ਘਰਾਂ ਦੇ ਕਲੇਸ਼ ਖਤਮ ਹੋ ਜਾਣਗੇ ਜੇ ਆਹ ਵੀਡੀਓ ਵੇਖ ਅਮਲ ਕਰਲੋ, ਰਿਸ਼ਤੇਦਾਰਾਂ ਨੂੰ ਵੇਖ ਕੇ ਮੱਥੇ ਵੱਟ ਪਾਉਣ ਵਾਲੇ ਵੇਖਣ

Поділитися
Вставка
  • Опубліковано 3 жов 2022
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel

КОМЕНТАРІ • 233

  • @singhdhakel873
    @singhdhakel873 Рік тому +31

    ਬਹੁਤ ਬਹੁਤ ਖੂਬਸੂਰਤ ਸੁਭਾਅ ਸਭ ਨੂੰ ਖਿੜੇ ਮੱਥੇ ਜੀ ਆਇਆਂ ਕਹਿਣਾ ਪ੍ਰਸ਼ਾਦਾ ਛੱਕਉਣਾ ਮਦਦ ਕਰਨੀ,, ,ਆਦਿ ਮੇਰਾ ਦਿਲ ਖੁਸ਼ ਹੋਇਆ। ਮਾਤਾ ਜੀ ਨੂੰ ਸਾਰੇ ਪ੍ਰਵਾਰ ਤੇ ਪੱਤਰ ਕਾਰ ਵੀਰਾਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਮੈਂ ਅੰਮ੍ਰਿਤਸਰ ਸਾਹਿਬ ਤੋਂ ਹਾਂ

  • @surinderkaurmaan1432
    @surinderkaurmaan1432 Рік тому +62

    ਕਿਉਂ ਕੇ ਬੇਬੇ ਬਾਪੂ ਜੀ ਦੇ ਅੰਦਰ ਪੋਜਿਟ ਐਨਰ ਜੀ ਭਰੀ ਹੈ ਇਸ ਲਈ ਪੂਰਾ ਪਰਿਵਾਰ ਖੂਸ਼ ਹੈ ਲਵ ਯੂ ਬੇਬੇ ਬਾਪੂ❤️❤️❤️🌹🌹🌹🙏🙏🙏

  • @bajsinghbaj1094
    @bajsinghbaj1094 Рік тому +28

    ਇਸ ਭੈਣ ਨੂੰ ਦਿਲੋਂ ਸਲਿਊਟ ਹੈ। ਅਤੇ ਵਾਹਿਗੁਰੂ ਜੀ ਅੱਗੇ ਪ੍ਰਾਰਥਨਾ ਬੇਨਤੀ ਕਰਦਾ ਹਾਂ ਕਿ ਇਸ ਪਰਿਵਾਰ ਨੂੰ ਰੱਜਵੀਂ ਖੁਸ਼ੀ ਬਖਸ਼ਣ ਕਿਉਂਕਿ ਇਸ ਘਰ ਵਿੱਚ ਸਿੱਖੀ ਨਜ਼ਰ ਆ ਰਹੀ ਹੈ।

  • @karandeepsingh1711
    @karandeepsingh1711 Рік тому +31

    ਬਹੁਤ ਵਧੀਆ ਪਰਿਵਾਰ 👏👏

  • @saschool150
    @saschool150 Рік тому +44

    ਥਲੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਇਸ ਪਰਿਵਾਰ ਨੂੰ ਪ੍ਰਣਾਮ 🙏🙏

  • @anmoli_edits
    @anmoli_edits Рік тому +18

    ਧਨਵਾਦ ਵੀਰ ਜੀ ਮੈ ਆਪਣੇ ਬੱਚਿਆਂ ਵਿੱਚ ਇਹੋ ਜਿਹੇ ਸੰਸਕਾਰ ਭਰਨ ਦੀ ਪੂਰੀ ਕੋਸ਼ਿਸ਼ ਕਰੂਗੀ

  • @rajwinder1968
    @rajwinder1968 Рік тому +8

    ਬਹੁਤ ਵਧੀਆ ਪਰਿਵਾਰ ਹੈ ਕੁੱਝ ਸਿਖਿਏ ਇਸ ਪਰਿਵਾਰ ਤੋ

  • @Kisan.punjab.ale1469.
    @Kisan.punjab.ale1469. Рік тому +32

    ਦਿਲ ਖੁਸ਼ ਹੋ ਗਿਆ ਵਾਹਿਗੁਰੂ ਮੇਹਰ ਬਣਾਈ ਰੱਖੇ ਪਰਿਵਾਰ ਤੇ 🙏🙏🙏🙏

  • @jogahsinghv3857
    @jogahsinghv3857 Рік тому +13

    ਵਾਹਿਗੁਰੂ ਜੀ ਹੋਰ ਤਰੱਕੀ ਦੇਵੇ ਇਸ ਸਿੱਖ ਪਰਿਵਾਰ ਨੂੰ

  • @user-gt4sz6cx8j
    @user-gt4sz6cx8j Рік тому +30

    ਬੇਬੇ ਜੀ ਨੂੰ ਦੇਖ ਮੈਨੂੰ ਮੇਰੀ ਮਾਂ ਯਾਦ ਆ ਗਈ ਜੀਉਂਦੀ ਰਹਿ ਮਾਂ

  • @sarwansingh2713
    @sarwansingh2713 Рік тому +6

    ਲਵ ਯੂ ਥਲੀ ਸਾਹਿਬ ਜੀ ਬਿੱਟੂ ਚੱਕ ਵਾਲਾ
    ਬਹੁਤ ਵਧੀਆ ਗੱਲਾਂ ਕੀਤੀਆਂ ਤੇ ਬੜਾ ਵਧੀਆ ਪਰਿਵਾਰ ਨੂੰ ਮਿਲਣ ਲਈ ਟਾਇਮ ਕਡੇਆ

  • @bhupinderkaur8236
    @bhupinderkaur8236 Рік тому +22

    ਜਗਦੀਪ ਪੁੱਤਰ ਬੇਬੇ ਜੀ ਨੂੰ ਦੇਖ ਕੇ ਮੈਨੂੰ ਆਪਣੀ ਮਾਂ ਚੇਤੇ ਆ ਗਈ🙏🙏

  • @sandhuschannel2114
    @sandhuschannel2114 Рік тому +13

    ਬਹੁਤ ਵਧੀਆ ਪੰਜਾਬੀ ਫੈਮਿਲੀ ਆ, ਬਹੁਤ ਵਧੀਆ ਸੋਹਣੀ ਲੱਗੀ ਤੁਹਾਡੀ ਵੀਡਿਓ ਐਂਡ ਸਾਡੀ ਮਾਂ ਬੋਲੀ ਨੂੰ ਦਿਲੋਂ ਸਤਿਕਾਰ ਪਿਆਰ ਕਰਨ ਵਾਲੇ ਪੱਤਰਕਾਰ ਥੱਲੀ ਬਾਈ, ਬਿੱਟੂ ਚੱਕ ਵਾਲਾ ਬਾਈ ਐਂਡ ਸਿੰਘ ਸਾਬ ਤੁਹਾਨੂੰ ਸਾਰਿਆਂ ਨੂੰ ਦਿਲੋਂ ❤️ ਪਿਆਰ ਸਤਿਕਾਰ ਸਤ ਸ਼੍ਰੀ ਅਕਾਲ ਜੀ 👍🙏

  • @plantswithme7488
    @plantswithme7488 Рік тому +11

    ਬਹੁਤ ਸੋਹਣਾ ਸੁਨੇਹਾ ਸਾਰਿਆ ਨੂੰ ਇਸ ਪਰਿਵਾਰ ਵਲੋਂ
    ਧੰਨਵਾਦ ਜੀ🙏

  • @palwindersinghpalwindersin883
    @palwindersinghpalwindersin883 Рік тому +7

    ਪਰਮਾਤਮਾ ਚੜਦੀ ਕਲਾ ਰੱਖੇ ਇਸ ਪਰਿਵਾਰ ਦੀ

  • @user-ir1rd9bl5w
    @user-ir1rd9bl5w Рік тому +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏 ਦਿੱਲੋ ਧੰਨਵਾਦ ਆ ਇਸ ਫੈਮਿਲੀ ਦਾ,,, ਗੁਰਦਾਸਪੁਰ ਤੋਂ ਅੰਮ੍ਰਿਤਪਾਲ ਸਿੰਘ ਬੁੱਟਰ

  • @sukhmanjotsingh7427
    @sukhmanjotsingh7427 Рік тому +8

    ਬਹੁਤ ਵਧੀਆ ਹੈ ਪਰਿਵਾਰ ਥਲੀ ਵੀਰ ਤੇ ਬਿੱਟੂ ਵੀਰ‌ ਬਹੁਤ ਵਧੀਆ ਉਪਰਾਲਾ ਹੈ

  • @jasbeerkaur5006
    @jasbeerkaur5006 Рік тому +8

    ਬਹੁਤ ਵਧੀਆ ਭੈਣ ਤੇ ਮਾਤਾ ਸੋਚ ਸਾਰੀ ਫੈਮਲੀ ਧੰਨਵਾਦ

  • @gurpreet927
    @gurpreet927 Рік тому +10

    ਥਲੀ ਵੀਰੇ ਮੈਨੂੰ ਮਾਣ ਆ ਤੁਹਾਡੇ ਵਰਗੇ ਵੀਰੇ ਤੇ ,,,, ਵੀਰੇ ਜੌ ਖੜ੍ਹੇ ਮਸਾਲੇ ਦਸੇ c ਓਹ v TUC ਦਸਦੇ ਕੇ ਕਿਹੜੇ c

  • @SSMAAN-hg8ft
    @SSMAAN-hg8ft Рік тому +45

    ਅੱਜ ਦੇ ਸਮੇਂ ਵਿਚ ਪ੍ਰੇਰਨਾ ਬਣੇ ਹੋਏ ਹਨ ਇਹ ਭੈਣ ਜੀ
    ਹਰ ਇਕ ਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ 🙏🙏

  • @lekhraj9001
    @lekhraj9001 Рік тому +19

    Puri Family te waheguru ji di bohut Mehar hai ji. waheguru ji ka khalsa waheguru ji ki Fateh.

  • @jitsingh6095
    @jitsingh6095 Рік тому +7

    ਵਾਹਿਗੁਰੂ ਜੀ ਆਪ ਜੀ ਨੂੰ ਸਦਾ ਖੁਸ਼ ਰੱਖੇ।

  • @jassisekhon6335
    @jassisekhon6335 Рік тому +7

    ਵਹਿਗੁਰੂ ਜੀ ਇਸ ਪਰਵਾਰ ਨੂੰ ਖੁੱਸ ਹੀ ਰੱਖੇ

  • @highwayprisoner538
    @highwayprisoner538 Рік тому +6

    ਕਿਰਪਾ ਵਾਹਿਗੁਰੂ ਦੀ 🙏

  • @JaswantSingh-uu5us
    @JaswantSingh-uu5us Рік тому +10

    ਵਾਹਿਗੁਰੂ ਜੀ ਮੇਹਰ ਕਰੇ ਜੀ

  • @harbanskaur8146
    @harbanskaur8146 Рік тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ
    ਅਜ ਫਿਰ ਬਹੁਤ ਹੀ ਜਰੂਰੀ ਹੈ ਇਕਜੁੱਟ ਹੋ ਰਹਿਣਾ

  • @lakhwinderbrar4550
    @lakhwinderbrar4550 Рік тому

    ਦੋਨੋਂ ਪੱਤਰਕਾਰ ਵੀਰ ਮੇਰੇ favourite ਨੇ ਦੋਨੋ ਇਕੱਠੇ ਹੋ ਗਏ ਵਾਹ ਜੀ ਵਾਹ ਕਿਆ ਬਾਤਾਂ ਹੋ ਗਈਆਂ ਇਹ ਵੀਰਾਂ ਦੀ ਪੱਤਰਕਾਰੀ ਦੇ ਅਸੀਂ ਕਾਇਲ ਹਾਂ। ਸੱਚ ਦਿਖੋਣਾ ਤੇ ਸੱਚ ਨੂੰ ਅੱਗੇ ਲੈ ਕੇ ਆਉਣਾ ਕੋਈ ਵਿਰਲਾ ਪੱਤਰਕਾਰ ਹੀ ਐਸੀ ਪੱਤਰਕਾਰੀ ਕਰ ਸਕਦੇ। ਬਾਕੀ ਭੈਣ ਜੀ ਹੁਰਾਂ ਨੇ ਬਹੁਤ ਸੋਹਣੀ ਗੱਲਬਾਤ ਕੀਤੀ। ਅੱਜ ਇਹ ਵੀਡੀਉ ਦੇਖ ਕੇ ਮਨ ਨੂੰ ਬਹੁਤ ਅਨੰਦ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੋ ਇਹ ਵੀਡੀਓ ਸਾਡੇ ਤੱਕ ਪਹੁੰਚਾਉਣ ਲਈ 🙏🙏

  • @manjitsingh-fl4fy
    @manjitsingh-fl4fy Рік тому +7

    ਬਹੁਤ ਵਧੀਆ 🙏🙏

  • @sukhjitkaurkhosa
    @sukhjitkaurkhosa Рік тому +6

    ਘਰ ਵੀ ਬਹੁਤ ਸੋਹਣਾ

  • @satveendersinghkala
    @satveendersinghkala Рік тому +8

    Dhan Dhan Shri Guru pita Gobind Singh gi

  • @inderjitbhathal1739
    @inderjitbhathal1739 Рік тому +4

    Bhut vadia parivaar hai,sanu sikhna chida hai enna nu dekh ke ,waheguru bless you

  • @user-rn6dl5fq5b
    @user-rn6dl5fq5b Рік тому +56

    22 G ਤੁਸੀਂ ਇਹ ਨੀ ਕਹਿਣਾ ਸੀ ਇਥੇ ਆ ਕੇ ਕੋਈ ਵੀ ਪੰਜਾਬੀ ਆ ਕੇ ਰਹਿ ਸਕਦਾ, ਆਪਣੇ ਕਈ ਲੋਕ ਬਹੁਤ ਬੇਸ਼ਰਮ ਹੁੰਦੇ ਆ ਕਈ ਕਈ ਦਿਨ ਡੇਰਾ ਲਾ ਕੇ ਬੈਠ ਜਾਂਦੇ ਆ ਆਪਣੀ ਸਫਾਈ ਆਪ ਨੀ ਕਰਦੇ ਆਪਣਾ ਮਤਲਬ ਕੱਢ ਕੇ ਤੁਰਦੇ ਬਣਦੇ ਆ

  • @SukhwinderSingh-wq5ip
    @SukhwinderSingh-wq5ip Рік тому +6

    ਵਾਹਿਗੁਰੂ ਜੀ

  • @navkaur7869
    @navkaur7869 Рік тому +13

    Waheguru ji 🙏🙏 mehar kro es family te🙏🙏

  • @madhurimakarwall1819
    @madhurimakarwall1819 Рік тому

    Thank you so much both Anchor Veer ji for such vedios . It’s a very good lesson and message for the society

  • @tarnveersinghbatth7392
    @tarnveersinghbatth7392 Рік тому +3

    Waheguru ji,, baba nanak ji tuhanu sda chardika vich rakhna ji 🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️🌹🌹🌹🌹🌹🌹🌹🌹

  • @gurnamkaurdulat3883
    @gurnamkaurdulat3883 Рік тому +4

    ਗੁਰੂ ਸਾਹਿਬ ਜੀ ਦਾ ਵਰੋਸਾਇਆ ਹੋਇਆ ਪਰਿਵਾਰ।

  • @HarpreetKaur-pv9ff
    @HarpreetKaur-pv9ff Рік тому +3

    Very nice interview, good job and the family members are nice people

  • @bhattijaidwala6225
    @bhattijaidwala6225 Рік тому +5

    Veer tusi dove sade Punjab de Shan ho Bithu veer te Thali veer indain army 🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳

  • @jaspal41268
    @jaspal41268 Рік тому +7

    God Bless the family.

  • @manveerbains3778
    @manveerbains3778 Рік тому +4

    Y ji eda dia only 10-15% he familys ne Singapore ch , baki da tusi bss pusho he na , and ik Apne Ludihana to punjabi uncle mnu mile c , ma ohna nal punjabi ch gal krn lg geya c but oh aago mnu kehnde punjabi ch Nhi English bol mere nal jdo k ohna nu vdia punjabi ondi c , but jo tusi faimly dekha rhe o eh eda dia family bhaut ghat ne , vdia lga ehna dia gla sun k ,and sanu proud v feel ho reha ki chlo ghat he sahi vdia familya hagia te hagia ne ethy v

  • @jagirkaur4854
    @jagirkaur4854 Рік тому +4

    Waheguru ji

  • @gurdeepsinghdeepsamana4934
    @gurdeepsinghdeepsamana4934 Рік тому +5

    Waheguru ji 🙏

  • @AvtarSingh-rp8eo
    @AvtarSingh-rp8eo Рік тому +1

    Bahut vaddiya gallan kiriya waheguru ji chardi klla bakhshan 🙏🏻🙏🏻

  • @panthrandhawa5444
    @panthrandhawa5444 Рік тому +5

    Wahaguru g kirpa kroo 🙏 😭

  • @ArshdeepSingh-ee6sn
    @ArshdeepSingh-ee6sn Рік тому +1

    ਵਧੀਆ ਪਰਿਵਾਰ ਹੈ ਚੰਗਾ ਲਗਦਾ ਹੈ ਮਿਲ ਕੇ

  • @arjansingh2798
    @arjansingh2798 Рік тому +2

    Waheguru ji is parivaar nu hamesha chardikla wich rakhna ji 🙏🙏🙏🙏🙏

  • @603karanvirsinghdhaliwal4
    @603karanvirsinghdhaliwal4 Рік тому

    ਥਲੀ ਵੀਰ ਜੀ ਬਹੁਤ ਵਧੀਆ ਸਿੱਖਿਆ ਦਿੱਤੀ

  • @jarnailsingh2440
    @jarnailsingh2440 Рік тому +6

    Waheguru ji tuhanu hamesha khush rakhe

  • @sonubajwa1168
    @sonubajwa1168 Рік тому +5

    Dil khush ho gya video dekh ke thali vere ❤️🙏❤️ Waheguru es priwar nu hamesha chardikala vich rakhe ji 🙏

  • @SukhdevSingh-bp6yf
    @SukhdevSingh-bp6yf Рік тому +4

    May God bless this family 👪

  • @ggcharanya445
    @ggcharanya445 Рік тому +1

    Love u Rani didi ਬਹੁਤ ਹੀ ਪਿਆਰ ਮਿਲਿਆ ੲਏਸ ਘਰ ਚ my husband always talking about u n ur family ... Wish ਕਿਤੇ ਫੇਰ ਵੀ ਬੱਚਿਆਂ ਨਾਲ ਆਈਏ

  • @sarassinghjoy9734
    @sarassinghjoy9734 Рік тому +1

    Waheguru ji khush rkhnn sbhnu....te miljull k rehn di Sammatt bakhshe saade Lokaa nu...🙏🙏🙏🙏

  • @rinkusarao6118
    @rinkusarao6118 Рік тому +5

    very nice

  • @tarlochansingh8782
    @tarlochansingh8782 Рік тому +4

    Waheguru g chardi kla kre g very nice family

  • @lakhwinderkaur2753
    @lakhwinderkaur2753 Рік тому +2

    ਭੈਣ ਜੀ ਤੁਹਾਡੇ ਸਰੀਰ ਤੋਂ ਹੀ ਵੇਖ ਕੇ ਪਤਾ ਲੱਗਦਾ ਹੈ ਕਿ ਤੁਸੀਂ ਤੇਲ ਮਿਠਾ ਤੇ ਮਸਾਲੇ ਘੱਟ ਵਰਤ ਦੇ ਆ ਇੰਡੀਆ ਵਿਚ ਤੇ ਕੲਈ ਬਿਬੀਆ ਵੇਖੀ ਦਿਆਂ ਵਿਡਿਉ ਵਿਚ ਤੜਕਾ ਲਾਉਂਦੀਆਂ ਉਹੋ ਅੱਧੀ ਕੜਾਈ ਤੇਲ ਦੀ ਕਰ ਦੇਂਦੀਆਂ ਪਾਣੀ ਦੀ ਜਗਾ ਵੀ ਤੇਲ ਹੀ ਵਰਤਦੀਆਂ ਇਕ ਇਥੇ ਮੁਟਾਪੇ ਨੂੰ ਪਤਾ ਨਹੀਂ ਕਿਉਂ ਲੋਕੀ ਹੱਥਲੀ ਸਮਝ ਦੇਆਂ

  • @surindersandhu4107
    @surindersandhu4107 Рік тому

    Waheguru ji ki kirpa upon on this family. It is so inspiring for so many people and families. It is amazing Grace of God.

  • @AshokKumar-ei9du
    @AshokKumar-ei9du Рік тому +2

    Whahegu khush rakhe 🙏

  • @GurlalSingh-bn8xz
    @GurlalSingh-bn8xz Рік тому +3

    Waheguru waheguru waheguru waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @balbirkaur3407
    @balbirkaur3407 Рік тому

    ਬਹੁਤ ਵਧੀਆ ਗੱਲਾਂ ਲੱਗੀਆਂ ਭੈਣ ਜੀ ਬੇਬੇ ਜੀ ਵੀਰ ਜੀ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ

  • @HappySingh-od6oc
    @HappySingh-od6oc Рік тому +3

    God bless you all 🙏🙏

  • @PreetKaur-sh6lo
    @PreetKaur-sh6lo Рік тому +3

    Waheguru ji mehar Karan 🙏🙏

  • @gurmukhsinghsandhu784
    @gurmukhsinghsandhu784 Рік тому +1

    ਸਤਿ ਸਰੀ ਅਕਾਲ ਜੀ

  • @kulvinderkaur8406
    @kulvinderkaur8406 Рік тому +1

    ਬਹੁਤ ਚੰਗਾ ਲੱਗਾ ਦੇਖਕੇ

  • @Simran-me7lf
    @Simran-me7lf Рік тому

    Waheguru ji ka Khalsa waheguru ji ki Fateh 🙏🙏🙏🙏🙏

  • @balwindergill7
    @balwindergill7 Рік тому +2

    We re proud of u.very good family.

  • @tirathkaur847
    @tirathkaur847 Рік тому

    ਰੂਹ ਖੁਸ਼ ਹੋ ਗਈ ਵਾਹਿਗੁਰੂ ਚੜਦੀਕਲਾ ਰੱਖਣ🙏🙏🙏🙏🙏🙏🙏❤️❤️

  • @kuljitsingh6258
    @kuljitsingh6258 Рік тому +2

    Bhut badia g...

  • @GurcharanSingh-yw8dh
    @GurcharanSingh-yw8dh Рік тому +1

    ਪੰਜਾਬੀਅਤ ਧਿਆਨ ਦੇ ਘਰਾਂ ਦੇ

  • @kanwaljeetkaur9515
    @kanwaljeetkaur9515 Рік тому +1

    Waheguru waheguru waheguru waheguru waheguru ji

  • @harjindersingh5979
    @harjindersingh5979 Рік тому +3

    ਸਾਡਾ ਪਿੰਡ ਬੰਬੀਹਾ ਭਾਈ ਅਾ ਜੀ ਸਾਡੇ ਪਿੰਡ ਕੋਲ ਅਾ ਜੀ ਪੰਜਗਰਾਈ ਪਿੰਡ ਬਹੁਤ ਵਧੀਅਾ ਪਰਿਵਾਰ ਅਾ ਜੀ👌👌🙏🙏

  • @surindersharma9935
    @surindersharma9935 Рік тому

    Sat shri akal bibi ji dil kush ho gya video dekh ke kush raho hemshaa bahat accha laga veerji God bless you my brother ji

  • @sandeephundal6124
    @sandeephundal6124 Рік тому +1

    good thinking

  • @onkarsinghpurewal990
    @onkarsinghpurewal990 Рік тому +2

    Waheguru pariwar nu tandrust aur chardikala vich rakhe

  • @amritsinghamrit8659
    @amritsinghamrit8659 Рік тому +2

    ਰੂਹ ਖੁਸ਼ ਹੋਗੀ ਵੀਡੀਓ ਵੇਖ ਕੇ 🙏🧡

  • @satvirkaur5421
    @satvirkaur5421 Рік тому

    Waheguru ji ka khalsa waheguru ji ki Fateh 🙏

  • @comedydeko90
    @comedydeko90 Рік тому +1

    Kam to ayyaa c video veak k dil khush oh gya from dubai ♥

  • @gurjotkaur7266
    @gurjotkaur7266 Рік тому

    Maa boli bolnai bhoot wadhiya gl hai is nal sada Satkar wadhda hai.Buli ja tey Bhain ji da bhoot bhoot Dhanwad ji bhhot Wadhiya Vedio hai ji .

  • @Editverse324
    @Editverse324 Місяць тому

    waheguru ji mehr karn 🙏

  • @jagjiwankaur3938
    @jagjiwankaur3938 Рік тому

    ਹਰ-ਇਕ ਪੰਜਾਬੀ ਨੂੰ ਇਹ ਵਰਦਾਨ ਪਰਮਾਤਮਾ ਨੇ ਦਿੱਤਾ ਹੈ ਪਰ ਲੋਕਾਂ ਦੀ ਗੇਰਤ ਖਤਮ ਹੋ ਗਈ

  • @jattlife6403
    @jattlife6403 Рік тому +2

    Nice video👌👌👌👌

  • @pindadalifestyle682
    @pindadalifestyle682 Рік тому +1

    ਵਾਹਿਗੁਰੂ ਜੀ ਮੇਹਰ ਕਰਨ ਜੀ 🙏

  • @resputin8012
    @resputin8012 Рік тому +2

    ਖਲੀ ਵੀਰ ਕਹਿੰਦਾ ਟੁੱਟੇ ਭੱਜੇ ਵੀ ਤੋੜ ਦਿੰਦੇ ਸੀ।😋

  • @SunilSuni-nf8th
    @SunilSuni-nf8th Рік тому

    Bahut wadia g

  • @AJ-mk2np
    @AJ-mk2np Рік тому +1

    Waheguru ji is pariwar te mehar karyo ji hamesha khush rakhyo ji 🙏🙏🙏🙏🙏

  • @tejassekhon7958
    @tejassekhon7958 4 місяці тому +1

    Beutiful family

  • @parmindersingh4670
    @parmindersingh4670 Рік тому +1

    Waheguru ji is pariwar de ang sang rahin.

  • @jatindersingh9255
    @jatindersingh9255 Рік тому +1

    Waheguru ji mehar karn ji

  • @luckygrewal4421
    @luckygrewal4421 Рік тому +1

    Malak waheguru barkata banyee rakhe.............. aaj Gurudwara sahib bhadola sahib ji ghudani sahib darshan karke aayye c........rubbi roohan de darshan ho gye video ch........

  • @charnjitkuar6224
    @charnjitkuar6224 Рік тому +1

    God bless you all

  • @NareshKumar-cu6sr
    @NareshKumar-cu6sr Рік тому +1

    Good job sir ji 💓🙏

  • @Sharannijjar
    @Sharannijjar Рік тому +1

    Thali veer ji ashi canada rehde aa sade ghar v jo ona j koi guest v onda puri seva krde aa
    Jini sewa krde aa waheguru ji ona hi dende aa

  • @sawinderkaur6213
    @sawinderkaur6213 Рік тому +1

    Very very nice 👌

  • @hssingh1051
    @hssingh1051 Рік тому +1

    ਸਾਡੇ ਗੁਆਂਢੀ ਪਿੰਡ ਤੋਂ ਅਸੀ ਰੋਡੇ ਪਿੰਡ ਤੋ

  • @addisehdev9952
    @addisehdev9952 Рік тому

    Man Khush ho geya.

  • @bhavjot5005
    @bhavjot5005 Рік тому +1

    Waheguru ji 🙏🙏🙏🙏

  • @jagpreetkaurbhinder5695
    @jagpreetkaurbhinder5695 Рік тому

    God bless you all family 🙏🙏

  • @jaggisingh4546
    @jaggisingh4546 Рік тому +2

    Nice 🙏🙏🙏🙏🙏

  • @jaskiratsingh9712
    @jaskiratsingh9712 Рік тому +1

    Very nice

  • @princyuppal9686
    @princyuppal9686 10 днів тому

    ਭੇਣੈ ਤੁਹਾਨੂੰ ਦਿਲੋ ਸਲਿਊਟ