ਅੱਜ ਦਾ ਮੈਚ ਹਮੇਸ਼ਾ ਯਾਦ ਰਹੁਗਾ | Gopi Frandipuria | Aaj Khusi vi Aya

Поділитися
Вставка
  • Опубліковано 23 лют 2024
  • ਅੱਜ ਦਾ ਮੈਚ ਹਮੇਸ਼ਾ ਯਾਦ ਰਹੁਗਾ | Gopi Frandipuria | Aaj Khusi vi
    like And Subscribe
    #kabaddi #vlog
  • Розваги

КОМЕНТАРІ • 198

  • @desiboyspindawale3477
    @desiboyspindawale3477 4 місяці тому +43

    ਖੁਸ਼ੀ ਦੁੱਗਾ ਆਲਾ ਜੱਟ ਸਿਰਾ ਕਰਵਾਉਂਦਾ ਗੋਪੀ ਭਲਵਾਨ ਵੀ ਜਰਾ ਕਰਾਉਂਦਾ ਲਵ ਯੂ ਹ ਸਾਰੇ ਭਰਾਵਾਂ ਨੂੰ

  • @balrajgill2657
    @balrajgill2657 4 місяці тому +19

    ਗੋਪੀ ਉਸਤਾਦ ਜੀ ਵਾਹਿਗੂਰੂ ਜੀ ਤਾਹਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ

  • @ManguSharma5642
    @ManguSharma5642 4 місяці тому +14

    ਅੱਜ ਤਾਂ ਰੂਹ ਖੁਸ਼ ਹੋ ਗਈ ਗੋਪੀ ਵੀਰੇ ਸਾਰੇ ਪਲੇਅਰ ਦੇਖ ਕੇ ਵਾਹਿਗੁਰੂ ਜੀ edda ਹੀ ਸਭ ਨੂੰ ਖੁਸ਼ ਰੱਖਣ 🙏🙏❤️❤️❤️

  • @punjabpunjabiatzindabad2702
    @punjabpunjabiatzindabad2702 4 місяці тому +5

    ਇੱਕ ਇਹ ਗੱਲ ਬਹੁਤ ਵੱਡੀ ਆ ਮਾਝੇ ਚ ਖੁਸ਼ੀ ਜੇ ਖੇਡਿਆ ਸਿਰਫ ਬਾਈ ਗੋਪੀ ਫਰੰਦੀਪੁਰ ਨਾਲ ਖੇਡਿਆ ਨਹੀਂ ਲੱਖਾ ਰੁਪਏ ਲਈ ਫਿਰਦੇ ਨੇ ਲੋਕ ਖਡਾਉਣ ਨੂੰ ਪਰ ਯਾਰੀ ਪੁਰਾਣੀ ਆ abbotsford kabaddi club sangrur ਦੀਆ ਯਾਦਾ ਨੇ

  • @amardharmgarh5869
    @amardharmgarh5869 4 місяці тому +44

    ਖੁਸ਼ੀ ਬਹੁਤ ਜ਼ਿਆਦਾ ਚੰਗਾ ਖਿਡਾਰੀ ਆ ਤੇ ਇੱਕ ਚੰਗਾ ਇਨਸਾਨ ਆ ❤❤

  • @ManguSharma5642
    @ManguSharma5642 4 місяці тому +9

    ਗੋਪੀ ਵੀਰੇ ਆ ਹੀ ਇੱਜ਼ਤ ਮਾਣ ਚਾਹੀਦਾ ਹੁੰਦਾ sarya nu ਹਰ ਕੋਈ ਪਲੇਅਰ ਤੁਹਾਡੀ ਇੱਜ਼ਤ ਕਰ ਦਾ ਗੋਪੀ ਵੀਰੇ ਜੇ ਤੁਸੀ vaddiya ਹੋ ਤਾਂ ਭਲਵਾਨ ਜੀ ਸਾਰੇ vaddiya ਨੇ,ਵਾਹਿਗੁਰੂ ਜੀ ਕਿਰਪਾ ਕਰਨ 🙏👌👍🙏🙏❤️❤️❤️

  • @gurjantgurjantsingh7606
    @gurjantgurjantsingh7606 4 місяці тому +22

    ਗੋਪੀ ਵੀਰ ਕੀ ਹਾਲ ਨੇ ਉਮੀਦ ਕਰਦਾ ਸਭ ਠੀਕ ਠਾਕ ਹੀ ਹੋਵੋਗੀ ਸਾਰੀ ਟੀਮ, ਗੋਪੀ ਵਲੋਗ ਵੇਖਣ ਨੂੰ ਅੱਖੀਆ ਤਰਸ ਗਈਆਂ ਕੱਲ ਤਾਂ ਗੋਪੀ ਬਾਈ ਵਲੋਗ ਨਹੀਂ ਪਾਇਆ ❤❤❤❤❤❤❤🙏🙏🙏❤️🫶🫶🫶💪💪😄👍👍🤝🤝👑👑👌👌

  • @idhub6263
    @idhub6263 4 місяці тому +14

    ਸਿਰਾ ਲਾਤਾ ਗੋਪੀ ਤੇ ਦੁਗ ਦੁਗ ਨੇ ਪੁਰਾਣੇ ਪਾਪੀ ਤੇ ਸਾਨ ਜੱਟ❤

  • @kdeepsinghdeep887
    @kdeepsinghdeep887 4 місяці тому +14

    ਫਰੰਦੀ ਵੀਰ ਨਾਲ ਖੁਸ਼ੀ ਦੇਖ ਕੇ ਦਿਲ ਬਹੁਤ ਖੁਸ਼ ਹੋਇਆ

  • @gurnishansingh374
    @gurnishansingh374 4 місяці тому +11

    ਰੇਸ਼ਮ ਚੰਬੇ ਵਾਲਾ ਕਬੱਡੀ ਚ ਬਹੁਤ ਸਿਆਣਾ ਰੇਡਰ‌ ਏ ਸਿਆਣਪ ਨਾਲ ਰੇਡਾ ਪੳਦਾ

  • @happyrandhawa6445
    @happyrandhawa6445 4 місяці тому +102

    ਗੋਪੀ ਵੀਰ ਜੀ ਬੇਨਤੀ ਆ ਕਿ ਖੁਸੀ ਨੂੰ ਹੋਰ ਵੀ ਮੈਚ ਖਡਾਉ ਮਾਝੇ ਚ ਆਵਦੇ ਨਾਲ

    • @jajsandhu8204
      @jajsandhu8204 4 місяці тому +8

      Onu lakh kon deve roj

    • @Ra00003
      @Ra00003 4 місяці тому

      @@jajsandhu8204puchli y phn la k .. sade pind khilaya c..free ch khede c khushi te ludhar..eh phna cho ni hege bai jehde kehnde a v pehlan google pay krdo

    • @jassa_0008
      @jassa_0008 4 місяці тому +8

      Pyar nal jatt di jaan kad lai passe bhut aa phela hi ustad kol

    • @_ramgarhia47
      @_ramgarhia47 4 місяці тому

      👍

    • @Aksingh-nb2dc
      @Aksingh-nb2dc 4 місяці тому +2

      Bai ine paise ni hege commety kol

  • @Arnav4149
    @Arnav4149 4 місяці тому +8

    ਬਹੁਤ ਵਧੀਆ ਮੈਚ ਹੋਇਆ ਗੋਪੀ ਭਲਵਾਨ 🎉🎉

  • @ManguSharma5642
    @ManguSharma5642 4 місяці тому +5

    ਖ਼ੁਸ਼ੀ ਵੀਰਾ ਦੁੱਲਾ ਵੀਰਾ ਸ਼ੰਕਰ ਵੀਰਾ ਏਨਾ ਨੂੰ ਜ਼ਰੂਰ ਆਪਣੀ ਟੀਮ ਚ ਲਿਆ kero ਗੋਪੀ ਵੀਰੇ ਸਾਰੇ ਹੀ ਬਹੁਤ ਵਧੀਆ ਨੇ ਲਵ ਯੂ sarya ਨੂੰ ❤❤❤❤

  • @RanjitSingh-hh6xs
    @RanjitSingh-hh6xs 4 місяці тому +4

    Khushi nu jido vekhi da Dil schiiiiiiii bhttt Khushi hundi ❤❤❤

  • @RanjitSingh-hh6xs
    @RanjitSingh-hh6xs 4 місяці тому +4

    Khushi varga koiii Banda nhi yrr ❤❤❤❤❤❤❤dilo Kushi hundi Khushi nu vekh k ❤❤❤

  • @princegill1598
    @princegill1598 2 місяці тому +1

    ਟੋਚਣ ਵਰਗਾ ਸਾਹਣ ਖਿਡਾਰੀ 👌

  • @gharelimanjit
    @gharelimanjit 4 місяці тому +10

    ਖੁਸ਼ੀ ਨੂੰ ਹੋਰ ਮੈਚ ਖਿਡਾਓ ਮਾਝੇ ਵਿਚ ਗੋਪੀ ਬਾਈ ਜੀ

  • @pammazaildarusa330
    @pammazaildarusa330 4 місяці тому +8

    ਅੱਜ ਤਾਂ ਸਾਰੇ ਕਰੀਮ ਹਈ ਲਈ ਫਿਰਦੇ ਹੋ ਬਾਈ❤❤ ਦਿਲ ਖੁਸ਼ ਹੋ ਗਿਆ ਸਾਰਿਆਂ ਨੂੰ ਦੇਖ ਕੇ❤ ਵਾਹਿਗੁਰੂ ਮਿਹਰ ਕਰੇ ਸਾਰਿਆਂ ❤

  • @lakha2227
    @lakha2227 4 місяці тому +5

    ਗੋਪੀ ਵੀਰ ਰੱਬ ਤੈਨੂੰ ਦੁੱਖ ਦਰਦ ਤੋਂ ਦੂਰ ਰੱਖੇ

  • @preetsingh76890
    @preetsingh76890 4 місяці тому +4

    ਪਲਵਾਨ ਜੀ ਦੇਖਲੋ ਤੁਹਾਨੂੰ ਛੱਡਿਆ ਲੋਕਾ ਨੇ ਤੇ ਤੁਹਾਡੀ ਟੀਮ ਦੇਖੋ ਸੁਪਰਸਟਾਰ ਟੀਮ ਬਣ ਗਾਈ ਹੈ ,
    ਇੱਜ਼ਤ ਨੀ ਪਚੀ ਤੁਹਾਡੇ ਚੇਲਿਆ ਨੂੰ ਪਲਵਾਨ ਜੀ ਜੇੜਾ ਬੰਦਾ ਆਪਣੇ ਉਸਤਾਦ ਨਾਲ ਵਫ਼ਾ ਨੀ ਕਮਾ ਸਕਦਾ ਨਾ ਉਹਨੂੰ ਕਦੇ ਮੰਜ਼ਿਲ ਹਾਸਿਲ ਨੀ ਹੁੰਦੀ ਪਲਵਾਨ ਜੀ ਤੁਹੀ ਰੱਬ ਅੱਗੇ ਸੱਚੇ ਜੇ ਨਾ ਤਾਹੀ ਉਹ ਪਿੱਠ ਨਹੀਂ ਜੇ ਲਗਨ ਦਿੰਦਾ ਪਲਵਾਨ ਜੀ । ਵਾਹਿਗੁਰੂ ਜੀ ਕਿਰਪਾ ਰੱਖਣ ਤੁਹਾਡੇ ਤੇ ਪਲਵਾਨ ਜੀ 🙏♥️॥

  • @jotjot2913
    @jotjot2913 4 місяці тому +8

    Khushi de vichar bahut badiya ne

  • @ManguSharma5642
    @ManguSharma5642 4 місяці тому +3

    ਗੋਪੀ ਵੀਰੇ ਤੁਹਾਡਾ vlog ਜ਼ਰੂਰ ਦੇਖੀ ਦਾ ਬਹੁਤ ਕੁਛ ਸਿੱਖਣ ਨੂੰ ਮਿਲ ਦਾ ਜੀ ਜ਼ਿੰਦਗੀ ਚ ਤੁਹਾਡੀ ਗਲਾ ਸੁਣ ਕੇ ਰੋਜ਼ vlog ਪਾਇਆ ਕਰੋ ਭਲਵਾਨ ਜੀ ਮੈਚ ਹੋਵੇ ਪਾਵੇ ਨਾ ਹੋਵੇ vlog ਰੋਜ਼ ਪਾਇਆ ਕਰੋ ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੇ ਤੇ 🙏🙏🙏❤❤❤❤❤

  • @Luv_sandhu
    @Luv_sandhu 4 місяці тому +3

    Dil khushh ho gyaa ajj da vlog dekh k..2 legnd bnde..khushi te Gopi..luv u jatto...rbb trakiaa bakshee hor❤❤❤❤❤

  • @babbukhannakabaddicommenta354
    @babbukhannakabaddicommenta354 4 місяці тому +3

    ਖੁਸ਼ ਰਹੋ ਆਬਾਦ ਰਹੋ ਵੀਰੋ

  • @Gurparm1425
    @Gurparm1425 4 місяці тому +4

    ਸਤਿ ਸ੍ਰੀ ਆਕਾਲ ਉਸਤਾਦ ਜੀ ❤❤ ਗੂਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆ ਤੇ ❤❤🙏🙏

  • @balrajgill2657
    @balrajgill2657 4 місяці тому +4

    ਅੱਜ ਬਹੁਤ ਵਧੀਆ ਲੱਗਾ ਮੈਚ ਦੇਖ ਕੇ ਨਜਰਾ ਲਿਆ ਦਿੱਤਾ ਤੁਸੀ ❤

  • @sandeepmachal1188
    @sandeepmachal1188 4 місяці тому +4

    Khushi Duggan Ne Aggg Kadti🔥🦁Gopi
    Frandipur Saanh Jatt💪🏻⚠️
    Dowe Purane Paapi Ne
    Astaad Bande🫡💓

  • @kamalsingh-wp2xd
    @kamalsingh-wp2xd 4 місяці тому

    God aa gopi veer ji ❤ love u jaan ok bye

  • @user-fu8ec9qw9z
    @user-fu8ec9qw9z 3 дні тому

    Love from Rajasthan Jhunjhunu ❤

  • @jagbirsingh9199
    @jagbirsingh9199 4 місяці тому +4

    ਵੀਰ ਜੀ ਸਾਰੇ ਪਲੇਅਰ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਅੰਮ੍ਰਿਤਸਰ ਜਾਓ ਧਰਨੇ ਵਿੱਚ ਤਾਂ ਕਿ ਅੰਮ੍ਰਿਤਪਾਲ ਸਿੰਘ ਤੇ ਬਾਕੀ ਹੋਰ ਸਿੰਘ ਜਿਹੜੇ ਡਿਬਰੂਗੜ੍ਹ ਜੇਲ ਵਿਚ ਬੰਦ ਆ ਪੰਜਾਬ ਦੀ ਜੇਲ ਵਿਚ ਆ ਸਕਣ

  • @rohitlahora3627
    @rohitlahora3627 4 місяці тому +1

    Gopi pahlwan Bhai ji waheguru ji ka Khalsa waheguru ji ki Fateh Bhai ji

  • @RahulTiwari-ie6jt
    @RahulTiwari-ie6jt 4 місяці тому +9

    ਲੁੱਦੜ ਕਲਾ ਦੁਧ ਪੀਕੇ ਨੀ ਟਰੋਂਟੋ ਦੇ ਕੱਪਾਂ ਦਾ ਬੈਸਟ ਬਣਿਆ।। ਖਿਡਾਰੀ ਬੜੇ ਤੁਰੇ ਫ਼ੇਰਦੇਆ ਏਥੇ 😅 ਪਰ ਲੁੱਦੜ ਵਰਗਾ ਨਹੀਂ ਬਣ ਸਕਦਾ ਕੋਈ

    • @sarmukhpalbal7824
      @sarmukhpalbal7824 4 місяці тому

      ਵੀਰ ਮੇਰਿਆ ਗੋਪੀ ਨੇ ਢਾਹਿਆ ਵੀ ਉਦੋ ਸੀ ਜਦੋਂ ਲੁੱਧੜ ਪੀਕ ਲੈਵਲ ਤੇ ਸੀ ਬਾਕੀ ਪਲੇਅਰ ਕੋਈ ਨਹੀਂ ਮਾੜਾ ਗੋਪੀ ਨੇ ਬਸ ਆਪਣੇ ਬਾਰੇ ਦੱਸਿਆ ਕਿ ਦੁੱਧ ਪੀਣ ਨਾਲ ਉਸਦੇ ਸਰੀਰ ਤੇ ਫੈਟ ਬਹੁਤ ਜਲਦੀ ਆਉਂਦੀ ਆ

    • @RahulTiwari-ie6jt
      @RahulTiwari-ie6jt 4 місяці тому +1

      ​@@sarmukhpalbal7824 ਲੁੱਦੜ ਦਾ ਪੀਕ ਟਾਈਮ 2013 15 16 17 18 19 20 21 ਸੀ ਇੱਕ ਵੀ ਜੱਫਾ ਦਿਖਾ ਗੋਪੀ ਦਾ ਮਨ ਜੂ ।। ਆਹ ਖੁਸ਼ੀ ਮੰਗੀ ਵਰਗੇ ਵੱਡੇ ਵੱਡੇ ਜਾਫੀਆਂ ਦੇ ਕੰਨਾਂ ਨੂੰ ਹੱਥ ਲਵਾ ਕੇ ਰੱਖੇ ਸੀ ਲੁੱਧਰ ਨੇ ਮੈਂ ਸਾਰੇ ਕੱਪ ਦੇਖੇ ਨੇ ਪਲੇਅਰ ਮਾਝੇ ਦੇ ਵੀ ਵਧੀਆ ਨੇ ਪਰ ਲੁੱਧਰ ਦੇ ਬਰਾਬਰ ਕਬੱਡੀਆਂ ਪਾਉਣ ਦਾ ਕਿਸੇ ਚ ਦਮ ਨਹੀਂ ਸੀ ਕਨੇਡਾ ਚ

    • @sarmukhpalbal7824
      @sarmukhpalbal7824 4 місяці тому

      @@RahulTiwari-ie6jt ਦਿਖਾਉਣ ਦੀ ਲੋੜ ਨਹੀਂ ਵੀਰੇ ਸਰਚ ਮਾਰ ਲਿਉ ਯੂ ਟਿਯੂਬ ਤੇ ਦੇਖ ਲਿਉ ਜੱਫੇ ਉਹ ਵੀ ਕੈਨੇਡਾ

    • @RahulTiwari-ie6jt
      @RahulTiwari-ie6jt 4 місяці тому

      @@sarmukhpalbal7824 mai apne pichhle comment ch 2014 likheya?? Nahi keyoki odo ludhar de injury see... Te jehde tun ek do jaffe kehna gopi ne odo hi laye see

  • @user-wq5kz7hr5n
    @user-wq5kz7hr5n 4 місяці тому +1

    Khushi te gopi dono verr agg aa jma ❤❤

  • @gurjantmehtot5290
    @gurjantmehtot5290 4 місяці тому +3

    ਅੱਜ ਦੋ ਝੋਟੇ ਬੁੱਕ ਦੇ ਆ ❤

  • @user-ph7fh2iy9p
    @user-ph7fh2iy9p 4 місяці тому +1

    Wa. Bhai. Gopi. Khushi. La. Ke. A. Tu. GooD

  • @amansaidekerohela1543
    @amansaidekerohela1543 4 місяці тому +1

    Dil kush ho gya ❤😊

  • @GurdeepSingh-ho8nq
    @GurdeepSingh-ho8nq 4 місяці тому +1

    Sirra hi krta Duggan ala jatt

  • @ManguSharma5642
    @ManguSharma5642 4 місяці тому +1

    ਗੋਪੀ ਵੀਰੇ ਸਤ ਸ੍ਰੀ ਆਕਾਲ ਜੀ ਭਲਵਾਨ ਜੀ ਅੱਜ ਦਰਬਾਰ ਸਾਹਿਬ ਅੰਮ੍ਰਿਤਸਰ ਗਿਆ ਸੀ ਹੁਣੇ ਆਇਆ ਲੁਧਿਆਣਾ ਆਉਂਦੇ ਹੀ ਤੁਹਾਡਾ vlog dekya ਭਲਵਾਨ ਜੀ

  • @AmirKhan-ex1vc
    @AmirKhan-ex1vc 4 місяці тому +1

    Waheguru sub kabaddi players Maher bhra ath rakha❤

  • @lakhwinderbrar3155
    @lakhwinderbrar3155 4 місяці тому +2

    ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ 🎉❤❤

  • @user-ej3vr1yx4b
    @user-ej3vr1yx4b 4 місяці тому +1

    Love u gopi paaji ❤❤❤

  • @PalwinderSingh-rh2me
    @PalwinderSingh-rh2me 4 місяці тому +1

    Ustad mast mola

  • @user-zb3ys4hr7c
    @user-zb3ys4hr7c 4 місяці тому +1

    Siraa jatto❤❤🎉

  • @pammazaildarusa330
    @pammazaildarusa330 4 місяці тому +3

    ਸਿਰਾ ਜੱਟਾ ਖੁਸੀ ❤❤

  • @dr.maanraju3115
    @dr.maanraju3115 4 місяці тому

    Varry good insan gopi 22 ji and khushi 22 ❤❤❤❤

  • @princebhatti29
    @princebhatti29 4 місяці тому +1

    ਵੀਰ ਜੀ ਸਿਰਾ

  • @balwandhaliwal1063
    @balwandhaliwal1063 4 місяці тому +2

    ਗੋਪੀ ਬਰੋ ਮੈਂ ਵੀ ਤੇਰਾ ਫੈਨ ਆ ਯਰ ਹੁਣ ਕੱਬਡੀ ਬੰਦ ਕਰਕੇ ਹੁਣ ਕੌਮ ਨਾਲ ਖੜੋ ਹੁਣ ਸਮਾ ਆ

  • @sandhugurdeep1417
    @sandhugurdeep1417 4 місяці тому

    Sirra kare ta 💪🏻💪🏻

  • @lakhwinderpal238
    @lakhwinderpal238 4 місяці тому +3

    Gopi veer ji te arsh DTO ik teem vich Play krn fir Maza aye

  • @akashdeep56782
    @akashdeep56782 4 місяці тому

    Dulla jind jaan ❤️❤️❤️❤️

  • @gypsypunjabi9482
    @gypsypunjabi9482 4 місяці тому +1

    ਖੁਸ਼ੀ ਜਾਨ ❤❤❤❤❤

  • @SimranSingh-nz3op
    @SimranSingh-nz3op 4 місяці тому +1

    Gopi bir bhuat kemtiy galla chardikala chardikala bir ji

  • @sonusidhu3728
    @sonusidhu3728 4 місяці тому +2

    ❤ good khushi

  • @ramandeep4667
    @ramandeep4667 4 місяці тому

    Love you bro dil too ❤️ ♥️

  • @bipanpreetsingh1576
    @bipanpreetsingh1576 4 місяці тому +3

    Kushi. Ustad

  • @baljinderchaudhary1456
    @baljinderchaudhary1456 4 місяці тому +1

    Ustaad g bilkul sahi gal kahi tuc mere mittar kol ghr de rave di jhoothi c oh hight ch darmyani c par duddh ghatt c te duddh bhut gaddha c te 1 kilo duddh cho 750 gmm makhan niklda c

  • @MandeepSingh-do6mr
    @MandeepSingh-do6mr 4 місяці тому +2

    🙏waheguru ji🙏 sade pind Jahndalli ludehana aj24fbr nu MLK da tournament c khusi ne auna si par goopi naal jubaan karke nhi ayeaa 🙏sandeep nagal anmbiaa🙏

  • @DalliHunjan
    @DalliHunjan 4 місяці тому +1

    Bai is vari anandapur sahib v khedeyo baabe di kirpa

  • @ManguSharma5642
    @ManguSharma5642 4 місяці тому +1

    ਭਲਵਾਨ ਜੀ edda ਹੀ ਟੀਮ ਬਣਾਇਆ ਕਰੋ ਜਦੋਂ vaddiya ਮੈਚ ਹੁੰਦਾ ਹੈ ❤❤

  • @malkitsingh4209
    @malkitsingh4209 4 місяці тому +2

    Goppi khusi att

  • @user-rf1ki8vc8c
    @user-rf1ki8vc8c 4 місяці тому

    Good veer❤❤❤❤❤❤❤❤❤❤❤❤

  • @Jassmann5459
    @Jassmann5459 4 місяці тому +3

    ਮੈ ਅੱਜ ਪਹਿਲੀ ਵਾਰ ਗੋਪੀ ਦੀ ਕੈਚੀ ਵੇਖੀ ❤❤❤❤❤❤❤

  • @kapilchaudhary9998
    @kapilchaudhary9998 4 місяці тому

    Gopi te kushi sira player ne y

  • @Conestoga.desire2learn
    @Conestoga.desire2learn 4 місяці тому +1

    Sat Sri Akal ji,,Best raider and stopper kaun declare hoya es cup da

  • @bindergarcha7721
    @bindergarcha7721 2 місяці тому

    Good 👍

  • @happyrandhawa6445
    @happyrandhawa6445 4 місяці тому +1

    Gopi ustad ji khushi no hor v match khdao nall

  • @gurisidhu1947
    @gurisidhu1947 4 місяці тому +6

    ਇੰਦਰਜੀਤ ਫੜ ਲੈਦਾ ਚਲੋਂ ਨੀ,,, ਤਸੱਲੀਆਂ ਕਰਾਉਂਦਾ 😅😅😅 ਸਾਰੇ ਭਰਾਵਾਂ ਨੂੰ ਵਾਹਿਗੁਰੂ ੳੜਦੀਕਲਾ ਚ ਰੱਖੇਂ ਗੋਪੀ ਬਾਈ ਹਿਮਾਲਿਆ ਪਰਬਤ ਗੁਣ ਲੈ ਲਿਆ ਕਰੋਂ ਗੋਪੀ ਪਲਵਾਨ ਤੋ

    • @booyeah75
      @booyeah75 4 місяці тому

      Sare sade Punjab de hi putt a veer ji Shankar horran vang juth bol k apne aap nu tasali ni dinda
      Jigra chahida blog ch lakhan loka muhre mnna ke koi jaffi mainu farh lenda
      Shankar bahut hi sareef te sacha pakka jea bnda

    • @gagandeepsinghgagan8573
      @gagandeepsinghgagan8573 4 місяці тому +1

      ਜ਼ੋ ਖੇਡੂ ਓਹੀ ਫੜਿਆ ਜਾਉ ਓਹੀ ਭੱਜੂ।

  • @pavitarsingh4165
    @pavitarsingh4165 4 місяці тому +1

    Khusi nu majha khadao❤❤

  • @gaganjhimgagan7382
    @gaganjhimgagan7382 13 днів тому

    Khushi Duggan ❤❤❤

  • @lovepreetsingh-wb1ju
    @lovepreetsingh-wb1ju 4 місяці тому +2

    ਸਬ ਤੌਂ ਸੋਣੀ video ੳਏ ਦਿਲ ਬਾਗੋ ਬਾਗ ਹੋ ਗਿਆ ❤

  • @sufyandogar8724
    @sufyandogar8724 13 днів тому

    Nice

  • @KawaldeepKaur-gh7xt
    @KawaldeepKaur-gh7xt 2 місяці тому

    Khushi Duggal gopy fn no1

  • @guridhillon5530
    @guridhillon5530 4 місяці тому

    Good jatto

  • @golugaming9829
    @golugaming9829 4 місяці тому

    Gopi ustaad please🙏 benti khushi nl khedo hor v mach

  • @inderpalsingh6155
    @inderpalsingh6155 4 місяці тому

    Dhudike (moga ) mere pind ❤

  • @user-pm9ry7hc7n
    @user-pm9ry7hc7n 4 місяці тому +3

    ❤❤❤Aman

  • @BajSingh-zo8ok
    @BajSingh-zo8ok 4 місяці тому

    Very. Good

  • @lakhwinderpal238
    @lakhwinderpal238 4 місяці тому

    Last year Nirmal de pind dono vadiaa kalde se dono best c arsh te DTO ik teem vich

  • @user-ph7fh2iy9p
    @user-ph7fh2iy9p 4 місяці тому

    Wa. Jata

  • @user-nq9cv2cq4q
    @user-nq9cv2cq4q 4 місяці тому +1

    ਗੋਪੀ ਉਸਤਾਦ ਦੀ ਸਮਝ ਬਹੁਤ ਆ

  • @dilipsingh9894
    @dilipsingh9894 4 місяці тому

    Dulla att

  • @ranjotgill8
    @ranjotgill8 4 місяці тому +1

    khushi❤

  • @Harjeetchahal55
    @Harjeetchahal55 4 місяці тому

    Gopi vi Kushi nu dekh ke jafa loon lg pya

  • @Bhaijagroopsingh
    @Bhaijagroopsingh 4 місяці тому +1

    ਗੋਪੀ ਖੁਸ਼ੀ

  • @Chak66Walay
    @Chak66Walay 3 місяці тому

    ❤❤❤❤

  • @Kabbadijind07
    @Kabbadijind07 4 місяці тому +3

    Khushi sirra

  • @sajawalashraf6102
    @sajawalashraf6102 3 місяці тому

    Bahi dulla bagga pind naal zayada zayda gaL bat karyaa karoo

  • @GurjantSingh-gm2fw
    @GurjantSingh-gm2fw 4 місяці тому

    ਦੁਗ ਦੁਗ ਖੁਸ਼ੀ

  • @balkarsingh7239
    @balkarsingh7239 4 місяці тому

    Wmk 🙏

  • @user-rq5xx1nk5l
    @user-rq5xx1nk5l 4 місяці тому

    Ustad ji .... Mate gurdaspur wale bare v galbat kro

  • @simarjeet2046
    @simarjeet2046 4 місяці тому

    ❤❤❤❤❤

  • @INDER_toronto_Apna-PUNJAB
    @INDER_toronto_Apna-PUNJAB 4 місяці тому

    veer please mic lai laa hor player de laa deya kr fer distubence ni auni

  • @kivisharma6997
    @kivisharma6997 4 місяці тому +1

    SSA akal veer g main Portugal rehda aa blog both vadiya hunda Veera har roj swarre vlog dekh k Kam ta Jai da veer g wait vdon Lai koi dso ta fit rehn Lai Kyo ki atha veer time ne hunda ana Kam v jor da dite dso koi bdi marebani veer

  • @kuldeepsabharwal4417
    @kuldeepsabharwal4417 4 місяці тому +2

    Kuljeet Malsian wale ne ਵੀ ਦੁਨੀਆਂ ਮਨਾਈਂ ਆਂ

  • @vikramjitsingh7615
    @vikramjitsingh7615 4 місяці тому

    Att❤❤❤❤❤❤❤❤❤❤❤❤❤

  • @kivisharma6997
    @kivisharma6997 4 місяці тому

    Veer g jarur dseo

  • @jashannehal7290
    @jashannehal7290 4 місяці тому

    Khushi wala fitt aw

  • @yaadgill1208
    @yaadgill1208 4 місяці тому

  • @jagroopkhehra1687
    @jagroopkhehra1687 4 місяці тому

    ❤❤

  • @indermalhi-rb1ew
    @indermalhi-rb1ew 4 місяці тому

    ❤❤❤