International Students Struggle in Canada | Coming Canada in 2023 | Problems & Solutions | Simis Mic

Поділитися
Вставка
  • Опубліковано 20 сер 2024
  • Instagram: ...
    Watch the video in which International students talk about their struggle in Canada for jobs!
    #CanadaVlogs #InternationalStudents #Brampton

КОМЕНТАРІ • 242

  • @sahilbaisal7374
    @sahilbaisal7374 Рік тому +51

    ਸ਼ਭ ਪੈਸੇ ਦੀ ਦੌੜ ਹੈ ਐਨੇ ਛੋਟੇ ਬੱਚਿਆਂ ਤੇ ਐਨੀਆਂ ਜ਼ਿਮੇਵਾਰੀਆਂ ਦੇਖ ਕੇ ਬਹੁਤ ਦੁੱਖ਼ ਹੁੰਦਾ

  • @jagshirsingh8582
    @jagshirsingh8582 Рік тому +55

    ਵਾਹਿਗੁਰੂ ਸਾਹਿਬ ਜੀ ਸਾਡੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਸਾਡੀ ਪੂੰਜੀ ਤਾਂ ਸਾਡੇ ਬੱਚੇ ਨੇ ਜੀ ਜੋ ਆਪ ਜੀ ਵੱਲੋਂ ਹੀ ਦਿੱਤੀ ਗਈ ਦਾਤਿ ਹੈ ਜੀ 🙏🙏

  • @JagjeetSingh-vy3iq
    @JagjeetSingh-vy3iq Рік тому +35

    ਡਟੇ ਰਹੋ ਹਾਲਾਤ ਦਾ ਹਿਸਾਬ ਜਿਹਾ ਰੱਖ ਕੇ। ਖਿਲੇਗਾ ਚੇਹਰਾ ਪੂਰਾ। ਹੁਣ ਵੀ ਖਿੜਿਆ ਏ। ਘਾਟੇ ਵਾਧੇ ਚੱਲਦੇ ਰਹਿੰਦੇ ਨੇ। ਕਿਰਤ ਕਰੋ ਤੇ ਵੰਡ ਛਕੋ

  • @chamkaursingh3605
    @chamkaursingh3605 Рік тому +23

    ਲੋਕੋ ਆਪਣੇ ਹੀਰੇ ਵਰਗੇ ਬੱਚਿਆਂ ਨੂੰ ਟੈਨਸਨਾ ਵਿੱਚ ਨਾ ਧੱਕੋ ਬਾਹਰ ਭੇਜ ਕੇ ।ਪੰਜਾਬ ਨਾਲੋਂ ਵੱਧ ਵਧੀਆ ਦੇਸ਼ ਕੋਈ ਨਹੀਂ

  • @paramjitsingh6295
    @paramjitsingh6295 Рік тому +20

    ਜੇ ਪੰਜਾਬ ਵਿੰਚ ਕੰਮ ਕਰੌ ਤਾਂ ਪੰਜਾਬ ਹੀ ਕਨੇਡਾ ਪੁੱਤ ਜੀ

  • @BroozoZipsi-wy4po
    @BroozoZipsi-wy4po Рік тому +16

    ਬਹੁਤ ਸਾਰੇ ਭੈਣ ਭਰਾਵਾਂ ਨੇ ਵਧੀਆ ਹੌਸਲਾ ਦਿੱਤਾ ਬੱਚਿਆਂ ਨੂੰ ਕਿ ਡਟੇ ਰਹੋ ਪੰਜਾਬ ਦਾ ਵੀ ਹਾਲ ਦੇਖ ਲਓ ਹੁਣ ਬਣ ਕਿ ਕੋਈ ਨੀ ਆਇਆ ਸਾਰੇ ਇੱਧਰ ਆ ਕੇ ਬਣੇ ਨੇ ਡਟੇ ਰਹੋ ਜੋ ਇੱਥੇ ਤੱਕ ਲੈਕੇ ਆਇਆ ਅੱਗੇ ਵੀ ਉਸ ਨੇ ਮਿਹਰ ਕਰਨੀ 🙏🙏🙏🙏🙏

  • @SatnamSingh-to9kx
    @SatnamSingh-to9kx Рік тому +19

    ਕੋਈ ਨਾ ਹੋਂਸਲਾ ਬੜਾ ਵੱਡਾ ਹੁੰਦਾ ਹੋਂਸਲਾ ਨਹੀਂ ਛੱਡਣਾ ਪਰਮਾਤਮਾ ਭਲਾ ਕਰੇਗਾ

  • @aynaor6154
    @aynaor6154 Рік тому +74

    ਪੰਜਾਬ ਦੁਆਰਾ ਨੀ ਬਣਨਾ,ਜਿੰਦਗੀ ਲੰਘ ਜਾਣੀਆ ਵੀਰ ,ਬੱਚੇ ਤੁਹਾਡੇ ਕਨੇਡੀਅਨ ਪੈਦਾ ਹੋਣੇ ਨੇ ਪੁਰਾਣੇ NRI ਦੇ ਬਚਿਆ ਵਾਂਗ। ਆਪਾ ਦੇਸੀ ਵਧੀਆ ਸੀ,ਉਹ ਸੁਆਦ ਬਾਹਰ ਕੀਤੋ ਮਿਲਣਾ ਹੀ ਨਹੀਂ ।

    • @expertsukhop2849
      @expertsukhop2849 Рік тому

      ki suaad aa yr vdia modern hobo bhain chod mai ta khud chuana mai canada ch paida hoyia bdia developed country ch saala ethe na koi kam aa na jeb ch paisa ethe ta bhain di fuddi job dhri payi saari umar ta ghrde kmai krde aa rhe 5 rupayie jma ni upro kria ae

    • @tajwrsingh5990
      @tajwrsingh5990 Рік тому +1

      101% 👍👍

  • @sakinderboparai1913
    @sakinderboparai1913 Рік тому +23

    ਪੰਜਾਬ ਖੇਤ ਚ ਬਾਪੂ ਦੀ ਰੋਟੀ ਲੈ ਕੇ ਨਹੀ ਜਾਂਦੇ। ਹੁਣ ਪਤਾ ਲਗਦੈ।

  • @user-ql6vx6oq1m
    @user-ql6vx6oq1m Рік тому +21

    ਪੰਜਾਬ ਵਿਚ ਪੈਸੇ ਘਟ ਵੀ ਹੋਣ ਪਰ ਦਿਲ ਨੂੰ ਸਕੂਨ ਤੇ ਮੰਨ ਠੰਡਾ ਰਹਿੰਦਾ ਗਿਆ ਤਾਂ ਬਾਦਲ ਵੀ ਖਾਲੀ ਹੱਥ ਆ ਜੀ ਜ਼ਿੰਦਗੀ ਵਿਚ ਸਕੋਨ ਵੀ ਜਰੂਰੀ ਆ

  • @RajinderSingh-ll2zc
    @RajinderSingh-ll2zc Рік тому +36

    ਪਿਆਰੇ ਬੱਚਿਆਂ ਨੂੰ ਪਿਆਰ ਨਾਲ ਸਮਝਾ ਕੇ ਪੰਜਾਬ ਵਿੱਚ ਰੱਖੋ ਮਾਪੇਉ ਕੀ ਕਰਾਉਣਾਂ ਪੈਸਾਂ ਬੁਢਾਪਾ ਰੁਲ ਜੂ ਪਛਤਾਉਗੇ

    • @sardarsaab1007
      @sardarsaab1007 Рік тому +3

      ਪੰਜਾਬ ਤੇ ਤਾਂ ਅਸੀਂ ਕੇਜਰੀਵਾਲ ਦਾ ਕਬਜ਼ਾ ਕਰਵਾ ਦਿੱਤਾ

    • @jangsingh9119
      @jangsingh9119 Рік тому +1

      Sadde Gawand Rehnda 2 Putt Gaye Canada Mudd ke Nahi aye Bahut Bura haal hai Us da Narak Bhari Jindgi kutt Riha

  • @RajinderSingh-ll2zc
    @RajinderSingh-ll2zc Рік тому +23

    ਨਹੀਂ ਲੱਭਣੀ ਐਸ਼ ਪੰਜਾਬ ਵਰਗੀ ਪੁਤਰੋ

  • @bvgvvb700
    @bvgvvb700 Рік тому +14

    ਬਚਿਆਂ ਨੂੰ ਆਪਣੇ ਪੰਜਾਬ ਵਿੱਚ ਹੀ ਰੱਖਿਆ ਜਾਵੇ ਬੁਢਾਪਾ ਰੁਲ ਜਾਵੇਗਾ

  • @RajinderSingh-ll2zc
    @RajinderSingh-ll2zc Рік тому +115

    ਕੀ ਕਰਾਉਣਾਂ ਪੈਸਾਂ ਕਾਰ ਕੋਠੀਆਂ ਜਦੋਂ ਸਾਡੇ ਪਿਆਰੇ ਪੁੱਤਰ ਹੀ ਦੂਰ ਅੱਖਾਂ ਤੋਂ ਓਹਲੇ ਚਲੇ ਗਏ

    • @sahilagnihotri67
      @sahilagnihotri67 Рік тому +8

      Hanji eh ta sahi keh rahe ho

    • @whatsup9003
      @whatsup9003 Рік тому +2

      Hayye oye haye

    • @karanpalsingh4957
      @karanpalsingh4957 Рік тому

      @@sahilagnihotri67
      Dear p
      m

    • @jinderdhaliwal1842
      @jinderdhaliwal1842 Рік тому +2

      ਹੁਣ ਅਸੀਂ ਅਜਾਦ ਆ ਫਿਕਰ ਨਾ ਕਰ ਅਸੀਂ ਤਾ ਕੁੜੀਆ ਨਾਲ ਦਾਰੂ ਪੀ ਕੇ ਸਵਾਦ ਲੈ ਰਹੇ ਆ ਕੈਨੇਡਾ ਵਿਚ

    • @Mixtube1231
      @Mixtube1231 Рік тому +1

      Na bhejde

  • @RajinderSingh-ll2zc
    @RajinderSingh-ll2zc Рік тому +37

    ਲੋਕੋ ਪੈਸੇ ਖਾਤਰ ਹੀਰੇ ਪੁੱਤਰਾਂ ਧੀਆਂ ਨੂੰ ਬਾਹਰ ਨਾ ਭੇਜੋ

    • @Ohelo48
      @Ohelo48 Рік тому +2

      Pher ki kariye hun punjab ch ethe

    • @amg455
      @amg455 Рік тому +1

      @@Ohelo48 bahut kuj ethe karan nu...afsos sanu duje di thali ch ladu wda lagda

    • @jinderdhaliwal1842
      @jinderdhaliwal1842 Рік тому +3

      ਪੰਜਾਬ ਵਿਚ ਅਜਾਦੀ ਨਹੀ ਕੁੜੀਆ ਮੁੰਡਿਆ ਨਾਲ ਸੈਕਸ ਕਰਨ ਦੀ ਕੈਨੇਡਾ ਵਿਚ ਕੋਈ ਰੋਕ ਟੋਕ ਨਹੀਂ

    • @Ohelo48
      @Ohelo48 Рік тому

      Bilkul canda ch full freedom aa muda kudi jiven marji rahe.

  • @tajwrsingh5990
    @tajwrsingh5990 Рік тому +5

    ਪੰਜਾਬ ਦਾ ਸਿਸਟਮ ਬਦਲੋ ਸਾਰੇ ਰਲ ਮਿਲ ਕੇ 🙏
    ਤਾਂ ਜੋ ਕਨੈਡਾ ਜਾਣ ਦੀ ਜਰੂਰਤ ਹੀ ਨਾ ਪਵੇ 🙏

    • @user-zs9zj4fg3f
      @user-zs9zj4fg3f 6 місяців тому

      Punjab bhaji aaj vi Canada to behtar aa , Canada ta jaada drugs , gangster te terrorists ne

  • @RajinderSingh-ll2zc
    @RajinderSingh-ll2zc Рік тому +28

    ਪੰਜਾਬ ਛੱਡਣ ਵਾਲੇ ਪਛਤਾਉਣਗੇ

  • @kuldeepkaur2311
    @kuldeepkaur2311 Рік тому +7

    Be brave beta himmat naa haaro waheguruji sab vadia karan gey kamm mil jauu gaa beta dàttey reho God bless u all

  • @punjabidecenthulk784
    @punjabidecenthulk784 Рік тому +4

    Eh jado ਦਿੱਲੀ to ਜਹਾਜ਼ ch ਬੈਠੇ ਹੋਣੇ aa, ke ਓਧਰ appa canada 🇨🇦 ਜਹਾਜ਼ cho ਉੱਤਰ ਜਾਣਾ, naal hi ਕੰਮ te ਲੱਗ ਜਾਣਾ, te ਅਗਲੇ ਮਹੀਨੇ aapa ਗੱਡੀ lai ਆਉਣੀ 😂 girl firend bi ਬਣ ਜਾਣੀ te 2 ਸਾਲ tak ਕੋਠੀ ਬੀ paa ਲੈਣੀ 😂😂

  • @seemarani8348
    @seemarani8348 Рік тому +23

    ਭਰਾ ਜੀ ਪੰਜਾਬ ਵਿੱਚ ਰਹਿਣਾ ਸੌਖਾ ਨਹੀ , ਗੁਆਂਢੀ ਜਾਂ ਕਿਸੇ ਨਾਲ ਕੋਈ ਮਾੜੀ ਮੋਟੇ ਝਗੜੇ ਵਿੱਚ ਵੀ , ਭਾਵੇ ਪੁੱਤ ਧੀ ਚੰਡੀਗੜ ਪੜਦੇ ਹੋਣ, ਗੁਆਂਢੀ ਥਾਣੇ ਜਵਾਨ ਧੀ ਪੁੱਤ ਦਾ ਨਾਮ ਜ਼ਰੂਰ ਲਿਖ ਦਿੰਦੇ ਨੇ ਤੇ ਪੰਜਾਬ ਪੁਲਿਸ ਵੱਲੋਂ 107,1510ਦਾ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ। ਭਾਵੇਂ ਬਚਾ ਮਹਾ ਸ਼ਰੀਫ਼ ਹੋਵੇ

    • @jangsingh9119
      @jangsingh9119 Рік тому +2

      Canada Theek aa Kine Mar Rahe ne Punjabi Putt Rupeiya hi Sab Kush Nahi Hunda Fer Mare Magron Lashh Magwaun de Hadde Kad de ne Sarkar de

    • @KulwinderKaur-tb9iu
      @KulwinderKaur-tb9iu Рік тому

      Bilkul sahi

  • @jattblogger3630
    @jattblogger3630 Рік тому +7

    ਕੰਮ ਤਾ ਪੁੱਤ ਕਰਨਾ ਈ ਪੈਣਾ ਔਖਾ ਚਾਹੇ ਸੌਖਾ ਇਕ ਗੱਲ ਯਾਦ ਰੱਖਿਓ ਪੰਜਾਬ ਚ ਦਿਹਾੜੀ ਨਾਲੋ ਤਾ ਸੌਖੇ ਰਹਨੇ ਓ ... ਮੇਰੇ ਕੋਲ 3ਕਿਲੇ ਆ ..ਨਾ ਤਾਂ ਮੈ ਦਿਹਾੜੀ ਜੋਗਾ ਨਾ ਖੇਤੀ ਜੋਗਾ ..ਸਾਰਾ ਦਿਨ ਤੁਪੇ ਕੰਮ ਕਰਨ ਨਾਲੋ ਤਾ ਸੌਖਾ ਈ ਆ

    • @jangsingh9119
      @jangsingh9119 Рік тому +5

      3 kille Mere Kol ne Main Shop Kiti hoi aa 3 Kille da Thekka 2 Lakh Aunda Oh Bachda Najare ne Punjab 🙏❤️ ch Apna Ghar Apni Dukan Koi Kisat nahi Bharni Kumm Karn wale Punjab 🙏 ch Rajje ne

    • @tipsandtricks2902
      @tipsandtricks2902 11 місяців тому

      22 Tera dimag ni ha fir mainu de 3 kile j double na krte

  • @parmindersinghgill6470
    @parmindersinghgill6470 Рік тому +17

    ਹੌਸਲੇ ਬੁਲੰਦ ਰੱਖੋ,,ਬੱਸ ਇੱਕ ਦੋ ਸਾਲ ਪੜ੍ਹਾਈ ਦੇ ਟਾਈਮ ਹੀ ਥੋੜ੍ਹਾ ਜਿਹਾ ਔਖਾ,,ਮਿਹਨਤ ਕਰਦੇ ਰਹੋ,ਵਰਕ ਪਰਮਿਟ ਹੋ ਗਿਆ ਤਾਂ ਬਰੈਂਮਪਟਨ ਤੋਂ ਦੂਰ ਕਿਤੇ ਸਟੇਟ ਵਿਚ ਕੰਮ ਮਿਲ ਜਾਊ, ਸਿਰੜ ਨਾਲ ਹੀ ਕਾਮਯਾਬੀ ਮਿਲਦੀ ਆ।

    • @jashpalsingh1875
      @jashpalsingh1875 Рік тому +3

      ਕਾਹਦੀ ਕਾਮਯਾਬੀ ਆ।ਰੋਟੀ ਮਾਂ ਦੀ ਤੋਂ ਦੂਰ
      ਕਿਸ਼ਤਾਂ ਹੀ ਕਿਸ਼ਤਾਂ। ਨਾ ਧਰਮ ਰਿਹਾ ਨਾ ਬੱਚਿਆਂ ਦੇ ਸੰਸਕਾਰ ਰਹੇ ।😢😢😢

    • @kamalvirk......8071
      @kamalvirk......8071 Рік тому +2

      ​@@jashpalsingh1875pagi saari umer thke khaane 10 crore da Ghar grocery wife nal honi bachea de khrche jaloos nikl jaanda..

  • @pritpalsingh7180
    @pritpalsingh7180 Рік тому +12

    ਬੇਟਾ ਟਾਈਮ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ , ਡਟੇ ਰਹੋ ਅੱਛੇ ਦਿਨ ਜਰੂਰ ਆਉਣ ਗੇ ।

  • @gurjindersingh956
    @gurjindersingh956 Рік тому +4

    ਯਾਰੋ ਮਾ ਬਾਪ ਕੋਲ ਰਿਹਾ ਕਰੋ ਬਜ਼ੁਰਗ ਦੁਬਾਰਾ ਨਹੀਂ ਮਿਲਣੇ ਪੈਸੇ ਦੀ ਦੌੜ ਵਿੱਚ ਕੁਛ ਨਹੀਂ ਰੱਖਿਆ ਅਕ੍ਰਿਤਘਨ ਨਾਂ ਬਣੋਂ ਮਾ ਪਿਉ ਪ੍ਰਤੀ ਵੀ ਤੁਹਾਡੇ ਫਰਜ਼ ਹਨ future future na karia kkaro bahala

  • @SukhdevSingh-zz5ki
    @SukhdevSingh-zz5ki Рік тому +4

    ਬੌਢੇ ਬਲਦਾ ਵਾਂਗ ਵਗਣਾ ਪੈਣਾ ਪੁੱਤਰੋ ਅਜੇ ਵੀ ਮੌਕਾ ਕਿਉਂ ਜਿੰਦਗੀ ਨੂੰ ਜੋਖਮ ਵਿੱਚ ਪਾਉਣ ਲੱਗੇ ਓ,ਚਾਅ ਤਾਂ ਪੂਰੇ ਕਰ ਹੀ ਨਹੀਂ ਸਕਦਾ ਬੰਦਾ

  • @daljeetsingh7552
    @daljeetsingh7552 Рік тому +5

    ਪੁੱਤਰੋ ਸਿੰਘ ਸੂਰਮੇ ਹੁੰਦੇ ਨੇ, ਕਦੇ ਢੇਰੀ ਨਾ ਢਾੲੀੳ ,ਮੇਰੇ ਪੁੱਤਰ ਨੇ ਕਰੋਨਾ ਚ ਭੁੱਖੇ ਰਹਿ ਕੇ ਵੀ ਅੰਮ੍ਿਤਧਾਰੀ ਸਤਾਰਾ ਸਾਲਾ ਦੇ ਜਵਾਬ ਨੇ ਟੈਮ ਟਪਾੲਿਅਾ ਜੀ ,ਤੁਸੀ ਵੀ ਕਾਰਾ ਕੋਠੀਅਾ ਵਾਲੇ ਬਣ ਜੋਗੇ, ਸਿੰਘ ਾ ਦਾ ਘਰ ਤਾ ਘੋੜਿਅਾ ਦੀਅਾ ਕਾਠੀਅਾ ਵੀ ਰਹੇ ਨੇ , ਜੰਗਲਾ ਚ ਵੀ ਟੈਮ ਕੱਢੇ ਨੇ ਹੌਸਲਾ ਨੀ ਹਾਰਨਾ,ਪਹਾੜਾਂ ਵਰਗੀਅਾ ਮੁਸੀਬਤਾਂ ਸਿੰਘਾਂ ਨੂੰ ਡੂਲਾ ਨੀ ਸਕੀਅਾ।

  • @kuljindersingh2358
    @kuljindersingh2358 Рік тому +3

    Bhaut samjaya c ehnu sukhan nu mera pyara student c bt ki kr skde a canada da bhoot c

  • @harmanpannu-wl7fo
    @harmanpannu-wl7fo Рік тому +4

    beta hosle baland rakha waheguru kirpa krn gye

  • @vikramjeetkaur3774
    @vikramjeetkaur3774 Рік тому +3

    ਕੰਮ ਤਾਂ ਬੇਟਾ ਕੈਲਗਰੀ ਵੱਲ ਬਹੁਤ ਹੈ ਪ੍ਰਾਈਵੇਟ ਕੰਪਨੀਆਂ ਬਹੁਤ ਹਨ ਓਥੇ

  • @surinderbrar4249
    @surinderbrar4249 Рік тому +10

    Canada vich hun menhgai bahut vad gai, ghar menhge ho gai, mortgage rate vad ge ghar kharidne aukhe ho gai te rent vad ge. Punjab, India vich kharcha bahut ghat ha, ghar parents da bania hunda, bijli free, paani vi free varga, te hor kharche vi ghat aa.

    • @amanSINGH-ek3ri
      @amanSINGH-ek3ri Рік тому

      Nd kamayi v bhut ghtt aa.eah v dekho .j 5 hazar doller kmande oo 2 hazar khrcrha e a

    • @avtarsingh4870
      @avtarsingh4870 Рік тому +2

      @@amanSINGH-ek3ri5hjaar kithe bn da hrek nu 2500.3000. Fr tex bhut a

  • @user-lw3wh9dc5q
    @user-lw3wh9dc5q Рік тому +2

    Swarg warga desh ha. Prrai apni mehant nal milani he. Rotee tan rab ne deh hi deni ha. Mulkh very very beautiful.

  • @soulofgod1721
    @soulofgod1721 Рік тому +2

    Waheguru g Nuojava nu chardicalaa bakhsana g Maher karna Waheguru g Punjab de putta te

  • @AmarJeet-sj4th
    @AmarJeet-sj4th Рік тому +2

    Koi gal nahi beta hoshla rakho Sab thik ho javega Khush raho

  • @GurvinderSingh-eu2jv
    @GurvinderSingh-eu2jv Рік тому +4

    ਜੋ ਬੇਟਾ ਤੁਸੀਂ ਲਿਖਿਆ ਹੈ ਉਹ ਸੱਚ ਹੀ ਹੋ ਜਾਣਾ ਹੈ ਡਟੇ ਰਹੋ 🥰🥰

  • @drnavneetgill1978
    @drnavneetgill1978 Рік тому +5

    My advice,12th to baad na jao,skilled workers di kmi hai,koi v skill le ke jao

  • @enjoypanipatrefinerytownship

    Ikk gall ta sahi h naujwaan samajhdaar ne te fake dikhawa nhi…down to earth raho tarakkian jarur Milan giya

  • @avtarbhopal6664
    @avtarbhopal6664 Рік тому +13

    Mere Punjabi veero please help our students. They are our future. Seems like a very talent. Good boys please help them thank you so much. God bless you all

    • @user-st1fb4xx3z
      @user-st1fb4xx3z Рік тому +3

      ਸਚਾਈਂ ਤਾਂ ਆਪਾਂ ਮੰਨਣੀਂ ਨੀ ਨਾਂ ਨਾਂ

    • @nooran678
      @nooran678 11 місяців тому

      Ruthless Wali gal nhi... ethe kise to kise da kharcha nhi chakiya janda... hakikat ehi aa...

  • @karamjitsingh4170
    @karamjitsingh4170 Рік тому +2

    Himat mat Haro Irade mat Badalo kismat kadi vee Badal sakde ha khush Raho Hasde Raho Jeunde Vasde Raho Ji Ghabrana nahi Mehnat karo Ji koi Gal nahi Sab kush set ho Jana ha Ji

  • @ravinderbhullar9748
    @ravinderbhullar9748 Рік тому +2

    ਪੁੱਤਰੋ ਕੋਈ ਵੀ ਕੰਮ ਹੱਥੀ ਸਿੱਖ ਕੇ ਆਓ
    ਪੜਕੇ ਇਕੱਲਾ ਪਰਦੇਸਾ ਚ ਕੰਮ ਬਹੁਤ ਔਖਾ
    ਹੱਥ ਚ ਹੁਨਰ ਹੋਊ ਕੰਮ ਦੀ ਮੁਸਕਲ ਨੀ
    ਜੇ ਦਿਮਾਗ ਚ ਟੈਨਸਨ ਹੋਵੇ ਹਾਸਾ ਨੀ ਆਉਦਾ

  • @kamalvirk......8071
    @kamalvirk......8071 Рік тому +3

    Pra mereo hath jod ke benti punjab chup kr ke bh jo mere brother nu 5 saal ho gye canada gye nu oh pr v ho chuka ..te aj v oh 11 bnde base ment vich rhnde ...gaddi nahi lai gayi fr pehla factory vich job c hun trucking vich aa ,3 din di roti fridge vich la ke america nu truck le ke jaande ohnu garam kr ke khaande buraa haal ..hun je oh apni wife le jaande ..fr husband wife nu seprete rehna pena te 2 hjar dollor dena pena..fr grocery...gaddi book karwai c 500 dollar de ke toyata carola cancel krti ..te je kr mull lena 12 toh 15 crore rupea india da chahida kitho ae ga dso .down pement di aukat v nahi haigi ..te November vich vapis aa reha pka india vich kam krde aa koi ..mud jo ..

    • @punjabisuitneckdesign...346
      @punjabisuitneckdesign...346 9 місяців тому +1

      Hi plz suggest me P. R hoke family ja rhi a sadi work visa te kii ohna lyi v okha brampton cha ya vadia va

    • @kamalvirk......8071
      @kamalvirk......8071 9 місяців тому +1

      @@punjabisuitneckdesign...346 pagi pls na jao yaar ... brahmpton te bura haal ...je sketchwan ya calgiri jaande o othe snow bhot pendi othe v bura haal koi life nahi haigi...chup kr ke india kam kro apna yaar 2500 dolar rent kida TUC safe kro ge grocery v chahidi je job te jao ge bus te train te gadi te pese lagan ge ..mobile de khrcha ki ki syapa krna pta lag jae ga ik vaari phoncho..sirf sasti labour Canada nu chahidi oh india provide krwa reha te nal 20 lakh minimum fees ik student de reha..te 50 resume bna ke le atho hi kite restuarant cafe te waiter da kam Karn lai factory vich 15 kante packing ..TUC look look Rona basement vich rehna pukhe mRNA fr tuhanu yaad auna Punjab

    • @punjabisuitneckdesign...346
      @punjabisuitneckdesign...346 9 місяців тому

      Bhaji waise thode din tak asi a rahe ha brampton cha family nal so kive da mahol a

    • @punjabisuitneckdesign...346
      @punjabisuitneckdesign...346 9 місяців тому

      Asi work visa te ja rahe ha

    • @kamalvirk......8071
      @kamalvirk......8071 9 місяців тому

      @@punjabisuitneckdesign...346 work visa ni pagi labour visa....ah labour krni ja ke pagi..tuhade kol kehda skill dso mnu ..study Saadi nu koi ni puchda
      .

  • @parmpannu9477
    @parmpannu9477 Рік тому +25

    veer tuse dujea nu demotivate na karo har bande de mehnat te kismat apni apni eee aaa

    • @amarjotrandhawa5695
      @amarjotrandhawa5695 Рік тому

      Reality aa veer g

    • @kamalvirk......8071
      @kamalvirk......8071 Рік тому +4

      Yaar ah demotivate aa.....parwa sach sun ke je koi samaj jae..Canada de vich Asia continental dia 3 student de sucide da case pka milda last 3 year toh bda bura haal Naa aavo.....jehde 5 saal pehla ae oh vapis mud rahe ...fees pro pehla 2 shifta vich thke khao fr study complete honi..fr work permit us toh baad pr ho jao ge 12 crore da Ghar mull ..kitho le ke ao ge ya saari umer naukar bn ke rehna..

    • @rahulasthana5049
      @rahulasthana5049 11 місяців тому

      you dont understand inflation and recession. Canada has become a blackhole galaxy and nothing else.

    • @el_champion.
      @el_champion. 11 місяців тому +1

      Jaa jaa motivate ho k jaa . Fer jaa k dassi

    • @rahulasthana5049
      @rahulasthana5049 11 місяців тому

      @@el_champion. Abey o Anp ad gaw@@r , Truck driver , sadeya thoda padayee kar leta to teri yeh haalat nahi hoti b0s rik

  • @phootphath4851
    @phootphath4851 Рік тому +4

    ਇੱਕ ਗੱਲ ਸੋਚ ਕੇ ਦੇਖੋ, ਯੇ ਸਾਡੇ ਕੋਲ਼ ਪੰਜਾਬ ਵਿੱਚ ਜ਼ਮੀਨ ਨਾਂ ਹੋਵੇ ਤਾਂ ਕੀ ਕਰਾਂਗੇ, ਇਸ ਗੱਲ ਨੂੰ ਧਿਆਨ ਵਿੱਚ ਰੱਖੋ ਤੇ ਮਿਹਨਤ ਕਰੋ ਕੈਨੇਡਾ ਵਰਗੀ ਜ਼ਿੰਦਗੀ ਹਰ ਇੱਕ ਦੇਸ਼ ਵਿੱਚ ਨੀਂ ਮਿਲਦੀ, ਸੰਘਰਸ਼ ਤਾਂ ਜਿੰਦਗੀ ਵਿੱਚ ਕਰਨਾ ਹੀ ਪੈਂਦਾ,

  • @awesomekj5812
    @awesomekj5812 11 місяців тому +1

    these social media + parents not guiding these students are to be blamed for their misery. Their struggle will not stop here ....Education they are getting will not help them with PR so either they end up illegal or will end up coming back.

  • @navkiransandhu7664
    @navkiransandhu7664 Рік тому +1

    Learn some skill, like car detailing, I pay 150 per visit. And guy spent 3 hours for it. Think what Canadian are facing problems that they need help work. If some girl cooks well, they put ad on kiji for cook. Lot of families look for homemade food not tiffin system. One can do baby sitting or take care ir play with 4 or 5 yr old kid for few hours. nannies are so expensive here. people look for this kind of help. Or one can give tuition too. There are so many side hussles. Like become a home mover. People do part time job by hiring U-Haul truck to help people in moving

  • @0930091
    @0930091 11 місяців тому +1

    ਬੱਚੇ ਬੱਚੇ ਕਰ ਜਾਨੀ he is a man

  • @Gurnoor-USA
    @Gurnoor-USA Рік тому +9

    Fikr na kro waheguru kru kirpa

    • @kamalvirk......8071
      @kamalvirk......8071 Рік тому

      Gurnoor ji Canada gye o kadi vese TUC othe de halat dekhe TUC..je nahi dekhe m DSA ...m brahmpton rah ke aea te m Australia perth v rah ke aea....Canada pukhmari toh ilawa he ki

  • @HardeepSingh-wu1qq
    @HardeepSingh-wu1qq Рік тому +1

    ਪਹਿਲਾਂ ਮਿੱਤਰਾਂ ਦਾ ਨਾਂ ਚੱਲਦਾ ਸੀ ਹੁਣ ਕੈਨੇਡਾ ਦਾ ਨਾ ਚੱਲਦਾ / ਦਬੋ ਨਾ ਦੱਬੀ ਚਲੋ ਜਿਵੇਂ ਵੀ ਹੈ // ਹਰਦੀਪ ਸਿੰਘ ਮਕਸੂਦੜਾ

  • @bsasr4872
    @bsasr4872 11 місяців тому +2

    Ple make law after study must back in home country

  • @user-xk9tq2kf5r
    @user-xk9tq2kf5r Рік тому +5

    ਜਵਾਨੋ ਘਬਰਾਉ ਨੀ ਵਧੀਆ ਕੰਟਰੀ ਪੈਰ। ਰੱਖਿਆ ਪੰਜਾਬ ਕਿਸੇ ਨੀ ਪੁੱਛਿਆ ਕੀ ਹਾਲ ਬਾਹਰ ਆਕੇ ਪਿੱਛੇ ਪੈ ਜਾਦੇ ਮਨੋਬਲ ਡੇਗਦੇ ਥੋੜੇ ਰੁਪਏ ਬਣਨ ਜਿੰਦਗੀ। ਠੀਕ ਬੱਚੇ ਮਾਂ ਬਾਪ ਦਾਕਲੇਜਾ ਪੰਜਾਬ ਚੋਮੌਤ ਦੇ ਭੇਟ ਮਾਪੇ ਕਿਸ ਜੋਗੇ

  • @lallybains4978
    @lallybains4978 4 місяці тому

    ਨਸੀਬ ਤਾਂ ਸਾਡੇ ਤਿੰਨ ਹੱਥ ਕਪੜਾ ਹੀਹੋਣਾ।

  • @harjeetaulakh8990
    @harjeetaulakh8990 Рік тому +2

    Dana pani khich leonda kon kise di khanda ❤

  • @advocatejagmohansinghbhatt6707
    @advocatejagmohansinghbhatt6707 9 місяців тому

    Request to Punjabis don't leave your Sohna Punjab. Punjab is your inherited heaven.

  • @KULDEEPSINGH-pp3wl
    @KULDEEPSINGH-pp3wl Рік тому +1

    Location change karo.... Toronto te bremton ton door raho.....95 percentage mandi ehna hi do cities vich hai.

  • @SukhvinderSingh-hq3ti
    @SukhvinderSingh-hq3ti Рік тому +2

    Satnam wahe Guru ji sab te mahr Karo ji

  • @kulwantSingh007
    @kulwantSingh007 Рік тому +2

    ਕੈਨੇਡਾ ਵਿਚ ਡਾਲਰ ਦਰੱਖਤ ਉੱਤੇ ਨਹੀਂ ਲੱਗਦੇ,

  • @amandeepsingh-yv9nu
    @amandeepsingh-yv9nu Рік тому +1

    Don’t demoralize…work hard…you are better than those who unemployed in India…wait for some time everything will good in Future….

  • @inderpreetsingh4655
    @inderpreetsingh4655 Рік тому +4

    Students lye Dangerous situation No work No money

  • @ARSHDEEPSINGH-ec1nq
    @ARSHDEEPSINGH-ec1nq Рік тому +1

    Punjab di Har sarkar te department corrupt ne..pehli gal govt job dindi nhi bhull bhulekhe ko recruitment de v den tan osnu court vich sut ke process stay krwa dinde ne ND bss Fer surjit patat di Kavita ਬਿਰਖ ਅਰਜ਼ ਕਰੇ kodi sachai vang padh lene aw.

  • @jattboys8339
    @jattboys8339 Рік тому +2

    Na punjab vich koi job mildee hun de canada de vee same kam ho reha 😂 kam okha hee a

  • @devsharma5729
    @devsharma5729 11 місяців тому

    mere family vicho 10 saal to canada ne pr ne paar ohna de haal aj vi ohi ne jehre 10 saal pehla si aj vi ohna di mummy 10 rs wali shop sabun le ke andi aj vi 100 100 rs piche marde ne fer ki fyida hoya canada da main kise canada ala di punjab vich haweli dekhi ni koi mehgi car ni dekhi punjab vich kisene ghar waleya nu le ke diti hove sab dikhawa chl reha ehna to changa ta punjab vich govt job wala vadia rehada mere father govt job te si 50 lakh bna ke deta sanu meinu ni lgda kise canada wale ne apni family nu 50 lakh dita hove

  • @bkaur5862
    @bkaur5862 Рік тому +2

    Beta g you must go for canada couple vlogs they always tell you the truth

  • @nkvirk988
    @nkvirk988 Рік тому +3

    Waheguru kirat de sab nu

  • @vishalbhanot1021
    @vishalbhanot1021 Рік тому

    Mein apne akhi ek gal experience kitti hai..had biti samjh lo..jadon life shuru hundi hai..janam ton hi..apne apne halat hunde har bande de..koi jamda Amir hai..kai garib hi mar jande..kai var Loki dimag te fitoori chandan naal jo haiga o vi gwa lende..pr daily life ch down to earth reh ke mahnat Karan wala kise vi duniya di dharti te zindagi vadiya jionda...bina mehnat ton sukh duniya de kise jagah ni milna..jeda jamiya croranpati onu vi bina mehnat ton sukh ni milna..jina ne khwabi mehal banane o hamesha thalle girde..

  • @beproudusa4734
    @beproudusa4734 Рік тому +1

    No no, people do tell, you just don’t listen 😂
    You can record work on camera but not long hours on reels and can’t record stress… I’m super stressed right now because of debt… can you see my stress????

  • @surinder474
    @surinder474 Рік тому +2

    Gadi leni bahout sokhi aa Canada ch, bas monthly payment dinde raho. Nahi ta gadi vaps le jande han. Jiven punjab ch kisan tractor le ke kisht nahi dinde see, bank wale tractor le jande ne. Koee badi gal nahi ke gadi , car le lavo. Koee vee le sakda. Jihra Canada ch 7 din vee nahi hunde aye nu, ohnu vee cgange interst rate te car mil jandi aa dealer kolo. Tusi kehra sabh cash de ke leni hundi aa, bas kishtan te leni aa.

  • @karanbirsidhusingh7017
    @karanbirsidhusingh7017 Рік тому

    Himmat naa hareo veero
    Bas lagge raho
    Hauli hauli sab line te aa jaana
    Eh aukha vela v nikal jaana :)

  • @AmritpalSingh-cp1ce
    @AmritpalSingh-cp1ce Рік тому +1

    So if you wana to survive then move to Remote Areas of canada , otherwise you all guys will finished in coming months

  • @jaggi5294
    @jaggi5294 Рік тому +3

    Yrr jehde ghro sokhe ne ,,ohvi ki krn aunde ne foreign,,ave bs ik duje nu dekh ke ,,ped chaal😮

  • @indiaandworld2061
    @indiaandworld2061 Рік тому +4

    Apa punjabi v bheedd chall ch chal rahe aa hamaesha Canada Canada kari ja rahe .... Punjab ch other states to aa k km kholl rahe aa sanu ki hoyea.... Baki vadeya parre likkha students nu upsc di teayri krni chahidi ta jo india di top posts ta v punjabi honn

  • @AmanSS890
    @AmanSS890 7 місяців тому

    the problem when students come to canada they all go to Toronto and go to Brampton They don’t try to go to different provinces. And there main goal is to get PR they don’t think beyond that. Know what’s happening lots of students coming from Punjab when. They get there pr they stop studying it’s just a way from them to get into Canada . Even colleges realized this. If you are going to go to college study something good that will land you a good job. If you want anything good in life it’s going to be hard nothing good ever comes easy. Pretty soon colleges in Canada will stop giving visa to Indian students coming from India . Don’t just think I am in Canada I will work on cash and I will be set NO you have to have a good salary to make it in Canada working minimum wage all your life will not get you anywhere things are expensive in Canada . I understand people want to be with there community and family but your family that came to Canada in 1990 is already set YOU have to start your journey lots of Canadians are even LEAVING Canada al they are going to the states or going to a different country it’s cold and everything is expensive. I’d you don’t make a salary if hundred thousand plus it will be hard .

  • @jainhemant6696
    @jainhemant6696 Рік тому

    Go to small cities
    If no cash job no big cities
    Agar sin te hi kam karna hai te go any wr
    Thosands of of small cities waiting for workers

  • @rooprekha1280
    @rooprekha1280 Рік тому +1

    Koi na veere o wahaguru mehar kre ..❤

    • @kamalvirk......8071
      @kamalvirk......8071 Рік тому +1

      Roop Rekha ji 12 toh 15 crore da Ghar dso le lo ge Puri jindagi ....ya saari umer rent te hi nikle gi ..viah karwan di himat nahi pe rahi madam ji ..te jehdia studies ne saanu sirf roti de skdia te oh roti asi Punjab vich tohr nal apni family nal v kha skde aa.

  • @0930091
    @0930091 11 місяців тому

    ਇੰਨਾਂ ਲੋਕਾ ਨੂ ਕੱਲਾ ਕੱਲਾ ਰੂਮ ਰੈਂਟ ਤੇ ਦੇਵੇ ਜਦੋ ਤੁਸੀ ਸਾਰਾ ਘਰ ਰੈਂਟ ਤੇ ਦੇ ਦਿਦੋ ਹੋ ਇਹ ਲੋਕੀ ਹੋਰ ਲੋਕਾ ਨੂ ਨਾਲ ਰੱਖ ਲੈਦੇ ਨੇ, ਮੇਰਾ ਮਾੜਾ experienceਆ ਖਾ ਕੇ ਹਰਾਮ ਕਰਦੇ ਆ

  • @paramdasparamdas6632
    @paramdasparamdas6632 Рік тому

    Waheguru jee
    Sons, keep courage things will get better guru ghar is a must education plus don’t consume chemicals you will laugh when you are my age….. age???🙏 2:07

  • @JarnailSingh-om4zj
    @JarnailSingh-om4zj Рік тому +2

    Ta hi ta me Canada ni janda, a ke bade America 7 band to bina

  • @arwindersinghchahal6616
    @arwindersinghchahal6616 Рік тому +1

    De dollarization krke western countries khatam houn waliya

  • @ParminderGrewal-dy6df
    @ParminderGrewal-dy6df 11 місяців тому

    Hath vi foot locker da bag fade ah utto kam haeni ki proof krna chounde ah kam kyu ni milda jao in and out car wash te all season kam hunda dil hi ni krda nawe jawaka da. Kam karan nu

  • @user-eb1qk5bv2u
    @user-eb1qk5bv2u 11 місяців тому

    Putt g hosla rakhoo. Everyone started from scratch.

  • @parmdeepkaur7718
    @parmdeepkaur7718 Рік тому +2

    Agencies network after ,Khalistan Referendum Voting.
    ਇਨੇ ਚੈਨਲ ਖੜੇ ਹੋ ਗਏ ਸਿੱਖਾਂ ਦੇ ਖਿਲਾਫ , ਕਨੇਡਾ ਵਿੱਚ??
    ਹਰ ਕੋਈ demotivate ਕਰ ਰਿਹਾ ਸਿੱਖਾਂ ਨੂੰ , ਕਨੇਡਾ ਨਾ ਆਣ ।
    Gujrat ਭਰਿਆ ਪਿਆ , ਕੋਈ Gujrati channel ਇਸ ਤਰਾਂ ਨਹੀ ਕਰ ਰਿਹਾ ।
    ਜਾਗੋ ਸਿੱਖੋ ਜਾਗੋ , ਇਹ ਪੈਸੇ ਲੈ ਕੇ network ਚਲਾ ਰਹੇ ਸਿੱਖਾਂ ਖੀਲਾਫ ।
    ਸਾਰੇ ਸਿੱਖ , ਦਿਹੜੇ ਆ ਸਕਦੇ , ਬਾਹਰ ਆਓ ।
    Stop giving them interviews, ਚਾਲਾਂ ਸਮਝੋ ਭਾਰਤ ਸਰਕਾਰ ਦਿਆ ।
    ਇਸ ਕੁੜੀ ਨੇ ਕਦੇ ਰਿਫਰੈਂਡਮ ਬਾਰੇ ਗੱਲ ਕਿੱਤੀ ???
    Wake up Sikhs !!!

  • @Sportsandtours
    @Sportsandtours Рік тому +3

    Recession ehji cheej aa jado aunda bht tang krda but sda ni rehnda economy sudar jaugi ta jobs ape aa jangia
    India ch dekhlo
    140 crore lok
    Jobs 0
    Canada ch ta hale 5 crore e lok ne

  • @jjimmy9763
    @jjimmy9763 Рік тому +3

    Zindagi Punjab vich shad jaa rahe ne apni Hond mitaun te Gadhe di Joone pain.

  • @Aman-09828
    @Aman-09828 Рік тому +1

    Brampton Toronto surry warge cities da haal dikha k loka nu negative na kro . Thora bahar jao jithe loka nu labour ni mildi

  • @Harjindersingh11993
    @Harjindersingh11993 11 місяців тому

    Mainu v nhi mileya hale kam koi v mil jawe hun ta a hi aa raab aa gye ardas 😔

  • @kulwinderkhattra1711
    @kulwinderkhattra1711 Рік тому +1

    Waheguru ji

  • @jagdevchahal897
    @jagdevchahal897 11 місяців тому

    Canada is money with stress and India is no stress and no money. Choice is yours. And money naal koi ni jaani. Hun soch lo stressful life jeeni hai yaan stress less. But money naal koi ni jaani beta. kafan wale kurte nu taan pocket vi nahin hundi, sandook taan ki naal le jaoge. Soch lo, choice is yours.

  • @ManjeetKaur-lw6rq
    @ManjeetKaur-lw6rq 11 місяців тому

    Waheguru sare Bachman te mehar rakhan🙏🙏

  • @malwablockx31
    @malwablockx31 Рік тому

    ਚੰਡੀਗੜ੍ਹ ਕਿਹੜਾ ਘੱਟ ਆ ਕੈਨੇਡਾ ਤੋਂ

  • @rajesh_kumar_
    @rajesh_kumar_ Рік тому

    Bus iko hi gall a 2 kille wech k aan fir 1 killa baad wich india wich kam karlo pehla bajurag bhukhe marge india wich ethe hi umra kadhian ohna ne

  • @Dj_Punjabi_Vlog
    @Dj_Punjabi_Vlog Рік тому +1

    Kam krn Wale le
    Punjab ch v bhut kam aa

  • @AK23569
    @AK23569 7 місяців тому

    Be positive ✨️

  • @shaktisingh2045
    @shaktisingh2045 Рік тому +1

    Pb vich kam kro reels kamyab ho k bnao.

  • @bsasr4872
    @bsasr4872 11 місяців тому

    Student study nahi karan aundy resettlement lie aundy

  • @kamalvirk......8071
    @kamalvirk......8071 Рік тому

    Yaar ah jehde munde nakli ielts nakli 12th sab kuch duplicate ohna da ki bne ga ds skda koi..

  • @NewYork0110J
    @NewYork0110J 11 місяців тому

    so sad these student are robbed by JT and their inept govt. Guys keep standing, things will get better.

  • @nkvirk988
    @nkvirk988 Рік тому +1

    Hard work karna hi panna h

  • @jashpalsingh1875
    @jashpalsingh1875 Рік тому +1

    ਕਨੇਡਾ ਨੇ ਹਸਦਾ ਵਸਦਾ ਪੰਜਾਬ ਬੇਰੰਗ ਕਰ ਦਿੱਤਾ।ਹੁਣ ਰੋਟੀ ਲਈ ਗੁਰੂ ਘਰਾ ਤੇ ਤਾਹਨੇ ਕਸਦੇ ਆ।ਜਦੋਂ ਕੇ ਗੁਰੂ ਘਰ ਹੀ ਸਾਰਿਆ ਦੀ ਬਾਹ ਫੜਦਾ ਆ।

  • @surjitsinghthind974
    @surjitsinghthind974 Рік тому

    Absolutely right

  • @bsasr4872
    @bsasr4872 11 місяців тому

    No work permit no PR

  • @mandeepkaurMandeepkaur-hq3lg
    @mandeepkaurMandeepkaur-hq3lg 11 місяців тому

    Wehguru g mehar karn sab wadya hoe ga

  • @sandeepk4863
    @sandeepk4863 11 місяців тому

    ਪੜਣ ਗਏ ਕਿ ਕੰਮ ਜਾਨਦੇ ਕਾਕੇ