Prime USA (18) || Will Trump deport 1 million people ?

Поділитися
Вставка
  • Опубліковано 11 лис 2024

КОМЕНТАРІ • 206

  • @Mahalg-tm8gi
    @Mahalg-tm8gi 3 дні тому +21

    ਧੰਨਵਾਦ ਜਸਪ੍ਰੀਤ ਸਿੰਘ ਜੀ ਤੁਹਾਡੀ ਜਾਣਕਾਰੀ ਵਹੁਤ ਲੋਕਾ ਨੂੰ ਹਿੰਮਤ ਮਿਲ ਦੀ ਹੈ

  • @mohansingh7538
    @mohansingh7538 3 дні тому +16

    ਮੈਡਮ ਜੀ ਅਸਲ ਸਬਦ ਤੁਹਾਡੀ ਜਾਣਕਾਰੀ ਲਈ ਸੱਤ ਸ੍ਰੀ ਅਕਾਲ ਹੈ ਜਿਸਦਾ ਮਤਲਬ ਪਰਮਾਤਮਾ ਦਾ ਨਾਮ ਸੱਚ ਹੈ । ਨਾ ਕਿ ਸੱਤ ਸਿਰੀਆ ਅਕਾਲ ਜੀ ।

    • @kevinny1091
      @kevinny1091 3 дні тому +3

      😂😂 sasri kaal

    • @DarsanSingh-q3u
      @DarsanSingh-q3u 7 годин тому

      ਉਏ ਗਧੇ ਛੋਟੀ ਛੋਟੀ ਗੱਲ ਤੇ ਆਪਣਾ ਜਲੂਸ ਨਹੀਂ ਕੱਢੀ ਦਾ।

  • @kulwantkaur2558
    @kulwantkaur2558 3 дні тому +50

    ਕੋਈ ਚੰਗਾ ਕੰਮ ਤਾ ਬਾਈਡਨ ਸਰਕਾਰ ਵੀ ਨਹੀ ਕਰ ਸਕੀ ਲੀਗਲ ਇੰਮੀਗਰੇਸ਼ਨ ਰੋਕੀ ਰਹੀ ਇਲਲੀਗਲ ਵਾਲਿਆ ਨਾਲ ਅਮੇਰਿਕਾ ਭਰ ਦਿੱਤਾ ਇਹੀ ਕਾਰਨ ਬਣਿਆ ਹਾਰ ਦਾ

    • @MynameisAbdul99
      @MynameisAbdul99 День тому +1

      Now the worse is out & good will be ruling in 🇺🇸

    • @Rahul.12305
      @Rahul.12305 14 годин тому

      Aap vhi rahte ho kya

  • @Singh10148
    @Singh10148 3 дні тому +3

    ਬਹੁਤ ਵਧੀਆ ਵੀਚਾਰ।

  • @Gur738
    @Gur738 День тому +1

    Hanji sir jaspreet Singh Ji bilkul sahi gal aa

  • @baldevjassar8059
    @baldevjassar8059 3 дні тому +25

    *🙏❣️ਅੱਜ ਦਾ ਵਿਚਾਰ❣️🙏*
    *ਜ਼ਿੰਦਗੀ ਦਾ ਇੱਕ ਹੀ ਅਸੂਲ ਰੱਖੋ!ਸਿੱਧਾ ਬੋਲੋ,ਸੱਚ ਬੋਲੋ ਤੇ ਮੂੰਹ ਤੇ ਬੋਲੋ।ਜਿਹੜੇ ਅਪਣੇ ਹੋਣਗੇ ਉਹ ਸਮਝ ਜਾਣਗੇ,ਜਿਹੜੇ ਮਤਲਬੀ ਹੋਣਗੇ ਉਹ ਦੂਰ ਹੋ ਜਾਣਗੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

    • @Smart-One
      @Smart-One 3 дні тому +2

      ਮੁਹੱਲਾ ਵਾਲੇ ਗੁਰਦੁਆਰਾ ਸਾਹਿਬ ਦੇ ਮੈਂਬਰਾਂ ਨੂੰ ਇਹ ਅਕਲ ਦੇਣ ਰੱਬ ਜੀ।❤😂

  • @alwayshappy3939
    @alwayshappy3939 3 дні тому +12

    ਜਿਹੜੇ ਵੀ ਦੋ ਨੰਬਰੀ ਅਮਰੀਕਾ ਵਿੱਚ ਬੈਠੇ ਨੇ ਜਦੋਂ ਵੀ ਯੂਟਿਊਬ ਇੰਸਟਾਗਰਾਮ ਫੇਸਬੁਕ ਖੋਲਦੇ ਨੇ ਸਭ ਤੋਂ ਪਹਿਲਾਂ ਡਿਪੋਰਟ ਹੋਣ ਵਾਲੀਆਂ ਖਬਰਾਂ ਹੀ ਸਾਹਮਣੇ ਆਉਂਦੀਆਂ ਨੇ ਸਾਹ 😂ਸੁੱਕੇ ਪਏ ਨੇ

    • @princekamboj3062
      @princekamboj3062 2 дні тому +2

      Bai political stunt hunde eh sb. Trump bakiya nalo 100 guna chnga. Tusi khich k rkho km. Baba bhli kre 🙏🙏🙏

    • @alwayshappy3939
      @alwayshappy3939 2 дні тому

      @princekamboj3062 ਸਾਡੇ ਵਾਲਿਆਂ ਨੇ ਬਾਹਰਲੇ ਮੁਲਕਾਂ ਵਿੱਚ ਵੀ ਗੰਦ ਪਾ ਦਿੱਤਾ

  • @Gur738
    @Gur738 День тому

    Hanji bilkul sahi gal

  • @Bahaarkaur
    @Bahaarkaur 3 дні тому +10

    ਅੰਕਲ ਦਾ ਕੰਮ ਠੱਪ ਹੋ ਜਾਣਾ 😅😅😅

  • @Smart-One
    @Smart-One 3 дні тому +16

    ਲੋਕਾਂ ਦੇ ਸਾਹ ਸੁੱਕੇ ਹੋਏ ਨੇ,,,, ਵੈਰੀ ਫੱਨੀ,,,, ਅੰਟੀ,,,❤😂

  • @bikrambuttar8048
    @bikrambuttar8048 3 дні тому +1

    Boht sachi jankari ditti ji

  • @rajwinderkaur5813
    @rajwinderkaur5813 3 дні тому +1

    Thanku you very much sir,

  • @RajwinderKaur-w1m
    @RajwinderKaur-w1m День тому

    ਬਹੁਤ ਵਧੀਆ ਲੱਗਿਆ ਸੁਣਕੇ ਵਿਚਾਰ❤❤❤

  • @ashokkumar-ot9pl
    @ashokkumar-ot9pl 18 годин тому

    Thank you sir

  • @KulwinderSingh-tb7ov
    @KulwinderSingh-tb7ov 3 дні тому +2

    ਬਹੁਤ ਵਧੀਆ ਲੱਗਿਆ ਜੀ ਤੁਹਾਡੀਆਂ ਗੱਲਾਂ ਤੇ ਜਾਣਕਾਰੀ ਸੁਣ ਕੇ। 🙏🙏🙏

  • @BHANGU123-h5h
    @BHANGU123-h5h 2 дні тому +2

    ਇਹਨਾਂ ਵਕੀਲਾਂ ਨੇ ਇਮੀਗਰੈਂਟਾਂ ਤੋਂ ਮਿਲੀਅਨ ਡਾਲਰ ਕਮਾਏ ਹਨ ਹੁਣ ਬਿਸਤਰ ਕਰੋ ਗੋਲ ਕਰੋ ਵਾਪਸ ਜਾਣ ਦੀ ਤਿਆਰੀ

  • @sonudhunna5436
    @sonudhunna5436 3 дні тому +1

    Thank u

  • @amandipsidhu
    @amandipsidhu 3 дні тому

    Thanks 🙏

  • @jaspinderkaurdhillon5369
    @jaspinderkaurdhillon5369 3 дні тому

    Thanks 🙏 Bhaji tusi sanu bahut himat dende o ji

  • @submajdidarsingh605
    @submajdidarsingh605 3 дні тому +2

    Jaspreet ji
    Person are not legal in US
    Owner cannot pay full payment
    We want to pay owner to employees
    As per daily wages in us

  • @kiratriar9116
    @kiratriar9116 6 годин тому

    ਇਹ ਤੇ ਆਪ ਵਕੀਲ ਇਹਨੇ ਤੇ ਕਿਹਣਾ ਮੇਰਾ ਕੰਮ ਚਲਦਾ ਰਹੇ ਇਹ ਕਿਹੜਾ MP ja senate ਜਿੱਤਿਆ Trump ਦਾ , ਵੀਰੋ ਕਿਸੇ ਦੇ ਪਿੱਛੇ ਲਗਕੇ ਨਾ ਆਇੳ 50 Lakh ਦੀ ਕੋਈ ਗਰੰਟੀ ਨੀ ਲੈਦਾ 🙏

  • @bildersing572
    @bildersing572 3 дні тому +1

    🙏🙏🙏

  • @Stuti-hd4md
    @Stuti-hd4md 3 дні тому

    Great sir thank you so much

  • @ManpreetKaur-l9p1h
    @ManpreetKaur-l9p1h 2 дні тому

    Thank you 🙏 sir ji

  • @ashokkumar-ot9pl
    @ashokkumar-ot9pl 18 годин тому

    Nice ji

  • @JodhaAujla
    @JodhaAujla День тому

    🙏🙏🙏🙏🙏

  • @ArshpreetKaur-j7q
    @ArshpreetKaur-j7q 3 дні тому +1

    🙏🏻🙏🏻🙏🏻🙏🏻🙏🏻

  • @gss6617
    @gss6617 3 дні тому +5

    ਡੌਂਕੀ ਆਲਿਆਂ ਤੋਂ ਵੱਧ ਇਹਦੀ ਪਾਟੀ ਪਈ ਆ 😂😂

    • @sonnyink.3432
      @sonnyink.3432 2 дні тому

      😂😂😂😂😂😂😂😂😂😂

  • @GurpreetKaur-wq2rr
    @GurpreetKaur-wq2rr 3 дні тому +2

    Good Jaspreet veer g

  • @hhgamimg123
    @hhgamimg123 3 дні тому

    Pa g nu saat salaam.

  • @ashokkumar-ot9pl
    @ashokkumar-ot9pl 18 годин тому

    Very good lawyer

  • @manjitbatth539
    @manjitbatth539 8 годин тому +1

    🎉❤ĺ🎉❤🎉

  • @ParamjitSingh-ug3lc
    @ParamjitSingh-ug3lc 3 дні тому +1

    Jaspreet ji fikr na kro km da worker vadhu, pakke bande haige aa no tension

  • @eshaesha6963
    @eshaesha6963 3 дні тому +1

    Finally the best action taken by government.

  • @mikehazard5817
    @mikehazard5817 3 дні тому +13

    ਸਾਰੇ ਡਿਪੋਰਟ ਕਰਤੇ ਤਾਂ ਕੰਮ ਟਰੰਪ ਦੇ ਪਿਓ ਨੇ ਕਰਨਾਂ । ਜੋ ਗਲ਼ਤ ਕੰਮ ਕਰਦਾ ਓਹਨਾ ਨੂੰ ਡਿਪੋਰਟ ਕਰੋ ।

    • @worldtraveller1095
      @worldtraveller1095 День тому

      ਭੋਰਤੀ ਘੁਸਿਆ ਆਲੀ 🤣🤣🤣🤣🤣ਜਦ ਬਾਹਰ ਦੇ ਬਨੰਦੇ ਨਹੀਂ ਸੀ ਤੇ ਅਮਰੀਕਾ ਦਾ ਕਿਹੜਾ ਕੰਮ ਖੜਾ ਸੀ????

  • @sukhdevrandhawa5517
    @sukhdevrandhawa5517 3 дні тому +1

    Very good

  • @sardulsingh865
    @sardulsingh865 3 дні тому

    Good news g

  • @HansrajChauhan-z7b
    @HansrajChauhan-z7b 3 дні тому

    Good Job

  • @Maannbaiman
    @Maannbaiman 2 дні тому +2

    ਇਹ ਤਾ ਕੇਂਦਾ ਸੀ । ਟਂਰਪ ਨੀ ਜਿਤ ਦਾ 😂 ।।

  • @harishjoshi9247
    @harishjoshi9247 3 дні тому +3

    Love Trump 🎉

  • @gurmeetrehal4893
    @gurmeetrehal4893 3 дні тому +1

    ❤❤

  • @sonudhunna5436
    @sonudhunna5436 3 дні тому +2

    ❤❤❤❤thanks ❤❤❤❤😂

  • @GSinghCalif.
    @GSinghCalif. 3 дні тому +9

    Ehnw da kam band ho jana Baba g Tahi khi jande jan tak aajooo😂😂😂😂 kise time eh 4500$/5000 te Trle krde c case lvon lyi ehna ne v bot Faida chakkya loka da 20000$ lye ena vkeela ne

    • @Smart-One
      @Smart-One 3 дні тому +1

      ਰੋਟੀ ਕਿੱਥੋਂ ਲੱਭਣਗੇ ਹੁਣ,,,,,❤😂 ਸਹੀ ਕਿਹਾ ਤੁਸੀਂ।

    • @MRSINGH.OFFICIAL
      @MRSINGH.OFFICIAL 3 дні тому

      Koi na enha bahut kmaa le 😂

  • @ranjeetsinghdhaliwal6634
    @ranjeetsinghdhaliwal6634 3 дні тому +12

    ਵਕੀਲਾਂ ਨੂੰ ਆਪਣੀ ਪਈ ਕੇ ਪੈਸਾ ਕਿੱਥੋਂ ਬਣੂ।

  • @harishjoshi9247
    @harishjoshi9247 3 дні тому +6

    Lawyers di kamai ghat Jani hun 😂

  • @sanjivkumar7422
    @sanjivkumar7422 3 дні тому +1

    ਕੋਈ ਬਦਲਾ ਨਹੀ ਆਉਂਦਾ। ਅਗੇ ਟਰਪ ਦਾ ਰਾਜ ਸੀਗਾ। ਉਹਦੇ ਵੀ ਵਧੀਆ ਰਾਜ ਕੀਤਾ।

  • @manmeetkaur8748
    @manmeetkaur8748 2 дні тому +5

    Punjabiya nu hi jyada takleef aa punjabia to asi v usa 🇺🇸 ch pakke aa sanu koi ta koi itraj ni loka to apni roti roji lai sade warge hi aa

  • @harishjoshi9247
    @harishjoshi9247 3 дні тому +2

    Legal are welcome to America 🇺🇸

    • @HarrySangha-z5x
      @HarrySangha-z5x 3 дні тому

      Everyone is legal in America it’s only u entering illegally which is also legal dear Hindu friend

  • @dalipsingh5028
    @dalipsingh5028 3 дні тому +7

    ਬਾਹਦ ਵਿੱਚ ਸਾਰੇ Expert ਬਣ ਜਾਂਦੇ ਹੰਨ ਹਾਰਨ ਤੋਂ ਪਹਿਲੇ ਦਸਣਾ ਸੀ ਕਿ ਕਮਲਾ ਹੈਰਿਸ ਹਾਰੇਗੀ ਤੇ ਓਹ ਕੀ ਗਲਤੀਆਂ ਕਰ ਰਹੀ ਹੈ ਤੇ ਕੀ ਕਰੇ ਤਾਂ ਕਿ ਜਿਤ ਸਕੇ।😮😮😮😮😮

    • @Smart-One
      @Smart-One 3 дні тому +1

      S u p e r. ,,,,❤😂

  • @Wrestlar_372
    @Wrestlar_372 3 дні тому +4

    ਜਾਨ ਤਾਂ ਨੀ ਕੱਡਲੂ ,ਅਮਰੀਕਾ ਚੋ ਹੀ ਕੱਡੂ ।ਥੈਗਨ ਫੜ੍ਹਲੇ ,ਤੇ ਰਹਿਣ ਆਲੇ ਚੜ੍ਹ ਜਾਣਾ ਉਹਦੇ ਤੇ

    • @Smart-One
      @Smart-One 3 дні тому +1

      ਬਿਲਕੁਲ ਸਹੀ ਕਿਹਾ, ਆਪ ਵੀ ਗੁਨਹਗਾਰ ਨੇ,
      ਓਹੀ ਰਾਜਨੀਤੀ ਵਿੱਚ ਛੁੱਪਣ ਲਈ ਆਏ ਹਨ,,, 🖋️❤️🙏

  • @Smart-One
    @Smart-One 3 дні тому +2

    ਕੋਈ ਤੀਜਾ ਨੰਬਰ ਨਹੀਂ ਲੱਭਦਾ ਪ੍ਰਾਹਉਣਿਆਂ ਨੂੰ,,,❤😂

  • @ViruLahoriya
    @ViruLahoriya 3 дні тому +5

    Bhaiye bhajao amrica bacho 🎉🎉🎉🎉

  • @JagmailSingh-fe9yr
    @JagmailSingh-fe9yr 5 годин тому

    ਕੁਝ ਨੀ ਹੁੰਦਾ ਯਾਰ ਕਨੇਡਾ ਤੋ ਜਾਵੋ ਅਮਰੀਕਾ ਕੁੱਝ ਨੀ ਕਰ ਸਕਦੇ

  • @kunalrehan751
    @kunalrehan751 13 годин тому

    Study visa waleya ty koe asar payegaaa?

  • @kaitybittuchawla2253
    @kaitybittuchawla2253 3 дні тому +3

    भारत और अमेरिका की जनता एक जैसी दोनों ने झूठ बोलने वाले चुने हैं

  • @bsasr4872
    @bsasr4872 2 дні тому

    Congratulations on winning, Trump

  • @kiratriar9116
    @kiratriar9116 6 годин тому

    ਇਹ ਬਸ social media ਵਾਲਾ ਵਕੀਲ ਆ ੳਦਾ ਕੋਈ ਕੋਸ ਇਹਦੇ ਕੋਲ ਲਾਉਦਾ ਨੀ 😂

  • @gaiwanmaan23
    @gaiwanmaan23 3 дні тому +9

    Tainu baba kuch jeyada pta j deport karu sade bache kam karan ge born america de aa sanu kam ni milda mai citizen aa

    • @sanjugoyal428
      @sanjugoyal428 3 дні тому +2

      Ih bekar bnda .. Philla kmla Hari’s de hun ganda si..hun trump de.. idiot bnda ih

    • @ParamjitSingh-ug3lc
      @ParamjitSingh-ug3lc 3 дні тому +1

      Shi kiha, pakke vehle baithe aa, kache bande saste mile hoe aa stores walia nu

    • @harrysandhu8029
      @harrysandhu8029 2 дні тому +1

      Tuc v saleyo border tapp k hi gye o

    • @ParamjitSingh-ug3lc
      @ParamjitSingh-ug3lc 2 дні тому

      @@harrysandhu8029 ਨਾ ਭਰਾਵਾ ਤੇਰਾਂ ਸਾਲ ਵੇਟ ਕੀਤੀ ਫੇਰ ਪੇਪਰ ਨਿੱਕਲੇ, ਮੇਰੇ ਭਰਾ ਦੇ ਅਠਾਰਾਂ ਸਾਲਾਂ ਬਾਅਦ ਨਿੱਕਲੇ ਉਹਨੂੰ ਵੀਜ਼ਾ ਨੀ ਦਿੱਤਾ

    • @gaiwanmaan23
      @gaiwanmaan23 День тому

      @@harrysandhu8029 gaal kad k bolna sareya nu aunda asi aye hi permanent residence c sari family

  • @ManjinderSingh-ls8gh
    @ManjinderSingh-ls8gh 3 дні тому +5

    Paji you change your tune

    • @Smart-One
      @Smart-One 3 дні тому +1

      Nobody will listen to you,,,,❤😂

    • @sonnyink.3432
      @sonnyink.3432 2 дні тому

      ​@@Smart-One😂😂😂😂😂

  • @Bik998
    @Bik998 3 дні тому +2

    Sikh organisations should financially help bhai sahib who Assassinated Suri in Amritsar. People seem to have forgotten him and only focusing on creating reels about him to get views.

  • @Smart-One
    @Smart-One 3 дні тому +2

    ਕੱਲ੍ਹ ਦਾ ਵਿਚਾਰ,,,,❤
    ਕਾਰੋਬਾਰੀ ਰਾਜਨੀਤਕ ਰੂਹਾਂ ਨੂੰ ਬਦਨਾਮ ਨਾ ਕਰੋ।

  • @ashokkumar-pt2ok
    @ashokkumar-pt2ok Годину тому

    GIR

  • @surajkumarsurajkumar486
    @surajkumarsurajkumar486 3 дні тому

    Sahi kkar rhe hai apnne desh ko protect karna hak hai

  • @harishjoshi9247
    @harishjoshi9247 3 дні тому +2

    No more asylum 😂

  • @gurii_uk
    @gurii_uk 13 годин тому

    Bahut chngi information❤

  • @surindersingh7094
    @surindersingh7094 3 дні тому +2

    ਬੇਨਤੀ ਹੈ ਵਕੀਲ ਸਾਹਿਬ ਜੀ ਟਰੱਪ ਦੀ majority congress senate or Supreme Court nobody can stop him he promises and twitter yesterday first promise deportations he knows mean lowyer first he deport people still in India there kid 32 years old are citizens everybody know Anup Singh gurdasspur or burden Singh Jalandhar Kong aria phillaur go ask them what kind person is trump New York

  • @HarrySangha-z5x
    @HarrySangha-z5x 3 дні тому +1

    1 saal rukk Jo Trump ne vi poori duniya illegal vaadni aa 20000 bond every person trump is a business man just wait n watch

  • @Vacanzer
    @Vacanzer 3 дні тому

    Jire study visa to bad asylum apply krde ohna nu risk hove ga deportation da ?

  • @GaganSingh-mx9gq
    @GaganSingh-mx9gq 3 дні тому +1

    koi v ten na lao mass deportation ni ho skdi usa di economy down hoju...but hun new entry ni honi

  • @KamaldeepSingh-v4d
    @KamaldeepSingh-v4d 3 дні тому +5

    11 million ustaad ji

    • @WTHisthis2000
      @WTHisthis2000 3 дні тому

      hanji ethe dunki wale b jaange. te labour be expensive hougi.

    • @oASSAULTo
      @oASSAULTo День тому +1

      @@WTHisthis2000kuch ni Hunda, tuhadu to pehla vi sab vadiya Chalda c

  • @bains6218
    @bains6218 3 дні тому +5

    ਟਰੰਪ ਨੇ ਡਿਪੋਰਟੈਸਨ ਬਹੁਤ ਵੱਡੀ ਪੱਧਰ ਉੱਪਰ ਕਰਨੀਆਂ ਇਹ ਤਾਂ ਪੱਕਾ ਹੈ ਉਹ ਬੰਦਾ ਫਾਰਵਰਡ ਜਿਹਾ

  • @RajAulakh-n3c
    @RajAulakh-n3c 3 дні тому +2

    Welcome to Trump ❤👍💪

  • @LALA-so3wy
    @LALA-so3wy 2 дні тому

    L lag Gaye inn ke 🫵😝😝😝😝😝😝😝

  • @harishjoshi9247
    @harishjoshi9247 3 дні тому +2

    Trump is the best for America 🇺🇸

  • @kevinny1091
    @kevinny1091 3 дні тому +6

    Case fail kron vala vkeel😂

  • @RonnePunjabbi
    @RonnePunjabbi 17 годин тому

    Pay ban me chori kardi aw system di lakh di laanat

  • @gurrahat6296
    @gurrahat6296 3 дні тому +2

    Sahi gal aa vota lain to bad sare badal jande aa

    • @princebhagat_0010
      @princebhagat_0010 3 дні тому +2

      But trump vakhra va eh jo kehnda oh kuch gad tak karda vi a

  • @lovepreetsingh9457
    @lovepreetsingh9457 3 дні тому +1

    Bas karo prawo. Immigration di slah lao bas dont get political with him.
    Dont get political with any biased person.
    Eh sara kuch pehla kehna chaida c.

  • @HarrySangha-z5x
    @HarrySangha-z5x 3 дні тому

    Tuhada kamm chali jaana aa no tension

  • @SoniSingh-m5k
    @SoniSingh-m5k 22 години тому

    He is very very worse lawyer in USA 🇺🇸

  • @LoveBoy-qo6mi
    @LoveBoy-qo6mi 3 дні тому +2

    ਹਿੰਦੂ ਏਕਤਾ ਜਿੰਦਾਬਾਦ ਓਨਲੀ ਹਿੰਦੂ ਏਕਤਾ ਜਿੰਦਾਬਾਦ
    ਹਿੰਦੂ ਸ਼ੇਰ ਭਾਈ ਮੋਦੀ ਸਾਹਿਬ ਜੀ ਦੀ ਟ੍ਰੰਪ ਦੀ ਯਾਰੀ ਹੁਣ ਪਉ ਕਈਆ ਤੇ ਭਾਰੀ ਹਿੰਦੂ ਏਕਤਾ ਜਿੰਦਾਬਾਦ ਹਿੰਦੂ ਸ਼ੇਰ ਭਾਈ ਸਾਹਿਬ ਮੋਦੀ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @SidhuSahibSidhuSahib
      @SidhuSahibSidhuSahib 3 дні тому +2

      ਪੰਜਾਬ ਵਿੱਚ ਬੀਜੇਪੀ 0 ਹੈ 😂ਦੇਸ਼ ਵਿੱਚ ਮੌਦੀ ਆਪ 272 ਨਹੀਂ ਲਈ ਲੇ ਸਕਿਆ 400 ਪਾਰ ਕਰਦਾ ਸੀ ਡੌਨਲਡ ਟਰਪ 323 ਸੀਟ ਲੇ ਗਿਆ ਹੈ ਮੌਦੀ ਖਤਮ ਡੌਨਲਡ 10 ਲਖ ਹਿੰਦੂਓਂ ਨੂੰ ਬਾਹਰ ਕੱਢਣਾ ਚਾਹੀਦਾ ਹੈ 😂

    • @LoveBoy-qo6mi
      @LoveBoy-qo6mi 3 дні тому

      @SidhuSahibSidhuSahib ਓ ਜਾਂ ਲੁੱਲਾ ਤੁਸਾ ਬੌਂਡ ਜਿੰਨਾ ਜ਼ੋਰ ਲਾ ਲਿਆ ਸਾਰੇ ਰਲ ਕੇ ਵੀ ਹਿੰਦੂ ਸ਼ੇਰ ਦਾ ਵਾਲ ਵਿੰਗਾ ਨੀ ਕਰ ਸਕੇ ਸ਼ਰਮ ਨਾਲ ਮਰ ਜੌ ਡੁੱਬ ਕੇ ਹਰ ਬਾਰ ਹਿੰਦੂ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ

    • @Kkk-wh4fj
      @Kkk-wh4fj 3 дні тому

      ਤਾਹੀਓ ਤੁਹਾਨੂੰ ਅੰਧ ਭਗਤ ਕਹਿੰਦੇ ਨੇ। ਟਰੰਪ ਤੁਹਾਨੂੰ ਚੀਨ ਖਿਲਾਫ਼ ਲੜਾਏਗਾ। ਹਥਿਆਰ ਵੀ ਦਏਗਾ। ਪਰ ਖੁੱਦ ਸਿੱਧਾ ਨਹੀ ਲੜੇਗਾ। ਤਮਾਸ਼ਾ ਦੇਖੇਗਾ। ਇਕ ਤੀਰ ਨਾਲ ਦੋ ਨਿਸ਼ਾਨੇ ਲਾਏਗਾ।

  • @billysingh8031
    @billysingh8031 3 дні тому

    Welcome to trump

  • @HarrySangha-z5x
    @HarrySangha-z5x 3 дні тому

    Eh vakeel oh social worker aa jehda 15000 dollars ik case da lenda te work permit de alag case 10 saal to vadd chalde

  • @jaskaransingh506
    @jaskaransingh506 День тому

    Sir visa lag jao Usa da aply kita hai

  • @gurdipgill8129
    @gurdipgill8129 3 дні тому +3

    Already 1100 Indian people deported from border before even election .

    • @Smart-One
      @Smart-One 3 дні тому +1

      ਭੁੱਖੇ ਮਰਦੇ ਕੀ ਨਾ ਕਰਦੇ,,,,❤😂

    • @Smart-One
      @Smart-One 3 дні тому +1

      ਕਮਲਾ ਅੰਟੀ ਨੂੰ ਬੁਲਾ ਕੇ ਲਿਆਓ,,,,,,❤😂

  • @user-xz6kr9qq5i
    @user-xz6kr9qq5i 3 дні тому

    tusi eh daso pichle 4 sal ch america , india kiwe ban giya mehngai ch

  • @mannatchauhan5680
    @mannatchauhan5680 3 дні тому

    Jado Reet is the biggest traitor. At least be loyal to A country that you are living in. Just for money you are doing all this. Shame on you

  • @voxyint7533
    @voxyint7533 2 дні тому +1

    uncle biden da bhraa

  • @sonnyink.3432
    @sonnyink.3432 2 дні тому

    O bhau teri hatti band ho chali 😂😂😂😂😂

  • @Pawankumar-f6g
    @Pawankumar-f6g 2 дні тому +1

    Eh Sallay Lotera Tagg Nu Prime Asia Tv Outaye Don't Bring On TV

  • @BeingCanadianPunjabi
    @BeingCanadianPunjabi 2 дні тому

    senate vich v ta republican di majority he!

  • @luckymehra5313
    @luckymehra5313 3 дні тому +2

    😂😂😂😂 2 nubar fas gy

    • @Smart-One
      @Smart-One 3 дні тому +1

      ਤਿੰਨ ਨੰਬਰ ਵੀ ਵਰਤਿਆ ਜਾ ਸਕਦਾ ਹੈ 🖋️🍁😂🦊

  • @harmandhaliwal3035
    @harmandhaliwal3035 2 дні тому

    Tourist vise ala kmm krr shkda gaa ?

  • @baljindersinghbrar5138
    @baljindersinghbrar5138 2 дні тому

    Immigration license. Jis kol nai hega. Oh immigration loyer ni ho sakda Tusi. 2 nomber. Immigration layer nu job ni karn dinda. Ohi oh krde a. Trump. Vdya

  • @jaskaransandhu8758
    @jaskaransandhu8758 2 дні тому

    Rebert Jobe lae k awo in program,ewe mislead Karri ja rhe ho public nu

  • @navdeepkaursandhu727
    @navdeepkaursandhu727 2 дні тому

    hun eh coora the dukaan band honi hai ess karki rooi jande ne🤣🤣🤣🤣🤣🤣🤣

  • @RajwinderKaurSidhu-v3u
    @RajwinderKaurSidhu-v3u 3 дні тому +2

    Student graduation to green card promised Kasi

  • @mrdosanjh5493
    @mrdosanjh5493 3 дні тому

    Swaah ehh kanoon manan wale desh jo banda khud criminal ohnu tah ehna ne jita ke rashtarpati bana ditta

  • @ManjinderSingh-ls8gh
    @ManjinderSingh-ls8gh 3 дні тому

    Paji I told you he can got 312 electoral college vote and win popular vote so he did

  • @punjabiludhiana332
    @punjabiludhiana332 3 дні тому +1

    ਸਪੈਨੇ ਤੇ ਪੰਜਾਬੀ ਇਹ ਦੋ ਨੰਬਰ ਵਿੱਚ ਬਹੁਤ ਆਉਂਦੇ ਆ

    • @Smart-One
      @Smart-One 3 дні тому +1

      ਕਿਰਪਾ ਕਰਕੇ ਪਰਦਾ ਰੱਖੋ ਜੀ ❤😂।

    • @Smart-One
      @Smart-One 3 дні тому +1

      ਕੀ ਕਰਨ, ਕਰਜ਼ਾਈ ਬਣਨਾ ਚਾਹੁੰਦੀ ਹੈ ਡੰਕੀ,,,❤😂