Sher Shah Suri ne rajpooto ko vishvash dilane k liye Quran pr hath rakh kar jhuthi kasam khai or vishvash ghat kiya sare rajpoot mar diye or likh gya Sher shah Suri ki muthi bhar rajpooto k liye me pura hindustan kho chuka tha
Sher Shah Suri Such much aj v sadey dila tey raj karda hai Eh sabh usdey vadhia. Karjan karkey hai Full thorey samey laee khirdey hun Sran bahut sunder dilkush hai Harbhej Ji tuhada dhanvad Bahut dhanvad
Punjab has such beautiful historical buildings which can attract lots of tourists why Punjab government is sleeping I really wonder how much can Punjab earn. Thanks for this information
Thanks veere rooh khush hogi sran dekh ke sidhu veere asi ah sra toh 4 kilometre te rehne aa ji but near toh ajj tuhadi video ch dekhi aa hun dekhan jawange asi jdo vi manji sahib gurdwara sahib jane aa ah gurdwara sahib de near ei aa ji thanku so much ji
Very grateful veere tusi sidhu Saab and lopon Saab veer ji bhut vdiyaa cheeja and sadee desh de puratan ithaas nu le k jedaa aundee ho assi teh dilo danwaad kardee aa tuhanu donaa veera nu 👍🙏
WAH SIDHU BHAI JI KAMAAL DI KARIGARI SI .KYA DIMAG SI US SAMAY DEY RAJEY MAHARAJEYA DAA. AAJ DI SCINCE TEY AAJ DEY ENGINER TEY US SAMAY DEY KARIGARA SAMNEY TE KUZ VI NI.WAH KYA BAAT HAI. THANKU SIDHU BHAI JI. GOD BLESS YOU SIDHU BHAI.
ਵੀਰ ਜੀ ਸੀਸ ਝੁਕਾ ਕੇ ਸਤਿ ਸਤਿ ਨਮਨ ਆ ਜੀ ਸਭ ਰਾਜੇ ਮਹਾਰਾਜਿਆਂ ਨੂੰ ਤੇ ਉਨ੍ਹਾਂ ਕਾਰੀਗਰਾਂ ਨੂੰ ਜਿੰਨਾ ਨੇ ਮੇਰੇ ਮੁਲਖ਼ ਨੂੰ ਏਨਾ ਉੱਚ ਕੋਟੀ ਦਾ ਇਤਿਹਾਸ ਬਖਸ਼ਿਆ 🙏🙏🙏🙏🙏 ਤਹਿ ਦਿਲੋਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਕਿ ਤੁਹਾਡੇ ਜ਼ਰੀਏ ਅਸੀਂ ਵੀ ਇਸ ਇਤਿਹਾਸ ਨੂੰ ਆਪਣੀ ਜਾਣਕਾਰੀ ਵਿੱਚ ਲੇ ਕੇ ਆਏ।
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ।ਮੈਂ ਇਤਿਹਾਸ ਨੂੰ ਬਹੁਤ ਦਿਲਚਸਪੀ ਨਾਲ ਪੜ੍ਹਦਾ ਹਾਂ। ਮੈਨੂੰ ਇਤਿਹਾਸ ਤੋਂ ਕੋਈ ਬੋਰੀਅਤ ਨਹੀਂ ਹੁੰਦੀ।
ਇਹ ਸ਼ੌਂਕ ਅਤੇ ਬਰੀਕਬੀਨੀ ਨਾਲ ਬਣਾਈ ਗਈ ਇਮਾਰਤ। ਵਾਹ ਬਈ ਵਾਹ ਸ਼ੇਰ ਸ਼ਾਹ ਸੂਰੀ!
ua-cam.com/users/shortscl3nune3B7Y?feature=share
ਹਰਭੇਜ ਜੀ ਮੈ ਰਮਨ ਗੋਇਲ ਰਾਏਕੋਟ ਤੋਂ ਬੋਲ ਰਿਹਾ ਤੁਹਾਡੀ ਪੇਸ਼ਕਸ਼ ਸਾਨੂੰ ਇਤਿਹਾਸ ਜਾਨਣ ਵਿੱਚ ਬੜੀ ਸਹਾਈ ਹੋਈ ਹੈ ਰੱਬ ਤੁਹਾਨੂੰ ਲੰਬੀ ਉਮਰ ਦੇਵੇ ਤਾਂ ਕਿ ਤੁਸੀਂ ਸਭ ਦੇ ਅੱਗੇ ਅੱਗੋ ਵੀ ਇਹ ਕੰਮ ਕਰਦੇ ਰਹੋ
ਸਰ ਜੀ ਉਹ ਅਮੀਰ ਨੀ ਸੀ ਇਥੋ ਪੈਸਾ ਲੁਟ ਕੇ ਇਥੇ ਹੀ ਲਾ ਦਿੰਦੇ ਸੀ।ਪੈਸਾ ਕਿਹੜਾ ਓਹ ਘਰੋ ਲੈ ਕੇ ਆਏ ਸੀ ਜੀਮੋਗਾ
Bhut hi bdiya jankari
Good job paji
@@avtarsamra2823 nyc
ਬਹੁਤ ਵਧੀਆ ਵੀਡੀਉ
ua-cam.com/users/shortscl3nune3B7Y?feature=share
ਹਰਭੇਜ ਸਿੰਘ ਜੀ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ਗੱਲ ਸੁਣ ਕੇ ਸੀਨਰੀਅੱਖਾ ਸਹਾਮਣੇਆ ਜਾਦੀਹੈ ਧੰਨਵਾਦ
ua-cam.com/users/shortscl3nune3B7Y?feature=share
ਦੁਨੀਆ ਵਿੱਚ ਸੱਭ ਤੋਂ ਪਹਿਲਾ ਪੋਲੀਸ ਸ਼ੇਰ ਸ਼ਾਹ ਨੇ ਬਣਾਈ ਸੀ।
ਅਜ ਕਲ ਜਿਸ ਨੂੰ P W D ਕਹਿੰਦੇ ਹਨ। ਇਹ ਵੀ ਸ਼ੇਰ ਸ਼ਾਹ ਦੀ ਦੇਣ ਹੈ।
ਕਰਮਚਾਰੀਆਂ ਦੀਆਂ ਬਦਲੀਆਂ ਵੀ ਸ਼ੇਰ ਸ਼ਾਹ ਨੇ ਦੁਨੀਆ ਵਿੱਚ ਸੱਭ ਤੋਂ ਪਹਿਲਾ ਸ਼ੁਰੂ ਕੀਤੀਆਂ।
ua-cam.com/users/shortscl3nune3B7Y?feature=share
Sher Shah Suri ne rajpooto ko vishvash dilane k liye Quran pr hath rakh kar jhuthi kasam khai or vishvash ghat kiya sare rajpoot mar diye or likh gya Sher shah Suri ki muthi bhar rajpooto k liye me pura hindustan kho chuka tha
ਤੇਰੀਆਂ ਪੋਸਟਾਂ ਬਹੁਤ ਵਧੀਆ ਹੁੰਦੀਆਂ ਨੇ ਵੀਰ ਜੀ । ਜਿਉਂਦੇ ਰਹੋ ਆਮੀਨ ਸੋਚ ਨੂੰ ਸਲਾਮ ਹੈ ਜੀਉ
ਵਾਹਿਗੁਰੂ ਤਹਾਨੂੰ ਲੰਬੀ ਉਮਰ ਬਕਸ਼ੇ🙏🙏
ਬਾਈ ਜੀ ਸਰਾਵਾਂ ਦੇਖ ਕੇ ਪੁਰਾਣੇ ਸਮੇਂ ਦੀ ਯਾਦ ਤਾਜ਼ਾ ਹੋਗੀ ਗੁਰਭੇਜ ਜੀ ਧੰਨਬਾਦ ਇਹੋ ਜਿਹੇ ਕਿੱਲੇ ਸਰਾਵਾਂ ਜੋ ਪੁਰਾਣਾ ਇਤਿਹਾਸ ਹੈ ਜਰੂਰ ਦਿਖਾਇਆ ਕਰੋ ਧੰਨਬਾਦ
ਬਾਈ ਜੀ ਬਹੁਤ ਹੀ ਵਧੀਆਂ ਉਪਰਾਲਾ ਦੋਨੇ ਵੀਰਾ ਦਾ ਪਰ ਇਕ ਗੱਲ ਦੀ ਹਿਰਾਨੀ ਹੈ ਕਿ ਇਹ ਜਗਾ ਕਿਵੇਂ ਬਚੀ ਆ ਆਪਣੇ ਵਾਲਿਆ ਨੇ ਤਾਂ ਕੁਝ ਛੱਡਿਆਂ ਹੀ ਨਹੀਂ ਸੋ ਸਾਡੇ ਵੱਲੋਂ ਸਾਰੀ ਟੀਮ ਦਾ ਹਿਰਦੇ ਤੌ ਧੰਨਵਾਦ.....।।
ua-cam.com/users/shortscl3nune3B7Y?feature=share
Thank you brother for your great efforts regarding History , Old bikes ,car etc.👍👍
ਸਤਿਬਹੁਤ ਪਿਆਰ ਸਤਿਕਾਰ ਨਾਲ ਤਹਿ ਦਿਲੋਂ ਸਤਿ ਸ਼੍ਰੀ ਅਕਾਲ ਸਿੱਧੂ ਵੀਰ ਤੁਹਾਡੀ ਹਰ ਵੀਡੀਉ ਬਹੁਤ ਕਮਾਲ ਦੀ ਹੁੰਦੀ ਐ ਤੁਸੀਂ ਦੋ ਸਮਿਆਂ ਨੂੰ ਜੋੜਨ ਦਾ ਕੰਮ ਕਰ ਰਹੇ ਹੋ ਬਹੁਤ ਸ਼ਲਾਂਘਾਯੋਗ ਕੰਮ ਹੈ ਤੁਹਾਡਾ ਵੀਰ ਇੱਕ ਤਾਂ ਬੀਤ ਚੁੱਕਿਆ ਸਮਾਂ ਤੇ ਦੂਜਾ ਵਰਤਮਾਨ ਸਮਾਂ ਇਹਨਾਂ ਦੋਵਾਂ ਨੂੰ ਜੋੜਦੇ ਹੋ ਤੁਸੀ ਇਤਿਹਾਸ ਦੀ ਜਾਣਕਾਰੀ ਦਿੰਦੇ ਹੋ ਜੋ ਕਿਤਾਬਾਂ ਚੋ ਵੀ ਨਹੀਂ ਮਿਲਦੀ ਕਿਉਂ ਕੇ ਕਈ ਗੱਲਾਂ ਦੇਖਕੇ ਹੀ ਪਤਾ ਲਗਦੀਆਂ ਨੇ ਸੁਣਕੇ ਹੀ ਜਾਣਕਾਰੀ ਹੁੰਦੀ ਅਾ ਕਿਤਾਬਾਂ ਚ ਕਈ ਵਾਰ ਨਹੀਂ ਲਿਖੀ ਹੁੰਦੀ ਵੀਰ ਓਸ ਸਮੇਂ ਤੇ ਅੱਜ ਦੇ ਸਮੇਂ ਚ ਕਿੰਨਾ ਫਰਕ ਹੈ ਕਾਸ਼ ਕਿਤੇ ਉਹ ਰੂਹਾਂ ਮਨੁੱਖ ਜੋ ਬੀਤ ਚੁੱਕੇ ਸਮੇਂ ਚ ਸਮਾ ਗਈਆਂ ਅੱਜ ਦੇ ਵਰਤਮਾਨ ਚ ਆਕੇ ਦੇਖਣ ਆਪਣੇ ਹਾਥੀ ਬਣਵਾਈਆਂ ਵਸਤਾਂ ਸਰਾਵਾਂ ਮਹਿਲਾਂ ਨੂੰ ਕਿੰਨੀਆਂ ਹੈਰਾਨ ਹੋਣਗੀਆਂ ਵੀਰ ਸਮੇਂ ਦਾ ਚੱਕਰ ਏਦਾਂ ਹੀ ਚੱਲਦਾ ਰਹਿਣਾ ਕੱਲ ਖਤ ਹੁੰਦੇ ਸੀ ਸੰਦੇਸ਼ ਪੈਗ਼ਾਮ ਭੇਜਣ ਲਈ ਅੱਜ ਮੋਬਾਈਲ ਇੰਟਰਨੈੱਟ ਆ ਗਿਆ ਕੱਲ ਨੂੰ ਹੋਰ ਵੀ ਨਵੀਂ ਤਕਨੀਕ ਆ ਜਾਣੀ ਆਪਣੇ ਮਾਰਨ ਤੋਂ ਬਾਅਦ ਦੋ ਕੁ ਸਦੀਆਂ ਬਾਅਦ ਹੋਰ ਨਵੀਂ ਤਕਨੀਕ ਆ ਜਾਣੀ ਫੇਰ ਇਹ ਆਪਣਾ ਅੱਜ ਦਾ ਨਵਾਂ ਜਮਾਨਾ ਵੀ ਪੁਰਾਣਾ ਹੋ ਜਾਣਾ ਸੀ ਕੀ ਖੇਡ ਬਣਾਈ ਉਸ ਮਾਲਕ ਨੇ ਜੋ ਸੱਚੀਆਂ ਰੂਹਾਂ ਫਕੀਰਾਂ ਨੂੰ ਹੀ ਸਮਝ ਆ ਸਕਦੀ ਐ ਹਮਾਤੜਾਂ ਨੂੰ ਤਾਂ ਦਾਲ ਰੋਟੀ ਦਾ ਹੀ ਮਸਲਾ ਬਹੁਤ ਵੱਡਾ ਏ ਵਧਦੀ ਮਹਿੰਗਾਈ ਚ ਸੋ ਸਿੱਧੂ ਵੀਰ ਬਹੁਤ ਵਧੀਆ ਕਰਨ ਤੁਹਾਡਾ ਏਦਾਂ ਹੀ ਜਾਰੀ ਰਖੇਓ ਤੁਸੀ ਮਾਲਕ ਤੁਹਾਨੂੰ ਤੰਦਰੁਸਤੀ ਚੜਦੀ ਕਲਾ ਬਖਸ਼ੇ ਵੀਰ ਬਹੁਤ ਪਿਆਰ ਸਤਿਕਾਰ ਤਹਿ ਦਿਲੋਂ🙏❤️
Thanks ji
ਗੁਰਭੇਜ ਸਿੰਘ ਜੀ ਇਹ ਬਹੁਤ ਵੱਡੀ ਸੇਵਾ ਨਭਾਈ ਜਾਨੇਉ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ
ਹਰਭੇਜ ਵੀਰ ਪਹਿਲਾਂ ਤਾਂ ਤੇਰਾ ਬਹੁਤ ਬਹੁਤ ਧੰਨਵਾਦ ਜੋ ਤੁਸੀ ਇਸ ਤਰ੍ਹਾਂ ਦੀ ਜਾਣਕਾਰੀ ਦਿੰਦੇ ਹੋ ਤੇ ਮੈ ਦੋਰਾਹੇ ਲਾਗੇ ਤੋ ਹੀ ਹਾਂ ਮੈਨੂੰ ਪਤਾ ਜਰੂਰ ਸੀ ਪਰ ਮੈਨੂੰ ਅੰਦਾਜਾ ਨਹੀ ਸੀ ਵੀ ਇਹਨੀ ਵਧੀਆਂ ਹੋੳ ਇਹ ਤੇ ਤੁਹਾਡੀ ਇਹ ਦੇਖਣ ਤੋ ਬਾਆਦ ਮੈ ਵੀ ਜਾਕੇ ਆਇਆ ਇੱਥੇ ਬਾਕਮਾਲ ਹੈ ਸਾਡੀ ਸੋਚ ਤੇ ਅਜੋਕੀ ਦਿਖਾਵੇਬਾਜੀ ਤੋ ਪਰੇ ਦੀ ਕਲਾਕਾਰੀ ਹੈ
ਬਹੋਤ ਵਧੀਆ ਲਗਦਾ ਜੀ ਪੁਰਾਣੇ ਕਿਲੇ ਦੇਖ ਕੇ ਜੀ ਤੁਸੀ ਵਹੋਤ ਵਧੀਆ ਜਾਣਕਾਰੀ ਦਿੱਤੀ
ਬਹੁਤ ਹੀ ਖ਼ੂਬ, ਫਿਲਮਾਕਣ,ਪੇਸ਼ਕਾਰੀ, ਜਾਣਕਾਰੀ ਬਹੁਤ ਉਮੵਦਾ 👍👍
ਇਹ ਤਾਂ ਸਹੀ ਸਲਾਮਤ ਹੈ। ਗਰੀਬਾਂ ਦਾ ਪੂਰਾ ਮਹੱਲਾ ਵਸ ਸਕਦਾ ਹੈ ਇਸ ਵਿੱਚ। ਥੋੜ੍ਹੀ ਬਹਤੀ ਸਫਾਈ ਕਰਾ ਕੇ ਵਧੀਆ ਹੈ। ਸਰਕਾਰ ਗਰੀਬਾਂ ਨੂੰ ਦੇ ਦੇਵੇ ਨਾਲ ਸਾਂਭ ਸੰਭਾਲ ਰਹੇ।
🙏🏼🙏🏼ua-cam.com/users/shortscl3nune3B7Y?feature=share
ਪੁਰਾਣੇ ਇਤਿਹਾਸਕ ਇਮਾਰਤ ਅਤੇ ਹਿੰਦੋਸਤਾਨ ਦੇ ਜੰਮਪਲ ਮਹਾਨ ਸ਼ਾਸਕ, ਪ੍ਰਬੰਧਕ ਅਤੇ ਬੇਮਿਸਾਲ ਇਮਾਰਤਾਂ , ਮਾਰਗ ਅਤੇ ਡਾਕ ਸਿਸਟਮ ਨੂੰ ਵਿਕਸਤ ਕਰਨ ਵਾਲੇ ਸ਼ੇਰ ਸ਼ਾਹ ਸੂਰੀ ਦੀ ਵਧੀਆ ਢੰਗ ਨਾਲ ਕਰਵਾਉਣ ਦਾ ਉਪਰਾਲਾ ਕੀਤਾ ਹੈ।
ਬਹੁਤ ਵਧੀਆ ਗੱਲ ਵੀਡੀਓ ਵੀਰ ਜੀ
ਸਰਕਾਰ ਲਈ ਇਕ ਬਹੁਤ ਵੱਡੀ ਸ਼ਰਮ ਵਾਲੀ ਗਲ ਹੈ ਕਿ ਇਸਨੇ ਖੁਦ ਤਾਂ ਇਹੋ ਜਿਹੀਆਂ ਇਮਾਰਤਾਂ ਬਣਾਉਣੀਆਂ ਨੇ ਪੁਰਨਿਆਂਨਿਮਰਤਾਂ ਨੂੰ ਭੀ ਸੰਭਾਲ ਕੇ ਰੱਖਣ ਚ ਨਾਕਾਮ ਰਹੀ ।
ਸਭ ਤੋਚੰਗੀ ਗੱਲ ਸਮਾਲ ਕਿ ਰੱਖਿਆ ਆਪਣਾ ਇਤਿਹਾਸ
ਬਹੁਤ ਵਧੀਆ ਲੱਗਦਾ ,ਇਹ ਵੇਖ ਕੇ ਕਿ ਅਜੋਕੇ ਨੌਜਵਾਨ ਵੀ ਇਹੋ ਜਿਹੇ
ਇਤਿਹਾਸਕ intrest ਪਾਲ ਰਹੇ ਨੇ,ਬਹੁਤ ਸਲਾਹੁਣਯੋਗ ਕੰਮ ਕਰ ਰਹੇ ਹੋ ਇਹੋ ਜਿਹੀਆਂ video ਬਣਾ ਕੇ,।ਜਾਣਕਾਰੀ ਦੇਣ ਦਾ ਤਰੀਕਾ ਵੀ ਬਹੁਤ ਵਧੀਆ।ਧੰਨਵਾਦ ਜੀ।
बहुत खूब लगा देख, कितना सुंदर इतिहास है हमारे देश का 👍
ਪਹਿਲੀ ਵਾਰ ਕਿਸੇ ਨੇ ਨਵੀਂ ਗੱਲ ਨਵਾਂ ਵਿਸ਼ਾ ਛੂਹਿਆ🙏🙏🙏
ua-cam.com/users/shortscl3nune3B7Y?feature=share
ਵੀਰ ਜੀ ਮੇਰਾ ਤੁਹਾਨੂੰ ਸਲੳਟ ਹੈ। ਪਹਿਲੀ ਵਾਰੀ ਜਾਣਕਾਰੀ ਪੰਜਾਬੀ ਵਿਚ ਸੁਣਨ ਨੂੰ ਮਿਲੀ। ਤੁਹਾਡਾ ਅਂਦਾਜ਼ ਬੜਾ ਵੱਧੀਆ ਲੱਗਾ।
बहुत ही बढिया जानकारी
🦁 ♥ SHER Shah SURI......... Incredible sultan 👑 .....writing a 📖 incredible History in 7 yrs as a Ruler 👑
ua-cam.com/users/shortscl3nune3B7Y?feature=share
Excellent,very good effort Sidhu Bai keep it up,really excellent architecture of those old days,Salute to Sher Shah Suri.
ਵੀਰ ਜੀ ਤੁਹਾਡੀ ਹਰ ਜਾਨਕਾਰੀ ਲਾਜਵਾਬ ਹੁੰਦੀ ਹੈ ਗੁੱਡ
ਸ਼ੇਰ ਸਾਹ ਸੂਰੀ ਵਰਗਾ ਕੋਈ ਵੀ ਦਿਮਾਗੀ ਰਾਜਾ ਨਹੀਂ ਭਾਰਤ ਦੀ ਸਰਕਾਰ ਤੋਂ ਉਸ ਦੀ ਬਣਾਈ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੀ ਜਰਨੈਲੀ ਸੜਕ ਤੇ ਇੱਕ ਸਮੇਂ ਵਿੱਚ ਲੁੱਕ ਨਹੀਂ ਪੲੀ, ਉਸ ਨੇ ਘੱਟ ਤੋਂ ਘੱਟ 10-15 ਸਦੀਆਂ ਤੱਕ ਦਾ ਨਜ਼ਰੀਆ ਰੱਖ ਕੇ ਜਗ੍ਹਾ ਜਗ੍ਹਾ ਤੇ ਅਰਾਮਗਾਹਾਂ ਬਣਾ ਕੇ ਜਦੋਂ ਕੋਈ ਆਮ ਸਾਧਨ ਨਹੀਂ ਸੀ ਹੋਇਆ ਕਰਦਾ ਸੜਕ ਤਿਆਰ ਕਰਵਾਈ ਸੀ।
ਹੁਣ ਤਾਂ ਆਪਣੇ ਘਰ ਭਰਨ ਤੇ ਲੱਗੇ ਹੋਏ ਹਨ, ਹਰੇਕ ਵਾਹਨ ਉਪਰ ਉਸ ਦੀ ਕੀਮਤ ਤੋਂ ਜਿਆਦਾ ਰੋਡ ਟੈਕਸ, ਫਿਰ ਉਪਰੋਂ ਟੋਲ ਟੈਕਸ ਲਗਾ ਕੇ ਆਮ ਜਨਤਾ ਨੂੰ ਸੁਖ ਸਹੂਲਤਾਂ ਤੋਂ ਦੂਰ ਰੱਖਣ ਦੀਆਂ ਕੋਝੀਆਂ ਚਾਲਾਂ ਚੱਲਦੇ ਹਨ। ਪਰ ਸੁੱਤੇ ਲੋਕ ਫਿਰ ਇਹਨਾਂ ਨੂੰ ਵੋਟਾਂ ਪਾ ਕੇ ਸਤਾ ਤੇ ਬਿਠਾ ਦਿੰਦੇ ਹਨ। ਫਿਰ ਛਿੱਤਰ ਖਾਂਦੇ ਹਨ।
ਵੀਰੋ ਬਹੁਤ ਵਧੀਆ ਲੱਗਿਆ ਇਹ ਸਭ ਕੁੱਝ ਦੇਖਕੇ।love from pind Jandi
ਬਹੁਤ ਹੀ ਖੂਬਸੂਰਤ ਭਰਾਵੋ,ਸਲਾਮ
ਇੱਕ ਇਤਿਹਾਸਕ ਜਾਣਕਾਰੀ ਦਿੱਤੀ ਸ਼ੇਰ ਸ਼ਾਹ ਸੂਰੀ ਵਾਰੇ,, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਕਿਸੇ ਵੀਰ ਦਾ ਧਿਆਨ ਇਧਰ ਵੀ ਗਿਆ ਵਾ।।
ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਵੀਰ ਜੀ ਸਾਡੇ ਪਿੰਡ ਦੇ ਇਤਿਹਾਸਕ ਕਿਲੇ ਦੀ ਵੀਡਿਓ ਬਣਾਉਣ ਲਈ ਤੇ ਇਤਿਹਾਸ ਨੂੰ ਦਰਸ਼ਕਾਂ ਦੇ ਰੂਬਰੂ ਕਰਨ ਲਈ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ ਧੰਨਵਾਦ ਜੀ
ਬਹੁਤ ਵਧੀਆ ਇਹ ਸਾਰੀਆਂ ਇਮਾਰਤਾਂ ਨੂੰ ਰੰਗ ਪੇਂਟ ਕਰਕੇ ਰਿਪੇਅਰ ਕਰਕੇ ਸੰਭਾਲ ਕੇ ਜਿਸ ਤਰ੍ਹਾਂ ਅਜ ਹਸਪਤਾਲ ਜਾਂ ਹੋਰ ਸਮਾਜਕ ਕੰਮਾਂ ਲਈ ਵਰਤਿਆ ਜਾ ਸਕਦਾ ਹੈ਼਼਼਼਼਼਼
ਬਿਹਾਰ ਵਿੱਚ ਨਾਲੰਦਾ ਯੂਨੀਵਰਸਿਟੀ ਦੀ ਇਮਾਰਤ ਦਾ ਬਹੁਤ ਭਾਗ ਸਤਵੀਂ ਅੱਠਵੀਂ ਸਦੀ ਦਾ ਬਣਿਆ ਹੋਇਆ ਹੈ। ਜੋ ਕਿ ਅਜ ਤਕ ਠੀਕ ਹੈ।
ਜੇਕਰ ਪਟਨਾ ਸਾਹਿਬ ਜਾਂ ਉਂਜ ਵੀ ਜਾਓ ਤਾਂ ਇਸਨੂੰ ਜਰੂਰ ਵੇਖਣਾ
ua-cam.com/users/shortscl3nune3B7Y?feature=share
ਵੀਡੀੳੁ ਬਣਾੳੁਣ ਵਾਲੇ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਯਾਰ ਕਮਾਲ ਦੀ ਚੀਜ਼ ਦਿਖਾੲੀ ਜੀ ਸਦਾ ਖੁਸ਼ ਰਹੋ ਵੀਰੇ
Great
🙏🏼🙏🏼ua-cam.com/users/shortscl3nune3B7Y?feature=share
ਬਹੁਤ ਹੀ ਵਧੀਆ ਵੀਡੀਓ ਅਤੇ ਜਾਣਕਾਰੀ ਹੈ ।
Bina skip kare poori video dekhi bai ji
Bahut changi lagi 👌
Thanks veer ji ,,asi ta kade suniya vi nahi si is qile bare
🙏🙏🙏
Thanks ji
ua-cam.com/users/shortscl3nune3B7Y?feature=share
Mann or har muslim app ki dil se qadar karta gain ka aap allah ka ghar yani musjid ki izzat karta hain dhane waad
ua-cam.com/users/shortscl3nune3B7Y?feature=share
ਹਾਂ ਵੀਰ ਜੀ ਇਤਿਹਾਸ ਪੜਨਾ ਔਖਾ ਸੀ ।ਕਹਿੰਦੇ ਹੁੰਦੈ ਸੀ ਆਪਣਿਆਂ ਦੇ ਜਨਮਦਿਨ ਯਾਦ ਨੀ ਹੁੰਦੇ ਇਨਾਂ ਦੇ ਵੀ ਯਾਦ ਕਰਨੇ ਪੈਂਦੇ ਨੇ ।ਵੀਰੇ ਇਨਾਂ ਇਮਾਰਤਾਂ ਨੂੰਸਮਿੰਟ ਨਹੀ ਸੀ ਲਗਿਆ ਚੂਨਾ ਮਿਟੀ ਰਲਾ ਕੇ ਬਣਾਉਂਦੇ ਸੀ ।ਹੁਣ ਮਿਟੀ ਚ ਵੀ ਇਨੀ ਤਾਕਤ ਨਹੀ ਰੂਹਾਂ ਸਪਰੇਹਾਂ ਨੇ ਤਾਕਤ ਮਿਟੀ ਦੀ ਖਤਮ ਕਰ ਦਿਤੀ ।।ਵੀਰੇ ਇਮਾਰਤਾਂ।ਬਹੁਤ ਸੋਹਣੀਆਂ ਨੇ ।।ਹੁਣ ਤਾ।ਫੋਟੋਆਂ ਵੀਡੀਓ ਲਗਈ ਹੀ ਵਰਤੀਆਂ ਜਾਂਦੀਆਂ ਨੇ ।ਧੰਨਵਾਦ ਵੀਰੇ ਪੁਰਾਣੀਆਂ ਯਾਦਾਂ ਯਾਦ ਕਰਵਾਉਣ ਲਗਈ ਦਿਲੋਂ।ਸਲਾਮ ਵੀਰ ।ਸੰਗਰੂਰ
ਬਹੁਤ ਵਧੀਆ ਬਾਈ ਜੀ
ਤੁਸੀਂ ਸਰਹਿੰਦ ਵਾਲਾ ਆਮ ਖਾਸ ਬਾਗ ਵੀ ਜ਼ਰੂਰ ਦਿਖਾਉ ਟੋਡਰ ਮੱਲ ਦੀ ਹਵੇਲੀ ਆਦਿ
ਬਹੁਤ ਵਧੀਆ ਜਾਣਕਾਰੀ ਵੀਰ ਜੀ ਧੰਨਵਾਦ
Boht mza aya ye sab dekh kr thanks g
वेरी गुड बहुत खूबसूरत वीडियो बनाई भाई जी
ਬਹੁਤ ਵਧੀਆ ਲੱਗੀ ਜਿਹੜੇ ਮੇਰੇ ਵਰਗੇ ਸਮਾਜਿਕ ਸਿੱਖਿਆ ਦੀਆਂ ਬੁੱਕਾਂ ਪੜਦੇ ਸੀ ਓਹਨਾਂ ਨੂੰ ਇਹੇ ਗਲਾਂ ਚੰਗੀਆ ਲਗਦੀ ਆ ਨੇ।
MAinu vi boht interest a g eda diya gla ch
ਸਿੱਧੂ ਸਾਹਬ ਬੋਹੋਤ ਵਧੀਆ topic ਤੇ ਤੁਸੀਂ ਵੀਡੀਓ ਬਣਾਈ ।
ਜਾਣਕਾਰੀ ਵਿਚ ਵਾਧਾ ਹੋਈਆ ।
ਬੋਹੋਤ ਧੰਨਵਾਦ ਵੀਰ ਜੀ ।।
ਬੀਜਾਂ ਅਤੇ ਦੋਰਾਹੇ ਦੇ ਵਿਚਕਾਰ ਹੈ ਇਹ ਥਾਂ ਓਥੇ ਜਾ ਕੇ ਮਨ ਨੂੰ ਬਹੁਤ ਸਕੂਤ ਮਿਲਦਾ ਹੈ
ਦੇਸੀ ਭਾਸ਼ਾ ਵਿੱਚ ਬਹੁਤ ਹੀ ਵਧੀਆ ਹਰਭੇਜ ਵੀਰੇ
Beautiful efforts for showing decent history Thanks dear
ਬਹੁਤ ਕਮਾਲ ਦੀ ਜਾਣਕਾਰੀ ਦਿੱਤੀ ਹੈ ਜੀ ਤੁਸੀਂ ।ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ।ਵਧੀਆ ਲੱਗਿਆ ।
ਬਹੁਤ ਚੰਗੀ ਹੈ ਧਨ ਵਾਦ ਜੀ
ਕਮਾਲ ਅਸੀਂ ਸ਼ਭ ਕੁਝ ਮਾਲੀਆ ਮੇਟ ਕਰ ਦਿੱਤਾ
ਆਹ ਕਿਵੇਂ ਬਚ ਗਏ ਹਨ ।
ua-cam.com/users/shortscl3nune3B7Y?feature=share
ਜੋ ਗੁਲਾਈਆ ਬਣਾਈਆ ਗਈਆ ਨੇ ਓਹ ਲਾਜਵਾਬ ਨੇ, ਅਜ ਕਲ ਦੇ ਮਿਸਤਰੀ ਏਨੇ ਜੋਗੇ ਨੇ ਬਈ ਏਨੀ ਗੁਲਾਈ ਨਾਲ ਡਿਜਾਇਨ ਬਣਾ ਸਕਣ
paji tusi badshah ho kyuki Sir dhak ke boot laah ke masjid vich jaakey doosray dharm da satkaar karda ho thank you
Bai, Ek Punjabi Bhaichare Wale Hi Saare Dharman Di izzat krde Ne, Up, Bihar, MP, Jharkhand Wale Tan Aapne Dharam Baare Wi Changi Tarah Nhin Jaan De...
ਹਰਭੇਜ ਸਿੰਘ ਅਤੇ ਸੁਖਜਿੰਦਰ ਬਹੁਤ ਵਧੀਆ ਇਤਹਾਸਕ ਵੀਡੀਓ ਬਣਾ ਉਦੇ ਹੋ ਧੰਨਵਾਦ ਜੀ । ਪਰਮਾਤਮਾ ਕਰੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਲਾਹੌਰ ਕਿਲੇ ਦੀ ਵਿਸਥਾਰ ਨਾਲ ਵੀਡੀਓ ਬਣਾਉਣ ਦਾ ਮੌਕਾ ਮਿਲੇ ।
ਬਹੁਤ ਵਧੀਆ ਪੇਸ਼ਕਾਰੀ ਹੈ ਧੰਨਵਾਦ,
Sher Shah Suri Such much aj v sadey dila tey raj karda hai Eh sabh usdey vadhia. Karjan karkey hai Full thorey samey laee khirdey hun Sran bahut sunder dilkush hai Harbhej Ji tuhada dhanvad Bahut dhanvad
Bahut vdiya bro 👌👌👌 harbhej sidhu bro
Wah mere veer bahot bahot shukriya
Waheguru chardi kalla ch rakhan
Very Nice Video , Sher Shah Suri Great King
Nowadays generation can't read old history,. But can see and hear which is such as providing by you Ji, keep it up, long live be 🌾🌾🌴✍️🌲🌳🐪🍉🌳🍀🌿🎉
ਬਹੁਤ ਸੋਹਣੀ ਵੀਡੀਓ
Varry nice video harbhej bhaji.....👍🏻👍🏻👍🏻👍🏻
ਬਹੁਤ ਸੋਣਾ ਲਗਿਆ ਬਾਈ ਆ ਸਬ ਦੇਖ ਕੇ
ਬਹੁਤ ਵਧੀਆ ਮਹਾਨ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਸਮਾਜ ਸੇਵਕ
Wah maaza aa gea.unique discovery.Keep it up.
ਬਹੁਤ ਵਧੀਆ ਜਾਣਕਾਰੀ ਦਿੱਤੀ। ਕਿਰਪਾ ਕਰਕੇ ਸਾਨੂੰ ਇਸਦਾ ਅੈਡਰੈਸ ਦੱਸਿਓ ਵੀਰ, ਤਾਂ ਜੋ ਅਸੀਂ ਬੱਚਿਆਂ ਨੂੰ ਅਪਣਾ ਇਤਿਹਾਸ ਵਿਖਾ ਸਕੀਏ। ਅਸੀਂ ਵੀ ਦੋਰਾਹੇ ਤੌ 12km ਦੀ ਦੂਰੀ 'ਤੇ ਹੀ ਹਾਂ।
Near by nakoder jahangir village
Doraha district Ludhiana yg
ua-cam.com/users/shortscl3nune3B7Y?feature=share
Alhamdulillah .. mene 20/9/2024 ko jume ki namaaz padhi is maszid me ❤
ਹਰਭੇਜ ਬਹੁਤ ਵਧੀਆ ਬਠਿੰਡਾ ਤੋਂ ਸੰਤ ਸਿੰਘ ਗਿੱਲ
Punjab has such beautiful historical buildings which can attract lots of tourists why Punjab government is sleeping I really wonder how much can Punjab earn. Thanks for this information
ਬਹੁਤ ਸੋਣਾ
Thanks Harbhej Singh ji,mainu tan ajj hi pata lagga ke Sher Shah Soori da yah Qila Doraha che hai,nice video and good history.
Verry Verry Nice Veer G
Y yr har video he bhot shoni hundi a waheguru trakiyan bakshe
ua-cam.com/users/shortscl3nune3B7Y?feature=share
Good effort to show and explore SHER SHAH SURI,S wisdom and greatness which he very much deserves for. Excellent !!!!!
Boht vdea bai thanks for uploading
Very a exel lent and wish to see more such old monuments.
Thanks veere rooh khush hogi sran dekh ke sidhu veere asi ah sra toh 4 kilometre te rehne aa ji but near toh ajj tuhadi video ch dekhi aa hun dekhan jawange asi jdo vi manji sahib gurdwara sahib jane aa ah gurdwara sahib de near ei aa ji thanku so much ji
Very grateful veere tusi sidhu Saab and lopon Saab veer ji bhut vdiyaa cheeja and sadee desh de puratan ithaas nu le k jedaa aundee ho assi teh dilo danwaad kardee aa tuhanu donaa veera nu 👍🙏
ਬਹੁਤ ਵਧੀਆ ਬਾਈ ਜੀ ਅਜਿਹੀ ਹੋਰ ਵੀਡੀਓਜ..ਬਣਾਓ...
ਸਾਰੀ ਵੀਡੀਓ ਵੇਖਣ ਵਾਲੀ ਹੈ
ਸ਼ਾਬਾਸ਼ ਕਾਕਾ ਹਰਭੇਜ
Beautiful, I have been to Doraha lot of times , but now when ever I go will must see that place, history was my favorite subject thanks sir ji
WAH SIDHU BHAI JI KAMAAL DI KARIGARI SI .KYA DIMAG SI US SAMAY DEY RAJEY MAHARAJEYA DAA. AAJ DI SCINCE TEY AAJ DEY ENGINER TEY US SAMAY DEY KARIGARA SAMNEY TE KUZ VI NI.WAH KYA BAAT HAI. THANKU SIDHU BHAI JI. GOD BLESS YOU SIDHU BHAI.
Very good nd interesting information for this historical place 👌
Bahut vadhia Antique cheeza pesh krde o y🙏❤️
ua-cam.com/users/shortscl3nune3B7Y?feature=share
Wow awesome 👏 thx harbahj ji its wonderful place
Dhan c oh mistri karigar ajj wale te furr aa
Thanks for history knowledge
And your right ohna nu hi Raja Bnna chahida c
ਬਾਈ ਜੀ ਬਹੁਤ ਵਧੀਆ ਜਾਣਕਾਰੀ
Bhut vdia lgi ji gbu
Very nice video Good information ji
Bahut vadiya jankari ditti .God bless you 🤗🤗
Thanks for Very Nice Information
ਵੀਰ ਸ਼ੇਰ ਮਾਰਿਆ ਨਹੀਂ ਸੀ , ਸ਼ੇਰ ਨੂੰ ਹਰਾਇਆ ਸੀ ਉਹ ਵੀ ਬਿਨਾਂ ਕਿਸੇ ਲੜਾਈ ਤੋਂ । ਏਸ ਰਾਜੇ ਦੇ ਆਪਾਂ ਬਹੁਤ ਵੱਡੇ ਫੈਨ ਆ । ਇਹਨਾਂ ਚੰਗਾ ਰਾਜ ਅੱਜ ਤੱਕ ਕਿਸੇ ਵੀ ਰਾਜੇ ਤੋਂ ਨਹੀਂ ਹੋਇਆ ।
ua-cam.com/users/shortscl3nune3B7Y?feature=share
ਨਾ ਲਾਉਂਦਾ ਪੰਦਰਾਂ ਲੱਖ ਦੇ ਲਾਰੇ
ਬੰਦੇ ਸੁਖੀ ਵਸੇਂਦੇ ਸਾਰੇ
ਵਰਤ ਕੇ ਢੰਗ ਤਰੀਕੇ ਪਿਆਰੇ
ਭ੍ਰਿਸ਼ਟਾਚਾਰ ਮੁਕਾ ਦਿੰਦਾ
ਜੇ ਅੱਜ ਕਿਤੇ ਹੁੰਦਾ ਸ਼ੇਰ ਸ਼ਾਹ ਸੂਰੀ
ਦੇਸ਼ ਨੂੰ ਸੁਰਗ ਬਣਾ ਦਿੰਦਾ ।
ਹੈਰੀ ਭੋਲੂਵਾਲਾ
ਵਾਹ ਕਮਾਲ ਦੇ ਲੋਕ ਸੀ ਕਮਾਲ ਦੇ ਨੱਕਸ਼ੇ ੳੁਲੀਕਦੇ ਸੀ ਹੁਣ ਵਾਲੇ ਤਾ ੳੁਹਨਾ ਦੇ ਹਿਸਾਬ ਨਾਲ ਝੁਢੂ ਨੇ
Ver ji same same di Khani hai jo hun bn reha onu aun vala sma dsu
ua-cam.com/users/shortscl3nune3B7Y?feature=share
Very nice. Thank you very much.
Good Bhai Saab bahut vadhea comments
Lazwab
Sher sah suri is my favorite 😍💕 king
Shar shah suri gar8 man
Great. Thanks for
Very nice 👌 place thanks bro