200 ਸਾਲ ਪੁਰਾਣੀ ਇਤਿਹਾਸਕ ਇਮਾਰਤ 'ਤੇ ਸਦੀਆਂ ਪੁਰਾਣੇ ਰੁੱਖ |Harbhej Sidhu | Maharaja Dulip Singh |Sikh King|

Поділитися
Вставка
  • Опубліковано 6 січ 2021
  • #HarbhejSingh #DulipSingh #SikhKing #PunjabHistory #Maharaja_Ranjit_singh
  • Розваги

КОМЕНТАРІ • 116

  • @jattikaur1214
    @jattikaur1214 3 роки тому +18

    ਮੈਂ ਤਾਂ ਜਦੋਂ ਵੀ ਇੰਡੀਆ ਆਈ ਦੇਖ਼ ਕੇ ਹੀ ਆਵਾਗੀ ਕਿਉਂ ਮੈਨੂੰ ਆਪਣੀ ਗੁਰੂਆਂ ਦੀ ਵਰਾਸਤ ਦੇਖ਼ਣ ਨੂੰ ਬਹੁਤ ਚੰਗਾ ਲੱਗਦਾ.

  • @parminderbadhnikalan2621
    @parminderbadhnikalan2621 3 роки тому +5

    ਬਹੁਤ ਸੋਹਣਾ ਇਤਿਹਾਸ ਆ ਸਾਡੇ ਪੰਜਾਬ ਦਾ। ਪਰਮਾਤਮਾ ਕਰੇ ਇਹਨਾਂ ਵੀਰਾਂ ਨੂੰ ਜਲਦੀ ਸਰਕਾਰੀ ਨੌਕਰੀ ਮਿਲ ਜਾਵੇ।

  • @akaur4533
    @akaur4533 3 роки тому +14

    ਬਹੁਤ ਵਧੀਆ ਉਪਰਾਲਾ ਵੀਰੋ
    ਯੂ ਕੇ

  • @balbirsakhon6729
    @balbirsakhon6729 3 роки тому +3

    ਵੀਰਿਉ ਜਿਉਂਦੇ ਵੱਸਦੇ ਰਹੋ
    ਘਰ ਵਿੱਚ ਬੈ ਠੇ ਕਿੰਨੀਆਂ ਸੁਹਣੀਆਂ
    ਵਿਰਾਸਤੀ ਚੀਜਾਂ ਦੇਖ ਲੈਦੇ ਹਾਂ
    ਜਿੰਨਾਂ ਦਾ ਕਿਤੇ ਕੋਈ ਮੁੱਲ ਨਹੀਂ
    ਤੁਹਾਡੀਆਂ ਲੰਬੀਆਂ ਉਮਰਾਂ ਹੋਣ

  • @KingHunter3597
    @KingHunter3597 3 роки тому +11

    ਬਹੁਤ-ਵਧੀਆ ਸੰਭਾਲਿਆ ਹੋਇਆ ਇਤਿਹਾਸ🙏🏻
    👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻

  • @chamkaursinghsandhu16
    @chamkaursinghsandhu16 3 роки тому +13

    ਵੀਰ ਜੀ ਮਨ ਨੂੰ ਚੰਗਾ ਵੀ ਲਗਦਾ ਇਹ ਕੋਠੀ ਦੇਖ ਕੇ ਤੇ ਹੌਲ ਵੀ ਪੈਂਦੇ ਨੇ ਸਿਖ ਰਾਜ ਦੇ ਖ਼ਤਮ ਹੋਣ ਕਾਰਣ । ਮੱਕੜ ਵੀਰ ਜੀ ਵੀ ਆਏ ਸੀ। ਮੈਂ ਓਹਨਾਂ ਵਾਲੀ ਵੀ ਵੀਡੀਓ ਦੇਖਇ ਸੀ ਮੈ ਕਿਤਾਬਾਂ ਵੀ ਪੜ੍ਹ ਰਿਹਾ। ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਜਾ ਦਲੀਪ ਸਿੰਘ ਬਾਰੇ

  • @sinderjitsinghjassowal5800
    @sinderjitsinghjassowal5800 2 роки тому +1

    ਬਿਲਕੁਲ ਜੀ ।।ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਸੀਂ ਧੰਨਵਾਦ ਜੀ ।ਜਰੂਰ ਵੇਖਣ ਲਈ ਆਵਾਗੇ

  • @amarjitsidhu2135
    @amarjitsidhu2135 2 роки тому +1

    ਵੂਹਤ ਵਧੀਆ ਲਗਦਾ ਵੀਰ ਜਿਦਾ ਰੈਂਹ 🥰🤗🤗🤗👍👍👍👍👍🙏

  • @sukhdevsingh-qs9bl
    @sukhdevsingh-qs9bl 3 роки тому +12

    ਵੀਰੋ ਪੰਜਾਬੀ ਬੋਲੋ ਅੰਗਰੇਜ਼ੀ ਨਾ ਬੋਲੋ ਸਮਝ ਘੱਟ ਆਉਂਦੀ ਅੰਗਰੇਜ਼ੀ ਸ਼ਬਦਾਂ ਦੀ

  • @manijoshi7664
    @manijoshi7664 Рік тому

    Bhut pyara lgga.. Punjab di kismat v Ranjit Singh nal hi lea gya..kash oh dubara raaj ave

  • @somalsaab4923
    @somalsaab4923 2 роки тому +2

    ਮੇਰਾ ਵੱਡਾ ਵੀਰ ਰਾਏਕੋਟ ਖਾਸ ਵਿਆਹਿਆ ਹੋਇਆ ਤੇ ਬੱਸੀਆਂ ਕੋਲ ਹੀ ਹਨ ਇੱਥੇ ਹੀ ਉਸ ਦੀ ਅੰਗੇਜਮੈਂਟ ਟਾਇਮ ਪ੍ਰੀਸੂਟ ਹੋਇਆ ਸੀ ਪਰ ਅਫਸੋਸ ਮੈੰਨੂੰ ਉਸ ਸਮੇ ਇਸ ਦੀ ਕੋਈ ਜਾਣਕਾਰੀ ਨਹੀ ਸੀ ਜਿਸ ਕਾਰਨ ਮੈ ਇੱਥੇ ਗਿਆ ਨਹੀ ਸੀ ਪਰ ਵੀਰ ਤੇਰੀ ਵੀਡੀੳ ਇਹ ਤੇ ਮਿਉਜ਼ਿਅਮ ਵਾਲੀ ਦੇਖ ਬਹੁਤ ਦੁੱਖ ਹੋਇਆ ਵੀ ਮੈ ਇਸ ਥਾਂ ਨਹੀ ਗਿਆ ਹੁਣ ਜਰੂਰ ਜਾਵਾਂਗਾ ਜਦੋ ਰਾਏਕੋਟ ਗਿਆ ਤਕਰੀਬਨ 1ਘੰਟੇ ਕ ਦੀ ਦੂਰ ਤੇ ਆ 60-65 ਕਿਲੋਮੀਟਰ

  • @sukhwinderdhaliwal4191
    @sukhwinderdhaliwal4191 3 роки тому +2

    ਬਹੁਤ ਵਧੀਆ ਜਾਣਕਾਰੀ ਦਿੱਤੀਆਂ ਹਰਭੇਜ ਨੇ

  • @KingHunter3597
    @KingHunter3597 3 роки тому +5

    ਤਰਵੈਣੀ ਵਿੱਚ 👉🏻 ਪਿੱਪਲ, ਨਿੰਮ ਤੇ ਬੋਹੜ ਹੀ ਕਿਉ , ਤਰਵੈਣੀ ਕਿਸੇ ਹੋਰ ਦਰੱਖਤ ਦੀ ਕਿਉ ਨਹੀਂ, ਕੀ-ਕੀ ਗੁਣ ਹੁੰਦੇ ਹਨ ਜੀ🙏🏻
    🌴🌲🌳🌴🌲🌳🌴🌲🌳🌴🌲🌳🌴🌳

    • @somalsaab4923
      @somalsaab4923 2 роки тому

      ਤਿੰਨਾਂ ਦੀ ਹੀ ਹੁੰਦੀ ੲ ਕਿਉਕਿ ਇਹ ਤਿੰਨੋ ਦਰੱਖਤ ਲੰਮਾ ਸਮਾਂ ਖੜ੍ਹਨ ਵਾਲੇ ਨੇ ਦੂਜਾ ਪਿੱਪਲ 24ਘੰਟੇ ਆਕਸੀਜਨ ਦਿੰਦਾ ਨਿੰਮ ਇਕ ਵੈਦਿਕ ਤੌਰ ਤੇ ਕੀਦਨਾਸ਼ਕ ਏ ਜੋ ਹਵਾ ਤੇ ਹੋਰ ਕਈ ਚੀਜਾਂ ਦੇ ਸ਼ੁੱਧੀਕਰਨ ਚ ਆਉਦੀ ਪਰ ਬੋਹੜ ਬਾਰੇ ਬਹੁਤਾ ਨਹੀ ਪਤਾ

  • @deepak_______kumar1897
    @deepak_______kumar1897 2 роки тому +1

    Bhttt hi vadia lag raha ki purana itihas vekhan nu mil raha so sir thank you very much 🙏🙏🙏

  • @sakattarsingh5979
    @sakattarsingh5979 3 роки тому +2

    ਵੀਰ ਜੀ ਤੁਹਾਡੇ ਇਸ ਸਫਰ ਦਾ ਧੰਨਵਾਦ ਕਰਨ ਲਈ ਸਬਦ ਨਹੀਂ
    ਦਿਲ ਨੂੰ ਖਿੱਚ ਪੈਦਾ ਹੋ ਜਾਂਦੀ ਹੈ ਆਪਣਾ ਇਤਿਹਾਸ ਵੇਖ ਕੇ

  • @KingHunter3597
    @KingHunter3597 3 роки тому +4

    👌🏻 ਸਫ਼ਾਈ ਫੁੱਲ ਹੈ ਜੀ, ਚੰਗੇ ਇਨਸਾਨ ਹਨ 🙏🏻,

  • @harjaapkaur2615
    @harjaapkaur2615 3 роки тому +4

    Boht ee vadiya video tuhada boht boht dhanwad ji jo cheeja asi nai jande ohna vare Sanu jankari den lyi

  • @KingHunter3597
    @KingHunter3597 3 роки тому +10

    ਏਨਾ ਦੀਆਂ ਜੜਾਂ ਵਿੱਚ ਕਲੀ ਪਾਓ ਜੀ, ਅਤੇ ਉੱਪਰ ਵੀ ਕਲੀ ਕਰੋ ਜੀ🙏🏻, ਕੀੜਾ ਨਹੀਂ ਲਗੇਗਾ

  • @bhinderduhewala2853
    @bhinderduhewala2853 3 роки тому +2

    ਧਿਆਸ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀ

  • @devinderkaur7166
    @devinderkaur7166 2 роки тому +4

    Proud of our history. Thanks for sharing, God bless you

  • @chanasingh7368
    @chanasingh7368 3 роки тому +1

    Ayia C main ethe bahut vadiya laga C paji

  • @blackavtar3288
    @blackavtar3288 Рік тому +1

    Very historical video 👍 Bai g 🔆

  • @bagwanihouse4507
    @bagwanihouse4507 3 роки тому +3

    Wah ruh khush ho gai jiunda reh veer ji🙏

  • @Sardars001
    @Sardars001 2 роки тому +1

    ਬਹੁਤ ਹੀ ਵਧੀਆ ਉਪਰਾਲਾ ਕੀਤਾ ਵੀਰ ਜੀ ।।

  • @leelalang7601
    @leelalang7601 3 роки тому

    ਬਹੁਤ ਵਧੀਆ ਵੀਰ ਜੀ ਸ਼ਾਹੀ ਫਕੀਰਨੀ ਮਹਾਂ ਰਾਣੀ ਜਿੰਦਾਂ ਬਾਰੇ ਦੱਸਣ ਲਈ 💯

    • @devinderkaur7166
      @devinderkaur7166 2 роки тому

      Proud of our history. Thanks for sharing, God bless you

  • @harmailsingh6472
    @harmailsingh6472 3 роки тому +1

    ਬੁਹਤ ਹੀ ਵਧੀਆ ਸੰਗਤ ਨੂੰ ਦਰਸਨ ਕਰਨੇ ਚਾਹੀਦੇ ਹਨ ਪਹਿਲੇ ਭਾਗ ਦੇ ਦਰਸਨ ਕੀਤੇ ਹਨ

  • @Davindersingh-jq4op
    @Davindersingh-jq4op 3 роки тому +1

    Bohat vadiya information

  • @Mandeepsingh-qi9jq
    @Mandeepsingh-qi9jq 2 роки тому +1

    It's very good for sikh culture

  • @gurbakshsingh1386
    @gurbakshsingh1386 3 роки тому +3

    ਮੈਂ ਜਦੋਂ ਵੀ ਪੰਜਾਬ ਵਿੱਚ ਜਾਉਂ ਇਹ ਜ਼ਰੂਰੀ ਵੇਖੁ

  • @BalbirSingh-re5ej
    @BalbirSingh-re5ej 3 роки тому +4

    ਇਕ ਨਾ ਈਕ ਦਿਨ ਸਾਡਾ ਰਾਜ ਪਾਗ ਤੇ ਰਾਜਾ ਇਸ ਹਬੇਲੀ ਦੇ ਬਿਚਜਰੂਰ ਹੀ ਅਊਗਾ ਜੀ

  • @deephussain6064
    @deephussain6064 2 роки тому +2

    Love you bro

  • @harmailsingh6472
    @harmailsingh6472 3 роки тому

    ਨਿਮਰਤਾ ਵਾਲੀ ਗੱਲ ਬਿਲਕੁਲ ਠੀਕ ਹੈ ਹਰਮੇਲ ਸਿੰਘ ਟੀਟੂ ਕੋਕਰੀ ਕਲਾਂ

  • @TarlochanManes
    @TarlochanManes 3 роки тому +1

    ਬਹੁਤ ਬਹੁਤ ਧੰਨਵਾਦ ਵੀਰ ਤੇਰਾ

  • @GurpreetSingh-bh3xi
    @GurpreetSingh-bh3xi 3 роки тому +1

    ਬਹੁਤ ਜਾਣਕਾਰੀ ਵੀਰ ਨੂੰ

  • @ramindercheema4495
    @ramindercheema4495 3 роки тому +1

    Bahut vedea dil khush ho gea dekh ke te sun ke me jado 've india ai jarur avagi

  • @MandeepSingh-yo7zt
    @MandeepSingh-yo7zt 3 місяці тому +1

    Very good

  • @ballumahi4935
    @ballumahi4935 3 роки тому +3

    Jio Jio Veer Ji Jio

  • @jaskaransingh3-c904
    @jaskaransingh3-c904 2 роки тому +1

    Nice by ji 🙏

  • @arshkaur8556
    @arshkaur8556 3 роки тому +1

    Very nice veerji , very good information for us , thank you 🙏

  • @jinder6966
    @jinder6966 3 роки тому +1

    Very nice Waheguru ji

  • @diyslimes949
    @diyslimes949 3 роки тому +1

    ਪੁਰਾਣੇ ਦਰੱਖਤ ਖਤਮ ਹੋ ਰਹੇ ਹਨ।

  • @vipankaler484
    @vipankaler484 3 роки тому +4

    Thanks to information

  • @jasvirNagra8125
    @jasvirNagra8125 3 роки тому +1

    THWADA BOHAT BOHAT SHUKRIYA TUSI BOHAT BADI JANKAARI DITTI HAI🙏👍💕

  • @GagandeepSingh-vc7fu
    @GagandeepSingh-vc7fu 3 роки тому +2

    Bahut sohni video 🙏🙏

  • @gurleenkaur974
    @gurleenkaur974 3 роки тому +1

    Sarkar nu Recost ha sare molajam pake karo salm sardar ji nu very nice

  • @GurmeetSingh-yd6zn
    @GurmeetSingh-yd6zn Рік тому

    Bahut vadia veer ji

  • @KuldeepSingh-lp4bb
    @KuldeepSingh-lp4bb Рік тому +1

    Very nice

  • @gurleenkaur974
    @gurleenkaur974 3 роки тому +1

    Sardar saab very nice person app ji ne badea jankari dete

  • @harjitsinghjheetajheeta4415
    @harjitsinghjheetajheeta4415 3 роки тому +2

    Harbhej Ji we are very glad seeing old is gold Once again we thanking to you for your best efforts

  • @kalasinghsarbjeet9672
    @kalasinghsarbjeet9672 3 роки тому +1

    ਕਾਲਾ ਮੰਲਾ ਗਹਿਣੇ ਸ਼ਾਹ ਜੀ

  • @BalwinderSingh-pw3vo
    @BalwinderSingh-pw3vo Рік тому

    Great Sardar ji

  • @jasveerkhan5891
    @jasveerkhan5891 2 роки тому

    Waheguru ji maher kra Vira both kuj sikhn nu mil rha Vira and asi sabb nu das rha ki sada Sikh Dharm kis tara khtam kita gya

  • @manpreetsidhu4876
    @manpreetsidhu4876 3 роки тому +1

    Thanx hatbhej veer ek saal kolo laghda reha par dekhya nahi.from daudhar

  • @GurbakshSingh-ep6zu
    @GurbakshSingh-ep6zu 9 місяців тому

    Excellent video .

  • @rajk4693
    @rajk4693 3 роки тому +1

    Hoping to visit to the historic places soon and want to thanks to you all. Excellent job👍

  • @Rashukhangura5
    @Rashukhangura5 3 роки тому +1

    Gud job bro

  • @harleenbhullar01
    @harleenbhullar01 3 роки тому +1

    Good

  • @sukhwindersinghsekhasekha4038
    @sukhwindersinghsekhasekha4038 3 роки тому +1

    Good

  • @prabhjot336
    @prabhjot336 Рік тому

    Buth vadia lgyi video kuj hor pta lgya apne bara

  • @arshkaur8556
    @arshkaur8556 3 роки тому +2

    Very nice information 🙏veer ji

  • @zaildarkuldeep8451
    @zaildarkuldeep8451 3 роки тому +2

    Very nice good great job.

  • @gurshabadguraya4284
    @gurshabadguraya4284 3 роки тому +1

    V nice paji thanks

  • @pardeepsingh-kr6qt
    @pardeepsingh-kr6qt 3 роки тому +1

    Great ❤️❤️❤️❤️❤️❤️❤️ paji

  • @gurdeepaujla3518
    @gurdeepaujla3518 3 роки тому +2

    Good ji

  • @bhurj299
    @bhurj299 2 роки тому +1

    Nic bro

  • @harbanssingh704
    @harbanssingh704 3 роки тому

    Gurbhej ji
    Your efforts are quite appropriated ..

  • @burjwale7861
    @burjwale7861 3 роки тому

    ਇਹ ਕੋਠੀ ਚ ਇੱਕ ਖੂਹ ਸੀ ਜਿਹੜੇ ਖੂਹ ਅਸੀਂ ਖਾਲੀ ਪਿਆ ਵੇਖਿਆ ਪਰ ਉਹ ਸ਼ਾਇਦ ਬੰਦ ਕਰਤਾ ਇਹ ਮਿੱਠੇ ਪਾਣੀ ਮਸ਼ਹੂਰ ਸੀ ਉਹਨਾਂ ਟਾਇਮਾਂ ਚ

  • @diljitsinghsidhu1691
    @diljitsinghsidhu1691 2 роки тому +1

    So beautiful 😍❤

  • @SSDeol
    @SSDeol 3 роки тому +1

    Very nice .

  • @tanveerbodla7832
    @tanveerbodla7832 3 роки тому +1

    very nice , the red turban holding Sardar is much "Active" 😊....by all means ....and different frm other sardar gee ....its good .

  • @randeepdhillon4901
    @randeepdhillon4901 3 роки тому +2

    Y harbhej tusi apni biography ware v channa payo

  • @bhupindersingh7215
    @bhupindersingh7215 3 роки тому

    Tnxxxx soooo much 22 ji... Jado India ayia ta jarur javage ethe

  • @uttamsidhu2900
    @uttamsidhu2900 3 роки тому +1

    Good 22g

  • @KuldeepKaur-re3xx
    @KuldeepKaur-re3xx 3 роки тому +1

    Salut verre ji

  • @shivamchaudhary-ii4zy
    @shivamchaudhary-ii4zy 2 роки тому

    ♥️♥️♥️

  • @gurvirsingh4001
    @gurvirsingh4001 Рік тому

    👍👍

  • @rameshchalka8775
    @rameshchalka8775 3 роки тому +1

    Ped podhon ki jankari bohot badiya lagi 22

  • @gurdipsingh2843
    @gurdipsingh2843 3 роки тому +1

    Ssa g 👍🙏

  • @kamaljeet2635
    @kamaljeet2635 3 роки тому +1

    veer ji district ferozepur vich kaamal wala pind de kol purani haveli hai.bambukaat movie vich dikhai gyi cc

  • @balvindarbindar1309
    @balvindarbindar1309 3 роки тому

    Wahagura ji🙏🙏🙏❤❤❤

  • @luckysaini1256
    @luckysaini1256 3 роки тому

    🥰🥰🥰🥰

  • @Arunjeet_Singh
    @Arunjeet_Singh 2 роки тому

    Harbhej bai g....Ferozeshah di larai te Sardar Rajinder Singh naal jehri tusi video banai ....kirpa karke Ajit akhbar vich uhnan de lekh ate uhnan duara likhi Ferozeshah di larai te likhi kitab da link please share karo ji.

  • @rameshchalka8775
    @rameshchalka8775 3 роки тому +1

    Ram Ram bhai

  • @sunitamadan1748
    @sunitamadan1748 2 роки тому

    Hamari varast

  • @sandeeptejpal7961
    @sandeeptejpal7961 3 роки тому +1

    Bhai Purni Hawali d videos 📹 banoani hoye sadey pind bhi hai . Menu lagdha 100 yes Purani ta honye. J INTERESTED HA TA BHAI MESSAGE KARDEO

  • @abhayjeetsingh8287
    @abhayjeetsingh8287 3 роки тому +2

    1 view

  • @kuldeepsinghsaggu8299
    @kuldeepsinghsaggu8299 3 роки тому

    Hallo sidhu g please location v daso. (district.teh)

  • @gurtejsinghpanesar4708
    @gurtejsinghpanesar4708 Рік тому

    good job bai ji pls save history from moga

  • @anusaini2330
    @anusaini2330 3 роки тому +1

    Simran jeet singh makhd me Kuch v ni dasya tuse dasya veer ji

  • @gurpreetsinghsandhu3023
    @gurpreetsinghsandhu3023 3 роки тому

    ਸਰਕਾਰ ਨੂੰ ਬੇਨਤੀ ਐ ਏਨਾ ਮੁਲਾਜਮਾਂ ਪੱਕੇ ਤੌਰ ਤੇ ਸਰਕਾਰੀ ਨੌਕਰੀ ਤੇ ਰੱਖਿਆ ਜਾਵੇ

  • @Rashukhangura5
    @Rashukhangura5 3 роки тому

    Eh kithe he

  • @Universal_truth13
    @Universal_truth13 3 роки тому

    Yaar gurbhej tusi high lights ta karia kr kis jga eh killa...

  • @rajsinghtanda7272
    @rajsinghtanda7272 3 роки тому

    Save the. Trees. Make. Seeds. Re. Plant trees 🌲 🇮🇳👍🏿🇺🇸🇨🇦👍🏿🇬🇧

  • @vipankaler484
    @vipankaler484 3 роки тому +3

    ❤❤❤❤❤Slute🙏

  • @abcnews2856
    @abcnews2856 3 роки тому

    When I looked at first part of video I thought it was somewhere in spain or europe.

  • @nexion5144
    @nexion5144 2 роки тому

    eh aam bande nu tah es building nu dekhen hi nahi dinde mai do var vapis mudea etho

  • @sunitamadan1748
    @sunitamadan1748 2 роки тому

    ??????

  • @jotbhangu97
    @jotbhangu97 3 роки тому +1

    ਵੀਰ ਜੀ location dsso place di

  • @jaggill5279
    @jaggill5279 2 роки тому

    Reciptiant madam bdi rude a itho di

  • @sukhrajsingh1422
    @sukhrajsingh1422 2 роки тому

    Virasat