ਪੂਰੀ ਜ਼ਿੰਦਗੀ ਕੰਮ ਆਉਣਗੀਆਂ ਗੁਰਪ੍ਰੀਤ ਘੁੱਗੀ ਦੀਆਂ ਇਹ ਗੱਲਾਂ,Youth conclave LIVE | On Air
Вставка
- Опубліковано 30 вер 2024
- ਪੂਰੀ ਜ਼ਿੰਦਗੀ ਕੰਮ ਆਉਣਗੀਆਂ ਗੁਰਪ੍ਰੀਤ ਘੁੱਗੀ ਦੀਆਂ ਇਹ ਗੱਲਾਂ,
Youth conclave LIVE | SHRI RAM PRODUCTION | On Air
ਸਾਨੂੰ Facebook UA-cam ਅਤੇ Instagram ਉੱਤੇ like ਅਤੇ share ਕਰੋ
Press the bell icon on UA-cam for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#OnAir
ਸੋਚ ਮੇਰੀ ਸਭ ਘੁੱਗੀ ਹੋਵਣ ,ਸਭ ਨੂੰ ਮਿਲ ਜਾਏ ਵਾਰੀ।
ਘੁੱਗੀ ਨਾਮ ਰਖਾਉਣਾ ਸੌਖਾ ,ਪਰ ਔਖੀ ਬੜੀ ਉਡਾਰੀ ।
ਸ੍ਰ ਗੁਰਪ੍ਰੀਤ ਸਿੰਘ ਵੜੈਚ ਜੀ , ਸ਼ਬਦਾਂ ਦੇ ਅਣਮੁੱਲੇ ਤੋਹਫ਼ੇ ਵੰਡਣ ਲਈ ਧੰਨਵਾਦ ।
ਘੁੱਗੀ ਬਾਈ ਗੱਲਾਂ ਤਾਂ ਤੁਹਾਡੀਆਂ ਸਾਰੀਆਂ ਸੱਚ ਹਨ ਪਰ ਤੁਸੀਂ ਵੀ ਸਿੱਖ ਧਰਮ ਤੇ ਫ਼ਿਲਮ ਜ਼ਰੂਰ ਬਣਾਉ
ਇਹ ਸਾਰੀਆਂ ਗੱਲਾਂ ਸਾਡੇ ਘਰਦੀਆਂ ਅੌਰਤਾਂ ਨੇ ਦੱਸਣੀਆਂ ਸੀ। ਅਫਸੋਸ ਦੀ ਗੱਲ ਹੈ ਕਿ ਉਹ ਆਪਣੀ
ਬੋਲੀ ਆਪਣਾ ਸਿੱਖੀ ਜੀਵਨ ਬਹੁਤ ਤੇਜ਼ੀ ਨਾਲ ਭੁੱਲ ਰਹੀਆਂ ਨੇ। ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਵੀਰਾਂ ਤੇ ਭੈਣਾਂ ਤੇ ਪੰਜਾਬ ਤੇ। ਰੱਬ ਰਾਖਾ।
👌👌
ਬਹੁਤ ਹੀ ਸ਼ਲਾਘਾਯੋਗ ਗੱਲਬਾਤ ਕੀਤੀ ਹੈ ਗੁਰਪ੍ਰੀਤ ਸਿੰਘ ਨੇ।ਸਿਆਣਾ ਤੇ ਸੂਝਵਾਨ ਇਨਸਾਨ ਹੈ ਸਾਡਾ "ਘੁੱਗੀ" । ਹੁਣ ਦਾਦੂ ਚਾਚੂ ਨਾਨੂ ਹੀ ਪ੍ਰਧਾਨ ਹੋ ਗਿਆ ਹੈ।ਅਸੀਂ ਪੁੱਠੀ ਗੱਲ ਬਹੁਤ ਛੇਤੀ ਫੜਦੇ ਹਾਂ।
ਕਮਾਲ ਕਰਤੀ ਵੀਰੇ ਵਾਹਿਗੁਰੂ ਜੀ ਇਸ ਮਾਂ ਪੰਜਾਬੀ ਦੇ ਦੀਵੇ ਨੂੰ ਜਾਗਦਾ ਰੱਖਣ ਲਈ ਵਾਰਸ ਇਸ ਧਰਤੀ ਤੇ ਜੰਮਦੇ ਹੀ ਰਹਿਣ 🙏🏻🙏🏻👌👌
ਗੁੱਗੀ ਵੀਰ ਬਿਲਕੁਲ ਸਹੀ ਅੈ,ਅੱਜ ਕੱਲ ਦੀ ਪੀੜੀ ਨੂੰ ਤਾਂ ੲਿਹ ਗੱਲਾਂ ਬਾਰੇ ਬਿਲਕੁਲ ਨਹੀ ਪਤਾ ਜਦ ਕਿ ਪਤਾ ਹੋਣਾ ਚਾਹੀਦਾ,ਧੰਨਵਾਦ ਜੀ,👍👌👌ਵੱਲੋ.ਅੈਡਵੋਕੇਟ.ਖਹਿਰਾ.💚💚🙏🙏🙏🙏🙏
Shi khaira sahb
ਆਪਣੀ ਭਾਸ਼ਾ , ਸਿੱਖੀ , ਪੰਜਾਬੀਅਤ ਅਤੇ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨੀ ਸ਼ੁਰੂ ਕਰ ਦਿਓ ਅੱਧੇ ਮੁੱਧੇ ਗੱਲਾਂ ਜਦੋਂ ਸ਼ੁਰੂ ਕਰਤੀਆਂ ਓਦੋਂ ਹੀ ਹੱਲ ਹੋਣੇ ਸ਼ੁਰੂ ਹੋ ਜਾਣੇ। ਕਿਉਂ ਗੱਲਾਂ ਕਰਨ ਨਾਲ ਸਮਾਜ ਜਾਗਦਾ ਹੈ ਇਸ ਕਰਕੇ ਆਪਣੀਆ ਗੱਲਾਂ ਵਿਚ ਮੁੱਧੇ ਸ਼ਾਮਿਲ ਕਰੋ।
ਜਿਹਨਾਂ ਵੀ ਸੱਜਣਾ ਨੇ ਇਹ ਪ੍ਰੋਗਰਾਮ ਕਰਵਾਇਆ ਉਨ੍ਹਾਂ ਸਭ ਦਾ ਧੰਨਵਾਦ ਤੇ ਵਧਾਈ ਜਿਨ੍ਹਾਂ ਇਸ ਪ੍ਰੋਗਰਾਮ ਵਿੱਚ ਪਹੁੰਚ ਕੇ ਇਸ ਨੂੰ ਖੂਬਸੂਰਤ ਬਣਾਇਆ ਉਨ੍ਹਾਂ ਦ ਵੀ ਬਹੁਤ ਬਹੁਤ ਧੰਨਵਾਦ ।
Gurpreet singh bilkul sahi ha meri soch v eh hi ha❤
Gurpreet bhaji bot vadhiya soch rakhda hai.. Punjabiyat da maan hai.. 👍👍
ਵਾਹ ਵਾਹ ਵਾਹ ਜੀ ਬਹੁਤ ਜ਼ਰੂਰੀ ਹੈ ਸੱਬ ਨੂੰ ਬਹੁਤ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ
ਆੳੰ,ਸਾਰੇ ਮਿਲ ਕੇ ਆਪਣੀ ਬੋਲੀ ਤੇ ਵਿਰਸੇ ਨੂੰ ਸੰਭਾਲੀਏ।
🙏🏻sir Ji buhat hi yadiya gaidance 👍🏻👍🏻🌹
Gurpreet Ghuggi should be the CM of Punjab instead of Bhagwant Mann.
Bhai Gurpreet Singh Ji tusi Kamaal Ho tuhadi soch uchi hai
ਬਹੁਤ ਵਧੀਆ ਗੱਲਾਂ ਦੱਸੀਆਂ ਭਾਜੀ ਤੁਸੀ
Some sense less playing on mobiles only.
🙏🏻sir ji buhut hi gaidance 👍🏻🌹
🙏 ਪਾਜੀ , ਤੁਹਾਡੇ ਤੇ ਯਾਕੀਨ ਨਹੀਂ ਜੀ ਅਸੀਂ ਸੱਚ ਤੇ ਯਕੀਨ ਕਰਦੇ ਆ
ਵਾਹ ਜੀ ਵਾਹ । ਕਿਆ ਬਾਤ ਏ ਘੁੱਗੀ ਸਾਬ ਜੀ । 🔥🔥🔥🔥❤️❤️🌹🌹
ਵਾਹੇਗੁਰੂ ਚੜਦੀ ਕਲਾ ਬਕਸੇ
Waah Ghugi Vir....
Heart touching speach 🙏
waah g waah nvvi peedi nu boht vdia soch. bakmaal 🙏
Even in freedom movement singers played a role.
Bilkul sahi keha Vir ji
Ghuggi veer ji good actor
Very sweet and intelligent vichar of gurupreet singh koogi
Hats off to organisers for selecting the topic hope punjab youth will learn more from this and punjab is moving in right directions god bless t
16 ਆਨੇ ਸੱਚੀਆਂ ਵੀਰ ਜੀ ।
👏👏👏♥️
Bhut khoob ❤
salute ghuggi bhaji 🙏♥❤love you🙏💕 🙌
God bless you
🎉
Sadi greetings waheguru ji ka khalsa
Waheguru ji ki fateh a
Jo bole so nihal sat shri akal war cry a sadi
APNI boli bhul jayoge kakhan wangu rul jayoge.
Ghuggi bai ji, i m not agree with you. you are defaming the other achiever, you should praise who are they are but not good to defame who are not there. they are singing these songs because they are being liked by society. Why webseries are becoming famous these days. why Gurbani parchar is not that highly popular. plz don't say these lines. you are educated and a wise person
Wahigur ji ... wahigur ji
Gurpreet Singh ji phela appji de naam agye SINGH lana suroo karo
Well done brother
kalliaaa gdia te asle nai ghugi sab …kudia de b lakk minde ne aaj kal de gane…asla te gdia ta fr b thik ne..par dheea bhaina di ijjat tar tar krni ganea ch….is not good
Gurpreet ghugi saihìb ji good views thanks
Right ho tusi gurpreet phajī
God bless your for Punjabi ma Punjabi boli
Now gaddi one day they will start saying my wife.
Nice thoughts bhaji..God bless u
Ajj saanu gorian de asul kion change lagde ne kee gore change see .fir asi fansi kion charhe .gore udo change bane jdo garanth paria atte babe Nanak de shabad naam japo kirt kro band shako fir is dharti te sawarg paa sakde ho ih shabad uno de bord te hai nanak da naam nhi. Shabad ohi hai oh guro ganth to akkal lai ke gai ji fir change bne hai
ਲਾਜਵਾਬ ਜੀ
Great initiative.God bless ghughi.
ਸੱਚ
Politics ch kdo auna veer?
Very good vector
Y gugghi tu v dogla e ah,bMann wangu tu v vagde ganga ch hath dona,ajj stage te yo yo Guna Guna cara Wale singera nu panda,os din tusi smooose Wale di pagg di international level di gall karda c.
Samose wala nahi bai sidhu moosewala aa sada bai
V nice veer ji👍👍👍👍
Dadduwal di kuri🤣🤣🤣🤣🤣
Very excellent spoken
*ਗੱਲਾਂ ਦਾ ਕੜਾਹ ਜਿਨ੍ਹਾਂ ਮਰਜੀ ਬਨਾਈ ਜਾ .....ਆਮ ਆਦਮੀ ਪਾਰਟੀ ਚ ਤੂੰ ਵੀ ਮੁੱਖ ਮੰਤਰੀ ਬਣਨ ਆਇਆ ਸੀ* 😁😁
♥♥♥
Jio Vira g....
Good event
B veer je b
Very nice
Yes
Grate job on air @@@@
👌🙏🇩🇪❤️
Genius
Ghugi end banda
🙏
Gurpreet veere u are great bhut ashi soch hai jionde raho.keep going plse. So we can learn more from u