾਂਡ, ਏਨਾ ਦਾ ਸਿੱਖਾ ਤੇ ਸਿੱਖੀ ਨਾਲ ਕੋਈ ਸਬੰਧ ਹੈ ਹੀ ਨਹੀ. ਜ਼ੋ ਸਿੱਖ ਏਨਾ ਤਿੳਹਾਰਾ ਨੂੰ ਮਨਾਉਣ ਦਾ ਹੇ ਊ ਗੁਰੂ ਦਾ ਸਿੱਖ ਹੋ ਹੀ ਨੀ ਸਕਦਾ. ਜੋ ਬਿਪਰ ਗੁਰੂਆ ਵਾਰੇ ਹਰ ਰੋਜ ਘੱਟਆ ਤੋ ਘੱਟਆ ਲੱਫਜ਼ ਲਿਖਣ ਲੱਗਿਆ ਇਕ ਵਾਰੀ ਬੀ ਨ੍ਹੀ ਸੋਚਦਾ ਤੇ ਸਿੱਖ ਬਿੱਪਰ ਨਾਲੋਂ ਵੀ ਵੱਧ ਚੱੜ ਕੇ ਪੈਸਾ ਬਰਬਾਦ ਕਰਦਾ ਹੈ, ਏਸ ਨੂੰ ਮਾਨਸਿਕ ਗੁਲਾਮੀ ਕੇਂਹਦੇ ਨੇ.

  • @sarbjitsingh7540
    @sarbjitsingh7540 Рік тому +8

    Knowledgefull video.. ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 🙏🙏

    • @vehlamunda8586
      @vehlamunda8586 Рік тому

      Vese Guru Harfobind Sahib Ji te Ram ji iko din same date same month and same year Rihaaah hoye c... Ki Ram ji te guru Hargobind g SAMKAALI C...

    • @Jupitor6893
      @Jupitor6893 Місяць тому

      ​@@vehlamunda8586 no, samkali nahi c.

  • @sarwansingh8867
    @sarwansingh8867 Рік тому

    ਤੁਸੀ ਇਤਿਹਾਸ ਬਾਰੇ ਬਹੁਤ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋ ਜੋ ਬਹੁਤ ਵਧੀਆ ਉਪਰਾਲਾ ਹੈ ।ਅਜ ਸਾਨੂੰ ਸਾਰਿਆ ਨੂੰ ਇਹ ਪੜਨ ਸੁਣਨ ਦੀ ਲੋੜ ਹੈ ।ਸਰਵਨ ਸਿੰਘ ਸੰਧੂ ਭਿੱਖੀਵਿੰਡ
    ਤਰਨਤਾਰਨ ।

  • @KulwinderKaur-cg5jz
    @KulwinderKaur-cg5jz Рік тому +6

    You are doing exelent job in giving Sikh history
    It’s really great work I am more impressed by your personality how it has changed into a Sikh showing the real change that guru sahib do to a person who serves them

  • @ਤੇਜ਼ਵੀਰਸਿੰਘਸਿੱਧੂ

    ਵਾਹਿਗੁਰੂ ਜੀ ਮਿਹਰ ਬਣਾਈ ਰੱਖਣ ਸਦਾ ਤੁਹਾਡੇ ਉਤੇ ਏਦਾਂ ਹੀ ਇਤਿਹਾਸ ਦੇ ਪੰਨੇ ਫਰੋਲਦੇ ਰਿਹੋ

  • @sarbjeetsingh6760
    @sarbjeetsingh6760 Рік тому +15

    Thank you. May! Waheguru ji bless you with good health and long age. Keep sharing Historical facts more deeply.

  • @daljitkumar8821
    @daljitkumar8821 Рік тому +2

    Bahut hi authentic information ditti gayee.Shukriya, from Canada. Sabh nu Diwali te Bandichhor divas diyaan Mubarakan.

  • @alfaseera4067
    @alfaseera4067 Рік тому +41

    ਇਤਹਾਸ ਗਵਾਹ ਹੈ।ਸਿਖ ਕੌਮ ਦਾ ਘਾਨ ਸਾਡੇ ਆਪਣਿਆਂ ਨੇ ਕੀਤਾ ਅਤੇ ਅਜ ਭੀ ਕਰ ਰਿਹੇ ਹਨ। ਅਫਸੋਸ ਕਿ ਅਸੀਂ ਇਤਹਾਸ ਨਹੀਂ ਪੜਦੇ। ਸਿਰਫ ਮਸੰਦਾਂ ਤੇ ਅਖੌਤੀ ਮਹਤਾਂ ਦੇ ਪਿਛੇ ਲਗੇ ਹਾਂ।

    • @sushilsharma8061
      @sushilsharma8061 Рік тому

      7 th 8th 9th and 10th guru ji shayad ina galla kr k hi Sri Amritsar Sahib nhi gye c

    • @singhkannanvir
      @singhkannanvir Рік тому

      ​@@sushilsharma8061 9th guru was born in Amritsar only at Guru Ke Mahal. Please read history first.

    • @sushilsharma8061
      @sushilsharma8061 Рік тому

      @@singhkannanvirg, mera message pls pdo... Tusi Janam di gal kiti aa te asi Janam de baad ek baar Amritsar chhad k jaan de baad di kr rhe aa.
      (Tuhadi gal naal b sehmat aa g)
      pls Amritsar sahib likha kro g.
      Message edit kro g.
      Pls don't mind anything 🙏

  • @HarjinderSingh-wp9qe
    @HarjinderSingh-wp9qe Рік тому +2

    ਬਹੁਤ ਵਧੀਆ ਭਾਈ ਸਾਹਿਬ ਬਹੁਤ ਵਧੀਆ ਇਤਿਹਾਸ ਤੁਸੀਂ ਬਹੁਤ ਇਤਿਹਾਸਕ ਕਾਰਜ ਕਰ ਰਹੇ ਹੋ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਚ ਰੱਖੇ ਉਮੀਦ ਕਰਦੇ ਹਾਂ ਕਿ ਆਪ ਇਹੋ ਜਿਹੀ ਹੋਰ ਜਾਣਕਾਰੀ ਮੁਹਈਆ ਕਰਵਾਉਂਦੇ ਰਹੋਗੇ।

  • @harpreetsinghsingh9843
    @harpreetsinghsingh9843 Рік тому +7

    ਬਹੁਤ ਵਧੀਆਂ ਵੀਰ

  • @Rwa260
    @Rwa260 Місяць тому

    Ranjit Singh waheguru Ji ਵੀਰ ਜੀ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਬਹੁਤ ਵਧੀਆ ਆਪ ਜੀ ਨੇ ਬੰਦੀ ਛੋੜ ਦਿਵਸ ਬਾਰੇ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਦੀਵਾਲੀ ਮੁਬਾਰਕ ਸਂਗਰੂਰ 🙏🌹🙏

  • @bikarjitsingh34bikarjitsin10
    @bikarjitsingh34bikarjitsin10 Рік тому +6

    ਇਹ ਦਿਨ ਕਦੇ ਵੀ ਹਿੰਦੂਆਂ ਨੇ ਧੰਨਵਾਦ ਨਹੀਂ ਕੀਤਾ ਵੀ ਸਾਡੇ ਬਜ਼ੁਰਗਾਂ ਦੇ ਕੈਦ ਵਿੱਚ ਛਿੱਤਰ ਪੈਂਦੇ ਸੀ ਤੇ ਗੁਰੂ ਛਡਵਾਕੇ ਲਿਆਏ ਸੀ ਸਿੱਖਾਂ ਦੀ ਹਰ ਨੁਕਸਾਨ ਜਦੋਂ ਵੀ ਮੁਗਲਾਂ ਨੇ ਕੀਤਾ ਹਿੰਦੂ ਦਾ ਹੱਥ ਹੁੰਦਾ ਹੈ

    • @vijaysrivastav8268
      @vijaysrivastav8268 Рік тому

      Zafarnama tumahre hi guru ne likhi aur 1857 ki gaddaree tumahre baap Dade ne kiya

    • @jkl55555
      @jkl55555 Рік тому

      👍👌👍👌👍👌🙏

  • @nirmalbharta8583
    @nirmalbharta8583 Рік тому

    ਨਿਰਮਲ ਲਾਲ ਭਾਰਟਾ ਖੁਰਦ ਵਲੋਂ ਆਪ ਦਾ ਦਮਾਮਾ ਸ਼ਹਿਰ ਸਊਦੀ ਅਰਬ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪ ਜੀ ਨੇ ਬੇਲ ਕੁਲ ਇਕ ਸਹੀ ਸੁਨੇਹਾ ਦਿੱਤਾ ਸੰਗਤਾਂ ਨੂੰਵਿਰ ਜੀ ਇਕ ਬੇਨਤੀ ਹੈ ਇਨ੍ਹਾਂ ਜੋ ਕੋਵੀਛਰ ਗੁਰੂ ਸਾਹਿਬ ਜੀ ਦੀ ਆਂ ਸਾਖੀਆਂ ਨੂੰ ਤਰੋੜਮਰੋੜ ਕੇਸਨੌਦੇ ਹਨ ਉਨ੍ਹਾਂ ਨੂੰ ਫੜਕੇ ਸੂਝਵਾਨ ਗੁਰਸਿੱਖਾਂ ਦੇ ਕੋਲ ਲਿਜਾ ਕੇ ਸਮਝਾਇਆ ਜਾਵੇ ਵਿਰ ਜੀ ਧੰਨਵਾਦ ਜੀ

  • @bachittarsingh6714
    @bachittarsingh6714 Рік тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Tagore603
    @Tagore603 Рік тому +1

    ਬਹੁਤ ਅੱਛੀ ਵੀਡੀਓ ! ਧੰਨਵਾਦ

  • @JDSMusic-d3l
    @JDSMusic-d3l Рік тому +29

    Waheguru Ji 🙏🏽❤

  • @HARBANSSingh-fu9pc
    @HARBANSSingh-fu9pc Рік тому

    ਭਾਈ ਸਾਹਿਬ ਜੀ ਬਹੁਤ ਹੀ ਸਟੀਕ ਜਾਣਕਾਰੀ ਮਿਲੀ ਹੈ ਬੰਦੀ ਛੋੜ ਦ ਇਤਿਹਾਸ ਵਾਰੇ। ਅਸੀਂ ਸੰਗਰੂਰ ਦੇ ਨਾਲ ਲੱਗਦੇ ਪਿੰਡ ਹਰੇੜੀ ਤੋਂ ਜੀ।

  • @Bikramm100
    @Bikramm100 Рік тому +8

    Very Nice and wonderful narration of Sikh history Sir.
    I am from Jsmshedpur (Jharkhand)

  • @baljeetsidhu3550
    @baljeetsidhu3550 Рік тому

    ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਹਰ ਕਰਨ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ

  • @dsingh6994
    @dsingh6994 Рік тому +13

    Waheguru ji ka khalsa
    Wahe guru ji ki fateh.💐💐💐🙏🙏🙏

  • @mathexperts
    @mathexperts Рік тому +1

    ਸਤਿਕਾਰਯੋਗ ਵੀਰ ਜੀਓ
    New Zealand Auckland ਸੰਗਤਾਂ ਵੱਲੋਂ ਬੇਅੰਤ ਸ਼ੁਕਰਾਨਾ ਤੁਹਾਡੇ ਅਣਥੱਕ ਉਪਰਾਲਿਆਂ ਵਾਸਤੇ 🎉

  • @SatnamSingh-bg3bh
    @SatnamSingh-bg3bh Рік тому +4

    ਵਾਹਿਗੁਰੂਜੀਸਤਿਨਾਮਜੀ🚩🚩 ਵਾਹਿਗੁਰੂ ਜੀ ਸਤਿਨਾਮ ਜੀ🚩🚩

  • @iqbalsidhu8524
    @iqbalsidhu8524 Рік тому +1

    ਬਹੁਤ ਬਹੁਤ ਧੰਨਵਾਦ ਵੀਰ ਜੀ, ਗੁਰੂ ਸਾਹਿਬ ਬਾਰੇ ਵਧੀਆ ਜਾਣਕਾਰੀ ਦਿੱਤੀ 🙏🏻

  • @nayyarsons
    @nayyarsons Рік тому +23

    *🪔🪔🪔🪔🪔 आपको और आपके परिवार को, दाता बंदी छोड़ दिवस एवं दिपावली की हार्दिक शुभकामनाएं 🙏🏻*

  • @mohabbatsingh1840
    @mohabbatsingh1840 Рік тому +1

    A deep and good research on history and Guru Sahib - MP Singh USA

  • @joraverdosanjh1533
    @joraverdosanjh1533 Рік тому +7

    Waheguru ji❤️ Dhan Dhan Shri Guru Hargobind Sahib Ji Miri Piri De Malak🙏🏽