ajj thoda channel unsubscribe krda m bht bht sharam di gal aa thode lai eh pehla tan thoda othe jana hle banda hi ni c sare dukhi ne te tuc munh ch mac fsaun lag jane o chand view lain lai jithe thonu jana chahida othe tuc jande heni sarkra di jutti da dar aa thonu te ik aam bnde de dukh nu v ni smj skde tuc bs lahnat aa rajj k thode te thode channel te bhene tu tan syani lagdi a apne dilo dasi ki eh sahi aa
sehi gal aa bro main likhan lagga c fer main tuhada comnt dekheya..oho apna ghar samjh ke kam kardi c media waleya ne mint ch noukrani bana ditta..ijjat davo 🙏🙏
Buj gaye divean bare ki havan jandiyan.................................................................. Putt di Jaan keemat ta bas maavan jandiyan.................................
Oh kithye hunda g sawarg? Othye ki hunda hai? Swarag ch khan peen nu rotti milda hai ke nahi? Nahun dhoon nu bathroon bnye hai ke nahi? Ethe ta ma roj AC shad ke aram nal sonda ha swarg ch v AC lgye honge?
Waheguru veer utte apni bakshish rkhe ਗੁਰੂ ਫਤਹਿ ਸਾਰੇ ਪੰਜਾਬੀ ਵੀਰਾਂ ਨੂੰ ਆਜ਼ਾਦੀ ਹੀ ਹੱਲ ਹੈ please watch usmi media international on you tube from 7 to 9 am daily to support referendum 2020
Mainu usda da make koi jayada nai lgga .. Media ch koiv bnda presentable banke hi aou..usdi jga je koi boy hunda ..ta ki oh pagg di jga parna bnnke aounda?..
Thumbnail Ch tussi naukarani likheya. Akal Kar lo thodi. Tussi Ada v kah sakde c k Ghar Kam Karan wali ,,,,,,, naukarani ki hunda.akal Kar lo Chanel waleo 👎👎👎👎👎
M v eh gl note kiti likhya ta hga e nd os anty nl gl bt krk bolya v ki nokrani ne dsya jo km krdi ena ghre.. Nokrani kehna Te likhna zaruri si bla pushn vla hove
Y oh malak di mouj a thka jina di den a Punjab nu ohna nu kehra Lok bhut puchde ne nle do char din yaad krke mudke ohna de ghar waleya nu pta tere mere varge sab bhul jande hunde ne gl eh aa v es munde ne bhut mundeya nu nasha ton bachn lyi kehnda c te bhut munde sudre v eh den he aa kise putt nashe di dal dal vicho k change rah pouna hor ki aa thoda motta akal nu hath mar leya kro comment krn lge
Reporter de maro thapad Enu pucho eda mask kithe hai Salli bimari tan ena lokan karke vad rahi hai Satnam veer nu rabb apne charna vich rakhe Alwyas love u satnam veere🙏🙏🙏😭
Jaskaran Grewal - ਜਿਹੜੇ ਕਹਿੰਦੇ ਸੀ ਤੇਰਾ ਕੁਝ ਨਹੀਂ ਬਣਨਾ, ਫੇਰ ਦੇਸੀ ਜੱਟ ਨੇ ਗੀਤ ਨਾਲ ਦਿੱਤਾ ਠੋਕਵਾਂ ਜਵਾਬ
ua-cam.com/video/sGJOEEj_znQ/v-deo.html
oye lahntyo ethe gane de vare link pin paunde change lagde o yr sachi rooh ton gala kaddn nu dil krda thonu
ajj thoda channel unsubscribe krda m bht bht sharam di gal aa thode lai eh pehla tan thoda othe jana hle banda hi ni c sare dukhi ne te tuc munh ch mac fsaun lag jane o chand view lain lai jithe thonu jana chahida othe tuc jande heni sarkra di jutti da dar aa thonu te ik aam bnde de dukh nu v ni smj skde tuc bs lahnat aa rajj k thode te thode channel te bhene tu tan syani lagdi a apne dilo dasi ki eh sahi aa
@@PakkePindaAale sahi kiha jii
Bhen deya yaara tnu gaane di pyi a
@@PakkePindaAale àà
ਬਹੁਤ ਗ਼ਲਤ ਹੋਇਆ ਦਿਲ ਦਾ ਬਹੁਤ ਚੰਗਾ ਸੀ ਮੇਰਾ ਵੀਰ.ਚੰਗੇ ਬੰਦੇ ਦੀ ਪ੍ਰਮਾਤਮਾ ਨੂੰ ਵੀ ਲੋੜ ਹੁੰਦੀ ਹੈ
😭😭😭😭😭😭
Asal Sachayi dekho jra ua-cam.com/video/Dn1T0suZ2Yo/v-deo.html
Ryt g
😭😭😭😭😭😭
😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😪😓😓😓😓😓😓😓😓😓😓😓😓😓😓😓😓😓😓😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
ਪਹਿਲਾਂ ਨੌਕਰਾਨੀ ਦੀ ਜਗ੍ਹਾ, ਕੰਮ ਵਾਲੀ ਵੀ ਲਿਖ ਸਕਦੇ ਹੋ, ਇੱਜ਼ਤ ਦੇਣਾ ਸਿੱਖੋ🙏🙏
Sahi aa
Ryt bro
sehi gal aa bro main likhan lagga c fer main tuhada comnt dekheya..oho apna ghar samjh ke kam kardi c media waleya ne mint ch noukrani bana ditta..ijjat davo 🙏🙏
Yrr ahh channel walea nu bhora aaklll nhi yrr title vi bekaar likhde ne ji
Sahi kiha bai jiii
ਬਹੁਤ ਮਾੜੀ ਗੱਲ ਹੋਈ ਐ ਜੀ , ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ🙏🙏🙏🙏
ਬਹੁਤ ਮਾੜਾ ਹੋਇਆ
ਸਹੀ ਕਿਹਾ ਗਰੀਬ ਬਚਿਆ ਦੀ ਬਹੁਤ ਮੱਦਦ ਕਰਦਾ ਸੀ ਮਿਸ ਯੂ ਭਰਾ
ਉਥੇ ਅਮਲਾ ਦੇ ਹੋਣੇ ਨੇ ਨਬੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ...
Ryt ji
ਹਾਂਜੀ
ਵਾਹਿਗੁਰੂ ਏਨੇ ਤਕੜੇ ਸਰੀਰ ਦਾ ਅੰਤਿਮ ਸੰਸਕਾਰ ਕਰਨ ਲੱਗਿਆ ਵੀ ਭੁੱਬਾ ਨਿਕਲ ਦੀਆਂ ਹੋਣੀਆਂ,,,ਸੱਚੇ ਪਾਤਸ਼ਾਹ
ਸਹੀ ਗੱਲ ਵੀਰ ਤੇਰੀ
ਸੱਚੇ ਮਾਰਗ ਚਲਦਿਆਂ ਉਸਤਤਿ ਕਰੇ ਜਹਾਨ।
🙏🙏
ਬਹੁਤ ਹੀ ਦੁਖਦਾਈ ਖ਼ਬਰ ਹਾਏ ਓਏ ਰੱਬਾ ਇਹ ਕੀ ਕੀਤਾ ਐਨਾ ਕਹਿਰ ਪਰ ਤੇਰੀਆਂ ਤੂੰ ਹੀ ਜਾਣੇ
ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਅੱਜ ਸਾਡੇ ਪੰਜਾਬ ਨੂੰ
sahi keha bai ji. waheguru mehar kre....
ਬਹੁਤ ਬੁਰਾ ਹੋਿੲਆਂ ਵਾਹਿਗੁਰੂ ਜੀ ਵੀਰ ਦੀ ਆਤਮਾ ਨੂੱ ਸਾਤੀ ਬਖਸਣ 🙏🙏🙏🙏🙏
ਗੋ ਧਨ, ਬਾਜ ਧਨ ਔਰ ਰਤਨ ਧਨ ਖਾਨ,
ਜਬ ਆਵੇ ਸੰਤੋਖ ਧਨ, ਸਭ ਧਨ ਧੂਲ ਸਾਮਾਨ ।
ਵਾਹਿਗੁਰੂ ਭਲੀ ਕਰੇ।
🙏ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ🙏
🙏ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ🙏
SATNAM SHRI WAHEGURU JI
ਪੁੱਤ ਪਾਲਣੇ ਬਹੁਤ ਔਖੇ ਹਨ।
ਨਾ ਪੁਰਾ ਹੋਣ ਵਾਲਾ ਘਾਟਾ ਪਿਆ ਪ੍ਰਵਾਰ ਨੂੰ, ਪਿੰਡ ਨੂੰ ਪੰਜਾਬ ਨੂੰ। ਵਾਹਿਗੁਰੂ ਉਸ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
ਵਾਹਿਗੁਰੂ ਮੇਰੇ ਵੀਰ ਨੂੰ ਆਪਣੇ ਚਰਣਾ ਵਿੱਚ ਨਿਵਾਸ ਬਖਸਣ ਜੀ 🙏😥😥😥😥😥😥😥😥😥
ਫ਼ਰੀਦਾ ਦਰਿਆਵੇ ਕੰਨੀ ਬੰਗੁਲਾ ਬੈਠਾ ਕੈਲ ਕਰੇ
ਕੈਲ ਕਰੰਦੇ ਹੱਜ ਨੂੰ ਅਚਿੰਤੇ ਬਾਜ਼ ਪਏ🙏🙏🙏
ਜੇਹਾ ਚਿਰੀ ਲਿਖਿਆ ਤੇਹਾਂ ਹੁਕਮ ਕਮਾਈ ਘਲਹਿ ਆਵਹਿ ਨਾਨਕਾ ਸਦੇ ਉਠਿ ਜਾਇ
ਵਾਹਿਗੁਰੂ ਜੀ ਕਿਰਪਾ ਕਰੇ ਵੀਰ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ
ਨਾਨਕ ਦੁਖੀਆ ਸਭੁ ਸੰਸਾਰ ,,ਵਾਹਿਗੁਰੂ ਜੀ ਵੀਰ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਸਮਰੱਥਾ ਬਖਸ਼ਿਸ਼ ਕਰਨ ਜੀ
ਬਹੁਤ ਦੁੱਖ ਦੀ ਗੱਲ ਐ ਪੁੱਤ ਗੱਭਰੂ ਦਾ ਬੇਵਕਤ ਜਾਣਾ
Buj gaye divean bare ki havan jandiyan..................................................................
Putt di Jaan keemat ta bas maavan jandiyan.................................
ਸਹੀ ਗੱਲ ਆ ਜੀ।
ਨਾ ਪੂਰਾ ਹੋਣ ਵਾਲਾ ਘਾਟਾ ਪਾ ਗਿਆ ਮੇਰਾ ਸ਼ੋਟਾਂ ਵੀਰ, ਪੁੱਤ ਮਾਂ ਪਿਓ ਦਾ ਹੌਸਲਾ ਹੁੰਦੈ, ਦੋ ਦਿਨ ਯਾਦ ਕਰ ਕੇ ਸੱਬ ਨੇ ਆਪਣੇ ਆਪਣੇ ਘਰੇ ਬੈਠ ਜਾਣਾ ਪਰ ਪਰਿਵਾਰ ਦਾ ਘਾਟਾ ਕਦੀ ਪੂਰਾ ਨੀ ਹੋਣਾ ਪ੍ਰਮਾਤਮਾ ਮੇਹਰ ਕਰੇ ਬਲ ਬਖਸ਼ੇ 🌺🌺🙏🙏🙏
ਅਸੀਂ ਹਰੀਕੇ ਪੱਤਣ ਤੋ ਵੀਰ ਜੀ ਦਾ ਬਹੁਤ ਦੁਖ ਹੋਇਆ ਭਾਜੀ ਅਜ ਬਹੁਤ ਮਾੜਾ ਦਿਨ ਚੜਿਆ
ਰਾਧਾ ਸੁਆਮੀ ਜੀ ਇਸ ਪਰਿਵਾਰ ਦੇ ਉੱਪਰ ਹਮੇਸ਼ਾ ਮੇਰੇ ਭਰੀਆਂ ਹੱਥ ਰੱਖੋ ਜੀ 🙏🙏🙏🙏🤲🤲👏🌹
ਇੰਨੀ ਰੀਝਾਂ ਨਾਲ ਪਾਲਿਆ ਸਰੀਰ ਮਿੰਟਾਂ 'ਚ ਸਵਾਹ ਹੋ ਗਿਆ
ਖੱਟੜਾ ਵੀਰ ਨੂੰ ਜਿਸ ਸਰੀਰ ਨਾਲ ਸੀ ਪਿਆਰ ਹੁਣ ਉਸ ਦਾ ਉਸ ਤੋਂ ਵੱਖ ਰਾਹ ਹੋ ਗਿਆ 💔😭
ਚੰਗੇ ਇਨਸਾਨ ਦੀ ਇਸ ਦੁਨੀਆ ਤੇ ਹੀ ਨਹੀਂ ਸਗੋ ਰੱਬ ਕੋਲ ਵੀ ਜਰੂਰਤ ਆ 😥 ਵਾਹਿਗੁਰੂ ਬਾਈ ਦੇ ਚਾਹੁਣ ਵਾਲਿਆਂ ਨੂੰ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ
ਇਹ ਗੱਲ ਕਹਿਣੀ ਜਰੂਰੀ ਸੀ ...ਘਰ ਵਿਚ ਕੰਮ ਕਰਦੀ ਨੌਕਰਾਣੀ ਪੜ੍ਹ ਲਿਖਕੇ ਵੀ ਅਨਪੜ੍ਹਾਂ ਵਾਲੀ ਗੱਲ ਕਰਤੀ ਕੁੜੀ ਨੇ
Kive
Bilkul
right 22
@@pardeepmallhi1798 sehi gall aa g
Sahi gal a vr
😭😭😭😭😭OMG ਬਹੁਤ ਬਹੁਤ ਦੁਖਦਾਈ ਗੱਲ ਹੈ ਜੀ 😭😭😭😭😭😭
ਬਹੁਤ ਮਾੜੀ ਹੋਈ ਸਾਡੇ ਭਰਾ ਨਾਲ ਬਹੁਤ ਦੁੱਖ ਲੱਗਾ ਖਬਰ ਸੁਣ ਕੇ ਦਿਲ ਟੁੱਟ ਗਿਆ ਮੇਰਾ
ਬਾਈ ਤੇਰੀ ਮੋਤ ਨੇ ਮੈਨੂੰ ਮੰਜੇ ਨਾਲ ਲਾ ਦਿੱਤਾ ਜਦੋ ਵੀ ਵੀਡੀਓ ਦੇਖ ਦਾ ਬਸ ਉਦੋ ਹੀ ਮੰਨ ਰੋਣ ਲੱਗ ਜਾਦਾ ਅੱਜ 3 ਦਿਨਾ ਰੋਟੀ ਨਹੀਂ ਖਾਦੀ ਬਸ ਬਾਈ ਤੇਰੀ ਫੋਟੋ ਦੇਖ ਕੇ ਮੰਜੇ ਤੇ ਪੈ ਜਾਨਾ ਬਹੁਤ ਦੁੱਖ ਲੱਗਾ ਮੈਨੂੰ
ਨੌਕਰਾਣੀ ਦਾ ਕੀ ਮਤਲਵ ? ਫੇਰ ਤਾ ਤੁਸੀ ਵੀ ਨੌਕਰ ਹੋਏ ।
Fuddu media sala
Title means modi media
ਇਹ ਸਬਦ ਗਲ਼ਤ ਬੋਲਆ ਮੈਡਮ ਨੇ
Sahi gal aa
Jarmanpreet Singh ਸਾਰੇ ਜੱਟ ਨੀ ਹੁੰਦੇ ।
ਵਦੀਆਂ ਨੂੰ ਸਭ ਵਦੀਆਂ ਹੀ ਕਹਿਣਗੇ.
ਸਹੀ ਗੱਲ
ਵੀਰ ਯਕੀਨ ਨੀ ਹੁੰਦਾ ਮੇਰਾ ਵੀਰ ਇਸ ਦੁਨੀਆ ਤੋ ਚਲਾ ਗਿਆ। ਸਾਰੀ ਦੁਨੀਆਂ ਮਿਲਣੀ ਏ ਮੇਰੇ ਵੀਰ ਨੇ ਨੀ ਮਿਲਣਾ😭😭😭😭😭
ਵਹਿਗੁਰੂ ਮੇਰੇ ਵੀਰ ਨੂੰ ਚਰਨਾ ਵਿਚ ਜਗ੍ਹਾ ਦੇਣ
ਤੇ ਪਰਿਵਾਰ ਨੂੰ ਭਾਨਾ ਮੰਨਨ ਦਾ ਬਲ ਬਖਸ਼ਣ ਜੀ
ਤੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਵਹਿਗੁਰੂ ਜੀ🙏
ਤੁਸੀਂ ਵੀ ਭੀੜ ਦਾ ਹਿੱਸਾ ਬਣਗੇ ਟਾਇਟਲ ਸਹੀ ਲਿਖ ਦਿਆ ਕਰੋ ਸੋਡੇ ਤੇ ਭਰੋਸਾ ਸੀ ਤੁਸੀਂ ਵੀ ਉਨ੍ਹਾਂ ਵਿੱਚ ਹੀ ਮਿਲ ਗਏ
ਸਹੀ ਕੇਹਾ ਵੀਰੇ
ਬਿਲਕੁੱਲ ਸਹੀ ਕਿਹਾ ਜੀ
ਸਹੀ ਗੱਲ ਆ ਵੀਰ
ਇਹ ਸਾਲੇ ਵਿਊ ਲੈਣ ਲੀ ਕੁਝ ਵੀ ਕਰ ਸੱਕਦੇ ਨੇ। ਮੈਂ ਪੂਰੀ ਵੀਡੀਓ ਵੇਖੀ, ਸਿਰਫ ਟਾਈਟਲ ਪੜ ਕੇ। 😠😠😠😡😡😡
Ryt
Right g
ਇਕਨਾ ਦੇ ਘਰ ਪੁੱਤ ,ਪੁੱਤਾ ਘਰ ਪੋਤਰੇ
ਇਕਨਾ ਦੇ ਘਰ ਧੀਆ ,ਧੀਆ ਘਰ ਦੋਹਤਰੇ
ਇਕਨਾ ਦੇ ਘਰ ਇੱਕ ,ਓਹ ਵੀ ਜਾਏ ਮਰ
ਵਜੀਦਾ , ਕੌਣ ਸਾਹਿਬ ਨੂੰ ਆਖੇ ਇੰਝ ਨੀ,ਇੰਝ ਕਰ।।
Waaooooo bht sohna cmnt kita veere
@@roopkaur3093 thanku
ਬਿਲਕੁਲ ਸਹੀ ਕਿਹਾ ਵੀਰ ਜੀ
Title boht galat layeaa...naukrani ..
Respect every people..
Hji u r ryt
Dil nu lagdi aa eh gal
@@garrybrar13-22 mtlb kisse nu izat dena ghatiya soch a wah
Respect kro aapa #punjabi aa bhaiye ni ..boln d aakal karya kro thodi bhut
Sachayi dekho jra ua-cam.com/video/Dn1T0suZ2Yo/v-deo.html
ਕਿਸੇ ਦੇ ਘਰ ਲੱਗੀ ਦੁੱਖਾ ਦੀ ਅੱਗ ਤੇ ਆਪਣੀਆ ਰੋਟੀਆ ਨੀ ਸੇਕਦੇ ਚੈਨਲ ਵਾਲਿਉ ਥੋੜਾ ਜਿਹਾ ਅਕਲ ਨੂੰ ਹੱਥ ਮਾਰਲੋ ,ਵੀਡੀਉ ਦਾ ਟਾਈਟਲ ਤਾ ਸਹੀ ਲਿਖ ਦੋ ਕਿਰਪਾ ਕਰਕੇ ਥੋੜੀ ਜੀ ਸ਼ਰਮ ਕਰਲੋ ਜੇ ਰੱਬ ਦਾ ਡਰ ਹੈਗਾ ਤੁਹਾਨੂੰ
Eh ta bahut galat enkar aa
Bahut maadi gl aa g
ਮੈਂ ਦੁਆ ਕਰਦਾ ਮੇਰੇ ਵੀਰ ਨੂੰ ਸਵਰਗ ਚ ਨਿਵਾਸ ਮਿਲੇ
Oh kithye hunda g sawarg?
Othye ki hunda hai?
Swarag ch khan peen nu rotti milda hai ke nahi?
Nahun dhoon nu bathroon bnye hai ke nahi?
Ethe ta ma roj AC shad ke aram nal sonda ha swarg ch v AC lgye honge?
Waheguru mehar Karan
ik plot mera v book krde swarg ch saleya ..mereya
@@malkiatsingh7860 swarg dha matlab atma bhatkni ni haigi atma chngi tha joughi jithe saree chnge bande hunde a tey jere narak wale o gande BANDYA chh tey udha dha bartaap hunda una naal
@@malkiatsingh7860 वीर तू करदा मज़ाक, तेरे ते बीतदी तेनु फिर पता लगना सी, दुजेयआ दे घर अग् लगी होवे, ता वेखन दा मज़ा आंदा वा,
I m not happy with tagline.naukrani is also human being.request you guys.Dn’t use such words 🙏
ਅਾ ਕੀ ਭਾਣਾ ਵਰਤਾਤਾ ਰੱਬਾ .. ਚੰਗਿਅਾ ਨੂੰ ਹੀ ਕਿ ੳੁ ਜਲਦੀ ਚੁੱਕਦਾ ... ਹੇ ਵਾਹਿੁਗੁਰੂ ਅਾਪਣੇ ਚਰਨਾ ਚ ਜਗਾਹ ਦੇਈ ਵੀਰ ਨੂੰ
ਨੌਕਰਾਨੀ ਦੀ ਜਗਾ ਤੇ ਕੰਮ ਕਰਨ ਵਾਲੀ ਮਾਤਾ ਜੀ ਲਿਖ ਦਿੰਦੇ ਸਾਰੇ ਬਜ਼ੁਰਗ ਆਪਣੇ ਬੇਬੇ ਬਾਪੂ ਹਨ!respect krni sikho 🙏🙏
ਚੰਗੇ ਬੰਦੇ ਨੂੰ ਸਾਰੇ ਚੰਗਾ ਆਖਦੇ ਨੇ#wmk
ਮੈਡਮ ਜੀ ਨੇ ਬਹੁਤ ਸਲੀਕੇ ਨਾਲ ਗੱਲਬਾਤ ਕੀਤੀ ? ਸਿਆਣਪ ਹੈ ਜੀ
ਬਹੁਤੀ ਦੁੱਖ ਹੋਇਆ ਇਹ ਸੁਣ ਵਕ਼ਤ ਦਾ ਕੋਈ ਪਤਾ ਲੱਗਦਾ ਆਪਣੇ ਲੋਕੀ ਗੀਤਕਾਰਾਂ ਪਿੱਛੇ ਲੜੀ ਜਾਂਦਾ ਤਾਂਕਿ ਸੋਸ਼ਲ ਮੀਡੀਆ ਇਕ ਦੂਜੇ ਨੂੰ ਨਿੱਜੀ ਤੌਰ ਨਹੀਂ ਜਾਣਦੇ ਅਹਿਸਾਸ ਭਾਵਨਾਵਾਂ ਸਹਿਜ ਸੁਭਾਅ ਚੰਗਗਾਈ ਆਪਸੀ ਸਾਂਝ ਅਜ਼ੀਜ਼ ਦੋਸਤਾਂ ਮਿੱਤਰਾਂ ਬਤਿਆ ਸਮੇਂ ਅੱਗੇ ਕਿਸੇ ਦਾ ਜ਼ੋਰ ਨਹੀਂ । ਕਿਸੇ ਦਾ ਮਨ ਦੁਖੀ ਨਹੀਂ ਕਰਨਾ ਚਾਹੀਦਾ ਬੁਲਾ ਮੰਦਾ ਬੋਲ ਕੇ ਖੁਸ਼ ਰਹੋ
Waheguru veer utte apni bakshish rkhe
ਗੁਰੂ ਫਤਹਿ ਸਾਰੇ ਪੰਜਾਬੀ ਵੀਰਾਂ ਨੂੰ ਆਜ਼ਾਦੀ ਹੀ ਹੱਲ ਹੈ
please watch usmi media international on you tube from 7 to 9 am daily to support referendum 2020
RIP satnam sir
please don't say Nokraani to her
God made us equal..
in the end they respectfully asking chaa-paani.. and you ignore them
Please punjabi i no understand
Bilkul madam nokrani bura sabad ha,main v a feel kar rea c g
Yes true she is calling her nokraani that’s bad.
Lapda ale kam krde channel ale
Channel waleyo apna chhotapan na dikhaya kro saleyo dalle bc
ਮੌਤ ਤਾਂ ਹਰ ਇੱਕ ਨੂੰ ਹੀ ਆਉਣੀ ਹੈ.ਪਰ ਜੇ ਬੇ ਟਾਇਮੀ ਆ ਜਾਵੇ ਬਹੁਤ ਹੀ ਦੁੱਖ ਹੁੰਦਾ ਹੈ. ਮਾਪਿਆ ਦੇ ਬੈਠਿਆ ,ਬਚਿੱਆਂ ਦਾ ਤੁਰ ਜਾਣਾ ,ਮਾਪਿਆ ਵਾਸਤੇ ਇਸ ਤੋਂ ਵੱਡਾ ਦੁੱਖ ਦੁਨੀਆ ਤੇ ਹੋਰ ਕੋਈ ਨਈਂ ...ਬਹੁਤ ਹੀ ਮਾੜਾ ਹੋਇਆ ,ਖਬਰ ਸੁਣਕੇ ਬਹੁਤ ਹੀ ਦੁੱਖ਼ ਹੋਇਆ ਪਰ ਡਾਅਢੇ ਅੱਗੇ ਕਿਸੇ ਦਾ ਵੀ ਜ਼ੋਰ ਨਹੀਂ ਚੱਲਦਾ, ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ .....ਵਾਹਿਗੁਰੂ ਮੇਹਰ ਕਰੀਂ ਸਭਨਾਂ ਤੇ ......🙏🙏🙏🙏...
ਵਾਹਿਗੁਰੂ ਜੀ ਸਤਨਾਮ ਖੱਟੜਾ ਵੀਰ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਆਪਣੇ ਚਰਨਾਂ ਵਿੱਚ ਨਿਵਾਸ ਬਖਸਣਾ ਜੀ ਵੀਰ ਜੀ ਦੇ ਪਰਿਵਾਰ ਜੀ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ
ਵਹਿਗੁਰੂ ਜੀ ਮੇਹਰ ਕਰਿਓ ਵੀਰ ਦੀ ਮਾਂ ਤੇ
ਵਾਹਿਗੁਰੂ ਜੀ ਚਰਨਾਂ ਵਿੱਚ ਨਿਵਾਸ ਬਖਸ਼ਣ ਵਾਹਿਗੁਰੂ ਜੀ ਵਾਹਿਗੁਰੂ ਜੀ
ਮਾਂ ਮਰੇ ਤਾਂ ਮਾਪੇ ਮਰਜਣ ਬਾਪ ਮਰੇ ਕਰ ਹੇਲਾ ਜੇਕਰ ਵੱਡੇ ਭਾਈ ਤੁਰ ਜਾਣ ੳਜੜ ਜਾਂਦਾ ਮੇਲਾਂ ਮੁੜ ਮੁੜ ਚੇਤੇ ਆਂਵੇਗਾ ਦਿਲ ਨੂੰ ਹੋਲ ਜੇ ਪਾਵੇਂ ਗਾ
RIP satnam vr.. rabb vr di aatma nu shanti deve
ਭੈਣ ਮੇਰੀਏ ਇਹੋ ਜਿਹੇ ਟਾਇਮ ਮੇਕਅੱਪ ਘੱਟ ਕਰਕੇ ਜਾਈਦਾ
ਇਜ ਤੇ ਮੀਡੀਆ ਵਾਲੇ ? 10 ਮਿੰਟ ਆਏ ਕੀ ਤੂੰ ਕੀ ਨੁਕਸ ਕੱਢ ਰਿਹਾ
Very bad on your part
@@mevsme9296 kyu bhen ji
@@parasdhillon1642 nukas jehda kadeya aa oh likh dita read kr lyo jnaaaw ji
Mainu usda da make koi jayada nai lgga .. Media ch koiv bnda presentable banke hi aou..usdi jga je koi boy hunda ..ta ki oh pagg di jga parna bnnke aounda?..
RIP SATNAM VEERE 😭 TU SEHDA HI DIL CH REHE GYA
ਇਹ ਹੁੰਦੀ ਅਸਲ ਕਮਾਈ ਮੰਨਿਆ ਕੁਝ ਨਾਲ ਨਹੀਂ ਜਾਦਾ ਇਨਸਾਨ ਦੇ ਪਰ ਲੋਕਾਂ ਦਾ ਪਿਆਰ ਔਰ ਕਮਾਈ ਇਜਤ ਦਿਲਾਂ ਚ ਹਮੇਸ਼ਾ ਜਿੰਦਾਬਾਦ ਰਹਿੰਦੀ ਹੈ।wmk
Thumbnail Ch tussi naukarani likheya. Akal Kar lo thodi. Tussi Ada v kah sakde c k Ghar Kam Karan wali ,,,,,,, naukarani ki hunda.akal Kar lo Chanel waleo 👎👎👎👎👎
Absolutely..ryt..I..agree .with..u
Fuddu channel ,
@@deekshasroach8651 👍👍👍👍👍
@@JASWINDERsingh-tq3gi 👍👍👍
M v eh gl note kiti likhya ta hga e nd os anty nl gl bt krk bolya v ki nokrani ne dsya jo km krdi ena ghre.. Nokrani kehna Te likhna zaruri si bla pushn vla hove
ਸੱਚੇ ਪਾਤਸ਼ਾਹ ਜੀ ਏਨਾ ਦੇ ਪਰਿਵਾਰ ਨੂੰ ਦੁਖ ਦਾ ਭਾਣਾ ਮੰਨਣ ਦਾ ਬਲ ਬਖਸ਼ਣ ਜੀ 😭😭😭😭😭😭😭😭😭😭
Pls naukrani na bolo house worker word use krlo
Ryt sir
Ryt
Bilkul sahi kiha g
Ryt g
Asal Sachayi dekho jra ua-cam.com/video/Dn1T0suZ2Yo/v-deo.html
ਬਾਈ ਦਿਲ ਦਾ ਬਹੁਤ ਚੰਗਾ ਸੀ ਪਰ ਰੱਬ ਦੀ ਕਰਨੀ ਵੇਖੋ ਬਾਈ ਦਾ ਦਿਲ ਹੀ ਧੋਖਾ ਦੇ ਗਿਆ
ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ
So sad
Waheguru g Bai nu Aapne charna Ch ਜਗ੍ਹਾdeve
Changeya di e uper load waheguru family nu bhana mannan di samrat bakshe
Hii buuga
ਬਹੁਤ ਦੁੱਖ ਹੋਇਆ ਜਦੋਂ ਪਤਾ ਲੱਗਾ ਕਿ ਵੀਰ ਇਸ ਦੁਨੀਆਂ ਵਿੱਚ ਨਹੀਂ ਰਹਿ ਵਾਹਿਗੁਰੂ ਜੀ ਚਰਨਾਂ ਵਿੱਚ ਨਿਵਾਸ ਬਖਸ਼ੇ, ਪਤਾ ਨਹੀਂ ਵਾਹਿਗੁਰੂ ਜੀ ਚੰਗਿਆ ਇਨਸਾਨਾ ਨੂੰ ਕਿਉਂ ਲੈ ਜਾਂਦਾ ਐਨੀ ਜਲਦੀ ਅਪਣੇ ਕੋਲ ,ਮਾੜੇ ਕਰਮ ਕਰਨ ਵਾਲਿਆ ਨੂੰ ਕਿਉ ਨਹੀਂ ਲਿਜਾਂਦਾ ਤੂੰ ਮੈਨੂੰ ਇਸ ਗੱਲ ਦਾ ਸ਼ਿਕਵਾ ਹੈ ਤੇਰੇ ਤੇ ਰੱਬਾ ਤੂੰ ਵੀ ਇਨਸਾਫ ਨਹੀਂ ਕਰਦਾ ਮੈਨੂੰ ਲਗਦਾ ਏ, ਬਹੁਤ ਦੁੱਖ ਹੋਇਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ,
ਸਭ ਤੋਂ ਪਹਿਲਾਂ ਆਪਣੀ ਬੋਲੀ ਠੀਕ ਕਰੋ। ਨੌਕਰਾਣੀ ਕੀ ਹੁੰਦਾ
Sahi kiha bhen
ਵਾਹਿਗੁਰੂ ਜੀ ਕਿਰਪਾ ਕਰੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ
ਇਹ ਸਾਲ ਹੀ ਬਹੁਤ ਮਾੜਾ ਚੜਿਆ😢😢......ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
ਸਾਲ ਨਹੀਂ ਮਾੜਾ ਵੀਰ ਜੀ ਜੋ ਕਿ ਰੱਬ ਮਰਜੀ ਹੈ ਜੀ
ਵੀਰਾਂ ਰੱਬ ਦੀ ਮਰਜ਼ੀ ਇੱਕ ਵਾਰੀ ਹੁੰਦੀ ਦੋ ਵਾਰ ਹੁੰਦੀ ...ਮਿੱਤਰਾ ਜਦੋਂ ਤੋਂ ਨਵਾ ਸਾਲ ਚੜਿਆ ਮੈ ਤੈਨੂੰ ਦੱਸ ਨਹੀ ਸਕਦਾ ਕੀ ਕੀ ਨੁਕਸਾਨ ਹੋ ਗਿਆ ...ਹਰ ਦੁਰਘਟਨਾ ਵਿੱਚ ਰੱਬ ਦਾ ਹੱਥ ਨਹੀ ਹੁੰਦਾ ...ਬਾਕੀ ਤੁਹਾਡੇ ..ਕਰਮ.. ਕਿਸਮਤ ..ਲੇਖ..ਭਾਗ ..ਗ੍ਰਹਿ ..ਹੋਰ ਬਹੁਤ ਕੁਝ ਆ ਬੰਦਾ ਇਨ੍ਹਾਂ ਉਪਰ ਵੀ ਨਿਰਭਰ ਕਰਦਾ....
ਵਹਿਗੁਰੂ ਜੀ ਆਪਣੇ ਚਰਨਾਂ ਨਾਲ ਲਾਂ ਕੇ ਰਖਣਾਂ ਸਤਿਨਾਂਮ ਸਿੰਘ ਨੂੰ 😭😭🙏🙏
Wahyguru ji satnaam de aatma nu santi dewo je
ਸਲੂਟ ਇਸ ਮਹਾਨ ਆਤਮਾ ਨੂੰ।
ਬੋਲਣਾ ਸਿੱਖ ਲਾ ਅਦਾ ਕਿਸੇ ਨੂੰ ਨੌਕਰਾਣੀ ਨੀ ਕਹੀ ਦਾ 😠😒
Sahi gal bai
Hnjiii right broh
shi gall a veer
right ji
😠😠😠
Bahut dukh vali gal hai rab una di rooh nu shanti te parivaar nu bhana manan di shakti deve
Waheguru waheguru waheguru waheguru 😥😥😥😥🙏🙏🙏
🙏Waheguru ji eh veer di aatma nu aapnay charna vich nivas bkhsen ji🙏
ਪਤਾ ਨਹੀ ਰਬ ਐਨੇ ਵਡੇ ਦੁਖ ਕਿਉਂ ਦਿਦਾ ਹੈ
ਦੁਖਦਾਈ ਤੇ ਅਸਹਿ ਮੌਤ ਤੇ ਵੀ ਵਿਉ ਵਧਾਉਣ ਲਈ ਤੇ ਸਨਸਨੀਖੇਜ਼ ਬਣਾਉਣ ਲਈ ਚੈਨਲ ਵਾਲੇ ਟਾਇਲਟ ਗਲਤ ਲਿਖ ਦਿੰਦੇ ਨੇ
ਜਿਨਾ ਦਾ ਮਰ ਗਿਆ ਓਨਾ ਨੂੰ ਪੁਛੋ ਇਹ ਤਾ ਸਵਾਦ ਲੈ ਰਹੇ ਨੇ ਸਾਲੇ ਪਤਰਕਾਰੀ ਦੇ
੍ਬਿਲਕੁਲ ਸਹੀ ਗੱਲ ਹੈ ਜੀ
ਵੀਰੇ ਤੁਸੀਂ sਤੇ ਕਲਿਕ ਕਰਕੇ ਕਵੀਤਾਵਾਂ ਸੂਣੋ ਸਾਡੀਆਂ ਪਹਿਲਾ
ਮੇਕਅੱਪ ਘੱਟ ਕਰਿਆ ਕਰੋ ਜੀ ੲਿਹੋ ਜਿਹੇ ਕੰਮ ਚੋ
Plz nokrani wrd na use krea kro thodi akal kro
Ryt
ਸਹੀ ਗੱਲ ਆ ਵੀਰ ਜੀ ਨੌਕਰਾਣੀ ਲਿਖਣਾ ਜਰੂਰੀ ਸੀ
Waheguru ji
Bhute hi Dukh hoya veer de khabar sunke waheguru ji mehar kare charna which niwas bakshe
ਯਾਰ ਇਹਨਾਂ ਲੋਕਾਂ ਦੀ ਕੀ ਦੇਣ ਏ ਪੰਜਾਬ ਨੂੰ
ਕਈ ਵਿਚਾਰੇ ਇਹੋ ਜੇ ਨੇ ਜਿਨਾ ਨੂੰ ਅੰਤ ਵੇਲੇ
ਦੋ_ਚਾਰ ਮੀਟਰ ਦਾ ਕੱਫਣ ਵੀ ਨਹੀਂ ਨਸੀਬ ਹੁੰਦਾ
Y oh malak di mouj a thka jina di den a Punjab nu ohna nu kehra Lok bhut puchde ne nle do char din yaad krke mudke ohna de ghar waleya nu pta tere mere varge sab bhul jande hunde ne gl eh aa v es munde ne bhut mundeya nu nasha ton bachn lyi kehnda c te bhut munde sudre v eh den he aa kise putt nashe di dal dal vicho k change rah pouna hor ki aa thoda motta akal nu hath mar leya kro comment krn lge
@@tejwindersingh5718 shi aa bhra lok ewe e kus v boldea yrr y wrga koi ni hona bhut ghaint c yrr bhut maada krea rbb ne 😢😢😢
Sahi kiha harjap veer , hazaran sikh margey kaum laib, kaum behosh hoke paii aaa
Tejwinder Singh
ਲੋਕ ਜਾ ਸਰਕਾਰਾਂ ਭੁੱਲ ਜਾਂਦੀਆਂ ਨੇ ਪਰ ਉਸ ਦਾ ਨਾਮ ਸਦਾ ਹੀ ਧਰੂ ਤਾਰੇ ਵਾਂਗ ਚਮਕ ਦਾ ਰਹਿੰਦਾ
Parmjeet Singh
ਵੀਰੇ ,ਰੱਬ ਕਦੀ ਵੀ ਕਿਸੇ ਦਾ ਮਾੜਾ ਨਹੀਂ ਕਰਦਾ
vaheguru aatma nu shanti deve veer nu..bahut acha insan c veer saada
Fuddu media kise da dukh nhi dekhde chkk ke camera tur pende aw
Shi..gl..h
Thohadi gal nal sehmat a par he koi door hove ja kli nhi a skde ta o ta koi dekh sakde a
@@ishanthakur728 Thodi wait tah krnn bdd chh appna ehh kmm krnn parivar chh eda vadda dukh ae ja k news banunia shi nhi lggda ji
@@sehajmander9905 thohadi gal nal sehmat han yr
@@ishanthakur728 ji ji
Satnam ਵੀਰ ਦੋ ਹੋਇਆ ਬਹੁਤ ਮਾੜਾ 🙏ਵਹਿਗੁਰੂ ਜੀ __ ਪਰ ਇਸ ਇੰਟਰਵਿਊ ਦੇ ਚੈਨਲ ਨੂੰ ਇਕੱ ਗੁਜਾਰਇਸ ਹੈ ਕਿ ਪੈਸੇ ਦਾ ਲਾਲਚ ਵਿੱਚ ਤੁਸੀਂ ਖਬਰ ਦੀ ਹੈਡਲਾਈਨ ਜੋ ਲਿਖੀ ਉਹ ਬਹੁਤ ਸਰਮਨਾਕ ਕਰਤੂਤ ਹੈ ਕਿਸੇ ਮਾ ਨੂੰ ਨੌਕਰਾਣੀ ਦਸ ਕੇ ਵਧੀਆ ਨੋਟ ਕਮਾ ਲਏ _ ਪਰ ਇਸ ਮਾਤਾ ਦੀ ਥਾ ਤੇ ਇਸ ਮੈਡਮ ਦੀ ਮਾ ਹੁੰਦੀ ਤਾ ਵੀ ਨੌਕਰਾਣੀ ਲਿਖਦੇ?? ਉਏ ਸਰਮ ਕਰੋ ਚੈਨਲ ਵਾਲੇ ਓ ਫਿਟੇ ਮੁੰਹ ਆ ਥੋਡੇ ਨਾਲੇ ਸਾਨੂੰ ਨਹੀ ਪਤਾ ਤੁਸੀਂ ਕਿਹੜੇ ਦੇਸ ਚੋ ਆਏ ਉ ਪਰ ਸਾਡੇ ਪਿੰਡਾ ਵਿੱਚ ਸਾਡੇ ਘਰਾਂ ਵਿਚ ਕੰਮ ਕਰਨ ਵਾਲੀਆਂ ਮਾਵਾਂ ਨੂੰ ਬਹੁਤ ਸਤਿਕਾਰ ਤੇ ਪਿਆਰ ਨਾਲ ਰਖਿਆ ਜਾਦਾ ਹੈ
ਬਹੁਤ ਦੁਖੀ ਦੀ ਗੱਲ ਆ ਕੋਈ ਬੰਦਾ ਉਦੇ ਨਾਲ ਕੋਈ ਖਾਣ ਪੀਣ ਚੀਜ ਵਿਚ ਜਾਂ ਕੁਛ ਪਾ ਦਿੱਤਾ ਐਨੀ ਸੋਣੀ ਬੋਡੀ ਨੁ ਏਨਾ ਬਦੀਆ ਸਰੀਰ ਨੂੰ ਕਿ ਹੋ ਜਾਵੇ ਗਾ
ਯਾਰਾ ਯਾਰ ਸੀ ਬੰਦਾ ਪੂਰਾ ਦਿਲਦਾਰ ਸੀ
Very sad news veer ji and i miss you veer ji😥😥😥😥😥😥😥😥😢😢
ਜਿੰਮ ਵਾਲੇ ਕੋਚ ਤੇ ਪਾਓ ਕੇਸ ਤੇ ਮਾਰੋ ਛਿੱਤਰ ਤਾਂ ਸੱਚ ਸਾਮਣੇ ਆਵੇਗਾ ਨਹੀ ਤਾਂ ਲੋਕਾਂ ਨੇ ਤਾਂ ਮੰਨ ਹੀ ਲਿਆ ਏ ਕੇ ਇੱਹ ਰੱਬ ਦੀ ਮਰਜੀ ਸੀ । ਦੇ ਕੇ ਟੱਕ ਵਾਹਿਗੁਰੂ ਅਤੇ ਵਾਹਿਗੁਰੂ ਦੀ ਮਰਜੀ ਲਿੱਖਣ ਲੱਗੇ ਹੋਏ ਨੇ ।
ਬਹੁਤ ਮਾੜਾ ਹੋਇਆ ਵਾਹਿਗੁਰੂ ਜੀ ਅਪਣੇ ਚਰਨਾਂ ਵਿੱਚ ਨਿਵਾਸ ਬਾਕਸੇ
Press reporter mam tuc 5-10 din after interview li jaea kro time dekhea kro ok,ohna te ke beetde
Bhut suneya c bai ware rabb n bhut mada kita milna c bai nu pr rabba tu chnga ni kita yr 😭😭
Reporter de maro thapad
Enu pucho eda mask kithe hai
Salli bimari tan ena lokan karke vad rahi hai
Satnam veer nu rabb apne charna vich rakhe
Alwyas love u satnam veere🙏🙏🙏😭
ਬਹੁਤ ਮਾੜਾ ਹੋਇਆ ਜੀ ਵਾਹਿਗੁਰੂ ਜੀ ਮੇਂਹਰ ਕਰਨ।
WaheGuru ji wahe Guru ji wahe Guru ji wahe Guru ji wahe Guru ji,WaheGuru ji Apne Charna vich jagah den ji 🙏
ਕਿਹੜੀਆਂ ਗਲਾਂ ਖੋਲੀਆਂ ਹਨ? ਮੌਤ ਨੂੰ ਐਂਵੇ ਸਨਸਨੀਖੇਜ਼ ਬਣਾਈ ਜਾਂਦੇ ਹੋ।
Mari umeed tut gyi mare Dil di reej c bro nu miln di
Awh😞
@@paramveerkaur7023 ki keha kuj samjhe nhi aayi
@@Gagan.sandhu855 MATLAB Mai afsos jtaya dear
@@paramveerkaur7023 ok g
Hanji😊
Rab hamesha mere Veer nu boht vadiya Jon dewe
Madam oh agr greeb ne aunty fir ohna nu nokrani keh k bulana..aur var var ik word repeat kr reh o ..study da pta chl riha
Veer ji bilkul sahi keha, I agree with you
ਸਤਿਨਾਮ ਵਾਹਿਗੁਰੂ ਜੀ
Sahi gll aa bhra, ehh saare TRP de picche aa, ehna nu koi akal ni hundi, magarmacch de hanju aa ehh
Right bibi di study da pta chl riha madam na kaho ehna v nokrani keho fer pta chlo ehnu
Ess Bibi nu v nokrani keho jida di ehdi soch aa
Waheguru Ji satnam Veera nu Apne chrna vich rakheiyo waheguru ji
Waheguru ji parivar te Meher kri himat deo
ਕਦੇ ਵੀ ਕਿਸੇ ਨੂੰ ਬੀਬਾ ਜੀ ਨੌਕਰਰਾਣੀ ਨਹੀ ਕਹੀਦਾ।
thnu shrm nhi aundi agle da member chla gea thnu intevew d pai a btmij media
Whaguru g