Bahut he vadia treeka naal gal baat krde c Mr.Sidhu and party,sun k haassa rokya nhi c jaanda,do police officers apni past life nu kida hass hass k das rhe c,menu v apni school life te job time yaad aa gya.Hats off to you both.......
Authority brings a pinch of arrogance with itself. Authority and humility is a rare combination. The way Mr Virk speaks is very refreshing and sweet and reveals the humane side of the police. I loved this podcast.
Bohat acha laga . Sirf ek minutes ke liye dekhna tha . But itna acha tha ki poora dekhna. Aap dono kaa saral nature really heart ❤️ touching hai . Thank you. And sidhu sir ki personality to hero se kam nahi hai . Paramyma bless 🙌 him 🙏
ਸਾਡੇ ਦੋ ਦੋਸਤਾਂ ਤੇ ਜਿਨ੍ਹਾਂ ਤੋਂ ਅਸੀਂ ਪੈਸੇ ਲੈਣੇ ਸੀ ਉਹਨਾ ਨੇ ਸਾਡੇ ਤੇ ਝੂਠਾ ਪਰਚਾ ਕਰਵਾ ਦਿੱਤਾ ਉਸ ਪਰਚੇ ਚ ਸਾਡੀ ਮਦਦ ਸਰਦਾਰ ਸੁਖਦੇਵ ਸਿੰਘ ਵਿਰਕ ਐਸ.ਪੀ ਸਾਹਿਬ ਜੀ ਨੇ ਬਹੁਤ ਹੀ ਇਮਾਨਦਾਰੀ ਸਾਡੀ ਇਨਕੁਵਾਰੀ ਕਰਵਾ ਕੇ ਸਾਨੂੰ ਇਨਸਾਫ ਦਿਵਾਇਆ ਸਲੂਟ ਹੈ ਇਮਾਨਦਾਰ ਅਫ਼ਸਰ ਸੁਖਦੇਵ ਸਿੰਘ ਵਿਰਕ ਐਸ.ਪੀ ਸਾਹਿਬ ਜੀ ਨੂੰ
ਤੁਹਾਡਾ ਇਹ program ਕਰਨ ਦਾ ਕਦਮ ਬਹੁਤ ਵਧੀਆ ਹੈ 🙏🏻🙏🏻 ਦੂਜਿਆਂ ਨੂੰ ਵੀ ਡਿਊਟੀ ਅਣਖ ਨਾਲ਼ ਕਰਨੇ ਦੀ ਹਿੰਮਤ ਪੈਦਾ ਹੋਵੇਗੀ 🙏🏻🙏🏻
ਸਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,ਦਿਲ ਕਰਦਾ ਇਹ ਵੀਡੀਓ ਦੇਖੀ ਜਾਮਾਂ,
ਬਹੁਤ ਞਧੀਅਆ
ਬਹੁਤ ਵਧੀਆ ਬਾਈ ਜੀ
ਹੋ ਸਕਦਾ ਹੁਣ ਆਲੇ ਮੋਜੂਦਾ ਅਫਸਰ ਥੋਡੇ ਕਿੱਸੇ ਸੁਣ ਕੇ ਪਬਲਿਕ ਨਾਲ ਵਧੀਆ ਤੇ ਮਿਲਵਰਤਣ ਆਲਾ ਮਾਹੌਲ ਬਣਾ ਕੇ ਰੱਖਣਾ
ਬਹੁਤ ਬਹੁਤ ਸਤਿਕਾਰ ਤੁਹਾਡਾ
ਇਸੇ ਤਰਾਂ ਜਾਰੀ ਰੱਖੋ ਪ੍ਰੋਗਰਾਮ 👏👏👏
ਸਤਿਕਾਰ ਯੋਗ ਸਰਦਾਰ ਬਲਜੀਤ ਸਿੰਘ ਸਿੱਧੂ SP ਸਾਹਿਬ ਜੀ & ਸਰਦਾਰ ਸੁਖਦੇਵ ਸਿੰਘ ਵਿਰਕ ਸਾਹਿਬ ਜੀ ਆਪ ਜੀ ਨੇ ਕੀਤੀਆਂ ਬੀਤੇ ਡਿਊਟੀ ਸਮੇਂ ਦੀਆਂ ਗਲਾਂ ਬਹੁਤ ਵੱਧੀਆ ਲੱਗੀਆਂ, ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਬਖ਼ਸ਼ੇ, ਲੰਬੀ ਉਮਰ ਕਰੇ, ਸਰਦਾਰ ਬਲਜੀਤ ਸਿੰਘ ਸਿੱਧੂ SP ਸਾਹਿਬ ਜੀ ,( ਪਹਿਲਾਂ ਫਾਰਮਾਸਿਸਟ)ਨਾਲ ਸਿਹਤ ਵਿਭਾਗ ਪੀ ਐਚ ਸੀ, ਸੰਗਤ ਵਿਖੇ 1987-88 ਬਤੌਰ ਸਟੈਨੋ ਡਿਊਟੀ ਕੀਤੀ, ਪੁਲਿਸ ਵਿਭਾਗ ਵਿੱਚ ਦੋਨੋ ਅਫਸਰ ਸਾਹਿਬਾਨਾਂ ਜੀ ਵੱਲੋਂ ਦੱਸੀਆਂ ਗੱਲਾਂ ਨੂੰ ਵਾਰ ਵਾਰ ਸੁਣਨ ਨੂੰ ਚਿੱਤ ਕਰੀ ਜਾਂਦਾ ਹੈ ਜੀ ❤👍👌
, 35:35 35:35 35:35 ❤😂
ਪੁਲਿਸ ਮਹਿਕਮੇ ਦੇ ਦੋਨੋ ਅਫ਼ਸਰ ਸਾਹਿਬਾਨਾਂ ਵੱਲੋਂ ਜਿੰਦਗੀ. ਤੇ ਪੁਲਿਸ ਦੀ ਡਿਊਟੀ ਕਰਦਿਆਂ ਅਪਣੇ ਤਾਜ਼ਰੇਬਿਆ ਨੂੰ ਬਾ ਖੂਬੀ ਸਾਂਝਾ ਕਰਨ ਲਈ ਧੰਨਬਾਦ.. ਤੁਹਾਡੇ ਇਸ ਐਪੀਸੋਡ ਤੋੰ ਸਮਾਜ ਨੂੰ ਬਹੁਤ ਸੇਧ ਮਿਲੇਗੀ.. ਲੱਗੇ ਰਹੋ ਜੀ.. ਤੁਹਾਡਾ ਬਹੁਤ ਧੰਨਵਾਦ..ਐਪੀਸੋਡ ਬਹੁਤ ਵਧੀਆ ਲੱਗਿਆ ਜੀ. ਅਗਲੇ ਦੀ ਉਡੀਕ ਕਰਾਂਗੇ.
Both are real heroes baut hi vadia te purania yaada sunke baut anand aonda,Dona officer da bolan da style baut vadia
ਬਹੁਤ ਵਧੀਆ ਗੱਲਾਂ ਤੇ ਤੁਹਾਡੇ ਤਜ਼ਰਬੇ ਸੁਣ ਕੇ ਵਧੀਆ ਲੱਗਿਆ ਜੀ ਇਸ ਨਾਲ ਕਈਆ ਦੇ ਭੁਲੇਖੇ ਦੂਰ ਹੋਣ ਗੇ ਜੀ
ਸ੍ਰ ਬਹੁਤ ਵਧੀਆ ਗੱਲਾਂ ਹਨ ਸੁਣਕੇ ਮਨ ਖ਼ੁਸ਼ ਹੋ ਜਾਂਦਾ ਹੈ। ਗੱਲਾਂ ਵਿਚੋ ਤੁਹਾਡੀ ਇਮਾਨਦਾਰੀ ਝਲਕਦੀ ਹੈ।
ਬਹੁੱਤ ਅਨੰਦਮਈ ਤੇ ਰੂਹ ਨੂੰ ਖੁਸ਼ ਕਰਨ ਵਾਲਾ ਤਜੱਰਬਾ ਹੈ ਵੀਰ ਜੀ ਤੁਹਾਡਾ, ਜਾਰੀ ਰੱਖਣਾ ❤
ਬਹੁਤ ਵਧੀਆ ਪ੍ਰੋਗਰਾਮ ਜੀ
ਵਿਰਕ ਸਾਹਿਬ ਬਹੁਤ ਵਧੀਆ ਗੱਲਾਂ ਬਾਤਾਂ ਸੁਣਾਈਆਂ ਬਾਂਦਰ ਵਾਲੀ ਗੱਲ ਬਾਲੀ ਦਿਲਚਸਪ ਗੱਲ ਆ ਤੇ ਬਾਕੀ ਬਿੱਲੀ ਵਾਲੀ ਵੀ ਵਧੀਆ ਤਾਰੇ ਸਕੀਮੀ ਨੇ ਲਾਤੀ ਸਕੀਮ ਚੁਟਕਲੇ ਨੇ ਜੀ ਵਧੀਆ ਇਹ ਬਾਕੀ ਠੱਗੀ ਠੋਰੀ ਲਾਉਣ ਵਾਲਿਆਂ ਦੀ ਵੀ ਜਰੂਰ ਗੱਲਬਾਤ ਸੁਣਾਇਓ ਜੀ ਸਾਡੇ ਪਿੰਡ ਦਾ ਇੱਕ ਜਸਪਾਲ ਕਾਲਾ ਹੋਲਦਾਰ ਸੀ ਜੀ ਉਹ ਵੀ ਅਫਸਰਾਂ ਦਾ ਬੜਾ ਤਕੜਾ ਤੌਲੀਆ ਸੀ ਉਹਨੇ ਵੀ ਕਹਿਣਾ ਜੀ ਜਨਾਬ
ਜਨਾਬ ਆਪ ਜੀ ਦੀਆਂ ਗੱਲਾਂ ਬਹੁਤ ਹੀ ਵਧੀਆ ਲੱਗੀਆਂ ਹਨ ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ
ਮਜਾ ਆ ਗਿਆ ਆਪਜੀ ਦੀਆਂ ਗੱਲਾਂ ਸੁਣ ਕੇ pl keep it up
ਫਰੀਦਕੋਟ ਪੁਲਿਸ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੋ ਰਹੀ ਹੈ ਜੀ
ਬਹੁਤ ਵਧੀਆ ਲੱਗਦਾ ਤੁਹਾਡਾ ਟੈਲੀਕਾਸਟ, ਸਿੱਧੂ sir ਪਹਿਲਾਂ ਵੀ ਗੁਸਤਾਖੀਆਂ ਗਰੁੱਪ ਚ ਲਿਖਦੇ ਹੁੰਦੇ ਸੀ ਇਸ ਤਰਾਂ ਦੇ ਕਿੱਸੇ, ਹੁਣ ਇਹਨਾਂ ਦੀ ਜੁਬਾਨੀ ਸੁਣਕੇ ਬੜਾ ਮਜਾ ਆਉਂਦਾ,
ਹੈਲੋ,ਸਰ ਐਸੀਆਂ ਘਟਨਾਵਾਂ ਹਰ ਕਿਸੇ ਨਾਲ ਘਟਦੀਆਂ ਨੇ,ਪਰ ਅੱਜ ਕਲ ਐਨਾ ਟੈਸ ਵਾਲਾ ਮਹੋਲ ਹੈ ਕਿ ਕੋਈ ਵੀ ਉਸਦਾ ਸਵਾਦ ਨਹੀਂ ਲੈ ਸਕਦਾ,ਸੋ ਧਨਵਾਦ ❤
ਸ੍ਰ ਬਲਜੀਤ ਸਿੰਘ ਸਿੱਧੂ ਜੀ, ਅਤੇ ਸ੍ਰ ਸੁਖਦੇਵ ਸਿੰਘ ਵਿਰਕ ਸਾਹਬ ਜੀ ਦੀ ਗੱਲ ਬਾਤ ਬਹੁਤ ਵਧੀਆ ਲੱਗੀ ਵਿਰਕ ਸਾਹਬ ਬਰਨਾਲਾ ਜ਼ਿਲ੍ਹੇ ਦੀ ਸ਼ਾਨਾਂਮੱਤੀ ਸ਼ਖ਼ਸੀਅਤ ਰਹੇ ਹਨ
ਬਾਈ ਜੀ ਤੁਸੀ ਬਹੁਤ ਵਧੀਆ ਉਪਰਾਲਾ ਕਰ ਰਹੇ ਗਲਾ ਕਮੇਡੀ ਤੇ ਪੇਡੂ ਸਭਿਆਚਾਰ ਬਾਰੇ ਤੇ ਨਾਲ ਨਾਲ ਗਿਆਨ ਵੀ ਮਿਲਦਾ ਧੰਨਵਾਦ ਮਲਣ
ਦੋਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਹਮੇਸ਼ਾ ਇਸੇ ਤਰ੍ਹਾਂ ਸੁਣਾਉਂਦੇ ਰਹੋ ਸਤਿਗੁਰ ਆਪ ਜੀ ਕੋ ਚੜਦੀ ਕਲਾ ਚ ਰੱਖਣ ਜੀ
ਗੱਲਬਾਤ ਬਹੁਤ ਵਧੀਆ ਹੈ ਕਾਸ਼ ਡਿਊਟੀ ਦੌਰਾਨ ਇੰਨੇ ਪਿਆਰ ਸਤਿਕਾਰ ਨਾਲ ਇਨਸਾਨ ਦੀ ਇੱਜਤ ਕਰੀਏ ਤਾਂ ਕਿੰਨਾਂ ਵਧੀਆ ਲੱਗੇ ਜੀ,
ਗੱਲਬਾਤ ਬਹੁਤ ਹੀ ਮਜ਼ੇਦਾਰ ਸੀ-ਵਿਰਕ ਜੀ ਦਾ ਅੰਦਾਜ਼ ਬਹੁਤ ਵਧੀਆ ਲੱਗਿਆ - ਬਿਲਕੁੱਲ ਪੇਂਡੂ ਅੰਦਾਜ਼ - ਅਗਲੀ ਵੀਡੀਉ ਵੀ ਸੁਣਾਂਗੇ ।
ਬਹੁਤ ਹੀ ਸੋਹਣਾ ਪੋ੍ਗਰਾਮ ਲੱਗਾ ਜੀ ਹਮੇਸਾ ਹਸਦੇ ਖੇਡਦੇ ਰਹੋ ਪ੍ਰਮਾਤਮਾ ਮੇਹਰ ਭਰੀਆਂ ਹੱਥ ਰੱਖੇ
ਵੀਰ ਜੀ ਸਵਾਦ ਲਿਆ ਦੀ ਨੇ ਹੋ ਗਲਬਤਾ ਸੁਣਾ ਸੁਣਾ ਕੇ। ਬਹੁਤ ਧੰਨਵਾਦ ਵਿਰਕ ਸਾਬ ਤੇ ਸਿੱਧੂ ਸਾਬ ਦਾ
ਬਹੁਤ ਖੂਬ Respected Virak Sahib ਅਤੇ Sidhu Sahib .
-Ashok Joshi,
ਆਪ ਜੀ ਦਾ ਬਹੁਤ ਵਧੀਆ ਪ੍ਰੋਗਰਾਮ ਇਸ ਤਰ੍ਹਾਂ ਚੰਗਾ ਲੱਗਦਾ ਹੈ
ਵਿਰਕ ਸਾਹਿਬ, ਬਹੁਤ ਚੰਗਾ ਲੱਗਿਆ ਜੀ ਆਪ ਜੀ ਦਾ ਪ੍ਰੋਗਰਾਮ 👍👍
ਸਿੱਧੂ ਭਾਅ ਦਾ ਗੱਲਬਾਤ ਦਾ ਤਰੀਕਾ ਅਤੇ ਗੜਕਾ ਬਹੁਤ ਜ਼ਬਰਦਸਤ ਹੈ ❤
ਵਧੀਆ ਉਪਰਾਲਾ ਹੈ ਜੀ, ਗੱਲਾਂ ਸੁਣ ਕੇ ਲੱਗਿਆ ਕੇ ਯਾਰ ਪੁਲਿਸ ਵਾਲੇ ਵੀ ਸਾਡੇ ਵਰਗੇ ਹੀ ਨੇ ਨਹੀਂ ਤਾਂ ਆਮ ਆਦਮੀ ਨੂੰ ਲੱਗਦਾ ਕੇ ਪੁਲਿਸ ਵਾਲੇ ਕਿਸੇ ਪਰਗ੍ਰਹਿ ਤੋਂ ਆਉਂਦੇ ਨੇ ❤❤
ਦੋਨੋਂ ਵਧਿਆ ਇਨਸਾਨ ਹਨ, ਰੱਬ ਕਰੇ ਕੋਈ ਇਸ ਗੂੰਡੇ ਗੋਲਡੀ ਬੀਜੇਪੀ ਲੀਡਰ ਨੂੰ ਨੰਥ ਪਾਵੇ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,
ਬਹੁਤ ਵਧੀਆ ਗੱਲਾਂ ਕੀਤੀਆਂ ਗਈਆਂ ਹਨ
ਬਹੁਤ ਵਧੀਆ ਵਾਰਤਾਲਾਪ
ਸਰੀ ਮਾਣ ਜੀ ਬਹੁਤ ਖੁਸ਼ੀ ਹੋਈ ਤੁਹਾਡੀਆਂ ਗੱਲਾ ਸੁਣ ਕੇ
ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜੀ ਪੁਲਿਸ ਦੀ ਕੋਈ ਵੀ ਗੱਲ ਹੋਵੇ ਸਵਾਦ ਆ ਗਿਆ ❤😊
ਬਹੁਤ ਵਧੀਆ ਵਿਰਕ ਸਾਹਿਬ ਮਜ਼ਾ ਆ ਗਿਆ
ਸਰ ਬਾਹੁਤ ਵਧੀਆ ਵੀਡੀਓ ਹੈ ਜੀ ਤੇ ਹੋਰ ਵੀਡੀਓ ਵੀ ਜਲਦੀ ਲੈਕੇ ਆਓ
ਵਿਦਵਾਨ ਮਿੱਤਰਾਂ ਦੀ ਸੁਹਿਰਦ ਗੋਸ਼ਟੀ, ਬਹੁਤ ਹੀ ਖੁਸ਼ਮਿਜ਼ਾਜ਼ ਅਤੇ ਨਾਯਾਬ ਵਿਅਕਤਿਤਵ ਹਨ ਸ੍ਰ.ਸਿੱਧੂ ਤੇ ਵਿਰਕ ਸਾਹਬ.... ਅਪਣੇ ਜ਼ਿੰਦਗੀ ਦੇ ਅਹਿਮ ਤਜੁਰਬੇ ਲੋਕਾਂ ਨਾਲ ਸਾਂਝੇ ਕਰਨਾ ਅਤੇ ਮਿੱਠੇ ਸੁਭਾਅ ਦਾ ਮਾਲਿਕ ਹੋਣਾ ਇੱਕ ਅਦੁੱਤੀ ਆਤਮਾ ਦਾ ਸੰਕੇਤ ਹੈ.......ਡਾ.ਹੀਰਾ ਲਾਲ ਗਰਗ
ਬਹੁਤ ਵਧੀਆ ਗੱਲ ਹੈ ਜੀ
ਸਾਰਾ ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ ਧੰਨਵਾਦ
ਬਹੁਤ ਵਧੀਆ ਲੱਗਿਆ, ਅੱਛੀ ਜਾਣਕਾਰੀ ਪੇਸ਼ ਕਰਨ ਲਈ ਵਧਾਈ ਦੇ ਪਾਤਰ ਹੋ।
ਬਹੂਤ ਵਧੀਆ ਉਪਰਾਲਾ ਹੈ। ਚੰਗਾ ਲੱਗਦਾ ਮਣ ਖੁੱਸ਼ ਹੋ ਜਾਂਦਾ l
Bahut he vadia treeka naal gal baat krde c Mr.Sidhu and party,sun k haassa rokya nhi c jaanda,do police officers apni past life nu kida hass hass k das rhe c,menu v apni school life te job time yaad aa gya.Hats off to you both.......
ਬਹੁਤ ਵਧੀਆ ਜੀ ਧੰਨਵਾਦ
Bahut badhiya ji
ਵਿਰਕ ਸਾਬ ਤੁਹਾਡੇ ਸੁਭਾਅ ਬਾਰੇ ਤਾਂ ਪਤਾ ਸੀ ਕਿ ਤੁਸੀ ਬਹੁਤ ਹੀ ਮਿਲਣਸਾਰ , ਮਿਠਬੋਲੜੇ ਤੇ ਖੁਸ਼ਮਿਜਾਜ ਹੋ
ਪਰ ਸਿੱਧੂ ਸਾਬ ਦੀ ਤੁਹਾਡੇ ਨਾਲ ਹੋਈ ਗਲਬਾਤ ਸੁਣ ਕੇ ਬਹੁਤ ਚੰਗਾ ਲੱਗਾ
ਸਿੱਧੂ ਸਾਬ ਦਾ ਅੰਦਾਜ਼ੇ ਬਿਆਂ ਬਹੁਤ ਹੀ ਪਿਆਰਾ ਸੀ
ਭੂਤਾਂ ਵਾਲਾ ਕਿੱਸਾ ਤੇ ਤਾਰੀ ਸਕੀਮੀ
ਵਾਲੀ ਕਹਾਣੀ ਤਾਂ ਕਮਾਲ ਹੀ ਸੀ
ਬਹੁਤ ਵਧੀਆ ਲੱਗਾ ਜੀ ਚੰਗਾ ਉੱਦਮ ਹੈ
ਐਸੇ ਉੱਦਮ ਨਾਲ ਪੁਲੀਸ ਨੂੰ ਆਉਂਦੀਆਂ ਮੁਸ਼ਕਲਾਂ ਦਾ ਆਮ ਲੋਕਾਂ ਨੂੰ ਪਤਾ ਲੱਗੇਗਾ ਅਤੇ ਲੋਕਾਂ ਨਾਲ ਤਾਲਮੇਲ ਵੀ ਵਧੇਗਾ
ਤੇ ਪੁਲੀਸ ਦਾ ਅਕਸ਼ ਵੀ ਨਿੱਖਰੇਗਾ
ਪਈ ਪੁਲੀਸ ਵਾਲੇ ਸਿਰਫ ਗਾਲ੍ਹਾਂ ਕੱਢਣ ਵਾਲੇ ਹੀ ਨਹੀ ਹੁੰਦੇ ਐਸੇ ਵਿਦਵਾਨ ਵੀ ਹੁੰਦੇ ਹਨ
ਸਭ ਜਗ੍ਹਾ ਪੈਸੇ ਦਾ ਰੋਲਾ ਹੈ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ
ਬਹੁਤ ਹੀ ਵਧੀਆ ਜੀ🌹💐🙏
Good
ਬਹੁਤ ਹੀ ਵੱਖਰੀ ਤੇ ਅਨੋਖੀ ਪਹਿਲ ਹੈ ਸਰ ❤ਕਾਫੀ ਚੀਜ਼ਾਂ ਯੂਥ ਸਿੱਖੇਗਾ ਤਜਰਬੇਆ ਤੋਂ
ਜੈ ਹਿੰਦ ਜਨਾਬ ਠੀਕ ਸੀ ਤੁਹਾਡੀਆਂ ਗੱਲਾ ਬਾਤਾਂ ਥੋੜੀ ਹੋਰ ਡਿਟੇਲ ਚ ਤੇ ਲੰਬੀ ਵੀਡੀਓ ਪਾਇਆ ਕਰੋ ਸਵਾਦ ਆਉਂਦਾ ਹੈ |
❤ ਬਹੁਤ ਸੋਹਣਾ ਐਪੀਸੋਡ
ਬਹੁਤ ਵਧੀਆ ਗਲਬਾਤ ਕਰਦੇ ਹੋ ਸੱਚੀ ਨਵੇਂ ਰੂਪ ਵਿੱਚ ਪੁਲਿਸ ਵੇਖੀ।ਰਬ ਥੋਨੂੰ ਵੀਰਾਂ ਸਿਹਤਯਾਬ ਰੱਖੇ।ਪੁਲਿਸ ਅਫਸਰ ਇਹਨੇ ਚੰਗੇ ਹੁੰਦੇ ਨੇ ਹੁਣ ਪਤਾ ਲਗਾ।ਪਰ ਮੇਰਾ ਪੁਲਿਸ ਨਾਲ ਤਜ਼ਰਬਾ ਵਧੀਆ ਨਹੀਂ ਰਿਹਾ।ਮੇਰੀ ਜਿੰਦਗੀ ਦੇ ਪੰਜ ਸਾਲ ਕੋਈ ਰਿਸ਼ਵਤਖੋਰ ਅਫਸਰ ਖਾ ਗਏ।
ਬਹੁਤ ਖੂਬਸੂਰਤ ਪ੍ਰੋਗਰਾਮ ਹੈ ਜੀ
ਵਿਚਾਰ ਸਾਂਝੇ ਕਰਨ ਲਈ ਸ਼ੁਕਰੀਆ
ਜੇਕਰ ਤੁਸੀ ਨਾ ਦੱਸਦੇ ਤਾਂ ਇਹ ਗੱਲਾਂ ਤੁਹਾਡੇ ਤੱਕ ਹੀ ਸੀਮਤ ਰਹਿ ਜਾਣੀਆਂ ਸਨ।
ਮੈਂ ਬੀਰ ਬਲ ਖਾ ਸਰ ਮੈਨੂ ਬੁਹਤ ਹੀ ਵਧੀਆ ਲੱਗਿਆ ਤੁਹਾਡੀਆਂ ਗੱਲਾਂ ਸੁਣ ਕੇ
ਵਧੀਆ 👍
ਵਿਰਕ ਸਾਬ, ਬਹੁਤ ਵਧੀਆ ਲਗੀਆਂ ਤੁਹਾਡੀਆਂ ਵਿਭਾਗ ਦੀਆਂ ਗਲਾਂ ਬਾਤਾਂ । ਮੈਂ ਰਣਜੀਤ ਮਾਨ ਦੌਲੇ ਤੋਂ । 1978 ਤੋਂ 82 ਤਕ ਰਜਿੰਦਰਾ ਵਿੱਚੋਂ ਬੀ ਏ ਕੀਤੀ ਸੀ।ਤੁਹਾਡੇ ਭਾਈ ਚਰਨ ਤੇ ਬਿੰਦਰ ਮੇਰੇ ਕਲਾਸ ਫੈਲੋ ਰਹੇ ਹਨ ਤੇ ਸਾਡੇ ਤੋਂ ਪਿਛਲੀ ਕਿਸੇ ਕਲਾਸ ਵਿੱਚ ਸੀ। ਹੁਣ ਮੈਂ ਕੈਨੇਡਾ ਹਾਂ । ਧੰਨਵਾਦ ਜੀ।
Ssa bai g 🙏
ਬਹੁਤ ਹੀ ਵਧੀਆ ਜੀ ਨਜਾਰੇਂ ਲਿਆ ਦਿਤੇ
sir ਬਹੁਤ ਸੋਹਣੀਆਂ ਗੱਲਾਂ ਕਰਦੇ ਜੇ ਤੇ ਗੱਲ ਕਰਨ ਦਾ ਲਹਿਜਾ ਬਹੁਤ ਸੋਹਣਾ 🙏
ਬਹੁਤ ਵਧੀਆ ਉਪਰਾਲਾ ਹੈ ਉਮੀਦ ਹੈ ਇਸਦੇ ਵਧੀਆ ਨਤੀਜੇ ਆਉਣਗੇ । ਪੰਜਾਬ ਪੁਲਿਸ ਦਾ ਜੋ ਗਿਰਾਫ ਡਿੱਗਿਆ ਹੈ ਉਹ ਪੁਲਿਸ ਕਰਮਚਾਰੀ ਦੀ ਹੀ ਦੇਣ ਹੈ । ਅੱਜ ਵੀ ਪੁਲਿਸ ਦੀ ਕਾਰਗੁਜ਼ਾਰੀ ਤੇ ਸਬਦਾਬਲੀ ਕੋਈ ਵਧੀਆ ਨਹੀਂ ਹੈ । Education ਹੀ ਇਕੱਲੀ ਜ਼ੁੰਮੇਵਾਰ ਨਹੀਂ । ਜੋ ਸਿਸਟਮ ਬਣਾਇਆ ਗਿਆ ਹੈ ਉਹ ਵੀ ਮੁੱਖ ਜਿੰਮੇਵਾਰ ਹੈ । ਹਰੇਕ ਕਤਲ ਜਾਂ ਹੋਰ ਕਿਸੇ ਵੀ ਤਰ੍ਹਾਂ ਗਈ ਜਾਨ ਨੂੰ ਆਪਣੀ ਕਮਾਈ ਦਾ ਸਾਧਨ ਬਣਾਉਣ ਵਰਗੇ ਕੰਮਾਂ ਲਈ ਵੀ ਪੁਲਿਸ ਦਾ ਕਿਰਦਾਰ ਵਧੀਆ ਨਹੀਂ ਰਿਹਾ ।ਇਹ ਨਹੀਂ ਕਿ ਪੁਲਿਸ ਵਿੱਚ ਚੰਗੇ ਕਿਰਦਾਰ ਵਾਲੇ ਅਫਸਰ ਨਹੀਂ
ਪੁਲਿਸ ਵਿੱਚ ਵਧੀਆ ਕਿਰਦਾਰ ਵਾਲੇ 75% ਹਨ ਪਰ ਉਹਨਾਂ ਦੀ ਕੋਈ ਪੇਸ਼ ਹੀ ਨਹੀ ਚਲਦੀ ਕਿਉਂਕਿ
ਜੋ ਅੱਜ ਸਿਸਟਮ ਹੈ ਉਹ ਬਦਲਣਾ ਨਾ ਮੁਮਕਿਨ ਹੈ।
ਤੁਸੀਂ ਇਹ ਕੋਸ਼ਿਸ਼ ਕਰਦੇ ਰਹਿਣਾ ਜੇ ਸਿਸਟਮ ਨਾ ਵੀ ਬਦਲੇ ਘੱਟੋ ਘੱਟ ਦਸ ਅਫਸਰ ਹੀ ਮਨੁੱਖਤਾ ਤੇ ਇਨਸਾਨੀਅਤ ਦੀ ਕਦਰ ਕਰਨ ਲੱਗ ਜਾਣ ਤੇ ਇਹ ਵੀ ਇੱਕ ਬਹੁਤ ਵੱਡੀ ਤਬਦੀਲੀ ਆ ਜਾਵੇਗੀ । ਸਲੂਟ ॥
आप जी दिया गल्ला ainj लगदियां ने कि jainve घर दे बुजुर्ग दाने प्रदाने honde ने बड़ा ही चंगा lagda जे, ख़ुसदिल ते जिंदादिल इंसान हो आप ❤❤❤
ਵਾਈ ਜੀ ਬਹੁਤ ਵਧੀਆ ਗੱਲਾਂ ਸੁਣਾਉਦੇ ਹੋ। ਵਾਹਿਗੁਰੂ ਮੇਹਰ ਕਰੇ ਜੀ 🙏
Authority brings a pinch of arrogance with itself. Authority and humility is a rare combination. The way Mr Virk speaks is very refreshing and sweet and reveals the humane side of the police. I loved this podcast.
ਬਹੁਤ ਵਧੀਆ ਤੇ ਸੱਚੀਆਂ ਗੱਲਾਂ
ਬਹੁਤ ਵਧੀਆ ਵਡਿਊ
ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
ਵਾਲਾ ਨਜ਼ਾਰਾ ਆਇਆ ਦੇਖ ਕੇ ,, ਤਜਰਬੇ ਸੁਣਨ ਦਾ ਵੱਖਰਾ ਸੁਆਦ ਅ,, ਨਾਲੇ ਨਾਲੇ ਕੰਮ ਨਾਲੇ ਸੁਣੀ ਜਾ ਰਹੇ ਅ
ਵਿਰਕ ਸਾਹਿਬ ਜੀ ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ 🎉
Virk sahib SSA ji..ਬਹੁਤ ਵਧੀਆ ਉਪਰਾਲਾ ਤੁਹਾਡਾ। ਅੱਜਕਲ੍ਹ ਦੇ ਹਲਾਤਾ ਬਾਰੇ ਵੀ ਕੁੱਝ ਚਾਨਣਾ ਪਾਉਣਾ।
ਮੈਂ ਇਹ ਵੀਡੀਓ ਦਸ ਹਜ਼ਾਰ ਬੰਦਿਆਂ ਨੂੰ ਸ਼ੇਅਰ ਕਰ ਦਿੱਤੀ ਹੈ, ਦੋਨੋਂ ਵੀਰ ਵਧਿਆ ਇਨਸਾਨ ਹਨ, ਰੱਬ,ਮੇਰੀ ਮੂਸਕਲ ਰੱਬ ਤੋਂ ਵੀ ਵੱਡੀ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,
Thok deo ji ehna noo publically..
ਬਹੁਤ ਖੂਬ
Bohat acha laga . Sirf ek minutes ke liye dekhna tha . But itna acha tha ki poora dekhna. Aap dono kaa saral nature really heart ❤️ touching hai . Thank you. And sidhu sir ki personality to hero se kam nahi hai . Paramyma bless 🙌 him 🙏
ਬਹੁਤ ਵਧੀਆ ਸਰ ਜੀ ਮੈਂ ਤਪਾ ਮੰਡੀ ਤੋ ਜੀ ਤੇ 2006 ਤੋ ਇੰਗਲੈਡ ਹਾਂ ਵਿਰਕ ਸਾਬ ਤੁਸੀ ਤਪੇ ਐਸ਼ ਐਚ ਰਹੇ ਹੋ ਜੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਬਹੁਤ ਸੋਹਣਾ ਲੱਗਾ ਜੀ 🙏🙏🙏🙏
ਬਹੁਤ ਵਧੀਆ ਲੱਗਾ । ਧੰਨਵਾਦ ਜੀ ।
ਬਹੁਤ ਵਧੀਆ ਲੱਗਿਆ ਜੀ ਧੰਨਵਾਦ ਜੀ
ਬਹੁਤ ਵਧੀਆ ਹਾਸਾ ਬਹੁਤ ਆਈਆ ਤੇ ਪੁਲਿਸ ਦੇ ਵਿਵਹਾਰ ਬਾਰੇ ਜਾਣਕਾਰੀ ਮਿਲੀ
ਬਹੁਤ ਵਧੀਆ ਵੀਰ ਜੀ 😊😊
Wah ji wah Virk saab te Sidhu Saab. Sachiya khariya te haase kdaaun waaliya galla sunaaiya. 🙏🏼
❤❤ PUNJAB POLICE NAWANSHAHR
ਮਨ ਗਏ ਜੀ ਤਾਰੇ ਦੀ ਸਕੀਮ ਨੂੰ
ਜ਼ਿੰਦਗੀ ਪਿਆਰੋ ਏਕ ਤਰੀਕਾ ਹੈ
ਜਿੰਨੇ ਕਾ ਤੋਂ,,,,,
ਬਹੁਤ ਵਧੀਆ ਐਪੀਸੋਡ ਏ ਵੀਰ ਜੀ 🙏❤️
ਅਸੀਂ wait ਕਰਦੇ ਰਹਿੰਦੇ ਆ, ਤੁਹਾਡੇ ਪ੍ਰੋਗਰਾਮ ਦੀ 🙏
ਸਿੱਧੂ ਸਾਹਿਬ ਅਤੇ ਵਿਰਕ ਸਾਹਿਬ ਤੁਹਾਡੀ ਇਹ ਕੋਸ਼ਿਸ਼ ਬਹੁਤ ਚੰਗੀ ਲੱਗਦੀ
ਬਹੁਤ ਵਧੀਆ ਗੱਲ ਬਾਤ ਜਿੰਦਗੀ ਵਿੱਚ ਹੰਡਾਏ ਪਲਾਂ ਬਾਰੇ।
ਬਹੁਤ ਵਧੀਆ ਓੁਪਰਾਲਾ
ਵਿਰਕ ਸਾਹਿਬ ਅਤੇ ਸਿੱਧੂ ਤੁਸੀਂ ਪੁਲਿਸ ਮਹਿਕਮੇ ਚ ਰਹਿੰਦਿਆ ਅਸਲੀਅਤ ਚ ਵਾਪਰੇ ਹਾਸੇ ਮਜ਼ਾਕ ਦੇ ਟੋਟਕੇ ਸੁਣਾਉਂਦੇ ਹੋ। ਉਂਜ ਇਹ ਵਰਤਾਰਾ ਸਾਰੇ ਮਹਿਕਮਿਆਂ ਚ ਹੀ ਵਰਤਦਾ।ਪਰ ਤੁਸੀਂ ਪਹਿਲ ਕਦਮੀ ਕੀਤੀ ਬਹੁਤ ਵਧੀਆ ਲੱਗਿਆ।❤❤❤❤❤❤ ਲਾਭ ਸਿੰਘ ਰੋਮਾਣਾ, ਬਠਿੰਡਾ
ਬਹੁਤ ਵਧੀਆ ਲੱਗੀ ਵੀਡਿਓ 👍👍
ਵਧੀਆ ਰੰਗ ਭਰਿਆ ਜੀ❤
ਜਿਹੜੀਆਂ ਅਪਣੇ ਸਮੇਂ ਗਲਤੀਆਂ ਹੋਈਆਂ ਉਹ ਵੀ ਲੋਕਾਂ ਨਾਲ ਸਾਝੀਂਆ ਕਰੋ ਜੀ ਤਾਂ ਕਿ ਡਿਉਟੀ ਕਰ ਰਹੇ ਮੁਲਾਜਮਾਂ ਨੂੰ ਵੀ ਕੁੱਝ ਸਿੱਖਿਆ ਮਿਲ ਸਕੇ
ਬਹੁਤ ਵਧੀਆ ਲੱਗਿਆ ਪੁਰਾਣੇ ਸਮਿਆਂ ਵਿੱਚ ਵਾਪਰੀਆਂ ਘਟਨਾਵਾਂ
ਖ਼ੂਬਸੂਰਤ ❤
ਬਹੁਤ ਸੋਹਣੀਆਂ ਗੱਲਾਂ ਲੱਗੀਆਂ
Anand aa gya vadde bai gallan sun k thanks 🙏
ਬਹੂਤ ਵਧੀਆ ਜਨਾਬ ਐਹੋ ਜਿਹੀਆਂ ਹੋਰ ਹੱਡਬੀਤੀਆਂ ਦੱਸਿਆ ਕਰੋ
ਸ੍ਰੀ ਮਾਨ ਜੀ ਬਹੁਤ ਵਧੀਆ ਉਪਰਾਲਾ ਹੈ ਜੀ
Fantastic God 🙏 bless both of you
ਬਹੁਤ ਵਧੀਆ ਲਗਿਆ।
Very nice… It’s pleasure to here u officers in this way😊❤️
Thank you so much 😀
ਸਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,
ਬਹੁਤ ਵਧੀਆ ਵਿਚਾਰ ਜੀ
ਬਹੁਤ ਵਧੀਆ ਜੀ🎉
ਬੜੀਆਂ ਦਿਲਚਸਪ ਗੱਲਾਂ ਹੁੰਦੀਆਂ,ਸਰ ਤੁਹਾਡੀਆਂ ਦੋਨਾਂ ਅਫਸਰ ਸਹਿਬਾਨ ਦੀਆਂ।
Very nice sir ❤
Wah baiee ji,bahut hee wadheeia tareeke naal ,sehj bha guftgu interested c,continue....
ਬਾਈ ਸਿਰਾ ਗੱਲਬਾਤ.. ਇਹਨੂੰ ਜੱਸੇ ਵਾਲੀ ਗੱਲ ਨਾ ਸਮਝਣਾ.. ਸਿਰਾ 👌👌👌 ਗੱਲਬਾਤ . ਇੱਕ episode ਹੋਰ ਚਾਹੀਦਾ 👌👌👌
Sir g,
ਬਹੁਤ ਵਧੀਆ ਜੀ ਜਿਹੜੀਆਂ ਗੱਲਬਾਤ ਕੀਤੀਆ
ਇਸ ਤਰਾ ਵਾਪਰਦੀਆਂ ਹਨ ਸਚਾਈ ਹੈ,
ਬਹੁਤ ਵਧੀਆ ਗਲਬਾਤ ਹੈ ਬਾਈ ਜੀ
Virk saab vadhia insaan ty educated officer han