Punjabi Girl Dies in Canada |ਕੈਨੇਡਾ 'ਚ ਪੰਜਾਬੀ ਕੁੜੀ ਦੀ ਮੌਤ, ਕੰਮ ਨਾ ਮਿਲਣ ਤੋਂ ਸੀ ਪਰੇਸ਼ਾਨ |Jagraon | N18G

Поділитися
Вставка
  • Опубліковано 5 вер 2024
  • Punjabi Girl Dies in Canada |ਕੈਨੇਡਾ 'ਚ ਪੰਜਾਬੀ ਕੁੜੀ ਦੀ ਮੌਤ, ਕੰਮ ਨਾ ਮਿਲਣ ਤੋਂ ਸੀ ਪਰੇਸ਼ਾਨ |Jagraon | N18G
    #news18punjab #jagraonews #canada
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_international
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 143

  • @devil.com1070
    @devil.com1070 Місяць тому +99

    ਕਨੇਡਾ ਨੇ ਬੜੇ ਬੱਚੇ ਮਾਰ ਦਿੱਤੇ ਸਨ ਪਰ ਲੋਕੀ ਕਨੇਡਾ ਦਾ ਖਹਿੜਾ ਨਹੀਂ ਛੱਡਦੇ ਇਥੇ ਇਕ ਬੇਟਾ ਜਾਂ ਭਰਾ ਪੰਜ ਜੀਆਂ ਨੂੰ ਪਾਲਦਾ ਹੈ ਸੋਨੇ ਦੇ ਦੰਦ ਤਾਂ ਨਹੀਂ ਲੱਗਦੇ ਪਰ ਬਾਹਰੋਂ ਆ ਕੇ ਲੋਕੀ ਦੰਦ ਇਥੋਂ ਇਹ ਲਵਾਉਂਦੇ ਹਨ ਲੋਕਾਂ ਨੂੰ ਵਿਖਾਉਣ ਲਈ ਨਾਲ ਕੁਛ ਨਹੀਂ ਜਾਣਾ ਕੇਵਲ ਰੱਬ ਦਾ ਨਾਮ ਜਾਣਾ ਹੈ ਇਥੇ ਪੰਜਾਬ ਵਿੱਚ ਕੀਰਤ ਕਰੋ ਨਾਮ ਜਪੋ ਵੰਡ ਛਕੋ ਨੋ ਟੈਂਸ਼ਨ ਵਾਲੀ ਜਿੰਦਗੀ ਜੀਉ ਅਤੇ ਮਹਾਰਾਜ ਤੇ ਚਰਨੀ ਲੱਗੋ ਕਨੇਡਾ ਦਾ ਖਹਿੜਾ ਛੱਡੋ ਰੋਜ ਹੀ ਕੋਈ ਮਾੜੀ ਘਟਨਾ ਆਉਂਦੀ ਹੈ ਵਾਹਿਗੁਰੂ ਮੇਹਰ ਮਿਹਰ ਕਰੇ ਸਾਰਿਆਂ ਤੇ

    • @GurdevSingh-vd5ie
      @GurdevSingh-vd5ie Місяць тому +6

      ਪੰਜਾਬ ਹੋਵੇ ਯਾਂ ਵਿਦੇਸ਼ 😢ਹਰ ਥਾਂ ਤੇ ਹੁੰਣ ਮੰਦਭਾਗੀ ਘਟਨਾ ਵਾਂ ਖਾਸਕਰਕੇ ਨੋਜਵਾਨ ਪੀੜੀ ਦੇ ਲਈ।। ਨਸ਼ੇ ਆਂ ਦੈ ਆਧੀ।। ਐਕਸੀਡੈਂਟ ਰੋੜਾਂ ਤੇ 😢 ਬੀਮਾਰੀਆਂ ਵਾਧੂ। ਪੰਜਾਬ ਚ 😢ਚਾਲੀ ਸਾਲ ਦਾ ਕੋਈ ਹੋਉ ਨਹੀਂ ਤਾਂ ਦਸਾ ਚ ਚਾਰ ਜਾਣੈਆ ਦੈ ਗੋਡੇ ਨਹੀ ਕੰਮ ਕਰਦੇ 😢ਈਰਖਾ ਦਵੈਸ਼ ਸਾੜਾ 😢 ਏਨਾਂ ਮਾੜੀ ਮੋਟੀ ਜਹੀ ਕਿਸੇ ਗਰੀਬ ਦੀ ਤਰੱਕੀ ਨਹੀਂ ਬਰਦਾਸ਼ਤ ਅੱਜਕਲ ਲੋਕਾਂ ਨੂੰ 😮 ਨੋਜਵਾਨ ਪੀੜੀ ਪਿੰਡਾਂ ਚ ਆਪਸ ਅੰਦਰ ਹੀ ਦੁਸ਼ਮਣ ਬਣੈ ਹੋਣ ਗੇ ਧੜੇਆਂ ਚ ਵੰਡੇ ਪਏ।।ਆ ਔਦੇ ਗਰੂਪ ਚ ਆ ਔਦੇ 😢 ਨੋਜਵਾਨ ਪੀੜੀ ਘਰੇ ਟਿਕ ਕੇ ਬੈਠਦੀ ਨਹੀਂ ਤੋਰਾ ਫੇਰਾ ਯਾਰਾਂ ਮਿੱਤਰਾਂ ਨਾਲ ਲੱਗਿਆ ਰਹਿੰਦਾ ਅਜ ਔਥੇ ਚਲਿਐ ਕਲ ਔਦਰ।।ਬੜੀ ਸਪਿਡ ਫੜੀ ਹੈ।। ਜਿਵੇਂ ਕੋਈ ਮਗਰ ਪਿਆ ਹੁੰਦਾ 😢 ਮਾਂ ਪਿਓ ਅਕ ਕੇ।। ਏਨਾਂ ਮੰਨਣਾਂ ਤਾਂ ਨਹੀਂ ਚਲੋ ਬਾਹਰ ਭੇਜ ਦਿੰਦੇ ਹਾਂ।।।ਔਥੇ ਪੜਾਈ ਅਤੇ ਕੰਮ ਕਰਨ ਗੇ ਆਪੇ ਬੰਦੇ ਬੰਣ ਜਾਣਂਗੇ 😢ਇਹ ਵਜਾਹ ਵੀ ਹੈ ਬਹੁਤੇ 😢 ਮਾਂ ਪਿਓ ਦੀ ਬੱਚੇ ਆਂ ਨੂੰ ਬਾਹਰ ਭੇਜਣ ਦੀ।।😢 ਰੱਬ ਹੀ ਰਾਖਾ ਹੈ 🌱 ਕਾਰਨ ਸਬ ਤੋਂ ਵੱਡਾ ਆ ਮੋਬਾਈਲ ਫੋਨ।ਅਤੇ ਚਕਵੇ ਗਾਣੇ ਗਾਇਕਾਂ ਦੇ।।😢ਜਿਸ ਚ ਔਹੋ ਟੋਰ ਬੜੀ ਦਿਖਾਉਦੇ ਨੇ 😢 ਟ੍ਰੈਕਟਰਾਂ ਤੇ ਲੱਗੇ ਡੇਕ।ਉਚੀ ਰੋਲਾ ਪੋਉਦੇ ਆਮ ਦੇਖੇ ਨੈ।। ਜ਼ੋਰ ਜਵਾਨੀ ਨਾਲ ਕੀਤਾ ਹੋਇਆ ਥੋੜਾ ਥੋੜਾ ਨਸ਼ਾ ਪੱਤਾ।।ਮਾੜੇ ਸਮੇਂ ਵਲ ਤੇਜ਼ੀ ਨਾਲ ਖਿੱਚ ਰੇਹਾ ਹੈ ਨੋਜਵਾਨ ਪੀੜੀ ਨੂੰ 😢😢😢😢😮 ਰੱਬ ਮਤ ਬੁਧ ਦੇਵੇ ਠੀਕ ਹੈ।। ਨਹੀਂ ਤਾਂ ਕੋਈ ਹਾਲ ਨਹੀਂ 😢😢😮😮😮😮

    • @user-xf1ut3ef3q
      @user-xf1ut3ef3q Місяць тому

      Shi gal.u veer ji ​@@GurdevSingh-vd5ie

    • @user-xf1ut3ef3q
      @user-xf1ut3ef3q Місяць тому

      @@GurdevSingh-vd5ie good ji bilkul shi bole aap

    • @Rani-cb6rf
      @Rani-cb6rf Місяць тому

      Qw😊

  • @kulvindersingh4498
    @kulvindersingh4498 Місяць тому +20

    ਕਿੰਨਾ ਸੋਹਣਾ ਘਰ ਸੀ ਏਨੀ ਕਿ ਭੁੱਖਮਰੀ ਸੀ ਕੰਮ ਨਹੀਂ ਮਿਲਦਾ ਸੀ ਤਾਂ ਵਾਪਿਸ ਬੁਲਾ ਲੈਂਦੇ ਯਾ ਆ ਜਾਂਦੀ ਵਾਪਿਸ ਬਹੁਤ ਮਾੜਾ ਹੋਇਆ

    • @tejpalsinghvlogs
      @tejpalsinghvlogs Місяць тому +1

      Bahar jaan da tharak punjabiyan nu.....whi mout da Karan he ida aur kuj ni

  • @PrabhjotSingh-jx7mr
    @PrabhjotSingh-jx7mr Місяць тому +14

    ਬਹੁਤ ਮਾੜਾ ਹੋਇਆ ਵਾਹਿਗੁਰੂ ਜੀ ਇਸ ਤਰ੍ਹਾਂ ਕਿਸੇ ਨਾਲ ਨਾ ਹੋਵੇ

  • @GurdialSingh-yn9tq
    @GurdialSingh-yn9tq Місяць тому +21

    ਲੋਕਾਂ ਨੇ ਮਾਨਵ ਜਨਮ ਨੂੰ ਕੁੱਝ ਹੋਰ ਹੀ ਸਮਝ ਲਿਆ

  • @BRAR56200
    @BRAR56200 Місяць тому +17

    ਹਟਦੇ ਹਲੇ ਵੀ ਨੀ ਲੋਕੀ ਚੰਗਾ ਘਰ ਸੀ ਏਨੂੰ ਕਿ ਲੋੜ ਸੀ ਜਾਣ ਦੀ

  • @bhupindersingh6164
    @bhupindersingh6164 Місяць тому +12

    Waheguru ji

  • @satinderpalsinghkhurl5933
    @satinderpalsinghkhurl5933 Місяць тому +36

    ਮੁੰਡੇ ਤਾਂ ਕਹਿੰਦੇ ਨੇ ਕਿ ਸਾਨੂੰ ਕੰਮ ਨੀਂ ਮਿਲ਼ਦਾ ਏਥੇ,, ਕੁੜੀਆਂ ਜ਼ਿਆਦਾ ਜਾਂਦੀਆਂ ਨੇ,, ਲੋਕਾਂ ਨੇ ਕੁੜੀਆਂ ਨੂੰ ਮੋਹਰਾ ਬਣਾ ਕੇ ਆਪ ਕਨੈਡਾ ਆਸਟ੍ਰੇਲੀਆ ਦੀਆਂ ਮੌਜਾਂ ਲੁੱਟਣ ਦੇ ਇਰਾਦੇ ਉਨ੍ਹਾਂ ਦੀ ਬਲੀ ਦੇ ਰਹੇ ਨੇ,, ਮਾਨਸਿਕ ਦਬਾਅ ਤਾਂ ਮੁੰਡੇ ਨੀ ਸਹਿਣ ਕਰ ਸਕਦੇ ਬਾਹਰ,, ਕੁੜੀਆਂ ਦੇ ਤਾਂ ਹੱਥ ਖੜ੍ਹੇ ਹੋਣੇ ਈ ਆ,, ਜਾਂ ਫ਼ਿਰ ਧੰਦਾ ਸ਼ੁਰੂ ਕਰ ਦਿੰਦੀਆਂ ਨੇ ਓਥੇ,, ਪਤਾ ਨਹੀਂ ਕਿਓਂ ਲ਼ੋਕ ਆਪ ਇਹ ਕੁਝ ਕਰਨ ਲਈ ਭੇਜ ਦਿੰਦੇ ਨੇਂ ਆਪਣੀਆਂ ਧੀਆਂ ਨੂੰ

    • @amarsingh-bw5qn
      @amarsingh-bw5qn Місяць тому

      Australia wich raat nu gaap gaap kardia kudia Punjabi naal

    • @InderjitSingh-le5mo
      @InderjitSingh-le5mo Місяць тому

      @@amarsingh-bw5qn prava chandigarh bht mada haal hai bahar te door di gal aa

  • @saabtrucking4391
    @saabtrucking4391 Місяць тому +10

    ਜੇ ਪੰਜਾਬ ਵਿਚ ਆਖੋ ਚੰਗੇ ਪੜੇ ਲਿਖੇ ਚਾਰ ਕਿਲਿਆ ਵਾਲੇ ਮੁੰਡੇ ਨਾਲ ਰਿਸਤੇ ਲਈ ਅੱਗੋ ਟੁੱਟ ਕੇ ਪੈਂਦਿਆ ਨਹੀ ਅਸੀ ਤਾਂ ਬਾਹਰ ਹੀ ਜਾਣਾ ਕੋਈ ਨਹੀ ਮੰਨਦਾ ਵਾਹਿਗੁਰੂ ਮੇਹਰ ਕਰੇ

    • @amansehdev7787
      @amansehdev7787 Місяць тому +1

      Right ji

    • @mintusekhon1069
      @mintusekhon1069 Місяць тому +1

      Sahi gal a ji Loka pagal ho gey aa punjab de bahr nu bhajde aa punjab di dharti Tey reh k ta khush he

    • @mintusekhon1069
      @mintusekhon1069 Місяць тому +1

      Na jan bahr ehna nu kehda koi kehnda ethy kr lein job ghat kha lein peisya kehda nal jana mrn ton baad

    • @S.S.dahiya519
      @S.S.dahiya519 Місяць тому +1

      😂😂😂😂😂😂 hun ki mileya aa mapeya te kudi nu... ek munde nu shaada hi shad gyi bechari

  • @Manisingh62395
    @Manisingh62395 Місяць тому +42

    ਜਿੰਨੇ ਵੀ ਲੋਕ ਕੈਨੇਡਾ ਨੇ ਟੇਸ਼ਨ ਨਾਲ ਲੜ ਰਹੇ ਨੇ

  • @Divine_Rakesh_0
    @Divine_Rakesh_0 Місяць тому +4

    ਡਿਪਰੈੱਸ਼ਨ ਕਨੇਡਾ ਵਿੱਚ ਇਕ ਵੱਡੀ ਚੀਜ਼ ਹੈ

  • @gurpalsingh5609
    @gurpalsingh5609 Місяць тому +4

    ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣਾ ਜੀ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ

  • @gurtejBrar-k5x
    @gurtejBrar-k5x Місяць тому +7

    ਵਾਹਿਗੁਰੂ ਜੀ

  • @JaspalSingh-yx8dg
    @JaspalSingh-yx8dg Місяць тому +3

    ਵਾਹਿਗੁਰੂ ਜੀ ਬਹੁਤ ਮੰਦਭਾਗੀ ਘਟਨਾ ਏ ਬੱਚੇ ਬਹੁਤ ਪਰਸਾਨ ਹਨ ਆਪਣੇ ਬੱਚਿਆਂ ਨੂੰ ਹਮੇਸ਼ਾ ਹੋਂਸਲਾ ਦੇ ਨਕੇ ਰਖਿਆ ਕਰੋ ਕਮ ਕਾਰ ਕਨੇਡਾ ਵਿੱਚ ਨਹੀਂ ਹੈ

  • @amritbrar7709
    @amritbrar7709 Місяць тому +3

    Canada ne punjab da youth te izzat dono kho lye waheguru jii 😢😢😢😢🙏🙏

  • @lakhvindersingh6349
    @lakhvindersingh6349 Місяць тому +3

    Waheguru ji waheguru ji

  • @gurbhajankaur3281
    @gurbhajankaur3281 Місяць тому +1

    So Sad

  • @satishkumarkumar6120
    @satishkumarkumar6120 Місяць тому +2

    Waheguru ji kirpa mehar karo ji

  • @kuljitbajwa1527
    @kuljitbajwa1527 Місяць тому +2

    Waheguru ji 😢😢

  • @user-ph1jd1xz8h
    @user-ph1jd1xz8h Місяць тому +9

    Canada na job he te rent bahut he par bevkuf lok apne bache marva rehe ne ih kyu paisa la k bhej rehe bache fir ro kyu rehe na bhejo apne bache

  • @suchasingh2663
    @suchasingh2663 Місяць тому +1

    May God bless peace to her soul

  • @kiranjotdhillon2961
    @kiranjotdhillon2961 Місяць тому +3

    Omg

  • @Malwa_modify
    @Malwa_modify Місяць тому +1

    ਵਾਹਿਗੁਰੂ ਜੀ ਸੁਮੱਤ ਬਖਸ਼ਣ ਹਰ ਇੱਕ ਨੂੰ

  • @SukhwinderSingh-wq5ip
    @SukhwinderSingh-wq5ip Місяць тому +3

    ਵਾਹਿਗੁਰੂ ਜੀ ❤

  • @SmilingBrownBear-su6e
    @SmilingBrownBear-su6e Місяць тому +4

    ਵਾਹਿਗੁਰੂ ਜੀ ਬਹੁਤ ਦੁਖ ਹੋ ਸੋਣਕ ਪਰ ਲੋਕ ਨੂੰ ਬੇਨਤੀ ਹੈ ਆਪਣੇ ਬੱਚੇ ਨੂੰ ਵਾਹਰੇ ਨਾ ਭੱਜੇ ਵਾਹਿਗੁਰੂ ਜੀ ਭੋਰਸ ਰੱਖ ਪੰਜਾਬ ਵਿੱਚ ਬਹੁਤ ਕੁਝ ਹੈ ਇਹਨਾਂ ਨੂੰ ਸੱਮਲੋ ਵਾਹਿਗੁਰੂ ਜੀ ਨੇ ਬਹੁਤ ਕੋਸ ਦਿੱਤਾ ਇਹਨਾਂ ਬੱਚਿਆਂ ਨੂੰ ਸੋਭਲੋ 🌹🙏

  • @balrajsidhu8785
    @balrajsidhu8785 Місяць тому +7

    So sad

  • @LovelySingh-sl6fs
    @LovelySingh-sl6fs Місяць тому +2

    Shri waheguru Sahay maharaj ji

  • @JaswinderSingh-tr2mm
    @JaswinderSingh-tr2mm Місяць тому

    O my god

  • @user-hr9fe6sb7l
    @user-hr9fe6sb7l Місяць тому +1

    Kiyo jande ne lok ethe km ni baht kam aa krn Wale baneo waheguru ji

  • @user-ph1jd1xz8h
    @user-ph1jd1xz8h Місяць тому +6

    Ron da koi faida nhi kyu nhi hatde apne bache bhejno canada da bahut bura hall he

  • @baljitsingh3105
    @baljitsingh3105 Місяць тому +7

    ਲੋਕਾ ਨੂੰ ਵੀਂ ਸਬਰ ਨਹੀਂ ਜਿੰਨਾ ਕੁ ਇਧਰ ਕੋਈ ਕੰਮ ਮਿਲ਼ਦਾ ਕਰੀ ਜਾਵੋ ਜਿਆਦਾ ਪੈਸੇ ਕਮਾਕੇ ਕੀ ਕਰਨੇ ਆ ਨਾਲ਼ ਤਾਂ ਪਰਮਾਤਮਾ ਦਾ ਨਾਮ ਭਗਤੀ ਹੀ ਜਾਣੀ ਹੈ ਉ ਤਾਂ ਅਸੀਂ ਕਰਦੇ ਨਹੀਂ ਪ੍ਰਮਾਤਮਾ ਹੁਣ ਧਰਤੀ ਤੇ ਆਏ ਹੋਏ ਨੇ ਜਿਨ੍ਹਾਂ ਦਾ ਸਤਿਸੰਗ ਸ਼ਾਮ ਵੇਲੇ ਸਾਧਨਾ ਚੈਨਲ ਤੇ 7:30 ਤੇ ਆਉਂਦਾ ਤੇ ਗਿਆਨ ਗੰਗਾ ਪੁਸਤਕ ਆਰਡਰ ਦੇਕੇ ਫਰੀ ਮੰਗਵਾਓ ਗਿਆਨ ਸਮਜੋ ਤੇ ਨਾਮ ਦੀਕਸ਼ਾ ਲਵੋ ਪ੍ਰਮਾਤਮਾ ਨੇ ਇੱਧਰ ਹੀ ਕਨੈਡਾ ਅਮਰੀਕਾ ਬਣਾ ਦੇਣੀ ਆ ਬਾਹਰ ਜਾਣ ਦੀ ਲੌੜ ਹੀ ਪੈਣੀ।

  • @sukhwindersinghmomi5492
    @sukhwindersinghmomi5492 Місяць тому

    So sad waheguru ji 🙏🙏🙏🙏

  • @GurmeetSingh-rl9fd
    @GurmeetSingh-rl9fd Місяць тому +1

    VERY SAD NEWS

  • @RaswinderKaur-pr8xf
    @RaswinderKaur-pr8xf Місяць тому

    Waheguru ji Waheguru ji 🙏

  • @swaransingh9175
    @swaransingh9175 Місяць тому +1

    Very sad

  • @daljitkaur8628
    @daljitkaur8628 Місяць тому +2

    ਹੋਰ ਭੇਜੋ ਕੈਨੇਡਾ ਵਿੱਚ ਥੋੜਾ ਖਾ ਲਵੋ ਕੲਈ ਬੱਚੇ ਮਰ ਗਏ ਹਨ ਕੈਨੇਡਾ ਵਿੱਚ ਬਹੁਤ ਸਾਰੇ ਲੋਕ ਚਲੇ ਗਏ ਹਨ ਕੈਨੇਡਾ ਵਿੱਚ

  • @GurmeetSingh-rl9fd
    @GurmeetSingh-rl9fd Місяць тому +3

    BAHUT HI DUKH VALI NEWS HAI

  • @lakhwantsingh9235
    @lakhwantsingh9235 Місяць тому

    Waheguru ji Mehar Kare 💅🏼

  • @user-tg8zy3br6t
    @user-tg8zy3br6t Місяць тому +2

    Punjab Tue sohne jgha kite ni dunea. Tee iss. Naa 1shuddoo purwasea lau. Beganee hoo

  • @user-xl7wm7qb3l
    @user-xl7wm7qb3l Місяць тому +15

    Ik nasha ik Canda maar dena Sanu ena ne

  • @VickySingh-no2lo
    @VickySingh-no2lo Місяць тому +4

    Greeb parivar de kudi c ghar vich bhot he greebi c ghar de greebi chokan lai kanada gai c bhot he mada hoia

    • @sukhvir4825
      @sukhvir4825 Місяць тому +4

      vedio ch ghar shona lg rhia gribee di defination ee change krditu lalchi loka ne

  • @PrinceKumar-cf7ek
    @PrinceKumar-cf7ek Місяць тому +1

    🙏🏻💐💐💐💐💐🙏🏻

  • @jaspreetkumar5400
    @jaspreetkumar5400 Місяць тому +2

    Canada is lai jande a lok ik tan uthe ja k Amar ho jande a banda marda ni kade ik bache bahar bhej k maa pio sone dyaan rottyan khaan lag jande a.par ah tan bahut greeb ghar di kudi c bahut mada hoya

  • @durranisamerica1724
    @durranisamerica1724 Місяць тому

    Very sad. I am a Pakistani American and I think the students who come to Canada for study are living in high stress. They have to pay their expenses but if they don't have any job they get frustrated and these incidents happen. May Allah rest her soul in peace and I offer my deep condolences to the family of deceased.

  • @DishuVad
    @DishuVad Місяць тому

  • @GurpreetSingh-jg8pw
    @GurpreetSingh-jg8pw Місяць тому +3

    Mada hoya bi ji par foran vich bhejde ta apni marji naal 25 lakh rupees lak te hun bharat sarkar nu kehde o bodi liyon nu

  • @Princepal-ls7ik
    @Princepal-ls7ik Місяць тому +2

    ਇਥੇ ਕੰਮ ਨੀ ਹੈਗਾ ਕਨੇਡਾ ਦੇ ਮਾਮੇ ਬਣੇ

  • @balwinderpal3386
    @balwinderpal3386 Місяць тому +1

    Rab Da Vasta Na Bhejo Canada.

  • @user-kf3is3tp5k
    @user-kf3is3tp5k Місяць тому

    Waheguru ji buhat mara hoea masa passa la ka baghea see mapea na canada ch buhat mara hall aa cam nhi malda bacha ke karn

  • @gurdevkaur1209
    @gurdevkaur1209 Місяць тому +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @o2protectordm909
    @o2protectordm909 Місяць тому +1

    ਸਿਰਫ master ਕੋਰਸ ਲਈ ਜਾਣਾ ਚਾਹੀਦਾ ,,,,ਉਹ pressure ਝੱਲਣ ਦੇ ਯੋਗ ਹੋ ਜਾਂਦੇ ਹਨ ,,,,ਕੰਮ ਭਾਲਣਾ ਵੀ ਸੌਖਾ ਆ

  • @Jassi-Buttar
    @Jassi-Buttar Місяць тому +1

    Punjab wichi Koi kam nahi kardi canda ja ke koi mantri nahi ban janda Punjab which jhona la leya katn &narma chum leya karna

  • @harphoolsingh7661
    @harphoolsingh7661 Місяць тому +1

    ਪੰਜਾਬ ਆਲੇਆਂ ਦਾ ਦਿਮਾਗ ਖਰਾਬ ਹੈ ਹੋਰ ਭੇਜ ਲੋ

  • @Bangashiv
    @Bangashiv Місяць тому

    So sad News 😭😭

  • @harbanssingh1329
    @harbanssingh1329 Місяць тому +1

    Dhi bhain da jo paisa khae kahe Gobind singh jaumdhake khae .very said waheguru ji

  • @JarnailSingh-hr3hv
    @JarnailSingh-hr3hv Місяць тому +1

    ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖ ਨਾ ਲੇਖ 😂

  • @user-we8cz5vx1b
    @user-we8cz5vx1b Місяць тому

    😢😢😢😢

  • @soniabawa9792
    @soniabawa9792 Місяць тому

    Kirpa krke koi n bejo apne bchya nu foreign … Ethe koi n bhukha rhhh skda

  • @jasleencheema7036
    @jasleencheema7036 Місяць тому

    Very very sad

  • @subhashrai1432
    @subhashrai1432 Місяць тому +2

    Punjabio aje v time hai bacche bahar na bhejo.

  • @balsingh5965
    @balsingh5965 Місяць тому +2

    ਘਰ ਦਿਆ ਨੂੰ $ ਚਾਹੀਦੇ ਸੀ
    ਕੁੜੀ ਮਰ ਗਈ ਦੁਖੀ ਹੋ ਕੇ

  • @sherjeetsingh5261
    @sherjeetsingh5261 Місяць тому

    I love indiea Canada foodu dase aa by g

  • @moninderkumar9344
    @moninderkumar9344 Місяць тому

    Rip

  • @jindusingh3552
    @jindusingh3552 Місяць тому

    😢😢😢😢😢😢😢😢😢😢😢😢😢😢😢😢😢😢

  • @asharani6758
    @asharani6758 Місяць тому

    Pehla mundea fia news aundia c hun kudia dia news aundia heart attack nal.mrde a kyo bejde eda

  • @Singh47Singh-jr7jt
    @Singh47Singh-jr7jt Місяць тому

    100 crore mile canada di sarkar valo.10 crore mille Punjab Sarkar valo.

  • @KuvamAnahat
    @KuvamAnahat Місяць тому

    Padi nhi uncle...pr hon li.. sarkar ki kre sarkar nu ta strong step lanna chahida aa..ave de loka li

  • @harwindersarkaria1455
    @harwindersarkaria1455 Місяць тому

    Next kaun?

  • @aajadsingh149
    @aajadsingh149 Місяць тому

    lalach ne loki kine blind krte 😎kina sohna ghr c psise di v kmi ni lgdi

  • @harpalsandhu7279
    @harpalsandhu7279 Місяць тому

    ਨਾਂ ਜਾ ਬਰਮਾਂ ਨੂੰ ਲੇਖ ਜਾਣ ਗੇ ਨਾਲੇ??

  • @amarjeetsingh-xe7xg
    @amarjeetsingh-xe7xg Місяць тому

    ਦੌੜ ਅ ਪੈਸੇ ਦੀ ਕੋਈ ਨੀ ਸੁਧਰਦਾ,,,,
    ਚੰਗੇ ਘਰ ਵਾਰ ਵਾਲੇ ਦੱਸ ਕੀ ਸ਼ੁਸ਼ਣਾ ਮੰਗਦੇ ਆ

  • @atulmahajan4854
    @atulmahajan4854 Місяць тому +4

    Apne india wich nhi rehna sirf videsh hi jana punjab de loka ne our jayo canada

  • @LakhwinderSingh-nh3zh
    @LakhwinderSingh-nh3zh Місяць тому +1

    Punjab de bahadro. Betia noo bahar na bhejo

  • @commonsense1429
    @commonsense1429 Місяць тому

    heart attack eve nahi a janda bhave jini marji tension o vi naujavana nu eh imposible a Kudi nu koi cheez khavai gai a eh afeem da kamal a oother de room mates ne khawai hove gi eh afeem bhut kharab a afeem vich jo cheez milai gai os da estemal opration wele kita janda hai jis nall body da oh hissa suun ho janda hai jithe es nu lagaya janda hai.es da estemal oh afeem di quantity vadaun lai karde hun taki afeem vech ke vadh laha leya ja sake

  • @charrysweetusingh5086
    @charrysweetusingh5086 Місяць тому

    India wala na ta jan nu v ni c boliya canada govt he bhaju enu

  • @babbuguri6740
    @babbuguri6740 Місяць тому

    Punjab vich ta came karna ne ana nu sag lagde ha

  • @BahadurSingh-gg2bm
    @BahadurSingh-gg2bm Місяць тому +1

    Kisan dharne te bethe ne bhaya punjab vich kam karde ne punjabi koi factory nahi lagan dindey

    • @bkaur5485
      @bkaur5485 Місяць тому +1

      Sada desh eh dharne walea ne barbad kar dita

    • @shivdevsingh3626
      @shivdevsingh3626 Місяць тому

      ਫੈਕਟਰੀਆਂ ਵਿੱਚ ਸਾਡੇ ਪੰਜਾਬੀ ਕੰਮ ਨਹੀਂ ਕਰਦੇ | ਉੱਥੇ ਵੀ ਭਈਏ ਹੀ ਕੰਮ ਕਰਦੇ ਹਨ |

    • @bkaur5485
      @bkaur5485 Місяць тому

      @@shivdevsingh3626 je asi kam ni karna fer koi ta kruga .sir eh sadi kamjori aa

  • @user-xf1ut3ef3q
    @user-xf1ut3ef3q Місяць тому

    Endi vdi kothi c do rotia nhi de skde c ghar bola ke

  • @asharani6758
    @asharani6758 Місяць тому

    Ghar ta wadia change ghr di kudi lagdi aa je kam.nai c vapis bula lende das di hou k kam.hni ghrde bula ni skde c.25 lakh la bejea hou pase hon k ta e bejea ghr walo ta made nai lagde c.eder v changa munda mil.skda c pr.nai ena ne dikhava krna hunda.bahar ja k kida rehdia ki krdia kise nu ki ota eder

  • @harpalthind6094
    @harpalthind6094 Місяць тому

    Ena wadiya ghr bahr tuhada keo bhjde ho bachea nu bahr

  • @preetgill6690
    @preetgill6690 Місяць тому

    Dil da Dora nahi overdose hai …. Pls investigate your news…. Loka ne v ath chakki hoiye hai Canada de naam de … no matter what happened!!people don’t learn. Sadly… new comers struggle here goingvthru depression… parents in India don’t know what they’re kids going thru here… of course they choose wrong path….

  • @user-of4me3cv1t
    @user-of4me3cv1t Місяць тому

    Parotheye=heart problems

  • @amarsingh-bw5qn
    @amarsingh-bw5qn Місяць тому

    Reel n Marti dunia

  • @amarsingh-bw5qn
    @amarsingh-bw5qn Місяць тому

    Maa baap pasisa d maag karda hona kithu pasisa deedi

    • @shivdevsingh3626
      @shivdevsingh3626 Місяць тому

      ਇਹ ਕੀ ਲਿਖਿਆ ਹੈ ਜੀ ? ਕੋਈ ਸਮਝ ਨਹੀਂ ਲੱਗੀ |

  • @virendersharma8315
    @virendersharma8315 Місяць тому

    RIzp

  • @Free_Coaching_Academy
    @Free_Coaching_Academy Місяць тому

    Vdia hoya hor jao bajar

  • @JaspreetSingh-gv9jx
    @JaspreetSingh-gv9jx Місяць тому

    Vdia h dollar le len hun

  • @rohitpawar8598
    @rohitpawar8598 Місяць тому

    😁😁😁😁🎊🎊🎊🎉🎉🎉🎆🎆🎆

  • @surinderkumar-ku4bw
    @surinderkumar-ku4bw Місяць тому

    Punjabi chakachond ,dikhave,status maintenance de chakker vich mentally pressure vich aa gae hai.punjab is better than Canada.

  • @surinderbrar4249
    @surinderbrar4249 Місяць тому

    Na jao Canada ohthe ni maa labni, pehlan 16-16 ghante kum karna pena roti taan labni, Na jao Canada. Sardari chhad naukar ho jaana eh shonk avale ne, pind vale boad di shaan nahi labni, na jao.

  • @user-pe1gn9pc4m
    @user-pe1gn9pc4m Місяць тому

    Overdose

  • @lakhvirgrewal
    @lakhvirgrewal Місяць тому

    Pano. Na. Jio. Canda

  • @SurinderSingh-zq8yh
    @SurinderSingh-zq8yh Місяць тому

    ਆਹੀ ਹਾਲ ਹੋਣਾਂ ਪੰਜਾਬੀ ਭੇਡਾਂ ਨੂੰ ਵੀ ਪਿੱਛੇ ਛੱਡ ਗਏ ਭੇਡ ਚਾਲ ਚ।ਏਨਾਂ ਦੇ ਦਿਮਾਗ਼ ਵਿੱਚ ਗੋਹਾ ਭਰਿਆ

  • @JASBIRSINGH-bm7lf
    @JASBIRSINGH-bm7lf Місяць тому +2

    Waheguru ji

  • @AvatarSingh-qo7wz
    @AvatarSingh-qo7wz Місяць тому

    ਵਾਹਿਗੁਰੂ ਜੀ

  • @HarpreetSran-vj6bm
    @HarpreetSran-vj6bm Місяць тому +1

    Waheguru ji 🙏🙏

  • @satishkumarkumar6120
    @satishkumarkumar6120 Місяць тому +1

    Waheguru ji kirpa mehar karo ji

  • @parmeetkaur6487
    @parmeetkaur6487 Місяць тому

    So sad

  • @LovelySingh-sl6fs
    @LovelySingh-sl6fs Місяць тому

    Shri waheguru Sahay maharaj ji

  • @AkashDeep-hp4st
    @AkashDeep-hp4st Місяць тому

    😢😢😢😢

  • @kulveersingh3534
    @kulveersingh3534 Місяць тому +6

    Waheguru ji