ਪਿਛਲੇ ਸਾਲ ਘਾਟੇ ਚ ਰਹੇ ਸੈਲਰ ਮਾਲਕ ਵਲੋਂ ਸੁਣਾਇਆ ਗਿਆ ਦੁੱਖ ਕਹਿੰਦਾ ਅਸੀਂ ਵੀ ਬਹੁਤ ਦੁਖੀ ਆ

Поділитися
Вставка
  • Опубліковано 21 гру 2024

КОМЕНТАРІ • 1

  • @BuntyRajia99881
    @BuntyRajia99881 25 днів тому

    ਬਾਈ ਸੁੱਖੀ ਸ਼ੇਰਗਿੱਲ ਹਰੀਗੜ੍ਹ ਵਾਲਿਆਂ ਨੂੰ ਸਭਨਾਂ ਤੋਂ ਪਹਿਲਾਂ ਆਪ ਜੀ ਦੇ ਚੇਲੇ ਵੱਲੋਂ ਹੱਥ ਜੋੜ ਕੇ ਸਤਿ ਸ੍ਰੀ ਆਕਾਲ ਜੀ। ਬਾਈ ਜੀ ਤੁਹਾਨੂੰ ਸ਼ਾਇਦ ਪਤਾ ਈ ਐ ਕਿ ਜਦੋਂ ਆਪਾਂ ਆਪਣੇ ਖੇਤ ਫਾਰਮ ਹਾਊਸ ਦੇ ਵਿੱਚ ਫੋਗਰ ਸਿਸਟਮ ਲਗਾਉਣ ਆਏ ਸੀ ਤੇ ਉਸ ਸਮੇਂ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਬਾਈ ਜੀ ਤੁਸੀਂ ਮੈਨੂੰ ਵੀ ਇਸ ਤਰ੍ਹਾਂ ਵੀਡੀਓ ਬਣਾਉਣ ਲਈ ਸਿੱਖਿਆ ਦਿਓ ਤੇ ਬਾਈ ਜੀ ਤੁਸੀਂ ਮੈਨੂੰ ਸਿਰਫ ਇੱਕ ਹੀ ਗੱਲ ਆਖੀ ਸੀ ਕਿ ਬਾਈ ਤੂੰ ਲੱਗਿਆ ਰਹਿ ਇੱਕ ਦਿਨ ਵਾਹਿਗੁਰੂ ਮੇਹਰ ਕਰਨਗੇ ਤੇ ਤੂੰ ਕਾਮਯਾਬ ਹੋਵੇਂਗਾ, ਤੇ ਬਾਈ ਜੀ ਮੈਂ ਉਸ ਦਿਨ ਤੋਂ ਲੱਗਿਆ ਹੋਇਆ ਹਾਂ ਜੀ ਤੇ ਪਹਿਲਾਂ ਨਾਲੋਂ ਕਿਤੇ ਵਧੀਆ ਰਿਸਪੌਂਸ ਮਿਲ ਰਿਹਾ ਹੈ ਭੈਣਾਂ ਭਾਈਆਂ ਦਾ। ਬਾਈ ਜੀ ਮੈਂ ਤੁਹਾਡੇ ਅੱਗੇ ਇੱਕ ਵਾਰ ਫਿਰ ਬੇਨਤੀ ਕਰਦਾ ਹਾਂ ਕਿ ਬਾਈ ਜੀ ਤੁਸੀਂ ਇੱਕ ਬਾਰ ਮੇਰੀ ਵੀਡੀਓਜ਼ ਦੇਖਕੇ ਲਾਈਕ ਤੇ ਸੇਅਰ ਜਰੂਰ ਕਰਦੋ ਜੀ ਤਾਂ ਮੈਨੂੰ ਹੋਰ ਸਫ਼ਲਤਾ ਮਿਲ ਜਾਵੇਗੀ ਅਤੇ ਪਹਿਲਾਂ ਵੀ ਜ਼ੋ ਮੇਰੇ ਚੈਨਲ ਦਾ ਨਾਮ ਬਣਿਆ ਹੈ ਉਸ ਦੇ ਪਿੱਛੇ ਆਪਜੀ ਦਾ ਬਹੁਤ ਵੱਡਾ ਯੋਗਦਾਨ ਹੈ ਜੀ।