Sare jne like te chnga jeha cmnt v krya kro…kinni mehnat naal bnaunde ne video te sab nu entertainment krde ne…sab to vaddi gal…sachiya galla naal fukreya di manji thokde ne…apni te full spprt aa freshy bro te italy waleya…❤️❤️❤️❤️
prawo mai kde tuhadi vedio ni c dekhi aj pehli vaar show hoi mai dekhi te tada fan hogya veero schii jo gllan tuhi krde oo dil nu lagdiya luvv uu parwoo eda hi punjab de hakka lyi bolde rho raab tuhadiya lambiya umra kree❤️❤️🙏🏻🙏🏻
Sat Sri akal veer ji rabb thonu hamesha hamesha khush rakhay te trakki dvay te tandrusti bhakshan..you are the best motivation of my life ..from patiala Punjab
Veere tusi bahut cheeza dasde kaiya bare patta vi nai hunda veereo waheguru ji chaddie kala c rakhan leas tusi sach bolde gal da koi point hunda dilo support karde assie 🙏🏻🙏🏻🇬🇧
Sat shri akal veere, mai te husband ne all India cycle ride shuru kiti a plz support kreo Sanu ,qki apa ijjat de dayre ch videos bna rhe a te kujh jada support nhi mil rhi a veere..mai ghrelu vlogs nhi bnane apa mehnat nal age vdhna chahunde ha so pl support kro dove veer
Veer Extremism chahe kise v pase howe chahe Hindu chahe sikh chahe Musalmaan,Nuksaan dayak hai.Anyway keep spreading love and Peace.Ena politics wich kush ni rkhea.
Bolya tera elvish nai te jameer punjabia di mar gyi tere hisab naal 😂kemal aa teri ghusia tere werge di jameer mer gyi honi. Punjabi ta sab delhi border te bethe si smjh gya.tere werge hege jo badnaam kerde ne Punjab nu youth nu v hun pani aaya si sara youth sewa ker reha si Punjab ch peta nehi ki khuch kita ehne mushkil time ch jithe sarkara v nehi phochiya sade munde phoch gye si. Chel nikal j khuch bolya Punjab nu punjabia nu pehla apne wel dekh lyi tu aap ki kita Punjab lyi punjabia lyi.
Bhoot vadhiya Freshly veer and Italy wala bhra Bhi menu v kbi pata nhi chal da apne Punjab ch kya ho reha Tuhadi video nal pata chal da Bhi apne Punjab ch kiddan kiddan de kam ho rehe hai
ਇੱਕ ਓਹ ਪੰਜਾਬੀ ਸੀ ਜੌ ਬਦਲਾ ਲੈਣ ਲਈ ਇੰਤਜ਼ਾਰ ਕਰਦੇ ਰਹੇ ਤੇ ਕੁੱਛ ਨਹੀਂ ਭੁੱਲੇ । ਇੱਕ ਪੰਜਾਬੀ ਅੱਜ ਦੇ ਨੇ ਜੌ ਐਲਵਿਸ਼ ਦੀ ਚੱਟ ਰਹੇ ਨੇ।
ਆਹ ਪਰਮੀਸ਼ ਵਰਮਾ ਏ ਜੌ ਇਹ ਵੀ ਤੇ ਓਹਦੇ ਨਾਲ ਗਾਣੇ ਗਾ ਰਿਹਾ ! ਓਦਾਂ ਬੋਲਣ ਚ ਬੜਾ ਤੇਜ਼ ਏ ਮੇਰੀ ਮਾਤਾ ਆਖਦੀ ਦਾਹੜੀ ਨਹੀਂ ਕਟਾਉਣੀ ਤੂੰ ਇਹ ਓਹ ਸਿੱਧੂ ਮੇਰਾ ਭਾਈ ਸੀ ਇਹ ਓਹ । ਸਿੱਧੂ ਵੀ ਤੇ ਕਿਸਾਨਾਂ ਨੂੰ ਸਪੋਰਟ ਕਰ ਰਿਹਾ ਸੀ। ਮਤਲਬ ਹਰ ਓਹ ਬੰਦਾ ਜੌ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਸੀ ਐਲਵਿਸ਼ ਨੇ ਉਸ ਹਰੇਕ ਬੰਦੇ ਲਈ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ। ਪਰ ਸਾਡੇ ਆਲਿਆਂ ਨੂੰ ਅੱਜ ਐਲਵਿਸ਼ ਚੰਗਾ ਲੱਗਣ ਲੱਗ ਪਿਆ।
ਯਾਦ ਰੱਖਿਆ ਕਰੋ ।
ਜੇਹੜੇ ਕੁੱਤੇ ਨੇ ਤੁਹਾਨੂੰ ਅੱਜ ਵੱਡਿਆ ਏ ਓਹ ਕੱਲ ਨੂੰ ਵੀ ਬੁਰਕ ਪਉਗਾ ਹੀ
ਹੱਦੋਂ ਵੱਧ ਸੱਚ ਬੋਲਦੇ ਓ,, ਵੀਰੋ
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ। Lov from una Himachal Pradesh.. Punjabi eni aandi ni but koshish kiti.. wmk
ਗੱਲ ਤਾਂ ਸਹੀ ਕੀਤੀ ਮੋਛਟ ਵੇਟੀਅਗ ਛੌ❤ ਵੇਟ ਬਹੁਤ ਕਰਾਉਂਦੇ ਓ ਤੁਸੀਂ ਬਾਕੀ ਲੱਵ ਯੂ ਦੋਨਾਂ ਭਰਾਵਾਂ ਨੂੰ ਅੰਮ੍ਰਿਤਸਰ ਤੋਂ ❤
ਸੱਤ ਸ੍ਰੀ ਅਕਾਲ ਭਾਜੀ ,ਬਹੁਤ ਸੋਹਣਾ ਪੋਡਕਾਸਟ , ਭਾਜੀ ਸਾਡੇ ਲੋਕ ਨਹੀ ਸਮਜ ਸਕਦੇ. ਆਹ ਬਿੱਗ ਬੋਸ ਆਲੇ ਨੂੰ ਆਪਣਾ ਪੰਜਾਬ ਬਹੁਤ ਫੇਮਸ ਕਰ ਰਿਹਾ,ਖ਼ਾਸ ਕਰਕੇ ਆਪਣੀਆਂ ਪੰਜਾਬੀ ਕੁੜੀਆਂ , ਹੱਦ ਆ ਯਾਰ
ਵੀਰੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਦੋਵੇਂ ਵੀਰਾਂ ਨੂੰ
ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾਂ ਨੂੰ 🙏🙏🙏 ਬਹੁਤ ਵਧੀਆ ਵਿਚਾਰ ਚਰਚਾ 🙏🙏🙏 ਧੰਨਵਾਦ ਜੀ 🙏🙏
ਇੰਦੀ ਜਸਵਾਲ ਨੂੰ ਇੱਕ ਵਾਰ ਨਾਲ ਲੈਕੇ ਆਵੋ ਉਹਦੀ ਗੱਲ ਬਾਤ ਤੁਹਾਡੇ ਨਾਲ ਪੂਰਾ ਰੰਗ ਬਨੇਗੀ ❤❤❤❤❤
ਬਹੁਤ ਵਧੀਆ ਗੱਲਾ ਕੀਤੀਆਂ ਵੀਰਾਂ ਨੇ। Knowledgeable video so nice 👍👍👍👍 keep it up...❤❤❤
Shi gal a Elvish wali te bakki V bro keep it up GBU both
ਵੀਰੇ ਖਿੱਚ ਕੇ ਰੱਖੋ ਕੰਮ ਵਾਹਿਗੁਰੂ ਜੀ ਮੇਹਰ ਕਰੇ ਥੋਡੇ ਦੋਵਾਂ ਤੇ ❤
ਵੀਰੇ ਸਾਡੀ ਤਾਂ ਸਿਫਟਾ ਨੇ ਮੱਤ ਮਾਰੀ ਆਪਾਂ ਤਾ ਸਿਰਫ ਤੁਹਾਨੂੰ ਦੇਖ 🙏🏼🙏🏼🙏🏼🙏🏼🙏🏼🙏🏼ਦਿਲੋਂ ਸਪੋਟ
Sare jne like te chnga jeha cmnt v krya kro…kinni mehnat naal bnaunde ne video te sab nu entertainment krde ne…sab to vaddi gal…sachiya galla naal fukreya di manji thokde ne…apni te full spprt aa freshy bro te italy waleya…❤️❤️❤️❤️
Punjab Di support krn waley dono veera nu salute
ਦੋਵੇ ਵੀਰਾਂ ਦੀ ਮਿਹਨਤ ਨੂੰ ਸਲਾਮ ਆ ਬਾਈ ਸਮਾ ਤਾ ਬਹੁਤ ਹੋਗਿਆ ਦੇਖਦੇ ਨੂੰ ਥੋੜੇ ਪੌਡਕਾਸਟ ਤੇ ਰੋਸਟ , ਰੋਸਟ ਤਾ ਚਲ ਬਾਈ ਮੈ ਕਦੇ ਕਦੇ ਦੇਖਦਾ ਪੋਡਕਾਸਟ ਤਾ ਜੱਦ ਅਜੇ ਨਾਲ ਦੀ ਨਾਲ ਦੇਖਣਾ ਹੀ ਦੇਖਣਾ ਹੁੰਦਾ। ਮੈ ਅੱਜ ਕੁਮੇਂਟ ਪਹਿਲੀ ਵਾਰ ਕੀਤਾ। ਬਹੁਤ ਦੂਰ ਤੱਕ ਜਾਣਾ ਬਾਈ ਤੁਸੀ। ਦੋਵਾਂ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਚੰਗੇ ਭਵਿੱਖ ਦੀਆ
Ssakl mere veera g nu ❤🙏🙏🙏 rooh khush ho jndi thonu dona nu dekh k 😍😍😍😍
Ssa Behan 🙏🏻
ਬਹੁਤ ਵਧੀਆ episode ਹੈ..🙏👏
Waheguru g bhen prabhlin kaur g Waheguru g kol ja biraze waheguru g goryean to c Mann bhut dukhu hoyea waheguru g
ਧਰੁਵ ਰਾਥੀ ਤੇ ਪੁਰੇਵਾਲ ਸਿਰਾ ਏ
ਫਰੈਸ਼ੀ ਤੇ ਇਟਲੀ ਵਾਲਾ ਜਿੰਦਾਬਾਦ
ਬਾਈ ਜੀ ਹਰ ਰੋਜ ਇੱਕ ਵੀਡੀਓ ਪਾਇਆ ਕਰੋ ਤਾ ਕਿ ਇਹਨਾ ਵਲੋਗਰਾ ਨੂੰ ਪਤਾ ਲਗੇ ਕਿ ਸਾਡੇ ਭਰਾ ਫਰੈੱਸ਼ੀ ਭਾਜੀ ਤੇ ਇਟਲੀ ਆਲਾ ਬਾਈ ਤਿਆਰ ਬੈਠੇ ਆ ਤੁਹਾਡੀ ਮੰਜੀ ਠੋਕਣ ਨੂੰ 🔥🔥🔥
Elvish aali gall bilkul sahi kiti aa veer 👍
Waheguru mere dona veera nu hmesha chardikla ch rkhe boht jayada wait rehndi aa video di tuhadi ❤❤❤❤❤❤ jldi jldi lai k aayea kro
Shi gal aa ❤❤ Paramjit purewal di acting babut vdya
Love Mere Done Veeran nu tuc dil diyan galan kartian Rab thoadi sari family nu hamesha Chardikla ch rakhe te din dugni raat chugani tarki dave 🙏👌♥️💯🔥⭐
Luv you too veere ❤️
ਸਲੂਟ ਹੈ ਬਾਈ ਜੀ ਸੱਚ ਬੋਲਣ ਬਹੁਤ ਓਖਾ ਹੈ ਪੰਜਾਬ ਵਿੱਚ ਹੀ ਲਾਗੂ ਹੁੰਦੀਆ ਨੇ ਸਾਰੀਆ ਗੱਲਾ ਖਾਸ ਸਿੱਖਾ ਤੇ ਲਾਗੂ ਹੁੰਦੀਆ ਨੇ
28:07 ਪਰ ਮੈਂ ਨੀ ਭੁੱਲਿਆ ਵੀਰੇ, ਹਮੇਸ਼ਾ ਖੜੇ ਆਂ ਇਹਦੇ ਵਿਰੋਧ ਚ ਥੋਡੇ ਨਾਲ।
Bhoot hi vdiyaa, bhot kuch sikhan nu kilyaaa❤️💐💐💐💐
ਸਤਿ ਸ਼੍ਰੀ ਆਕਾਲ ਵੱਡੇ ਵੀਰੋ ਮਾਲਕ ਚੜਦੀ ਕਲਾ ਚ ਰੱਖਣ 🙏🏻❤️
Notification dekhde he dil khush ho janda.... GBU veere
Waheguru ji aapko hamesha khush rakhe love you brother babbu singh pinjore haryana panchkula sa
shi gal a bro tusi, social media to loka di soch vich farak penda. jive internet te katar bande hate failonde aa, ove hi youth influence ho jandi.
Dono veera te waheguru ji mehar bhariya hath rkhe..❤🙏
prawo mai kde tuhadi vedio ni c dekhi aj pehli vaar show hoi mai dekhi te tada fan hogya veero schii jo gllan tuhi krde oo dil nu lagdiya luvv uu parwoo eda hi punjab de hakka lyi bolde rho raab tuhadiya lambiya umra kree❤️❤️🙏🏻🙏🏻
ਸਾਡਾ ਵੀਰ ਕੋਈ ਦੀਨ ਮਜਬ ਨਹੀਂ ਰਿਹਾ ਲੋਕ ਅੰਨੇ ਭਗਤ ਜਿਆਦਾ ਬਣ ਗਏ ਆ ਨਾ ਜੇ ਵੇਖਾਂਗੇ ਮਰਨ ਥੋੜੀ ਲੱਗੇ ਆ
Main tan nahi dekhda bayi eda dian videos ah jinha dian galan kitia bayi hona ne ...
ਜਿਓੰਦੇ ਵਸਦੇ ਰਹੋ ਮੇਰੇ ਦੋਨੋ ਵੀਰੇ ਫੁੱਲ ਸਪੋਰ੍ਟ ਲੁਧਿਆਣਾ ਤੋ 👏🫀
ਦੋਵੇਂ ਵੀਰ ਬਹੁਤ ਵਧੀਆ ਪ੍ਰੋਗ੍ਰਾਮ ਪੇਸ਼ ਕਰਦੇ ਹੋ ਉਡੀਕ ਰਹਿੰਦੀ ਤੁਹਾਡੇ ਪੋਡਕਾਸਟ ਦੀ ਇੱਟਲੀ ਵਾਲੇ ਵੀਰ ਮੈਂ ਵੀ ਆਉਣਾ ਇੱਟਲੀ ਵੀਰੇ ਤੁਹਾਨੂੰ ਮਿਲਣਾ ਆ
ਸਤਿ ਸ੍ਰੀ ਅਕਾਲ ਮੇਰੇ ਵੀਰਾ ਨੂੰ 🙏ਬਹੁਤ ਵਧੀਆ ਗੱਲ-ਬਾਤ 👍🏻
ਸੋਚ ਉੱਪਰ ਚੱਕਣ ਦਾ ਸੌਖਾ ਤਰੀਕਾ , intellectual talks
#justice_for_sidhu_moosewala #justice_for_sidhu_moosewala #justice_for_sidhu_moosewala #justice_for_sidhu_moosewala #justice_for_sidhu_moosewala #justice_for_sidhu_moosewala #justice_for_sidhu_moosewala #justice_for_sidhu_moosewala #justice_for_sidhu_moosewala #justice_for_sidhu_moosewala
Wah paji bahut bahut badiya podcast bahut sahi gallan kitiya paji bahut knowledge wala c ❤❤
HANJI SAREYA NU PYAR BHARI SAT SHRI AKAAL ,
ਵਾਹ ਬਾਈ ਜੀ 1984 ਵਾਲੀ ਗੱਲ ਬਹੁਤ ਸਹੀ ਕੀਤੀ
ਦੱਲਿਆ ਦੀ ਕਿਸਮ ਨੀ ਹੁੰਦੀ ਵੀਰੇ, ਜਮੀਰ ਵਿਕਦੀ ਆ ਕੱਖਾਂ ਦੇ ਭਾ ਵੀਰਓ।।🙏🙏ਬਚਾਅ ਲੋ ਜੇ ਬਚਾਅ ਲੋ।।
ਸੋਹਣੀ ਸੂਰਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Shukar AA veer dono aye most awaited episode of course bhut vdia podcast hunda waheguru hmesha mehar rkhe chardi kalan bakshe veera nu❤❤❤❤❤❤🙏🙏🙏🙏🙏
ਦਿਲੋਂ ਸਤਿਕਾਰ ਦੋਵਾਂ ਭਰਾਵਾਂ ਦਾ ❤❤❤❤ਖਿੱਚ ਰੱਖੋ ਕੰਮ ਖੱਚਾ ਦਾ ਨੇਰ ਪਾ ਦੋ
ਬਹੁਤ ਸੋਹਣਾ ਪੋਡਕਾਸਟ ਆ ਵੀਰੇ ❤️
Jldi aa jayea kro Bai ji bahut udeek hundi aa Mai v Italy ton vapis ayea stalle da kamm krda c Chao mere Veera nu Luv frm Patiala ❤
ਦੋਨਾਂ ਵੀਰਾਂ ਨੂੰ ਪਿਆਰ ਭਰੀ ਸੱਤ ਸ਼੍ਹੀ ਅਕਾਲ 🙏ਬੁੱਢੇ ਆਪਣੇ ਵਲੋਗਰ ਹੁਣ gym ਦੀਆਂ ਰੀਲਾਂ ਬਣਾਇਆ ਕਰਨਗੇ ਆਪਣੀ ਕੀਰਤ ਆਂਟੀ ਤੇ ਹਰਮਨ ਚੀਮਾ ਨੇ gym ਦੇ ਕੱਪੜੇ ਖਰੀਦ ਲਏ ਨੇ ਬਸ ਬਾਪੂ ਆ ਲੈਣ ਦੋ ਬਾਪੂ ਵੀਡੀਓ ਬਣਾਇਆ ਕਰੂ 🤣🤣🤣🤣
😂
Sat shiri akaal ji 🙏🙏🙏bhut sohni video..hundi thudi.. Sv toh sohna podcast hunda thuda
Bhut vadia paji podcast waheguru tuhnu dona veera nu chardikla ch rakhe🙏
Ssa mere veera nu, bht sohna podcast c aj wala. Tusi hak te sach di gl krde o.
🎉❤🎉 hello beta ji podcast so good. god bless both of you always 🎉❤🎉. from Vancouver
ਬਾਈ ਇਕ ਅਪੀਲ ਕਰਨੀ ਸੀ ਜੇ ਤੁਸੀ ਮੰਨ ਲਓ ਤਾ ਬਾਈ ਇਕ ਪੌਡਕਾਸਟ ਓਪਰੇਸ਼ਨ ਬਲਿਊ ਸਟਾਰ ਉੱਪਰ ਕਰ ਦਿਓ ਚੰਗੀ ਰੀਸਰਚ ਕਰਕੇ ਜੇ ਏਦਾ ਆ ਕੇ ਪੌਡਕਾਸਟ ਕਰਨਾ ਔਖਾ ਤਾ ਮੇਰੀ ਬੇਨਤੀ ਆ ਕੇ ਮੇਨੂੰ ਪਰਸਨਲੀ ਡਿਟੇਲ ਜਰੂਰ ਦਿਓ
Bhai thaudi Dona di Jodi bhut kaint lagdi da waheguru mher kra thudi Jodi awa he bni ry love you paji truck 🚛 bhr k
Jeonda rho veero always whaeguru ji mehr krn thodi aa ❤
areee wahhh...aw e gya podcast...hmesha di trh bot vdia podcast aa..❤🎉
Waheguru g chadikla ch rakhe donno bhra nu ❤️
ਬਹੁਤ ਖੂਬ ਜੀਓ ਜਟੋ ਖਿੱਚੀ ਰੱਖੋ ਕੰਮ ਨੂੰ ਬਾਬਾ ਤਰੱਕੀਆ ਹੋਰ ਤੇ ਸਿਹਤਯਾਬੀ ਆ ਬਕਸੇ ਬਰੋਸ
mnu elvish vara nhi sii pta .. vi eaw edda appna vara galat voliyaw…. thnx for your podcast
Veere bada khuch sikhan nu milda thude podcast chu sachi❤
sat Shri akal both of u god bless you love from punjab hoshiarpur ❤
ਖਰੀਆਂ ਗੱਲਾਂ ਬਾਈ ਤੁਹਾਡੀਆਂ ਦੋਨਾਂ ਵੀਰਾਂ ਦੀਆਂ।।
Finally the wait is over….. agye mere dono veere ❤❤❤
Boht vdiya Knowledge wala podcast 🙏👌
Bhut wait rehndi a veer g tuhade podcast di ❤❤ finally wait is over 😊 pramatma mere dova bhrava nu chrdi kla bkshn ❤❤
Pehlli war dekhi video bhra bhut vadyaa Soch Aa thodi ❤
Sat Sri akal veer ji rabb thonu hamesha hamesha khush rakhay te trakki dvay te tandrusti bhakshan..you are the best motivation of my life ..from patiala Punjab
Bahut hi vdia veer ji great job 😘🙏🙏🙏🙏🙏🙏🙏🙏🙏
ਅੱਗੇ ਅੱਗੇ ਅਪਣਏ ਵੀਰ 🙏
True - this is the most awaited podcast.
Would love to speak with you both Brothers whenever possible!
WAHEGURU 🙏🏼❤️❤️🙏🏼
ਸਵੇਰੇ ਹੀ ਚਾਅ ਪੀਣ ਦਾ ਆਨੰਦ ਹੀ ਬਣ ਗਿਆ podacst dekh k thoddi🫠🫠
Yr tusi 1 week ch 1 podcast upload kreya kro
Bhaut late jo jande o tusi ❤
Veer bhut badi soch aa dillo dhanyawad aa veera da❤❤
A gye veeere❤❤❤❤❤gbu both brothers ❤❤❤❤
Sat sri akal veero 🙏❤most awaited podcast #justiceforsidhumoosewala #wewantjustice
Sat shri akal dova veera nu. 🎉😊
Ssa akaal ji 🙏🏻❤
8:25 Wah g wah. Kya baat ae. Aj ta kokke latte bire, dova bhrava ne Bhangralicious ala lamba laa hee ditta. Nice job well done. Keep it up 🙏😀😆😂🤣🤪🤠😎🤗
🟡22 ਆਸਤਿਕ vs ਨਾਸਤਿਕ ਵਿਚਾਰਧਾਰਾ ਬਾਰੇ ਵੀ ਆਪਣੇ Prodcast 'ਚ ਗੱਲ ਕਰਿਓ,
ਬਾਕੀ ਗੱਲਬਾਤ ਘੈਂਟ ਹੁੰਦੀ ਆ,
ਖਿੱਚ ਕੇ ਰੱਖੋ ਕੰਮ👍
🇨🇦 🇮🇹 🇮🇳
Bina dekh like karan alla podcast bas ehna na wait karvaya kro bai g 👍🏻👍🏻👍🏻👍🏻
Veere tusi bahut cheeza dasde kaiya bare patta vi nai hunda veereo waheguru ji chaddie kala c rakhan leas tusi sach bolde gal da koi point hunda dilo support karde assie 🙏🏻🙏🏻🇬🇧
Bss aihi veer ne Jo sachii gal krde aa baki te ehni ehni fan following hon te v sute Pye aa 😢
Your podcasts are very knowledgeable keeg going ❤❤❤
Bohot soniya gala keteya veero tusi WMK ❤
Sat Shri akaal ji Bai ji
Italy wale veere tusi buht sahi bolde aa buht vdia treeke nal samjande aa
Shi gl khi vr most awaited podcast for us😂
Seriously most awaited video.bhut hii wait krnde ho
Sade bhra Freshy Canadian te Italy wala Waheguru Chardi kallah ch rakhe🙏
Itali wala ਤੇ freshy ਬਾਈ ਬਹੁਤ ਘੈਂਟ ਪੋਡਕਾਸਟ ਸੰਵਾਦ ਆਗੀਆ ❤❤
ਲਵ ਯੂ ਇਟਲੀ ਵਾਲਾ ਬਾਈ ❤❤❤❤❤
Sat shri akal veere, mai te husband ne all India cycle ride shuru kiti a plz support kreo Sanu ,qki apa ijjat de dayre ch videos bna rhe a te kujh jada support nhi mil rhi a veere..mai ghrelu vlogs nhi bnane apa mehnat nal age vdhna chahunde ha so pl support kro dove veer
Wow great ho tusi, bless you beta, jindabad
Veer Extremism chahe kise v pase howe chahe Hindu chahe sikh chahe Musalmaan,Nuksaan dayak hai.Anyway keep spreading love and Peace.Ena politics wich kush ni rkhea.
Baut sona podcast aa bai sariaa ee Gala cover kar gaye ❤️❤️❤️
ਫਰੈਸ਼ੀ ਭਾਜੀ ਮਨਿੰਦਰ ਵੀਰੇ ਸਾਡੇ ਲੋਕਾ ਦੀ ਜਮੀਰ ਮਰ ਚੁੱਕੀ ਆ ਏਸ ਕੁੱਤੇ ਨੇ ਏਨਾ ਗਲਤ ਬੋਲੀਆ ਸੀ ਕਿਸਾਨੀ ਅੰਦੋਲਨ ਟਾਈਮ
Bolya tera elvish nai te jameer punjabia di mar gyi tere hisab naal 😂kemal aa teri ghusia tere werge di jameer mer gyi honi. Punjabi ta sab delhi border te bethe si smjh gya.tere werge hege jo badnaam kerde ne Punjab nu youth nu v hun pani aaya si sara youth sewa ker reha si Punjab ch peta nehi ki khuch kita ehne mushkil time ch jithe sarkara v nehi phochiya sade munde phoch gye si. Chel nikal j khuch bolya Punjab nu punjabia nu pehla apne wel dekh lyi tu aap ki kita Punjab lyi punjabia lyi.
Bycot sunny Deol uraf sunny leone
@@jassisingh6319 ਤੇਨੂੰ ਐਨਿਆ ਮਿਰਚਾ ਕਿਓ ਲੱਗਿਆ ਨੇ ਮੇ ਗੱਲ ਓਨਾਂ ਦੀ ਕੀਤੀ ਆ ਜੋ ਏਦੇ ਮਗਰ ਭੌਂਕਦੇ ਫਿਰਦੇ ਆ ਅੰਮ੍ਰਿਤਪਾਲ ਦੇ ਟਾਇਮ ਅਸੀ ਨੇਹਰਾ ਤੇ ਧਰਨਾ ਲਾਯਾ ਸੀ ਹਰਪਾਲ ਮੱਖੂ ਨੁੰ ਪੁਸ਼ੀ ਕੀ ਹੋਇਆ ਸੀ ਉਥੇ ਨਾਲੇ ਤੂੰ ਮੈਨੂ ਪੁਸ਼ ਰਿਹਾ ਬੀ ਤੂੰ ਕਿ ਕੀਤਾ ਆ ਤੂੰ ਆਪਦਾ ਦਸ ਦੇ ਕਿੱਥੇ ਯੂਥ ਨਾਲ ਗਿਆ ਤੂੰ ਕਿੰਨਾ ਕੀਤਾ ਆ ਪੰਜਾਬ ਲਈ ਐਵੇ ਲੋਡੇ ਤੇ ਛਡ ਗਿਆ ਆ ਕੇ ਜੇ ਤਾਂ ਮੈਂ ਤੈਨੂ ਪਰੀਓਸਨਲੀ ਕੁਸ਼ ਕਿਹਾ ਤਾਂ ਦਸ
Lagda teri ve mar ge😊
@@rajbirgillrajbirgill5130 hun tenu ki taqleef ho gye a ik lode ton utariya nahi duja chad gya a
Bhoot vadhiya
Freshly veer and Italy wala bhra
Bhi menu v kbi pata nhi chal da apne Punjab ch kya ho reha
Tuhadi video nal pata chal da
Bhi apne Punjab ch kiddan kiddan de kam ho rehe hai
ਸਤਿ ਸ਼੍ਰੀ ਆਕਾਲ ਮੇਰੇ ਦੋਵੇਂ ਵੀਰਾਂ ਨੂੰ ❤🙏
Sfj ਵੱਲੋ ਕਰਵਾਏ ਜਾ ਰਹੇ ਰੈਫਰੈਂਡਮ ਤੇ ਵੀ ਗੱਲਬਾਤ ਕਰੋ ਕਿਸੇ ਦਿਨ। ਗੁਰਪਤਵੰਤ ਸਿੰਘ ਪਨੂੰ ਨੇ ਵਾਹਣੀ ਪਾਇਆ ਏ ਕਾਤਲ ਸਟੇਟ ਇੰਡੀਆਂ ਨੂੰ west ਦੀਆਂ ਕੰਟਰੀਆਂ ਚ
Nice podcast