Veer ji Diljit sache dilon punjab nu piyar krda or punjab nu har gal ch darsaunda hai ... mandir vich matha tek k bai ne eh ehsaas kraya bakian nu k asi har dharm di respect krde aa so es nal bakian nu v sabak milda hai ... baki tuhadi apni soch veere ... Sanu maan hai diljit bai te ... tuhade te maan aa kyok tuc dilon punjab de mude te gal krde ho love you tuhanu dovan nu
Kuch galat nhi kitta Diljeet ne bss oda hi vehli janta nuks kdn lgii aa agle ne vdya pyar t respect da message drop kitta c par dharam de thekedaar gussa krr lainde ne ....itally wala bhai ne bilkul sahi kaha ❤ public figure da t oda hi jeena haram krr dinde ne ..
@AkashVerma-hs1lx We only bow down to GGSJ Thats it Manikaran sahib ch sikh Only Guru ghar lyi jande ne As a sikh Phla soch ke Comment kreya kro 22 we respect all religions That's it
@@Crazyxyznew2mohali de pind mein dsda bai ,,, belongi ,kumbra ,mature ,kambali ,maulibaidwan, te jhujar nagar area yh pind bhaia kol ne ,, sade loka nu pesa vadhu milya c pehla jameena vechan nal ,km krna koi aunda nhi , mohali ch ikle bhaie ni,nepali gujrati up ,bihar de vde lok v vdia society ch ghr le rhe ,,wave estate acme edn court , emar ,dream homes ,hero homes ,ithe ta mohali vik chuka a
🤦🏻🤦🏻 Astaad view Laine hunde te SiDhU di mummy da thumbnail lagaunde jehra topic tranding vich Chal reha …. Ohdiaa fotos hai he eda diya nale video vich jehriaa photos use kitiaa hon thumbnail vich ve ohi lagauni paindi… nhi te UA-cam audience nu misguide karde ho kehke video delete kar dindi… nale mera veer podcast tusi dekhiya pura ???? Teri ve lagda soch mera pra ohna rapist wargi …. Podcast vich keh ve reha k Loki sadde kapdeya ton judge kar lainde……Ek podcast asi khalra ji ute kita c ohda thumbnail dekh mera veer …. Os vich Ek bujarag di foto layi … phir ek rape Hoya c bilkis banno da oh wala podcast dekhiya c tusi Sadda ??? Ohde vich bilkis banno jis Kudi nal rape Hoya .. oh burka paundi c … udon asi ohdi burke wali photo thumbnail te Lagai c ….. udon tusi nhi comment krke keha veer k ek rape hoyi kudi di tusi photo kyu lagai ??????
OH BALLE CAPO CHACHA BOHUT GHAINT PODCAST 😂❤ TI AMO TANTISSIMO CHACHA YAAR 😂❤ DIO VI BENEDICA ❤ (BOHUT SARA PYAR RICKY AUSTRIA 🇦🇹 FRESHY NU TE CAPO NU)❤❤
PUNJAB DE HARR MUDDE TE GLL KRDA VEER JEONDA REH ITALY WALE BAI RABB TENU HRIK KHUSHI DEVE TE TANDRUSTI BAKSHE TAAN KE TUC EDA E LOKA AGGE SACH PAROOSDE RAHON ❤
ਅਸੀਂ ਸਿੱਖ ਹਾਂ ਤੇ ਪਿੰਡਾਂ ਵਿੱਚ ਰਹਿੰਦੇ ਆਂ ਜੇ ਕੋਈ ਬੁਲਾਉਂਦਾ ਵਾ ਹੋਰ ਧਰਮ ਦਾ ਤੇ ਜਾਣਾ ਪੈਂਦਾ ਵਾ ਇਸ ਵਿੱਚ ਕੋਈ ਗਲਤ ਗੱਲ ਨਹੀਂ ਜੇ ਅਸੀਂ ਪਾਠ ਕਰਾਉਣੇ ਆ ਤਾਂ ਫਿਰ ਓ ਵੀ ਆਉਂਦੇ ਆ ਤੇ ਇਸ ਵਿੱਚ ਕੋਈ ਗਲਤ ਗੱਲ ਨਹੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ❤
ਇਟਲੀ ਵਾਲਾ ਬਈ ਬਹੁਤ ਸੁਲਝਿਆ ਹੋਇਆ, ਸੱਚ ਕਹਿਣ ਤੋ ਕਦੇ ਗੁਰੇਜ਼ ਨਾ ਕਰੀ ਵੀਰ, ਸ਼ਿਵਜੀ ਵਾਲੇ ਟੋਪਿਕ ਤੇ ਬਿਲਕੁਲ ਸਹੀ , ਸਭਨਾ ਦਾ ਸਤਿਕਾਰ ਕਰੋ
ਬਿਲਕੁੱਲ ਸਹੀ ਗੱਲ ਕਰਦਾ ਇਟਲੀ wala ਬਈ main ਇਸ਼ਦੇ krk video dekh da ਹਰ ਇਕ ਗੱਲ ਬਹੁਤ ਵਧੀਆ ਤਰੀਕੇ ਨਾਲ ਕਰਦਾ ❤❤
ਧੰਨਵਾਦ ਪੁੱਤਰ ਜੀ ਸੈਣੀ ਭਰਾ ਦੀ ਗੱਲ ਕਰਨ ਲਈ 🙏🙏🙏🙏🙏❤️❤️
ਇਟਲੀ ਵਾਲਾ ਵੀਰ ਖੁੱਲ੍ਹੇ ਦਾਇਰੇ ਵਾਲੀ ਸੋਚ ਰੱਖਣ ਵਾਲਾ ਵਿਅਕਤੀ ਆ ....ਜੋ ਕਿ ਸੁਲਝੇ ਹੋਏ ਇਨਸਾਨ ਵਾਲੇ ਆਦਰ ਸਤਿਕਾਰ ਦਾ ਹੱਕਦਾਰ ਆ ...Respect bro ♥...ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਭਰਾ ਨੂੰ 👌👍
ਦੂਸਰੇ ਧਰਮ ਨੂੰ ਮੰਨਣਾ ਤੇ ਕਿਸੇ ਧਰਮ ਦੇ ਸਤਿਕਾਰ ਵਜੋਂ ਸਿਰ ਝੁਕਾਉਣ ਵਿਚ ਫਰਕ ਹੁੰਦਾ ਹੈ।
12:41 12:41 12:41 ਆਹ ਕੱਢਿਆ ਨਿਚੋੜ ਇਟਲੀ ਆਲੇ ਵੀਰ ਨੇ ❤Grazie
Sahi kiha
ਦਲਜੀਤ ਦੋਸਾਂਝ ਤੇ ਇਟਲੀ ਵਾਲੇ ਵੀਰ ਨੇ ਬਹੁਤ ਸਹੀ ਓਪੀਨੀਅਨ ਦਿੱਤਾ ਕਿਉਂਕਿ ਦਰਬਾਰ ਸਾਹਿਬ ਵੀ ਲੱਖਾਂ ਸ਼ਰਧਾਲੂ ਹਿੰਦੂ ਧਰਮ ਦੇ ਜਾਂਦੇ ਨੇ ਤੇ ਉਹ ਉੱਥੇ ਜਾ ਕੇ ਕੀ ਹੁਣ ਮੱਥਾ ਨਾ ਟੇਕਣ ਬਹੁਤ ਸਹੀ ਓਪੀਨੀਅਨ ਦਿੱਤਾ ਇਟਲੀ ਵਾਲੇ ਭਾਜੀ ਨੇ ਬਾਕੀ ਮੈਂ ਤੁਹਾਡਾ ਦੋਹਾਂ ਦਾ ਬਹੁਤ ਸਤਿਕਾਰ ਕਰਦਾ ਹਾਂ ਅਤੇ ਤੁਹਾਡੀ ਵੀਡੀਓ ਦੀ ਉਡੀਕ ਤੇ ਰਹਿੰਦਾ ਹਾਂ
ਸਾਰਿਆ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ 🙏
ਕਿਸਾਨ ਮਜ਼ਦੂਰ ਏਕਤਾ ਜਿੰਦਬਾਦ 🚩
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢
#justice_for_sidhu_moosewala 😢
#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢
Veer ji Diljit sache dilon punjab nu piyar krda or punjab nu har gal ch darsaunda hai ... mandir vich matha tek k bai ne eh ehsaas kraya bakian nu k asi har dharm di respect krde aa so es nal bakian nu v sabak milda hai ... baki tuhadi apni soch veere ... Sanu maan hai diljit bai te ... tuhade te maan aa kyok tuc dilon punjab de mude te gal krde ho love you tuhanu dovan nu
ਬਹੁਤ ਵਧੀਆ ਗੱਲ ਵੀਰ ਦੀ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੱਥ ਜੋੜਨੇ ਕੋਈ ਮਾੜੀ ਗਲ ਨਹੀਂ
Kuch galat nhi kitta Diljeet ne bss oda hi vehli janta nuks kdn lgii aa agle ne vdya pyar t respect da message drop kitta c par dharam de thekedaar gussa krr lainde ne ....itally wala bhai ne bilkul sahi kaha ❤ public figure da t oda hi jeena haram krr dinde ne ..
ਅੱਜ ਵੀਡੀਓ ਰਾਜਸਥਾਨ ਦੇ ਵਿੱਚ ਬੈਠ ਕੇ ਦੇਖ ਰਿਹਾ ਪੰਜਾਬ ਨੂੰ ਵਾਪਸ ਜਾ ਰਹੇ ਆ ਇਟਲੀ ਆਲਾ 22 ਤੇ ਫਰੈਸ਼ੀ ਭਾਅ ਜੀ ❤❤ਲਵ ਯੂ 22
Luv you too veere ❤
Bhut vdia boleya itly ale bai ne diljit vare..sanu sare religion di respect krni chahidi a…❤
ਸਤਿ ਸ੍ਰੀ ਅਕਾਲ ਦੋਨੋਂ ਭਰਾਵਾਂ ਨੂੰ 🙏 ਜਿਹੜੇ ਭੌਂਕਦੇ , ਉਂਗਲੀਆਂ ਚੁੱਕਦੇ ਦਿਲਜੀਤ ਦੁਸਾਂਝ 'ਤੇ ਉਹਨੂੰ ਗੈਰ ਸਿੱਖ ਕਹਿੰਦੇ ਜਦੋਂ ਉਹਨੇ 1984 ਫ਼ਿਲਮ ਕੀਤੀ ਉਦੋਂ ਕਿੰਨੀ ਸ਼ਲਾਘਾ ਕੀਤੀ ਗਈ, ਜਦੋਂ ਹੁਣ ਜਸਵੰਤ ਸਿੰਘ ਖਾਲੜਾ ਉੱਤੇ ਰੋਕ ਲੱਗੀ ਉਦੋਂ ਕਿਹੜੇ ਸਿੱਖਾਂ ਨੇ ਉਹਦੇ ਹੱਕ ਵਿੱਚ ਬੋਲਿਆ, ਨਾਲੇ ਇੱਕ ਹੋਰ ਗੱਲ ਸਿੱਖ ਧਰਮ ਵਿੱਚ ਅੰਮ੍ਰਿਤਧਾਰੀ ਸਿੱਖ ਅਤੇ ਸਹਿਜਧਾਰੀ ਸਿੱਖ ਦਾ ਵਰਣਨ ਹੈ। ਇਟਲੀ ਵਾਲੇ ਭਾਜੀ ਵਧੀਆ ਤਰਕ ਦਿੱਤਾ। ਸਿਹਤਯਾਬ ਰਹੋ ਹਮੇਸ਼ਾ ਹੱਸਦੇ ਵੱਸਦੇ ❤❤❤❤
ਉਸਦੀ ਅਦਾਕਾਰੀ ਤੋ ਤੋ ਵਿਅਕਤਤੀਤਵ ਜੱਦ ਨਾ ਕਰੋ, ਫਿਲਮਾ ਚ ਉਹ ਖਾੜਕੂ ਵੀ ਬਣਿਆ ਤੇ ਪੁਲਿਸ ਵਾਲਾ ਵੀ ਬਣਿਆ, ਜਸਵੰਤ ਸਿੰਘ ਵੀ ਬਣਿਆ ਤੇ ਚਮਕੀਲਾ ਵੀ ਬਣਿਆ.. ਇਹ ਉਸਦਾ ਕਿੱਤਾ ਆ
Aa gye y ji ❤❤❤❤ boht wait ਰਹਿੰਦੀ ਆ ਪੋਡਕਾਸਟ ਦੀ
ਸਿਰਾ ਗੱਲਬਾਤ ਹੁੰਦੀ ਐ ਬਾਬਾ ਜੀ ਤੁਹਾਡੇ podcast ਦੀ ਉਡੀਕ ਹੀ ਰਹਿੰਦੀ ਆ ਵੱਡਾ ਪਲੇਟਫਾਰਮ ਆ ਵਹਿਮ ਕੱਢਣ ਦਾ🙏🦅
Dharam di respect krn wali gal krn te dil hi jitt lya veer ji❤🙏
Boht sohni soch 👍🏻
ਪੰਜਾਬ ਚ ਨਸ਼ੇ ਤੇ ਇਕ ਟੋਪਿਕ ਆਉਣਾ ਚਾਹੀਦਾ ਵੱਡੇ ਬਾਈ ਤੁਹਾਡੀ ਵੀਡਿਓ ਦੇਖ ਕੇ ਕੀ ਪਤਾ ਕੋਈ ਸੁਧਾਰ ਹੋਜੇ ਪੰਜਾਬ ਦਾ 🙏
Itli wale paji... Thde to bht kuch sikhn nu milda,,,, truth and point to point glbaat krde ho,,,,, love you veer ji.
Italy bale veer da opinion bhut genuine te bdia lga mainu 🙏🏻
ਬਿਲਕੁਲ ਸਹੀ ਕਿਹਾ ਇੱਜ਼ਤ ਸਭ ਦੀ ਕਰੋ, ਦਿਲਜੀਤ ਬਾਈ ਨੇ ਹੁਣ ਬੋਧੀ ਭਿਕਸ਼ੂਆਂ ਦੀ ਵੀ ਵੀਡੀੳ ਪਾਈ ਸੀ ਮੇਰੇ ਖਿਆਲ ਨਾਲ ਇਸਦਾ ਮਤਲਬ ਕੇ ਉਹ ਹੁਣ ਹਰ ਧਰਮ ਦੀ ਵੀਡੀੳ ਪਾਏਗਾ ਆਉਣ ਵਾਲੇ ਸਮੇਂ ਚ
Shi gal a Italy wale veer di namskar ta Karna Banda a 🙏🏻 respect ta hath jood K E hundi a
ਸਾਗਰ ਦੀ ਵਹੁਟੀ ਗੀਤ 2006 ਵਿੱਚ ਆਇਆ ਸੀ ਹਿੱਟ ਹੁੱਣ ਹੋਇਆ ਹੈ
ਕੌਣ ਕੌਣ ਦੋਨਾਂ ਵੀਰਾਂ ਦੀ ਵੀਡੀਓ ਦੀ ਉਡੀਕ ਕਰਦਾ ਹੈ??
Ajo ajo
Mai v sunda❤❤❤
Main
Itlay ale di
Maninder Bajwa veer ji🎉🎉🎉🎉
ਬਹੁਤ ਵਧੀਆ ਵੀਰ ਵਾਹਿਗੁਰੂ ਤੁਹਾਨੂੰ ਹਮੇਸਾ ਚੜਦੀਕਲਾ ਚ ਰੱਖੇ ਜਿਉਂਦੇਂ ਵੱਸਦੇ ਰਹੋ
ਵੀਰ ਜੀ ਮੈਂ ਡੇਲੀ ਚੈਨਲ ਖੋਲ ਕੇ ਵੇਖਦਾ ਆ ਕਦੋਂ ਵੀਡਿਓ ਆਏਗੀ ਬਹੁਤ ਉਡੀਕ ਰਹਿੰਦੀ ਆ ❤❤❤❤❤
❤❤❤❤❤
ਬਿਲਕੁਲ ਸਹੀ ਕਹੀ ਆ ਇਟਲੀ ਵਾਲੇ ਬਾਈ ਆ ਗੱਲ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ🕉️🪯☪️✝️🙏❣️
Italy wale veer da opinion bhut vadia lga
ਤੁਸੀਂ ਬਹੁਤ ਵਧੀਆ ਢੰਗ ਨਾਲ ਖਾਲਸਤਾਨ ਦਾ ਮੁੱਦਾ ਤੇ ਉਸਦੇ ਕਾਰਨਾਂ ਬਾਰੇ ਚਾਨਣਾਂ ਪਾਇਆ ਧੰਨਵਾਦ ❤
ਕਿਦਾ ਵੀਰ ਯਾਰ ਮੈਨੂੰ ਦੱਸੋ ਮੈਂ ਵੀ ਵੀਡੀਓ ਬਣਾ ਕ ਪੰਜਾਬ ਦੇ ਮੁੱਦੇ ਤੇ ਗੱਲ ਕਰਨਾ ਚੋਣਾਂ
ਬਹੁਤ ਹੀ ਸੋਨਾ Message ਦੀਤਾ ਸਾਰਿਆਂ ਨੂੰ
ਵੀਰ ਜੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਝੁਕਾਉਣ ਦਾ ਮਤਲਬ ਕੇ ਅਸੀ ਗੁਰੂ ਤੋਂ ਬਿਨਾ ਹੋਰ ਕਿਸੇ ਅੱਗੇ ਨਹੀਂ ਝੁਕਦੇ ਪਰ ਅਸੀ ਇੱਜ਼ਤ ਸਭ ਦੀ ਕਰਦੇ ਹਾਂ ਅਸੀ ਜੁਲਮ ਅੱਗੇ ਨਹੀਂ ਝੁਕਦੇ ਅਸੀ ਇਨਸਾਨ ਅੱਗੇ ਨੀ ਝੁਕਦੇ
Bhen g Kde manikaran gye o
@AkashVerma-hs1lx We only bow down to GGSJ Thats it Manikaran sahib ch sikh Only Guru ghar lyi jande ne As a sikh Phla soch ke Comment kreya kro 22 we respect all religions That's it
Freshly paji aap bilkul mere Jaise sochte Ho🤍♠️
ਸਤਿ ਸ੍ਰੀ ਆਕਾਲ ਵੀਰੋ ਜਿਓਂਦੇ ਵਸਦੇ ਰਹੋ ਦੋਵੇ ਭਰਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
19:30 ਇੱਕੋ ਹੀ ਰੱਬ ਵਾਅ ਕੋਈ ਕਹਿੰਦਾ ਦੋ ਨੇ ? ਤਾਂ ਫਿਰ ਕੀ ਆ je gya ਵੀ chala ਤਾਂ ❤ je ਉਥੇ jaa ke ਅਪਦੇ ਸਿੱਖ ਧਰਮ ਨੂੰ ਮਾੜਾ ਬੋਲਦਾ ਤਾਂ ਫ੍ਰੀ ਗਲਤ ਸੀ
ਇਟਲੀ ਆਲਾ ਵੀਰ ਵਾਹਿਗੁਰੂ ਤੈਨੂੰ ਹੋਰ ਤਰੱਕੀ ਬਖਸ਼ੇ ।
ਗੱਲਾ ਤਰਕ ਨਾਲ ਕਰਦਾ ਭਰਾ ਵਦੀਆ ਲੱਗਿਆ❤❤
ਇੱਕ ਟੌਪਿਕ। :: ਪੰਜਾਬ ਦੇ ਜਮੀਨਾਂ ਤੇ ਉੱਪਰ ਕਬਜ਼ਾ ਬਈਆਂ ਦਾ , ਪੰਜਾਬੀ ਆਪਣੀ ਜਮੀਨ ਨਾ ਵੇਚਣ, ਇਹਨਾਂ ਨੇ ਕਬਜ਼ਾ ਕਰਕੇ ਪੰਜਾਬੀਆਂ ਦੇ ਸਿਰ ਉਤੇ ਸੁਆਹ ਪਾਉਣੀ ਆ 😢
Bai mohali ch pind bhago majra ch adhe pind te bhahiya da kabja ho geya eh sale 4 paise layi vech rhe jamina ihna nu
22 kiya baat a
@@Crazyxyznew2 ਵੀਰੇ ਤੂੰ ਪਿੰਡ ਨੂੰ ਛੱਡ ਇੱਥੇ ਤਾਂ ਪੂਰਾ ਜ਼ਿਲਾ ਲੁਧਿਆਣਾ ਹੀ ਭਈਆ ਹੋ ਗਿਆ
@@Cooltechnical0007 Punjab da ਮੁੱਦਾ ਹੈ
@@Crazyxyznew2mohali de pind mein dsda bai ,,, belongi ,kumbra ,mature ,kambali ,maulibaidwan, te jhujar nagar area yh pind bhaia kol ne ,, sade loka nu pesa vadhu milya c pehla jameena vechan nal ,km krna koi aunda nhi , mohali ch ikle bhaie ni,nepali gujrati up ,bihar de vde lok v vdia society ch ghr le rhe ,,wave estate acme edn court , emar ,dream homes ,hero homes ,ithe ta mohali vik chuka a
ਇੱਕ ਪਾਸੇ ਹੋ ਕੇ ਚੱਲਣਾ ਚਾਹੀਦਾ 👍ਲਾਇਨ ਖਿੱਚ ਕੇ ਸਹੀ 20:59
Italy wala bhai is such a mature guy while freshy is like now a days wanna be cool guy
Sikhism is best in the world 🌎...proud to be a sikh ❤
ਬਿਲਕੁਲ ਸਹੀ ਕਿਹਾ # ਟੈਗ ਪਾਓ...ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਓਹਨਾ ਤੇ ਹੋ ਰਹੇ ਤਸੱਦਦ ਦਾ ਵਰਲਡ ਲੇਬਲ ਤੇ ਹਲਚਲ ਚੱਲਣੀ ਚਾਹੀਦੀਆਂ
ਇਜ਼ਤ ਕਰਨ ਚ ਤੇ ਪੂਜਾ ਕਰਨ ਚ ਬਹੁਤ ਫਰਕ ਆ ਭਾਊ
Italy vale veer g bhut sulje hoye bnde ne ..❤️god bless you both of you
ਇਟਲੀ ਵਾਲੇ ਵੀਰ ਐਨਾ ਟਾਈਮ ਕਿਉਂ ਲਾਉਦੇ ਪੌਡਕਾਸਟ ਕਰਨ ਵਾਸਤੇ ਜਲਦੀ ਕਿਉ ਨਹੀ ਕਰਦੇ ਐਨੀ ਵੈਟ ਨਾ ਕਰਾਇਆ ਕਰੋ ❤
ਪੰਜਾਬ ਦੀ ਇੱਕ ਗੱਲ ਹੈ ਇਥੇ ਲੋਕ ਇੰਡੀਆ ਦੇ ਹੋਰ ਸਟੇਟਾਂ ਵਾਂਗ ਬੇਕਿਰਕ ਨਹੀਂ ਹਨ ।
Bhaji bhout vadia video aa❤
Jeonde rho vir mere sach boln vale bhaut ghat lok ne love you brothers
ਬਾਈ ਜਿਹੜੀ ਵਿਚਾਰੀ ਕੁੜੀ ਦਾ ਰੇਪ ਹੋਇਆ ਨੰਗੀ ਫੋਟੋ ਲਾ ਦਿੰਦੇ ਸਾਇਦ ਵਿਊ ਜ਼ਿਆਦਾ ਆ ਜਾਂਦੇ ਤੁਹਾਡੀ ਹਰ ਵੀਡੀਓ ਦੇਖਦਾ ਕੋਜ ਸਿੱਖਣ ਨੂੰ ਮਿਲਦਾ ਪਰ ਇਹ ਗਲਤ ਆ...
Agree with you veer
🤦🏻🤦🏻 Astaad view Laine hunde te SiDhU di mummy da thumbnail lagaunde jehra topic tranding vich Chal reha …. Ohdiaa fotos hai he eda diya nale video vich jehriaa photos use kitiaa hon thumbnail vich ve ohi lagauni paindi… nhi te UA-cam audience nu misguide karde ho kehke video delete kar dindi… nale mera veer podcast tusi dekhiya pura ???? Teri ve lagda soch mera pra ohna rapist wargi …. Podcast vich keh ve reha k Loki sadde kapdeya ton judge kar lainde……Ek podcast asi khalra ji ute kita c ohda thumbnail dekh mera veer …. Os vich Ek bujarag di foto layi … phir ek rape Hoya c bilkis banno da oh wala podcast dekhiya c tusi Sadda ??? Ohde vich bilkis banno jis Kudi nal rape Hoya .. oh burka paundi c … udon asi ohdi burke wali photo thumbnail te Lagai c ….. udon tusi nhi comment krke keha veer k ek rape hoyi kudi di tusi photo kyu lagai ??????
@@mittrandapodcast208 repist vrgi soch a meri kya baat a je such bolta ki takleef hogi bai mtlb kudi di har photo nangi a ??
@@harmandeepkaur-qd4tp thx sis
@@mittrandapodcast208 bai apna WhatsApp ya insta id die os kudi diya full kapdeya walia photos pej niya rply jarur kri
ਬਾਈ ਜੀ ਮੈ ਫਰੈਸੀ ਬਾਈ ਦੀ ਗੱਲ ਨਾਲ ਬਿਲਕੁਲ ਸਹਿਮਤ ਹਾ ਸਿੱਖਾ ਨੂੰ ਗੁਰੂ ਨੇ ਹਰ ਧਰਮ ਦਾ ਸਤਿਕਾਰ ਕਰਨ ਨੂੰ ਕਹਿਆ ਹੈ ਪਰ ਸਿਰ ਹਮੇਸਾ ਆਪਣੇ ਗੁਰੂ ਅੱਗੇ ਹੀ ਝੁਕਣਾ ਚਾਹੀਦਾ ਹੈ। ਹਾ ਜੇ ਤੁਹਾਨੂੰ ਕਿਸੇ ਦੂਜੇ ਧਰਮ ਦੀ ਜਗਾ ਤੇ ਜਾਣਾ ਪੈ ਜਾਵੇ ਤਾ ਆਪਾ ਬਿਨਾ ਸਿਰ ਝੁਕਾਏ ਨਮਸਕਾਰ ਕਿਤਾ ਜਾ ਸਕਦਾ ਹੈ।
ਵੀਡੀਓ ਜਲਦੀ ਪਾਇਆ ਕਰੋ ਯਾਰੋ ਤੁਹਾਡੀ ਵੀਡੀਓ ਦੇਖੀ ਬਿਨਾ ਹੁਣ ਨਹੀਂ ਰਹਿ ਜਾਂਦਾ ਸਾਨੂੰ ਨਸ਼ੇ ਵਾਂਗੂੰ ਦੀ ਵੀਡੀਓ ਲੱਗੀ ਹੋਈ ਹੈ ਸਾਡੇ ਸਰੀਰ ਨੂੰ
ਭਰਾਵਾ ਇਨਸਾਨ ਨੂੰ ਹੋਰ ਵੀ ਬਹੁਤ ਕੰਮ ਹੁੰਦੇ ਨੇ ਨਿੱਜੀ ਜਿੰਦਗੀ ਚ ਟਾਇਮ ਲੱਗ ਜਾਂਦਾ
@@GurpreetSingh-rz4kw ਓਹਨਾ ਦਾ ਕੰਮ ਇਹੀ ਆ ਮੈਂ ਤਾਂ ਕਯਾ ਓਹਨਾ ਨੂ ਮੈ ਤੈਨੂੰ ਨੀ ਕਯਾ ਕੇ ਤੁ ਵੀਡਿਓ ਪਾ 😅
@@Rajasran1313 ਮੈ ਵੀ ਇਹੋ ਦੱਸਿਆ ਬਾਈ ਤੇਰੇ ਸਵਾਦ ਲਈ ਅਗਲੇ ਵਿਹਲੇ ਨੀ ਬੈਠੇ 😂😂😂
@@GurpreetSingh-rz4kw ਤੈਨੂੰ ਸਾਰਾ ਪਤਾ ਤੈਨੂੰ ਕੰਮ ਤੇ ਰੱਖਿਆ ਓਹਨਾਂ ਨੇ ਨਾਲੇ ਸਵਾਦ ਬੰਦਿਆ ਕੋਲੋ ਨੀ ਬੁੱਢਿਆ ਕੋਲੋ ਲਈ ਦਾ ਸ਼ੇਮ ਊਨ ਯੂ
@@GurpreetSingh-rz4kw ਤੁ ਆਪਣਾ ਕੰਮ ਕਰ ਓਹਨਾਂ ਦੀ ਟੈਂਸ਼ਨ ਲੈਣੀ ਚਢ ਕੌਣ ਵਹੇਲਾ ਕੌਣ ਕੰਮ ਲਗਾ ਮੈਂ ਸਬ ਜਾਣਦਾ
OH BALLE CAPO CHACHA BOHUT GHAINT PODCAST 😂❤ TI AMO TANTISSIMO CHACHA YAAR 😂❤ DIO VI BENEDICA ❤ (BOHUT SARA PYAR RICKY AUSTRIA 🇦🇹 FRESHY NU TE CAPO NU)❤❤
Best channel a bai apna
veere, tuhade poadcast toh bhut knowledge mildi aa.👍❤️✅ #blessyoubrothers.
Ma app wait krda pya c veer
PUNJAB DE HARR MUDDE TE GLL KRDA VEER
JEONDA REH ITALY WALE BAI
RABB TENU HRIK KHUSHI DEVE TE TANDRUSTI BAKSHE
TAAN KE TUC EDA E LOKA AGGE SACH PAROOSDE RAHON ❤
saarea nu piyar pari sat sri akal 🤭
Bai bhut jyada udeek hundi a thodi vedio di Dil khush ho janda thodi vedio dekh k love you dona bhrava nu
Blackia 2 sirra movie kal vekhi
Yes
ਬਹੁਤ ਜ਼ਿਆਦਾ ਠਰੰਮੇ ਨਾਲ ਗੱਲ ਕਰਦਾ ਇਟਲੀ ਆਲਾ ਬਾਈ ❤
Yes I sportive Diljit dojsh freshy Panji
ਬਹੁਤ ਸੋਹਣਾ ਪੋਡਕਾਸਟ ਬਾਈ ਜੀ ❤❤
Ptaka Chlaa taa patandra ne fir ❤
Good job done by both brothers... nazara aa geya.. who want to see both in punjabi movies❤
ਜੇ ਤੁਸੀ ਕਹਿੰਦੇ ਓ ਸਿੱਖ ਹੋਰ ਕਿਤੇ ਸਿਰ ਨਾ ਝੁਕਾਵੇ ਇਹ ਕੱਟੜਤਾ ਸਹੀ ਏ ਜੇ ਅਸੀ ਹਿੰਦੂ ਕੱਟੜਤਾ ਦੇ ਖਿਲਾਫ ਹਾ ਫਿਰ ਕੱਟੜਤਾ ਹਰ ਤਰਾਂ ਦੀ ਮਾੜੀ ਗੋਲਡਨ ਟੈਂਪਲ ਚ ਹਿੰਦੂ ਸਿੱਖਾ ਦੇ ਬਰਾਬਰ ਗਿਣਤੀ ਹੁੰਦੀ ਓਦੋ ਅਸੀ ਖੁਸ਼ ਹੁੰਦੇ ਹਾ ਫਿਰ ਇਹ ਕਿਓ
❤ ਇਟਲੀ ਵਾਲੇ ਵੀਰੇ ਕੋਈ ਰੋਮੀ ਨਾਮ ਦਾ ਮੁੰਡਾ ਜਿਹੜਾ ਕੀ ਇਟਲੀ ਤੋਂ ਆ ਬਹੁਤ ਗ਼ਲਤ ਬੋਲਦਾ ਸੀ ਤੁਹਾਡੇ ਬਾਰੇ❤
No hate for diljit ❤ . Boht sohna podcast 👏🏻
Ghaint movie blackia 2
ਸਾਰਿਆ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ JI
Ssa freshly bro
Veer last vich bhout vadhia message ditta...kon kon sehmat hai ..bai bura too🎉🎉🎉🎉
ਖਾਲਿਸਤਾਨ ਜਿੰਦਾਬਦ
Kiwe a
Punjab vich Hindu muslim sikh pyar nal rehde ne.punjab nu Punjab he rehan do.plz gussa na karo.
Khalistan zandabad
ONE OF THE BEST THING ABOUT THE ITALY ALLA IS THAT TALKS WITH FACTS
Vadia Jodi aa veer ji tadii Kya jugalbandi yar waheguru Tanu hmesha ave hi loka di kuttekhani krn di takat bkshe
Mai v preet saini veer di video dekhdi c bhut dukh hoia 😢baba ji ohna nu apne charna ch niwas bakhsan 🙏
Love you Jatto ❤... yes we must give respect to all religions
ਪਹਿਲੀ ਗੱਲ ਬਾਣੀ ਤੇ ਬਾਣੇ ਤੋਂ ਬਿਨਾਂ ਕੋਈ ਸਿੱਖ ਹੈ ਈ ਨਹੀਂ ਦੂੱਜੇ ਗੱਲ ਬਿਨਾਂ ਬਾਣੇ ਤੇ ਬਾਣੀ ਤੋਂ ਬਿਨਾਂ ਬੰਦਾ ਰਹਿਤੀਆ ਹੋ ਸਕਦਾ ਇਆ ਮੁੱਕਦੀ ਗੱਲ ਬਾਣੀ ਤੇ ਬਾਣੇ ਵਾਲੇ ਨੂੰ ਜੇ ਕੋਈ ਬੁਲਾਉਂਦਾ ਵੀ ਹੈ ਮੰਦਰ ਚ ਤਾਂ ਉਹ ਕਦੇ ਜ਼ਿੰਦਗੀ ਚ ਸਿਰ ਨਹੀਂ ਝੁਕਾਉ ਗਾ ਕਦੇ ਵੀ ਨਹੀਂ ਇਹ ਕੋਈ disrecpect ਨਹੀਂ ਆ ਬਾਣੀ ਤੇ ਬਾਣੇ ਵਾਲੇ ਈ ਅਕਾਲ ਪੁਰਖ ਤੋਂ ਅਲਾਵਾ ਕਿਸੇ ਹੋਰ ਅੱਗੇ ਕਦੇ ਸਿਰ ਝੁਕਾ ਹੀ ਨਹੀਂ ਸਕਦੇ ਓਹਨਾ ਦੀ ਆਪਣੀ ਗੱਲ ਐਨੀ ਜਾਦਾ ਹੁੰਦੀ ਆ ਸਾਰੀਆਂ ਸ਼ਕਤੀਆਂ ਖੇਡਾਂ ਸਬ ਹੁੰਦਾ ਓਹਨਾ ਕੋਲ ਥਾਂ ਥਾਂ ਤੇ ਮੱਥੇ ਉਹ ਟੇਕਤੇ ਜਿਹਨਾਂ ਨੂੰ ਗੁਰੂ ਦੀ ਸ਼ਕਤੀ ਤੇ ਯਕੀਨ ਨਹੀਂ ਹੁੰਦਾ. ਜਿਹਨਾਂ ਨੂੰ ਕਦੇ ਗੁਰੂ ਜਾ ਸਿੱਖੀ feel ਨਹੀਂ ਹੋਈ ਹੁੰਦੀ ਜਿਹਨੂੰ, feel ਹੋਜਾਂਦੀ ਆ ਉਹ ਨੀ ਕਦੇ ਝੁਕਦਾ ਕਿਸੇ ਅੱਗੇ ਤੇ ਕਿਸੇ ਦੀ ਨਿੰਦਿਆ ਵੀ ਨਹੀਂ ਕਰਦਾ ਕਰੜੇ ਪੀਰ ਅੱਗੇ ਵੀ ਇੱਕ ਸਿੱਖ ਸਿਰਫ respect ਦੇਣ ਲਈ ਹੀ ਝੁਕਿਆ ਸੀ
Bahut badiya kam kar raha ho dono vir
Freshly ♥️♥️♥️ ਗੁਰੂ ਮਾਨੇ ਏਓ ਗ੍ਰੰਥ #wmk Italy❤️❤️u
Veere main tadde podcast dekhan vaaste hii, youtube premium litta ❤🎉
Koi word ni hai veer bht sohne te kuj sikhn wale podcast hunde thuhade but late kr dinde o jldi le k aya kro veer podcast🙏🏻👌🏻👍🏻
ਦੋਵੇਂ ਵੀਰਾਂ ਨੂੰ ਸੱਤ ਸ਼੍ਰੀ ਆਕਾਲ ਜੀ 🙏👍
Sarea nu pyar bhari satsriakal kehnda bai dil luut ke le janda
ਬਹੁਤ ਵਧੀਆ ਪਤਰਕਾਰ ਸੀ ਵੀਰੇ ਪ੍ਰੀਤ ਸੈਣੀ ਵੀਰ
ਵੀਰੇ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ,ਵੀਰ ਰਤੇਸ਼ ਲੱਖੀ ਨੇ ਜੋ ਅੱਜ ਵੀਡੀਓ ਪਾਈ ਰਾਮ ਰਹੀਮ ਦੀ ਵੀਡੀਓ ਸ਼ੇਅਰ ਵੀ ਕਰਿਓ ਤੇ ਉਹਦੇ ਬਾਰੇ ਨੈਕਸਟ ਵੀਡੀਓ ਵਿਚ ਜਰੂਰ ਗੱਲ ਕਰਿਓ ਤਾ ਜੋ ਸਬ ਨੂੰ ਪਤਾ ਲੱਗ ਸਕੇ ਕੇ ਗੰਦੀਆਂ ਸਰਕਾਰਾ ਕੀ ਕਰ ਰਹੀਆਂ ਜਿਹੜੇ ਚੰਗੇ ਕੰਮ ਕਰ ਰਹੇ ਉਹਨਾ ਨੂੰ ਅੰਦਰ ਬੰਦ ਰਹੇ ਆ ਤੇ ਜੋ ਗੰਦੇ ਕੰਮ ਕਰਦੇ ਉਹਨਾਂ ਬਾਹਰ ਕੱਢ ਰਹੇ ਵੋਟਾਂ ਲਈ,ਪ੍ਰਮਾਤਮਾ ਤੁਹਾਨੂੰ ਹਮੇਸਾ ਚੜਦੀ ਕਲਾ ਵਿਚ ਰੱਖੇ 🙏
Sadk hi mili nmaaz pdhn nu hrek cheez di jgah hundia
Report ch jehre case darz hoye ne ohh das rahe ne jad ki eve da hei nahi ❤❤❤
Italy wale bai salute a tenu jeonda reh veere khushia maan
Love you oh yaaro dil kush ho janda tuhanu dekh k love you dona veera nu ❤
22 g paper work fight is very long race … but paper work fight nll sb kuj ho skda je kr asi patients rkhiye ❤
ਲੁਧਿਆਣੇ ਚ ਬਾਈਆ ਬਹੁਤ ਆ ਰੇਪ ਤੇ ਹੋਣੇ ਹੀ ਆ
ਭਾਈ ਯਾਰ ❤❤❤ ਤੁਸੀ ਲੋਕਾਂ ਦੀ ਬੇਜ਼ਤੀ ਤਾਂ ਬਹੁਤ ਕਰਦੇ ਉ ਪਰ ਲੋਕ ਹੱਟਦੇ ਫੇਰ v ਨੀ 😂😂😂😂😅😅😅😅
ਸਤਿ ਸ਼੍ਰੀ ਆਕਾਲ ਵੀਰੋ ਖੁਸ਼ ਰਹੋ ਪੰਜਾਬ ਸ਼ਰੇ ❤❤❤❤ ਕੁਝ ਗਲਾ ਦਾ ਵੀਰੇ ਮੈਨੂੰ thande to pta lgda
ਰੋਜ਼ ਗੋਲੀ ਮਾਰਦੇ ਕਿਸੇ ਨਾ ਕਿਸੇ ਨੂੰ ਹਜ਼ਾਰਾਂ ਫੋਨ ਫਰੋਤੀਆਂ ਦੇ ਆਉਂਦੇ ਪੰਜਾਬ ਚ ਕ੍ਰਰਿਮਨਲ ਕੇਸ ਬਹੁਤ ਵੱਧ ਗਿਆ ਹੈ।
ਪੰਜਾਬ ਚ ਲਾ ਐਡ ਆਡਰ ਫੇਲ ਹੋ ਗਿਆ ਹੈ।
Pajji ik request hai tusi Dona Veera nu agle podcast tuhi dono pagg ban ke banao 🙏🙏
ਭਾਜੀ ਜਿਹੜੀ ਗੱਲ ਤੁਸੀਂ ਪ੍ਰਾਈਵੇਟ ਪਾਰਟ ਕੱਟਣ ਦੀ ਕਹੀ ਏ ਸਹੀ ਗੱਲ ਕਹੀ ਏ ਸਰਕਾਰਾਂ ਚਾਹੇ ਤੇ ਕੀ ਨਹੀਂ ਹੋ ਸਕਦਾ ਰੇਪ ਕਰਨ ਵਾਲੇ ਵਾਸਤੇ ਇਹੀ ਸਜ਼ਾ ਸਹੀ ਹੋਣੀ ਚਾਹੀਦੀ ਹੈ
Freshly mood fresh karta good job
ਆ ਗਏ ਭਾਊ ਜੀ ਸ਼ਾ ਗਏ ਭਾਊ ਜੀ।। ਲਵਵ ਯੂ ਜਟੋ।।
Paji Jaldi video paa dya kro wait krde rehne god bless both of you
Bohot vadiya podcast c veer 🔥👌
ਫਰੈਸ਼ੀ ਪਾਜੀ ਤੇ ਇਟਲੀ ਆਲਾ ਬਾਈ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਵੀਡਿਓ ਘੱਟੋ ਘੱਟ ਇੱਕ ਘੰਟੇ ਦੀ ਹੋਣੀ ਚਾਹੀਦੀ 😢