ਜਹਾਜ਼ ਵਿੱਚ ਗਵਾਂਢੀ ਬੈਠਾ ਹੋਵੇ, ਨਜ਼ਾਰਾ ਮੈਨੂੰ ਆਵੇ | Dhadrianwale

Поділитися
Вставка
  • Опубліковано 12 лют 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #airplane
  • Розваги

КОМЕНТАРІ • 130

  • @SukhwinderSingh-wq5ip
    @SukhwinderSingh-wq5ip 3 місяці тому +1

    ਵਾਹਿਗੁਰੂ ਜੀ

  • @user-fb9fz9gr3w
    @user-fb9fz9gr3w 3 місяці тому

    ਭਾਈ ਸਾਹਿਬ ਬਹੁਤ ਵਧੀਆ ਬਾ ਕਮਾਲ ਜੋ ਦੇ ਵੱਸਦੇ ਰਹੋ 👍👍

  • @KamaljitKaur-fy3uu
    @KamaljitKaur-fy3uu 3 місяці тому +17

    ਵਾਹ ਜੀ ਵਾਹ 👌 ਲਾਅ ਔਫ ਨੇਚਰ ਨੀਅਤ ਤੇ ਲਗਦਾ ਕਰਮ ਤੇ ਨਹੀਂ 🙏 ਕਮਾਲ ਦੇ ਬਚਨ ਜੀ 🙏 ਅਸੀਂ ਪ੍ਰੈਕਟੀਕਲੀ ਜੀਅ ਰਹੇ ਹਾਂ ਆਪ ਜੀ ਦੇ ਬਚਨਾਂ ਨੂੰ ਜੀ 🙏 ਰਹਿੰਦੀਆਂ ਕਮੀਆਂ ਵੀ ਦੂਰ ਕਰਾਂਗੇ 🙏 ਕੋਟਨਿ ਕੋਟਿ ਧੰਨਵਾਦ ਜੀ 🙏

  • @jaspreetbhullar8398
    @jaspreetbhullar8398 3 місяці тому +20

    ਬਿਲਕੁੱਲ ਸੱਚ ਹੈ ਭਾਈ ਸਾਹਿਬ ਜੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਅੱਗ ਸਾਡੇ ਅੰਦਰ ਨੂੰ ਸਾੜਦੀ ਹੈ ਅਤੇ ਨਿਮਰਤਾ,ਤਿਆਗ, ਸਹਿਣਸ਼ੀਲਤਾ, ਇੰਸਾਨੀਅਤ ਸਾਨੂੰ ਆਨੰਦ ਤੇ ਸਭ ਦਾ ਭਲਾ ਕਰਵਾਉਂਦੀ ਹੈ ਜੀ 🙏
    ਕੋਈ ਵਿਰਲਾ ਰੰਗਿਆ ਜਾਵੇ ਮੀਂਹ ਵਰਸੇ ਤੇਰੀਆਂ ਮਿਹਰਾਂ ਦਾ ਦਾਤਾ ਜੀ 🙏🙏
    ਧੰਨਵਾਦ ਸੱਚੇ ਪਾਤਸ਼ਾਹ ਜੀ ਜੋਂ ਅਸੀਂ ਭਾਈ ਸਾਹਿਬ ਜੀ ਦੀ ਸੰਗਤ ਵਿੱਚ ਹਾਂ ਜੀ 🙏🙏

    • @Kiranpal-Singh
      @Kiranpal-Singh 3 місяці тому

      *ਇਹ ਵਿਚਾਰ ਗੁਰਬਾਣੀ ਵਿੱਚੋਂ ਹਨ, ਸਾਰੇ ਹੀ ਵਡਮੁੱਲੇ ਹਨ* ਸਾਰੇ ਕਥਾਵਾਚਕ, ਭਾਈ ਸਾਹਿਬ ਵਾਂਗ ਸਮਝਾਉਂਦੇ ਹਨ, ਪਰ *ਇਹ ਗੁਣ ਸਾਡੇ ਜੀਵਨ-ਸੁਭਾਅ ਦਾ ਹਿੱਸਾ ਕਿਸ ਤਰਾਂ ਬਣਨ, ਮੁੱਖ ਮਸਲਾ ਇਹ ਹੈ* ???????
      ਗੁਰੂ ਸਾਹਿਬ ਤੇ ਭਰੋਸਾ ਰੱਖ ਕੇ (ਜਾਂ ਬਿਹਤਰ ਅੰਮ੍ਰਿਤ ਛਕ ਕੇ, ਜਿਸ ਨਾਲ ਰਾਹ ਸੁਖਾਲਾ ਹੁੰਦਾ ਹੈ) *ਨਾਮ-ਬਾਣੀ ਦਾ ਅਭਿਆਸ ਕਰਨਾ* !
      *ਗੁਰਬਾਣੀ ਵਿੱਚ ਬਾਰ ੨ ਜਪਣ ਲਈ ਕਿਹਾ* (ਕਿਉਕਿ ਜੋ ਅਸੀਂ ਬਾਰ ੨ ਕਰਦੇ ਹਾਂ, ਸਾਡੀ ਆਦਤ-ਸੁਭਾਅ ਬਣ ਜਾਂਦਾ ਹੈ) *ਵਾਹਿਗੁਰੂ ਜਾਂ ਆਪਣੇ ਧਰਮ ਅਨੁਸਾਰ ਕੋਈ ਹੋਰ ਨਾਮ, ਭਾਵਨਾ ਨਾਲ ਜਪਣਾ ਪਊ* ਰਸਨਾ ਨਾਲ ਬੋਲ ਕੇ ਸ਼ੁਰੂਆਤ ਕਰਨੀ ਹੈ, ਸੰਗਣਾ ਨਹੀਂ (ਜਿਵੇਂ ਬੱਚੇ ਸ਼ੁਰੂਆਤ ਵਿੱਚ ਕਰਦੇ ਹਨ, ਅਸੀਂ ਵੀ ਅਧਿਆਤਮਿਕ ਪੱਖ ਤੋਂ ਅਣਪੜ੍ਹ ਹਾਂ) ਫਿਰ ਆਪਣੇ ਆਪ ਅੰਦਰ *ਸਕੂਨ-ਵੱਖਰਾ ਅਨੰਦ ਦੇਣ ਵਾਲਾ ਅਜੱਪਾ ਜਾਪ (ਬਿਨਾ ਬੋਲਿਆਂ) ਹੋਵੇਗਾ* !
      ਗੁਰਬਾਣੀ (ਨਿਤਨੇਮ) ਪੜ੍ਹਨੀ-ਸੁਣਨੀ-ਵਿਚਾਰਨੀ ਵੀ ਬਹੁਤ ਜਰੂਰੀ ਹੈ, ਪਰ ਦਿਲੋਂ ਸ਼ਰਧਾ ਨਾਲ, *ਸਬਦਿ ਗੁਰੂ ਸੁਰਤਿ ਧੁਨਿ ਚੇਲਾ ॥ ਸ਼ਬਦ (ਗੁਰੂ)-ਸੁਰਤਿ (ਚੇਲਾ) ਦੇ ਸਿਧਾਂਤ ਅਨੁਸਾਰ* ਧਿਆਨ ਗੁਰਬਾਣੀ ਵਿੱਚ ਟਿਕਾਉਣਾ-ਸੁਣਨਾ ਹੈ, ਸੁਰਤਿ-ਮਤਿ-ਮਨਿ-ਬੁਧਿ ਘੜੇ ਜਾਣਗੇ, *ਸਹਿਜੇ ੨ ਇਕਾਗਰਤਾ ਬਣਨ ਨਾਲ ਅਨੰਦ ਵਧਦਾ ਜਾਏਗਾ* ਵਿਹਾਰ ਵਿੱਚ ਤਬਦੀਲੀ ਆਵੇਗੀ, ਮਨਮਤਿ ਘਟੇਗੀ, ਗੁਰਮੁਖਾਂ ਵਾਲਾ (ਸ਼ੁਭ ਗੁਣਾਂ ਵਾਲਾ) ਜੀਵਨ ਬਣਦਾ ਜਾਏਗਾ !

  • @Kiranpal-Singh
    @Kiranpal-Singh 3 місяці тому +1

    *ਇਹ ਵਿਚਾਰ ਗੁਰਬਾਣੀ ਵਿੱਚੋਂ ਹਨ, ਸਾਰੇ ਹੀ ਵਡਮੁੱਲੇ ਹਨ* ਸਾਰੇ ਕਥਾਵਾਚਕ, ਭਾਈ ਸਾਹਿਬ ਵਾਂਗ ਸਮਝਾਉਂਦੇ ਹਨ, ਪਰ *ਇਹ ਗੁਣ ਸਾਡੇ ਜੀਵਨ-ਸੁਭਾਅ ਦਾ ਹਿੱਸਾ ਕਿਸ ਤਰਾਂ ਬਣਨ, ਮੁੱਖ ਮਸਲਾ ਇਹ ਹੈ* ???????
    ਗੁਰੂ ਸਾਹਿਬ ਤੇ ਭਰੋਸਾ ਰੱਖ ਕੇ (ਜਾਂ ਬਿਹਤਰ ਅੰਮ੍ਰਿਤ ਛਕ ਕੇ, ਜਿਸ ਨਾਲ ਰਾਹ ਸੁਖਾਲਾ ਹੁੰਦਾ ਹੈ) *ਨਾਮ-ਬਾਣੀ ਦਾ ਅਭਿਆਸ ਕਰਨਾ* !
    *ਗੁਰਬਾਣੀ ਵਿੱਚ ਬਾਰ ੨ ਜਪਣ ਲਈ ਕਿਹਾ* (ਕਿਉਕਿ ਜੋ ਅਸੀਂ ਬਾਰ ੨ ਕਰਦੇ ਹਾਂ, ਸਾਡੀ ਆਦਤ-ਸੁਭਾਅ ਬਣ ਜਾਂਦਾ ਹੈ) *ਵਾਹਿਗੁਰੂ ਜਾਂ ਆਪਣੇ ਧਰਮ ਅਨੁਸਾਰ ਕੋਈ ਹੋਰ ਨਾਮ, ਭਾਵਨਾ ਨਾਲ ਜਪਣਾ ਪਊ* ਰਸਨਾ ਨਾਲ ਬੋਲ ਕੇ ਸ਼ੁਰੂਆਤ ਕਰਨੀ ਹੈ, ਸੰਗਣਾ ਨਹੀਂ (ਜਿਵੇਂ ਬੱਚੇ ਸ਼ੁਰੂਆਤ ਵਿੱਚ ਕਰਦੇ ਹਨ, ਅਸੀਂ ਵੀ ਅਧਿਆਤਮਿਕ ਪੱਖ ਤੋਂ ਅਣਪੜ੍ਹ ਹਾਂ) ਫਿਰ ਆਪਣੇ ਆਪ ਅੰਦਰ *ਸਕੂਨ-ਵੱਖਰਾ ਅਨੰਦ ਦੇਣ ਵਾਲਾ ਅਜੱਪਾ ਜਾਪ (ਬਿਨਾ ਬੋਲਿਆਂ) ਹੋਵੇਗਾ* !
    ਗੁਰਬਾਣੀ (ਨਿਤਨੇਮ) ਪੜ੍ਹਨੀ-ਸੁਣਨੀ-ਵਿਚਾਰਨੀ ਵੀ ਬਹੁਤ ਜਰੂਰੀ ਹੈ, ਪਰ ਦਿਲੋਂ ਸ਼ਰਧਾ ਨਾਲ, *ਸਬਦਿ ਗੁਰੂ ਸੁਰਤਿ ਧੁਨਿ ਚੇਲਾ ॥ ਸ਼ਬਦ (ਗੁਰੂ)-ਸੁਰਤਿ (ਚੇਲਾ) ਦੇ ਸਿਧਾਂਤ ਅਨੁਸਾਰ* ਧਿਆਨ ਗੁਰਬਾਣੀ ਵਿੱਚ ਟਿਕਾਉਣਾ-ਸੁਣਨਾ ਹੈ, ਸੁਰਤਿ-ਮਤਿ-ਮਨਿ-ਬੁਧਿ ਘੜੇ ਜਾਣਗੇ, *ਸਹਿਜੇ ੨ ਇਕਾਗਰਤਾ ਬਣਨ ਨਾਲ ਅਨੰਦ ਵਧਦਾ ਜਾਏਗਾ* ਵਿਹਾਰ ਵਿੱਚ ਤਬਦੀਲੀ ਆਵੇਗੀ, ਮਨਮਤਿ ਘਟੇਗੀ, ਗੁਰਮੁਖਾਂ ਵਾਲਾ (ਸ਼ੁਭ ਗੁਣਾਂ ਵਾਲਾ) ਜੀਵਨ ਬਣਦਾ ਜਾਏਗਾ !

  • @tejinder0988
    @tejinder0988 3 місяці тому

    ਵਾਹਿਗੁਰੂ ਜੀ 🙏🙏

  • @balwindersingh-nz2hm
    @balwindersingh-nz2hm 3 місяці тому

    ਵਾਹਿਗੁਰੂ ਜੀ ❤

  • @SandeepSingh-ky1wj
    @SandeepSingh-ky1wj 3 місяці тому +8

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
    ✍✍✍ ਅੱਜ ਦਾ ਵਿਚਾਰ ✍✍✍
    ਜਿੰਦਗੀ ਦੇ ਰਾਹਾਂ ਵਿੱਚ ਬੰਦੇ
    ਨੂੰ ਇਕੱਲੇ ਹੀ ਤੁਰਨਾ ਪੈਂਦਾ ਹੈ,
    ਕੋਈ ਲੱਖ ਆਪਣਾ ਹੋਵੇ
    ਇੱਕ ਦਿਨ ਸਾਥ ਛੱਡ ਹੀ ਜਾਂਦਾ ਹੈ ।🙏🏻🙏🏻🙏🏻🙏🏻🙏🏻

  • @ManjitKaur-wl9hr
    @ManjitKaur-wl9hr 3 місяці тому +17

    ਗਹਿਰਾਈ ਨਾਲ਼ ਆਪਣੇ ਅੰਦਰ ਦੇਖਣ ਦਾ ਤੌਰ -ਤਰੀਕਾ ਸਮਝਾਉਣ ਲਈ ਬਹੁਤ -ਬਹੁਤ ਧੰਨਬਾਦ ਭਾਈ ਸਾਹਿਬ ਜੀ 🙏🙏

    • @jaspreetbhullar8398
      @jaspreetbhullar8398 3 місяці тому +1

      ਬਿਲਕੁੱਲ ਸਹੀ ਕਿਹਾ ਭੈਣ ਜੀ 🙏🙏

    • @Kiranpal-Singh
      @Kiranpal-Singh 3 місяці тому

      *ਇਹ ਵਿਚਾਰ ਗੁਰਬਾਣੀ ਵਿੱਚੋਂ ਹਨ, ਸਾਰੇ ਹੀ ਵਡਮੁੱਲੇ ਹਨ* ਸਾਰੇ ਕਥਾਵਾਚਕ, ਭਾਈ ਸਾਹਿਬ ਵਾਂਗ ਸਮਝਾਉਂਦੇ ਹਨ, ਪਰ *ਇਹ ਗੁਣ ਸਾਡੇ ਜੀਵਨ-ਸੁਭਾਅ ਦਾ ਹਿੱਸਾ ਕਿਸ ਤਰਾਂ ਬਣਨ, ਮੁੱਖ ਮਸਲਾ ਇਹ ਹੈ* ???????
      ਗੁਰੂ ਸਾਹਿਬ ਤੇ ਭਰੋਸਾ ਰੱਖ ਕੇ (ਜਾਂ ਬਿਹਤਰ ਅੰਮ੍ਰਿਤ ਛਕ ਕੇ, ਜਿਸ ਨਾਲ ਰਾਹ ਸੁਖਾਲਾ ਹੁੰਦਾ ਹੈ) *ਨਾਮ-ਬਾਣੀ ਦਾ ਅਭਿਆਸ ਕਰਨਾ* !
      *ਗੁਰਬਾਣੀ ਵਿੱਚ ਬਾਰ ੨ ਜਪਣ ਲਈ ਕਿਹਾ* (ਕਿਉਕਿ ਜੋ ਅਸੀਂ ਬਾਰ ੨ ਕਰਦੇ ਹਾਂ, ਸਾਡੀ ਆਦਤ-ਸੁਭਾਅ ਬਣ ਜਾਂਦਾ ਹੈ) *ਵਾਹਿਗੁਰੂ ਜਾਂ ਆਪਣੇ ਧਰਮ ਅਨੁਸਾਰ ਕੋਈ ਹੋਰ ਨਾਮ, ਭਾਵਨਾ ਨਾਲ ਜਪਣਾ ਪਊ* ਰਸਨਾ ਨਾਲ ਬੋਲ ਕੇ ਸ਼ੁਰੂਆਤ ਕਰਨੀ ਹੈ, ਸੰਗਣਾ ਨਹੀਂ (ਜਿਵੇਂ ਬੱਚੇ ਸ਼ੁਰੂਆਤ ਵਿੱਚ ਕਰਦੇ ਹਨ, ਅਸੀਂ ਵੀ ਅਧਿਆਤਮਿਕ ਪੱਖ ਤੋਂ ਅਣਪੜ੍ਹ ਹਾਂ) ਫਿਰ ਆਪਣੇ ਆਪ ਅੰਦਰ *ਸਕੂਨ-ਵੱਖਰਾ ਅਨੰਦ ਦੇਣ ਵਾਲਾ ਅਜੱਪਾ ਜਾਪ (ਬਿਨਾ ਬੋਲਿਆਂ) ਹੋਵੇਗਾ* !
      ਗੁਰਬਾਣੀ (ਨਿਤਨੇਮ) ਪੜ੍ਹਨੀ-ਸੁਣਨੀ-ਵਿਚਾਰਨੀ ਵੀ ਬਹੁਤ ਜਰੂਰੀ ਹੈ, ਪਰ ਦਿਲੋਂ ਸ਼ਰਧਾ ਨਾਲ, *ਸਬਦਿ ਗੁਰੂ ਸੁਰਤਿ ਧੁਨਿ ਚੇਲਾ ॥ ਸ਼ਬਦ (ਗੁਰੂ)-ਸੁਰਤਿ (ਚੇਲਾ) ਦੇ ਸਿਧਾਂਤ ਅਨੁਸਾਰ* ਧਿਆਨ ਗੁਰਬਾਣੀ ਵਿੱਚ ਟਿਕਾਉਣਾ-ਸੁਣਨਾ ਹੈ, ਸੁਰਤਿ-ਮਤਿ-ਮਨਿ-ਬੁਧਿ ਘੜੇ ਜਾਣਗੇ, *ਸਹਿਜੇ ੨ ਇਕਾਗਰਤਾ ਬਣਨ ਨਾਲ ਅਨੰਦ ਵਧਦਾ ਜਾਏਗਾ* ਵਿਹਾਰ ਵਿੱਚ ਤਬਦੀਲੀ ਆਵੇਗੀ, ਮਨਮਤਿ ਘਟੇਗੀ, ਗੁਰਮੁਖਾਂ ਵਾਲਾ (ਸ਼ੁਭ ਗੁਣਾਂ ਵਾਲਾ) ਜੀਵਨ ਬਣਦਾ ਜਾਏਗਾ !

  • @BootaLalllyan-no6bu
    @BootaLalllyan-no6bu 3 місяці тому +14

    ਵਾਹ ਜੀ ਭਾਈ ਸਾਹਿਬ ਜੀ ਕੁਦਰਤੀ ਜਿੰਦਗੀ ਜਿਊਣ ਦਾ ਸਲੀਕਾ ਦਸ ਰਹੇ ਹਨ ਜੀ 🙏♥️♥️♥️🌄

  • @bittubansa3810
    @bittubansa3810 3 місяці тому

    🙏❤️🌹 Waheguru ji ka khalsa waheguru ji ki Fateh ji 🙏❤️🌹

  • @manvirsingh6512
    @manvirsingh6512 3 місяці тому

    Waheguru ji Waheguru ji Waheguru ji Waheguru ji Waheguru ji 🙏

  • @user-xo1mq1qv8g
    @user-xo1mq1qv8g 3 місяці тому

    Waheguru ji ka Khalsa waheguru ji ki Fateh bhai saab ji 🙏🏻🙏🏻

  • @harryromana383
    @harryromana383 3 місяці тому +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AmrikSingh-we3up
    @AmrikSingh-we3up 3 місяці тому +4

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਬ ਨੂ

  • @sidhu9472
    @sidhu9472 3 місяці тому +5

    ਬਹੁਤ ਵਧੀਆ 👍ਬਾਈ ਜੀ ਲਵ ਯੂ ਟਰੱਕ ਭਰ ਕੇ ❤️ ❤️❤️❤️❤️

  • @inderjeetkaur3274
    @inderjeetkaur3274 3 місяці тому

    Waheguru ji k kalsha waheguru ji k fathy 🙏 aaya

  • @HarjinderSingh-tz1vj
    @HarjinderSingh-tz1vj 3 місяці тому +2

    ਸਤਿਨਾਮ ਵਾਹਿਗੁਰੂ ਸਹਿਬ ਜੀ

  • @jaspreetbhullar8398
    @jaspreetbhullar8398 3 місяці тому +31

    ਵਾਹ ਭਾਈ ਸਾਹਿਬ ਜੀ ਸ਼ੁੱਧ ਮਨ ਹੀ ਸਾਰੀ ਕੁਦਰਤ ਨੂੰ ਆਪਣਾ ਪਰਿਵਾਰ ਸਮਝਦੀ ਹੈ ਜੀ ☺️😭🙏 ਵੱਡਮੁੱਲੇ ਵਿਚਾਰ ਭਾਈ ਸਾਹਿਬ ਜੀ 🙏 ਗੁਰੂਆਂ ਦੀ ਅਸਲੀ ਵਿਚਾਰਧਾਰਾ ਨੂੰ ਭਾਈ ਸਾਹਿਬ ਜੀ ਤੁਸੀਂ ਫ਼ੈਲਾ ਰਹੇ ਹੋ ਜੀ ❤️🙏 ਧੰਨ ਭਾਗ ਸਾਡੇ ਜੋਂ ਤੁਹਾਨੂੰ ਸੁਣਦੇ ਹਾਂ ਜੀ ☺️🙏🙏🙏🙏

  • @artst_deep
    @artst_deep 2 місяці тому

    Waheguru ji 🙏

  • @Lovenature-nt8zm
    @Lovenature-nt8zm 3 місяці тому +2

    ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @GurpreetSingh-zi1hx
    @GurpreetSingh-zi1hx 3 місяці тому +4

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏

  • @VipanjeetKaur-uc2hr
    @VipanjeetKaur-uc2hr 3 місяці тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੇ ਸਾਰੀ ਸੰਗਤ ਨੂੰ ਜੀ 🎉

  • @HarpreetKaur-pk5go
    @HarpreetKaur-pk5go 3 місяці тому +3

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏 ਸਾਨੂੰ ਭੁੱਲਿਆ ਨੂੰ ਸਹੀ ਰਸਤਾ ਦਿਖਾਉਣ ਲਈ 🙏🙏🙏🙏❤❤❤❤❤❤❤❤

  • @Kiranpal-Singh
    @Kiranpal-Singh 3 місяці тому +1

    *ਗੁਰਬਾਣੀ ਵਿੱਚ, ਗੁਰੂ ਸਾਹਿਬ ਨੇ ਪੰਡਤਾਂ ਵਾਲੇ ਫੋਕੇ ਕਿਤਾਬੀ ਗਿਆਨ ਨੂੰ ਨਕਾਰਿਆ ਹੈ* !
    ਪੂਰਾ ਵਿਚਾਰ ਪੜ੍ਹਨ ਦੀ ਖੇਚਲ ਕਰਨੀ ਅਤੇ ਖੁਦ ਸ਼ਬਦਾਂ ਨੂੰ ਘੋਖਣਾ 🙏
    ਅਸ਼ੱਰਧਕ ਖਿਆਲਾਂ ਦੇ ਬੰਦੇ, ਗੁਰਮਤਿ ਨੂੰ ਸਿਰਫ ਬਾਹਰੀ ਗਿਆਨ ਤੇ ਵਿਗਿਆਨਕ ਤਰਕ ਤੱਕ ਹੀ ਸਮਝਦੇ ਹਨ ਜਾਂ ਕਹਿ ਲਵੋ ਪ੍ਰਾਈਮਰੀ ਜਮਾਤਾਂ ਤੱਕ ਹੀ ਮਸਾਂ ਪਹੁੰਚਦੇ ਹਨ !
    ਅਗਰ ਗੁਰਬਾਣੀ ਤੋਂ ਇਲਾਵਾ ਹੋਰ ਗ੍ਰੰਥਾਂ ਨੂੰ ਨਹੀਂ ਮੰਨਦੇ ਤਾਂ ਫਤਹਿ ਕਿਉਂ ਬੁਲਾਉਂਦੇ ਹਨ ? ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀ ਗੱਲ ਕਿਉਂ ਕਰਦੇ ਹਨ ?
    ਗੁਰੂ ਸਾਹਿਬ ਦੇ ਜੀਵਨ, ਪੰਜਵੇਂ ਤੇ ਨੌਵੇਂ ਪਾਤਸ਼ਾਹ, ਸਾਹਿਬਜਾਦੇ ਤੇ ਅਨੇਕਾਂ ਸਿੱਖ ਸ਼ਹੀਦ ਹੋਏ, ਇਸਦਾ ਗਿਆਨ ਕਿਥੋਂ ਮਿਲਿਆ ?
    ਇਹ ਢੁੱਚਰਾਂ ਡਾਹੁਣ ਵਾਲੇ ਪ੍ਰਚਾਰਕ ਤੇ ਕਿਤਾਬੀ ਵਿਦਵਾਨ ਹਨ, ਜਿਨਾਂ ਵਿੱਚ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ, ਧੁੰਦਾ, ਢੱਢਰੀਆਂ ਵਾਲਾ, ਸਾਬਕਾ ਜਥੇਦਾਰ ਦਰਸ਼ਨ ਸਿੰਘ, ਸ. ਗੁਰਤੇਜ ਸਿੰਘ ਤੇ ਹੋਰ ਬਹੁਤ ਹਨ, *ਇਹਨਾਂ ਨੂੰ ਸੁਣਨ ਵੇਲੇ ਚੰਗੀ ਗੱਲ ਗ੍ਰਹਿਣ ਕਰੀਏ ਤੇ ਬਾਕੀ ਅਸ਼ੱਰਧਕ ਛੱਡ ਦੇਈਏ* !
    ਇਹਨਾਂ ਕੋਲ ਪੰਡਤਾਂ ਵਾਲਾ ਫੋਕਾ ਗਿਆਨ ਹੈ, ਜਿਸਨੂੰ ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਨਕਾਰਿਆ ਹੈ, *ਪੜਿ ਪੜਿ ਗਡੀ ਲਦੀਅਹਿ* ….. ਕਿਤਾਬਾਂ ਦੇ ਢੇਰ ਪੜ੍ਹ ਲਏ, ਪਰ ਅਸਲੀ ਇਕ ਨਾਮ ਦੀ ਗੱਲ ਸਮਝ ਨਹੀਂ ਆਈ, *ਨਾਨਕ ਲੇਖੈ ਇਕ ਗਲ* ….. ਭਾਵ ਬਾਹਰੀ ਗਿਆਨ ਦੀ ਹਉਮੈ ਵਿੱਚ ਝੱਖ-ਕਮਲ ਮਾਰਨਾ ਹੈ !
    ਜਦੋਂ ਕੋਈ ਸਿੱਖ ਗੁਰੂ ਸਾਹਿਬ ਤੇ ਸ਼ਰਧਾ ਰੱਖ ਕੇ ਨਾਮ-ਗੁਰਬਾਣੀ ਦਾ ਅਭਿਆਸ ਕਰਦਾ ਹੋਇਆ, ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਘੜ੍ਹਦਾ ਹੈ ਤੇ ਜਿਵੇਂ ੨ ਅੰਤਰਮੁਖੀ ਇਕਾਗਰਤਾ ਬਣਦੀ ਹੈ, *ਗੁਰੂ ਸਾਹਿਬ ਦੇ ਤਰਸ ਨਾਲ ਗਿਆਨ ਅੰਦਰੋਂ ਪਰਗਟ ਹੁੰਦਾ ਹੈ, ਕਬੀਰ ਸਾਹਿਬ ਦਾ ਸ਼ਬਦ ਪੜ੍ਹ ਲੈਣਾ- *ਦੇਖੋ ਭਾਈ ਗਿਆਨ ਕੀ ਆਈ ਆਂਧੀ* …… ਇਸਨੂੰ ਗੁਰਬਾਣੀ ਗਿਆਨ ਮੰਨਦੀ ਹੈ, ਪੜ੍ਹੋ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਅਸੀ ਚਾਰ ਕਿਤਾਬਾਂ ਪੜ੍ਹ ਕੇ ਮੂਰਖਾਂ ਵਾਂਗ ਬਾਹਰੀ ਗਿਆਨ ਦੇ ਹੰਕਾਰ ਵਿੱਚ ਗੁਰਬਾਣੀ ਦੇ ਅਰਥ ਹੀ ਗਲਤ ਕਰੀ ਜਾਂਦੇ ਹਾਂ !
    ਇਤਿਹਾਸ ਗੁਰਬਾਣੀ ਵਾਂਗ 100% ਸਹੀ ਨਹੀਂ ਹੁੰਦਾ, ਲਿਖਣ ਵਾਲਾ ਆਪਣੇ ਵਿਚਾਰਾਂ ਜਾਂ ਸਮਝ ਅਨੁਸਾਰ ਲਿਖਦਾ ਹੈ, ਪਰ ਉਸ ਨਾਲ ਜਾਣਕਾਰੀ ਮਿਲ ਜਾਂਦੀ ਹੈ, *ਉਸਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਈਦਾ ਹੈ* ਪਰ ਗੰਦ-ਗਲਤ ਕਹਿਕੇ ਨਕਾਰ ਨਹੀਂ ਸਕਦੇ, ਜਿਵੇਂ ਹਿੰਦੂ ਧਰਮ ਵਿੱਚ ਕਿੰਨੇ ਗ੍ਰੰਥ-ਇਤਿਹਾਸ-ਮਿਥਿਹਾਸ ਹੈ, ਪਰ ਜਿਨਾਂ ਭਾਵਨਾ ਨਾਲ ਬੰਦਗੀ ਕੀਤੀ, ਪਰਮਾਤਮਾ ਦੀ ਕਿਰਪਾ ਨਾਲ ਉਹ ਭਗਤੀ ਦਾ ਸਿਖਰ ਭਗਤ ਬਣ ਗਏ, ਉਹਨਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ, ਗੁਰਬਾਣੀ ਲਿਖਦਿਆਂ ਕਿਸੇ ਭੁੱਲ ਲਈ ਖਿਮਾ ਜਾਚਨਾ !

  • @kmehta5119
    @kmehta5119 3 місяці тому +5

    ਬਹੁਤ ਵਧੀਆ ਸੁਨੇਹਾ ❤❤❤❤

  • @amritpal9383
    @amritpal9383 3 місяці тому

    Waheguru Ji

  • @kaurpreeti633
    @kaurpreeti633 3 місяці тому

    Waheguru ji

  • @gureksinghgill8279
    @gureksinghgill8279 3 місяці тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏

  • @devinderpalsingh1010
    @devinderpalsingh1010 3 місяці тому +2

    ਕੋਟਾਨਿ ਕੋਟਿ ਧੰਨਵਾਦ ਭਾਈ ਸਾਹਿਬ ਜੀ 💖💖🙏🙏🙏

  • @gurdhiansingh6765
    @gurdhiansingh6765 3 місяці тому +2

    ਵਾਹ ਮਹਾਰਾਜ ਜੀ ਮੇਰੇ ਕੋਲ ਤਾਂ ਸਬਦ ਨੀ ਕੋਈ ਕਿਵੇਂ ਧੰਨਵਾਦ ਕਰਾਂ ਤੁਹਾਡਾ ਆਨੰਦ ਆਗਿਆ ਜੀ ਸੁਣ ਕੇ ❤❤❤❤❤❤❤❤❤

  • @rajinderkaur5802
    @rajinderkaur5802 3 місяці тому

    Waheguru ji all city ch diwan Lao

  • @taranjitsingh2714
    @taranjitsingh2714 3 місяці тому

    Thank you Bhai Sahib 🙏🇨🇦

  • @RajwinderKaur-hy2og
    @RajwinderKaur-hy2og 3 місяці тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏

  • @gurjindersingh4666
    @gurjindersingh4666 3 місяці тому +4

    Hundreds one.Right.Bhai.Shib.ji

  • @preetikaur-zw5wm
    @preetikaur-zw5wm 3 місяці тому +6

    We should walk alone in the path of life no one should be taken with us 🙏

  • @nehakaushal4307
    @nehakaushal4307 3 місяці тому +3

    whaguru g ka khalsa waheguru g ke fetha baba g ❤❤❤

  • @hoteldivine2506
    @hoteldivine2506 3 місяці тому +1

    ਜੀ ਵਾਹਿਗੁਰੂ ਜੀ।।🎉ਵਹੁਤ।।ਵਧੀਆ।। ਸੁਨੇਹਾ।।ਦਿੱਤਾ।ਆਪ।ਜੀ।ਨੇ।।ਜੀ।।ਕੈਂਪ।।ਬੀਚ।ਜੀ।

  • @AmrikSinghKanda
    @AmrikSinghKanda 3 місяці тому

    God bless you And your Family Friends khush raho Tandrust Raho

  • @harsimrankaur2949
    @harsimrankaur2949 3 місяці тому

    Thanks Bhai sahab ji eda hi motivate karde raho happy

  • @user-or4sw9ow1p
    @user-or4sw9ow1p 3 місяці тому +3

    Waheguru ji waheguru ji waheguru ji waheguru ji waheguru ji

  • @daljitgrewal9641
    @daljitgrewal9641 3 місяці тому

    Waheguruji🎉🎉🎉🎉🎉❤❤

  • @user-ec2pd4kh7t
    @user-ec2pd4kh7t 3 місяці тому +2

    Waheguru waheguru waheguru waheguru g wmk ❤️❤️❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏

  • @vashappenin1452
    @vashappenin1452 3 місяці тому +4

    ❤❤❤❤❤

  • @rattansingh4351
    @rattansingh4351 3 місяці тому +2

    Wah ji wah Bhai Sahib ji 🙏❤️🙏

  • @kultarsinghcheema7452
    @kultarsinghcheema7452 3 місяці тому

    ਵਾਹਿਗੁਰੂ ਸਾਹਿਬ ਜੀ।

  • @manjitkaursandhu4785
    @manjitkaursandhu4785 3 місяці тому +2

    Waheguru ji ka Khalsa Waheguru ji ki fateh ji 🙏❤❤❤❤🙏🙏

  • @Nav56757
    @Nav56757 3 місяці тому

    Agreed 👍 👍 👍

  • @shindusarari2811
    @shindusarari2811 3 місяці тому +1

    Satnaam waheguru ji

  • @ManpreetSingh-kf8ii
    @ManpreetSingh-kf8ii 3 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️

  • @vpvp4130
    @vpvp4130 3 місяці тому +2

    वाहेगुरु जी

  • @asgrewal5930
    @asgrewal5930 3 місяці тому

    🙏🙏🙏🙏🙏

  • @GurmeetSingh-oy2el
    @GurmeetSingh-oy2el 3 місяці тому

    🙏🙏🙏🙏❤️❤️❤️

  • @sharanbrar9241
    @sharanbrar9241 3 місяці тому

    ਸਤਿਨਾਮ ਵਾਹਿਗੁਰੂ

  • @hardipsingh7691
    @hardipsingh7691 3 місяці тому

    🙏

  • @hujcoxjro7277
    @hujcoxjro7277 3 місяці тому +1

    Waheguru ji waheguru ji waheguru ji ❤❤❤

  • @jagtar.singh.abheypur.w
    @jagtar.singh.abheypur.w 3 місяці тому

    🙏🏻

  • @SimranjeetKaur-vi2uj
    @SimranjeetKaur-vi2uj 3 місяці тому +2

    Waheguru ji ka khalsa waheguru ji ki fateh main hamsha apne sohreya nu apna ghar samjya ae te pakeya nu v equal hi samjya ae bhai sahib g apne kol jo hai us vich hi sabar kita ae g ta hi khushi mildi ae 🙏🙏🙏🙏🙏🙏🙏🌸🌸🌸🌸🌸🌸🌸🌸🌸🌸🌼🌼🌼🌼🌼🌼🌼🌼🌼🌼🌻🌻🌻🌻🌻🌻🌻🌻🌻🌻🌷🌷🌷🌷🌷🌷🌷🌷🌷🌷💐💐💐💐💐💐💐💐💐💐😊😊😊😊😊😊😊😊😊😊

    • @Kiranpal-Singh
      @Kiranpal-Singh 3 місяці тому

      ਰੱਜ ਤਾਂ ਸੰਤੋਖ ਨਾਲ ਹੀ ਆਉਂਦਾ ਹੈ !

  • @harjinderkaur6685
    @harjinderkaur6685 3 місяці тому

    ❤️❤️🙏🏻🙏🏻👌👌

  • @avtarmehta8250
    @avtarmehta8250 3 місяці тому

    🙏🙏👍👍

  • @majorsingh-le6ul
    @majorsingh-le6ul 3 місяці тому

    🙏🙏🥰

  • @JaswinderKaur-kq4gv
    @JaswinderKaur-kq4gv 2 місяці тому

    ❤❤❤❤❤❤❤❤❤

  • @jaideep2083
    @jaideep2083 3 місяці тому

    ❤❤

  • @dharminderpal-cw5yc
    @dharminderpal-cw5yc 3 місяці тому

    Bhai sahib ji waheguru ji ka khalsa waheguru ji ki fateh 🎉

  • @satamsingh6432
    @satamsingh6432 3 місяці тому

    ਵਾਹ ਵਾਹ ਕਿਆ ਬਾਤ ਹੈ 🎉🎉🎉🎉

  • @SandeepSingh-ky1wj
    @SandeepSingh-ky1wj 3 місяці тому +8

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🌹🌹🥀🥀🥀🥀

  • @jagtar.singh.abheypur.w
    @jagtar.singh.abheypur.w 3 місяці тому

  • @user-sr2qp4mr2n
    @user-sr2qp4mr2n 3 місяці тому +1

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @virenderkamboj2384
    @virenderkamboj2384 3 місяці тому +1

    Waheguru ji HR 75

  • @user-ed3ue4be3t
    @user-ed3ue4be3t 3 місяці тому +1

    🙏🙏🙏waheguru ji 🙏

  • @parminderkaur6955
    @parminderkaur6955 3 місяці тому

    🎉🎉🎉🎉

  • @reshamsingh1710
    @reshamsingh1710 3 місяці тому

    Waheguru ji waheguru ji waheguru ji

  • @lakhwindersingh3416
    @lakhwindersingh3416 3 місяці тому +1

    Thank you Bhai Saab ji 🎉🎉

  • @JaswantSingh-gc7qx
    @JaswantSingh-gc7qx 3 місяці тому +2

    💐🙏❤️🙏🙏🙏🙏🙏🙏🙏🙏🙏🙏🙏🙏🙏🙏🙏

  • @jagtar.singh.abheypur.w
    @jagtar.singh.abheypur.w 3 місяці тому

    👍🏻

  • @user-bz2dj8jk3j
    @user-bz2dj8jk3j 3 місяці тому

    Hanji Bhai sahib ji gur Fateh g

  • @balwinderjitkaurranu9153
    @balwinderjitkaurranu9153 3 місяці тому

    Waheguru ji 🙏 🙏🙏🙏🙏❤

  • @sudeshrani8825
    @sudeshrani8825 3 місяці тому

    Wahe guru ji 🙏🙏

  • @ramandeepsingh4310
    @ramandeepsingh4310 3 місяці тому +1

    Good

  • @user-gn3ck2fb4q
    @user-gn3ck2fb4q 3 місяці тому +1

    Ba ba ji

  • @ParamjitKaur-hf5ww
    @ParamjitKaur-hf5ww 3 місяці тому

    Waheguru ji 🙏 wah g wah 👌

  • @sukhjindersingh2325
    @sukhjindersingh2325 3 місяці тому +2

    ❤❤❤❤

  • @ShamsherSingh-ff5jg
    @ShamsherSingh-ff5jg 3 місяці тому +2

    🌹🌹🙏

  • @inderjeetkaur3274
    @inderjeetkaur3274 3 місяці тому

    Thanks bahi shib ji

  • @user-ds1dq3uh2p
    @user-ds1dq3uh2p 3 місяці тому +1

    Right🙏 now

  • @parveenkaur2583
    @parveenkaur2583 3 місяці тому +1

    🙏🌹♥️

  • @user-bz2dj8jk3j
    @user-bz2dj8jk3j 3 місяці тому

    Raaji rho g chadikla ch rho g sda waheguru ji app ji nu tandrusti den sda Anand ch rvo g ok g

  • @sukhdevsinghsukhdevsingh7878
    @sukhdevsinghsukhdevsingh7878 3 місяці тому

    Very good bai sahib ji sukhdev singh kadiana

  • @user-lv7jj8oj7u
    @user-lv7jj8oj7u 3 місяці тому +1

    🙏🙏🙏🙏

  • @inderjeetkaur3274
    @inderjeetkaur3274 3 місяці тому

    Ik ik pouite sach ha bahi shib ji 🙏❤️

  • @user-nc9ni7fl5o
    @user-nc9ni7fl5o 3 місяці тому

    Good job baba Ji thank you very much

  • @pritamsingh5053
    @pritamsingh5053 3 місяці тому

    🙏🙏 Bhai Sahib ji bahut bahut dhanyawad ji Sanu samjan waste mn nu kidan samja una hai ❤🙏🙏

  • @harishdua3553
    @harishdua3553 3 місяці тому +1

    🌅🌅🙏🙏🇮🇳

  • @ranjitsinghudhampur2967
    @ranjitsinghudhampur2967 3 місяці тому

    Camp vich join hon li koi condition ha jo

  • @HarbhajanSidhu-yq6ph
    @HarbhajanSidhu-yq6ph 3 місяці тому

    🙏🏻🙏🏻👍👍💐🌹🌹🌻🌲❤

  • @kamaldhiman8485
    @kamaldhiman8485 3 місяці тому +2

    Camp kithe lgda h eh ? Assi v attend krna chande aa ,

    • @GagandeepSingh-xe4pf
      @GagandeepSingh-xe4pf 3 місяці тому

      ਗੁਰਦੁਆਰਾ ਪ੍ਰਮੇਸ਼ਰ ਦੁਆਰ ਸ਼ੇਖੂਪੁਰ,, ਪਟਿਆਲਾ ਵੀਰ ਜੀ

    • @kamaldhiman8485
      @kamaldhiman8485 3 місяці тому

      @@GagandeepSingh-xe4pf okay , Thnku jii , Bt information kitho milegi k kdo lgda h ?

  • @pallipaintermorinda2848
    @pallipaintermorinda2848 3 місяці тому

    Spotey fiy ta apna vichar add karo ji

  • @inderjeetkaur3274
    @inderjeetkaur3274 3 місяці тому

    Kusie hundie ha

  • @user-wx8kb6de7p
    @user-wx8kb6de7p 3 місяці тому +1

    Tere kol Tera ki hjo panth da h jihna nu tu do padh karda

  • @GurjitSingh-hr8qn
    @GurjitSingh-hr8qn 3 місяці тому

    James bond ji hun tusi dasna sarou karo k kun gaddar aa ta kun vikhya hoya va kyu tanu sari knowledge aa