Canada Punjabi News : ਸਿੱਖਾਂ ਨੂੰ ਝਟਕਾ, ਦਸਤਾਰ ਸਜਾਉਣ ‘ਤੇ ਪਾਬੰਦੀ! Bill ਹੋਇਆ Pass! | D5 Canada

Поділитися
Вставка
  • Опубліковано 17 вер 2024

КОМЕНТАРІ • 230

  • @sohansinghsandhu4025
    @sohansinghsandhu4025 3 дні тому +40

    ਪੰਜ ਜਥੇਦਾਰ ਸਾਹਿਬ ਜੀਓ ਦਸਤਾਰ ਸਾਹਿਬਾਨਾਂ ਨੂੰ ਇਹ ਮਸਲਾ ਹਲਕਰੌਣਾ ਬਹੁਤ ਜਰੂਰੀ ਹੈ ।

  • @angrejmaan1864
    @angrejmaan1864 2 дні тому +33

    ਅਕਾਲੀ ਦਲ ਤੇ ਸ੍ਰੋਮਣੀ ਕਮੇਟੀ ਅਤੇ ਸਿੱਖ ਕੌਮ ਦਾ ਬੇੜਾ ਗਰਕ ਬਾਦਲ ਪਰਿਵਾਰ ਨੇ ਕੀਤਾ।

  • @jarnailboparai6372
    @jarnailboparai6372 3 дні тому +114

    ਬਿਲਕੁਲ ਸਹੀ ਗਲ ਹੈ ਸਾਰੀ ਸ੍ਰੋਮਣੀ ਕਮੇਟੀ ਬਾਦਲ ਪਰਿਵਾਰ ਦੀ ਚਾਪਲੂਸੀ ਚ ਰੁੱਝੀ ਹੋਈ ਹੈ ਕੌਮ ਦੇ ਮਸਾਲਿਆਂ ਦੀ ਕੋਈ ਸੁੱਧ ਬੁੱਧ ਨਹੀ

    • @harpreetsinghalamgir234
      @harpreetsinghalamgir234 День тому

      Bilkul sehi kiha Ji kehddi sikhin sirsay sadah di sgpc voter form ch Hindu act saaf likhiya Hai .jaat mannan di last teh coulam Hai jis mutabik AAsin keshadhari Hindu Hoye baba ram Dev vaang .parsu ram brahamin v Sikh C firr Sanu Kesh Rakh K tilak Laga K firna chahida jey gurughara Jana patka ban K waal pichay nu waah K jaao dharm dey thhekaydaar khuddh Samaj Jaangay 84 ch Hinduaan ne Sikh Maray per Cong daa Naam laiy K sgpc Bach jaandi Hai Bakiyan nu clean chit dey dindi Hai dubb maro

  • @sukhnindersingh4599
    @sukhnindersingh4599 3 дні тому +62

    ਅਗਰ ਕਮੇਟੀ ਹੁਣ ਵੀ ਬਾਦਲਾਂ ਦੇ ਚੰਗੁਲ ਚੋਂ ਨਾ ਕਢੀ ਗਈ ਤਾਂ ਸਿੱਖ ਕੌਮ ਦੇ ਹੋਣ ਵਾਲੇ ਨੁਕਸਾਨ ਦਾ ਅੰਦਾਜਾ ਲਗਾ ਕੇ ਹਲਕ ਸੁਕਦਾ ਹੈ।

    • @KaurSharanjeet-gi3lx
      @KaurSharanjeet-gi3lx 2 дні тому +3

      ਏਥੇ ਬਾਦਲ ਕਿੱਥੋਂ ਆ ਗਏ ਢੰਗ ਦੀ ਗਲ ਕਰੋ ਹਰ ਗਲ ਚ ਬਾਦਲਾਂ ਦਾ ਛੁਣ ਛਣਾਂ ਵਜਾਉਣਾ ਠੀਕ ਨਹੀਂ ਐਸਜੀਪੀਸੀ ਨੂੰ ਵਕਤ ਦਿਆ ਕਰੋ ਕਾਰਵਾਹੀ ਕਰਨ ਲਈ

    • @Kanwarnau-nihal-singh70
      @Kanwarnau-nihal-singh70 2 дні тому +1

      ​@@KaurSharanjeet-gi3lxSGPC ਇਹ ਕਿੰਨਾ ਦੀ ਹੈ, ਬਾਦਲਾਂ ਦੀ। ਕਿਉਂਕਿ ਬਾਦਲ ਹੀ ਇਹਨਾਂ ਦੇ ਆਕਾ ਹਨ, ਇਹਨਾਂ ਦਾ ਹੀ ਕਬਜ਼ਾ ਹੈ

    • @KaurSharanjeet-gi3lx
      @KaurSharanjeet-gi3lx 2 дні тому +1

      @@Kanwarnau-nihal-singh70 ਤੁਸੀ ਲੋਕ ਤਾਂ ਦਿੱਲੀ ਹਰਿਆਣਾ ਤੇ ਹਜੂਰ ਸਾਹਿਬ ਦੀ ਕਮੇਟੀ ਪਿੱਛੇ ਵੀ ਬਾਦਲਾਂ ਨੂੰ ਭੰਡੀ ਜਾਂਦੇ ਓ ਜਦ ਕੇ ਓਹ ਤਾਂ ਬਾਦਲਾਂ ਦੀ ਨੀ ਬੀਜੇਪੀ ਦੀ ਆ

    • @Kanwarnau-nihal-singh70
      @Kanwarnau-nihal-singh70 2 дні тому

      @@KaurSharanjeet-gi3lx ਧੁੰਮਾਂ ਬਾਦਲ ਦੇ ਪੈਰਾਂ ਚ ਬੈਠਦਾ ਹੈ, ਸੁਰਿੰਦਰ ਕੌਰ ਬਾਦਲ ਨੂੰ ਮਾਈ ਭਾਗੋ ਦਾ ਖਿਤਾਬ ਦਿੱਤਾ ਹੈ, ਓਹ ਜਨਾਨੀ ਤੇ ਪ੍ਰਕਾਸ਼ ਇੰਸਾ ਸੌਁਦਾ ਸਾਧ ਦੇ ਪੈਰਾਂ ਚ ਬੈਠਦੇ ਹਨ, ਸੌਦਾ ਸਾਧ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਓਂਦਾ ਹੈ, ਸੁਖਬੀਰ ਸਭ ਕੁਝ ਮੰਨ ਚੁੱਕਾ ਹੈ, ਹੁਣ ਸੰਗਤ ਸਜ਼ਾ ਦੇਵੇਗੀ, ਜੇ ਮੈਂ ਕੁਝ ਗਲਤ ਲਿਖਿਆ ਤਾਂ ਦਲੀਲ ਨਾਲ ਦੱਸਿਓ, ਐਵੇਂ ਜੱਬਲੀਆਂ ਨਾ ਮਾਰੋ ਜੀ।

  • @JagdishSingh-jl7hu
    @JagdishSingh-jl7hu 3 дні тому +27

    ਦੋ ਬਾਦਲ ਕਹੁਗਾ ਸ਼੍ਰੋਮਨੀ ਕਮੇਟੀ ਉਹੀ ਬੋਲੂਗੀਸਿੱਖ ਸਿੱਖੀ ਜਾਵੇ ਖੂਹ ਚ ਨਾ ਸਕੂਲ ਨਾ ਕਾਲਜ ਨਾ ਕੋਈ ਹਸਪਤਾਲ ਕਿੱਡੀ ਸ਼ਰਮ ਵਾਲੀ ਗੱਲ

  • @sukhjitsingh6668
    @sukhjitsingh6668 3 дні тому +16

    ਬਿਲਕੁਲ ਸਹੀ ਗੱਲ ਹੈ ਜੀ

  • @jitmechenical-bh8yt
    @jitmechenical-bh8yt 3 дні тому +23

    ਇਸ ਸਟੇਟ ਵਿਚ ਕੋਈ ਵੀ ਧਾਰਮਿਕ ਚਿੰਨ੍ਹ ਤੇ ਪਾਬੰਦੀ ਹੈ ਪਰ ਇਹ ਸਰਕਾਰੀ ਮੁਲਾਜ਼ਮਾਂ ਲਈ ਹੈ ਇਥੇ ਭਾਸ਼ਾ ਫਰੈਂਚ ਹੈ

  • @jarnailsingh8584
    @jarnailsingh8584 3 дні тому +16

    ਪੰਜਾਬ ਦੇ ਕਈ ਸਕੂਲਾਂ ਵਿੱਚ ਤੁਸੀਂ ਦਸਤਾਰ ਬੰਨਕੇ ਨਹੀਂ ਜਾ ਸਕਦੇ ਨਾ ਹੀ ਪੰਜਾਬੀ ਬੋਲੀ ਤੇ ਪਾਬੰਦੀ ਹੈ

    • @SunilRajput-gd8de
      @SunilRajput-gd8de 3 дні тому +1

      Oh canda di gal kar reha

    • @blessings9732
      @blessings9732 2 дні тому

      In which school in punjab?? Please mention

    • @KaurSharanjeet-gi3lx
      @KaurSharanjeet-gi3lx 2 дні тому

      ਓਹ ਨੀ ਏਨਾ ਨੂੰ ਦਿਸਦਾ ਓਦੋਂ ਏਨਾ ਨੂੰ ਬੋਲਣ ਲਗਿਆਂ ਦੰਦਲ ਪੈ ਜਾਂਦੀ ਆ

    • @SunilRajput-gd8de
      @SunilRajput-gd8de 2 дні тому

      @@jarnailsingh8584 khrishtan school ch ehi kuj hunda aa te punjab jyda follow karde yashu jado appa nikke hunde schoola ch parchar books band de c

    • @SandhuSandhu2113
      @SandhuSandhu2113 18 годин тому

      ​@@SunilRajput-gd8de Sade ristedar de bache christian school ch v dastar ban ke jande bas uda Kai nu adat a nida de

  • @RanjitSraa
    @RanjitSraa 2 дні тому +22

    ਕਰੋ ਹੋਰ ਕੈਨੇਡਾ ਕੈਨੇਡਾ,ਇੰਗਲੈਂਡ ਇੰਗਲੈਂਡ, ਆਸਟ੍ਰੇਲੀਆ ਆਸਟ੍ਰੇਲੀਆ, ਪਾਪਸਤਾਨ ਪਾਪਸਤਾਨ ਗਾਉ ਗੀਤ ਕੈਨੇਡਾ ਪਾਪਸਤਾਨ ਦੇ ਅਗਲਿਆ ਨੂੰ ਪਤਾ ਜਿਹੜੇ ਆਪਣੀ ਧਰਤੀ ਆਪਣੇ ਦੇਸ਼ ਦੇ ਨਹੀ ਬਣੇ ਉਹ ਸਾਡਾ ਕੀ ਬਣਨਗੇ। ਬੈਠਾ ਦਿੱਤਾ ਅਗਲਿਆ ਨੇ ਆੱਨੇ ਵਾਲੀ ਜਗਾਹ ਹੁਣ ਦੱਸੋ ਗੁਲਾਮੀ ਤੇ ਆਜਾਦੀ ਕਿੰਨੂੰ ਕਹਿੰਦੇ ਤੇ ਕੀ ਫਰਕ ਹੁੰਦੇ ਆਪਣੇ ਤੇ ਬੇਗਾਨੇ ਘਰ ਚ। ਭਰਾਵੋ ਲੱਖ ਵਾਰੀ ਸਰਕਾਰਾ ਨਾਲ ਦੋ-ਦੋ ਹੱਥ ਕਰੋ ਲੱਖ ਵਾਰੀ ਦੂਜੇ ਨੂੰ ਟਿੱਚ ਬਟਨ ਸਮਝੋ ਪਰ ਰੱਬ ਦਾ ਵਾਸਤਾ ਦੇਸ਼ ਦੇ ਖਿਲਾਫ਼ ਜਾਕੇ ਵੱਖ ਹੋਣ ਦੇ ਦੇਸ਼ ਦੇ ਟੁਕੜੇ ਕਰਨ ਦੇ ਮਨਸੂਬੇ ਨਾ ਪਾਲੋ। ਏਹੀ ਕਮਜ਼ੋਰੀਆ ਵੇਖਕੇ ਹਰ ਕੋਈ ਸਿੱਖ ਤੇ ਸਿੱਖੀ ਨੂੰ ਸਾਫਟ ਟਾਰਗੇਟ ਸਮਝ ਲੈਂਦੇ। ਹੁਣ ਕੈਨੇਡਾ ਦੀ ਆਪਣੀ ਇੰਟਰਨੈਸ਼ਨਲ ਲੇਵਲ ਤੇ ਕੁੱਤੇਖਾਣੀ ਹੋ ਰਹੀ ਆ ਤੇ ਉਹਨੇ ਆਪਣੇ-ਆਪ ਨੂੰ ਰਿਕਵਰ ਕਰਨ ਵਾਸਤੇ ਆਪਣੀ ਸਰਕਾਰ ਨੂੰ ਜਵਾਬਦੇਹੀ ਬਣਾਉਣ ਵਾਸਤੇ ਸਾਰਾ ਨਜਲਾ ਸਿੱਖਾ ਤੇ ਸੁੱਟਣ ਦੀ ਕੋਸ਼ਿਸ਼ ਕਰਨੀ ਆ। ਸਵੇਰੇ ਸਵੇਰੇ ਹੀ ਦਸਤਾਰ ਸਬੰਧੀ ਏਹ ਖਬਰ ਸੁਣਕੇ ਬਹੁਤ ਦੁੱਖ ਲੱਗਾ।

    • @prayrakbansal4855
      @prayrakbansal4855 День тому

      Right bro if a any state hindu and muslims
      School to alawa
      Tuhanu - kdha ya shri sahib utaran nu kehnda ohda galla vadh dyo
      Koi indian governmnet tuhada te law and bill jehra - turban te ya shri sahib te ohde de ban nahi lga sakda
      If a future is hindu majority
      If a furute is muslims majority
      Same things happen any state
      🙏🙏🙏🙏
      I was firstly says waheguru
      Becuase waheguru ji not a single world to use destroy other kaum
      Same shivji ji
      Isliye waheguru ji 🙏🙏

    • @BhupinderSingh-iq5rw
      @BhupinderSingh-iq5rw 18 годин тому

      Ena nal edi honi ina daa istmal ho rha usa hundde rahde ina nu kus pta nhi chalda kon aapna kon bigana

  • @pashminderkaur9947
    @pashminderkaur9947 3 дні тому +29

    ਸਭ ਬਿਕਾਰੁ ਹਨ
    ਅਖੌਤੀ ਲੀਡਰਾਂ ਨੂੰ ਬੀਜੇਪੀ ਦੀ ਚਾਪਲੂਸੀ ਤੋਂ ਫ਼ੁਰਸਤ ਮਿਲੇ ਤਾਂ ਸਿੱਖ ਮਸਲਿਆਂ ਵੱਲ ਧਿਆਨ ਜਾਵੇ।

  • @BhupinderSingh-dj1em
    @BhupinderSingh-dj1em 3 дні тому +8

    ਆਪਣੇ ਸਿੱਖਾਂ ਨੂੰ ਅਕਲ ਵਰਤਣੀ ਚਾਹੀਦੀ ਹੈ, ਸਿੱਖਿਆ ਲੈਣੀ ਬਣਦੀ ਹੁਣ ਆਪਸ ਵਿੱਚ ਕਿੰਵੇ ਮੁਹੱਬਤ ਨਾਲ ਰਹਿਣਾ ਵੰਡ ਸ਼ਕਣਾ ਲੜਨਾ ਬੰਦ ਕਰੋ ਤੁਹਾਨੂੰ ਚਾਰੇ ਪਾਸਿਓਂ ਮਾਰ ਪੈ ਰਹੀ ਬੇ ਮਤਲਬ ਦਾ ਹਉਮੈ ਪਾਲੀ ਬੈਠੇ ਸਮਝ ਲਓ।

  • @kuldeepsinghsardarji8892
    @kuldeepsinghsardarji8892 2 дні тому +16

    ਸਿਮਰਨਜੀਤ ਸਿੰਘ ਮਾਨ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਹੋਰੀਂ ਹੀ ਐ ਮਸਲਾ ਹੱਲ ਕਰਵਾਉਣ ਵਿਚ ਸਫਲ ਹੋ ਸਕਦੇ ਹਨ

  • @JagtarSingh-uq6xs
    @JagtarSingh-uq6xs 3 дні тому +8

    ਕਮੇਟੀਆਂ ਕੋਲ ਕਿਥੇ ਟੈਂਮ ਹੈ ਉਹ ਵਿਚਾਰੇ ਸੁਖਬੀਰ ਬਾਦਲ ਦੇ ਫਿਕਰ ਵਿੱਚ ਦਮਾਂਕ ਕੰਮ ਨਹੀ ਕਰਦਾ ਮਮ

  • @GurmeetSingh-ud1dv
    @GurmeetSingh-ud1dv 3 дні тому +15

    ਬਾਦਲ ਕੋੜਮਾ ਕਮੇਟੀ ਬਾਦਲ ਕੋੜਮਾ ਬਚਾਉ।। ਸਰਕਾਰੀ ਜਥੇਦਾਰ ਵੀ ਲੱਗੇ ਏ 84ਦੇ ਹਮਲਾ ਕਰਵਾਉਣ ਵਾਲਿਆਂ ਨੂੰ

    • @harpreetsinghalamgir234
      @harpreetsinghalamgir234 День тому

      Cong da Naam vart K 84 dey katilan nu Saja Nahi honi .ih kamm Hindu kaoum da C chahay Cong bjp RSS janta dal AAP ih mil K galhan kadd K ik dusray nu 75 saal loot wala raaj kar Gaiy dharm dey Naam teh kheid day ne sab ih ldrs iko Jamaat dey student Han public fuddi Hai

  • @kuldeepsinghsardarji8892
    @kuldeepsinghsardarji8892 2 дні тому +7

    ਸਰਦਾਰ ਤਰਲੋਚਨ ਸਿੰਘ ਬਹੁਤ ਵਧੀਆ ਸੇਵਾ ਕਰ ਰਹੇ ਹਨ ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖਣ।

  • @gurtejshing6785
    @gurtejshing6785 День тому +1

    ਬੁਹਤ ਵਧੀਆ ਹੋਇਆ ਓਹਨਾ ਕੌਲੀ ਛੱਟ ਅਖੌਤੀ ਸਿੱਖਾਂ ਦੇ ਨਾਲ ਜੇਹੜੇ ਪੱਗ ਚ ਸਿਰ ਫਸਾਕੇ ਸਰਕਾਰਾਂ ਦੀ ਜੁੱਤੀ ਚ ਪਾਣੀ ਪੀਣ ਵਾਲੇ ਮਜ਼ਦੂਰ ਕੁਰਸੀ ਦੇ ਯਾਰਾਂ ਨੇ ਆਪਣੀ ਕੌਮ ਦੇ ਨਾਲ ਦਗਾ ਕਮਾਇਆ ਹੈ ਬੁੱਕਲ ਦੇ ਸੱਪਾਂ ਨਾਲ ਚੰਗਾ ਹੋਇਆ ਹੈ ਧੰਨਵਾਦ ਕੈਨੇਡਾ ਦੀ ਸਰਕਾਰ ਦਾ ਮਸ਼ੀ ਅਗਲੇ ਪਤਨ ਨਾਲ ਬੂਥਾ ਭਨਾਕੇ ਵਾਪਸ ਮੁੜਦੀ ਹੈ ਇਹ ਮਾਲਕ ਦਾ ਹੀ ਰੰਗ ਹੈ ਹੁਣ ਯਾਦ ਆਵੇਗੀ ਆਪਣੇ ਗੁਰੂਆਂ ਦੀ ਧਰਤੀ ਪੰਜਾਬ

  • @Manjeetsingh-cu1sm
    @Manjeetsingh-cu1sm 3 дні тому +7

    ਤੁਸੀਂ। ਬਿਲਕੁੱਲ। ਠੀਕ। ਹੋ ਜੀ

  • @kskdawaljitsingh2960
    @kskdawaljitsingh2960 2 дні тому +3

    ਸਰਦਾਰ ਸਿੰਘ ਕੈਨੇਡਾ ਵਾਲੇ ਨੂੰ ਵੀ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

  • @gurmitsingh148
    @gurmitsingh148 3 дні тому +7

    Waheguru ji mehar kare khalsa te

  • @jeetsurtia6850
    @jeetsurtia6850 2 дні тому +2

    ਇਹ ਚੈਨਲ ਦੀ ਸੋਚ ਬਾਦਲਾਂ ਤੋ ਸੁਰੂ ਹੁੰਦੀ ਤੇ ਬਾਦਲਾਂ ਤੇ ਖੱਤਮ ਹੁੰਦੀ ਆ

  • @sukhjindercheema199
    @sukhjindercheema199 2 дні тому +2

    ਇਹ ਸਿਆਸਤਦਾਨ ਲੋਕ ਸਦਾ ਹੀ ਸਿੱਖ ਧਰਮ ਦੇ ਵਿਰੋਧੀ ਹਨ।ਉਹ ਕਿਸੇ ਵੀ ਦੇਸ਼ ਦੇ ਹੋਣ

  • @JagsirSingh-sn1pe
    @JagsirSingh-sn1pe 2 дні тому +13

    ਇਹ ਤਾਂ ਆਖਦੇ ਸੀ ਕਨੇਡਾ ਵਿੱਚ ਸਾਨੂੰ ਅਜ਼ਾਦੀ ਹੈ। ਹੁਣ ਲੇ ਲਵੋ ਅਜ਼ਾਦੀ। ਜਿੰਨੀ ਅਜ਼ਾਦੀ ਭਾਰਤ ਵਿਚ ਹੈ ਸਾਨੂੰ ਹੋਰ ਕਿਤੇ ਨਹੀਂ

  • @SinghGill7878
    @SinghGill7878 2 дні тому +3

    ਫੇਕ ਨਿਊਜ਼ ਲਗਦੀ ਆ ਕਿਉਂ ਕਿ ਕੈਨੇਡਾ ਦੀ ਪਾਰਲੀਮੈਂਟ ਚ ਕਿੰਨੇ ਦਸਤਾਰ ਵਾਲੇ ਸਿੱਖ ਐਮ ਪੀ ਆ ਜੇ ਖਬਰ ਸੱਚੀ ਹੁੰਦੀ ਓਹਨਾ ਨੇ ਰੌਸ ਵਜੋਂ ਅਸਤੀਫੇ ਦੇ ਦੇਣੇ ਸੀ

    • @MotiLal-qj9sp
      @MotiLal-qj9sp 13 годин тому

      ਜਾਣ ਬੁੱਝ ਕੇ ਸਿੱਖਾਂ ਨੂੰ ਭੜਕਾਇਆ ਜਰੇਹਾ ਹੈ ਕਿਉਕਿ ਮੁਸਲਿਮ ਭਾਈਚਾਰੇ ਤੇ ਜਿਸ ਤਰ੍ਹਾਂ ਅਟੈਕ ਕੀਤੇ ਗਏ ਹਨ ਉਸ ਤਰਾ ਸਿੱਖ ਕੋਮ ਨੂੰ ਨਹੀ ਅਟੈਕ ਕਰਸਕਦੇ ਇਸ ਕਰਕੇ ਕਕਾਰਾ ਤੇ ਅਟੈਕ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਕੀਤੀਆਂ ਜਾ ਰਹੀਆਂ ਹਨ

  • @amitoberoi2398
    @amitoberoi2398 День тому +1

    Bahut vadiya kita ji.

  • @AmarjitSingh-eq3rl
    @AmarjitSingh-eq3rl 2 дні тому +3

    ਇਸ ਮਸਲੇ ਨੂੰ ਪੰਜਾਬ ਦੇ ਲੋਕਸਭਾ ਮੈਂਬਰ ਖਾਸ ਕਰਕੇ ਕਾਂਗਰਸ ਚੁੱਕ ਸਕਦੀ ਹੈ ਸਿੱਖ ਸੰਗਤ ਨੇ 2024 ਲੋਕਸਭਾ ਚੋਣਾਂ ਵਿੱਚ ਇਹਨਾਂ ਮੈਂਬਰਾ ਨੂੰ ਜਿੱਤ ਦਿੱਤੀ ਹੈ ਸ਼ੋਰਮਨੀ ਕਮੇਟੀ ਤਾ ਇਕ ਸੰਸਥਾ ਹੈ ਅਸਲੀ ਪਾਵਰ ਇਹਨਾਂ ਲੋਕਸਭਾ ਮੈਂਬਰਾਂ ਕੋਲ ਹੈ

  • @iqbalsanotra690
    @iqbalsanotra690 2 дні тому +2

    ਬਹੁਤ ਵਧੀਆ ਜੇ ਪਾਬੰਦੀ ਲਗਦੀ ਆ ਪੰਜਾਬ ਵਿੱਚ ਦਸਤਾਰ ਧਾਰੀ ਚਰਚ ਨਹੀ ਜਾ ਸਕਦੇ

  • @user-kv1mb3we2f
    @user-kv1mb3we2f 5 годин тому

    ਸਿੱਖਾਂ ਨਾਲ ਧੱਕਾ ਬਹੁਤ ਮਾੜੀ ਸਿਆਸਤ ਵਰਤ ਰਹੇ ਨੇ

  • @sarmukhsingh2075
    @sarmukhsingh2075 3 дні тому +16

    ਟਰੂਡੋ ਵੋਟਾ ਲੈਣ ਲਈ ਤੇ ਮਾਮਾ ਬਣਦਾ ਸੀ ਸਿੱਖ ਦਾ ਹੁਣ ਇਸ ਨੂੰ ਨਹੀਂ ਦਿੱਸਦਾ ਕੀ ਹੋ ਰਿਹਾ ਸਿੱਖ ਆ ਨਾਲ

  • @BalwinderSingh-tk6hc
    @BalwinderSingh-tk6hc 5 годин тому

    S. Tarlochan Singh ji zindabad

  • @rakeshkeshi6226
    @rakeshkeshi6226 2 дні тому +1

    ਬਈ ਮਾੜੀ ਗੱਲ ਹੈ ਪਰ ਆਪ ਵੀ ਵੇਖੋ ਤੁਸੀ ਕ੍ਰਿਸ਼ਚਨਾ ਨੂੰ ਤਾ ਪੰਜਾਬ ਵਿਚ ਕਹਿੰਦੈ ਜੀ ਇੰਨੀ ਧਰਮ ਬਦਲ ਲਿਆ ਪਰ ਤੁਸੀ ਆਪ ਉਨ੍ਹਾਂ ਕ੍ਰਿਸ਼ਚਨ ਦੇਸ਼ਾਂ ਵਿਚ ਜਾ ਜਾ ਕੇ ਪੱਕੇ ਹੁੰਦੇ ਆਪਣਾ ਦੇਸ਼ ਵੀ ਛੱਡ ਜਾਂਦੈ ਕਿਉ। ਤੁਹਾਡੇ ਬੱਚੇ ਵੀ ਉਥੇ ਦਾ ਹੀ ਸਾਰਾ ਵਿਰਸਾ ਜਾਣਦੇ ਪੰਜਾਬ ਬਾਰੇ ਉਨ੍ਹਾਂ ਨੂੰ ਕੁਝ ਨਹੀ ਪਤਾ

  • @surjindersingh5685
    @surjindersingh5685 3 дні тому +4

    ਜਥੇਦਾਰ ਗਿਆਨੀ ਰਣਜੀਤ ਸਿੰਘ ਨੂੰ ਲੇ ਕੇ ਆਓ ਜੀ

    • @AmarjitSingh-eq3rl
      @AmarjitSingh-eq3rl 2 дні тому

      ਜਾਅਲੀ ਰਜਿਸਟਰੀ ਦੇ ਦੋਸ਼ ਕਾਰਣ ਅੱਗੇ ਜਥੇਦਾਰੀ ਤੋਂ ਲਾਂਭੇ ਕੀਤਾ ਗਿਆ ਸੀ ਜਿਸ ਦਾ ਸਪਸਟੀਕਰਣ ਉਹ ਹੁਣ ਤੱਕ ਨਹੀਂ ਦੇ ਸਕੇ

    • @AmarjitSingh-eq3rl
      @AmarjitSingh-eq3rl 2 дні тому

      ਰਣਜੀਤ ਸਿੰਘ ਤੇ ਖੁਦ ਜਾਅਲੀ ਰਜਿਸਟਰੀ ਕਰਨ ਦਾ ਦੋਸ਼ ਹੈ ਜਿਸ ਬਾਰੇ ਉਹ ਕਦੇ ਨਹੀ ਬੋਲਦਾ

  • @GURPREETSingh-ql5sl
    @GURPREETSingh-ql5sl 2 дні тому +8

    ਰੋਕ ਕਨੇਡਾ ਨੇ ਲਾਈ , ਕਸੂਰ ਕਮੇਟੀ ਦਾ

  • @kskdawaljitsingh2960
    @kskdawaljitsingh2960 2 дні тому +1

    ਕੈਨੇਡਾ ਦੇ ਸਿੱਖ ਐਮ ਪੀਜ਼ ਨੂੰ ਇਹ ਮੁੱਦਾ ਚੁੱਕਣਾ ਚਾਹੀਦਾ ਹੈ।

  • @AmarSingh-gp2hd
    @AmarSingh-gp2hd 3 дні тому +9

    ਇਹ ਸਾਰਾ ਬੇੜਾ ਕਾਮਰੇਟਾਂ ਦਾ ਡੁੱਬਾ ਤੇ ਕਾਮਰੇਟਾਂ ਨੇ ਬੇੜਾ ਡੋਬਿਆ

  • @AmritpalSingh-eb8cv
    @AmritpalSingh-eb8cv 9 годин тому

    Waheguru ji Mehra karnaa ji 🙏

  • @gurbirgill4945
    @gurbirgill4945 3 дні тому +3

    ਜਿੱਨਾਂ ਨੂੰ ਆਪਣੇ ਆਪਣੇ ਕਹਿ ਕੇ ਢਡੋਰਾਂ ਪਿੱਟਦੇ ਰਹਿੰਦੇ ਉਹ ਹੁਣ ਤੁਹਾਡੇ ਨਹੀ ਉਹ ਕੈਨੇਡੇ ਦੇ ਨੇ ਦਾੜੀ ਰੱਖਣ ਨਾਲ ਜਾਂ ਪੱਗ ਜਾਂ ਪਰਨਾਂ ਬੱਨਣ ਨਾਲ ਕੋਈ ਤੁਹਾਡਾਂ ਨਹੀ ਹੋ ਜਾਦਾਂ ਉਹ ਹੁਣ ਪੱਕੇ ਕੈਨੇਡਾਂ ਦੇ ਨੇ ਜਿੱਦਾਂ ਜਗਜੀਤ ਸਿੱਘ ਉਨਾਂ ਦੀ ਸੋਚ ਕੈਨੇਡਾਂ ਮੂਤਾਬਕ ਹੁਣ

  • @IqbalSaini-z1f
    @IqbalSaini-z1f 3 дні тому +2

    Bilkul right ji.

  • @SinghashwanisinghSingh
    @SinghashwanisinghSingh 3 дні тому +5

    ਇਸ ਵਿੱਚ ਰਾਹੁਲ ਗਾਂਧੀ ਸਾਇਦ ਕੁਝ ਕਰ ਸਕਦਾ ਪੱਪੂ

  • @LuckySingh-j3f
    @LuckySingh-j3f 3 дні тому +2

    Right ji ❤

  • @swaransinghsingh3602
    @swaransinghsingh3602 20 годин тому

    ਐਸ ਜੀ ਪੀ ਸੀ ਨੂੰ ਤਾਂ ਸਿਰਫ ਬਾਦਲ ਪਰਿਵਾਰ ਹੀ ਦਿਖਦਾ ਹੈ ।
    SGPC ਸਿਰਫ਼ ਬਾਦਲ ਪਰਿਵਾਰ ਨੂੰ ਬਚਾ ਲਵੇ ਇੰਨਾ ਹੀ ਕਾਫੀ ਹੈ

  • @Punjabkhetimachinaryilluminati
    @Punjabkhetimachinaryilluminati 2 дні тому +2

    ਪੰਜਾਬ ਦੀ ਧਰਤੀ ਸਬ ਤੋ ਵਧੀਆ ਏ ਸਾਰੀਆ ਰੁੱਤਾ ਇਸ ਧਰਤੀ ਤੇ ਨੇ ਜਿਥੇ ਅੱਧਾ ਸਾਲ ਬਰਫ ਪੲੀ ਰਹਿੰਦੀ ਉਥੇ ਵੱਸ ਰਹੇ ਆਉਣ ਵਾਲੇ ਸਮੇਂ ਵਿੱਚ ਅਨਾਜ ਦੀ ਕਦਰ ਏਨੀ ਵਧ ਜਾਣੀ ਸਬ ਕੁੱਝ ਥੱਲੇ ਹੋਉ ਅਨਾਜ ਪਾਣੀ ਤੋ ਕਰੋਨਾ ਵਿਚ ਨਮੂਨਾ ਦੇਖਿਆ ਹੀ ਆ ਇਹ ਨਿਉ ਵਰਲਡ ਔਡਰ ਕਰਕੇ ਹੋ ਰਿਹਾ ਪੰਜਾਬ ਦੀ ਧਰਤੀ ਵੱਡੇ ਘਰਾਣਿਆਂ ਦੇ ਕੋਲ ਹੋਉ ਕੋਰਪਰੇਟਾ ਦੇ ਜੋ ਵੀਜੇ ਤੇ ਪੀ ਆਰ ਮਿਲਦੀਆ ਪਾਈਆ ਇਹ ਬੇਵਜਾ ਨਹੀ ਮਿਲ ਰਹੀਆਂ ਇੱਕ ਹਿਸਾਬ ਦਾ ਧਰਤੀ ਦਾ ਵਟਾਂਦਰਾ ਹੋ ਰਿਹਾ ਪੰਜਾਬੀ ਦੂਜੇ ਦੇਸ਼ਾ ਵਿੱਚ ਵੱਸ ਰਹੇ ਨੇ ਬੇਵਜਾ ਨਹੀ ਅੈਕਸਪਰੈਸ ਵੇਅ ਵੱਡੀਆ ਸੜਕਾ ਹਰ ਜਗਾ ਪੰਜਾਬ ਵਿੱਚ ਬਣ ਰਹੇ ਖੇਤੀ ਕਨੂੰਨ ਵੀ ਇਸੇ ਖੇਡ ਦਾ ਹਿੱਸਾ ਸੀ ਪੰਜਾਬ ਛੱਡ ਕੁੱਝ ਪੱਲੇ ਨਹੀ ਰਹਿਣਾ ਕਿ ਕਰੋਗੇ ਬਾਹਰ ਜਦੋ ਪੰਜਾਬ ਕਨੈਡਾ ਅਮਰੀਕਾ ਦੀਆ ਕੰਪਨੀਆਂ ਹੱਥ ਵਿੱਚ ਹੋਇਆ ਬਾਹਰ ਤੇ ਕੁੱਝ ਨਹੀ ਰਹਿ ਜਾਣਾ ਜਦੋ ਵਟਾਦਰਾ ਹੋਗਿਆ ਪੰਜਾਬੀ ਉਥੇ ਤੇ ਗੋਰੇ ਪੰਜਾਬ ਵਿੱਚ ਕੰਪਨੀਆਂ ਰਾਹੀਂ ਅਨਾਜ ਪਾਣੀ ਦਾ ਕੰਮ ਕਰਨ ਗੇ ਉਥੇ ਜੋ ਧਰਤੀ ਬਰਫ ਨਾਲ ਟਕੀ ਰਹਿੰਦੀ ਜਿਨਾ ਗੋਰਿਆ ਕਨੈਡਾ ਅਮਰੀਕਾ ਨੂੰ ਵਧਿਆ ਬਣਾਇਆ ਉਹ ਪੰਜਾਬ ਦੀ ਧਰਤੀ ਦੇ ਮਾਲਕ ਹੋਣੇ ਤੁਸੀ ਪੰਜਾਬੀ ਕੀ ਕਰੋਗੇ ਉਸ ਧਰਤੀ ਦਾ ਜਿਥੇ ਸਰਕਾਰ ਵੀ ਪੰਜਾਬੀਆ ਅੈਮ ਅੈਲ ਏ ਅੈਮ ਪੀ ਤੇ ਬਣਾ ਰਹੇ ਨੇ ਪੰਜਾਬੀਆ ਨੂੰ ਅੱਗੇ ਜਾ ਦੇਸ਼ ਵੀ ਪੰਜਾਬੀਆ ਦਾ ਹੋਜੂ ਪੰਜਾਬ ਛੱਡ ਜਦੋ ਉਥੇ ਵੱਸ ਗਏ ਜਦੋ ਚਲਗੇ ਪਰ ਧਰਤੀ ਉਹ ਕੈਨੇਡਾ ਦੀ ਅਮਰੀਕਾ ਇੰਗਲੈਂਡ ਦੀ ਗੋਰੇ ਤੇ ਪੰਜਾਬ ਨੂੰ ਆਪਣਾ ਬਣਾ ਲੈਣ ਗੇ ਕਿਉਕਿ ਅਨਾਜ ਪਾਣੀ ਇਥੇ ਇਸੇ ਧਰਤੀ ਦੇ ਮਾਲਕ ਹੋਣਗੇ ਪੰਜਾਬੀ ਭੁੱਖੇ ਮਰੋਗੇ ਧਰਤੀ ਵਟਾ ਕੇ ਜਬਰਦਸਤੀ ਤੇ ਪੰਜਾਬੀਆ ਪੰਜਾਬ ਛੱਡਣਾ ਨਹੀਂ ਇਹ ਮਿੱਠਾ ਜਹਿਰ ਏ ਵੀਜੇ ਪੀ ਆਰ ਰੌਣਗੇ ਸਬ ਜੋ ਅੱਜ ਖੁਸ਼ ਹੁੰਦੇ ਬਾਹਰ ਜਾ ਕਿ ਕਰੋਗੇ ਪੰਜਾਬ ਵਿੱਚ ਇੱਕ ਇੰਚ ਜਗਾਂ ਕਰੋੜਾ ਦੇ ਹਿਸਾਬ ਨਾਲ ਹੋਉ ਜਿਦਾ ਅੱਜ ਅਰਬ ਵਿੱਚ ਤੇਲ ਵਾਲੀ ਜਮੀਨ ਏ ਉਵੇ ਅਨਾਜ ਪੈਦਾ ਕਰਨ ਵਾਲੀ ਜਮੀਨ ਦਾ ਮੁੱਲ ਹੋਉ ਬਾਹਰ ਜਾਉ ਉਥੇ ਕਮਾਈ ਕਰ ਵਾਪਸ ਆ ਜਾਉ 10/15 ਸਾਲ ਵਸਨੀਕ ਨਾ ਬਣੋ ਇਥੋ ਜਮੀਨਾਂ ਨਾ ਵੇਚੋ ਸਾਰੀ ਉਮਰ ਦੀ ਕਮਾਈ ਕਰ ਕੇ ਵੀ ਪੰਜਾਬ ਵਿੱਚ ਇੱਕ ਇੰਚ ਨਹੀ ਲਿਆ ਜਾਣਾ ਵਾਪਸ

  • @inderbirsingh-jy9ku
    @inderbirsingh-jy9ku 5 годин тому

    waheguru ji

  • @manjitkaurpelia3506
    @manjitkaurpelia3506 3 дні тому +3

    Werynice werygood story 🎉🎉

  • @parphoolgupta8453
    @parphoolgupta8453 3 дні тому +1

    Right

  • @PardeepKumar-i5p2d
    @PardeepKumar-i5p2d 17 годин тому

    Good👍👍👍

  • @DUSHMAN-bk4in
    @DUSHMAN-bk4in 3 дні тому +4

    ਸ਼ਰੋਮਣੀ ਕਮੇਟੀ ਦੀਆਂ ਰੱਲ ਮਿਲ ਕੇ ਤੁਸੀ ਲੱਤਾਂ ਖਿੱਚਣ ਪਰ ਲੱਗਿਉ । ਹਰ ਕੰਮ ਚ ਆਪਣੀਆਂ ਵੀ ਗਲਤੀਆਂ ਮੰਨੋ ।

  • @vijaygulati3841
    @vijaygulati3841 2 дні тому

    ਕਨੇਡਾ ਦੇ ਕਿਊਬਕ ਵਿਚ ਸਿੱਖੀ ਕੱਕਾਰਾਂ ਤੇ ਪਾਬੰਦੀ ਮਗਰੋਂ ਜਸਟਿਸ ਟਰੂਡੋ ਅਤੇ ਐਸ ਪੀ ਜੀ ਸੀ ਤੇ ਅਹਿਮ ਸਵਾਲ ਦੁਨੀਆਂ ਐਨ ਆਰ ਆਈ ਸਿੱਖ ਜਥੇਬੰਦੀਆਂ ਅਤੇ ਸਾਰੀਆਂ ਸਿੱਖ ਸੰਪਰਦਾਵਾਂ ਨੂੰ ਇਸ ਦਾ ਹੱਲ ਕਰਾਉਣ ਲਈ ਅਗੇ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jarnailsingh8584
    @jarnailsingh8584 3 дні тому +3

    ਪੰਜਾਬੀ ਬੋਲਣ ਤੇ ਪਾਬੰਦੀ ਹੈ

  • @Nanakpanthi
    @Nanakpanthi 3 дні тому +3

    1. Pagg 5 kakara ch nahi.
    2. 99.99 percent Sikh non Amritdhari ne.
    3. Present generation youth kesh nahi rakh rahe.
    4. Sikhan ne khud apni respect low karwa lai hai. Jehre naujawan galat kam karde ne ohna nu sade elderly Sikhs rokde nahi.
    5 Respect earn karni paindi hai. Kash sada kirdar enna ucha hunda ki log sanu vekh ke respect karde, sanu like karde.

  • @balbirsinghjmajra2523
    @balbirsinghjmajra2523 3 дні тому +2

    SGPC da te Bura hi Hal He

  • @sidhu-brar
    @sidhu-brar День тому +1

    ਟਰੂਡੋ ਨੇ ਜੋ ਵੀ ਕਨੂੰਨ ਬਣਾਇਆ ਹੈ ਉਹ ਸਾਡੇ ਲਈ ਚੰਗਾ ਸੋਚ ਕੇ ਹੀ ਬਣਾਇਆ ਹੋਵੇਗਾ, ਇਹ ਮੀਡੀਆ ਵਾਲੇ ਤਾਂ ਆਰਐਸਐਸ ਦੇ ਬੰਦੇ ਐ, ਇਹਨਾ ਨੂੰ ਨਾ ਸੁਣੋ

  • @gurbhejsingh1525
    @gurbhejsingh1525 2 дні тому +1

    We proud "Sikhs &Sikhism"

    • @harpreetsinghalamgir234
      @harpreetsinghalamgir234 День тому

      Ajj da Sikh selfish jaat past mannan wala Guru virodhi Hai .Hindu act mutabik sgpc vote plus vivah Hunda Hai firr Sanu garv naal kehna chahida Hai K aasien keshadhari Hindu Haan air 84 dey katil v Khush Hindu Haan

  • @sukhdeepkaur9555
    @sukhdeepkaur9555 8 годин тому

    ਜੋ ਬਾਦਲ ਕਹਿਣ ਗੲਏ ਉਹੀ ਹੋਵੇਗਾ।

  • @GurpreetChandhoke
    @GurpreetChandhoke 3 дні тому +2

    Very sad to hear that !

  • @harvinderjeetkaur1499
    @harvinderjeetkaur1499 День тому

    ਬਹੁਤ ਚੰਗੀ ਗੱਲ ਹੈ ਸਿੱਖੀ ਨਾਲ ਪਿਆਰ ਕਰਨ ਵਾਲੇ ਪੰਜਾਬ ਰਹਿਣਗੇ ਅਤੇ ਪੰਜਾਬ ਲਈ ਭਲਾ ਹੈ

  • @swaransinghsingh3602
    @swaransinghsingh3602 20 годин тому

    SGPC ਨੇ ਹੁਣ ਨਵੀਂ ਚਾਲ ਖੇਡਤੀ ਤਨਖਾਹੀਆ ਕਰਾਰ ਦੇ ਕੇ
    ਇਹ ਵੀ ਸੁਖਬੀਰ ਚੰਦ ਬਾਦਲ ਦੀ ਚਾਲ ਹੈ

  • @LakhwindersinghKhalsa-it5ny
    @LakhwindersinghKhalsa-it5ny 2 дні тому

    Waheguru ji 🙏

  • @shabadditakat1344
    @shabadditakat1344 16 годин тому

    ਉਹ ਕਿਸੇ ਨੇ ਥੋੜੀ ਬਹੁਤੀ ਗੱਲ ਕਰ ਦਿੱਤੀ ਹੈ ,ਕਿਉਂ ਖੱਪ ਪਾਉਣ ਲੱਗੇ ਉਹ ਕਨੇਡਾ ਵਿੱਚ ਪਾਬੰਦੀ ਲੱਗਣ ਦਿੰਦੇ ਨੇ ਸਿੱਖ ਦਸਤਾਰ ਦੇ ਉੱਤੇ ਕਿਉਂ ਰੌਲਾ ਪਾ ਰਹੇ ਹੋ

  • @JaswantSingh-dr1tg
    @JaswantSingh-dr1tg 3 дні тому +3

    Eh ho hi nahi sakda!!!

  • @user-kx7ls9pw1q
    @user-kx7ls9pw1q 2 дні тому +1

    ਸੜਕਾਂ ਜਾਮ ਕਰ ਦੋ ਕੈਨੇਡਾ ਦੀਆ ,ਧਰਨੇ ਲਾ ਦਿਓ ਇਟ ਨਾਲ ਇਟ ਖੜਕਾ ਦਿਓ

  • @JaswinderSingh-so6uz
    @JaswinderSingh-so6uz 3 дні тому +4

    ਧਾਰਮੱਕ ਆਗੂਆ ਨੂ ਅੰਦੇ ਭੱਗੱਤ ਚਾਹੀਦੇ ਹੱਨ ਜੋ ਕਿ ਹੱਨ ਓਹ ਮੰਨਣ ਗੁਰੂਗੱਰੰਥ😅

    • @JaswinderSingh-so6uz
      @JaswinderSingh-so6uz 3 дні тому

      ਸਾਹਿਬ ਗਿਆਨ ਦਾ ਭੰਡਾਰ ਹੈ
      । ਗਿਆਨ ਨਾਲ ਪਾਣੀਆ ਦੇ ਖਾਣੇ ਦੇ ਹੱਵਾ ਦੀ ਘੱਟਦੀ ਕੂਆਲਟੀ ਦੇ ਤੇ ਰੋਗਾ ਦੇ ਮੱਸਲੇ ਹੱਲ ਹੋ ਸੱਕਦੇ ਹੱਨ

  • @karanhundal8866
    @karanhundal8866 2 дні тому

    Srom
    ਬਾਦਲ ਮਰ ਤਾ ਗਿਆ ਪਰ ਸ਼੍ਰੋਮਣੀ ਕਮੇਟੀ ਨੂੰ ਵੀ ਗੁਲਾਮ ਕਰ ਗਿਆ ਜਿਹੜਾ ਧਾਮੀ ਉਹ ਤਾ ਬਾਦਲਾ ਦਾ ਗੁਲਾਮ ਹੈ।

  • @Pardeepkumar-u3x
    @Pardeepkumar-u3x 3 дні тому +2

    Bilkul shi gal hai

  • @banarsidass3604
    @banarsidass3604 3 дні тому +13

    ਦਸਤਾਰ ਤੇ ਪਾਬੰਦੀ ਲੱਗੀ ੲੇ ਕਨੇਡਾ ਚ ਤੇ ਰੋਸ ਕਰਦੇ ਪੲੇ ਨੇ ਹਿੰਦੁਸਤਾਨ ਤੇ ਧੰਨ ਹੋ ਮਹਾਰਾਜ

    • @anmolsingh1416
      @anmolsingh1416 3 дні тому +4

      India vich v ehe kush ho reha

    • @narinderdhillon5323
      @narinderdhillon5323 3 дні тому +2

      Hiduan da masla Bangladesh da rolla India vich kemal he.

    • @SandhuSandhu2113
      @SandhuSandhu2113 18 годин тому

      ​@@anmolsingh1416 india ch kithe ho reha apna nafrat nu chado I a m sikh

    • @anmolsingh1416
      @anmolsingh1416 15 годин тому

      @@SandhuSandhu2113 by je jo nafrat fela k sanu majboor kar rahe han khalistan lai eh swaal ohna nu karodoji gal india vich dastaar pehn k karha pehn k kirpan pehn k school ja airpot nhi ja sakde eh sikha te pabandi lagi hoi india vich

  • @user-ge7vt9vu9m
    @user-ge7vt9vu9m День тому

    ਕੋਈ ਨਹੀ ਕਹਿਣ ਚ ਕਰਨ ਚ ਫਰਕ ਹੁੰਦਾ

  • @JasvirKaur-xe8ks
    @JasvirKaur-xe8ks 13 годин тому

    Very sad..

  • @DJ-Hans
    @DJ-Hans 2 дні тому

    ਜੇ ਜ਼ੇਕਰ ਤੁਹਾਨੂੰ ਰੋਸ਼ ਹੈ ਕਨੇਡਾ ਦੇ ਖਿਲਾਫ ਤਾਂ ਫਿਰ ਜਿਨੇ ਸਿੱਖ ਕਨੇੰਡਾ ਵਿੱਚ ਰਹਿੰਦੇ ਹਨ ਸਾਰੇ ਆਪਣੇ ਇੰਡੀਆ ਵਿੱਚ ਆ ਜਾਉ

  • @user-pq5vf4px3y
    @user-pq5vf4px3y День тому

    Waheguru ji ka Khalsa waheguru ji ki Fatehe Khalistan Zindabad 🙏🙏🙏♥️ se

  • @jangbahadur3750
    @jangbahadur3750 3 дні тому +4

    Canada de20 MP kithe gae ne jo sikh ne ......baki nhi ho sakda Canada vich .......

  • @ranjeetsanghera9927
    @ranjeetsanghera9927 3 дні тому +3

    Fer Rahul Gandhi theek hi keh reha si.

  • @GopalSingh-bo2gc
    @GopalSingh-bo2gc 2 дні тому

    ਬੱਸ ਇਹੀ ਗੁਨਗਾਣ ਕਰੀ ਜਾਉ

  • @user-kx7ls9pw1q
    @user-kx7ls9pw1q 2 дні тому

    ਸੁਖਬੀਰ ਬਾਦਲ ਕਰੋ ਮਸਲੇ ਦਾ ਹੱਲ, ਕੌਮ ਦਾ ਜਥੇਦਾਰ ਬਣਾਓ ਸੁਖਬੀਰ ਬਾਦਲ ਨੂੰ

  • @satishkumargupta4715
    @satishkumargupta4715 3 дні тому +3

    Canada sikhan da sab ton pasandida desh hai

    • @manmohansingh2809
      @manmohansingh2809 3 дні тому +3

      @@satishkumargupta4715 haryanvi v bahut hain te gupte ve thagi karan jaa rahe hain.

    • @satishkumargupta4715
      @satishkumargupta4715 3 дні тому

      @@manmohansingh2809 Bahut jor ki lagi😂😂😂

    • @gurcharansinghkanwar6805
      @gurcharansinghkanwar6805 3 дні тому +5

      @satishkumargupta4715..tusi kahde waste Canada jaoge, India vich 150 crore loka nu lutt rahe ho,Canada sirf 4 crore hai.tusi Canada Jake bhukha marna hai?

    • @satishkumargupta4715
      @satishkumargupta4715 2 дні тому

      @@gurcharansinghkanwar6805 jao veer ji tusi taan sadhu ho,sant ho, asi taan lootere haan per apne maa baap nu budhape vich padosian de sahare chhad ke apni jimmevarian to nahi bhajde

  • @RamgarhiSingh-dc9gg
    @RamgarhiSingh-dc9gg 3 дні тому +5

    Very good

  • @jasbirbamba3822
    @jasbirbamba3822 3 дні тому +2

    Very nice pure canda vich lagu kero

  • @jabarjangsinghbrar5303
    @jabarjangsinghbrar5303 7 годин тому

    ਇਹ ਤਰਲੋਚਨ ਸਿੰਘ ਵੀ ਬਾਦਲਾਂ ਵਾਂਗੂੰ ਹੀ ਆ ਕਿਉਂਕਿ ਨਾ ਤਾਂ ਬਾਦਲਾਂ 'ਚ ਕੁਛ ਹੈਗਾ ਤੇ ਨਾ ਤਰਲੋਚਨ ਸਿੰਘ ਚ ਇਸ ਕਰਕੇ ਲੋਕਾਂ ਨੂੰ ਗੁਮਰਾਹ ਕਰਨਾ ਇਹਨਾਂ ਨੇ ਸਾਰਿਆਂ ਨੇ ਇਸ ਕਰਕੇ ਉਹ ਕਨੇਡਾ ਦਾ ਕਿਊਬਕ ਸੂਬਾ ਉਹਦੇ ਨਾਲ ਆਪਾਂ ਕਾ ਤੋਂ ਟਾਂਗ ਅੜਾਉਣੀ ਆ ਜਿਹੜੇ ਆਪਣੇ ਉੱਥੇ ਬੰਦੇ ਆ ਉਹ ਆਪੇ ਦੱਸਣਗੇ ਲੇ ਵੀ ਸਾਨੂੰ ਕੋਈ ਦਿਕੱਤ ਆ ਤਾਂ ਫਿਰ ਉਹ ਕਰਨੀ ਆ ਇਹ ਪਹਿਲਾਂ ਹੀ ਭਾਲਦੇ ਆ ਪੰਜਾਬ ਚੋਂ ਵੋਟਾਂ ਦੂਜੇ ਦਿੱਲੀ ਤੋਂ ਵੋਟਾਂ ਸਾਰੇ ਇਹ ਇੱਕੋ ਥੈਲੀ ਦੇ ਚੱਟੇ ਵੱਟੇ ਆ ਇਸ ਕਰਕੇ ਲੋਕੋ ਨਾਮ ਮਗਰ ਲੱਗੋ ਇਹਨਾਂ ਦੀਆਂ ਗੱਲਾਂ ਤੇ ਨਾ ਸੁਣਿਆ ਕਰੋ ਇਹਨਾਂ ਦੇ ਚੈਨਲਾਂ ਨੂੰ

  • @rittikmehla5600
    @rittikmehla5600 3 дні тому +3

    Hr desh ke apne alag kanoon hain hum kese desh per apne kanoon nahi thop skte😂😂😂😂😂😂😂

  • @BaljinderSingh-ig1zd
    @BaljinderSingh-ig1zd 2 дні тому

    Sahi gall hai ji sgpc nu international lavel pader te mamla uthana chahiyda hai ji

  • @AmirsinghAmirsingh-o4m
    @AmirsinghAmirsingh-o4m 14 годин тому

    🙏🙏🙏🙏🙏🙏

  • @Omnix2020
    @Omnix2020 19 годин тому

    RanjitSraa ਪਾਬੰਦੀ ਵਾਰੇ ਕਰਨਾ ਤਾਂ ਕੁੱਝ ਨਹੀ ਇਸ ਵਿਸ਼ੇ ਦੇ ਬਹਾਨੇ ਵੀ ਜੁੱਤੀ ਚੱਕਾ ਵਾਲਾ ਕੰਮ ਕਰ ਰਹੇ ਹੋ ਸ਼ਰਮ ਵੀ ਲਫ਼ਜ਼ ਹੈ

  • @RajwinderSingh-yv9wm
    @RajwinderSingh-yv9wm 3 дні тому +2

    Media masala na lave ta sb thik ha lagde qubak de itha v zarimpesha komm dasde etha ki kr leya ,gadri babeya nu te kartar singh hunna nu sheedh ni mande tusi kava roli pa k ap pucha ho jana

  • @kulwinderkumar9478
    @kulwinderkumar9478 3 дні тому +3

    Chalo hun akal aa jau... india nu bhandan wale kujh socho....bharat to binna koi sadda hamati nai ...

  • @Kaur-wj5xt
    @Kaur-wj5xt 3 дні тому +2

    Canda bhajo ji Punjab baan reha hai Bihar ji AAM aadmi party ji

  • @kskdawaljitsingh2960
    @kskdawaljitsingh2960 2 дні тому

    ਐਸਜੀਪੀਸੀ ਨੂੰ ਕੋਈ ਠੋਸ ਕਦਮ ਚੁੱਕਣਾ ਚਾਹੀਦਾ ਹੈ।

  • @Thakurchandrvanshi
    @Thakurchandrvanshi 2 дні тому

    😂 what is this,😂ਪੰਜਾਬ ਵਿੱਚ ਤਾਂ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਨੇਡਾ ਹੀ ਜਾਣ ਦੀਆਂ ਗੱਲਾਂ ਕਰਦੇ ਹਨ ਆਪਣੀਆਂ ਕਿਡਨੀਆਂ ਵੇਚ ਕੇ ਵੀ ਉਹ ਕਨੇਡਾ ਜਾਣ ਨੂੰ ਤਿਆਰ ਹਨ ਡੌਂਕੀ ਲਵਾ ਕੇ ਵੀ ਆਪਣੇ ਜਾਂ ਕਨੇਡਾ ਜਾਣ ਨੂੰ ਤਿਆਰ ਹਨ ਉਥੇ ਉਹਨਾਂ ਨੂੰ ਆਜ਼ਾਦੀ ਲੱਗਦਾ ਹੈ ਕਨੇਡਾ ਨੇ ਪੂਰੀ ਤਰਹਾਂ ਦੇ ਦਿੱਤੀ ਹੈ😂😂😂😂😂

  • @ParamjeetKaur-zy3km
    @ParamjeetKaur-zy3km 2 дні тому +1

    अज क्यूबेक hoya होली होली सब जगह ए पाबंदिया लगn गियाँ. इस nu जरूर मुद्दे ते लयाना chahida.

  • @gurmeetsingh74
    @gurmeetsingh74 3 дні тому +4

    Canadian khalistania nu kaho lao hun dharna Quebec wich.
    Na na. Sanu Sadi PR citizenship bahut pyari hai.
    Pagg ta chaddo chahe pant vi laha lao, rakho Sanu Canada hi

  • @DevenderSinghMAAN-u4r
    @DevenderSinghMAAN-u4r 3 дні тому +3

    Jab Tak Casteism Se Bahar Nahi Nikloge Tab Tak Aise Jutte Padte Rahenge Kadwi Baat

    • @KingofSuperPunjab
      @KingofSuperPunjab 3 дні тому +1

      ਜਾਤੀਵਾਦ ਛੱਡਣਾ ਬਹੁਤ ਹੀ ਔਖਾ ਹੈ,ਕਿਉਕਿ ਜਿਸ ਦਰਵਾਜੇ ਨੂੰ ਖੋਲ ਕੇ ਗੁਰੂ ਮਹਾਰਾਜ ਗੁਰੂ ਨਾਨਕ ਜੀ ਤੋਂ ਲੇ ਕੇ ਗੁਰੂ ਗੋਬਿੰਦ ਸਾਹਿਬ ਨੇ ਜਾਤੀਵਾਦ ਖਤਮ ਕੀਤਾ ਸੀ ਉਸ ਦਰਵਾਜੇ ਨੂੰ ਬੰਦ ਕਰ ਕੇ SGPC ਨੇ ਤਾਲਾ ਲਗਾ ਕੇ ਚਾਬੀ ਦਰਿਆ ਵਿੱਚ ਡੁੱਬੇ ਦਿੱਤੀ ਹੈ ਇਸ ਲਈ ਅਸੀਂ ਸਾਰੇ ਵੱਖ ਵੱਖ ਹੋਣ ਲਈ ਮਜਬੂਰ ਹੋ ਗਏ ਹਾਂ,ਕੋਈ ਇਸਾਈ ਕੋਈ ਰਾਧਾ ਸੁਆਮੀ ਕੋਈ ਕੰਜ਼ਰ ਸਿਰਸੇ ਵਾਲੇ ਨਾਲ ਕੋਈ ਕਿਸੇ ਨਾਂਗ ਬਾਬੇ ਨਾਲ

  • @sukhdevsingh7358
    @sukhdevsingh7358 3 дні тому +1

    ਘੁਸੇ ਚਲਾਕ ਕੰਜਰ ਠੇਠਰ ਗੁਰੂ ਪਗ ਨਹੀਂ ਬੰਨ ਸਕਦੇ ਜੀ

  • @John-hv5xj
    @John-hv5xj 3 дні тому +1

    BADAL FAMILY WILL BE HAPPY TO LESTEN ALL THIS

  • @user-lk6en9lc2s
    @user-lk6en9lc2s День тому

    S tarlochan Singh Ji sikha de maslia nu chukdia jo sadde leadership hai ena nu sikha dia vota chahedia ne jekar kite Dhaka hunda una ware ena nu behl hi nhi mildi ena sikha da Berra gark Karke rakh dita hai S tarlochan Singh Ji bhut badhia kam kar rihia 🇦🇺🇦🇺🇦🇺🇦🇺

  • @ManniKayr
    @ManniKayr 2 дні тому

    For what SGPC is ??????

  • @powarpola8126
    @powarpola8126 3 дні тому +2

    sikh os satate ch jan he na baikat kar den

  • @NavJot-tq7ft
    @NavJot-tq7ft 3 дні тому +2

    Dastar ta punjab de lokk phla vangg ee bnn k raknn k asi kise kannon nu nhi mnn de kannon lun te bajje 😂😂😂😂😅😂😅😂😅😂😅😂😅😂

  • @GurdialSingh-x8h
    @GurdialSingh-x8h 2 дні тому

    ਨਾ ਜਾਓ ਓਥੇ

  • @gschawla7116
    @gschawla7116 8 годин тому

    why our sikh leaders are silent on these senstive matters?

  • @gurjeetsingh7513
    @gurjeetsingh7513 3 дні тому +2

    Chalo panjabio ik hor toffa mil gya chup rho bolna ni hun v

  • @dycmmsignal2928
    @dycmmsignal2928 День тому

    Quebec has its own rules, sikhs should avoid to get involved in any conflict and use persuasion policy. Large nos. Of sikh in canada do not wear turban also keep in mind.

  • @sarabjeetsingh-w5k
    @sarabjeetsingh-w5k 4 години тому

    Absolutely shit legislation by quebec govt

  • @Aulakhfaujicouple
    @Aulakhfaujicouple 2 дні тому

    Description please sahi paya kro