ਅੱਜ ਜ਼ੋਰ ਕਿਉਂ ਨਹੀਂ ਮਾਰਿਆ | ਅਸਲੀ ਭਲਵਾਨ ਰੱਬ ਤੋਂ ਵੀ ਉੱਤੇ ਹੁੰਦਾ | Gopi Frandipuria

Поділитися
Вставка
  • Опубліковано 6 лис 2024

КОМЕНТАРІ • 129

  • @Paldhillon123
    @Paldhillon123 2 місяці тому +6

    ਭਗਵਾਨ ਜੀ ਮੈਂ ਤੁਹਾਡੀ ਦਿਲੋਂ ਬਹੁਤ ਇੱਜਤ ਕਰਦਾ ਆ ਜਿਹੜੀ ਤੁਸੀਂ ਗੱਲ ਕਹੀ ਹ ਭਲਵਾਨ ਰੱਬ ਤੋਂ ਵੀ ਉੱਤੇ ਹੁੰਦਾ ਹ ਇਹ ਗੱਲ ਠੀਕ ਨਹੀਂ ਏ ਕਿਉਂਕਿ ਰੱਬ ਰੱਬ ਹੀ ਹੁੰਦਾ ਏ ਬੰਦਾ ਕਦੀ ਵੀ ਜਾਂ ਕੋਈ ਭਲਵਾਨ ਰੱਬ ਨਹੀਂ ਬਣ ਸਕਦਾ ਹਾਂ ਇਹ ਗੱਲ ਠੀਕ ਏ ਕੀ ਭਲਵਾਨ ਤੇ ਭਗਤ ਇੱਕ ਬਰਾਬਰ ਹੁੰਦੇ ਆ

  • @ManjinderTatla
    @ManjinderTatla 2 місяці тому +8

    ਗੋਪੀ ਵੀਰ ਸਾਡਾ ਵੀ ਇੱਕ ਰਿਸ਼ਤੇਦਾਰ ਹੈ ਉਹ ਵੀ ਗੁੰਗਾ ਹੈ ਲਿਖ ਕਿ ਸਾਰਾ ਕੁਝ ਸਮਝ ਜਾਂਦਾ ਸੁਣਦਾ ਵੀ ਨਹੀਂ ਵਹਿਗੁਰੂ ਜੀ ਦੀ ਕਿਰਪਾ ਹੀ ਹੁੰਦਾ ਹੈ

  • @SahilBhatti-v8b
    @SahilBhatti-v8b 2 місяці тому +6

    ਗੋਪੀ ਉਸਤਾਦ ਵਰਗਾ ਕੋਈ ਨੀ ਬਣ ਸਕਦਾ ਉਸਤਾਦ ਜੀ ਥਾਪੀਆਂ ਵਾਲਿਆਂ ਦੀ ਲੰਬ ਕੱਢੋ ਕਿਸੇ ਦਿਨ

  • @Sandhu_vlogs365
    @Sandhu_vlogs365 2 місяці тому +7

    ਭਲਵਾਨ ਜੀ ਉਹ ਗੂੰਗੇ ਬੌਲੇ ਤੇ ਨਤੇਰਹੀਣ ਬੱਚਿਆ ਦਾ ਵੱਖਰਾ ਸਕੂਲ ਹੁੰਦਾ ਉਹਨਾਂ ਨੂੰ ਇਸ਼ਰਿਆ ਨਾਲ ਸਿਖਾਇਆ ਜਾਂਦਾ ਤੇ ਨਤੇਰਹੀਣ ਬੱਚਿਆ ਨੂੰ ਵੱਖਰੇ ਸਪੈਸ਼ਲ ਕਿਤਾਬਾ ਦੁਆਰਾ ਸਿਖਾਇਆ ਜਾਂਦਾ ਬਾਕੀ ਵਾਹਿਗੁਰੂ ਹਰੇਕ ਨੂੰ ਤੰਦਰੁਸਤੀ ਹੀ ਰੱਖੇ 🙏

  • @jaskarnsingh6062
    @jaskarnsingh6062 2 місяці тому +12

    ਗੋਪੀ ਫਰੰਦੀਪੁਰੀਆ 💪💪💪💪💪❤❤❤❤❤

  • @PakkePindaAale
    @PakkePindaAale 2 місяці тому +1

    ਫਰੰਦੀਪੁਰੀਆ ਅਸਤਾਦ ਅਸੀ ਕਬੱਡੀ ਖੇਡ ਦੇ ਵੀ ਨੀਂ ਭਲਵਾਨ ਕੋਲੋ ਕੁਝ ਸਿੱਖੇ ਵੀ ਨੀਂ ਫਿਰ ਵੀ ਭਲਵਾਨ ਦੀ ਇੱਜਤ ਅਸਤਾਦਾਂ ਵਾਂਗ ਕਰਦੇ ਆ ਇੱਥੇ ਕੁਝ ਲੋਕ ਸਿੱਖ ਕੇ ਭਲਵਾਨ ਸਿਰੋਂ ਬਣਕੇ ਵੀ ਕਦਰ ਨੀਂ ਕਰਦੇ 🙏🏻

  • @Sandeep_Sandhu
    @Sandeep_Sandhu 2 місяці тому +18

    ਸਾਰੇ ਵੀਰ ਅਰਦਾਸ ਕਰਿਓ ਕਿ ਮੇਰਾ ਨਸ਼ੇ ਨੂੰ ਦਿਲ ਨਾ ਕਰੇ,ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕਿਰਪਾ ਕਰਨ ਮੇਰੇ ਤੇ ,ਅਤੇ ਸਰਬੱਤ ਦਾ ਭਲਾ ਕਰਨ ਜੀ,B,ed ਕਰ ਕੇ ਵੀ ਮੈਂ ਆਪਣੀ ਜ਼ਿੰਦਗੀ ਬਰਬਾਦ ਕਰ ਲਈ,ਅਰਦਾਸ ਕਰਿਓ ਕੀ ਪਤਾ ਰੱਬ ਕਿਸ ਦੀ ਸੁਣ ਲਵੇ ਤੇ ਮੈਂ ਪਹਿਲਾ ਵਰਗਾ ਹੋ ਜਾਵਾਂ,ਵੈਸੇ ਅੱਗੇ ਨਾਲੋਂ ਬਹੁਤ ਫ਼ਰਕ ਹੁਣ ਚਿੱਟਾ ਤੇ ਛੱਡਿਆ ਤੇ ਛੁੱਟਾ ਰਹੇ,

    • @sewakbrar8169
      @sewakbrar8169 2 місяці тому +2

      ਗੁਰੂ ਸਾਹਿਬ ਮੇਹਰ ਕਰਨ ਭਰਾਂ🙏🙏🙏❤️❤️

    • @Sandeep_Sandhu
      @Sandeep_Sandhu 2 місяці тому +1

      @@sewakbrar8169 hnji veer g

    • @YadwinderSinghSandhu-fz5qm
      @YadwinderSinghSandhu-fz5qm 2 місяці тому +1

      Waheguru ji mihir karnge

    • @YadwinderSinghSandhu-fz5qm
      @YadwinderSinghSandhu-fz5qm 2 місяці тому +1

      ਕਿਹੜਾ ਪਿੰਡ ਵੀਰ ਜੀ ਤੁਹਾਡਾ ਨਾਲੇ ਆਪਣਾ ਫੋਨ ਨੰਬਰ ਦਿਓ

    • @Iamsavy24
      @Iamsavy24 2 місяці тому +1

      Will power strong rakh bas 22

  • @balkarsingh-nn5le
    @balkarsingh-nn5le 2 місяці тому

    ਸਹੀ ਗੱਲ ਆ ਗੋਪੀ ਵੀਰ ਆਵਾਜ਼ ਵਾਕਿਆ ਘੱਟ ਆਉਂਦੀ ਆ ਵੀਡੀਓ ਚ 🙏🙏

  • @SahilBhatti-v8b
    @SahilBhatti-v8b 2 місяці тому +6

    ਉਸਤਾਦ ਜੀ ਏਕਮ ਤੇ ਮੇਹਨਤ ਕਰੋ ਓਨੇ ਤਗੜਾ ਹੋ ਜਾਣਾ ਜਲਦੀ ਮੁੰਡਾ ਹੈ ਵੀ ਗਰੀਬ ਘਰ ਦਾ ਮੁੱਲ ਵੀ ਪਊ ਪੂਰਾ ਉਸਤਾਦ ਦਾ

  • @championgamemap6485
    @championgamemap6485 2 місяці тому

    ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਭਲਵਾਨ ਜੀ ਨੂੰ ❤

  • @sewakbrar8169
    @sewakbrar8169 2 місяці тому +1

    ਵਾਹਿਗੁਰੂ ਮੇਹਰ ਕਰਨ ਜਪ ਪੁੱਤ ਨੂੰ ਜਲਦੀ ਤੁੰਦਰਸਤੀ ਬਖਸ਼ਣ ਤੇ ਭਲਵਾਨ ਨੂੰ ਚੜੁਦੀ ਕਲਾਂ ਬਖਸ਼ਣ 🙏🙏❤️❤️❤️

  • @balkarsingh-nn5le
    @balkarsingh-nn5le 2 місяці тому +1

    ਬਹੁਤ ਵਧੀਆ ਗੋਪੀ ਵੀਰ ਜੀ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਅਤੇ ਚੜਦੀ ਕਲਾ ਰੱਖਣ ❣️💖

  • @singga5679
    @singga5679 2 місяці тому +5

    🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
    ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ

  • @RajaAujla-zt1ll
    @RajaAujla-zt1ll 2 місяці тому

    Zindabad frandipuriaa jatt....... good 👍..jatta tari neet sachi aaa....... waheguru ji tanu hamesha khush rakhe....❤❤❤❤❤❤❤❤❤❤❤❤❤❤❤❤❤❤❤❤❤❤❤❤❤

  • @brownboy1993
    @brownboy1993 2 місяці тому +2

    ਸਿਰਾ ਵਲੌਗ ਗੋਪੀ ਭਲਵਾਨ ਜੀ ❤❤❤

  • @sevaksingh9469
    @sevaksingh9469 2 місяці тому +2

    ਗੋਪੀ ਭਲਵਾਨ ਗੂੰਗੇ ਬੱਚਿਆਂ ਵਾਸਤੇ ਸਕੂਲ ਹੁੰਦਾ ਸਾਡੇ ਬਰਨਾਲੇ ਹੈਗਾ ਵੀਰ ਜੀ

  • @DiljeetSingh-eb3ot
    @DiljeetSingh-eb3ot 2 місяці тому +4

    ਸਵੇਰੇ ਜਲਦੀ ਉੱਠ ਦੀ ਮਹਿਨਤ ਮਜਬੂਰੀ ਤੇ ਮਾਂ

  • @honeynayer9384
    @honeynayer9384 2 місяці тому

    Bht kuch sikhan nu milda palwan ji to lv u respect❤

  • @ManguSharma5642
    @ManguSharma5642 2 місяці тому +1

    ਗੋਪੀ ਵੀਰੇ ਸਤ ਸ੍ਰੀ ਆਕਾਲ ਜੀ 🙏🙏🙏

  • @bachitarsadhu9283
    @bachitarsadhu9283 2 місяці тому +1

    ਬਹੁਤ ਵਧੀਆ ਵਲੌਗ❤

  • @singhmanjit1524
    @singhmanjit1524 2 місяці тому

    ਗੋਪੀ ਭਲਵਾਨ ਜੀ ਪੰਮਾ ਡੇਰਾ ਬਾਬਾ ਨਾਨਕ 50 ਸਾਲ ਤੋਂ ਉੱਪਰ ਉਮਰ ਆ ਤੇ ਅਜੇ ਵੀ ਇੱਕ ਨੰਬਰ ਝੰਡੀ ਤੇ ਘੁੱਲੀ ਜਾਂਦਾ ਮੇਹਨਤ ਸਦਕਾ

  • @GurwinderSingh-zw3od
    @GurwinderSingh-zw3od 2 місяці тому +12

    ਬਾਬਾ ਬੁੱਢਾ ਸਾਹਿਬ ਜੀ ਕਿਰਪਾ ਬਣਾ ਕੇ ਰੱਖੋ ਕਬੱਡੀ ਪਲੇਅਰ ਸਬ ਤੇ ਵਾਹਿਗੁਰੂ ਜੀ

  • @lakhwindersingh-ed5zk
    @lakhwindersingh-ed5zk 2 місяці тому +1

    ਸਤਿ ਸ੍ਰੀ ਆਕਾਲ ਭਲਵਾਨ ਜੀ

  • @rohitlahora3627
    @rohitlahora3627 2 місяці тому +1

    Gopi pahlwan Bhai ji waheguru ji ka Khalsa waheguru ji ki Fateh Bhai ji

  • @buntysingh8059
    @buntysingh8059 2 місяці тому +1

    Gopi Frandipuria saan jatt ❤❤❤❤❤❤❤❤

  • @diamondsaloonjhitakalanamritsa
    @diamondsaloonjhitakalanamritsa 2 місяці тому +2

    ❤❤❤❤❤❤very nice good bless u ji

  • @sandyaulakh7153
    @sandyaulakh7153 2 місяці тому +3

    ਭਲਵਾਨ ਜੀ ਜੱਪ ਦਾ ਕੀ ਹਾਲ 🙏🙏🙏🙏🙏🙏🙏🧿🧿

  • @gurshershera4930
    @gurshershera4930 2 місяці тому +2

    Waheguru ji tuhanu hamesha khush rakhe palwan g

  • @GurwinderBhathal-n3d
    @GurwinderBhathal-n3d 2 місяці тому +1

    ਗੋਪੀ ਵੀਰ
    ਕਾਫੀ ਮਾਝੇ ਦੇ ਪਲੇਅਰ ਮਾਲਵੇ ਦੀ ਕਬੱਡੀ ਬਾਰੇ ਗਲਤ ਬੋਲਦੇ ਆ।
    ਕਬੱਡੀ ਦਾ ਹਰ ਪਾਸੇ ਹੀ ਬੁਰਾ ਹਾਲ ਆ।
    ਚਾਹੇ ਮਾਝਾ ਹੋਵੇ ਦੁਆਵਾਂ ਹੋਵੇ ਜਾਂ ਮਾਲਵਾ।

    • @jantsandhu184
      @jantsandhu184 2 місяці тому

      veer galat ta aape bolna” jdo malwe wale unior players da haq rakh lende ne
      paise hi nhi dende” ki kru fir bnda ?

    • @GurwinderBhathal-n3d
      @GurwinderBhathal-n3d 2 місяці тому

      @@jantsandhu184
      Hak kithe ni marde player da .
      Poore punjab ch hunda .
      Bas target ik jile nu karna hunda.

    • @jantsandhu184
      @jantsandhu184 2 місяці тому

      @@GurwinderBhathal-n3d
      majhe doabe ch unior players da ajj tk me kite haq mare wala rola nhi sunya veer g

  • @SukhvirSingh-l7b
    @SukhvirSingh-l7b 2 місяці тому

    ਸਹੀ ਗੱਲ ਆ ਬਈ ਜੀ ❤❤❤ ਮਾਲਵੇ ਇਹੀਂ ਗੱਲ ਆ ਜੀ

  • @ranjotbrar4723
    @ranjotbrar4723 2 місяці тому +2

    ਵੀਰ70 ਟੀਮਾਂ ਹੁੰਦੀਆਂ ਵਜਣੀ ਚ ਪਰ ਉਹਨਾਂ ਨੂੰ ਐਂਟਰੀ ਮੋੜਨੀ ਚਾਈਦੀ ਜਰੂਰ ਮੰਨਦੇ ਅ ਪਰ ਏਨੀਆ ਟੀਮਾਂ ਕਰ ਕੇ ਹੀ ਐਨੀ ਲੇਟ ਤੱਕ ਚਲਦੇ ਮੈਚ ਮਾਲਵੇ ਚ ਥੋੜੇ ਵਜਣੀ ਹੁੰਦੇ ਨੀ ਤਾ ਈ ਪਲੇਅਰ ਨੀ ਨਿਕਲਦੇ ਮਾਲਵੇ ਚ ਟੀਮਾਂ ਬੋਹਤ ਅ ਤਾ ਥੋੜੇ ਸ਼ੋਅ ਮੈਚ ਹੁੰਦੇ ਆ

  • @sandyaulakh7153
    @sandyaulakh7153 2 місяці тому +4

    ਭਲਵਾਨ ਜੀ ਜਦੋ ਦੇ ਕਰੋਨਾ ਦੇ ਟੀਕੇ ਲੱਗੇ ਆ ਸਵੇਰੇ ਸਵੇਰ ਅੱਡੀਆਂ ਚੋ ਦਰਦ ਹੁੰਦੀ ਬਹੁਤ

  • @SukhwinderSingh-oe2hr
    @SukhwinderSingh-oe2hr 2 місяці тому

    ਭਲਵਾਨ ਜੀ ਗੁੰਗਿਆ ਵਾਸਤੇ ਪੜਾਈ ਵੀ ਹੂੰਦੀ ਆ ਜੀ

  • @ranjitsinghaujla1059
    @ranjitsinghaujla1059 2 місяці тому +1

    Ustad ji waheguru ji thunu hmesha khush rakhe ji

  • @Noor_virk
    @Noor_virk 2 місяці тому +2

    Kro kaim nave munde ustaad ji ❤❤

  • @KuldeepSingh-x6w9y
    @KuldeepSingh-x6w9y 2 місяці тому

    Gopi pahlwan bahut vadiaa banda

  • @RanjitSingh-mh4kn
    @RanjitSingh-mh4kn 2 місяці тому +2

    nyc banda gopy palwan 👍

  • @jantsandhu184
    @jantsandhu184 2 місяці тому +1

    ਕੱਲ ਵਾਲੇ ਮੈਚ ਦੂਜੀ ਟੀਮ ਦੇ ਜ਼ਿਆਦਾ ਤਰ players ਨਵੇ ਸੀ
    ਇਹਨਾ ਤੋ o ਵੀ ਨਹੀਂ ਫੜੇ ਗਏ

  • @ਮੰਤਰੀ
    @ਮੰਤਰੀ 2 місяці тому

    baba deep singh ji thanuo himsha khush rika palwan ji❤🙇🙇

  • @NirmalSingh-pe8xy
    @NirmalSingh-pe8xy 2 місяці тому +2

    Good

  • @ParminderSingh-jv2kl
    @ParminderSingh-jv2kl 2 місяці тому

    ❤God bless you veer

  • @vanshteji951
    @vanshteji951 2 місяці тому

    Good ustaad ji ❤️

  • @EveleenKaur9
    @EveleenKaur9 2 місяці тому +1

    ਭਲਵਾਨ ਜੀ ਕੋਈ ਗੋਡੇ ਦੀ ਕਸਰਤ ਦੱਸੋ ਮੇਰੀ ਮੰਮੀ ਦੇ ਦੁਖਦੇ ਨੇ ਕਿਰਪਾ ਕਰਕੇ ਦਸਣਾ ਜ਼ਰੂਰ

  • @SatwinderSingh-iw7vs
    @SatwinderSingh-iw7vs 2 місяці тому

    👍👍👍

  • @sidhusidhu9435
    @sidhusidhu9435 2 місяці тому

    Palwan g sade vi pind lage munda haga ek na onu sunda na bolda pthnder amm bnde nalo duna hoseyar aw kam sare karda kheti vi samj bhut onu

  • @ExcitedBobsleigh-nx4sl
    @ExcitedBobsleigh-nx4sl 2 місяці тому

    💪💪

  • @malhi_vlog46
    @malhi_vlog46 2 місяці тому +1

    ਭਲਵਾਨ ਜੀ ਗੂੰਗਿਆਂ ਬੋਲਿਆ ਦੇ ਵੀ ਸਕੂਲ ਆ

  • @rohitlahora3627
    @rohitlahora3627 2 місяці тому

    Gopi pahlwan Bhai ji kera guga bola daa school hunda hai bhai ji Sara jal kaie gugaa bola sarkari nokri kar dee Gopi pahlwan ji per 2 reta but ten honda Bhai ji waheguru ji ka Khalsa waheguru ji ki Fateh Bhai ji

  • @ਮੰਤਰੀ
    @ਮੰਤਰੀ 2 місяці тому

    Gur jj both vday ❤❤❤❤

  • @GurlalSingh-u2j
    @GurlalSingh-u2j 2 місяці тому

    Love you brother wmk

  • @JagroopSingh-o4q
    @JagroopSingh-o4q 2 місяці тому +1

    ❤❤❤

  • @sukhsangha1478
    @sukhsangha1478 2 місяці тому +2

    ❤❤❤❤❤❤❤❤❤

  • @jagroopsingh4386
    @jagroopsingh4386 2 місяці тому

    Nice phalwan ji

  • @gopybatth
    @gopybatth 2 місяці тому +1

    Gopi veer ohnu sunda se jdo tusi kaha tainu sunda nhi oh sir hal ke kahda nhi

  • @JaspreetsinghJaspreetSingh-r5k
    @JaspreetsinghJaspreetSingh-r5k 2 місяці тому

    ❤️❤️❤️❤️❤️❤️❤️

  • @ManveerSingh-y6r
    @ManveerSingh-y6r 2 місяці тому +1

    🙏❤🙏❤🙏

  • @MickyShappl
    @MickyShappl 2 місяці тому +1

    Bai mistri noo pease dedi

  • @majhealepb4681
    @majhealepb4681 2 місяці тому

    ਬਿੱਲਾ ਸੁੱਗੇ ਆਲਾ

  • @satwantdhaliwal9232
    @satwantdhaliwal9232 2 місяці тому +1

  • @RajaAujla-zt1ll
    @RajaAujla-zt1ll 2 місяці тому

    Phaji asi army ch daily bahut hard PT karde ha ....but wait loss ni hunda .....5km daily running

  • @BikramJit-wf5be
    @BikramJit-wf5be 2 місяці тому +1

    🎉🎉🎉🎉🎉🎉🎉🎉🎉🎉🎉

  • @ਜੱਗਾ0523
    @ਜੱਗਾ0523 2 місяці тому

    gopi sukhman❤❤

  • @jangshersingh3854
    @jangshersingh3854 2 місяці тому +2

    Gopi Mike lake video banaya kar

  • @BikramJit-wf5be
    @BikramJit-wf5be 2 місяці тому +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ShamsherDhillon-b8c
    @ShamsherDhillon-b8c 2 місяці тому

    Pehalwan g Mike lalea karo

  • @ManjinderKaur-d5q
    @ManjinderKaur-d5q 2 місяці тому

    Mere class ch c Ganga bola oh mere Nall padma te kabaddi v khed da ch bht tagda c

  • @gaganrandhawa2582
    @gaganrandhawa2582 2 місяці тому

    NYC bro

  • @dalbirsingh3336
    @dalbirsingh3336 2 місяці тому

    panjab❤

  • @LovepreetSingh-g8k
    @LovepreetSingh-g8k 2 місяці тому

    Sachi gll veere malwa kuj ni milda player nu

  • @sarbkamboz5296
    @sarbkamboz5296 2 місяці тому

    Paji love u india aa K milna thanu ❤

  • @Ravisingh-c7j8i
    @Ravisingh-c7j8i 2 місяці тому

    Kida sant banda video ch jo player nal kita pta mainu

  • @tonyriar7518
    @tonyriar7518 2 місяці тому

    ਉਸਤਾਦ ਪਹਿਲਵਾਨ ਗਾਮਾ 52 ਸਾਲ ਦੀ ਉਮਰ ਤਕ ਘੁਲਿਆ

  • @ShahKaler
    @ShahKaler 2 місяці тому

    Aa vrnu ki khawya jj

  • @cricketlovers493
    @cricketlovers493 2 місяці тому +1

    2027 ch mla election ldo khemkaran ton

  • @GerryGill-n9r
    @GerryGill-n9r 2 місяці тому

    Raje vit Inderjit kiyu nhi khed riha

  • @jantsandhu184
    @jantsandhu184 2 місяці тому +3

    ਉਸਤਾਦ ਜੀ
    ਪ੍ਰਭ ਸੁਰਸਿੰਘ
    ਜੱਗੂ
    ਬੱਚੀ ਇੱਬਨ
    ਇਹਨਾ ਨੂੰ ਟੀਮ ਚੋ ਬਾਹਰ ਕੱਡੋ
    ਕੋਈ ਜੱਫਾ ਈ ਨਹੀਂ ਲੱਗਦਾ ਇਹਨਾ ਤੋ
    ਪ੍ਰਭ ਤੋ ਗੱਲਾਂ ਜਿੰਨੀਆਂ ਮਰਜ਼ੀ ਸੁਣਲੋ
    ਸਟੋਪ ਇੱਕ ਵੀ ਨਹੀਂ ਲਗਦਾ ਇਹਦੇ ਤੋ

    • @sewakbrar8169
      @sewakbrar8169 2 місяці тому +1

      ਭਰਾਂ ਕਿਸੇ ਵੀ ਭਲਵਾਨ ਨੂੰ ਏਦਾਂ ਨਹੀਂ ਕਹੀ ਦਾ ਭਰਾਂ ਮੇਰੀ ਗੱਲ ਦਾ ਗੁੱਸਾ ਨਾ ਕਰੀ ਜਿਹੜਾ ਭਲਵਾਨ ਕੱਪੜੇ ਲਹਾਂ ਕੇ ਗਰਾਉਡ ਵਿੱਚ ਆ ਗਿਆ ਉਹ ਤੱਕੜਾ ਹੁੰਦਾ ਕੱਪੜੇ ਲਹਾ ਕੇ ਗੁਰਉਡ ਵਿੱਚ ਆਉਣਾ ਵੱਡੀ ਗੱਲ ਮੇਰੀ ਸਾਰੇ ਭੈਣ ਭਰਾਂਵਾ ਨੂੰ ਹੱਥ ਜੋੜਕੇ ਬੇਨਤੀ ਹੈ ਕਿਸੇ ਵੀ ਪਲੇਅਰ ਨੂੰ ਮਾੜਾ ਨਾ ਕਿਹਾ ਕਰੋ ਪਲੇਅਰਾਂ ਨੂੰ ਹੋਸਲਾ ਦੇੲਾ ਕਰੋ

    • @sevaksingh9469
      @sevaksingh9469 2 місяці тому

      ​@@sewakbrar8169ਸਹੀ ਗੱਲ ਭਰਾ, ਇੱਦਾ ਨਹੀ ਬੋਲੀ ਦਾ ਕਿਸੇ ਭਲਵਾਨ ਨੂੰ

    • @jantsandhu184
      @jantsandhu184 2 місяці тому

      @@sewakbrar8169 ਵੀਰ ਜੀ ਮਾੜਾ ਨਹੀ ਕਹਿ ਰਿਹਾ
      ਤੁਸੀਂ ਖੁਦ ਦੇਖੋ
      ਏ ਬੰਦੇ ਕਿਸੇ ਮੈਚ ਵਿਚ ਕੁਝ ਨਹੀਂ ਕਰਦੇ

  • @HarmolSingh-o4b
    @HarmolSingh-o4b 2 місяці тому +1

    गुरमीत।सिह20चक।वाला

  • @GopyGill-g1n
    @GopyGill-g1n 2 місяці тому

    Gopi osho nu 👂👂Karo

  • @Ravisingh-c7j8i
    @Ravisingh-c7j8i 2 місяці тому

    Aho tu rab to v ute a

  • @harpreetdhanoa8570
    @harpreetdhanoa8570 2 місяці тому +2

    Ssa vr ji ❤❤❤❤

  • @agambadesha1205
    @agambadesha1205 2 місяці тому +1

    Pelwaan ehnaa bumneya to bachi.from canada.mera 30 saal da tajurba.

    • @agambadesha1205
      @agambadesha1205 2 місяці тому

      Waheguru to mango ehna bumneya ne panjab lutt leya

  • @PUN-SYD
    @PUN-SYD 2 місяці тому

    🩵🙏

  • @Bhullar_Bhau
    @Bhullar_Bhau 2 місяці тому +1

    ਰੱਬ ਜੀ ਸੱਭ ਨੂੰ ਬਲ ਬਖਸ਼ਦੇ ਨੇ।ਰੱਬ ਜੀ ਤੋਂ ਉੱਤੇ ਕੋਈ ਨਹੀਂ ਹੁੰਦਾ ।ਇਹ ਇਕ ਹੰਕਾਰ ਭਰਿਆ ਬਿਆਨ ਭਲਵਾਨ ਜੀ। ਬਾਕੀ TUC ਬਹੁਤ ਵਧੀਆ ਕੰਮ ਕਰ ਰਹੇ ਹੋ।

  • @Aksingh-nb2dc
    @Aksingh-nb2dc 2 місяці тому

    Palwan ji a hairstyle change kro dowe side barbaar kro a cut ba marwaya kro side te face nal jachda ni

  • @Aksingh-nb2dc
    @Aksingh-nb2dc 2 місяці тому

    Pre workout neend mardi

  • @Nirmalkumar-iu4yw
    @Nirmalkumar-iu4yw 2 місяці тому +1

    Good👍👍

  • @_dhillon.manpreet_
    @_dhillon.manpreet_ 2 місяці тому

    Bhalwan di rabh di den a ave shuru toh ik bnda ohnu v nhi sun da na bol da oh sara kuj kr lainda c typing chat sara kuj

  • @kumari193
    @kumari193 2 місяці тому

    Ustda ji nobear sand karo

  • @Ravisingh-c7j8i
    @Ravisingh-c7j8i 2 місяці тому

    Hun tharki thag v rab to utte hoge 😂😂😂😂😂

  • @Ravisingh-c7j8i
    @Ravisingh-c7j8i 2 місяці тому

    Jidan loka nu pta lgya na v tu jgge bhuse raja padhri preet ladhu akash mastgarh nal ki kita bund te latt ni dande pene

  • @EkamdeepSingh-ci2pq
    @EkamdeepSingh-ci2pq 2 місяці тому

    ਭਲਵਾਨ ਰੱਬ ਤੋ ਵੀ ਉੱਤੇ ਹੁੰਦਾਂ ਪਹਿਲੀ ਵਾਰੀ ਸੁਣਿਆ ਐਵੇਂ ਛੱਡੀ ਜਾਦੇ 😂

  • @Aulakhsaab-r4h
    @Aulakhsaab-r4h 2 місяці тому +1

    ❤❤

  • @sukhsangha1478
    @sukhsangha1478 2 місяці тому

    ❤❤❤❤❤❤❤❤❤

  • @Rohitas.Khehra
    @Rohitas.Khehra 2 місяці тому

  • @NirmalSingh-pe8xy
    @NirmalSingh-pe8xy 2 місяці тому +1

    ❤❤❤

  • @noorgoraya2782
    @noorgoraya2782 2 місяці тому +1

    ❤❤❤❤

  • @SukhwinderSingh-rc7lu
    @SukhwinderSingh-rc7lu 2 місяці тому +2

    ❤❤

  • @harmanwaraich5371
    @harmanwaraich5371 2 місяці тому +1

    ❤❤❤

  • @Gurmannat14198
    @Gurmannat14198 2 місяці тому

    ❤❤❤

  • @AmandeepKaur-r6b
    @AmandeepKaur-r6b 2 місяці тому

    ❤❤❤