ਰੱਜੀ ਰੂਹ ਨਾਲ ਗੱਲਾਂ। ਬੁਰਸ਼ ਦੇ ਸਿਰ ਤੇ ਦੁਨੀਆਂ ਘੁੰਮਣ ਆਲਾ ਬਾਈ। Sukhpreet Singh artist।

Поділитися
Вставка
  • Опубліковано 18 жов 2023
  • #punjabivideo #punjab #artist #lahoredarbar #art #canvas #sukhpreetsinghartist #panjabpainting #punjabi
    For contact with Sukhpreet Artist-
    sukhart@gmail.com
  • Розваги

КОМЕНТАРІ • 177

  • @user-cu2on4bp8y
    @user-cu2on4bp8y 8 місяців тому +1

    ਬਾਬਾ ਜੀ ਬੜਾ ਮਨ ਖੁਸ਼ ਹੋਇਆ ਪੇਂਟਿੰਗ ਦੇਖਕੇ ਚਾਹੁੰਨੇ ਆ ਸਮਾਂ ਦੁਵਾਰੇ ਆਵੇ ਜੀ

  • @diljeetkaur5858
    @diljeetkaur5858 9 місяців тому +1

    ਬਹੁਤ ਹੀ ਸੋਹਣੀਆਂ ਪੇਟਗਾ ਦੇਖਕੇ ਬਹੁਤ ਚੰਗਾ ਲੱਗਾ ❤️🙏🏻👌

  • @pachitarsingh9580
    @pachitarsingh9580 9 місяців тому +1

    ਬਹੁਤ ਵਧੀਆ ਬਾਈ ਜੀ ਅਸੀਂ ਵੀ ਬਾਈ ਜੀ ਹੋਰਾਂ ਨੂੰ ਮਿਲੇ ਸੀ ਜਦ ਬਾਈ ਜੀ ਮੈਲਬੋਰਨ ਆਏ ਸੀ 🙏

  • @user-cu2on4bp8y
    @user-cu2on4bp8y 8 місяців тому +1

    ਅਸੀਂ ਤਾਂ ਇਹ ਚੀਜ਼ਾਂ ਦੇਖੀਆਂ ਨੇ ਬਾਬਾ ਜੀ ਮੈਂ ਬਹੁਤ ਮਨ ਲਾਕੇ ਵੇਖੀ ਤੁਹਡੀ ਪੇਟਿੰਗ ਵੇਖੀ ਧੰਨਵਾਦ ਬਾਬਾ ਜੀ

  • @user-xn1iw2gl1d
    @user-xn1iw2gl1d 9 місяців тому +2

    Bhut wadiya laga ji

  • @raavistudio6828
    @raavistudio6828 9 місяців тому +1

    Very thanks amritpal ji & Sukhpreet Singh ji

  • @nirmalsinghmallhi9773
    @nirmalsinghmallhi9773 9 місяців тому +1

    ਬਹੁਤ ਵਧੀਆ ਵਲੌਗ ਅਤੇ ਬਹੁਤ ਵਧੀਆ ਤਸਵੀਰ ਕਾਰੀ ਪੇਸ ਕੀਤੀ ਗਈ ਹ ਬਾਈ ਨੇ ਸਲੂਟ ਹ ਬਾਈ ਨੂ ਪਿਆਰ ਭਰੀ ਸੱਤ ਸ੍ਰੀ ਅਕਾਲ

  • @vipSINGH001
    @vipSINGH001 9 місяців тому +3

    ਵਾਹ ਓ ਬਾਈ ,ਵਾਹ ਓ ਬਾਈ, ਮੈਂ ਕਹਿੰਨਾ ਬਾਈ ਦੀ ਉਮਰ ਪੂਰੇ 100 ਸਾਲ ਹੋਵੇ ਤੇ ਬਾਈ 90 ਸਾਲ ਤੱਕ ਏਸ ਤਰ੍ਹਾਂ ਤਸਵੀਰਾਂ ਬ‌ਣਾਓਦਾ ‌ਰਹੇ,ਤੇ ਬਾਈ ਦੇ ਅਖੀਰਲੇ 10ਸਾਲ ਪੂਰੇ ਸੁੱਖ ਚੈਨ ਨਾਲ਼ ਬੀਤਣ, ਤੇ ਕੋਮ ਓਹਦੀ ਕਲਾ ਦਾ ਮੁੱਲ ਪਾਵੇ 😊😊😊😊

  • @jatinarora3813
    @jatinarora3813 9 місяців тому +8

    ਆਨੰਦ ਆ ਗਿਆ ਵੀਡੀਓ ਵੇਖ ਕੇ, ਸ਼ੁਕਰਾਨੇ ਸਾਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਲਈ🌸

  • @akalkirat7222
    @akalkirat7222 9 місяців тому +1

    ਬਹੁਤ ਵਧੀਆ ਮਜਾ ਆ ਗਿਆ ਵੀਡੀਓ ਲਈ ਧੰਨਵਾਦ

  • @HarpreetSingh-ux1ex
    @HarpreetSingh-ux1ex 9 місяців тому +12

    ਅਮ੍ਰਿਤਪਾਲ ਸਿੰਘ ਘੁੱਦਾ ਵੱਡੇ ਬਾਈ ਜੀ ਸ੍ਰ ਸੁਖਪ੍ਰੀਤ ਸਿੰਘ ਜੀ ਨੂੰ ❤️ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @SukhwinderSingh-wq5ip
    @SukhwinderSingh-wq5ip 9 місяців тому +3

    ਸਰਬੱਤ ਦਾ ਭਲਾ

  • @lakhwinder86
    @lakhwinder86 9 місяців тому +1

    ਬਹੁਤ ਹੀ ਸ਼ਾਨਦਾਰ ਬਾਈ ਜੀ ਸਾਰੀਆਂ ਹੀ ਪੇਂਟਿੰਗ ਸ਼ਾਨਦਾਰ ਹਨ ਪਰ ਲਾਹੌਰ ਦਰਬਾਰ ਦੀ ਪੇਟਿੰਗ ਨੇ ਤਾ ਮਨ ਦਰਬਾਰ ਵਿੱਚ ਹੀ ਪਹੁੰਚਾਤਾ ਇੱਕ ਦਿਨ ਕਲਾ ਵਰਤੇ ਗੀ ਬਾਬੇ ਦੀ ਕੌਮ ਦੇ ਹਿੱਸੇ ਵੀ ਫਿਰ ਤੋਂ ਆਏਗਾ ਦਰਬਾਰ

  • @herbalpath...
    @herbalpath... 9 місяців тому +1

    Sukh art a great artist gbu bro

  • @tejinder868
    @tejinder868 9 місяців тому +1

    Salute aa Bai ji dilo. Bahut sohna kamm

  • @harneetkaurvirk6222
    @harneetkaurvirk6222 9 місяців тому +1

    Thank you veer ji Ki tuci Sanu inni mahan sakshiat Naal ru baru karaya.

  • @bittitalwandisabo5343
    @bittitalwandisabo5343 9 місяців тому +2

    ਬਾਈ ਜੀ ਦੀਆਂ ਪੇਂਟਿੰਗਾਂ ਵਿੱਚੋ ਮੇਰੇ ਸੋਹਣੇ ਪੰਜਾਬ ਦੀ ਝਲਕ ਵੇਖਣ ਨੂੰ ਮਿਲਦੀ ਹੈ
    ਤੁਹਾਡੀ ਮਿਹਨਤ ਦੇ ਸਦਕੇ ਜਾਈਏ

  • @bhindajand3960
    @bhindajand3960 9 місяців тому +1

    ਵਹਿਗੁਰੁ ਜੀ

  • @sandeepsingh-ec8lr
    @sandeepsingh-ec8lr 9 місяців тому +1

    ਵਾਹਿਗੁਰੂ ਜੀ 🙏🙏

  • @gurdarshansingh8271
    @gurdarshansingh8271 9 місяців тому +1

    Very nice painting

  • @kulvindersinghgill1606
    @kulvindersinghgill1606 9 місяців тому +1

    ਵਾਹਿਗੁਰੂ ਜੀ ਮਿਹਰ ਕਰਨ ਵੀਰ ਜੀ ਤੇ

  • @kuldipsingh4850
    @kuldipsingh4850 9 місяців тому +1

    ਬਹੁਤ ਵਧੀਆ ਬਾਈ

  • @ddrt4367
    @ddrt4367 9 місяців тому +1

    ਪਿੰਡਾਂ ਤੋ ਸਿੱਖ ਇਤਿਹਾਸ ਤੱਕ ਦਿਖਾਉਣ ਲੲਈ ਸ਼ੁਕਰੀਆ। ਆਮ ਤੋ ਖਾਸ ਤੱਕ ਦਿਖਾਉਣ ਲੲਈ ਸ਼ੁਕਰੀਆ। ਸ਼ੁਕਰੀਆ ਜੋ ਦੱਸਿਆ ਲਾਹੌਰ ਦਰਬਾਰ ਬਾਰੇ। ਸਰਤਾਜ ਨੇ ਕਿਥੋ ਚੁੱਕਿਆ ਪਹਿਰਾਵਾ ਦਿਖਾਉਣ ਲੲਈ ਸ਼ੁਕਰੀਆ.........✍️

  • @bittitalwandisabo5343
    @bittitalwandisabo5343 9 місяців тому +2

    ਬੱਸ ਹੋਰ ਕੁੱਝ ਨਹੀਂ ਕਹਿਣਾ
    ਏਨਾਂ ਹੀ ਕਹਾਂਗਾ
    ਮੇਰਾ ਵੱਸਦਾ ਰਹੇ ਪੰਜਾਬ 🙏

  • @yadwindersinghbrar4967
    @yadwindersinghbrar4967 9 місяців тому +2

    Nice

  • @calijatt7556
    @calijatt7556 9 місяців тому +1

    Kmaal di painting yrrrr

  • @babbigill9800
    @babbigill9800 9 місяців тому +1

    ਖੂਬ ❤

  • @jarnail0007
    @jarnail0007 9 місяців тому +1

    Our legend

  • @HarjinderSingh-ox3hr
    @HarjinderSingh-ox3hr 9 місяців тому +1

    ਬਹੁਤ ਧੰਨਵਾਦ ਘੁੱਦੇ ਬਾਈ ਤੇ ਸੁਖਪਰੀਤ ਆਰਟਿਸਟ ਜੀ ਲਾਹੌਰ ਦਰਬਾਰ ਦੇ ਇਤਿਹਾਸ ਤੌ ਜਾਣੂ ਕਰਵਾਉਣ ਲਈ

  • @sukhbirjhinjer9837
    @sukhbirjhinjer9837 9 місяців тому +1

    Wah bai ji❤

  • @JasveerSingh-ji4sl
    @JasveerSingh-ji4sl 9 місяців тому +6

    ਧੰਨ ਸਿੱਖੀ ਧੰਨ ਗੁਰੂ ਪਿਆਰੇ 🙏🙏 ਖਾਲਿਸਤਾਨ ਜਿੰਦਾਬਾਦ ❤️ ਖਾਲਿਸਤਾਨ ਜਿੰਦਾਬਾਦ ❤️ ਖਾਲਿਸਤਾਨ ਜਿੰਦਾਬਾਦ ❤️

  • @renu5885
    @renu5885 9 місяців тому +1

    🙌very nice

  • @narindersharma9412
    @narindersharma9412 9 місяців тому +1

    God bless you Bhai 🙏

  • @user-gx5se9yv4e
    @user-gx5se9yv4e 8 місяців тому

    ਬਹੁਤ ਵਧੀਆ ਲੱਗਿਆ ਦੇਖਕੇ 🎉

  • @SSMAAN-hg8ft
    @SSMAAN-hg8ft 9 місяців тому +1

    ਵਾਕਿਆ ਹੀ ਬਾਈ ਜੀ ਪਿੰਡ ਵਾਲ਼ੀ ਸੀਨਰੀ ਦੇਖ਼ ਕੇ ਕਦੀ ਬੰਦਾ ਅੱਕ ਦਾ ਨਹੀਂ ਆਪਣਾ ਸੱਭ ਦਾ ਪੁਰਾਣਾ ਟਾਈਮ ਯਾਦ ਆ ਗਿਆ ❤❤

  • @sumandeepsinghsahota7432
    @sumandeepsinghsahota7432 9 місяців тому +1

    ਸਤਿਸ਼ੀਰੀਅਕਾਲ ਵੀਰ, ਥੋੱਡੇ ਨਵੇਂ ਸਫ਼ਰ ਦੀ ਉਡੀਕ ਕਰ ਰਹੇ ਆਂ, ਐਤਕੀ ਵੱਡੀ ਐਲ ਇ ਡੀ ਤੇ ਦੇਖਣਾ, ਥੋਡੇ ਪੁਰਾਣੇ ਸਫਰ ਤੀਜੀ ਵਾਰ ਰਪੀਟ ਤੇ ਚਲ ਰਹੇ ਨੇ

  • @bhupendersingh1582
    @bhupendersingh1582 9 місяців тому +1

    Very good ji

  • @sukhchainsinghsukh9480
    @sukhchainsinghsukh9480 9 місяців тому +2

    ❤❤❤❤❤

  • @manjitkaur3976
    @manjitkaur3976 9 місяців тому

    Baakamaal bai g

  • @BalvirSingh-sk1dt
    @BalvirSingh-sk1dt 8 місяців тому

    Very good very nice waheguru chardikalan Rekhe ji

  • @JSingh_8185
    @JSingh_8185 9 місяців тому +1

    ਬਾਈ ਸੁਖਪ੍ਰੀਤ ਜੀ ਦੇ ਹੱਥਾਂ ਵਿੱਚ ਵਾਹਿਗੁਰੂ ਜੀ ਨੇ ਜਾਦੂ ਹੀ ਭਰ ਰੱਖਿਆ, ਇਹ ਵੀ ਕੋਈ ਭਾਗਾ ਆਲਾ ਹੀ ਹੁੰਦਾ ਬੰਦਾ ਦੁਨੀਆ ਤੇ। ਅਨੰਦ ਹੀ ਅਨੰਦ। ਧੰਨਵਾਦ ਘੁੱਦੇ ਬਾਈ ਇਹੋ ਜੀ ਵੀਡਿਓ ਬਣਾਉਣ ਲਈ। 🙏

  • @mandeepsandhu3436
    @mandeepsandhu3436 9 місяців тому +1

    ਕਿਆ ਬਾਤ ਆ ਵੀਰ। ਬਹੁਤ ਸੋਹਣੀ ਪੇਂਟਿੰਗ। ਐਨੀ ਡਿਟੇਲਿੰਗ ਕਦੇ ਨੀ ਵੇਖੀ ਕਿਸੇ ਮੂਰਤ ਚ

  • @sarabjitbadhesha
    @sarabjitbadhesha 9 місяців тому +1

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਸੁੱਖਪ੍ਰੀਤ ਸਿੰਘ ਜੀ। ਬਹੁਤ ਹੀ ਸੁੰਦਰ ਪੇਂਟਿੰਗ ਅਤੇ ਇਤਿਹਾਸਕ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਕੈਮਰਾਮੈਨ ਬਾਈ ਸੋਹੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ।

  • @amarjitsingh1946
    @amarjitsingh1946 9 місяців тому +2

    ਸਤਿ ਸ੍ਰੀ ਅਕਾਲ ਜੀ ਵੀਰ ਘੁਦੇ ਬਹੁਤ ਸੋਹਣੀ ਪੈਂਟਗਂ ਆ ਵਾਈ ਜੀ ਦੱਸੇ ਤੋਂ ਪਹਿਲਾਂ ਤਾਂ ਏ ਲੱਗਿਆ ਕੇ ਸੀਸੇਂ ਦੇ ਵਿਚਦੀ ਵਾਰਲਾਂ ਸੀਨਂ ਸੱਚੀ ਦਿਖਦਾ ਕਿਆਂ ਬਾਤ ਜੀ ਨਾਇਸ਼ 🙏🙏💚💚💙

  • @user-rt9lt2xi7b
    @user-rt9lt2xi7b 9 місяців тому +1

    Very nicè

  • @jagroopsingh5686
    @jagroopsingh5686 9 місяців тому +2

    ਬਹੁਤ ਵਧੀਅਾ ਵੀਰ

  • @sammiwoodworks4093
    @sammiwoodworks4093 9 місяців тому +1

    ਵੀਰ ਸੁਖਪ੍ਰੀਤ ਪੇਂਟਿੰਗ ਬਹੁਤ ਹੀ ਲਾਜਵਾਬ ਬਣਾਉਂਦਾ ਤੇ ਪੁਰਾ ਫ਼ਿਲਮ ਵਾਂਗ ਦਰਸਾਉਂਦਾ ਬਾਈ ਨੂੰ ਮਿਲਣ ਦੀ ਬਹੁਤ ਤਾਂਗ ਆ ਵੇਖਦੇ ਆ ਪਰਮਾਤਮਾ ਕਦੋਂ ਲਿਖਦਾ ਚੋਗਾਂ ਬਾਈ ਵੱਲ ਚਲਦਾ @Ealwal vlogs8766

  • @mandeepsidhu7139
    @mandeepsidhu7139 9 місяців тому +1

    Bahut wadiya lagega.....is tha darbaar ch lai gye tuc ajj

  • @harmeshkhattra4063
    @harmeshkhattra4063 9 місяців тому +1

    ਬਹੁਤ ਸੋਹਣੀ ਪੇਂਟਿੰਗ ਆ ਵੀਰ
    ਪਰ ਜਦੋਂ ਭਤਾ ਆਉਂਦਾ ਸੀ ਓਦੋਂ ਦੋ ਬਲਦਾਂ ਵਾਲੇ ਗੱਡੇ ਹੁੰਦੇ ਸੀ ਇਹ ਰੇਹੜਾ ਬਾਅਦ ਵਿੱਚ ਆਇਆ ।ਪਰ ਪਹੀਏ ਰੇਹੜੇ ਦੇ ਪੁਰਾਣੇ ਗੱਡੇ ਵਾਲੇ ਹੀ ਨੇ । ਵੈਸੇ ਪੇਂਟਿੰਗ ਸੋਣੀ ਆ ਗਲਤੀ ਕੱਢਣੀ ਵਧੀਆ ਨੀ ਲਗਦੀ।

  • @kangkang3260
    @kangkang3260 9 місяців тому +1

    Very good ji ❤

  • @ramangill1724
    @ramangill1724 9 місяців тому +1

    ਸਤਿ ਸ੍ਰੀ ਅਕਾਲ ਬਾਈ ਜੀ

  • @jagjeetsingh1068
    @jagjeetsingh1068 9 місяців тому +1

    ਸਹੀਂ ਆ ਬਾਈ ਸਾਡਾ ਵੀ ਇੱਕ ਰਿਸ਼ਤੇਦਾਰ ਇੱਕ ਕਤੂਰਾ ਲਿਆ ਸੀ ਸ੍ਰੀ ਨਗਰ ਵੱਲੋਂ 15 ਕੂ ਸਾਲ ਪਹਿਲਾਂ .. ਯਾਦਾਂ ❤

  • @jaswindersinghsodhi1851
    @jaswindersinghsodhi1851 9 місяців тому +1

    ਬਾਈ ਜੀ ਬਹੁਤ ਲਾਜਵਾਬ ਚਿੱਤਰਕਾਰ ਨੇ, ਇੰਨੀ ਡੀਟੇਲ ਵਿੱਚ ਚਿੱਤਰ ਬਨਾਉਣਾ ਅਤੇ ਸਮਝਾਉਣਾ, ਅਦਭੁਤ। ਸਾਂਝਾ ਕਰਨ ਲਈ ਧੰਨਵਾਦ, ਵੀਰਿਆ।

  • @pymkaur9519
    @pymkaur9519 9 місяців тому +2

    Beautiful painting. You are doing a great job love watching your videos miss when you do not upload new videos. Watching from Australia.

  • @atindergill6407
    @atindergill6407 9 місяців тому +1

    ਨਜ਼ਾਰਾ ਆ ਗਿਆ ਦੇਖ ਕੇ ਸੁਖਪ੍ਰੀਤ ਭਾਜੀ ਸਾਡੇ ਨਾਲ ਫੁੱਟਬਾਲ ਵੀ ਖੇਡ ਦੇ ਰਹੇ ਨੇ

  • @sarbjitkaur5162
    @sarbjitkaur5162 9 місяців тому +1

    ਸਤਿ ਸ਼ੀ ਅਕਾਲ ਪੁੱਤ ਵਹਿਗੁਰੂ ਚੜਦੀ ਕਲਾ ਰੱਖੇ❤❤

  • @AjitSingh-gq6cb
    @AjitSingh-gq6cb 9 місяців тому +2

    ਬਹੁਤ ਹੀ ਮਹੱਤਵਪੂਰਨ ਅਤੇ ਪ੍ਰੇਰਨਾਦਾਇਕ ਪੇਂਟਿੰਗ ਬਣਾਈਆਂ ਗਈਆਂ ਹਨ ਮੇਰਾ ਮਨ ਬਹੁਤ ਖੁਸ਼ ਹੋਇਆ ਵਾਹਿਗੁਰੂ ਜੀ ਆਪ ਜੀ ਹੋਰ ਪੇਂਟਿੰਗ ਬਣਾਉਣ ਦਾ ਬਲ ਅਤੇ ਬੁੱਧੀ ਬਖਸ਼ਿਸ਼ ਕਰਨ ਜੀ 🙏

  • @Deepak.arora48
    @Deepak.arora48 9 місяців тому +2

    Nwa safar Karo shuru ghudda ji🙏🙏🙏🙏🙏🙏🙏🙏

  • @gursewakdhillon80
    @gursewakdhillon80 9 місяців тому +1

    ਬਹੁਤ ਹੀ ਅਨੰਦ ਆਇਆ ਇਹ ਵੀਡਿਉ ਵੇਖ ਕੇ ਧੰਨਵਾਦ ਘੁੱਦੇ 22

  • @daljeetsidhu9144
    @daljeetsidhu9144 8 місяців тому +1

    Good bro

  • @kulwindersinghdhillon9657
    @kulwindersinghdhillon9657 9 місяців тому +1

    Very very nice veer ji

  • @punjabitec7977
    @punjabitec7977 9 місяців тому +2

    ਬਹੁਤ ਸੋਹਣੇ ਵਿਚਾਰ ਬਾਈ ਜੀ

  • @kuldeepkaur3809
    @kuldeepkaur3809 9 місяців тому +1

    ਬਹੁਤ ਹੀ great artist ne 🙏🏻

  • @gurpreetsinghjassal2135
    @gurpreetsinghjassal2135 9 місяців тому +1

    ਕਿਆ ਬਾਤ ,ਕਮਾਲ ਕਰਤੀ ਲਾਜਵਾਬ ।

  • @JasbirKaur-fo3jh
    @JasbirKaur-fo3jh 9 місяців тому +1

    Sat shri akal ji Jasbirkaur Ambala City

  • @MANPREETSINGH-tz4ew
    @MANPREETSINGH-tz4ew 9 місяців тому +1

    ਅੱਜ ਤੱਕ ਦਾ ਸੱਭ ਤੋਂ ਵਧੀਆ ਵਲੋਗ ਬਾਈ ਤੁਹਾਡਾ

  • @PB32_Singh
    @PB32_Singh 9 місяців тому +2

    Kamal a bhrava sab kudrat da Karishma ya 👍🏻👍🏻

  • @boharsingh4984
    @boharsingh4984 9 місяців тому

    ਅਨੰਦ ਆ ਗਿਆ ਬਾਈ ਇਤਿਹਾਸ ਸੁਣਕੇ ਪੇਂਟਿੰਗ ਦੇ ਨਾਲ ਨਾਲ

  • @GagandeepSingh-oz7lj
    @GagandeepSingh-oz7lj 9 місяців тому +2

    ਸਤਿ ਸ਼੍ਰੀ ਅਕਾਲ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
    ਜਿੰਦਗ਼ੀ ਜ਼ਿੰਦਾਬਾਦ🙏❣️

  • @manuteja1165
    @manuteja1165 9 місяців тому

    Bhut wadhia bilkul awesome. Bachpan yaad a gya ...beautiful

  • @user-mw3fh5qs3q
    @user-mw3fh5qs3q 9 місяців тому +1

    ਬਹੁਤ ਵਧੀਆ

  • @kalabhullar1356
    @kalabhullar1356 9 місяців тому +1

    Good job 22 ਸੁਖਪ੍ਰੀਤ

  • @gurjungsingh6764
    @gurjungsingh6764 9 місяців тому +1

    ❤❤

  • @parmindersingh-pe8fb
    @parmindersingh-pe8fb 9 місяців тому +1

    ਵਾਹਿਗੁਰੂ ਜੀ

  • @kaurkamljit
    @kaurkamljit 9 місяців тому +1

    ਸਤਿ ਸ੍ਰੀ ਅਕਾਲ ਵੀਰੇ...
    ਇੰਨੀ ਜਾਣਕਾਰੀ ਤਾ ਜਦੋ ਪੜਦੇ ਸੀ ੳਦੋ ਨੀ ਮਿਲੀ। ਬਹੁਤ -ਬਹੁਤ ਧੰਨਵਾਦ ਤਿੰਨਾ ਦਾ ।।।

  • @ArjunSingh-zw6ce
    @ArjunSingh-zw6ce 9 місяців тому +1

    Sat sri akal bai ji 🙏 shandaar galbaat, tasveer de vich kahaniyan, history te barik nazar 👌❤ sohna vlog 👍

  • @gurjeetsond4041
    @gurjeetsond4041 9 місяців тому +1

    ❤❤❤

  • @ParminderHeron
    @ParminderHeron 9 місяців тому +1

  • @satjitjhajj6956
    @satjitjhajj6956 9 місяців тому

    Lahore darbar di painting to v super Sukhpreet y g

  • @swaransingh483
    @swaransingh483 9 місяців тому +1

    ਸਤਿ ਸ੍ਰੀ ਆਕਾਲ ਬਾਈ ਜੀ ਵਾਹਿਗੁਰੂ ਚੜਦੀਕਲਾ ਵਿਚ ਰੱਖੇ ਜੀ❤❤❤

  • @Panjolapb12
    @Panjolapb12 9 місяців тому +2

    ਬਾ ਕਮਾਲ

  • @user-tg3lu6jm4l
    @user-tg3lu6jm4l 9 місяців тому +1

    ਸਤਿ ਸ੍ਰੀਅਕਾਲ ਵੀਰਜੀ ਬਹੁਤ ਹੀ ਵਧੀਆ ਲੱਗਾ ਇਤਹਾਸ ਸੁਣ ਕੇ

  • @signedtogod8030
    @signedtogod8030 9 місяців тому +1

    ਲਬ ਜੂ ਬਾਈ ਜੀ

  • @singhsingh-hb6sb
    @singhsingh-hb6sb 9 місяців тому +1

    ਬਹੁਤ ਸੋਹਣੀ ਵੀਡੀਓ ਬਨਾਈ ਜੀ🙏🙏🙏 ਪਿਅਰ ਭਰੀ ਸਤਿ ਸ੍ਰੀ ਅਕਾਲ ਜੀ

  • @herbalpath...
    @herbalpath... 9 місяців тому +1

    Amrit Veer ajj patiale sohi Veer vekhea gurdwara Sahib de bus stand to passi road vall ja reha se 19treek 2vje de kreeb avaj lagai pr shied suni nehi vadeaw lageaw tuhade nal judd K eda deaw ruhaw de drshan ho Jade n. Thanks alot

  • @barinderdhillon6801
    @barinderdhillon6801 9 місяців тому

    ਕਿਆ ਬਾਤ ਆ ਬਾਈ❤❤

  • @takdirsinghgill2164
    @takdirsinghgill2164 9 місяців тому +1

    Excellent painting. Good luck.

  • @SaddaPanjaab
    @SaddaPanjaab 9 місяців тому +1

    Bai ji jo cheeza tusi dekha rehe o eh cheeza news channels nu dekhauniya chaidiya ne .. je oh chaahunde ne apne bache bhaar na jaan!!

  • @paramjeetkaur4857
    @paramjeetkaur4857 9 місяців тому

    Very nice paintings God bless you

  • @gurjitkaur9703
    @gurjitkaur9703 9 місяців тому +1

    Bhut khoob.....bakmaal 💗💗

  • @gurtindergill8515
    @gurtindergill8515 9 місяців тому +1

    ਬਾਕਮਾਲ ਕਲਾ ❤

  • @gurvirsingh2573
    @gurvirsingh2573 9 місяців тому +1

    Wah ji wah very nice 👍🙂❤

  • @balbirbhambra1246
    @balbirbhambra1246 9 місяців тому +1

    Ssa it's interesting talk and beautiful scenery explained god bless you both ❤❤

  • @parmjitkooner4582
    @parmjitkooner4582 9 місяців тому +1

    ਮਾਲਕ ਚੜਦੀ ਕਲਾ ਚ ਰਁਖੇ

  • @jagjeetmask1579
    @jagjeetmask1579 9 місяців тому +1

    Veere asi wait kar rahe han cycle safar di te baldev veere de naal please veere

  • @sarbjeetbuttar5212
    @sarbjeetbuttar5212 9 місяців тому +1

    ਸੁਖਪ੍ਰੀਤ ਜੀ ਬਲਦ ਰੇੜਾਂ ਦੋ ਬਲਦਾਂ ਵਾਲਾ ਬਣਾਉਣਾ ਸੀ, ਬਾਕੀ ਚਿਤਰਕਾਰ ਦੀ ਕਲਪਨਾ 🙏

  • @user-ib4eq8kr4v
    @user-ib4eq8kr4v 9 місяців тому +1

    So wonderful 👌👌

  • @nandsaini1540
    @nandsaini1540 9 місяців тому +1

    Satshiri akal g

  • @gurbindergarcha6740
    @gurbindergarcha6740 9 місяців тому +1

    ਜਾਣਕਾਰੀ ਭਰਪੂਰ video

  • @deep22825
    @deep22825 9 місяців тому +1

    🙏🙏🙏🙏