ਬਾਜ਼ ਸਿੰਘ ਦੇ ਖੁਲਾਸੇ 328 ਪਾਵਨ ਸਰੂਪ ਇਕ ਪਾਸੇ 10 ਹਾਜ਼ਰ ਗੁਟਕਾ ਸਾਹਿਬ ਵੀ ਇਹਨਾਂ ਵੇਚ ਖਾਦੇ | Preet Singh Saini

Поділитися
Вставка
  • Опубліковано 8 вер 2024
  • #Part-2 #Preetsinghsaini #Sikh #sikhism #sgpc #bhagwantmaan
    Join this channel to get access to perks:
    / @preetsinghsaini
    www.facebook.c...

КОМЕНТАРІ • 166

  • @parvindersingh8331
    @parvindersingh8331 11 місяців тому +35

    ਸੰਗਤਾਂ ਨੂੰ ਬੇਨਤੀ ਹੈ ਭਾਈ ਪ੍ਰੀਤ ਸਿੰਘ ਸੈਣੀ ਵੀਰ ਦਾ ਸਾਥ ਦਿਉਂ ਜੀ਼ ਭਾਈ ਬਾਜ਼ ਸਿੰਘ ਗੁਰੂ ਰਾਮਦਾਸ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏

  • @tejindersingh4588
    @tejindersingh4588 11 місяців тому +27

    ਧਰਮ ਦੇ ਠੇਕੇਦਾਰਾਂ ਨੂੰ ਐਨੀਆਂ ਥੇਅਦਬੀਆਂ ਕਰ ਕੇ ਜਿਉਣ ਦਾ ਕੋਈ ਹੱਕ ਨਹੀ..ਨਕ ਡਬੋ ਕੇ ਮਰ ਜਾਣਾ ਚਾਹੀਦਾ ਹੈ..ਲੱਖ ਲੱਖ ਲਾਹਨਤ ਠੇਕੇਦਾਰਾਂ ਨੂੰ...V GOOD 👍 BHAI BAAZ SINGH JI

  • @suratpalkaur5431
    @suratpalkaur5431 11 місяців тому +15

    ਇਹ ਮਸੰਦ। ਸੈਣੀ ਵੀਰ ਜੀ ਤੇ ਬਾਜ਼ ਸਿੰਘ ਜੀ ਇਹ ਤੁਹਾਨੂੰ ਕੋਈ ਜਵਾਬ ਨਹੀਂ ਦੇ ਸਕਦੇ ਇਹਨਾਂ ਪਾਪ ਹੀ ਇਨੇ ਕੀਤੇ ਨੇ

  • @user-ms9td5cr4g
    @user-ms9td5cr4g 11 місяців тому +19

    ਐਨ ਆਰ ਆਈ ਵੀਰ ਜਰੂਰ ਮਦਦ ਕਰਨ ਵੀਰ ਬਾਜ ਸਿੰਘ ਦੀ ਹੱਥ ਬੰਨ ਕੇ ਬੇਨਤੀ ਹੈ ਜੀ

  • @harbhalsingh7906
    @harbhalsingh7906 11 місяців тому +34

    ਭਾਈ ਬਾਜ ਸਿੰਘ ਤੇ ਪ੍ਰੀਤ ਸਿੰਘ ਸੈਣੀ ਜੀ
    ਵਾਹਿਗੁਰੂ ਜੀ ਕਾ ਖਾਲਸਾ,
    ਵਾਹਿਗੁਰੂ ਜੀ ਕੀ ਫਤਹਿ,

    • @user-gd9mm7kk1f
      @user-gd9mm7kk1f 11 місяців тому +4

      ਨ,ਆਈ
      ਆਰ ਵੀਰਾਂ ਨੂੰ ਬੇਨਤੀ ਹੈ ਕਿ ਭਾਈ ਬਾਜ ਸਿੰਘ ਤੇ ਪ੍ਰੀਤ ਸੈਨੀ ਜੀ ਦਾ ਸਾਥ ਦਿਉ

    • @user-pt1vl8lq2l
      @user-pt1vl8lq2l 11 місяців тому +2

      ,,, ਜਗਤ ਨੂੰ ਸੈਣੀ ਸਾਹਿਬ ਜੀ ਦਾ ਸਾਥ ਦੇਣਾ ਚਾਹੀਦਾ ਹੈ

    • @harbhalsingh7906
      @harbhalsingh7906 11 місяців тому +1

      @@user-pt1vl8lq2l ਹਾਜੀ

  • @kiranjitsidhu7938
    @kiranjitsidhu7938 11 місяців тому +47

    ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸੈਣੀ ਵੀਰ ਤੇ ਜੋ ਸੰਗਤ ਨੂੰ ਸਭ ਕੁਝ ਦੱਸ ਰਿਹੇ ਆ ਇੰਨਾ ਠੱਗਾ ਦੀਆ ਦੀਆ ਕਰਤੂਤਾ

  • @ManjitKaur-bf2jw
    @ManjitKaur-bf2jw 11 місяців тому +18

    ਧੰਨ ਗੁਰੂ ਰਾਮਦਾਸ ਜੀ ਧੰਨ ਹੋ ਤੁਸੀ ਆਹ ਕਲਜੁਗਿ ਵਿਚ ਵੀ ਸਤਜ਼ੁਗ ਵਰਗੇ ਇਨਸਾਨ ਬਾਜ਼ ਸਿੰਘ ਤੇ ਪ੍ਰੀਤ ਵੀਰ ਵਰਗੇ ਨੇ

  • @RanjitSingh-mf6ri
    @RanjitSingh-mf6ri 11 місяців тому +6

    ਸੈਣੀ ਸਾਹਿਬ ਪਰਮਾਤਮਾ ਬਾਜ ਸਿੰਘ ਨੂੰ ਚੜ੍ਹਦੀ ਕਲਾ ਬਖਸ਼ੇ

  • @jarnailbenipal5668
    @jarnailbenipal5668 11 місяців тому +22

    ਵੀਰ ਪ੍ਰੀਤ ਸਿੰਘ ਸੈਣੀ ਜੁੀ ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਵਿੱਚ ਰੱਖੇ ਜੀ ਤੁਹਾਨੂੰ

  • @jyotigurm1406
    @jyotigurm1406 11 місяців тому +24

    ਅਕਾਲ ਪੁਰਖ ਵਾਹਿਗੁਰੂ ਜੀਉ ਸਿੱਖ ਕੌਮ ਦੀ ਬਾਹ ਫੜੋ । ਮਸੰਦ ਕੌਮ ਦਾ ਬਹੁਤ ਨੁਕਸਾਨ ਕਰ ਰਹੇ ਹਨ । ਅਕਾਲ ਪੁਰਖ ਵਾਹਿਗੁਰੂ ਜੀਉ ਸੈਣੀ ਸਾਹਬ ਦੇ ਅੰਗ ਸੰਗ ਸਹਾਈ ਹੋ ਕੇ ਬਲ ਬਖਸ਼ਿਸ਼ ਕਰਨਾ ਤਾ ਜੋ ਸੱਚ ਦੀ ਲੜਾਈ ਲੜ ਸਕਣ

  • @GursewakSidhu-bt5bn
    @GursewakSidhu-bt5bn 11 місяців тому +28

    ਵੀਰ ਜੀ ਸੰਘਰਸ਼ ਜਾਰੀ ਰੱਖੋ ਇੱਕ ਦਿਨ ਜਿੱਤ ਪੱਕੀ ਹੱਕ ਸੱਚ ਦੀ ਹੋਵੇਗੀ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ।

  • @paramjeetkaur4230
    @paramjeetkaur4230 11 місяців тому +33

    ਵਾਹਿਗੁਰੂ ਜੀ ਵਾਹਿਗੁਰੂ ਜੀ ਦੇ ਘਰ ਦੇਰ ਅੰਧੇਰ ਨਹੀਂ ਉਹ ਵਾਲਾ ਟਾਈਮ ਆ ਗਿਆ ਇਨਾਂ ਮਸੰਦਾਂ ਦਾ ਡਾਕੂ ਚੋਰਾਂ ਠੱਗਾਂ ਦਾ ਵੱਡੇ ਮਗਰਮੱਛਾਂ ਦਾ ਸਫਾਇਆ ਹੋਣ‌ਵਾਲਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤

  • @rajwantkaur1408
    @rajwantkaur1408 11 місяців тому +8

    ਰਣਜੀਤ ਸਿੰਘ ਰਾਣਾ ਸੰਧੂ ਅਮਿੰਤ੍ਸਰ ਵੱਲੋ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸੈਣੀ ਸਾਹਬ ਤੇ ਬਾਜ ਸਿੰਘ ਜੀ 🙏🙏 ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਆਪ ਜੀ ਨੂੰ ਜੋ ਏਨਾ ਮਸੰਦਾ ਲੁਟੇਰਿਆਂ ਨੂੰ ਨੰਗੇ ਕਰਦੇ ਪਏ ਜੇ

  • @germansingh8207
    @germansingh8207 11 місяців тому +4

    ਜਿਨ੍ਹਾਂ ਕਿਤਾਬਾਂ ਵਿੱਚ ਬਹੁਤ ਮਾੜੀ ਸ਼ਬਦਾਵਲੀ ਗੁਰੂ ਸ਼ਹਿਬ ਪ੍ਰਤੀ ਵਰਤੀ ਜੋ ਮੈ ਦੁਹਰਾਹ ਵੀ ਨਹੀ ਸਕਦਾ ਉਹ ਸ੍ਰੋਮਣੀ ਕਮੇਟੀ ਨੇ ਪਾਸ ਕੀਤੀਆਂ ਕਿੱਡੀ ਘਟੀਆ ਗੱਲ ਹੈ🙏

  • @Balwindersingh-dq7fe
    @Balwindersingh-dq7fe 11 місяців тому +14

    ਸੈਣੀ ਜੀ ਅਸਲ ਦੋਸ਼ੀਆਂ ਨੂੰ ਗੱਫੇ ਤੇ ਜੋਂ ਮਾੜਾ ਮਾਰਤਰ ਹੈ ਉਸ ਨੂੰ ਸਜ਼ਾ ਦੇਤੀ ਜੀ।ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਅਰਦਾਸ ਬੇਨਤੀ ਕਰਦੇ ਹਾਂ ਜੀ ਜੋਂ ਅਸਲ ਦੋਸ਼ੀ ਹੈ ਓਨਾ ਦਿਆ 7 ਕੁੱਲਾ ਨਰਕਾ ਨੂੰ ਬੇਜੋ ਜੀ।

  • @jarnailbenipal5668
    @jarnailbenipal5668 11 місяців тому +21

    ਭਾਈ ਬਾਜ ਸਿੰਘ ਜੀ ਵੀਰ ਪ੍ਰੀਤ ਸਿੰਘ ਸੈਣੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸ੍ਰੀ ਗੁਰੂ ਰਾਮਦਾਸ ਜੀ ਹਮੇਸਾ ਆਪ ਤੇ ਮੇਹਰ ਭਰੀਆ ਰੱਥ ਰੱਖੇ ਜੀ

  • @MrARai1
    @MrARai1 11 місяців тому +7

    ਬਾਜ ਸਿੰਘ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਤੁਹਾਨੂੰ (ਸੱਚਾਈ ਦੇ ਪਹਿਰੇਦਾਰ ) ਦੀ ਸੇਵਾ ਬਖਸ਼ੀ ਹੈ ਵਾਹਿਗੁਰੂ ਤੁਹਾਨੂੰ ਅਤੇ ਸੈਣੀ ਸਾਹਬ ਨੂੰ ਤੰਦਰੁਸਤੀ ਬਖਸ਼ੇ , ਅੰਗ ਸੰਗ ਸਹਾਈ ਹੋਵੇ ਅਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ।

  • @raniya-wl2gy
    @raniya-wl2gy 11 місяців тому +19

    ਮਸੰਦ ਹੈ ਇਹ ਸਾਰੇ ਗੁਰ ਰਾਮਦਾਸ ਜੀ ਇਹਨਾ ਨੂੰ ਸਜਾ ਦੇਣਗੇ

  • @Lovenature-nt8zm
    @Lovenature-nt8zm 11 місяців тому +3

    ਧਰਮ ਦੇ ਨਾਮ ਅਤੇ ਧਾਰਮਿਕ ਪਹਿਰਾਵੇ ਚ ਲੋਕਾਂ ਨੂੰ ਬੇਕੂਫ ਬਣਾਉਣਾ ਬਹੁਤ ਆਸਾਨ ਹੈ 🙏

  • @paramjeetsinghughra8180
    @paramjeetsinghughra8180 11 місяців тому +5

    ਬਹੁਤ ਖ਼ੂਬ ਵੀਰਾ …
    ਗੁਰੂ ਸਭ ਥਾਈਂ ਸਹਾਈ ਹੋਵੇ 🙏

  • @balbirbir3079
    @balbirbir3079 11 місяців тому +18

    ਭਾਈ ਬਾਜ਼ ਸਿੰਘ ਦੀ ਉਮਰ ਲੰਬੀ ਕਰੇ ਤਾਂ ਜੋ ਬਾਦਲ ਧਾਮੀ ਵਰਗੇ ਗ਼ਦਾਰਾਂ ਦੀਆਂ ਕਰਤੂਤਾਂ ਲੋਕਾਂ ਨੂੰ ਪਤਾ ਲੱਗ ਸਕੇ

  • @jorasingh1903
    @jorasingh1903 11 місяців тому +6

    ਵਾਹਿਗੁਰੂ ਬਾਜ ਸਿੰਘ ਤੇ ਮੇਹਰ ਭਰਿਆ ਹੱਥ ਰੱਖਣਾ ਸੱਚ ਦੀ ਜਿੱਤ ਜਰੂਰ ਹੋਵੇਗੀ ।ਪ੍ਰੀਤ ਸਿੰਘ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ

  • @amritpalwaraich6339
    @amritpalwaraich6339 11 місяців тому +10

    ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਣੀ ਸਾਹਿਬ

  • @balbirsingh9349
    @balbirsingh9349 11 місяців тому +4

    ਅਕਾਲ ਪੁਰਖ ਸੁਮੱਤ ਬਖਸ਼ਣ ਵਾਲਾ ਰਾਕਸ਼ਸਾਂ ਨੂੰ ਵਾਹਿਗੁਰੂ ਜੀ ਸੁਮੱਤ ਬਖਸ਼ੋ ਅਕਲ ਆ ਜਾਵੇ ਇਨ੍ਹਾਂ ਲੋਕਾਂ ਨੂੰ 🙏

    • @inderjit1900
      @inderjit1900 11 місяців тому

      ਇਨ੍ਹਾਂ ਰਾਖਸਸਾਂ ਮਸੰਦਾਂ ਨੂੰ ਵਾਹਿਗੁਰੂ ਜੀ ਸਮੱਤ ਨਹੀਂ ਸਜਾਵਾਂ ਦੇਣ

  • @harbhajansingh4334
    @harbhajansingh4334 10 місяців тому +2

    ਭਾਈ ਬਾਜ ਸਿੰਘ ਜੀ ਦੇ ਵਿਚਾਰ ਬਹੁਤ ਹੀ ਡੂੰਘੇ ਭੇਦ ਭਰਪੂਰ/ਮਹੱਤਵਪੂਰਨ ਅਤੇ ਸ਼ਲਾਘਾਯੋਗ ਹਨ। 328 ਪਾਵਨ ਸਰੂਪ ਅਤੇ 10,000 (ਦਸ ਹਜ਼ਾਰ) ਗੁਟਕਾ ਸਾਹਿਬ ਕਿਵੇਂ ਮਿਲੀਭੁਗਤ ਨਾਲ ਖੁਰਦ-ਬੁਰਦ ਕੀਤੇ ਗਏ ਹਨ। ਬਹੁਤ ਗੁੱਝੇ ਭੇਦ ਖੋਲੇ ਹਨ।

  • @harbhajansingh4334
    @harbhajansingh4334 10 місяців тому +1

    ਵੀਰ ਪ੍ਰੀਤ ਸਿੰਘ ਸੈਣੀ ਜੀ ਤੁਹਾਡੇ ਇਸ ਵਿਸ਼ੇ ਉਤੇ ਸ਼ਲਾਘਾਯੋਗ ਵਿਚਾਰ ਵਟਾਂਦਰੇ ਲਈ ਦਿਲੋਂ ਧੰਨਵਾਦੀ ਹਾਂ।

  • @shangarasingh2018
    @shangarasingh2018 11 місяців тому +3

    ਸੈਣੀ ਵੀਰ ਜੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ

  • @gurus1213
    @gurus1213 11 місяців тому +5

    Waheguru ji mehar krre to Preet Singh Saini voice of Hakk Sach.

  • @ankemeier33
    @ankemeier33 11 місяців тому +9

    Dhan Dhan Guru Ram dass jee kirpa karo jee

  • @darshinsidhu6718
    @darshinsidhu6718 11 місяців тому +7

    Very good job Shani sab waheguru ji Maher Rakhni

  • @GurumeetSingh-yj1lp
    @GurumeetSingh-yj1lp 11 місяців тому +6

    ਸਰਦਾਰ ਫੌਜਾ ਸਿੰਘ ਕੇਸਰ ਦਾਸ ਸੈਣੀ ਦੀ ਹਾਮੀ ਦਾ ਬਹੁਤ ਬਹੁਤ ਧੰਨਵਾਦ ਗੁਰੁ ਕ੍ਰਿਪਾ ਕਰੋ ਆਪ ਜੀ ਦੀ ਮਿਹਨਤ ਸਿਰੇ ਚੜ੍ਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @farmarfarming3846
    @farmarfarming3846 11 місяців тому +5

    ਵਾਹਿਗੁਰੂ ਮੇਹਰ ਕਰੇ ਸਾਰੇ ਸਿੰਘਾਂ ਤੇ ❤

  • @ballumahi4935
    @ballumahi4935 11 місяців тому +5

    ਦਾਸਾਂ ਦੀ ਹਾਜ਼ਰੀ ਪ੍ਵਵਾਨ ਕਰਨੀ ਜੀ।

  • @jaswantsinghsingh5783
    @jaswantsinghsingh5783 11 місяців тому

    SGPC ਵਿੱਚ ਉੱਚੇ ਪੋਸਟਾਂ ਤੇ ਬੈਠੇ ਅਧਿਕਾਰੀ ਐਨੇ ਮਾੜੇ ਕਿਰਦਾਰ ਵਾਲੇ ਹਨ ਕਦੇ ਸੋਚਿਆ ਵੀ ਨਹੀਂ ਸੀ। ਪ੍ਰੀਤ ਸਿੰਘ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @pritpalsinghbains6552
    @pritpalsinghbains6552 11 місяців тому +5

    Waheguru g chardi kala vich rakhan Saini shaib, Bhaz singh nu

  • @niranjansinghsandhu1520
    @niranjansinghsandhu1520 11 місяців тому +11

    ਇਯਾਲੀ , ਪ੍ਰੀਤ ਮੁਹੰਮਦ ਅਤੇ ਰਘਬੀਰ ਸਿੰਘ ਜਥੇਦਾਰ ਜੇ ਥੋੜ੍ਹੀ ਜਿਹੀ ਵੀ ਲੂਣ ਹਰਾਮ ਨਹੀ ਤਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਵਾਬ ਦੇਣ ਨਹੀ ਤਾਂ ਸਮਾਂ ਜਵਾਬ ਮੰਗੇਗਾ ਧਾਮੀ ਮੁਖਬਰ ਤਾਂ ਜੋ ਹਨ ਉਹਨਾਂ ਨੂੰ ਪਤਾ ਹੈ ਨਹੀਂ ਬੋਲਣਾ ਨਹੀਂ ਵੇਖਣਾ ਨਹੀ ਸੁਣ ਸਕਣਗੇ ਕਿਉਂਕਿ ਨਰਕ ਨਿਵਾਸੀ ਗਦਾਰ ਏ ਕੌਮ ਦੇ ਪੁੱਤਰ ਹਨ l ਲਖ ਲਾਹਨਤਾਂ ਇਹਨਾਂ ਨੂੰ

  • @JaswantSingh-uu5us
    @JaswantSingh-uu5us 11 місяців тому +13

    ਇਹਨਾ ਮੈਨੇਜਰਾ ਤੇ ਪ੍ਰਧਾਨਾ ਨੂੰ ਗੁਰੂ ਰਾਮਦਾਸ ਜੀ ਦਾ ਡਰ ਨਹੀ ਹੈ ਇਹਨਾ ਵੱਡਾ ਝੂਠ ਤੇ ਗਰੀਬ ਨਾਲ ਧੱਕਾ ਕੀਤਾ ਕੀ ਇਹ ਸੱਚ ਹੈ ਜੇ ਸੱਚ ਹੈ ਤਾ ਇਹਨਾ ਨੂੰ ਗੁਰੂ ਰਾਮਦਾਸ ਬਖਸੇਗਾ ਨਹੀ ਵਹਿਗੁਰੂ ਇਹ ਗੱਲਾ ਸੁਣ ਕੇ ਜਿਉਣ ਨੂੰ ਜੀਅ ਨਹੀ ਕਰਦਾ ਉਹਨਾ ਦੀਆ ਜਮੀਰਾ ਨਹੀ ਮਰੀਆ ਅਸੀ ਜਿਉਦੇ ਮਰ ਗਏ ਵੋਟਾ ਮੁਸਕਲ ਪੈਣੀਆ ਖਾਲਸਾ ਰਹੁ ਰੀਤਾ ਨਾਲ ਸੁਧਾਰ ਕਰਨਾ ਪੈਣਾ ਤਕੜੇ ਹੋਜੋ

  • @jaswantsekhon2083
    @jaswantsekhon2083 11 місяців тому +5

    ਜਦ ਸਿਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਸਾੜੇ ਸੀ ਤਾਂ ਕੇਵਲ ਪੰਜ ਸੱਚੀਅਆਂ ਦਾੜੀਅਆਂ 1. ਭਾੲਈ ਫੇਰੂ ਜੀ 2. ਭਾੲਈ ਜੋਧ ਜੀ 3.ਭਾੲਈ ਰਾੳਉ ਸਿੰਘ ਜੀ ਦੁਪਾਲ ਪੁਰ 4 .ਭਾੲਈ ਤਖਤ ਸਿੰਘ ਜੀ 5.ਭਾੲਈ ਗੁਰਬਖਸ਼ ਸਿੰਘ ਜੀ ।

  • @user-gd9mm7kk1f
    @user-gd9mm7kk1f 11 місяців тому +4

    ਇਹ,ਸਾਰੇ ਮਸੰਦ ਹਨਵਡੇ,ਚੋਰ,ਸੰਗਤ ਜੀ,ਇਹਮਸਂਦਾਂ,ਨੂੰ ਛੇਤੀ ਬਾਹਰ ਕੱਢੋ

  • @AmarjitKaur-zr8qe
    @AmarjitKaur-zr8qe 11 місяців тому +5

    Sach bol reha baaj veer ah dag ne

  • @triloksingh7552
    @triloksingh7552 11 місяців тому +2

    ਸੈਣੀ ਸਾਹਿਬ ਜੀ ਤੇ ਭਾਈ ਬਾਜ ਸਿੰਘ ਜੀ ਖਾਲਸਾ ਜਿਹੜੇ ਵੀ ਦੋਸ਼ੀ ਆ ਉਹ ਨਾ ਦੀਆਂ ਕੁਤਲਬਿਦੀਆ ਨੂੰ ਗੁਰੂ ਰਾਮਦਾਸ ਸਾਹਿਬ ਜੀ ਆਪ ਵੇਖ ਰਹੇ ਆ

  • @gurpreetsidhu7022
    @gurpreetsidhu7022 11 місяців тому +5

    Waheguru ji 🙏❤️

  • @ramangrewal6053
    @ramangrewal6053 11 місяців тому +2

    Waheguru ji bhai baaz singh saini veer nu hmesha chardikala bakhshan 🙏🙏

  • @gurmailkaur4428
    @gurmailkaur4428 11 місяців тому +7

    ਜੈਕਾਰੁ ਕੀਓ ਧਰਮੀਅਾ ਕਾ ਪਾਪੀ ਕੋ ਡੰਡੁ ਦੀਓੲਿ

  • @ranbirsingh.8373
    @ranbirsingh.8373 11 місяців тому +4

    🎉waheguru ji

  • @SurjitSingh-pv3zv
    @SurjitSingh-pv3zv 11 місяців тому +2

    ਵਾਹਿਗੁਰੂ,ਜੀ,ਮੇਹਰ,ਕਰਨ,ਸੱਚ,ਬੋਲਣ,ਵਾਲਿਆਂ,ਤੇ,

  • @jassgrewall1070
    @jassgrewall1070 11 місяців тому +4

    Waheguru ji

  • @inderjit1900
    @inderjit1900 11 місяців тому +1

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 😢, ਸੰਗਤ ਜੀ ਆਹ ਦੇਖ ਲਓ ਇਨ੍ਹਾਂ ਮਸੰਦਾਂ ਦੇ ਕਾਰਨਾਮੇ, ਇਨ੍ਹਾਂ ਨੇ ਆਪਣੇ ਨਿੱਜੀ ਸਵਾਰਥਾਂ ਲਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੇ ਪਾਵਨ ਸਰੂਪ ਸਾਹਿਬਾਨਾਂ ਨੂੰ ਵੀ ਨਹੀਂ ਬਖਸ਼ਿਆ, ਇਨ੍ਹਾਂ ਦੀਆਂ ਗਲਤੀਆਂ ਤਾਂ ਬਖਸਣ ਜੋਗ ਹੀ ਨਹੀਂ, ਭਾਈ ਬਾਜ ਸਿੰਘ ਜੀ ਦੀਆਂ ਗੱਲਾਂ ਸੁਣ ਕੇ ਦਿਲ ਝੰਜੋੜਿਆ ਗਿਆ ਰੂਹ ਕੰਬ ਗਈ ਜੋ ਇਨ੍ਹਾਂ ਗੰਦ ਕਤੀੜਾ ਮਸੰਦਾਂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬਾਨ ਜੀਓ ਨਾਲ ਤੇ ਗੁਟਕਾ ਸਾਹਿਬਾਨਾਂ ਨਾਲ ਕੀਤਾ 😢😢😢ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਜੀ ਇਨ੍ਹਾਂ ਸਾਰੇ ਗੁਰੂ ਗ੍ਰੰਥ ਸਾਹਿਬਾਨਾਂ ਦੇ ਗੁਨਾਹਗਾਰਾਂ ਨੂੰ ਆਪ ਸਖਤ ਤੋਂ ਸਖਤ ਸਜ਼ਾਵਾਂ ਦਿਓ ਜੀ 🙏🙏🙏🙏🙏

  • @rajwinderkaur8905
    @rajwinderkaur8905 11 місяців тому +2

    ਵਾਹਿਗੁਰੂ ਜੀ ਮੇਹਰ ਕਾਰੋ

  • @bikkersingh6266
    @bikkersingh6266 11 місяців тому +2

    Waheguru ji thanks Bhai baj singh and preet singh saini sahab ji

  • @majhaPb02
    @majhaPb02 11 місяців тому +1

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੈਗੇ ਬਚੇ ਸ਼ਰਨ ਜੋ ਹੋਇ, ਚੂੰ ਕਾਰ ਆਜ ਹਮਾ ਹੀਲਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸ਼ਤ,ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਖਾਲਿਸਤਾਨ ਜਿੰਦਾਬਾਦ🙏🏼🌹🇨🇦🙏🏼🌹🇨🇦🙏🏼

  • @premsharma8762
    @premsharma8762 11 місяців тому +1

    God bless you beta 🎉

  • @JagdevSinghPannu-zx9dm
    @JagdevSinghPannu-zx9dm 11 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @nanaksingh6311
    @nanaksingh6311 11 місяців тому +1

    ਖਾਲਸਾ ਜੀ ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @MrGurjinder88
    @MrGurjinder88 11 місяців тому +4

    Waheguru

  • @parmveersandhu8860
    @parmveersandhu8860 11 місяців тому +10

    ਆਹ ਕੀਤੀ ਬਾਜ ਸਿਘ ਨੈ ਜੱਟਾ ਵਾਲੀ ਇਹ ਸਾਲੈ ਲੱਗਦੈ ਆ

  • @makhanplantslover
    @makhanplantslover 11 місяців тому +5

    ❤❤❤❤ good bai ji carry on

  • @JaswinderSingh-tr7px
    @JaswinderSingh-tr7px 11 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @SaranjeetSingh-ql4po
    @SaranjeetSingh-ql4po 11 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @vikramjeetsingh3297
    @vikramjeetsingh3297 11 місяців тому +3

    VeerJi 🙏🙏

  • @gurnamdhandhi4741
    @gurnamdhandhi4741 11 місяців тому +7

    ਹਾਲਤ ਖਰਾਬ ਹੁੰਦੇ ਹੋਏ ਵੀ ਅਸੀਂ ਸੁਤੇ ਪਏ

  • @surindersandhi3924
    @surindersandhi3924 11 місяців тому

    Ji Waheguru Waheguru Ji Thank You Ji Sat Shri Akal Ji ❤❤❤❤❤

  • @ravinderkaur3837
    @ravinderkaur3837 11 місяців тому +1

    🙏🏻 ਵਾਹਿਗੁਰੂ ਵਾਹਿਗੁਰੂ 🤔

  • @ajmersinghgill5362
    @ajmersinghgill5362 11 місяців тому +4

    ਵਾਹਿਗੁਰੂ ਜੀ ਮੇਹਰ ਕਰਨ

  • @SaranjeetSingh-ql4po
    @SaranjeetSingh-ql4po 11 місяців тому +1

    ਬੇੜਾ ਗਰਕ ਮੌਜੂਦਾ SGPC। ਦਾ।।।ਸੰਗਤਾਂ ਨਾਲ ਵਿਸ਼ਵਾਸ ਘਾਤ ਕਰਕੇ ਗੁਲਸ਼ਰੇ ਉਡਾ ਰਹੇ ਹਨ ਕਿਥੇ ਦੇਣੀਆਂ ਦੇਣਗੇ ਇਹ ਡਾ ਰੂਪ ਸਿੰਘ ।।ਜਥੇਦਾਰ ਹਰਪ੍ਰੀਤ ਸਿੰਘ ।।ਧਾਮੀ ਜੀ ।।ਪਤਾ ਨਹੀ ਹੋਰ ਕਿੰਨੇ ਸਭਨਾ ਪਾਪੀਆਂ ਨੂੰ ਕੀੜੇ ਪੈਣ

  • @SatnamSingh-su3kq
    @SatnamSingh-su3kq 11 місяців тому

    Very good Sani veer ji

  • @ariangill2010
    @ariangill2010 11 місяців тому

    Preet jee BABA JEE BAH SINGH NAAL bilkul beinsaafee eh jee. That’s why I said we have to get rid of those Mahants from the system jee. Ehnaa nu suthern vaste naa jaoo. Sariya hadddaan paar kar diti ya hee. Guru RAMDAS je AANG SANG SAHAEE HON JEE. ❤

  • @balvinderkaur-mc8og
    @balvinderkaur-mc8og 11 місяців тому

    ਵਾਹਿਗਰੂ ਜੀ

  • @PushapKaur-oc3vx
    @PushapKaur-oc3vx 11 місяців тому

    Waheguru Preet Singh Putra tere te Mehar paraya hath rakhe

  • @sukhsandhu380
    @sukhsandhu380 11 місяців тому

    Waheguru ji mehar karna

  • @ManpreetKaur-vf8jl
    @ManpreetKaur-vf8jl 10 місяців тому +1

    ਵੀਰ ਜੀ ਇਹ ਵੀ ਜਰੂਰ ਧਿਆਨ ਰੱਖਿਓ ਕਿ ਕੋਈ ਹਰਾਮੀ ਮਦਦ ਦੇ ਨਾਂ ਤੇ ਭਾਈ ਸਾਹਿਬ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ। 🙏🙏

  • @dilawarjhally4156
    @dilawarjhally4156 11 місяців тому +1

    🙏🌹❤️🌹🙏 ਧੰਨ ਧੰਨ ਗੁਰੂ ਪਿਤਾ ਜੀਓ 🙏🙏🌹❤️🌹🙏

  • @PardeepSingh-ht7id
    @PardeepSingh-ht7id 10 місяців тому

    Waheguru mehr kre

  • @gurbindersingh6364
    @gurbindersingh6364 11 місяців тому +1

    ਇੰਨਾਂ ਤੋਂ ਕੇਸ ਕਰਾਉ ਝੂਠਿਆਂ ਤੇ 🙏🙏🙏

  • @basantsingh9051
    @basantsingh9051 11 місяців тому

    Baaz singh ji waheguru mehar karan

  • @mohindersinghkumra1713
    @mohindersinghkumra1713 11 місяців тому

    Shabash saini g salute thonu asli Sikh tuci ho eh ta 3 ft. Kirpan pharke dunya de sab to vadha blatakari nu maaf kri jande

  • @dilbaghsingh7474
    @dilbaghsingh7474 11 місяців тому

    GURU RAM DAS JI 🙏 kirpa kare app ji te

  • @BalwinderSingh-jo9fb
    @BalwinderSingh-jo9fb 11 місяців тому

    Waheguru play karo Waheguru

  • @kmattu2793
    @kmattu2793 11 місяців тому

    Ssa bhai ji you are educated whole world good work

  • @karemjeet8780
    @karemjeet8780 11 місяців тому

    Dhana dhana seri guru Ramdas g mehar kero g 🙏

  • @RavinderSingh-or7eh
    @RavinderSingh-or7eh 11 місяців тому

    Very very good Saini sahib jee

  • @abhijeetsingh4553
    @abhijeetsingh4553 11 місяців тому

    Waheguru ji waheguru ji waheguru ji

  • @kulbirsingh5262
    @kulbirsingh5262 11 місяців тому

    Preet veer te baaz singh ji waheguru ji ka khalsa waheguru ji ki fteh ji bahut vdiya is keyo da jwab hun taq sanu vi ni mileya jdo ke ghar baar sab ina jhootheya de karn shut gya ki kariye jdo koi ina nu puchhan kehna wala hi nahi .. 🙄

  • @kittu.k
    @kittu.k 11 місяців тому

    ਸੈਣੀ ਸਾਬ ਤੁਸੀਂ ਇਹ ਜੋ ਲੋਕਾਂ ਨੂੰ ਕਿਹਾ ਕਿ ਕੋਈ ਘਰ ਦੇਖੋ ਮੈਂ ਇਹਨਾਂ ਨੂੰ ਪੰਜਾਬ ਲੈਕੇ ਆਉਣਾ ਤੁਹਾਡੀ ਇਹ ਗੱਲ ਸੁਣ ਕੇ ਜਿਹੜੇ ਨਰੈਣੂ ਮਹੰਤ ਚਾਲ ਖੇਡ ਸਕਦੇ ਆ ਕਿਰਪਾ ਕਰਕੇ ਇਸ ਗੱਲ ਦਾ ਧਿਆਨ ਰੱਖਿਓ ਕੇ ਉਹਨਾਂ ਚੋ ਨਾ ਕੋਈ ਫੋਨ ਕਰਕੇ ਕਹਿ ਦਵੇ ਕੇ ਅਸੀਂ ਦੇਂਨੇ ਆ ਘਰ ਤੇ ਬਾਅਦ ਚ ਇਹਨਾਂ ਦਾ ਨੁਕਸਾਨ ਕਰਨ

  • @kuljitkaur3863
    @kuljitkaur3863 11 місяців тому +1

    ਧਾਮੀ🎉ਕੱਤੇ ਚੰਦੂੰ🎉ਵਿਰਸਾ🎉ਕੱਤਾ ਬਾਦਲਾ ਦਾ ਪਾਲਤੂ ਜੁਤੀ ਚੱਟ🎉ਕੁਤੈ 26:14

  • @JagjitSingh-lf2og
    @JagjitSingh-lf2og 11 місяців тому

    ਸੈਣੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ

  • @tanbirsinghlifestyle
    @tanbirsinghlifestyle 11 місяців тому +1

    Preet si very good

  • @baljinderkaur6913
    @baljinderkaur6913 11 місяців тому +3

    ਇਹਨਾਂ ਸਾਰਿਆਂ ਨੂੰ ਨੱਕਾਂ ਵਿੱਚ ਨਕੇਲਾਂ ਪਾ ਕੇ ਚੌਂਕ ਵਿੱਚ ਖੜਾ ਕੇ ਜੁੱਤੀਆਂ ਮਾਰਨੀਆਂ ਚਾਹੀਦੀਆਂ ਨੇ।

  • @karemjeet8780
    @karemjeet8780 11 місяців тому

    Wahe guru g 🙏

  • @user-js8xm3px7j
    @user-js8xm3px7j 11 місяців тому +3

    ਫਰਜ਼ੀ ਚੈਕਿੰਗ ਹੈ ਕੋਈ ਨਹੀਂ ਕਰਦਾ

  • @gurmitminhas6461
    @gurmitminhas6461 11 місяців тому

    Waheguru chardikala Rekhe

  • @gurbaxsinghbedi2696
    @gurbaxsinghbedi2696 11 місяців тому +1

    ਇਹ ਵਡੇ ਮੈਨੇਜਰ ਜਾਂ ਪ੍ਰਿੰਸੀਪਲ ਨੂ ਘੁਟਾਲੇ ਤੋਂ ਵੀ ਘਟ ਜੁਰਮਾਨਾ ਲਾ ਦੇੰਦੇ ਹਨ।

  • @birlnirmal1958
    @birlnirmal1958 11 місяців тому

    Waheguru g maher karan ga

  • @gurmitminhas6461
    @gurmitminhas6461 11 місяців тому

    God bless you

  • @rajindersinghconvenoralljk7949
    @rajindersinghconvenoralljk7949 11 місяців тому

    Bhai Baj Singh must be supported to exposing real culprits of 328 Shri Gurgranth Saoops missing now sikh Sangat of world responsibility protecting Sikh dharam from Masands by looting Gur ki Golak by both hands even sikhi downing since Badal possession by pleasing opening RSS institutes in Punjab villages

  • @savindersingh4724
    @savindersingh4724 11 місяців тому

    Waheguru.meher.kreyyy

  • @babalsinghtiwana5877
    @babalsinghtiwana5877 11 місяців тому +2

    🙏🙏

  • @BaljeetSingh-fr3by
    @BaljeetSingh-fr3by 11 місяців тому

    🙏🙏🙏🙏🙏🙏🙏

  • @DarshanSingh-uz2om
    @DarshanSingh-uz2om 11 місяців тому

    ਸੈਣੀ ਸਾਹਿਬ ਜੇ ਹੁਣ ਇਸ ਰਸਤੇ ਤੇ ਤੁਰ ਹੀ ਪੲ ਹੋ ਹੁਣ ਚਾਹੇ ਸਿਰ ਲਹਿ ਜਾਵੈ ਪਿੱਛੇ ਵੱਲ ਵੇਖਣ ਦੀ ਜ਼ਰੂਰਤ ਨਹੀਂ ਹੈ ਗੁਰੂ ਤੁਹਾਡੇ ਅੰਗ ਸੰਗ ਹੈ ਪਰੰਤੂ ਆਪ ਜੀਆਂ ਦੇ ਕੋਲ ਮੀਡੀਆ ਦੀ ਪਾਵਰ ਹੈ ਸੈਣੀ ਸਾਹਿਬ ਧੰਨੁ ਧੰਨੁ ਰਾਮਦਾਸ ਗੁਰੁ ਜੀ ਤੁਹਾਡੀ ਪਿੱਠ ਉਪਰ ਖੜ੍ਹੇ ਹਨ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਕੌਮ ਦੇ ਗਦਾਰਾਂ ਦੀ ਕਤਾਰ ਬਹੁਤ ਵੱਡੀ ਹੈ ਤੇ ਤਾਕਤਵਰ ਵੀ ਪ੍ਰੰਤੂ ਗੁਰੂ ਮਹਾਰਾਜ ਤੋਂ ਉਪਰ ਕੋਈ ਨਹੀਂ ਇਹਨਾਂ ਗਦਾਰਾਂ ਦੇ ਦਿਨ ਪੁਗ ਗੲ ਹਨ ਡਟੇ ਰਹੋ ਗੁਰੂ ਮਹਾਰਾਜ ਭਲੀ ਕਰਨਗੇ ਜਿਉਂਦੇ ਵਸਦੇ ਰਹੋ ਖੁਸ਼ ਰਹੋ ਗੁਰੂ ਸਦਾ ਹੀ ਖੁਸ਼ੀਆਂ ਖੇੜੇ ਮਾਣ ਸਨਮਾਨ ਤੰਦਰੁਸਤੀ ਬਖਸਣ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਧੰਨਵਾਦ ਸਹਿਤ ਸਤਿ ਸ੍ਰੀ ਆਕਾਲ ਜੀ ਅੰਤ ਵਿੱਚ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sarabjitpurewal3010
    @sarabjitpurewal3010 11 місяців тому +1

    💯💯👍👍🙏🙏