Jalandhar Vich Hoye Anokhe Viah De Charche | Miracle Happened In Jalandhar | Real Miracle

Поділитися
Вставка
  • Опубліковано 15 вер 2024
  • Topic- Jalandhar Vich Hoye Anokhe Viah De Charche
    Produced By - Sikhi Tv
    Research- Manjit Singh
    Disclaimer : This video is exclusively created and owned by the channel kindly refrain from reusing them for your own content. Any illegal use will be subjected to copyright strike followed by the legal procedures.

КОМЕНТАРІ • 267

  • @WaheguruWaheguru-b3c
    @WaheguruWaheguru-b3c 9 місяців тому +195

    ਮੈਰੀ ਬੇਟੀ ਵੀ ਆਪਣਾ ਬੱਚਾ ਨਾਲ ਡੋਲੀ ਵਾਲੀ ਗੱਡੀ ਵਿਚ ਲੈ ਕੇ ਗਈ ਉਸ ਦਾ ਘਰ ਵਾਲਾ ਬਹੁਤ ਵਧੀਆ ਤੇ ਚੰਗਾ ਹੈ ਬੱਚੇ ਨੂੰ ਬਹੁਤ ਪਿਆਰ ਕਰਦਾ ਪੜਨ ਵੀ ਲਾ ਦੱਤਾ 7 ਸਾਲ ਹੋ ਗਏ ਨੇ ਬਹੁਤ ਪਿਆਰ ਕਰਦਾ ਬੱਚੇ ਨੂੰ ਬਹੁਤ ਵਧੀਆ ਹੈ ਮੈਰਾ ਜਵਾਈ

  • @surjeetsinghguliani3601
    @surjeetsinghguliani3601 9 місяців тому +49

    ਦੋਵੇਂ ਪਰਿਵਾਰਾਂ ਦਾ ਮਿਲਾਪ ਹੋਣ ਤੇ ਬਹੁਤ ਬਹੁਤ ਮੁਬਾਰਕਾਂ । ਬਹੁਤ ਵਧੀਆ ਉਪਰਾਲਾ ।👍👌🙏🌹🙏

  • @himanshihimanshi8169
    @himanshihimanshi8169 7 місяців тому +11

    ਵਾਹਿਗੁਰੂ ਇਹ ਦਿਨ ਕਿਸੇ ਵੀ ਧੀ ਦੀ ਜ਼ਿੰਦਗ਼ੀ ਵਿੱਚ ਨਾ ਲੈਕੇ ਆਣ ਮੇਰਾ ਵੀ ਦੁਵਾਰੇ ਵਿਆਹ ਹੋਣਾ ਵਾਂ ਮੇਰੇ ਹੁਣ ਵਾਲੇ ਪਤੀ ਨੇ ਵੀ ਮੇਰੀ ਬੇਟੀ ਪਹਿਲਾ ਅਪਣਾਈ ਆ ਸਾਰੇ ਮਾੜੇ ਨੀ ਹੁੰਦੇ ਬਹੁਤ ਚੰਗੇ ਚੰਗੇ ਮੁੰਡੇ ਨੇ ਇਸ ਸਮਾਜ ਚ

  • @mangatkular5941
    @mangatkular5941 7 місяців тому +6

    ਪਰਮਾਤਮਾ ਇਹਨਾਂ ਤਿੰਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ਜਿਉਂਦੇ ਵਸਦੇ ਰਹੋ

  • @joginderkaur470
    @joginderkaur470 9 місяців тому +45

    ਇਹਨਾਂ ਤਿੰਨਾਂ ਦੀ ਜ਼ਿੰਦਗੀ ਖ਼ੂਬਸੂਰਤ ਹੋਵੇ ਜੀ।

  • @kesarsingh7124
    @kesarsingh7124 9 місяців тому +27

    ਵਧੀਆ ਸੰਸਕਾਰ ਨੇ ਜੀ ਸਮਾਜ ਵਿੱਚ ਪਤਾ ਲੱਗੇ ਮਮਤਾ ਕੀ ਅ ਮਾਸੂਮ ਦਾ ਪਾਲਣ ਪੋਸ਼ਣ ਹੋਵੇ 🙏

  • @HarneetKalas-nf8nd
    @HarneetKalas-nf8nd 9 місяців тому +24

    ❤ ਵਾਹਿਗੁਰੂ ਜੀ ਕਿਰਪਾ ਰੱਖਿਓ ਜੀ ਭੈਣ ਸੁੱਖੀ ਆਪਣੇ ਸੋਹਰੇ ਪਰਿਵਾਰ ਵਿੱਚ ਰਹੇ ਜੀ ❤

  • @kuldeepkaur3299
    @kuldeepkaur3299 9 місяців тому +22

    ਬੁਹਤ ਧੰਨਵਾਦ ਵੀਰ ਦਾ ਜਿਸ ਨੇ ਇਹ ਗੱਲ ਕਬੂਲ ਕੀਤੀ

  • @JagdishSingh-gt1ld
    @JagdishSingh-gt1ld 9 місяців тому +13

    ਮਾਮਾ ਤਾਂ ਉਹ ਵੀ ਹੁੰਦੀਆਂ ਹਨ ਜਿਹੜੇ ਦੋ ਦੋ ਚਾਰ ਚਾਰ ਜਵਾਕ ਜੰਮ ਕੇ ਆਸ਼ਕਾਂ ਨਾਲ ਭੱਜ ਜਾਂਦੀਆਂ ਹਨ ਕੀ ਉਹ ਮਾਂ ਨਹੀਂ ਹੁੰਦੀ ☝️😮

  • @JagdishSingh-gt1ld
    @JagdishSingh-gt1ld 9 місяців тому +9

    ਪੁੱਤਾਂ ਬਾਰੇ ਮਾਵਾਂ ਲੜ ਸਕਦੀਆਂ ਹਨ ਕੀ ਧੀਆਂ ਵਾਰੇ ਵੀ ਮਾਵਾਂ ਲੜ ਸਕਦੀਆਂ ਹਨ ਸਾਰੀਆਂ ਮਾਵਾਂ ਇੱਕੋ ਸਾਰ ਨਹੀਂ ਹੁੰਦੀਆਂ ਕਈ ਮਾਵਾਂ ਤਾਂ ਆਪਣੇ ਬੱਚਿਆਂ ਨੂੰ ਆਪਣੇ ਹੱਥੋਂ ਹੀ ਕੋਈ ਨਹਿਰ ਚ ਸੁੱਟ ਦਿੰਦੀ ਹੈ ਕੋਈ ਘਰੋਂ ਕੱਢ ਦਿੰਦੀ ਹੈ ਇਹ ਕਲਯੁਗ 20 ਚੱਲ ਰਿਹਾ ਹੈ ਯਾਦ ਰੱਖੋ😮☝️

  • @JaswantKahlon-bg6zd
    @JaswantKahlon-bg6zd 9 місяців тому +11

    ਸਤਿ ਨਾਮ ਵਾਹਿ ਗੁਰੂ ਮੇਹਰ ਕਰਨਗੇ ਧੀ ਉਤੇ ਜਿਸਦੀ ਰਹੇ ਧੀਏ:

  • @user-gt5it1wf8s
    @user-gt5it1wf8s 9 місяців тому +23

    ਬਹੁਤ ਵਧੀਆ ਤੁਸੀਂ ਦੁਨੀਆਂ ਦੀ ਪਰਵਾਹ ਨਾ ਕਰੋ ਕਿਉਂਕਿ ਤੁਸੀਂ ਦੁਨੀਆਂ ਨੂੰ ਨਹੀਂ ਜਿੱਤ ਸਕਦੇ ਸੋ ਤੁਹਾਨੂੰ ਵਿਆਹ ਦੀਆਂ ਦਿਲੋਂ ਮੁਬਾਰਕਾਂ ਜੀ ਗੁਰਜੰਟ ਇੰਸਾਂ

  • @sarabjitkaur4741
    @sarabjitkaur4741 9 місяців тому +12

    Very good ❤ ਮੇਰੀ ਮਾਂ ਮੇਰਾ ਰੱਬ ਲਵ ਯੂ ਮਾਂ ❤

  • @suchasingh6354
    @suchasingh6354 9 місяців тому +5

    Bhut hi wadia ਮਾ ਦਾ ਬੱਚੇ ਪ੍ਰਤੀ ਪਿਆਰ

  • @JagdishSingh-gt1ld
    @JagdishSingh-gt1ld 9 місяців тому +5

    ਬਾਲਾ ਇਦਾਂ ਨਹੀਂ ਕਹੀਦਾ ਹੁੰਦਾ ਮਾਵਾਂ ਠੰਡੀਆਂ ਛਾਵਾਂ ਜਿਸ ਤਾਂ ਲੱਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਪਰਾਈ ਜਾ ਕੇ ਜਮਾਨੇ ਨੂੰ ਪਛਾਣੋ ਛਾਣੋ ਫਿਰ ਪਤਾ ਲੱਗੂਗਾ ਜਮਾਨਾ ਕਿੱਦਾਂ ਕਿਦਾਂ ਤੇ ਕਿਵੇਂ ਰਹਿ ਰਿਹਾ ਹੈ ਅੱਜ ਤਾਂ ਜਮਾਨੇ ਦੇ ਵਿੱਚ ਉਹ ਮਾਵਾਂ ਵੀ ਹਨ ਜਿਹੜੇ ਦੋ ਦੋ ਚਾਰ ਚਾਰ ਬੱਚਿਆਂ ਨੂੰ ਜੰਮ ਕੇ ਆਸਕਾਂ ਨਾਲ ਭੱਜ ਜਾਂਦੀਆਂ ਹਨ ਫਿਰ ਉਹ ਮਾਂ ਵੀ ਤਾਂ ਮਾਂ ਹੀ ਹੁੰਦੀ ਹੈ😮☝️

  • @KulwinderKhakh-ns5sn
    @KulwinderKhakh-ns5sn 9 місяців тому +23

    Thanks to the boy and his family.Waheguru bless you all.

  • @charanjitsingh4388
    @charanjitsingh4388 9 місяців тому +4

    ਵਾਹਿਗੁਰੂ ਜੀ ਮੇਹਰ ਕਰੋ ਜੀ । ਨਸ਼ਿਆਂ ਨੇ ਮਾਰਤੀ ਮੁੰਡੇ । ਮਾਂ ਤਾਂ ਮਾਂ ਹੁੰਦੀ ਹੈ ।

  • @Harpreetkaur-p4m
    @Harpreetkaur-p4m 8 місяців тому +5

    Munde di soach nu te kuri nu salam

  • @balvirsinghgill3176
    @balvirsinghgill3176 5 місяців тому +1

    ਵੀਰ ਜੀ ਬੱਚੇ ਅੱਪਣੀ ਮਾ ਨੂੰ ਦੂਰ ਕਰ ਦੇਣਗੇ ਪਰ ਮਾਂ ਆਪਣੇ ਬੱਚੇ ਆ ਨੂੰ ਦੂਰ ਨਹੀਂ ਕਰ ਸਕਦੀ❤❤❤

  • @gurdevkaur1209
    @gurdevkaur1209 4 місяці тому +1

    ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਹੱਸਦੇ ਵੱਸਦੇ ਰਹੋ ਸਦਾ ਪੁੱਤ ਮੇਰੀ ਮਾਤਾ ਰਤਨ ਕੌਰ ਜੀ

  • @northerninsecticides2335
    @northerninsecticides2335 3 місяці тому +1

    Waheguru ji .....teeno k upper mehar bhareya hath rakhan.,
    Ik jinda insaniyat ka saboot Dita ladke n.....waheguru ji sda khush rakhan

  • @shaminderkhosa4946
    @shaminderkhosa4946 8 місяців тому +7

    I noticed that all the comments are positive. Does that mean our society has changed so much? If so, it is a good start. Then, young girls who are divorced for no reason, can settle again and have a life. 👏

  • @inderjit748
    @inderjit748 9 місяців тому +6

    MAA. HUNDI AA MAA OO DUNIYA WALEO SALUTE TO ALL MOTHER'S

  • @nbisht8074
    @nbisht8074 9 місяців тому +2

    Vry good sister apka fist desian bi thikk thaa aur sec bi apne bachee ki liye god bless u sister and beby

  • @sarabjeetkaur2066
    @sarabjeetkaur2066 9 місяців тому +4

    Very good putter ji God bless you ❤️❤️🍦🍨🎂

  • @amarjitbrar6938
    @amarjitbrar6938 9 місяців тому +3

    ਅਸੀਂ ਤੇਰਾਂ ਸਾਲ ਪੁੱਤ ਨਾਲ਼ ਲੈ ਕੇ ਆਏ ਸੀ। ਅਸੀਂ ਆਪਣਾ ਪੋਤਾ ਸਮਝਦੇ ਹਾਂ ਦੋ ਤੋਲੇ ਸੋਨਾ ਵੀ ਪੁੱਤ ਨੂੰ ਪਾਇਆ ਹੈ।

  • @jaspalsinghlamba8578
    @jaspalsinghlamba8578 9 місяців тому +4

    ਬਹੁਤ ਵਧੀਆ ਜੀ

  • @ApinderSingh-b2c
    @ApinderSingh-b2c 9 місяців тому +8

    Good luck both of you, respect is the only keys some time sorry wount changed anything no matter how hard any one try

  • @user-rt9bi9bq1e
    @user-rt9bi9bq1e 8 місяців тому +3

    Just Beautiful
    Waheguru ji bless them

  • @karnalkaur4402
    @karnalkaur4402 9 місяців тому +5

    God bless you ❤❤

  • @Anbbvg
    @Anbbvg 9 місяців тому +6

    God bless you all❤

  • @nisarmasih100
    @nisarmasih100 8 місяців тому +6

    ALMIGHTY BLESS THE COUPLE AND SON ABUNDANTLY. THIS IS A UNIQUE MARRIAGE.

  • @amriksingh-lj2pk
    @amriksingh-lj2pk 9 місяців тому +2

    Very nice. Parmeshwar dona privaran vich pyar banai rakhe.

  • @harjotsidhu9023
    @harjotsidhu9023 9 місяців тому +2

    ਜਿੰਦਗੀ ਚੌ ਕੋਈ ਵੀ ਐਸਾ ਕੰਮ ਨਾ ਕਰੋ ਜਿਸ ਦੇ ਨਾਲ ਤੁਹਾਡੇ ਮਾਪਿਆ ਦਾ ਸਿਰ ਨੀਵਾ ਹੋਵੇ ਇਹ ਜੋ ਵੀ ਹੁੰਦਾ ਹੈ ਇਹ ਸਭ ਰੱਬ ਦੇ ਹੱਥ ਚੌ ਹੈਂ ਦੁਨੀਆਂ ਤੇ ਸਾਰੀਆਂ ਧੀਆ ਇਹ ਭੈਣ ਜੀ ਵਰਗੀ ਸੋਚ ਰੱਖਣ ਤੇ ਕੋਈ ਵੀ ਮਾਪੇ ਧੀਆ ਪੁੱਤਾ ਚੌ ਫਰਕ ਨਹੀ ਰੱਖਣ ਗੇ ਸਿੱਧੂ

  • @jaspalkaur2091
    @jaspalkaur2091 9 місяців тому +2

    Thank you put ji Love you 👌👌❤️❤️🙏🙏

  • @user-gl7xf5ne4q
    @user-gl7xf5ne4q Місяць тому

    Very good thinking child needs love and care

  • @rajwantdhaliwal7845
    @rajwantdhaliwal7845 9 місяців тому +2

    So nice beta g. God bless them.

  • @nirbsaisings2015
    @nirbsaisings2015 9 місяців тому +3

    ਦਿਲੋਂ ਸਲਾਮ ਹੈ

  • @rajbirkaur7527
    @rajbirkaur7527 8 місяців тому

    Brave girl eni himmat chidi ae har maa nu apne bacche de hakh lyi ...

  • @mohinderdhanjal2611
    @mohinderdhanjal2611 8 місяців тому +4

    Waheguru mehar Karen hamesha ji. ❤❤❤❤

  • @Harjasssingh-y7w
    @Harjasssingh-y7w 4 місяці тому

    Very very nice story. Ik man de m amta darsai gai hai jee. Thanks for this event.

  • @rajendersinghkhosla6810
    @rajendersinghkhosla6810 9 днів тому

    Bahut vadhia kaaraj keeta duniya nu accha saneha jayega

  • @babymomi1799
    @babymomi1799 9 місяців тому +5

    Maa hundi e maa ve dunia valio miss you mom ❤❤❤❤❤

  • @surinderkaurchamreda2412
    @surinderkaurchamreda2412 8 місяців тому +1

    Very nice good veere jis ne is pain di Mamta nu smjhaya ❤❤🎉

  • @prabhwander5592
    @prabhwander5592 9 місяців тому +2

    Bahut sohni video aa waheguru ji

  • @reetapuri-gy8wi
    @reetapuri-gy8wi 9 місяців тому +4

    god bless you all family ❤

  • @sukhwindergill3457
    @sukhwindergill3457 9 місяців тому +5

    Very nice video ❤❤

  • @surjitkaurwadehra3596
    @surjitkaurwadehra3596 9 місяців тому +5

    Maa di pooja Rubb di pooja Maa varga na hor koi Dujha I miss my mom S.Satwant kaur ji

  • @ramanpreetkaur4051
    @ramanpreetkaur4051 8 місяців тому +1

    Very nice God bless you beta

  • @singhbhupinder3012
    @singhbhupinder3012 9 місяців тому +2

    Very Very Nice Kamaljit Kaur 🙏🙏.

  • @bhullarinternetcafe3936
    @bhullarinternetcafe3936 9 місяців тому +5

    Iss story di realty show karn lyi family de bare detail vich dasna chahida hai kite view len lyi photos net ton chuk ke blur karke story banai aa.

  • @BhupinderSingh-gx6fv
    @BhupinderSingh-gx6fv 9 місяців тому +2

    Very nice marriage and Great and educational video

  • @balbirsingh175
    @balbirsingh175 9 місяців тому +2

    very very good best of luck 👍 beti

  • @GurpreetSingh-y5i3n
    @GurpreetSingh-y5i3n 28 днів тому

    Thank u veer bache nu samjan lyi eda e samjda Rahi veer

  • @rajvinderaujla5191
    @rajvinderaujla5191 9 місяців тому +7

    ਲਾਹਣਤੀ ਲ਼ੋਕ ਅਨੰਦ ਕਾਰਜ ਮਤਲਬ ਵਿਆਹ ਹੋਇਆ ਬੱਚਾ ਵੀ ਉਸੇ ਨਾਲ ਵਿਆਉਂਣਾ ਸੀ
    ਮੂਰਖਾਂ ਦੀ ਕੋਈ ਗੱਲ ਕਰਨ ਦੀ

  • @AkashDeepSingh-df4wf
    @AkashDeepSingh-df4wf 6 місяців тому +2

    Very good

  • @HarmeetKaur-yr3zt
    @HarmeetKaur-yr3zt 8 місяців тому +2

    Satnam waheguru ji Maher Karen es family members t 🙏😚❤️🙏🌹

  • @Rishabhvinayak1212
    @Rishabhvinayak1212 4 місяці тому

    Eh duja Munda ohde lai dil ton salute aa yarro dil hi.jit liya bai ne😊😊😮😮😮

  • @vijaybathinda3162
    @vijaybathinda3162 8 місяців тому +2

    God bless them

  • @jaswantkaur9812
    @jaswantkaur9812 4 місяці тому

    Bahut hi vadhiya lagi .sab ajehe ho jan ta phir satjug hi aa jawae. Dona ch jimi asman da farak he.

  • @JaskrnRanu
    @JaskrnRanu 29 днів тому

    ਵਾਹਿਗੁਰੂ ਤਿੰਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ

  • @kashbassey9149
    @kashbassey9149 8 місяців тому

    What a good lad this boy turned out to be..so proud of him❤

  • @AnitakaurSapra
    @AnitakaurSapra Місяць тому

    Baba g tuhanu always Khush rakhsn

  • @avtarkasoulino.1363
    @avtarkasoulino.1363 9 місяців тому +7

    Wahyguru ji kirpa karo ji apne guru sikhan ty Ji Maharaj ji...maa..ty maa hundi ya wahyguru ji kirpa karo ji

  • @balvindersingh4404
    @balvindersingh4404 9 місяців тому +1

    Very good decision B.S.Behl Jalandhar

  • @jeetorita802
    @jeetorita802 8 місяців тому +1

    You are right sir say we must love mother ❤

  • @kuldipkaur1470
    @kuldipkaur1470 20 днів тому

    God bless you all God must be soooooooooo happy

  • @jassjas931
    @jassjas931 8 місяців тому +1

    Thanks God nice brevet joddi ❤❤❤like

  • @bindersingh5632
    @bindersingh5632 9 місяців тому +2

    Dhan hai o husband jis ne. Is jamane vich eh sadhi kiti.

  • @Dutt-ff
    @Dutt-ff 8 місяців тому +2

    ਵਾਹਿਗੁਰੂ ਜੀ 🙏🙏

  • @jasskarn1053
    @jasskarn1053 20 днів тому

    Manu bi aapni maa nhal bahut pyar aa ❤❤❤or bache nhal bi

  • @ManjeetKaur-rt9vn
    @ManjeetKaur-rt9vn 5 місяців тому

    Very good Baba g Meher Bnai Rakhann Sare privaar te Waheguru g

  • @anitaraina9491
    @anitaraina9491 8 місяців тому +1

    Waheguru ji 🙏🌹
    Bhut hi achchi post

  • @salinderpalprashar8341
    @salinderpalprashar8341 9 місяців тому +2

    VERY NICE

  • @bawarangmanchsbsnager2902
    @bawarangmanchsbsnager2902 8 місяців тому +1

    Nice ji nice God bless you

  • @SinghKulwinder-rz4ru
    @SinghKulwinder-rz4ru 9 місяців тому +4

    Waheguru ji

  • @anjukukreja775
    @anjukukreja775 8 місяців тому +1

    Bohat Bohat vadhia great 👍job

  • @harwindersingh9374
    @harwindersingh9374 9 місяців тому +7

    ਵਾਹਿਗੁਰੂ ਸਭ ਤੇ ਕਿਰਪਾ ਕਰਨ ਜੀ

  • @sarwansingh6636
    @sarwansingh6636 8 місяців тому +1

    Bat g god blass you waheguru sab ji apni karpa karo mara sab ji ❤❤❤❤❤

  • @MandeepSingh-yk8tm
    @MandeepSingh-yk8tm 6 місяців тому

    God bless you 🙏🙏 waheguru ji mehar kara 🙏🙏

  • @paramjitkaur2007
    @paramjitkaur2007 Місяць тому

    Very good mother god bless ❤❤🎉

  • @user-kj7jo4uy2z
    @user-kj7jo4uy2z 9 місяців тому +2

    ਵਾਹਿਗੁਰੂ ਜੀ

  • @mastansingh4714
    @mastansingh4714 9 місяців тому +2

    Bhoot vadia laga

  • @user-jz1ne2gu6w
    @user-jz1ne2gu6w 9 місяців тому +2

    Vary good ji

  • @mohinderbuttar7143
    @mohinderbuttar7143 9 місяців тому +3

    Salute sister nu and brother nu God bless you all family

  • @amarjeetkaur2484
    @amarjeetkaur2484 9 місяців тому +1

    Vary good ji waheguru ji

  • @harmeetkaur4628
    @harmeetkaur4628 8 місяців тому +1

    Very nice 👌 👍 video God bless you 🙏 ❤❤❤❤❤

  • @RaniGill-b5p
    @RaniGill-b5p 8 місяців тому +3

    Waheguru 🙏❤️

  • @beenmoop3942
    @beenmoop3942 9 місяців тому +2

    Very nice video

  • @sukhjinderjassar6780
    @sukhjinderjassar6780 8 місяців тому +2

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ। ਮਾਂ ਨੂੰ ਸਲੂਟ ਏ।

  • @user-ke2dq2gl6l
    @user-ke2dq2gl6l Місяць тому

    Nice story ❤❤❤❤❤

  • @manishasinha6729
    @manishasinha6729 9 місяців тому +2

    Thank god sb achha hua. 😊

  • @HARPALSINGH-fn6ss
    @HARPALSINGH-fn6ss 9 місяців тому +2

    Very nice ❤

  • @lovejitjit9274
    @lovejitjit9274 9 місяців тому +2

    Good❤

  • @narindersingh9833
    @narindersingh9833 9 місяців тому +3

    Nice

  • @MeetRandhawa-l6c
    @MeetRandhawa-l6c 8 місяців тому

    Waheguru ji eda da insan sub dhee nu mile te na ma nu koi dor sakda te na bache nu

  • @user-jj6nv3fc4m
    @user-jj6nv3fc4m 9 місяців тому +4

    I love my mom ❣️😍

  • @karamjitkaur3815
    @karamjitkaur3815 9 місяців тому +2

    I m proud ❤ ❤❤❤❤

  • @DarshanSingh-tv5el
    @DarshanSingh-tv5el 8 місяців тому +1

    Nice ❤❤

  • @jatinderb7595
    @jatinderb7595 9 місяців тому +5

    Nasib Kaur my most honourable and most respected mother!