Meeti ਚੱਲੀ Jony ਕੋਲ New punjabi podcast EP 14

Поділитися
Вставка
  • Опубліковано 25 лис 2024

КОМЕНТАРІ • 591

  • @mittrandapodcast208
    @mittrandapodcast208  Рік тому +79

    ਸਤਿ ਸ਼੍ਰੀ ਅਕਾਲ ਸਾਰਿਆਂ ਵੀਰਾ ਭੈਣਾਂ ਨੂੰ 🙏 ਜਿਹੜੇ ਵੀਰਾ ਭੈਣਾਂ ਨੂੰ ਲਤੀਫਪੁਰ ਵਾਲੀ ਘਟਨਾ ਬਾਰੇ ਕੁਛ ਕਹਿਣਾ ਤਾਂ ਮੈ ਇੱਕ ਗੱਲ clear ਕਰ ਦਵਾ ਜ਼ਰੂਰ ਕਹੋ ਪਰ ਜੇ ਕੋਈ ਗੱਲ ਵਿੱਚ logic ਹੈ ਤਾਂ ਜ਼ਰੂਰ ਕਹੋ ਪਰ ਭਾਜੀ ਉਹ ਪਿੰਡ ਨਹੀਂ ਨਗਰ ਸੀ ॥ ਨਗਰ ਨਹੀਂ area ਸੀ ॥ ਪਲੀਜ ਇਹ ਬੇਕਾਰ ਗੱਲਾ ਨਾ ਕਰਕੇ ਅਪਣਾ ਤਾਂ ਸਾਡਾ ਕਮੀਤੀ ਸਮਾਂ ਨਾ ਬਰਬਾਦ ਕਰੋ 🙏 ਆਖੇ ਤੂੰ ਇੰਡੀਆ ਨਹੀਂ ਭਾਰਤ ਕਹਿਣਾ ਸੀ 😂ਹੱਦ ਹੈ ਯਾਰ ???? ਧੱਕਾ ਹੋਇਆ ਲੋਕਾਂ ਨਾਲ ਭਾਵੇ ਉਹ ਇੱਕ ਗਲੀ ਵਿੱਚ ਕਿੳ ਨਹੀਂ ਸੀ ਰਹਿੰਦੇ …..ਇੱਕ ਕਹਿੰਦਾ ਪਹਿਲਾ ਰੀਸਰਚ ਕਰ ਲਿਆ ਕਰੋ ਉਹ 40 ਸਾਲ ਤੋਂ ਕੇਸ ਚੱਲ ਰਿਹਾ ਤੇ ਇਸ ਗੱਲ ਦਾ ਕੀ ਲੈਣਾ ਦੇਣਾ ਭਾਵੇ ਕੇਸ 50 ਸਾਲਾ ਤੋਂ ਚੱਲ ਰਿਹਾ ਹੋਵੇ ?? ਇੱਕ ਨਾ ਇੱਕ ਦਿਨ ਫੈਸਲਾ ਤੇ ਆਉਣਾ ਹੀ ਸੀ ਪਰ ਫੈਸਲਾ ਉੱਦੋ ਹੀ ਕਿਉਂ ਆਇਆ ਜਦੋਂ ਭਗਵੰਤੇ ਦੀ ਸਰਕਾਰ ਆਈ ?????? ਤੇਲ ਦੇਖੋ ਤੇਲ ਦੀ ਧਾਰ ਨਹੀਂ

    • @gopi1387
      @gopi1387 Рік тому

      Sorry paji patta nahi c🙏🏻

    • @GagandeepKaur-tx8sq
      @GagandeepKaur-tx8sq Рік тому

      Yes brother Latifpura pind nhi a oh area c jalandhar da ja mohalla keh skde otho de pariwara nu tent la k bhr bathaiya hoya te koi v loka di saar ni le riha

    • @PunjabiprankRoastedvlogger
      @PunjabiprankRoastedvlogger Рік тому +3

      @@GagandeepKaur-tx8sq thik behan acha tent lake bahar bathaya hoya….ehda matlab asi jis Latifpur di gal kar rahe haan othe koi eda di ਘਟਨਾ nhi hoyi..police wale ne gaala nhi kadiya jalandher improvement trust da chairman jagtar sanghera nhi hega te na he oh aam adami party da mla aa …asi video vich galat story suna diti omg thanku meri behan dasan lyi ❤

    • @GagandeepKaur-tx8sq
      @GagandeepKaur-tx8sq Рік тому

      @@PunjabiprankRoastedvlogger no bro mere khn da eh mtlb nhi a I'm 100% agree with u mere khn da mtlb c k loka nu enni thand ch bhar tent c bataiya hoya jad ki bhut ex MLAs nd leaders nd khalsa aid paunchi but aam admi party ne ehi kiha k ghr bna k dewa k but kdo nd jo kuj ohna ne gwaya oh sab di bharpai aam admi kregi , kregi te kdo kregi othe loka da jeona muskil hoyaa pya. Veere main v jalandhar toh a main rat e loka nu dekhYa video call te meri family gyi di kuj help krn lyi main ohna de loka de khilaf nhi a main sarkar nu glt man rhi a

    • @PunjabiprankRoastedvlogger
      @PunjabiprankRoastedvlogger Рік тому +2

      @@gopi1387 ਨਹੀਂ ਨਹੀਂ ਸੋਰੀ ਵਾਲੀ ਕੋਈ ਗੱਲ ਨਹੀਂ ਗੋਪੀ ਵੀਰੇ ਮੇਰੇ ਕਹਿਣ ਦਾ ਮਤਲਬ ਯਾਰ ਇਹ ਚੀਜ਼ important ਨਹੀਂ ਕੇ ਉਹ ਪਿੰਡ ਸੀ ਜਾ ਸ਼ਹਿਰ important ਇਹ ਹੈ ਕੇ ਲੋਕਾਂ ਨਾਲ ਧੱਕਾ ਹੋਇਆ ਤੇ ਇਹ ਸੱਚ ਹੈ ॥ ਤੇ ਜਿਹੜੇ ਗੋਪੀ ਵੀਰੇ ਇਸ ਚੀਜ਼ ਪਿੱਛੇ ਪਏ ਨੇ ਕੇ ਉਹ ਪਿੰਡ ਨਹੀਂ ਸ਼ਹਿਰ ਸੀ ਮੈ ਉਹਨਾਂ ਨੂੰ ਕਹਿਣਾ ਚਾਹੁੰਦਾ ok ਮੰਨ ਲਿਆ ਹੁਣ ਤੇ ਟਵੀਟ ਕਰ ਦਵੋਗੇ ?? ਵੈਸੇ ਇੱਕ ਗੱਲ ਆ ਜੇ ਪਿੰਡ ਹੁੰਦਾ ਫਿਰ ਟਵੀਟ ਨਹੀਂ ਸੀ ਕਰਨਾ ? ਕਰਨਾ ਸੀ ਨਾ ਤੇ ਫਿਰ ਕੀ ਫਰਕ ਪੈਦਾ ਸ਼ਹਿਰ ਹੋਵੇ ਜਾ ਪਿੰਡ ਜਾ ਤਾਂ ਅਸੀਂ totally ਕੋਈ ਖਬਰ ਗਲਤ ਸੁਣਾਈਅੇ ਫਿਰ ਕਹਿ ਸਕਦੇ ਤੁਸੀ ਸਰਕਾਰ ਜਾ ਪੁਲਿਸ ਦੀ image ਖਰਾਬ ਕਰਨ ਲਈ ਮਨਗੜਤ ਕਹਾਣੀਆਂ ਸੁਣਾ ਰਹੇ ਹੋ ॥ ਪਰ ਇਹ ਕੀ ਗੱਲ ਹੋਈ ਉਹ ਪਿੰਡ ਨਹੀਂ ਮਹੁੱਲਾ ਹੈ ॥ ਇੱਕ ਕਹਿੰਦਾ ਨਗਰ ਹੈ ਇੱਕ ਕਹਿੰਦਾ ਕਸਬਾ ਤੇ ਇਕ Area

  • @Gursanj2022
    @Gursanj2022 Рік тому +4

    ਵੀਰੇ ਮੈਨੂੰ ਪੋਡਕਾਸਟ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਕੰਮ ਕਰਦੇ ਪਏ ਹੋ ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ੇ ਵੀਰਾ ਨੂੰ

  • @ishahpooja
    @ishahpooja Рік тому +8

    Maninder ji nu sachi boht knowledge aa Har gal di👏🏻👏🏻👏🏻❤

  • @sardarjiff8805
    @sardarjiff8805 Рік тому +32

    ਜੋਬਨ ਤੇ ਮਨਿੰਦਰ ਵੱਡੇ ਵੀਰ ਮੇਰੀ ਹੱਥ ਜੋੜ ਕੇ ਬੇਨਤੀ ਹੈ 🙏🏻🙏🏻😭ਮੇਰਾ ਪਿੰਡ ਭੂੰਗਰਨੀ near ਫਗਵਾੜਾ ਡਿਸਟ੍ਰਿਕਟ ਹੋਸ਼ਿਆਰਪੁਰ ਦੋਆਬਾ ਨਿਹਰ ਦੇ ਉੱਤੇ ਹੈ । ਸਾਡੇ ਪਿੰਡ ਦਾ ਪਾਣੀ ਖਰਾਬ ਹੋ ਗਿਆ ਹੈ । ਸੀਵਰੇਜ ਨੂੰ ground water nal mix Karan ਕਰਕੇ । ਸਰਕਾਰ ਦਾ ਕੰਮ ਹੈ😠😠 । ਵੀਰ being sardar ne video Pai hai ਸ਼ਰਾਬ ਦੀ ਫੈਕਟਰੀ ਕਰਨ ਪਾਣੀ ਖਰਾਬ ਹੋਣ ਤੇ ਉਸ topic te video Pao please ਬਹੁਤ serious gall hai 🙏 😭😭ਧਿਆਨ ਦੇਵੋ 🤒 ਪੰਜਾਬ 🤕ਬਚਾ ਲਓ ♥️

    • @Punjab7324
      @Punjab7324 Рік тому +3

      ਅਜਨੋਹਾ ਪਿੰਡ ਆ ਮੇਰਾ ,ਤੇਰੇ ਗਵਾਂਢ ਚ

    • @balkarsinghsurya6221
      @balkarsinghsurya6221 9 місяців тому

      Yr bro plz de do number apna bro gl asi v gl karni tuhade na🙏🙏

    • @Pallyx91
      @Pallyx91 7 місяців тому

      Tere hath tutte aa ya jeeb haini... ?

  • @shider13
    @shider13 Рік тому +7

    ਵੀਰੇ ਇੱਕ ਦਿਨ ਸਬ ਤੋਂ ਵੱਡਾ ਚੈਨਲ ਤੁਹਾਡਾ awesome aa awesome

  • @dsshergill7180
    @dsshergill7180 Рік тому +3

    Bhut vadia bro DCP vali sirra c gat bat lagye raho ave chak ke rakho kam nu new studio li best of luck congratulations 💕 from ਮਾਝੇ ਵਾਲਾ ਭਾਉ 💪💪

  • @ranjeetkaur9520
    @ranjeetkaur9520 Рік тому +11

    Tuhade podcast nal bahut knowledge mil rehi aa👌👍👍👍

  • @northsideofficial1923
    @northsideofficial1923 Рік тому +12

    ikk THANKYOU ohna sare iss podcast de viewers da jo ool-jaloos, tik-tok, nachaaran te reels nu shadd k kuch chajj da sunan aunde aa. Good job mittro.

  • @simrandeepbawa5786
    @simrandeepbawa5786 Рік тому +7

    Sirr tusi bhut changa kamm karde o italy wale sirr dillo respect aah tuhadi 🙏tuhde kolo bhut jankari mildi aah. Bhut changi galaan krde o tusi raab tuhade ten mehra kare. Tusi ewe he change kamm karde rho waheguru ji thunu chardi kala ch rakhn🙏🙏🙏

  • @aaishagillgill6462
    @aaishagillgill6462 Рік тому +8

    Freshy shocked when paaji started galaan di line 😂😂😂😂😂😂😂😂😂😂😂😂

  • @ashmeetsingh9677
    @ashmeetsingh9677 Рік тому +11

    More power to Both Of you Babbeer Sher Veere sadde 😇🤟💪💪

  • @WhoVivekwatts
    @WhoVivekwatts Рік тому +1

    SAT SHRI AKAL JI
    Bht shona lagya ehne vadde platform te ake singha bare aware kita. Loka nu tuci
    Waheguru ji tuhanu chardiya kallan ch rakhan

  • @preetkhasria3423
    @preetkhasria3423 Рік тому +5

    Well done brothers 👍 eh topic hunde ne janan waale mja v boot aya soch da dayra vadhda hai tuhdi podcast best hundi hai bs ewe hi informative videos bnande rho ❤

  • @simubajwa909
    @simubajwa909 Рік тому +9

    Congratulations veer ji for the new studio . All the best for new work 🧿🙏👍

  • @amansandhu5692
    @amansandhu5692 Рік тому +6

    I have never used twitter in my life but i will definitely make twitter account to stand with you against injustice. It was heartbreaking to watch that video where the people were getting kicked from their own homes💔

  • @anamika4933
    @anamika4933 Рік тому +2

    Tuhnu 2ona prava nu god blessssss uhhhhhhh🥳🥳🥳🥳🥳💕💕💕💕💕💕💕💕💕💕💕👌👌👌👌👌👌👌👌

  • @malkeetkaur6246
    @malkeetkaur6246 Рік тому +3

    Sat shri akaal verro..... Phla te tuhda dhanwand ji.... 🙏2 sikh bachya lyi congress..... ☺buhat vadiya c ajj da tuhda vichaar.... Waheguru ji chardikala ch rakhe.... Sachyi di gal kro te karde rheo🙃thanku video lyi .,..sirrra...

  • @gurbabbu.9372
    @gurbabbu.9372 Рік тому +11

    Waheguru jii....mehar karan mere dovan pra te.....🙏🙏🙏🙏🙏🙏

  • @GagandeepKaur-tx8sq
    @GagandeepKaur-tx8sq Рік тому +32

    Congratulations brother for new studio 🎙 🙌 nd but wait hundi tuhadi videos di freshy veere nd maninder veere love you more from jalandhar (DUBAI)

    • @mittrandapodcast208
      @mittrandapodcast208  Рік тому +4

      Thanku bai luv you too ❤

    • @harjotsingh7834
      @harjotsingh7834 Рік тому +2

      Jalandhar Panjab ch penda vese ,ki gal bai dubai ch v Jalandhar bngea ,ene doabe wale chle gae assi bahr 😅😅,mjak lga veere mind na kreoo

    • @GagandeepKaur-tx8sq
      @GagandeepKaur-tx8sq Рік тому

      @@harjotsingh7834 its okay, Doabe wale hai e kamaal jithe v jan othe e Doabe bna lende a. Oh ta mention krya c k permanent residence Jalandhar a but es time Dubai a , Thanks brother 🙏 👍

    • @Punjabiroast169
      @Punjabiroast169 Рік тому +1

      ua-cam.com/video/uHh7M3xLiWw/v-deo.html

  • @gurwinderdhaliwal997
    @gurwinderdhaliwal997 Рік тому +7

    Paji Hats off yaar...eh gallan krn nu jigra chahide veere
    .
    WAHEGURU CHRDHI KLAA BKHSHE BHARAAVAN NU
    ..JEONDE VASDE RAHO BRO

  • @rajbirgill5931
    @rajbirgill5931 Рік тому +3

    Congratulations brother wmk vr ta 🙏 waheguru Ji

  • @meetkaur7344
    @meetkaur7344 Рік тому +11

    Bai g bahut vdia podcast,.ek gal kehni c bai g asi tuhade nal ee aa ,, tusi Twitter te kro tweet..apa retweet krange.....full support to both of you...vdde bai sade.... Maninder bai nd freshy bai ...🔥🔥🔥🔥🔥🔥🔥

  • @gurmukhkaler370
    @gurmukhkaler370 Рік тому

    ਦੋਨਾਂ ਵੀਰਾਂ ਨੂੰ ਬੇਨਤੀ ਆ ਕਿ ਤੁਸੀਂ ਵੀਰ ਬਣ ਕੇ ਹੋੜੇ ਅਤੇ ਕਨੌੜੇ ਦਾ ਉਚਾਰਣ ਸਹੀ ਕਰੋ
    ਬਾਕੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਓ
    ਲੱਗੇ ਰਹੋ ਬਾਬਾ ਭਲੀ ਕਰੂ

  • @JaslxxnKaur
    @JaslxxnKaur Рік тому +1

    I am agree with you veera. I am using twitter from my young age because it is good thing that how to understand our right on social media issues. I will follow both of them on Twitter. 💯💔

  • @deepbeant
    @deepbeant Рік тому +1

    ਬਹੁਤ ਵਧੀਆ ਵੀਰ ਜੀ ਜਿਉਂਦੇ ਵੱਸਦੇ ਰਹੋ ।

  • @indigill6610
    @indigill6610 Рік тому +2

    Nothing but love for both of u.

  • @preetii0992
    @preetii0992 Рік тому +10

    Congratulations brother for your studio..... Baki bhut vdia podcast da baki love from jalandhar ❤️🌺

  • @ruksanatasqeenanjum6461
    @ruksanatasqeenanjum6461 Рік тому +3

    Mubarak ho veer ji studio ki aur inshallah aap ka future bright ho ♥️ from Jammu

  • @gagansingh8367
    @gagansingh8367 Рік тому +3

    Jldi jldi ayea kro maharaj🤘🏻 malk seht set rkhe . Love from 🍁

  • @gurbabbu.9372
    @gurbabbu.9372 Рік тому +5

    Congratulations maninder bro...new...studio lyin.....🙏🙏🙏🥰🥰🥰🥰🥰🥰🥰🥰🥰🥰

  • @gavi_naaz
    @gavi_naaz Рік тому +1

    ਇੰਦੀ ਵੀਰ ਦੇ ਦੱਸਣ ਤੋਂ ਬਾਅਦ ਹੀ ਮੈਂ ਰਿਤੇਸ਼ ਲੱਖੀ ਦੀਆ ਵੀਡਿਓ ਦੇਖਣ ਲਗੀ ਹੈ

  • @OhiSaabi
    @OhiSaabi Рік тому +3

    Competition poora, Virus 🦠 main hi bhejeya c Canada 😂 57:50

  • @Gurpreetkaur-j5r
    @Gurpreetkaur-j5r Рік тому +2

    Congratulations bro for new audio and best podcast god bless u both of you brother

  • @Mandeep3881
    @Mandeep3881 Рік тому +1

    Waheguru ji Tanu hamesha khush rakhe ❤🙏🏻

  • @sandeep_fashion_butique6699
    @sandeep_fashion_butique6699 Рік тому +4

    Bhut vadiya lagda thoda podcast veere 🙏🙏

  • @jacksparowyt1557
    @jacksparowyt1557 Рік тому +2

    ਬਹੁਤ ਵਧੀਆ ਪੋਡਕਾਸਟ ਇਟਲੀ ਵਾਲੇ ਵੀਰ ਤੇ ਫਰੈਸ਼ੀ ਵੀਰ ਚੱਕ ਰੱਖੋ ਬਾਹ ਦੇ ਰੱਖੋ ਇਨਾ ਦੇ ਆਹ ਖ਼ਾ ਗਏ ਪੰਜਾਬ ਨੂੰ ਆਏ ਸੀ ਪੰਜਾਬ ਬਚਨ ਆਹ ਤੇ ਖਾਣ ਲੱਗ ਗਏ

  • @yashikagawri3346
    @yashikagawri3346 Рік тому +5

    Ena jaada jee lgda naa podcast dekh k mtln ik udeek rendi aglle podcazt di
    Love you brothers ! 😍

  • @minturandhawa7805
    @minturandhawa7805 Рік тому +3

    ਘਰ ਤੋੜਨਾ ਬਹੁਤ ਗਲਤ ਸੀ ਮੁੱਦਾ ਕੋਈ ਵੀ ਹੋਵੇ

  • @Rrrrrrjjjjjj
    @Rrrrrrjjjjjj Рік тому +1

    ਘੈਂਟ ਆ ਵੀਰ ਇੱਕ ਮਿੰਟ ਦਾ ਵੀ ਅੱਗੇ ਨੀ ਲਗਾਈ ਦਾ ਪੁਰਾ ਦੋ ਦਿਨਾਂ ਚ ਦੇਖਿਆ 🙏🙏

  • @jacksparowyt1557
    @jacksparowyt1557 Рік тому +2

    ਚੜ੍ਹਦੀਕਲਾ ਵਿਚ ਰਹੋ ਦੋਨੋ ਭਰਾ ਖਿੱਚੀ ਚੱਲੋ ਨਾਲ ਆਹ ਥੋਡੇ 👍

  • @amanpreet_kaur_sidhu
    @amanpreet_kaur_sidhu Рік тому +3

    Mai vedio vich ruk ke twitter install kita dilo support aa🙏🏻🙏🏻

  • @navjotkaur1844
    @navjotkaur1844 Рік тому +3

    Jaldi podcast paya kro veere, Bhut vadia topic c👍✌

  • @jasrai2891
    @jasrai2891 Рік тому +6

    Great podcast by you both I always watch Indi Jaswal Paji youtube channel everyday morning too and subscribed to Ritesh Lakhi channel And Vikram Singh Channel Punjabi Prank roaster channel after recommended by you Maninder Paji Thank you.
    Always look forward to your new videos on all your channels keep up the good work 👌👏👍🙏🙏

  • @Tajnav_
    @Tajnav_ Рік тому +1

    Toooo much good content bro
    Bohot vadiya gal kiti ❤❤

  • @neelamkhunger1178
    @neelamkhunger1178 Рік тому +3

    God bless you both 👍👍

  • @gopi1387
    @gopi1387 Рік тому +9

    Praa rabb lambi umar kare thuhadi and thuhadi family di 🙏🏻🙏🏻

  • @preetsandhu3986
    @preetsandhu3986 Рік тому +9

    Dova Di smile kini ghaint aa🙏💗

  • @Kala.BeslaSingh
    @Kala.BeslaSingh 7 місяців тому

    ਵੀਰੇ ਬਾਬਾ ਜੀ ਥੋਨੂੰ ਹਮੇਸ਼ਾ ਖੁਸ ਰੱਖੇ

  • @Deep0985
    @Deep0985 Рік тому +1

    Congratulations veer ,waheguru Hor v trakiyaan bhkshe

  • @sandeepkaur02
    @sandeepkaur02 Рік тому +5

    Yes I watched it. Seriously bhout sahi story a. People should watch '''CAT''' WEB SERIES.

  • @jatinderkaur3430
    @jatinderkaur3430 Рік тому +1

    Bahut vdiya aaa both of u….❤
    Bahut vdiya gla krde ooo …👍
    Pajji indi jaswal nu laa k awo🙏

  • @kaur107
    @kaur107 Рік тому +13

    God bless u both brothers 🙏 ❤️

  • @beingjatinsandhu
    @beingjatinsandhu Рік тому +1

    baale mittro bda time Kaya je podcast ch
    love you donva Veera nu ❤️
    baba chardikala ch rkhee

  • @surindersingh1737
    @surindersingh1737 Рік тому +3

    Good job both of you bro 👍keep it up 🙏

  • @RavinderSingh-jz4eq
    @RavinderSingh-jz4eq Рік тому +3

    Congratulations bro for new studio 🎙️🎙️

  • @harmanTiwana-l3u
    @harmanTiwana-l3u 7 місяців тому

    Interview krn lai level di v load aa bro ena nu knowledge he dance love marrige velogera bare aa ehna qus he ni puch hone ohna ton har ek repoter ban janda bacheya lai gd job u lai god bless u

  • @s2r2shorts
    @s2r2shorts Рік тому +17

    ਡੀਸੀਪੀ ਵਾਲੀ ਗਲ ਸਿਰਰਾ 😂😂😂

  • @jasneett
    @jasneett Рік тому +3

    Great video and topics 🙏🏻🙏🏻👏

  • @Julmiman
    @Julmiman Рік тому +1

    Sasrikal dowe prawa nu paji podcast bahut vdia c tuci saare mudhe vaare vdia dsiya

  • @preetsandhu3986
    @preetsandhu3986 Рік тому +2

    Studio dian bahut bahut congratulations 👏🙏

  • @MandeepKaur-wu4cj
    @MandeepKaur-wu4cj Рік тому +1

    Well done keep it up brothers so..proud of leas koi hai Jo bol sakda galt nu galt sahi nu sahi kehnde 🙏🙏🇬🇧

  • @inderpreetsingh5982
    @inderpreetsingh5982 Рік тому

    ਮੈਨੂੰ ਤੁਹਾਡੇ ਦੋਵਾਂ ਦਾ ਕਾਰਜ ਬਹੁਤ ਵਧੀਆ ਲੱਗਦਾ ਵਾ... ਆ ਮੁਹੱਲਾ 84 ਤੋਹ 95 ਚ ਬਣਿਆ ਵਾ... ਜਦੋ ਮਾਝਾ ਦੇ ਕਈ ਸ਼ਹਿਰ ਜਿਦਾ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ ਸਾਹਿਬ ਵਾਲੇ ਬੰਨੇ ਮਹੋਲ ਸਰਕਾਰ ਤੇ ਕੁਝ ਪੁਲਿਸ ਵੱਲੋ ਛੱਡੇ ਗਏ ਕੈਟ ਖਾੜਕੂ ਜਥੇਬੰਦੀਆਂ ਤੋਹ ਔਖੇ ਹੋ ਕੇ ਲੋਕ ਇਥੇ ਵੱਸੇ ਸੀ... ਆ ਮੁਹੱਲਾ ਰੋਡ ਉੱਤੇ ਵਸਿਆ ਵਾ... ਓਸ ਵਹਿਲੇ ਤਾ ਸਰਕਾਰ ਨੇ ਲੋਕਾ ਨੂੰ ਏਥੇ ਬਹਿਣ ਦਿਤਾ ਓਹਵੀ ਲੋਕਾ ਦੀ ਸਿਮਥੀ ਲੈਣ ਲਈ ਤੇ ਵੋਟਾਂ ਲੈਣ ਲਈ.. ਤੁਸੀ ਕੰਜਰੋ ਪਹਿਲਾ ਹੀ ਓਹਨਾ ਨੂੰ ਕੀਤੇ ਹੋਰ ਰਹਿਣ ਬਸੇਰਾ ਦੇ ਦਿੰਦੇ... ਤੇ ਆ ਆਰਡਰ ਸੁਪਰੀਮ ਕੋਰਟ ਵੱਲੋ ਆਇਆ ਵਾ... ਆਮ ਆਦਮੀ ਪਾਰਟੀ ਦੀ ਮਾੜੀ ਕਿਸਮਤ ਆ ਕਾਰਾ ਇਹਨਾਂ ਦੇ ਟਾਈਮ ਹੋਇਆ... ਕਾਂਗਰਸ ਸਰਕਾਰ 40 ਸਾਲ ਆ ਰੌਲੇ ਕਰਕੇ ਇਹਨਾਂ ਲੋਕਾ ਦੀ ਵੋਟਾਂ ਖਾਂਦੀ ਰਈ ਆ... ਪਹਿਲਾ ਵੀ ਕਿੰਨੀ ਵਾਰ ਬੁਲਡੋਜਰ ਆਇਆ ਏਥੇ ਘਰ ਟਾਉਣ ਲਈ ਤੇ ਕਾਂਗਰਸ ਦੇ ਐਮ ਐਲ ਏ ਤੇ ਕੌਂਸਿਲਰ ਆਪ ਮੂਹਰੇ ਲੱਗ ਕੇ ਇਹਨਾਂ ਨੂੰ ਭਜਾਉਂਦੇ ਰਹੇ ਆ... ਆ ਰੌਲੇ ਚ ਸਰਕਾਰ ਤੇ ਲੋਕ ਦੋਵਾਂ ਦੀ ਬਰਾਬਰ ਦੀ ਗਲਤੀ ਆ

  • @Julmiman
    @Julmiman Рік тому +3

    Paji pls podcast jaldi paya karo paji wait ni hundi jaldi

  • @all_in_all4
    @all_in_all4 Рік тому +1

    ❤❤ baba g mehr rkhn trakiaa bkshn❤
    Pr i am really obsessed with your thoughts and there are also humorous bent in your matters 😁

  • @JS50108
    @JS50108 Рік тому +7

    Fauji, Mangtaa, Faujan, Mushq, Dhongi, Yabbalmaar, Village Punjab de wali dee gall zaroor karia karo hR video vich. Great podcast as always. Video jaldi paaiaa karo yaar. IK ????

  • @Mika786moga
    @Mika786moga 4 місяці тому

    ਹਸਨ ਮਾਣਕ ਮੇਰੇ ਪਿੰਡ ਦਾ ਓਹ ਬਹੁਤ ਵਧੀਆ ਮੁੰਡਾ,,,nice boy

  • @A.H.N.E
    @A.H.N.E Рік тому +2

    God bless you both brdr's

  • @jassekhon5696
    @jassekhon5696 Рік тому +2

    I love listening to you guys.

  • @gopi1387
    @gopi1387 Рік тому +3

    Rabb lambi umar kare thuhadi 🙏🏻🙏🏻

  • @manishachamba5272
    @manishachamba5272 Рік тому +1

    Nyc thinking god bless u🙏🏻🙏🏻😍

  • @pb19wale24
    @pb19wale24 Рік тому +2

    Nikki da lol good job bro 😜😜😜🙏🏻🙏🏻🙏🏻

  • @ellygrewal4469
    @ellygrewal4469 Рік тому +1

    Bhut vdia vedio veere chlda rkho km awe he

  • @spainton08
    @spainton08 Рік тому +1

    Bhut wdia veere. Bhut wdia gallan baatan kitia❤

  • @sukhpreetkaurmahal8613
    @sukhpreetkaurmahal8613 Рік тому

    Veere twitter download krlya te retweet v kr dita nd bht sohna podcast veereo🙏🏻

  • @AGENT_AK_47
    @AGENT_AK_47 Рік тому +3

    CAT 🐈 ਤਾਂ ਗਰੁੱਪ ਵਿੱਚ ਵੀ ਬਹੁਤ ਨੇ ਵੀਰੇ

  • @neetukaur1244
    @neetukaur1244 Рік тому +1

    Love u both tuahde videos di wait rahndi aa Itly vala Veera te Canada vale veere

  • @JS50108
    @JS50108 Рік тому +1

    Great gallbaat jatto. You are always right. Lakhi v part of the game ee laggda?? 👍👍🙏🙏

  • @ravinderbadwal55
    @ravinderbadwal55 Рік тому +2

    Luv u bro chak k rakhna kam nu

  • @mangasingh05911
    @mangasingh05911 Рік тому +1

    Haan sahi gall aa paa panjab 1984 Diljit di film ch ahi vkhaya a

  • @prabhjotsingh206
    @prabhjotsingh206 Рік тому +1

    Love uh babbeo nzaara leata dhrm nal❤️❤️❤️❤️

  • @Mika786moga
    @Mika786moga 4 місяці тому

    ਸਾਡੇ ਤਾਂ ਮੁਖਬਿਰ ਕਹਿੰਦੇ ਆ ਪੁਲਿਸ ਨੂੰ ਜੋਂ ਖਬਰਾਂ ਦਿੰਦੇ ਆ,,taauut ਕਹਿੰਦੇ ਆ

  • @satwindersinghghuman9112
    @satwindersinghghuman9112 Рік тому +1

    Roasting shad k eda diyan videos paya kro bhra dowe jane bht vdia 👍🏻

  • @vikrampret8750
    @vikrampret8750 Рік тому +1

    Congratulations veera god bless you 😍🌺👍

  • @hussan_kaur
    @hussan_kaur Рік тому +1

    kaash eh podcast chlda e rhnda 😂😂…. alwys cirra ❤️.. waiting for next

  • @amardeepsinghbhattikala189
    @amardeepsinghbhattikala189 Рік тому +1

    Request ha dowe veera nu jaldi jaldi video paa dia kro

  • @ramanbrar2771
    @ramanbrar2771 Рік тому +1

    Good luck veer g new studio lai

  • @AMMYSANDHUz
    @AMMYSANDHUz Рік тому +1

    Badal Raha haiiiii India 😀 a dailog 👍👌paka karlao jabardast 👌

  • @gurbabbu.9372
    @gurbabbu.9372 Рік тому +2

    God bless you....bro....🥰🥰🥰🥰🥰🥰

  • @jashansaharan5610
    @jashansaharan5610 Рік тому +1

    Plz kotbhai jo kaand hoya plz ik video os te jrur bnayo plz 🙏

  • @Jind_kennel_5
    @Jind_kennel_5 Рік тому +2

    God bless you ❤

  • @amarjitkaur6405
    @amarjitkaur6405 Рік тому +2

    Veere rabb tuhadi umr lambi kre

  • @parrysandhu1318
    @parrysandhu1318 Рік тому +1

    Podcast jina mrji lamba krlea kro😅 sanu koi problem nhi...

  • @shindashetha1023
    @shindashetha1023 Рік тому +1

    Sahi gall a punjabi channela kol koi tang de bande interview nai leya janda

  • @r4rimpalkaur634
    @r4rimpalkaur634 Рік тому +1

    You guys are doing a great job

  • @SanjayKumar-xj5dz
    @SanjayKumar-xj5dz Рік тому

    Both Vida ha bahi ji waheguru ji mear Karn tudai tai

  • @meenuminhas4762
    @meenuminhas4762 Рік тому +1

    Congratulations veere ❤️ both of you r really good

  • @AmandeepKaur-ug5li
    @AmandeepKaur-ug5li 8 місяців тому

    Jine mrji compitition aa jaan per freshy bhaji te nal de bhaji da naam nhi pta ...thode Dona di brabari koi nhi krr skda ...keep it up ❤❤❤ Dona nu bhaji god bless you.. waheguru ji thonu bot bot tarakki den

  • @NavdeepKaur-fj2cy
    @NavdeepKaur-fj2cy Рік тому

    Bot vadia km kr rhe tuc veer ji bot Mann lagda video ch

  • @gurnoorpandher4831
    @gurnoorpandher4831 Рік тому +1

    Sira kronda Italy wala😂 oye aaa gyaaa

  • @armanpreetsinghsandhu2208
    @armanpreetsinghsandhu2208 Рік тому +1

    Pahila podcast dekheya bai thoda…. Schi bahut vdia te sahi galln kitia bai