Dr. Surjit Patar - Pani Te Leek (87) - Punjabi Podcast with Sangtar
Вставка
- Опубліковано 9 лют 2025
- Dr. Surjit Patar - Pani Te Leek (87) - Punjabi Podcast with Sangtar
Released May 24, 2024
This special episode of our Punjabi podcast delves into a rare unearthed treasure: a 30-year-old interview with the late, esteemed Dr. Surjit Patar. Listen in as we revisit a bygone era, where Dr. Patar's insightful words and captivating voice come alive once more.
The episode unfolds with an engaging interview, offering a glimpse into Dr. Patar's thoughts and perspectives. Following the interview, prepare to be enthralled by a heartwarming recitation of some of his poems in his own voice. This is a unique opportunity to experience the power and beauty of Dr. Patar's literary genius firsthand.
Whether you're a longtime admirer of Dr. Patar's work or simply seeking an introduction to this Punjabi icon, this episode is a must-listen. So, tune in and rediscover the magic of Dr. Surjit Patar's legacy.
Punjabi Podcast is available to listen to on UA-cam, Spotify, and other podcast platforms.
More at www.PunjabiPod...
Thanks for supporting, sharing and following Punjabi Podcast.
Subscribe to this Podcast in your favorite Podcast app:
Punjabi Podcast
www.punjabipod...
Apple Podcasts:
apple.co/3szwHbL
Google Podcasts:
bit.ly/3ywKeVk
Spotify:
spoti.fi/3yBXh7T
UA-cam:
bit.ly/3ld5Bmy
Connect with Sangtar
Website: www.sangtar.com
Facebook: www. San...
Twitter: / sangtar
Instagram: / sangtar
UA-cam: / sangtarheer
© 2024 Plasma Records.
#PunjabiVirsa #PunjabiPodcast #SangtarPodcast
ਸੰਗਤਾਰ ਜੀ ਪਾਤਰ ਸਾਬ੍ਹ ਨੂੰ ਸਮਰਪਿਤ ਇਹ ਕਿਸ਼ਤ (ਐਪੀਸੋਡ) ਪੇਸ਼ ਕਰਕੇ ਇਕ ਗਹਿਣਾ ਬਣਾ ਦਿੱਤਾ ਤੁਸੀਂ 👍🏻 ਧੰਨਵਾਦ ਸੰਗਤਾਰ ਜੀ
ਸੰਗਤਾਰ ਜੀ ਇਹ ਤਾਂ ਤੋਹਫ਼ਾ ਦੇ ਤਾਂ ਤੁਸੀਂ❤
ਦੋਸਤੀ ਕੀ.. ਦੁਸ਼ਮਣੀ ਕੀ.. ਜ਼ਿੰਦਗੀ ਕੀ. ਮੌਤ ਕੀ ..
ਜਦ ਨਜ਼ਰ ਬਦਲੀ ਤੇਰੀ ਸਭ ਕੁਝ ਬਰਾ ਬਰ ਹੋ ਗਿਆ .. !! 🙏
ਪਿਆਰੇ ਸੰਗਤਾਰ ਜੀ।
ਇਹ ਬੜੀ ਕਮਾਲ ਦੀ ਪੇਸ਼ਕਸ਼ ਹੈ। ਆਪ ਨੇ ਇਹ ਸੰਭਾਲ ਕੇ ਰੱਖੀ ਤੇ ਹੁਣ ਪੇਸ਼ ਕਰਕੇ ਇਕ ਦਸਤਾਵੇਜ ਵਜੋਂ ਵਿਖਾਈ ਹੈ। ਪਾਤਰ ਜੀ ਬੜੀ ਨੇਕ ਰੂਹ ਦੇ ਮਾਲਕ ਸਨ। ਮੈਂ ਪੰਜ ਸਾਲ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਵਿਚ ਉਨਾਂ ਨਾਲ ਕਾਰਜਸ਼ੀਲ ਰਿਹਾ। ਆਪ ਦਾ ਜਿਕਰ ਉਹ ਗਾਹੇ ਬਗਾਹੇ ਕਰਿਆ ਕਰਦੇ ਸਨ ਤੇ ਆਪ ਦਾ ਪ੍ਰੋਗਰਾਮ ਵੀ ਅਕਸਰ ਹੀ ਫੋਨ ਉਤੇ ਸੁਣਦੇ ਦੇਖਦੇ ਸਨ। ਆਪ ਤਿੰਨਾ ਭਰਾਵਾਂ ਦਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਮੋਹ, ਲਗਨ ਤੇ ਲਗਾਓ ਸਿਖਰ ਹੈ। ਇਸ ਮੁਲਾਕਾਤ ਨੂੰ ਪੇਸ਼ ਕਰਕੇ ਮਨ ਮੋਹਿਆ ਹੈ। ਧੰਨਵਾਦ ਵੀਰ
ਧੰਨਵਾਦ ਸੰਗਤਾਰ ਜੀ….ਪਾਤਰ ਸਾਬ ਨੂੰ ਪਿਆਰ ਕਰਨ ਵਾਲਿਆਂ ਨੂੰ ਇਹ ਵੱਡਮੁੱਲਾ ਤੋਹਫ਼ਾ ਦੇਣ ਲਈ …❤️❤️❤️
Thank you! Sangtaar Ji🙏
ਵੱਡੇ ਵੀਰ ਸਤਿ ਸ੍ਰੀ ਆਕਾਲ ਵੀਰ ਜੀ❤❤❤❤❤
Waah ji waah sangtar saab 🙏
Sangtaar bai maann ni krde but , starting ch Punjab vich podcast sangtaar bai ne e start kiti ci 😂❤❤❤❤
Am from Ludhiana,
Tohade darshan hoye ni ajj tak astaad ji, kde Ludhiana aye ta sirf dekh launga astaad ji
Astaad ji, emailan song daily repeat hunda ji ajj vi
So nice of you Sangtar ji …sweet old memories of Patar Sahib
ਬਹੁਤ ਬਹੁਤ ਧੰਨਵਾਦ ਤੁਹਾਡਾ ਸੰਗਤਾਰ ਬਾਈ ਸਿਆਂ
Ohna da bahut bahut dhanwaad jihna ne recording sambhaal ke rakhi, bahut hi anmulli interview, Dhanwaad Sangtar sahib thoda bahut eh share karan layi
Paul Sunner’s son who was born in 2009 found it. They deserve and have our endless appreciation 🙏🙏
@@sangtarheer Thanks Sangtar thaiya what a treasure we found moving old boxes , thank you for featuring me!
ਸੰਗਤਾਰ ਭਾਜੀ ਸਤਿ ਸ੍ਰੀ ਅਕਾਲ 🙏
ਸਤਿ ਸ਼੍ਰੀ ਅਕਾਲ ਜੀ 🙏
bahut wadiya interview patar sahib di .kamaal kar diti tusi.year 1994 di interview .when i was 10 year old
Parmatma tuhade Sarre parivaar nu hamesha chardi kalan vich rakhe
ਸ਼ੁਕਰੀਆ ਸੰਗਤਾਰ ਵੀਰ ਜੀ
ਮੈ ਪਿੰਡ ਭੀਣ ਤੋ ਆ ਨਵਾ ਸ਼ਹਿਰ ਦੇ ਕੋਲ ਸਾਡੇ ਗਵਾਂਡ ਵਿੱਚ ਥੋਡੀ ਰਿਸ਼ਤੇਦਾਰੀ ਆ ਮਾਸਟਰ ਦੀਪ ਸਿੰਘ ਜੀ ਮੈ ਬਹੁਤ ਵਾਰ bhji ਵਾਰਿਸ ਜੀ ਨੂੰ ਦੇਖਿਆ ਓਸ ਘਰ tuc ਵੀ aho kdi ਮਿਲ ਕੇ ਬੈਠ ਕੇ ਕੋਈ ਬਦੀਆ ਯਾਦ ਕਾਯਮ ਕਰੀ ਏ
Thanks sangtar g
ਤੁਸੀਂ ਹਮੇਸ਼ਾ ਸਾਡੇ ਵਿੱਚ ਰਹੋਗੇ ਸੁਰਜੀਤ ਪਾਤਰ ਜੀ 🙏
ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣਕੇ
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣਕੇ
Bahut Khoob 💯
Two young legends in one frame, one vide, one mental space jio bhaji
ਵਾਹ ❤ ਬਾ-ਕਮਾਲ 💝 ਵਡਮੁੱਲਾ ਤੋਹਫ਼ਾ 💖 ਲਾ-ਜਵਾਬ 👍❤️👌
Hans raj Hans ne 1993 vich gazal gai ci eh program 1987 da dassi jande aa
ਦੁਬਾਰਾ ਤੋਂ ਸੁਣੋ ਜੀ ਜਾਂ 2024 ਚੋਂ 30 ਘਟਾ ਲਓ 🙏
@@sangtarheer sorry bhaji main tuhada gawandi aa is lai haq samjhia tuhanu dassan da mera eh Matlab nahi ci caption vich Pani te lleek (87) likhia hai ji
Podcast de astaad ji,
Prane khund ,
Astaad ji,
Sangtaar bai ji prane khund podcast de,
Bhut vdia ji thanks for uploading sir
Very nice 👍
👍💯💯
ਵਾਹਿਗੁਰੂ ਜੀ 🙏
Nice g
Did this interview air on Apna Boli Apna Desh? I remember you used to host one of those shows back in the 90s.
Yes 🙏
❤❤❤❤❤
ਡਾਕਟਰ ਸੁਰਜੀਤ ਪਾਤਰ,
ਕਲਮ ਨਾਲ ਹੀ ਆਹੂ ਲਾਹੇ,
ਨਾ ਚੁੱਕਿਆ ਕੋਈ ਦਾਤਰ
❤
Hello paji ki hal ?hope tuc theek hovoge Its been a while tuc koi new podcast launch nhi kita ?
Everything all right?
ਕਦੀ ਅਮਰਿੰਦਰ ਗਿੱਲ ਨੂੰ ਬੁਲਾਓ ਭਾਈ ਸਾਹਿਬ ਬਹੁਤ ਘੱਟ ਇੰਟਰਵਿਊ ਕਰਦੇ ਹੋ❤
❤❤❤❤❤❤❤❤❤
❤