Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
Bahoot khoob. Miss u Pattar sahib 🙏
Grateful Tara Singh Aalam Bayee Ji for this rare interview.
wah ji wah bhot wadia uprala ji...Thank you guys
ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏਦਿਲ ਹੀ ਉਦਾਸ ਹੈ ਜੀ ਬਾਕੀ ਸਬ ਖ਼ੈਰ ਏਅਲਵਿਦਾ ਪਾਤਰ ਸਾਹਬ 🙏
Wonderful poet Surjit Paatar with deep realization and expression.---Gurnam Kaur
ਸੁਰਜੀਤ ਪਾਤਰ ਅਮਰ ਹਨ ਸ਼ਾਇਰੀ ਇਕ ਸੁੱਤੇ ਮਨਾਂ ਲਈ ਖੁਰਾਕ ਹੈ ਸ਼ਰੀਰ ਦੀ ਖੁਰਾਕ ਮੁੱਲ ਲੈ ਕੇ ਖਾਂਦੇ ਹਾਂ ਵੇਚਣ ਵਾਲੇ ਦੁਕਾਨਦਾਰਾਂ ਦੇ ਕੋਈ ਔਗੁਣ ਨਹੀਂ ਵੇਖਦੇ ਪਰ ਆਪਸ ਵਿੱਚ ਸਾਨੂੰ ਬੁਧੀਜੀਵੀਆਂ ਇਕ ਦੂਜੇ ਨਾਲ ਮਿਲ ਕੇ ਰਹਿਣ ਦੀ ਲੋੜ ਹੈ ਈਰਖਾ ਤੋਂ ਉੱਪਰ ਉੱਠ ਕੇ ਚੰਗੀ ਸ਼ਾਇਰੀ ਚੰਗੇ ਸ਼ਾਇਰਾਂ ਨੂੰ ਦਾਦ ਦੇਈਏ ਤਾਂ ਹੀ ਬੌਧਿਕ ਸਮਰੱਥਾ ਕਾਇਮ ਰਹੇਗੀ। ਸੁਰਜੀਤ ਪਾਤਰ ਆਪਣੀ ਜੀਵਨ ਯਾਤਰਾ ਵਾਹਿਗੁਰੂ ਦੀ ਕਿਰਪਾ ਨਾਲ ਪੂਰੀ ਕਾਮਯਾਬੀ ਨਾਲ ਸੰਪੂਰਨ ਕਰ ਗਿਆ ਹੈ। ਵਾਹਿਗੁਰੂ ਸਾਡੇ ਸਭਨਾਂ ਉੱਤੇ ਆਪਣੀਂ ਮਿਹਰ ਬਣਾਈ ਰੱਖਣ ਜੀ,,,,
ਪੰਜਾਬੀ ਦੀ ਅਜ਼ੀਮ ਸ਼ਖ਼ਸੀਅਤ ਡਾਕਟਰ ਸੁਰਜੀਤ ਪਾਤਰ ਜੀ।
Please Like, Subscribe and share to support us 🙏
🙏🏻🙏🏻🤗🤗🌷🌷
Bohat wadia laga ji sun ke
ਸੁਰਜੀਤ ਪਾਤਰ ਨੂੰ ਸੁਣਨਾ ਵੀ ਸੁਭਾਗ ਹੈ। ਉਨ੍ਹਾਂ ਦੀ ਵਲੈਤ ਫੇਰੀ ਸਮੇਂ ਦੀ ਇਕ ਯਾਦ
Please Like, Subscribe and Share to support us 🙏🏻
ਬੱਲੇ ਪਾਤਰ, ਸਦਕੇ ਤੇਰੇ ❤
Please Like, Subscribe and Join to support us 🙏🏻
Anand aa gia . Patar Bha Ji di ki ki Sift kraan. ❤❤
Please like, subscribe and join to support us 🙏🏻
ਡਾਕਟਰ ਸੁਰਜੀਤ ਪਾਤਰ ਸਾਹਿਬ ਜੀ ਦੀ ਲਾਜਵਾਬ ਸ਼ਾਇਰੀ।
ਸੁਰਜੀਤ ਪਾਤਰ ਨੂੰ ਯਾਦ ਕਰਦਿਆਂ ***************************ਉਸ ਪਾਤਰ ਦਾ ਪੱਤਰਾਂ ਵਾਕਰ ਟੁੱਟ ਕੇ ਤੇ ਕਿਰ ਜਾਣਾ।ਹਰ ਇੱਕ ਦਿਲ ਦੇ ਵਿੱਚ ਰਹੇਗਾ ਸਦੀਆਂ ਨੇ ਮਰਜਾਣਾ।ਚੱਲ ਪਾਤਰ ਨੂੰ ਢੂੰਡਣ ਚੱਲੀਏ ਲਿਖ ਕੇ ਹਰਫ਼ ਉਦਾਸੀ।ਹੁਣ ਪਾਤਰ ਨਈਂ ਪਹਿਲਾਂ ਵਰਗੀ ਚਿਹਰਿਆਂ ਉੱਤੇ ਹਾਸੀ।ਯਾਦ ਤੇਰੀ ਵਿੱਚ ਰੋ ਪੈਂਦੇ ਹਾਂ, ਹੰਝੂ ਜੇਬੀਂ ਪਾ ਕੇ।ਤੇਰੇ ਹਰਫ਼ ਸੁਨਹਿਰੀ ਪੜਕੇ,ਰੋ ਪੈਂਦੇ ਹਾਂ ਗਾ ਕੇ।ਏਥੇ ਦਰਦ ਵੀ ਲਿਖ ਦੇਂਦੇ ਨੇ ਮੇਰੇ ਦਿਲ ਦੇ ਟੁਕੜੇ।ਹੱਕ ਜਤਾਉਣਾ ਵੀ ਨਾ ਭੁੱਲੀਏ,ਬੇਸ਼ੱਕ ਧੋਈਏ ਮੁੱਖੜੇ।ਉਸ ਪੱਤਝੜ ਨੇ ਪੁੰਗਰਨਾ ਨਈਂ, ਜਿਹੜੀ ਪਾਤਰ ਹੋਈ।ਅਗਲੀ ਰੁੱਤ ਵਿੱਚ ਕਿੰਝ ਭਾਲਾਂਗੇ, ਹਰਫ਼ਾਂ ਦੀ ਖੁਸ਼ਬੋਈ।ਰਾਜ ਰਾਜ ਦੇ ਰਾਜ ਰਹਿਣਗੇ ਬੰਦ ਅਲਮਾਰੀ ਅੰਦਰ।ਬੇਸ਼ੱਕ ਤੇਰਾ ਤੇਰੇ ਹਰਫ਼ਾਂ ਯਾਰ ਬਣਾਇਐ ਮੰਦਰ।ਤੜਫਾਂ ਵਿੱਚ ਮਦਹੋਸ਼ ਜਵਾਨੀ ਦੱਸ ਖਾਂ "ਰਾਜ" ਦੁਬਾਰਾ।ਪੁੱਛਣ ਬਹਿ ਗਿਐ ,ਅੱਧ-ਵਰਿੱਤਾ ਹੰਝੂ ਲੈ ਕੇ ਖਾਰਾ। -ਰਾਜ ਕਲਾਨੌਰ 7087950055
ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ
ਪਿਆਰੇ ਡਾ. ਸੁਰਜੀਤ ਪਾਤਰ ਜੀ ਪੰਜਾਬੀ ਸ਼ਾਇਰੀ ਦੇ ਸ਼ਾਹ ਅਸਵਾਰ ਹਨ।
ਪੰਜਾਬ ਤੇ ਪੰਜਾਬੀਅਤ ਦੀ ਲਾਸਾਨੀ ਹਸਤੀ
🙏🙏❤️❤️
कमाल
ਰੱਬ ਦੇ ਬਰਾਬਰ ਵੀ ਭਾਵੇਂ ਦੇ ਦਿਓ ਤੁਸੀਂ ਇਹਨਾ ਨੂੰ ਮਾਨ ਸਨਮਾਨ ।ਫਿਰ ਵੀ ਸ਼ਬਦਾਂ ਦੀ ਜਾਦੂਗਰੀ ਵਿੱਚ ਦੋਗਲਾ ਕਿਰਦਾਰ ਨਿਭਾ ਜਾਂਦੇ ਨੇ ਵਿਦਵਾਨ ।
Rab ???
Bahoot khoob. Miss u Pattar sahib 🙏
Grateful Tara Singh Aalam Bayee Ji for this rare interview.
wah ji wah bhot wadia uprala ji...Thank you guys
ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਹੈ ਜੀ ਬਾਕੀ ਸਬ ਖ਼ੈਰ ਏ
ਅਲਵਿਦਾ ਪਾਤਰ ਸਾਹਬ 🙏
Wonderful poet Surjit Paatar with deep realization and expression.---Gurnam Kaur
ਸੁਰਜੀਤ ਪਾਤਰ ਅਮਰ ਹਨ ਸ਼ਾਇਰੀ ਇਕ ਸੁੱਤੇ ਮਨਾਂ ਲਈ ਖੁਰਾਕ ਹੈ ਸ਼ਰੀਰ ਦੀ ਖੁਰਾਕ ਮੁੱਲ ਲੈ ਕੇ ਖਾਂਦੇ ਹਾਂ ਵੇਚਣ ਵਾਲੇ ਦੁਕਾਨਦਾਰਾਂ ਦੇ ਕੋਈ ਔਗੁਣ ਨਹੀਂ ਵੇਖਦੇ ਪਰ ਆਪਸ ਵਿੱਚ ਸਾਨੂੰ ਬੁਧੀਜੀਵੀਆਂ ਇਕ ਦੂਜੇ ਨਾਲ ਮਿਲ ਕੇ ਰਹਿਣ ਦੀ ਲੋੜ ਹੈ ਈਰਖਾ ਤੋਂ ਉੱਪਰ ਉੱਠ ਕੇ ਚੰਗੀ ਸ਼ਾਇਰੀ ਚੰਗੇ ਸ਼ਾਇਰਾਂ ਨੂੰ ਦਾਦ ਦੇਈਏ ਤਾਂ ਹੀ ਬੌਧਿਕ ਸਮਰੱਥਾ ਕਾਇਮ ਰਹੇਗੀ। ਸੁਰਜੀਤ ਪਾਤਰ ਆਪਣੀ ਜੀਵਨ ਯਾਤਰਾ ਵਾਹਿਗੁਰੂ ਦੀ ਕਿਰਪਾ ਨਾਲ ਪੂਰੀ ਕਾਮਯਾਬੀ ਨਾਲ ਸੰਪੂਰਨ ਕਰ ਗਿਆ ਹੈ। ਵਾਹਿਗੁਰੂ ਸਾਡੇ ਸਭਨਾਂ ਉੱਤੇ ਆਪਣੀਂ ਮਿਹਰ ਬਣਾਈ ਰੱਖਣ ਜੀ,,,,
ਪੰਜਾਬੀ ਦੀ ਅਜ਼ੀਮ ਸ਼ਖ਼ਸੀਅਤ ਡਾਕਟਰ ਸੁਰਜੀਤ ਪਾਤਰ ਜੀ।
Please Like, Subscribe and share to support us 🙏
🙏🏻🙏🏻🤗🤗🌷🌷
Bohat wadia laga ji sun ke
ਸੁਰਜੀਤ ਪਾਤਰ ਨੂੰ ਸੁਣਨਾ ਵੀ ਸੁਭਾਗ ਹੈ। ਉਨ੍ਹਾਂ ਦੀ ਵਲੈਤ ਫੇਰੀ ਸਮੇਂ ਦੀ ਇਕ ਯਾਦ
Please Like, Subscribe and Share to support us 🙏🏻
ਬੱਲੇ ਪਾਤਰ, ਸਦਕੇ ਤੇਰੇ ❤
Please Like, Subscribe and Join to support us 🙏🏻
Anand aa gia . Patar Bha Ji di ki ki Sift kraan. ❤❤
Please like, subscribe and join to support us 🙏🏻
ਡਾਕਟਰ ਸੁਰਜੀਤ ਪਾਤਰ ਸਾਹਿਬ ਜੀ ਦੀ ਲਾਜਵਾਬ ਸ਼ਾਇਰੀ।
Please Like, Subscribe and Join to support us 🙏🏻
ਸੁਰਜੀਤ ਪਾਤਰ ਨੂੰ ਯਾਦ ਕਰਦਿਆਂ
***************************
ਉਸ ਪਾਤਰ ਦਾ ਪੱਤਰਾਂ ਵਾਕਰ ਟੁੱਟ ਕੇ ਤੇ ਕਿਰ ਜਾਣਾ।
ਹਰ ਇੱਕ ਦਿਲ ਦੇ ਵਿੱਚ ਰਹੇਗਾ ਸਦੀਆਂ ਨੇ ਮਰਜਾਣਾ।
ਚੱਲ ਪਾਤਰ ਨੂੰ ਢੂੰਡਣ ਚੱਲੀਏ ਲਿਖ ਕੇ ਹਰਫ਼ ਉਦਾਸੀ।
ਹੁਣ ਪਾਤਰ ਨਈਂ ਪਹਿਲਾਂ ਵਰਗੀ ਚਿਹਰਿਆਂ ਉੱਤੇ ਹਾਸੀ।
ਯਾਦ ਤੇਰੀ ਵਿੱਚ ਰੋ ਪੈਂਦੇ ਹਾਂ, ਹੰਝੂ ਜੇਬੀਂ ਪਾ ਕੇ।
ਤੇਰੇ ਹਰਫ਼ ਸੁਨਹਿਰੀ ਪੜਕੇ,ਰੋ ਪੈਂਦੇ ਹਾਂ ਗਾ ਕੇ।
ਏਥੇ ਦਰਦ ਵੀ ਲਿਖ ਦੇਂਦੇ ਨੇ ਮੇਰੇ ਦਿਲ ਦੇ ਟੁਕੜੇ।
ਹੱਕ ਜਤਾਉਣਾ ਵੀ ਨਾ ਭੁੱਲੀਏ,ਬੇਸ਼ੱਕ ਧੋਈਏ ਮੁੱਖੜੇ।
ਉਸ ਪੱਤਝੜ ਨੇ ਪੁੰਗਰਨਾ ਨਈਂ, ਜਿਹੜੀ ਪਾਤਰ ਹੋਈ।
ਅਗਲੀ ਰੁੱਤ ਵਿੱਚ ਕਿੰਝ ਭਾਲਾਂਗੇ, ਹਰਫ਼ਾਂ ਦੀ ਖੁਸ਼ਬੋਈ।
ਰਾਜ ਰਾਜ ਦੇ ਰਾਜ ਰਹਿਣਗੇ ਬੰਦ ਅਲਮਾਰੀ ਅੰਦਰ।
ਬੇਸ਼ੱਕ ਤੇਰਾ ਤੇਰੇ ਹਰਫ਼ਾਂ ਯਾਰ ਬਣਾਇਐ ਮੰਦਰ।
ਤੜਫਾਂ ਵਿੱਚ ਮਦਹੋਸ਼ ਜਵਾਨੀ ਦੱਸ ਖਾਂ "ਰਾਜ" ਦੁਬਾਰਾ।
ਪੁੱਛਣ ਬਹਿ ਗਿਐ ,ਅੱਧ-ਵਰਿੱਤਾ ਹੰਝੂ ਲੈ ਕੇ ਖਾਰਾ।
-ਰਾਜ ਕਲਾਨੌਰ
7087950055
ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ
Please Like, Subscribe and Join to support us 🙏🏻
ਪਿਆਰੇ ਡਾ. ਸੁਰਜੀਤ ਪਾਤਰ ਜੀ ਪੰਜਾਬੀ ਸ਼ਾਇਰੀ ਦੇ ਸ਼ਾਹ ਅਸਵਾਰ ਹਨ।
Please Like, Subscribe and Join to support us 🙏🏻
ਪੰਜਾਬ ਤੇ ਪੰਜਾਬੀਅਤ ਦੀ ਲਾਸਾਨੀ ਹਸਤੀ
🙏🙏❤️❤️
Please Like, Subscribe and Join to support us 🙏🏻
कमाल
Please Like, Subscribe and Join to support us 🙏🏻
ਰੱਬ ਦੇ ਬਰਾਬਰ ਵੀ ਭਾਵੇਂ ਦੇ ਦਿਓ ਤੁਸੀਂ ਇਹਨਾ ਨੂੰ ਮਾਨ ਸਨਮਾਨ ।
ਫਿਰ ਵੀ ਸ਼ਬਦਾਂ ਦੀ ਜਾਦੂਗਰੀ ਵਿੱਚ ਦੋਗਲਾ ਕਿਰਦਾਰ ਨਿਭਾ ਜਾਂਦੇ ਨੇ ਵਿਦਵਾਨ ।
Rab ???
Please Like, Subscribe and Join to support us 🙏🏻