FULL VIDEO SONG : 2 CAPSULE | LABH HEERA , AMAN AUJLA | TEAM HIT MAKERS | PUNJABI SONG 2022

Поділитися
Вставка
  • Опубліковано 15 лис 2022
  • TEAM HIT MAKERS Presents the Punjabi Song " 2 Capsule " by " Labh Heera, Aman Aujla". Music is given by " Beatcop ".
    Do Watch And Share If You Like This Video and Don't Forget To Subscribe to Our Official Channel For More Videos. Song- 2 Capsule
    Credits:
    Singer- labh heera and Aman Aujla
    Lyrics - Mani Sheron
    Composition - labh heera
    Music-beat cop
    Online Promotion - Rehmat Media
    Video Driector - manmohan singh
    Assistant video Driector - satveer Singh Mankoo
    Dop- rupinder Rupi
    Stedicam- Sourabh Kalyan
    Focuspoller - pawan
    Editor - husandeep singh
    Bhanghra choreographer - Jassi gill khanna
    Producer - Jagseer Singh
    Project manager - Walia_pb31
    Digital Partner - Believe Digital
    Label - Team Hit Makers
    Starring- Taranjit baath,Baljinder singh,sandy hariyau,Pala Jwandha ,jot fateh aujla
    Bhanghra team- Jot Fateh Films ,Filmi Star International bhanghra group khanna

КОМЕНТАРІ • 2 тис.

  • @teamhitmakers786
    @teamhitmakers786  Рік тому +850

    hanji kida lga song comment kr k jrur dsna ❤🙏🏻

  • @RespectFarmerTv
    @RespectFarmerTv Рік тому +7

    ਪਹਿਲਾਂ ਲੋਕਾਂ ਤੋ ਸਣਿਆ ਸੀ ਗਾਣਾ ਹੁਣ ਮਨੀ ਸ਼ੇਰੋਂ ਦੀ ਇੰਟਰਵਿਊ ਸੁਣ ਕੇ ਹੁਣ ਆਪ ਆਇਆ ਗਾਣਾ ਸੁਣਨ ਸਿਰਾ ਬਾਈ ਮਨੀ

  • @volcanom1183
    @volcanom1183 Рік тому +80

    ਵਾਹ ਬਾਈ ਅਮਨ ਔਜਲਾ ਅੱਤ ਕਰਾਈ ਪਈ।। ਬਾਈ ਹੀਰੇ ਨੇ ਰੰਗ ਬੰਨ੍ਹ ਦਿੱਤਾ।।।

  • @R.A.M.A.N.
    @R.A.M.A.N. Рік тому +106

    ਅਸੀਂ ਤੇ ਬਾਈ ਲਾਭ ਹੀਰੇ ਦੀ ਆਵਾਜ਼ ਦੇ fan ਆਂ 😍😎

  • @honeysingh7433
    @honeysingh7433 Рік тому +80

    Old is Gold ਲਾਭ ਹੀਰਾ one of my favorite singer ਸਿੱਧੂ ਮੂਸੇ ਵਾਲਾ ਵੀ fen ਸੀ 🙏🏻

  • @RanVijaySingh-ji4tk
    @RanVijaySingh-ji4tk Рік тому +176

    ਬਹੁਤ ਖੂਬਸੂਰਤ ਅੰਦਾਜ਼ ਤੇ ਅਵਾਜ਼ ਉਸਤਾਦ ਲਾਭ ਹੀਰਾ ਤੇ ਸਾਥੀ ਕਲਾਕਾਰ ਵਧਾਈ ਦੇ ਹੱਕਦਾਰ ਨੇ

  • @ManmeetSandhu-Music
    @ManmeetSandhu-Music Рік тому +363

    ਮਨੀ ਸ਼ੇਰੋ ਦੀ ਇੰਟਰਵਿਊ ਦੇਖਕੇ ਸੁਣਨ ਆਇਆ ਗੀਤ ਬਹੁਤ ਜਬਰਦਸਤ ਲਿਖਿਆਂ ਬਾਈ ਨੇ ਬਾਬਾ ਮੇਹਰ ਕਰੇ 🙏❤🤩

  • @DeepuSingh-jt4or
    @DeepuSingh-jt4or Рік тому +30

    ਅੱਤ ਕਰਤੀ ਲਾਭ ਹੀਰੇ💎 ❤ ਵੀਰ ✨👌👌

  • @Sallan123
    @Sallan123 Рік тому +22

    ਮਨੀ ਬਾਈ ਦੀ ਇੰਟਰਵਿਊ ਸੁਣ ਕੇ ਗੀਤ ਸੁਣਨ ਆਇਆ ਬੋਹਤ ਕੈਂਟ ਬੰਦਾ ਮਨੀ ਬਾਈ ਸਾਫ ਦਿਲ ਦਾ ਬੰਦਾ y ❤️

  • @Kabaddi-jz2jc
    @Kabaddi-jz2jc Рік тому +9

    Siraa song ਲਿਖਿਆ ਮਨੀ ਸ਼ੇਰੋਂ ਨੇ❣️❣️

  • @gurjantsingh1469
    @gurjantsingh1469 Рік тому +7

    Ghaint song,jo geet bai heera ga deve oh aap hi ghait bn janda,jinde reh ਹੀਰਿਆ,ਕੌਮ ਦਾ ਮਾਣ ਹੀਰਾ

  • @HarjinderSingh-hy7nk
    @HarjinderSingh-hy7nk Рік тому +42

    ਹਰ ਅਣਖੀਲੇ ਗੀਤ ਵਿਚ ਅਮ੍ਰਿਤਧਾਰੀ ਗੁਰੂ ਫੌਜ ਜਰੂਰ ਰੱਖਿਆ ਕਰੋ ਜੀ

    • @sunilbansal8855
      @sunilbansal8855 Рік тому +2

      Jo guru de hukam vich chle ohh guru di fauj hii hai g🙏

    • @rajagagan6632
      @rajagagan6632 10 місяців тому

      ​@@sunilbansal8855gll😊😊

  • @ambydhillon8565
    @ambydhillon8565 Рік тому +25

    ਮੇਰੇ ਪਿੰਡ ਵਾਲਾ ਮਨੀ ਸਿਰਾ ਲਾ ਗਿਆ ਜਿਉਂਦਾ ਰਹਿ ਮਿੱਤਰਾ ❤️🌸

    • @prabh__.108
      @prabh__.108 Рік тому +2

      Ryt.... Bht vdia likhea veer ne 💕💯.... Wmk.... Trakkia bkshe baba 💕

  • @MukeshKumar-sp9ft
    @MukeshKumar-sp9ft Рік тому +7

    ਇਉਂ ਜੀਹੇ ਗੀਤ ਕਿਥੋਂ ਸੁਣ ਨੂੰ ਮਿਲਦੇ ਨੇ ਅੱਜ ਕੱਲ੍ਹ
    ਬਹੁਤ ਵਧੀਆ ਗਾਣਾ

  • @deepdeepdeep6784
    @deepdeepdeep6784 Рік тому +46

    ਉਸਤਾਦ ਲਾਭ ਹੀਰਾ ਜੀ 🔥🔥

  • @armaandeepsingh9673
    @armaandeepsingh9673 Рік тому +12

    ਲਾਭ ਹੀਰਾ ਸੱਚਮੁੱਚ ਹੀ ਹੀਰਾ ਹੈ ਜੀ।

  • @garrygill1177
    @garrygill1177 Рік тому +6

    ਬੁਹਤ ਵਧੀਅਾ ਵੀਰ ਜੀ ਲਾਭ ਹੀਰਾ ਮੇਰਾ ਮੰਨਪਸੰਦ ਗਾਈਕ ਅਾ ਜੀ 🙏🙏🙏🙏🙏

  • @AmanDeep-gq1vr
    @AmanDeep-gq1vr Рік тому +6

    ਮੁਬਾਰਕਾਂ ਛਾਹੜ੍ਹ ਆਲਿਆ 🍂♥️😘😘

  • @FarmerPB29
    @FarmerPB29 Рік тому +20

    ਬਾਈ ਲਾਭ ਹੀਰਾ ਦੀ ਆਵਾਜ਼ ਉਸ ਤਰਾ ਦੀ ਹੀ ਆ ਤੇ ਗਾਉਣ ਦਾ ਅਨਦਾਜ ਜਿਸ ਤਰਾ ਪਹਿਲਾ ਸੀ ਬਹੁਤ ਖ਼ੂਬ ❤

  • @view_status_
    @view_status_ Рік тому +2

    ਕੌਣ ਕੌਣ ਮੰਨਦਾ ,ਗਾਉਣਾ ਵਾਲੇ ਨੇ ਸਿਰਾ ਲਿਖਿਆ ਪਰ ਸਾਰਾ ਗੀਤ ਲਾਭ ਹੀਰਾ ਗਾਉਂਦਾ ਤਾਂ ਜਮਾ ਸਿਰਾ ਹੋ ਜਾਂਦਾ 🙏

  • @MERIAWAAZFAZILKA
    @MERIAWAAZFAZILKA Рік тому +8

    Song ਲਿਖਿਆ ਵੀ ਪੂਰੇ ਦਮ ਨਾਲ਼ ਆ ਜੀ ਤੇ ਉਤੋਂ ਆਵਾਜ਼ ਦਮਦਾਰ 👍👍👍👍

  • @KashmirSingh-zf1bv
    @KashmirSingh-zf1bv Рік тому +6

    ਸਿਜਦਾ ਕਰਨ ਨੂੰ ਦਿਲ ਕਰਦਾ ਹੈ ਜੀ
    ਲਾਭ ਬਾਈ ਦੀ ਪੂਰੀ ਟੀਮ ਨੂੰ

  • @jaandeepjaani7772
    @jaandeepjaani7772 Рік тому +47

    Labh Heera is best singer of Punjabi industry God bless you Heera saab raab hamsa kush rakhe ji tuhanu Te family nu v Bahut vadiya ji keep it up 💯💯💯💯💯💯💯💖❤💖❤💖❤❤❤❤❤❤❤❤❤❤❤❤❤❤❤❤

  • @sandeeplambi5540
    @sandeeplambi5540 Рік тому +14

    ਮਨੀ ਸ਼ੇਰੋ ਦੀ ਇੰਟਰਵਿਊ ਸੁਣੀ ਤਾਂ ਕਹਿੰਦੇ
    ਬਹੁਤ ਸਮਾ ਲੱਗਾ ਗੀਤ ਰਿਲੀਜ਼ ਹੋਣ ਤੇ,, ਪਰ ਸਿਆਣੇ ਕਹਿੰਦੇ ਨੇ ਕਿ ਸਬਰ ਦਾ ਫ਼ਲ ਮਿੱਠਾ ਹੁੰਦਾ
    ਬਹੁਤ ਵਧੀਆ ਗੀਤਕਾਰ ਅਤੇ ਗਾਇਕ ਵੀ
    ਰੱਬ ਸੁੱਖ ਰੱਖੇ 🙏

  • @kanwardeepsingh9819
    @kanwardeepsingh9819 Рік тому +23

    ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @jagdeepjoga1536
    @jagdeepjoga1536 Рік тому +70

    ਸੋਹਣਾ ਗੀਤ ਗਾਇਆ
    ਸੋਹਣਾ ਗੀਤ ਲਿਖੇਆ
    ਸੋਹਣਾ ਸੰਗੀਤ
    ਸੋਹਣਾ ਵੀਡੀਓ
    ਮੁਹੱਬਤ ਤੇ ਮੁਬਾਰਕਾਂ ਸਾਰੇ ਸੱਜਣ ਪਿਆਰੇਆ ਨੂੰ , ਧੰਨਵਾਦ ਜਨਾਬ ਲਾਭ ਹੀਰਾ ਜੀ ਦਾ । ਤੇ ਮਣੀ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @manisadiq9226
    @manisadiq9226 Рік тому +20

    ਮਣੀ ਸ਼ੇਰੋਂ ਬਹੁਤ ਵਧੀਆ ਗਾਣਾ ਲਿਖਿਆ 👌💊💊

  • @HarjinderSingh-hy7nk
    @HarjinderSingh-hy7nk Рік тому +7

    ਵਾਹਿਗੁਰੂ ਜੀ ਉਸਤਾਦ ਲਾਭ ਹੀਰਾ ਜੀ ਅਵਾਜ ਹਮੇਸਾ਼ ਦੱਮਦਾਰ ਰਹੇ ਜੀ

  • @Bittu_Lakho_Ke
    @Bittu_Lakho_Ke 2 місяці тому +1

    ਬਾਈ ਲਾਭ ਹੀਰੇ ਦੀ ਆਵਾਜ਼ ਜ਼ਿਆਦਾ ਘੈਂਟ ਆ ❤

  • @iddhillon3468
    @iddhillon3468 Рік тому +30

    ਬਹੁਤ ਸੋਹਣਾ ਯਾਰੀ ਅਮਨ ਤੇ ਲਾਭ ਹੀਰਾ bai❤️

  • @jyotkataria6559
    @jyotkataria6559 Рік тому +6

    ਦੋ ਕੈਪਸੂਲ 🔥

  • @thevisionindia8832
    @thevisionindia8832 6 місяців тому +4

    ਸਲਾਦ ਵਿਚ ਖੀਰਾ ਤੇ ਗਾਇਕੀ ਵਿਚ ਹੀਰਾ ਦੋਨਾਂ ਦਾ ਸਵਾਦ ਹੀ ਵੱਖਰਾ
    ਲਵ ਯੂ ਲਾਭ ਹੀਰਾ ਬਾਈ

    • @baljindersingh-zu7rp
      @baljindersingh-zu7rp 5 місяців тому

      Sahi gall aa bai kheere to bina salad ni poora hunda and heere to bina song ni poora hunda

  • @sadapind8490
    @sadapind8490 Рік тому +12

    ਲਾਭ ਹੀਰਾ att voice 👍👍👍👍👍👍👍🙏🙏💥💥💥💥💥💥

  • @rinkumattran3202
    @rinkumattran3202 Рік тому +16

    ਬਹੁਤ ਸਹੋਣਾ ਗਾਣਾ ਮਨੀ ਵੀਰਾ

  • @hasanpuriproductions4143
    @hasanpuriproductions4143 Рік тому +13

    ਬਹੁਤ ਵਧੀਆ ਅਮਨ ਜਾਨ ਜਿਊਂਦਾ ਰਹਿ

  • @indersaidoke8733
    @indersaidoke8733 8 місяців тому +9

    ਜਦੋ ਉਸਤਾਦ ਬੋਲਦੇ ਦਿਲ ਖੁਸ ਹੋ ਜਾਦਾ❤❤

  • @luckykaler7074
    @luckykaler7074 Рік тому +176

    No one can replace voice to lab heera. Jaaan paati gaane ch.

  • @sahibjotsinghdhaliwal9514
    @sahibjotsinghdhaliwal9514 Рік тому +30

    ਨਹੀਂ ਰੀਸਾਂ ਤੇਰੀਆਂ ਲਾਭ ਹੀਰਾ ਜੀ ਬਹੁਤ ਵਧੀਆ

  • @GurpreetSingh-bt8xp
    @GurpreetSingh-bt8xp Рік тому +71

    ਲਾਭ ਹੀਰਾ ਜੀ ਅਮਨ ਔਜਲਾ 🙏❤❤❤❤

  • @RahulSharmaPb35
    @RahulSharmaPb35 Рік тому +100

    Music + voice = old vibes 🔥🔥

    • @raajdesraaj
      @raajdesraaj Рік тому +1

      Vikas and the farhan

    • @JairamSingh-ck4fz
      @JairamSingh-ck4fz 6 місяців тому +1

      ਜਗਜਯੰਨਗਣਸਨਜ਼ਜਦਵਨ😊😢😢😢

  • @Sumitmalikvlogs-sf3xr
    @Sumitmalikvlogs-sf3xr Рік тому +10

    Labh hire di awaj vich damm aa ❤️❤️

  • @mintusheron7620
    @mintusheron7620 Рік тому +9

    ਬਹੁਤ ਖੁਬਸੂਰਤ ਲਿਖਤਾਂ ਬਾਈ ਤੇ ਬਾ ਕਮਾਲ ਦੀ ਆਵਾਜ਼ ਦਿੱਤੀ ਆ ਜਨਾਬ ਲਾਭ 💎ਹੀਰਾ ਜੀ ਨੇ all nice 👍👍👍

  • @sukhveersukh8167
    @sukhveersukh8167 Рік тому +31

    ਬਹੁਤ ਵਧੀਆ,,,,, ਮੁਬਾਰਕਾਂ ਪੂਰੀ ਟੀਮ ਨੂੰ 💕🙏

  • @gopysandhu9469
    @gopysandhu9469 Рік тому +6

    ਬਹੁਤ ਸੋਹਣਾ ਗਾਣਾ ਵੀਰਇਓ

  • @khushiboort9335
    @khushiboort9335 9 місяців тому +9

    ਉਸਤਾਦ ਜਨਾਬ ਲਾਭ ਹੀਰਾ, ever time super hit❤

  • @pammigill4942
    @pammigill4942 Рік тому +4

    ਸਿਰਾ ਕਰਾਤਾਂ ਬਾਈ ਜੀ 👍👍👌👌👌✌✌✌🤞🤞🤞🤞🤞🤞🤞

  • @JaskaranSingh-jl3om
    @JaskaranSingh-jl3om Рік тому +36

    ਮਨੀ ਸੇਰੋ,,, ਬਹੁਤ ਵਧੀਆ ਬੰਦਾ

  • @DRRAJGALOLI
    @DRRAJGALOLI Рік тому

    ਜੇਕਰ ਇਹ Song 🎵 ਲਾਭ ਹੀਰਾ ਜੀ ਇੱਕਲੇ ਹੀ ਗਾਉਂਦੇ 👌👌🔥🔥🔥🔥

  • @fatehwarring275
    @fatehwarring275 Рік тому +5

    ਸਦਾਬਹਾਰ ਸਿੰਗਰ ਬਾਈ ਲਾਭ ਹੀਰਾ

  • @hasanpuriproductions4143
    @hasanpuriproductions4143 Рік тому +21

    ਬਹੁਤ ਬਹੁਤ ਸੋਹਣਾ ਗੀਤ ਬਣਿਆ
    ਗੁਰੂ ਜੀ ਤਾਂ ਸੁਪਰ ਹੈ ਹੀ ਹੈ
    ਅਮਨ ਔਜਲਾ ਨੇ ਵੀ ਬਹੁਤ ਵਧੀਆ ਗਾਇਆ
    ਮੈਂ ਚਾਹੁੰਦਾ ਹਾਂ ਕਿ ਅਮਨ ਗਾਇਕੀ ਵਿੱਚ ਸਟਾਰ ਬਣੇ ਬਹੁਤ ਮਿਹਨਤ ਕੀਤੀ ਹੈ ਅਮਨ ਨੇ

  • @rishipal5775
    @rishipal5775 Рік тому +10

    ਬਹੁਤ ਵਧੀਆ ਵਾਈ ਜੀ ਧੰਨ ਬਾਅਦ ਲਾਭ ਹੀਰਾ ਸਾਹਿਬ ਕੋਹੀਨੂਰ ਹੀਰਾ ਹੈ ਪੰਜਾਬ ਦਾ ਸਦਾਬਹਾਰ ਕਲਾਕਾਰ ਗਾਇਕ ਗੀਤਕਾਰ ਤੇਰੀ ਤੇਰੇ ਵਾਲੀ ਗੱਲ ਕਿਸੇ ਹੋਰ ਵਿੱਚ ਕਿੱਥੇ

  • @arvindersingh5225
    @arvindersingh5225 Рік тому +21

    Labh heera voice 👌👌👌💕

  • @instrumentalmusic3073
    @instrumentalmusic3073 Рік тому +1

    Hit song aa ajj kll ਵਿਆਹਾਂ ਚ

  • @sandeephappy573
    @sandeephappy573 Рік тому +4

    ਬਹੁਤ ਵਧੀਆ ਆਮਨ y ਪਰਮਤਮਾ ਖੁਸ ਰੱਖੇ

  • @dharmchand3455
    @dharmchand3455 Рік тому +555

    ਲਾਭ ਹੀਰੇ ਦੀ ਦਮਦਾਰ ਜਾਦੂਈ ਆਵਾਜ਼ ਦਾ ਇਕ ਹੋਰ ਸ਼ਾਹਕਾਰ

  • @DiMoN_06
    @DiMoN_06 Рік тому +15

    Background music are so nice and match the lab heera voice to perfect combination of both 💝

  • @RAVINDERSINGH-fh9pi
    @RAVINDERSINGH-fh9pi Рік тому +2

    ਲਾਭ ਹੀਰਾ🔥🔥🔥🔥🔥🔥

  • @gurjeetharry8582
    @gurjeetharry8582 Рік тому +4

    ਬਹੁਤ ਵਧੀਆ ਵੀਰ
    ਉਸਤਾਦ ਲਾਭ ਹੀਰਾ 😍😍

  • @jagtarsingh7618
    @jagtarsingh7618 Рік тому +3

    ਮਨੀ ਸੇਰੌ ਵਧਾੲੀਅਾਂ ਬਾਈ ਜੀ ਬਹੁਤ ਬਹੁਤ

  • @manpreetjanjua9334
    @manpreetjanjua9334 Рік тому +4

    ਵਾਹ ਵਾਹ ਲਾਭ ਹੀਰੇ

  • @pindabuttarmusic
    @pindabuttarmusic Рік тому +1

    ਜਿਨਾ ਸੁਰ ਲਾਭ ਹੀਰੇ ਉਸਤਾਦ ਨੇ ਰਖਿਆ ਓਨਾ ਕਿਤੇ ਵੀਰ ਤੁਸੀਂ ਵੀ ਰਖਦੇ ਨਜ਼ਾਰਾ ਹੋਰ ਆ ਜਾਣਾ ਸੀ

  • @Lakhwindersingh-zq8sm
    @Lakhwindersingh-zq8sm Рік тому +12

    Ustaad ❤️❤️❤️🔥🔥🔥🔥🔥🔥 labh Heera

  • @hasanpuriproductions4143
    @hasanpuriproductions4143 Рік тому +19

    ਹਸਨਪੁਰੀ ਪ੍ਰੋਡਕਸ਼ਨਸ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @manpreetjanjua9334
    @manpreetjanjua9334 Рік тому +3

    ਬਹੁਤ ਵਧੀਆ ਗਾਣਾ ਲਾਭ ਹੀਰੇ ਤੇਰੇ

  • @simrandeep7398
    @simrandeep7398 11 місяців тому +2

    National song of Punjabi weddings 😮

  • @jassielikhari8824
    @jassielikhari8824 Рік тому +6

    Bhut sohna song aa Aman aujla te labh heera ustdad ji da
    Aman aujla ustad ji sirra Lata tusi 🔥🔥

  • @Shorts_arsh_777
    @Shorts_arsh_777 Рік тому +3

    22 ਅੱਗ ਲਾਤੀ 🔥🔥🔥🔥🔥🔥💪💪💪💪💪👌👌👌👌

  • @KaramjeetKaur-hs4re
    @KaramjeetKaur-hs4re 11 місяців тому +8

    ਭਾਈ ਦਿਲ ਦਾ ਵੀ ਹੀਰਾ ਬੰਦਾ ♥️💓💓💓

  • @kaurdeep5230
    @kaurdeep5230 Рік тому +52

    Labh Heera sir favorite forever carry on sir your voice is so melodious

  • @moneydhillon951
    @moneydhillon951 Рік тому +3

    Vadi vadiya combination bani aa
    2 ve giyak sira ee kra ge es gane ch

  • @pirtisheronwala2795
    @pirtisheronwala2795 Рік тому +6

    ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ

  • @gamerbaba123
    @gamerbaba123 Рік тому

    ਉਸਤਾਦ ਲਾਭ ਹੀਰਾ ਸਦਾ ਵੱਖਰਾ ਅੰਦਾਜ਼ ਰੱਖਦਾ

  • @akashdeep6378
    @akashdeep6378 Рік тому +1

    Labh heere Da koi muqabla nahi kar sakdaa koi muqabla nahi kar sakda Bina rab ton❣️❣️🤗💪

  • @sarbjeetbrarsarbjeet217
    @sarbjeetbrarsarbjeet217 Рік тому +73

    Buht buhat Mubarak ji all team nu, beautiful awaz, music and geet , waheguru trukiya bakshe ji,

  • @26eventsgroupchhanna19
    @26eventsgroupchhanna19 Рік тому +7

    Kya bat jnab sira krva dita Sade Aman y ne. Baba ji traki den ..sade star bro nu..

  • @jatinderkumar2390
    @jatinderkumar2390 Рік тому +4

    swad aagya bai nu sheron wale veer nu mubarka bahut sohna likha bai ne

  • @mansimarn1332
    @mansimarn1332 Рік тому +1

    ਲਾਭ ਹੀਰਾ ਸਿਰਾ ਲਾ ਦੇਂਦਾ

  • @rajvir7335
    @rajvir7335 Рік тому +3

    Labh heera kya bat a ❤️🔥 kya bata song sira babe mitra di chart to 🔥🔥🔥😎

  • @sawaransingh1948
    @sawaransingh1948 Рік тому +4

    ਬਹੁਤ ਹੀ ਵਧੀਆ ਗੀਤ ਆ ਲਾਭ ਹੀਰਾ ਸਾਹਿਬ ਜੀ ਦਾ, ਹਰੇਕ ਗੀਤ ਵਿਚ srr ਲਾ ਦਿੰਦਾ

  • @Manveer834
    @Manveer834 Рік тому +12

    Bai ne aake ta jaan paati gaane ch dil khush hogya 🌪🌪🌪

  • @ArjunSingh-yr8id
    @ArjunSingh-yr8id Рік тому +1

    👍👌Sirra ਗੱਲਬਾਤ ✍️😇🎧🔥ਬਹੁਤ ਘੈਂਟ Song 🤘🔥🔥🔥

  • @Harpreet2M
    @Harpreet2M Рік тому +11

    Labh Heera best singer 🔥

  • @Manjotkalyan34
    @Manjotkalyan34 Рік тому +55

    Legend labh heera 🎤💥👍❤️

    • @GugiSingh
      @GugiSingh 11 місяців тому

      🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @GugiSingh
      @GugiSingh 11 місяців тому +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @MrSandyMusic
    @MrSandyMusic 11 місяців тому +2

    Tractor Anthem🔥❤

  • @KamaljeetKaur-vn4ls
    @KamaljeetKaur-vn4ls 24 дні тому +1

    ❤ kamljeet ❤ laba heera Aa gya ji❤

  • @JaswinderSingh-xe5gx
    @JaswinderSingh-xe5gx Рік тому +5

    ਮੋਨੀ ਅਮਨ ਬਾਈ ਬਹੁਤ ਮੁਬਾਰਕਾ ਬਾਈ

  • @janaksingh5653
    @janaksingh5653 Рік тому +3

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ। ਬਹੁਤ ਵਧੀਆ ਗੀਤ

  • @bhikhiwale3934
    @bhikhiwale3934 Рік тому +1

    God bless u mani shero y sira likheya sirra y aman aujle 💪💪💪💪💪💪💪Dabi da ni hunda

  • @Shivam-eh4ez
    @Shivam-eh4ez Рік тому

    ਹੈਗਾ ਆ ਕੋਈ ਜਿਹੜਾ ਲਾਭ ਹੀਰੇ ਦੀ ਰੀਸ ਕਰ ਲੈ ਆ ਗਾਣੇ ਵਿੱਚ ਵੀ ਲਾਭ ਹਿਰਾ ਈ ਮਸਤ ਲੱਗਦਾ ਪਿਐ attt ਉਹ 22 ਜੀ ਤੁਸੀ ਪੰਜਾਬ ਦੇ ਡੀ ਜੇ ਤੁਹਾਡੇ ਕਰਕੇ ਚੱਲਦੇ ਆ 😎😎😎

  • @birdsloverNirmalsingh
    @birdsloverNirmalsingh Рік тому +5

    ਗੀਤ ਚੰਗਾ ਲਗਿਆ ਜੀ 👌👌

  • @arshdeepdhaliwala1965
    @arshdeepdhaliwala1965 Рік тому +5

    Labh heera ✌✌bai siraaaaaaaUstaad labh heera ji ✍✍

  • @sahilgamer339
    @sahilgamer339 Рік тому +2

    Labh heera khatarnaak voice 😍😍⚔️⚔️⚔️

  • @manpreetsinghlubana2847
    @manpreetsinghlubana2847 Рік тому +3

    Peo peo hunda labh Heera ❤

  • @nav_tarkhan_wala
    @nav_tarkhan_wala Рік тому +5

    Ghaint amne paaji

  • @bachittarbawa9344
    @bachittarbawa9344 Рік тому +4

    ਲਾਭ ਹੀਰਾ ਜੀ👌👌

  • @ItsAkpdeep
    @ItsAkpdeep Рік тому +1

    Yaar music producer nu salute h,
    Music waala sirra laaya hoya aaa,
    Kyaa baata,
    Lyrics,Singing bakamaal.
    Pr music Attttttt.

  • @SukhSroay
    @SukhSroay Рік тому +3

    Bhut bhut Mubarka jii all team nu nad video director bhraa Manmohan Singh Shahii ( Moni ) jii nu bht bht Mubarka jii bht sohna song aw jii 👌🏻👌🏻👌🏻👌🏻👌🏻👌🏻👌🏻

  • @jagtarsinghratangarhia6280
    @jagtarsinghratangarhia6280 Рік тому +3

    ਕਿਆ ਬਾਤ ਗਾਣਾਂ 🥰👌👌

  • @vikasllb8663
    @vikasllb8663 Рік тому +13

    Labh heera not a just a name he is emotion of billions people's heart 💔 across the world.🌎

  • @PANJAB1984___
    @PANJAB1984___ Рік тому +2

    ਘੈਂਟ ਗਾਣਾ ❤