DULLPUNA : LABH HEERA ft. GURMAN PARAS | BILASPURI | NEW PUNJABI SONGS 2021

Поділитися
Вставка
  • Опубліковано 15 гру 2024

КОМЕНТАРІ • 2,5 тис.

  • @LabhHeeraMusicLife
    @LabhHeeraMusicLife 3 роки тому +582

    Thanks For Watching Like Comments My Lovely Friends .......................Jio jug jug Jiyonde vasde raho ji Love U all
    Urs Labh heera

  • @gsadio
    @gsadio 3 роки тому +1099

    ਲਾਭ ਹੀਰੇ ਦੇ ਫੈਨ ਜਿਹੜੇ ਕਰਦੋ ਲਾੲਿਕ
    1000 👍👍👍👍👍👍👍👍

  • @Ajitsedha
    @Ajitsedha 2 роки тому +13

    Zindgi da dream ah bai ਲਾਭ ਹੀਰੇ ਦਾ ਅਖਾੜਾ ਲਵਾਉਣਾ ਕਿਸੇ ਪ੍ਰੋਗਰਾਮ ਤੇ

  • @pargatdullewal
    @pargatdullewal 3 роки тому +142

    ਪੂਰੀ ਇੰਡਸਟਰੀ ਵਿੱਚ ਜੇ ਕਿਸੇ ਵਿੱਚ ਰੜਕ, ਮੜਕ ਤੇ ਇੰਡ ਗੱਲਬਾਤ ਉਸਤਾਦ ਲਾਭ ਹੀਰੇ ਦੀ ਈ ਏ😍😎😎🤟✌💪💪

    • @AjayKumar-nj9lj
      @AjayKumar-nj9lj 3 роки тому +3

      Sahi gall aa vr

    • @akashmaan5589
      @akashmaan5589 3 роки тому +2

      Naa ustaad babbu maan vi att

    • @Jgdeep_sekhon
      @Jgdeep_sekhon 2 роки тому

      @@akashmaan5589 veere ohdi awaz pure ji aa labh heera different aa

    • @preetsingh-sy6oz
      @preetsingh-sy6oz Рік тому +1

      @@akashmaan5589 dabbu maan hassa na kdda yr 😅😅😅😅😅😅😅😅😅😅😅😅😅😅😅

  • @bittitalwandisabo5343
    @bittitalwandisabo5343 2 роки тому +9

    ਸਹੀ ਗੱਲ ਆ ਜਿਹੜਾ ਯਾਰ ਦੀ ਇਜ਼ਤ ਤੱਕਦਾ
    ਓਹਨੂੰ ਕਿਤੇ ਥਾਂ ਨਹੀਂ ਮਿਲਦੀ, ਨਾ ਇੱਥੇ ਨਾ ਓਥੇ

  • @ViraJpreetking
    @ViraJpreetking 3 роки тому +27

    ਵਾਈ ਜੀ ਦਾ ਲਿਖ਼ਣ ਤੇ ਗਾਉਣਾ ਦਿਲਾਂ ਨੂੰ ਛੂਹਣ ਵਾਲਾ ਹੁੰਦਾ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ

  • @daljeetsingh6530
    @daljeetsingh6530 3 роки тому +179

    ਲਾਭ ਹੀਰਾ ਜੀ ਦੀ ਆਵਾਜ 🙏👌 ਸਿੱਧੀ ਦਿੱਲ ਨੂੰ ਲੱਗਦੀ ਆ😍🥰🥰🥰🥰🙏🙏🙏

  • @bittu_shindeala
    @bittu_shindeala 9 місяців тому +6

    ਬਾਈ ਲਾਭ ਹੀਰੇ ਦੀ ਕੋਈ ਰੀਸ ਨਹੀਂ ਕਰ ਸਕਦਾ ❤

  • @gurwindr1313
    @gurwindr1313 3 роки тому +119

    ਵਿਆਹ ਤੇ ਲਾਭ ਹੀਰਾ ਦਾ ਹੀ ਅਖਾੜਾ ਲੱਗੂ🙏🙏❤

  • @ranveerkalyan420
    @ranveerkalyan420 Рік тому +7

    ਲਾਬ ਹੀਰੇ ਨੇ ਬਹੁਤ ਸੋਨਾ ਗਾਤਾ ਸੋੰਗ

  • @manpreetsandhu4186
    @manpreetsandhu4186 3 роки тому +63

    ਇਹੋ ਜਿਹੇ ਗੀਤ ਸਦਾਬਹਾਰ ਹੀ ਚੱਲਦੇ ਰਹਿੰਦੇ ਨੇ ਬੱਲੇ ਹੋ ਮਿੱਤਰਾਂ 👌🏻👌🏻

  • @GurmeetSingh-kb1qy
    @GurmeetSingh-kb1qy Рік тому +16

    27 ਸਾਲ ਹੋਗੇ ਬਾਈ ਨੂੰ ਸੁਣਦੇ ਹੋਏ ਓਹੀ ਰੜਕ ਮੜਕ ਓਹੀ a love u heere bai

  • @sukhVallahyoutube
    @sukhVallahyoutube 3 роки тому +53

    100%☑️ ਚਿੱਬ ਕੱਢੇ ਲੰਡੂ ਬੰਦਿਆਂ ਦੇ siraaaaaaaaaaa 👍👍👍

  • @myfavouritelabhheera4242
    @myfavouritelabhheera4242 3 роки тому +96

    ਬਹੁਤ ਵਧੀਆ ਵੀਡੀਓ ਹੈ। ਲਾਭ ਹੀਰਾ ਪਹਿਲੀ ਵਾਰ ਨਵੇਂ ਅੰਦਾਜ਼ ਵਿਚ ਅਤੇ ਅਲਗ ਲੂਕੇਸ਼ਣ ਹੈ

  • @gurlalsinghkangmalout1394
    @gurlalsinghkangmalout1394 2 роки тому +2

    ਸਿਰਾ ਕਰਾ ਦਿੰਦਾ ਲਾਭ ਹੀਰਾ ਸੱਚਮੁੱਚ ਹੀਰਾ ਹੀ ਹੈ

  • @buntybaggria2351
    @buntybaggria2351 3 роки тому +48

    ਕਿਆ ਬਾਤ ਹੈ ਜੀ ਸਭ ਤੋਂ ਵੱਡਾ ਪਾਪ ਪਰੂੰਣ ਦਾ ਹੁੰਦੇ ਏ

  • @VishalSingh-cj3ht
    @VishalSingh-cj3ht 3 роки тому +216

    ਲਾਭ ਹੀਰਾ ਜੀ ਤੋਂ ਪਤਾ ਲੱਗ ਗਿਆ ਕਿ ਮੁਰਦੇ ਜਿਊਂਦੇ ਹੋ ਜਾਦੇ ਹਨ, ਸ਼ਮਝਣ ਵਾਲੇ ਆਪੇ ਸਮਝ ਜਾਣਗੇ, ਬਾਈ ਜਿਉਂਦਾ ਰਹਿ

  • @Armaanoplive
    @Armaanoplive 3 роки тому +182

    ਸਲੂਟ ਹੈ ਉਸਤਾਦ ਲਾਭ ਹੀਰੇ ਨੂੰ ਪੂਰੇ ਜੋਸ਼ ਨਾਲ ਗਾਇਆ ਹੋਇਆ ਇਹ ਲੋਕ ਤੱਥ ਬਾਈ ਪੁਰਾਣੇ ਅੰਦਾਜ ਵਿੱਚ ਹੈ ਹੁਣ ਫਿਰ ਰੱਬ ਮੇਹਰ ਰੱਖੇ ਅਚਾਨਕ ਵਾਲੇ ਹੀਰੇ ਤੇ

  • @gurpreetsinghshimlapuri8470
    @gurpreetsinghshimlapuri8470 3 роки тому +18

    ਲਾਭ ਹੀਰੇ ਬਾਈ ਨੂੰ ਸੁਣਨ ਵਾਲੇ ਸੱਜਣ ❤️❤️❤️❤️

  • @robinkhehra4247
    @robinkhehra4247 3 роки тому +5

    ਸੱਚੀ ਗੱਲ ਲਾਭ ਜੀ
    ਕਈਆਂ ਦੇ ਤਾ ਦੱਲਪੁਣਾ ਖੂਨ ਚ ਹੁੰਦਾ ਹੈ।। ਦੱਲਾ ਬੰਦਾ 👎👎
    2021 ਚ ਕੋਣ ਕੋਣ ਸੁਣਦਾ ਉਸਤਾਦ ਜੀ ਹੋਰਾਂ ਨੂੰ ਆਪਾ ਤਾ ਦਿਲ ਭਰ ਕਿ

  • @gurjeetnial7517
    @gurjeetnial7517 3 роки тому +118

    ਸਦਾ ਬਹਾਰ ਬਾਈ ਲਾਭ ਹੀਰਾ...ਵਾਹਿਗੁਰੂ ਮੇਰੀ ਉਮਰ ਵੀ ਲਾਵੇ ਬਾਈ ਨੂੰ...

  • @raimusic1223
    @raimusic1223 3 роки тому +111

    ਸੱਭਿਆਚਾਰਕ ਸਾਬ ਰੱਖਿਆ,,,ਜ਼ਿੰਦਾਬਾਦ

  • @_jass_d_
    @_jass_d_ 3 роки тому +41

    jehda jehda labh heere de gaanea nu pyar krda hit like 👍🏻👍🏻👍🏻

  • @bintubadshah3535
    @bintubadshah3535 3 роки тому +51

    ਲੋਕ ਤੱਥਾ ਦਾ ਬਾਦਸ਼ਾਹ 👌👌

  • @littlemixes9602
    @littlemixes9602 3 роки тому +3

    Sira ❤️❤️🔥🔥🔥🔥🔥 jew sahi gal kahi aw❤️💯💯💯💯baki ਮੱਚਣ ਵਾਲਿਆਂ ਨੇ ਮੱਚੀ ਜਾਣਾ😜🥴🥴🥴💯💯✌️✌️✌️

  • @simarjotsinghsimar6603
    @simarjotsinghsimar6603 2 роки тому +13

    ਦਿੱਲ ਛੂ ਲਿਆ ਇਸ ਗੀਤ ਨੇ ਲਾਭ ਹੀਰੇ ਬਾਈ

  • @user-im9lq4dk4o
    @user-im9lq4dk4o 3 роки тому +9

    ਹੀਰਾ ਤਾ ਹੀਰਾ ਹੀ ਹੁੰਦਾ love ❤

  • @nirmalnimma3473
    @nirmalnimma3473 3 роки тому +469

    ਉਸਤਾਦ ਜੀ ਨੂੰ ਪਿਆਰ ਕਰਨ ਵਾਲੇ ਕਰੋ ਲਾਈਕ

  • @deepaulakh4225
    @deepaulakh4225 3 роки тому +31

    ਬਹੁਤ ਵਧੀਆ ਗੀਤ ਅਤੇ ਵੀਡੀਓ
    ਕੈਂਟ ਗੱਲਬਾਤ ਲਾਭ ਹੀਰਾ ਤੇ ਪੰਡੋਰੀ ਆਲਾ ਵੀਰ

  • @Satrangimitti
    @Satrangimitti 2 роки тому +2

    ਕੋਈ ਗਾਣਾ ਸੁਣਲੋ ਸਿਰਾ ਹੀ ਹੁੰਦਾ 🙏🙏

  • @jassmann9345
    @jassmann9345 3 роки тому +5

    Asli punjabi Gayeki😍😍❤️❤️👌🏽👌🏽👌🏽

  • @jotikaurgharu9935
    @jotikaurgharu9935 3 роки тому +11

    ਪੁਰਾਣਾ ,,,ਖੁੰਡ ,,ਲਵ ਹੀਰਾ😎😎😎😎

  • @harrooproop3607
    @harrooproop3607 3 роки тому +13

    ਬਾਈ ਲਾਭ ਹੀਰਾ ਘੈਂਟ ਸਿੰਗਰ 👍

  • @lkasdbb
    @lkasdbb 3 роки тому +7

    ਬਿਲਕੁਲ ਆਵਾਜ਼ ਨੀ ਬਦਲੀ ਅੱਜ ਵੀ ਹੀਰੇ ਦੀ ਹੀਰਾ ਹੀਰਾ ਹੀ ਆ

  • @ninonino4771
    @ninonino4771 3 місяці тому +1

    Swad aaaa. Giya ❤❤❤❤❤❤

  • @gurlalsinhh9955
    @gurlalsinhh9955 3 роки тому +6

    ਸਵਾਦ ਆ ਗਿਆ ਬਾਬੇ 💕💕🌺🌺👑💐💐♥️❤️♥️♥️♥️💕💕💕💕

  • @rightbro265
    @rightbro265 3 роки тому +35

    ਵਾਹ ਵਾਹ ਵਾਹ ਵਾਹ ਲਾਭ ਜੀ ਬਹੁਤ ਵਧੀਆ ਜੀ

  • @satvirbhangu1114
    @satvirbhangu1114 3 роки тому +6

    Siraa hoya pya ,,,,,kehnde aain gabru ne jor laya pya,,,,,jor laya pya mere veereo ❤️❤️❤️👍👍👍👍

  • @ndmajotra700
    @ndmajotra700 3 роки тому +6

    Bahut vadia song aa..Iho jehe geet kithe parmote hone aa ... Iho jehe geet na tan likhan wale rahe na sunan wale...

  • @LuckySingh12502
    @LuckySingh12502 3 роки тому +1

    Love you❤❤❤ ustaad ji 😍😍😍😍

  • @choudhar786
    @choudhar786 3 роки тому +2

    ਬਿੱਲ ਕੁੱਲ ਸੱਚਿਆ ਗੱਲਾ

  • @ਅਵਤਾਰਸਿੰਘ-ਘ7ਢ
    @ਅਵਤਾਰਸਿੰਘ-ਘ7ਢ 3 роки тому +36

    ਜਿਉਂਦੇ ਰਹੋ ਹਜਾਰਾਂ ਸਾਲ ਉਸਤਾਦ ਜੀ

  • @BALWINDERSINGH-kl7fd
    @BALWINDERSINGH-kl7fd 3 роки тому +8

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ 🙏🙏🙏

  • @labbyathwal2852
    @labbyathwal2852 2 роки тому +3

    Sira song labh heera gall ne maddi kehnda ✍️may fevraint sigger Labh heera ✍️👆👆👆

  • @everythingispossible2000
    @everythingispossible2000 3 роки тому +5

    ਪਿੰਡ ਉੱਭਾਵਾਲ ਜ਼ਿਲ੍ਹਾ ਸੰਗਰੂਰ ਚ ਸ਼ੂਟਿੰਗ ਹੋਈ ਹੈ

  • @jasspreet4680
    @jasspreet4680 2 роки тому +1

    Siraaa launda, bai.. ❤❤🤩🤩

  • @mannatmusic419
    @mannatmusic419 3 роки тому +4

    Super staar ustaad labh heera g ..... ustaad industry da sher e .....thanksful v series .....nd gurnaam paras g ....🙏🙏🙏🙏🌹🌹🌹🌹

  • @dhadijasdeepsinghnagra172
    @dhadijasdeepsinghnagra172 3 роки тому +406

    ਇਹਨੂੰ ਕਹਿੰਦੇ ਅਸਲੀ ਗਾਇਕੀ 1996 ਤੋਂ ਸੁਣਦਾ ਆ ਰਿਹਾ

  • @nichansingh4370
    @nichansingh4370 3 роки тому +16

    Bai de sare song siraaaaaa ❤️❤️❤️❤️❤️❤️

  • @GurmeetSingh-fc6uv
    @GurmeetSingh-fc6uv 3 роки тому +2

    ikk song velpune te kadd do
    ਕਈਅਾ ਦੇ ਤਾ ਵੈਲਪੁਣਾ ਖੂਨ ਚ ਹੁੰਦਾ ਏ..

  • @Deepy.Bagri88
    @Deepy.Bagri88 3 роки тому +36

    I'm listening again and again
    I have no words for this
    Labh heera ji is the GOD of this Music Industry

    • @Honeyartsandedits-m
      @Honeyartsandedits-m Рік тому +1

      ਲਾਭ ਹੀਰਾ ਜੀ ਸਮੇਂ ਦੇ ਨਾਲ ਸੱਚਾਈ ਪੇਸ਼ ਕੀਤੀ ਹੈ ਬਹੁਤ ਵਧੀਆ ਜੀ

  • @maherarora9579
    @maherarora9579 3 роки тому +35

    Kis Kis ko ya video pasand hai please like this

  • @dhariwalsaab127
    @dhariwalsaab127 3 роки тому +15

    ਬਹੁਤ ਵਧੀਆ ਜੀ ❤️❤️

  • @gillsarpanch3904
    @gillsarpanch3904 3 роки тому +1

    Ajj v pori dhakk aaa

  • @gorasidhu2535
    @gorasidhu2535 2 місяці тому

    ਲਾਭ ਹੀਰਾ ਵੀਰ ਬਹੁਤ ਵਧੀਆ ❤ ਰੱਬ ਲੰਮੀ ਉਮਰ ਬਖਸ਼ੇ ਵਾਹਿਗੁਰੂ ਜੀ ਤੰਦਰੁਸਤੀ ਤੇ ਚੜਦੀ ਕਲਾ ਵਿੱਚ ਰੱਖੇ ❤

  • @rafatanjum3588
    @rafatanjum3588 3 роки тому +26

    Woww What A Amazing Song♥️♥️😍😍

  • @JoginderSingh-we2tt
    @JoginderSingh-we2tt 3 роки тому +13

    Joginder chandigarh fan labh heere de 👍🏾👍🏾👍🏾👍🏾👍🏾

  • @harvinderjindu9555
    @harvinderjindu9555 3 роки тому +8

    Nice Rangrata ji

  • @guneetsehgal3447
    @guneetsehgal3447 2 роки тому +1

    Sidhumoosewala’s favorite singer hai labh heera ji🙏🏻

  • @KuldeepSingh-pf8gu
    @KuldeepSingh-pf8gu 3 роки тому +1

    Love you ustaad Ji 🥰🥰🥰🥰

  • @sonukalra7321
    @sonukalra7321 2 роки тому +22

    ਸੱਚ ਬੋਲਦਾ ਬੰਦਾ,,🙏🙏

  • @sukhchainsingh8096
    @sukhchainsingh8096 3 роки тому +4

    ਬਹੁਤ ਵਧੀਆ ਵੀਰੇ ਗੀਤ 👌👌👌👌👌👌

  • @azaadkhalsatvazaadtv7626
    @azaadkhalsatvazaadtv7626 3 роки тому +3

    sira bai ji

  • @mandeepkumar6028
    @mandeepkumar6028 2 роки тому +1

    Raj hinjra te amna bilaspuri boht vdia likhea a labh heere y g ne boht vdia gaya a waheguru mehr rakhey

  • @amandeepsinghmangat3148
    @amandeepsinghmangat3148 Рік тому +1

    ਕੋਈ ਸ਼ਬਦ ਨ੍ਹੀ Song att 🎶🎶🎶🎶❤️❤️❤️

  • @deepdhaliwalsingh3862
    @deepdhaliwalsingh3862 3 роки тому +6

    Siraa lata bhai ne asal singing love you heera ji 🙏

  • @punjabiloktath6399
    @punjabiloktath6399 3 роки тому +21

    Ustad ji nu dil tu son te pyar karn waly like karo ji

  • @sonalohgarh6353
    @sonalohgarh6353 3 роки тому +9

    ਪੰਡੋਰੀ ਆਲੇ ਨਾਲ ਲਾਭ ਹੀਰਾ 🔥🔥🔥🔥🔥🔥🔥🔥🔥🔥🔥🔥🔥🔥🔥🔥

  • @Records-eu1fk
    @Records-eu1fk 3 роки тому +2

    Shai Gal aa 22👌👌👌👌👌👌👌

  • @officialjass4421
    @officialjass4421 3 місяці тому +2

    ਕਿਆ ਬਾਤ ਜੀ ❤❤❤❤❤

  • @kamaldhillon6955
    @kamaldhillon6955 3 роки тому +3

    Labh heera ta fir heera a Punjab da ❤❤

  • @joysandhu2971
    @joysandhu2971 3 роки тому +4

    Sidhu di kartoot nu vekh k kon aaya 😂

  • @jassdhaliwal6666
    @jassdhaliwal6666 3 роки тому +5

    Unlike karn walio pehla soch lya karo ki msg a song soch samjh ke decision lya karo punjab di shaan a labh heera sir jo ve gauna sach gaunda je kise nu takleef hoi ta msg kario mainu proud of you heera sir love you dilo

    • @Armaanoplive
      @Armaanoplive 3 роки тому +1

      i love you ustad labh heera ji

    • @Armaanoplive
      @Armaanoplive 3 роки тому +1

      ustad lok janab labh heera ji

    • @lkasdbb
      @lkasdbb 3 роки тому

      Eh sidhu dia bhedda ne

    • @jassdhaliwal6666
      @jassdhaliwal6666 3 роки тому

      @@lkasdbb te tuhadi koi dushmani a sidhu nal

    • @lkasdbb
      @lkasdbb 3 роки тому

      @@jassdhaliwal6666 ha

  • @vickysohi7503
    @vickysohi7503 3 роки тому +2

    Bilkul sachian gallan vere,,jionda reh👌🙏

  • @akashdeepsahota5155
    @akashdeepsahota5155 2 роки тому +1

    Ustad warga koi nhi bn skda 🔥🔥🔥🔥

  • @Mastram1492
    @Mastram1492 3 роки тому +16

    ਸਿਰਾਂ 🎵

  • @navnagra2515
    @navnagra2515 3 роки тому +6

    ਜ਼ਿੰਦਾਬਾਦ ਕੰਮ🔥

  • @jasminkaur3628
    @jasminkaur3628 3 роки тому +19

    Can't wait for this to hit 100m

  • @vickychahal3222
    @vickychahal3222 3 роки тому +1

    Siraaaaa galbat hera ustad 👌👌👌👌

  • @jaskaranshergarh9682
    @jaskaranshergarh9682 2 роки тому +1

    💯shi keha Ustaad g

  • @REHBAR777
    @REHBAR777 3 роки тому +3

    Sade dillan di dhalkan janaab labh heera ❤️❤️❤️❤️👍👍👍👍👍👍👍

  • @BALWINDERSINGH-kl7fd
    @BALWINDERSINGH-kl7fd 3 роки тому +6

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏

  • @ramanrozar9039
    @ramanrozar9039 3 роки тому +14

    Very nice Song Ustaad labh heera ji🙏

  • @AKASHBhuller-m9d
    @AKASHBhuller-m9d Рік тому +1

    Labh heera ji d avaj. Sera va slot va Labh heera ji nu industry in king labh heera ji nu❤❤❤❤❤❤❤❤❤❤ ilove labh heera ji nu

  • @JaswinderSingh-jp9nk
    @JaswinderSingh-jp9nk 3 роки тому +2

    Veere gaana vdiya per video ni chagi lgi ☹️☹️☹️☹️☹️☹️

  • @gags2diozproduction855
    @gags2diozproduction855 3 роки тому +14

    Bai Labh Heera G de Fan like te share kro ❤️❤️❤️

  • @jagsirsinghjasir9985
    @jagsirsinghjasir9985 3 роки тому +11

    ਸੁਆਦ ਆ ਗਿਆ ਹੈ

  • @AmandeepSingh-uu4yl
    @AmandeepSingh-uu4yl 3 роки тому +4

    ਬੁਢਲਾਡੇ ਆਲੇ ਲਾਓ ਹਾਜਰੀ,,💓👌🤞🙏🙏🙏😀😀😀

  • @drsaabdrsaab4130
    @drsaabdrsaab4130 2 роки тому +1

    ਸਾਡੇ ਉਸਤਾਦ ਮੂਸੇ ਦਾ ਉਸਤਾਦ ਸਾਡਾ ਵੀ ਉਸਤਾਦ।।।। ਅੱਜ ਤੋਂ ਬਾਅਦ ਤੇਰੇ ਹੀ ਗਾਣੇ ਵੱਜਣ ਗੇ

  • @vickysran1562
    @vickysran1562 3 роки тому +1

    Jug? Jug jio bhai ji

  • @nimratkaur1365
    @nimratkaur1365 3 роки тому +13

    Sir Ji Its Best Song In My Life, I Watch It Many Times

  • @SMULTANI
    @SMULTANI 3 роки тому +1

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @gagandeepsingh-yg8lc
    @gagandeepsingh-yg8lc 3 роки тому +5

    ਉਸਤਾਦ ਜੀ ਤਾਂ ਫਿਰ ਉਸਤਾਦ ਜੀ ਹੀ ਨੇ।

  • @gorasandhukhurd218
    @gorasandhukhurd218 3 роки тому +188

    ਅਮਨ ਬਿਲਾਸਪੁਰੀ ਦੀ ਬਾਕਮਾਲ ਲੇਖਣੀ ਨੂੰ ਲਾਭ ਹੀਰੇ ਨੇ ਚਾਰ ਚੰਨ ਲਾਏ

    • @X.JB.FENCER.X
      @X.JB.FENCER.X 2 роки тому +1

      Bilaspur kehra veer jelly wala ?

  • @LabhHeeraMusicLife
    @LabhHeeraMusicLife 3 роки тому +15

    Thanx all my fans ❤️❤️❤️❤️

  • @parjot3646
    @parjot3646 2 роки тому +2

    Nice song veer g

  • @mannatmusic419
    @mannatmusic419 3 роки тому +1

    Super looking ....gurnaam paras veer .....last seen very better .......🌹🌹🌹🌹🌹🌹👌👌👌👌👌

  • @rajveermander3217
    @rajveermander3217 3 роки тому +5

    Bhut vdia Ji Wmk Ji God bless you Ji 🙏🙏

  • @naveentandon3444
    @naveentandon3444 Рік тому +3

    Very good song and very good voice mahakal tnu sada e chardi kalan cha rakhan ji

  • @a.r.mungia7568
    @a.r.mungia7568 3 роки тому +1

    Labh heera g tuvade Gane bhot jabrdast hunde a g my tovada feen