ਨਾ ਬੋਲ ਸਕਦੇ ਨਾ ਸੁਣ | ਜਿਮ ਖੋਲਣ ਦਾ ਮਕਸਦ | ਮੋਰ ਦੇ ਬੱਚੇ | Gopi Frandipuria

Поділитися
Вставка
  • Опубліковано 15 вер 2024

КОМЕНТАРІ • 163

  • @Sandhu_vlogs365
    @Sandhu_vlogs365 15 днів тому +26

    ਜੱਪ ਬਹੁਤ ਤੇਜ਼ ਆ ਭਲਵਾਨ ਜੀ ਜਦੋ ਕੋਈ ਪੜਨ ਬਾਰੇ ਕਹਿਦੇ ਜਾ ਹੋਰ ਕੁਝ ਪੁਛਦੇ ਤਾਂ ਗੱਲ ਬਦਲ ਦਿੰਦਾ ਓਸੇ ਟਾਈਮ 😂😂😂 ਲਬ ਯੂ ਜੱਟੋ ਬਾਬਾ ਮੇਹਰ ਕਰੇ ਜਪ ਜਲਦੀ ਠੀਕ ਹੋਜੇ ਬਸ 🙏

  • @gurtejsingh241
    @gurtejsingh241 15 днів тому +16

    ਗੋਪੀ ਫਰੰਦੀਪੁਰੀਆ ਨੂੰ ਕਦੇ ਵੀ ਮਿਲਿਆ ਨੀ ਪਰ ਕੋਈ ਦੋ ਰਾਇ ਨਹੀਂ ਗੋਪੀ ਬਾਈ ਬਹੁਤ ਵਧੀਆ ਇਨਸਾਨ ਨੇ ਜਿਵੇਂ ਸਿੱਧੂ ਮੂਸੇ ਵਾਲਾ ਸੀ ❤ਲਵ ਯੂ ਗੋਪੀ ਫਰੰਦੀਪੁਰੀਆ ❤ ਬਾਬਾ ਮੇਹਰ ਕਰੇ ❤

  • @ManguSharma5642
    @ManguSharma5642 15 днів тому +6

    ਗੋਪੀ ਵੀਰੇ ਕਬੱਡੀ ਦੇ ਹੋਰ ਪਲੇਅਰ ਵੀ ਵੱਲੋਗ ਪਾਂਦੇ ਨੇ ਆਪਾ ਨਾ ਨੀ ਲੈਣਾ ਕਿਸੇ ਦਾ ਪਰ ਤੁਹਾਡੇ ਵ੍ਲੋਗ ਦਾ ਹੀ ਇੰਤਜ਼ਾਰ ਕਰਿ ਦਾ ਤੇ ਤੁਹਾਡਾ ਬਲੌਗ ਹੀ ਪੂਰਾ ਦੇਖੀ ਦਾ ਮਿਲਿਆ ਤਾਣੁ ਇਕ ਵਾਰ ਵੀ ਨੀ ਮੈ ਪਰ vlog ਸਾਰੇ ਦੇਖੀ ਦੇ ਹੈ ਬਹੁਤ ਕੁਝ ਸਿੱਖਣ ਨੂੰ ਮਿਲ ਦਾ ਤੁਹਾਡੇ vlog ਤੋਂ ਵਾਹਿਗੁਰੂ ਜੀ ਨੇ ਚਾਇਆ ਤਾਂ ਜਲਦੀ ਮਿਲਾ ਗੇ ਭਲਵਾਨ ਜੀ ਦੂਰ ਬਹੁਤ ਰਹਿਣਾ ਮੈ ਲੁਧਿਆਣਾ ਰਹਿਣਾ ਮੈ ਤੁਹਾਡੀਆਂ ਗੱਲਾਂ ਸੁਣਕੇ ਆਪਣੀ ਜ਼ਿੰਦਗੀ ਚ ਬਹੁਤ ਬਦਲਾਅ ਕਿਤੇ।ਵਾਹਿਗੁਰੂ ਜੀ ਕਿਰਪਾ ਕਰਨ ਗੋਪੀ ਭਲਵਾਨ ਤੇ ਲਵ ਯੂ ਆ ਭਲਵਾਨ ਜੀ ❤❤❤❤

  • @GursewakSingh-wm7gt
    @GursewakSingh-wm7gt 15 днів тому +9

    ਗੋਪੀ ਵੀਰ ਜਿੰਮ ਬਨਾਉਣ ਵਾਲਾਂ ਕੰਮ ਬਹੁਤ ਵਧੀਆ ਕੀਤਾ ਕੋਈ ਘਰੋਂ ਗਰੀਬ ਆ ਬੱਚੇ ਪੈਸੇ ਨਹੀਂ ਦੇ ਸਕਦੇ ਉਨ੍ਹਾਂ ਲਈ ਬਹੁਤ ਵਧੀਆ ਹੋਇਆ ਭਲਵਾਨ ਇਧਰ ਤੇ ਬਾਹਰ ਇੰਨੀਆਂ ਵੱਡੀਆਂ ਵੱਡੀਆਂ ਕਲੱਬਾਂ ਹੋਰ ਬੜੇ ਆ ਜੋ ਕੱਬਡੀ ਨੂੰ ਪਿਆਰ ਕਰਦੇ ਨੇ ਉਨ੍ਹਾਂ ਨੂੰ ਚਾਹੀਦਾ ਤੁਹਡੀ ਥੋੜ੍ਹੀ ਬਹੁਤ ਮੱਦਦ ਕਰਨ ਕੁਝ ਹੋਰ ਚੰਗਾ ਬਣ ਜਾਊ ਬਾਕੀ ਤੈਨੂੰ ਤੇ ਪਰਿਵਾਰ ਨੂੰ ਰੱਬ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀਆ ਦੇਵੇ ❤❤

  • @preetsingh76890
    @preetsingh76890 15 днів тому +1

    ਪਲਵਾਨ ਜੀ ਅੱਜ ਮੈਚ ਦੇਖਿਆ ਲਾਈਵ ਪਲਵਾਨ ਜੀ ਪ੍ਰਭ ,ਜੱਗੂ, ਅਚੀ ਇਹਨਾ ਨੂੰ ਸਿਖਾਊ ਪਲਵਾਨ ਜੀ ਕੱਚਾ ਹੱਥ ਪਾਉਂਦੇ ਰੇਡਰ ਨੂੰ ਦੂਸਰੇ ਨੂੰ ਨਾ ਜੱਫਾ ਪਾਉਣ ਦਿੰਦੇ ਹੋਸ਼ਿਆ ਵਾਂਗ ਟੱਚ ਲੈਂਦੇ ਨੇ ਕਿ ਆਪਾ ਆਪਣੀ ਤੌਰ ਬਣਾਈਏ ਪਰ ਵਾਹਿਗੁਰੂ ਦੇ ਹੱਥ ਵਿਚ ਆ ਇੱਜ਼ਤ ਦੇਣੀ , ਏਨਾ ਨੂੰ ਥੋੜਾ ਜੇਹਾ ਸਮਝਾਓ ਕਿ ਟੱਚ ਫਾਲਤੂ ਨਾ ਲਵਾਓ ਤੇ ਤਕਨੀਕ ਸੀਖੋ , ਇਹ ਬਸ ਖੁੱਚ ਫੜਨ ਨੂੰ ਪੈਂਦੇ ਉਹ ਵੀ ਕੱਚੀ , ਪਲਵਾਨ ਜੀ ਏਕਮ ਤੁਹਾਡਾ ਨਾਮ ਸਾਰੀ ਦੁਨੀਆ ਚ ਰੌਸ਼ਨ ਕਰੂਗਾ ਕੀ ਹਾਂ ਕੋਈ ਸਚਿਓ ਗੋਪੀ ਪਲਵਾਨ ਦਾ ਚੇਲਾ ਆ ਸੁਪਰਸਟਾਰ ਜਾਫੀ ਬਣਾਉਣਾ ਤੁਸੀ ਉਹਨੂੰ ਸਾਥ ਦੇਓ ਏਕਮ ਦਾ , ਵਾਹਿਗੁਰੂ ਜੀ ਫਰੰਦੀਪੁਰ ਟੀਮ ਨੂੰ ਤਰੱਕੀ ਬਕਸ਼ਨ ॥

  • @diljeetmallah710
    @diljeetmallah710 7 днів тому

    ਗੋਪੀ ਭਲਵਾਨ ਜੀ ਆਪਦੀ ਇੱਕ ਸੋਨੀ ਸੀਤੋ ਨਾਲ ਵੀਡੀਓ ਵਾਇਰਲ ਹੋ ਰਹੀ ਸੀ ਸੱਚ ਦੱਸਣਾ ਪਲੀਜ਼ ਉਹ ਕੀ ਮੰਗਦਾ ਤੇ ਕਿਵੇਂ ਉਹਨਾਂ ਉੱਪਰ ਆਪ ਜੀ ਦਾ ਦਿਲ ਹੈ

  • @sonydhaliwal2679
    @sonydhaliwal2679 15 днів тому +1

    ਵਾਹਿਗੁਰੂ ਸਾਡੇ ਗੋਪੀ ਪਹਿਲਵਾਨ ਨੂੰ ਪੂਰਾ ਕੈਮ ਰੱਖੀ ਹਮੇਸਾ ਐਸੇ ਤਰਾਹ ਖੇਲਦਾ ਰਹੇ ਸਾਡਾ ਹਿਮਾਲਿਆਂ ਪਰਬਤ🙌❤️

  • @dineshkartik9598
    @dineshkartik9598 12 днів тому

    Bahut vadiya ustad ji 😭😭😭🙏🙏❤️❤️❤️❤️❤️😭🙏🙏🫂🫂🙏🙏🙏🙏🙏🙇🙇🙇🙇🙇😭😭

  • @user-eg1uw8fh1e
    @user-eg1uw8fh1e 15 днів тому +1

    Yes Gopi Veer, I felt very happy to see your son today. May Allah Pak heal him soon. Whatever pain he is suffering from.

  • @saifali-jt7sq
    @saifali-jt7sq 15 днів тому +3

    Gopi pagi you are great Man ❤❤❤❤

  • @user-wl3dd6qv9l
    @user-wl3dd6qv9l 16 днів тому +8

    Rabb tuhaade bete nu lambi umar deve ji 🙏 ♥️

  • @jaskarnsingh6062
    @jaskarnsingh6062 15 днів тому +7

    ਗੋਪੀ ਵੀਰ ਜੀ ਵਲੋਗ ਰੋਜ ਬਨਾਇਆ ਕਰੋ

  • @harkaransingh9607
    @harkaransingh9607 15 днів тому +2

    ਬਹੁਤ ਵਧਿਆ ਸੋਚ ਦੇ ਮਾਲਿਕ ਭਲਵਾਨ ਜੀ

  • @balkarsingh-nn5le
    @balkarsingh-nn5le 15 днів тому +2

    ਬਹੁਤ ਵਧੀਆ ਉਪਰਾਲਾ ਗੋਪੀ ਵੀਰ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਅਤੇ ਚੜਦੀ ਕਲਾ ਰੱਖਣ ❣️💖💓🙏🙏

  • @SukhvirSingh-l7b
    @SukhvirSingh-l7b 15 днів тому +1

    ਬਹੁਤ ਵਧੀਆ ਵੀਰਾਂ ਜੀ ਵਾਹਿਗੁਰੂ ਭਲੀ ਕਰੇ ਜੀ ਮੇਹਰ ਕਰੇ ਜੀ ❤❤❤❤❤❤❤❤❤

  • @ManjinderTatla
    @ManjinderTatla 15 днів тому +1

    ਪਲਵਾਨ ਵੀਰ ਜੀ ਇਸ ਗੁੰਗੇਂ ਨੂੰ ਆਪਣੇ ਨਾਲ ਹੀ ਰੱਖਿਆ ਕਰੋਂ ਨਾਲੇ ਤਾਂ ਵਿਚਾਰਾ ਕੋਡੀ ਸਿੱਖ ਜਾਵੇਗਾ ਅਤੇ ਨਾਲੇ ਸੋਡਾ ਸਾਰਿਆਂ ਦਾ ਮਨ ਲਵਾਂ ਦਿਆਂ ਕਰੁ

  • @Sandhu_vlogs365
    @Sandhu_vlogs365 15 днів тому +5

    ਭਲਵਾਨ ਜੀ ਗਰਦੇਵ ਤੇ ਦੂਜੇ ਮੁੰਡੇ ਦਾ ਆਪਸ ਚ ਜ਼ੋਰ ਕਰਵਾਇਆ ਕਰੋ ਤਾਂ ਫੇਰ ਹੋਰ ਵਧੀਆ ਬਣਨਗੇ

  • @jugrajsinghjugraj2253
    @jugrajsinghjugraj2253 15 днів тому +5

    ਬਹੁਤ ਵਦੀਆਂ ਸੋਚ ਭਲਵਾਨ ਜੀ

  • @honeynayer9384
    @honeynayer9384 15 днів тому +3

    Bht maan satikar Pyar Gopi palwan veer nu ❤

  • @PakkePindaAale
    @PakkePindaAale 14 днів тому

    ਹੀਰਾ ਕਬੱਡੀ ਦਾ ਫਰੰਦੀਪੁਰੀਆ ❣️

  • @ranjitsinghaujla1059
    @ranjitsinghaujla1059 15 днів тому +5

    Ustad ji waheguru ji thunu hmesha khush rakhe ji

  • @GurpreetSingh-v3c7e
    @GurpreetSingh-v3c7e 15 днів тому +2

    Gopy farandipur love you❤❤❤❤❤

  • @Ajaykabaddipb29
    @Ajaykabaddipb29 13 днів тому

    God bless ustad ji ❤

  • @EkamdeepSingh-ci2pq
    @EkamdeepSingh-ci2pq 15 днів тому +2

    ਭਲਵਾਨ ਜੀ ਮਾਇਕ ਕੋਲ ਰੱਖੋ ਅਵਾਜ਼ ਘੱਟ ਆਉਂਦੀ

  • @fatehsingh407
    @fatehsingh407 15 днів тому +5

    ਵਾਹਿਗੁਰੂ ਸਾਡੇ ਗੋਪੀ ਪਹਿਲਵਾਨ ਨੂੰ ਪੂਰਾ ਕੈਮ ਰੱਖੀ ਹਮੇਸਾ ਐਸੇ ਤਰਾਹ ਖੇਲਦਾ ਰਹੇ ਸਾਡਾ ਹਿਮਾਲਿਆਂ ਪਰਬਤ

  • @SukhveerSingh-iz5ot
    @SukhveerSingh-iz5ot 15 днів тому

    Love you ustad ji

  • @PreetGur-dl2dw
    @PreetGur-dl2dw 15 днів тому +5

    ਭਲਵਾਨ ਜੀ ਮੁਰਗੀ ਨੂੰ ਅਲੱਗ ਰੱਖ ਦੇਣਾ ਸੀ ਮੁਰਗੇ ਕਬੂਤਰਾ ਨੂੰ ਬਿਮਾਰੀ ਪਾ ਦਿੰਦੇ ਆ ,ਅੱਖਾ ਦੁੱਖਣ ਵਾਲੀ ਜਾ ਲਕਵੇ ਵਾਲੀ, ਆਪਣੇ ਨਾਲ ਹੋਇਆ ਕਮਰੇ ਵਿੱਚ ਕਬੂਤਰ ਸੀ ਨਾਲ ਖੁੱਡੇ ਵਿੱਚ ਮੁਰਗੀਆਂ 64 ਬੱਚੇ ,20 ਵੱਡੇ 84 ਕਬੂਤਰ ਮਰਗੇ ਸੀ 😢😢

  • @SukhvirSingh-l7b
    @SukhvirSingh-l7b 15 днів тому +1

    ਬਾਈ ਜੀ ਵਾਹਿਗੁਰੂ ਜੱਪ ਨੂੰ ਮੇਰੀ ਬੀ ਉਮਰ ਦੇ ਦੇ ❤❤❤

  • @jagroopsingh4386
    @jagroopsingh4386 15 днів тому +2

    Waheguru chardikala ch rakhe tahanu phalwan ji

  • @ManguSharma5642
    @ManguSharma5642 15 днів тому +1

    ਬੇਨਤੀ ਹੈ ਗੋਪੀ ਵੀਰੇ vlog daily ਪਾਇਆ ਕਰੋ 🙏🙏

  • @Aulakhsaab-r4h
    @Aulakhsaab-r4h 15 днів тому +2

    Soch Bahut vdia plwan g wmk 🙏

  • @gurshershera4930
    @gurshershera4930 16 днів тому +1

    Waheguru ji tuhanu hamesha khush rakhe Gopi veer ji

  • @TheTubeAK
    @TheTubeAK 15 днів тому

    Dil da saaf jatt ❤❤❤

  • @PunjabPortal1109
    @PunjabPortal1109 16 днів тому +4

    Gopi Bhalwan ❤❤❤

  • @ParminderSingh-jv2kl
    @ParminderSingh-jv2kl 15 днів тому

    Waheguru ji ❤❤❤

  • @GurwinderSingh-zw3od
    @GurwinderSingh-zw3od 15 днів тому +2

    ਬਾਬਾ ਬੁੱਢਾ ਸਾਹਿਬ ਜੀ ਕਿਰਪਾ ਬਣਾ ਕੇ ਰੱਖੋ ਕਬੱਡੀ ਪਲੇਅਰ ਸਬ ਤੇ ਵਾਹਿਗੁਰੂ ਜੀ

  • @ManguSharma5642
    @ManguSharma5642 15 днів тому +1

    ਗੋਪੀ ਵੀਰੇ ਸਤ ਸ੍ਰੀ ਆਕਾਲ ਜੀ 🙏🙏

  • @bikramhundal6668
    @bikramhundal6668 15 днів тому +1

    ❤❤love you jattan

  • @RoshanLal-ud2wb
    @RoshanLal-ud2wb 15 днів тому +1

    Nice video 📸❤

  • @abdullahwattoo746
    @abdullahwattoo746 15 днів тому +1

    i am Pakistan 🇵🇰🇵🇰 big fan

  • @diamondsaloonjhitakalanamritsa
    @diamondsaloonjhitakalanamritsa 15 днів тому +2

    Palwan ji very nice ❤❤❤❤❤

  • @indermalhi-rb1ew
    @indermalhi-rb1ew 15 днів тому +1

    ❤❤❤

  • @Gagguਭੜਾਣਾkabaddi
    @Gagguਭੜਾਣਾkabaddi 15 днів тому +1

    ਭਲਵਾਨ ਜੀ ਜਵਾਬ ਵੀ ਦਿਆ ਕਰੋ ਸਾਡੇ commentਆ ਦਾ

  • @HappySingh-zd8do
    @HappySingh-zd8do 15 днів тому +1

    Tuhadi soch bht vdia bro

  • @gurjantsingh-y2e
    @gurjantsingh-y2e 15 днів тому +1

    Ustaad g thude nl bhut vadiaa kam gym wala krn dy lovee u ustaad g

  • @VijayDas-c9f
    @VijayDas-c9f 15 днів тому +1

    ❤❤❤❤❤❤

  • @sarbjit7343
    @sarbjit7343 15 днів тому

    Good Gym palvaan g🎉🎉

  • @LovejeetSingh-cb1is
    @LovejeetSingh-cb1is 15 днів тому +1

  • @user-xz3nq2bx6h
    @user-xz3nq2bx6h 15 днів тому +1

    Ustaad ji ❤❤❤❤❤❤❤❤❤❤❤❤❤❤❤❤❤

  • @randhawa1980
    @randhawa1980 15 днів тому +1

    ਭਲਵਾਨ ਜੀ ਮਾਈਕ ਰੱਖੋ ਵਧੀਆ ਆਵਾਜ਼ ਘੱਟ ਹੋ ਜਾਂਦੀ ਵਿੱਚੋਂ -ਵਿੱਚੋ

  • @Gurjant-y2l
    @Gurjant-y2l 15 днів тому +1

    ❤❤❤❤❤❤ nice

  • @user-ts6ig1ig6l
    @user-ts6ig1ig6l 15 днів тому +1

    LOVE YOU GOPI VEERE ❤❤❤❤❤

  • @GopalKumar-gg5nw
    @GopalKumar-gg5nw 15 днів тому +1

    😍😍 nice

  • @rohitlahora3627
    @rohitlahora3627 16 днів тому

    Gopi pahlwan Bhai ji waheguru ji ka Khalsa waheguru ji ki Fateh Bhai ji

  • @SaunSingh-ni2cq
    @SaunSingh-ni2cq 15 днів тому

    Nice 👍👍

  • @Sandeep-c4j
    @Sandeep-c4j 15 днів тому

    Very nice

  • @HappySingh-zd8do
    @HappySingh-zd8do 15 днів тому +1

    Ssa palwan ji

  • @jasssdhillon5324
    @jasssdhillon5324 15 днів тому +1

    Ssa brother

  • @InderjitSingh-z1m
    @InderjitSingh-z1m 9 днів тому

    ,ਭਲਵਾਨ..ਜੀ..ਭਗਤ..ਬੰਦਾ

  • @gurjantsingh-y2e
    @gurjantsingh-y2e 15 днів тому +1

    Ustaad g kise tym vlog ch voice ni saaf sundi oda koi hall kro request aa

  • @muhammadsulman7953
    @muhammadsulman7953 15 днів тому +1

    Pakistan Waly bohat Pyar kardy tanu

  • @HappySingh-zd8do
    @HappySingh-zd8do 15 днів тому +1

    Palwan ji match das dya kro blog ch daily ke kithe huda te kis page to live huda match o v das dya kro

  • @Shagandeepsinghsandhu
    @Shagandeepsinghsandhu 15 днів тому

    👌👌🙌🏼❤️

  • @Jagpreetsandhu87
    @Jagpreetsandhu87 15 днів тому +1

    Wmk 🙏😍

  • @Sandeep-c4j
    @Sandeep-c4j 15 днів тому

    👌

  • @JimmyCheema-w1u
    @JimmyCheema-w1u 5 днів тому

    ❤❤❤❤❤❤❤❤❤

  • @Sandeep-c4j
    @Sandeep-c4j 15 днів тому

    🙏🏼

  • @harmanwaraich5371
    @harmanwaraich5371 15 днів тому +1

    Satsriakal palwaan g

  • @malhivlog8236
    @malhivlog8236 15 днів тому +3

    😮b

  • @ManveerSingh-y6r
    @ManveerSingh-y6r 14 днів тому

    🙏❤🙏

  • @nishansingh-cf8ld
    @nishansingh-cf8ld 15 днів тому +1

    Gopi pa,,,, kbuter da shonk krwa yo jede top top de,,,,, a

  • @PrabhGill1646
    @PrabhGill1646 15 днів тому

    Palwaan ji waheguru maher Karen 🙏🙏

  • @Sandeep-c4j
    @Sandeep-c4j 15 днів тому

    👍

  • @SabiSangh
    @SabiSangh 16 днів тому

    ❤❤❤❤ love you Bai ❤️❤️❤️ jap kaam a

  • @user-eg1uw8fh1e
    @user-eg1uw8fh1e 15 днів тому

    🌹🕊🌹

  • @BikramJit-wf5be
    @BikramJit-wf5be 15 днів тому +1

    Att❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-eg1uw8fh1e
    @user-eg1uw8fh1e 15 днів тому

    🌱🌹🌱

  • @gurjantsandhu8992
    @gurjantsandhu8992 15 днів тому +1

    ❤❤❤❤❤🎉

  • @sukhvirgrewal5765
    @sukhvirgrewal5765 15 днів тому

    Very nice ❤

  • @divyanshusharma1711
    @divyanshusharma1711 15 днів тому +1

    Bhajji jap hun theek haii❤❤

  • @sunnydharni2281
    @sunnydharni2281 15 днів тому +1

    ❤❤❤❤❤❤❤❤❤❤❤❤❤❤❤

  • @jaswinderfitness
    @jaswinderfitness 15 днів тому

    🙏🙏🙏🙏🙏

  • @narinderwaraich7442
    @narinderwaraich7442 15 днів тому +1

    ਭਲਵਾਨ ਜੀ ਵੀਡਿਓ ਰੋਜ਼ ਪਾਓ ਜੀ❤❤❤

  • @mahalfarm4910
    @mahalfarm4910 15 днів тому +2

    Palwan ji milna tuhanu pind kadon milda ho tusi

  • @tejjinderusman9386
    @tejjinderusman9386 15 днів тому

    Palwan g frandipur da Kabaddi cup das dyo kini tareek nu aa

  • @HappySingh-id3ce
    @HappySingh-id3ce 15 днів тому +1

    Gopi veer na vikha aje ,van vibhag valeya nai lai jane j ,mor APA Ghar ch nahi rakh sakde pinjre ch ,tusi video nahi c dekhi ik bande di jis kol hans(sarang bird) c o vi sarkari bande lai gaye c 🤷🙆🤣

  • @grewalfarmer1313
    @grewalfarmer1313 15 днів тому +1

    Veer kitho lai na mor de aunday

  • @malkitsingh6103
    @malkitsingh6103 15 днів тому +1

    ਜਿਮ ਦੇ ਨਾਲ ਨਾਲ ਰੱਖ ਵੀ ਲਾਓ ਭਲਵਾਨ ਜੀ

  • @user-eg1uw8fh1e
    @user-eg1uw8fh1e 15 днів тому

    🥰🥰🥰🥰🥰🥰🥰🥰🥰🥰🥰🥰

  • @angelking_567
    @angelking_567 13 днів тому

    maddra to vadi hajri baba budha sahib vale cup te lavage plvan g

  • @BikramJit-wf5be
    @BikramJit-wf5be 15 днів тому +1

    ❤❤❤❤❤❤❤❤❤❤❤❤❤❤❤❤❤❤❤❤❤❤❤❤

  • @JaspreetSingh-nk7zw
    @JaspreetSingh-nk7zw 15 днів тому

    Wmk

  • @dhillonsa_b
    @dhillonsa_b 15 днів тому

    mora de andee kitho lyande palwan jii menu v cahide aa dsiooo kithoo lyondee aa tuci???

  • @BikramJit-wf5be
    @BikramJit-wf5be 15 днів тому +1

    🎉🎉🎉🎉🎉🎉🎉🎉🎉🎉🎉

  • @dineshkartik9598
    @dineshkartik9598 12 днів тому

    Ustad ji mno vi apna kol rak lo plz 😭

  • @HHira-i7i
    @HHira-i7i 15 днів тому +1

    💪💪💪👌👍🔥

  • @diamondsaloonjhitakalanamritsa
    @diamondsaloonjhitakalanamritsa 15 днів тому +1

    Palwan ji jap Theek hun

  • @KanwaljitSingh-o5z
    @KanwaljitSingh-o5z 15 днів тому +1

    Bhalwan g match kithe kithe agle month tuhade dso

  • @user-animals-lover-
    @user-animals-lover- 16 днів тому +1

    Hi

  • @MukeshSonu-o5x
    @MukeshSonu-o5x 14 днів тому

    Tere pind kdo milan avaa das