Kanpuria || Balkar Ankhila Manjinder Gulshan || New Punjabi Songs 2021 2022 | Chill Production #06#

Поділитися
Вставка
  • Опубліковано 24 січ 2025

КОМЕНТАРІ • 1,2 тис.

  • @CHILLPRODUCTIONS06
    @CHILLPRODUCTIONS06  3 роки тому +644

    Hnji Kiwe Laggeya Sada Kanpuria Song with Video Sareya Nu Like, Comment Karke Jarur Dasseyo ?
    Subscribe " CHILL PRODUCTION #06# '' Channel for New Tracks & Updates.

  • @sonyjakhepal1511
    @sonyjakhepal1511 3 роки тому +65

    ਦੁਵਾਰਾ ਵਾਪਸੀ ਲਈ ਧਨਵਾਦ। NYC song, 👌🔥🔥

  • @MandeepSingh-ry6ps
    @MandeepSingh-ry6ps Рік тому +14

    ਜੇ ਜੱਟ ਦਾ ਵਿਆਹ ਹੁੰਦਾ ਤਾਂ ਮੂਸਾ ਪਿੰਡ ਵਿੱਚ ਏਹ ਜੋੜੀ ਦਾ ਖੁੱਲਾ ਅਖਾੜਾ ਲੱਗਣਾ ਸੀ 😢

  • @Batthsab-yh6ue
    @Batthsab-yh6ue 3 роки тому +44

    ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਬੁਹਤ ਵਧੀਆ ਗੀਤ ਏ
    ਕਾਨਪੁਰੀਆ

  • @jattboy8731
    @jattboy8731 3 роки тому +31

    Balkar ankhila. ਬਹੁਤ ਵਧੀਆ ਗੀਤ ਹੈ ਮਨਮੋਹਨ ਲਿਆ ਮੇਰਾ✌✌✌💯

  • @amarjeetgureta1169
    @amarjeetgureta1169 3 роки тому +133

    ਬਹੁਤ ਸੋਨਾ ਗੀਤ 22 G ਉਮੀਦ ਕਰਦੇ ਆ ਆਉਣ ਵਾਲੇ ਸਮੇਂ ਚ ਵੀ ਸਾਨੂ ਇਹੋ ਜੇ ਗੀਤ ਦਵੋਗੇ ❤️ AGRA U.P

  • @h.bahavwalia3607
    @h.bahavwalia3607 3 роки тому +89

    ਮੇਰੇ ਵੱਲੋਂ ਬਾਈ ਬਲਕਾਰ ਅਣਖੀਲਾ ਜੀ ਅਤੇ ਮਨਜਿੰਦਰ ਗੁਲਛਣ ਜੀ ਅਤੇ ਮੇਰੇ ਵੀਰ ਬੱਬੂ ਬਰਾੜ ਜੀ ਨੂੰ ਬਹੁਤ ਬਹੁਤ ਮੁਬਾਰਕਾਂ....ਅਤੇ ਧੰਨਵਾਦ ਬਾਈ ਬੱਬੂ ਜੀ ਦਾ ਜਿੰਨਾ ਨੇ ਮੈਨੂੰ ਵੀ ਇਸ ਵੀਡੀਉ ਦਾ ਹਿੱਸਾ ਬਣਾਇਆ ਹੈ........ਬਾਕੀ ਗੀਤ ਤਾਂ ਇਸ ਜੌੜੀ ਦੇ ਸਾਰੇ ਹੀ ਬਾਕਮਾਲ ਹੁੰਦੇ ਹਨ।.......👍👍👍👌👌👌✍✍

  • @h.bahavwalia3607
    @h.bahavwalia3607 3 роки тому +19

    ਦੋਸਤੋ ਇਸੇ ਤਰਾਂ ਸਪੋਰਟ ਕਰਦੇ ਰਹੋ ਇਸ ਬਹੁਤ ਹੀ ਵਧੀਆ ਜੌੜੀ ਬਾਈ ਬਲਕਾਰ ਅਣਖੀਲਾ ਤੇ ਮਨਜਿੰਦਰ ਗੁੱਲਛਣ ਅਤੇ ਵੀਰ ਬੱਬੂ ਬਰਾੜ ਘੁੜਿਆਣਾ ਅਤੇ ਇੰਨਾਂ ਦੀ ਟੀਮ ਜੋ ਤੁਹਾਡੀ ਝੋਲੀ ਵਿੱਚ ਵਧੀਆ ਗੀਤ ਪਾਉਦੇ ਰਹਿਣਗੇ!!!! ਧੰਨਵਾਦ ਦੋਸਤੋ

  • @sarpreetsingh5917
    @sarpreetsingh5917 2 роки тому +38

    ਜਿੰਨਾ ਚਿਰ ਵੀ ਦੁਨੀਆ ਰਹੁ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਦੀ ਜੋੜੀ ਜਿੰਦਾਬਾਦ ਰਹੁ ਦਿਲੋਂ ਸਲੂਟ ਇਹਨਾਂ ਨੂੰ

  • @lovesanghapb4683
    @lovesanghapb4683 3 роки тому +49

    ਪਿੱਤਲ਼ 🔫 ਭੱਰਦੂ ਅੱਨਖੀਲਾ ਯਾਰ ਮੱੁਿਟਆਰੇ ਮੈਂ ਚੋਵੀ ਘੰਟੇ ਕੋਲ ਰੱਖਦਾ ਕਾਨਪੁਰਿਆ ਯਾਰ ਮੁੱਿਟਆਰੇ 💪🏻

  • @RESHAMVIDEOJUNCTION
    @RESHAMVIDEOJUNCTION 2 роки тому

    😍😍😍💯💯💯

  • @daku2499
    @daku2499 3 роки тому +10

    ਇਹ ਹੁੰਦੇ ਆ ਅਸਲੀ ਗੀਤ ਬਹੁਤ ਵਧੀਆ ਗੀਤ ਲਿਖਿਆ, ਅੱਜ ਦੇ ਨਵੇਂ ਛਲਾਰੂ ਫੇਲ ਨੇ ਇਸ ਗੀਤ ਅੱਗੇ.. ਅਣਖੀਲਾ ੨੨ ਨੇ v end ਗੱਲ ਬਾਤ ਬਣਾਤੀ..

  • @amarjandoke492
    @amarjandoke492 3 роки тому

    🐍🐍🐍🐍🐍🐍🐍ਸੱਪ ਹੀ ਕਢਦਾ

  • @Sunny-pv1jw
    @Sunny-pv1jw 3 роки тому +132

    ਰੂਹ ਖੁਸ਼ ਕਰਤੀ ਲਵ ਯੂ ਰੱਬ ਚੜ੍ਹਦੀਕਲਾ ਚ ਰੱਖੇ ਇਸ ਦੋਗਾਣਾ ਜੋੜੀ ਨੂੰ 🙏💐🚩😇

  • @panthjeetsingh7094
    @panthjeetsingh7094 2 роки тому

    Jamma siiiiiiirrrrrrrrrrrrrrrrraaaaaaaaaaàaaaàaa e song aya ji 👌👌👌👌👌

  • @ravanking5200
    @ravanking5200 3 роки тому +60

    Lagda purana time vapas aa reha ❤

  • @AmritpalSingh-tk3yt
    @AmritpalSingh-tk3yt 3 роки тому +10

    ਬਹੁਤ ਬਹੁਤ ਮੁਬਾਰਕਾਂ ਕਾਹਲੋ ਸਾਹਿਬ ਬਹੁਤ ਵਧੀਆ ਗੀਤ

  • @hardeepgill2769
    @hardeepgill2769 3 роки тому +9

    Full kaim ਵੀਰ ਤੇਰਾ ਗਾਣਾ ਸੁਣਕੇ ਰੋਮ ਰੋਮ ਖੜਾ ਹੋ ਜਾਂਦਾ love aa veer ਸਾਰੀ ਟੀਮ ਨੂੰ

  • @veetveet7453
    @veetveet7453 2 роки тому

    Bai ji sira galbat sode hi chalde a hor sabh fall a .
    Galbat end laei jana java .
    Je ho baba

  • @HemaLovi
    @HemaLovi 2 роки тому +10

    Sira gaal baat ganne de nut maat sb ksee gye .wahh super hit Jodi with Bulandd awaz.touchwood

  • @kavishvillasra7114
    @kavishvillasra7114 3 роки тому +15

    Balkar ankhila te Manjinder gulshan te Babbu barar nu bhut bhut mubarka🥰🥰

  • @harmansandhu5226
    @harmansandhu5226 2 роки тому +31

    ਬਹੁਤ ਵਧੀਆ ਸੋੰਗ ਬਲਕਾਰ ਅਣਖੀਲਾ ਵੀਰ

  • @pardeepmaan1180
    @pardeepmaan1180 2 роки тому

    Siraaaaaaaaaa bhai ji b and g babu brar

  • @Somuvermarajput
    @Somuvermarajput 3 роки тому +12

    Waah ji waah , sat shree akal all of you mitra , dil jeet liya kanpur pe ye song bana ke , superrrrrrrr

  • @HarjinderSingh-uj4gf
    @HarjinderSingh-uj4gf 3 роки тому +1

    End hi kar VA ta Bai siraaaaaaa

  • @thewatch2469
    @thewatch2469 3 роки тому +9

    Great work lavi 👍👍👍💐💐💐💐

  • @balwinderbilla6164
    @balwinderbilla6164 3 роки тому +2

    ਖਿੱਚ ਕੇ ਰੱਖਉ ਬਾਈ ਜੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਪਟਾਕੇ ਹੀ ਪਵਾਏ ਬਲਕਾਰ ਬਾਈ ਨੇ

  • @BBMENTERTAINMENT1
    @BBMENTERTAINMENT1 3 роки тому +421

    ਦੋਸਤੋ ਤੁਸੀ ਮੇਰੇ ਲਿਖੇ ਅਤੇ ਡਰੈਕਟ ਅਨੇਕਾ ਗਾਣਿਆ ਨੂੰ ਮਣਾਂਮੂੰਹੀ ਪਿਆਰ ਬਖਸ਼ਿਆ ਹੈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਉਮੀਦ ਕਰਦਾ ਹਾਂ ਕੇ ਤੁਸੀ ਮੇਰੇ ਡਰੈਕਟ ਕੀਤੇ ਗਾਣੇ ਕਾਨਪੁਰੀਆ ਨੂੰ ਵੀ ਕਬੂਲ ਕਰੋਗੇ !! ਤੁਹਾਡਾ ਆਪਣਾ ਬੱਬੂ ਬਰਾੜ 🙏

    • @amritsaab7070
      @amritsaab7070 3 роки тому +14

      Kive o brar Saab

    • @jattmood6668
      @jattmood6668 3 роки тому +7

      Babbu ji tusi bhot vadia likhe de ji
      mein vi ik geetkar aa bai ji mere song vi rleej krao pejla chek karle

    • @daku2499
      @daku2499 3 роки тому +4

      ਇਹ ਹੁੰਦੇ ਆ ਅਸਲੀ ਗੀਤ ਬਹੁਤ ਵਧੀਆ ਗੀਤ ਲਿਖਿਆ, ਅੱਜ ਦੇ ਨਵੇਂ ਛਲਾਰੂ ਫੇਲ ਨੇ ਇਸ ਗੀਤ ਅੱਗੇ.. ਅਣਖੀਲਾ ੨੨ ਨੇ v end ਗੱਲ ਬਾਤ ਬਣਾਤੀ.

    • @h.bahavwalia3607
      @h.bahavwalia3607 3 роки тому +6

      ਬਰਾੜ ਸਾਹਿਬ ਬਹੁਤ ਖੂਬ ਅਤੇ ਧੰਨਵਾਦ

    • @lakhveersingh8120
      @lakhveersingh8120 3 роки тому +1

      W

  • @swrajloverz3590
    @swrajloverz3590 2 роки тому

    Sira krayi payi bai g ne 💯💯💯✌️✌️✌️

  • @kamalsiwana2610
    @kamalsiwana2610 2 роки тому +4

    Asal ch siraa ta eh launde yrrrr... Bhut ghaint gane ehna de 🔥🔥🔥🔥🔥..

  • @amnindersingh4959
    @amnindersingh4959 2 роки тому

    Siraaaa Lata ❤️❤️

  • @paramfazilka8803
    @paramfazilka8803 3 роки тому +11

    ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਅਤੇ ਬਾਈ ਬੱਬੂ ਬਰਾੜ ਜੀ ਨੂੰ Fazilka ਆਉਣ ਤੇ ਦਿਲੋ ਧੰਨਵਾਦ ਅਤੇ ਜੀ ਆਇਆਂ ਨੂੰ kisan mazdoor ekta zindabad

  • @sumitkanwar7282
    @sumitkanwar7282 2 роки тому

    Siraa kraa taa 22 kaim🤟🤟🤟⚔️⚔️⚔️

  • @Records-kq4xj
    @Records-kq4xj 3 роки тому +3

    Siraa lata ❤️

  • @gejurai8614
    @gejurai8614 2 роки тому

    ਗਾਣਾ ਤਾਂ ਘੈਂਟ ਏ ।

  • @manjeetsinghnandha2388
    @manjeetsinghnandha2388 3 роки тому +5

    Swaad aa gyia bai Asli awaaz sunke, full album v thik c but aah song ne te purana Ankhila kadd maryia baahr🧡🧡🔥🔥🔥🔥

  • @SurinderKumar-tz5vg
    @SurinderKumar-tz5vg Рік тому

    End Galbat Bai ji 🙏🌹👌

  • @ਬੋਹੜਪਥਰਾਲਾ
    @ਬੋਹੜਪਥਰਾਲਾ 3 роки тому +102

    ਬਹੁਤ ਵਧੀਆ ਜੀ ਬਾਈ ਜੀ ਬਹੁਤ ਵਧੀਆ ਲਿਖਿਆ ਤੇ ਬਹੁਤ ਵਧੀਆ ਗਾਇਆ ਸਿਰਾ ਗੱਲਬਾਤ ।

  • @mangelbrar9613
    @mangelbrar9613 2 роки тому

    ਬਹੁਤ ਵਧੀਆ ਜੀ end ਗੱਲਬਾਤ ਐ

  • @yashwantsingh1717
    @yashwantsingh1717 3 роки тому +9

    Old songs ki yaad aagai yaar junda rehe 👍🙏

    • @santbhindranwalejidefanche8767
      @santbhindranwalejidefanche8767 2 роки тому

      Balkar bai ਜਿ de praane gaane angu ah gaana ਤਿਆਰ ਕੀਤਾ ta krke suaad his aunda gaana sun ke

    • @santbhindranwalejidefanche8767
      @santbhindranwalejidefanche8767 2 роки тому

      Jaddo tak mai UA-cam te ni gaana suneya si, mainu lggeya si ki bai da Purane geetan Cho ik hona
      Pehla SoundCloud te suneya si te Hun aithe suneya 🤣🤣🤣🤣🤣🤣

  • @teradeepdeep1902
    @teradeepdeep1902 2 роки тому

    (att krva diti 22 ny song di )( jaan paa dndi aa wali jodi )

  • @RavinderSingh-ti4tn
    @RavinderSingh-ti4tn 3 роки тому +9

    Always fire🔥🔥🔥🔥

  • @JASPALSINGH-rt6ow
    @JASPALSINGH-rt6ow 3 роки тому

    👍👍👍sirra hi karata y ji ✌✌✌
    Jaspal Singh lalouchhi

  • @ManpreetSingh-jw6ei
    @ManpreetSingh-jw6ei 3 роки тому +4

    Siraa Bai song 😍😍👌👌

  • @manpreetsinghsroia5623
    @manpreetsinghsroia5623 2 роки тому

    Siraaa👌🏻👌🏻

  • @amarjotsingh3876
    @amarjotsingh3876 3 роки тому +25

    Evergreen balkaar ankhila 👍👍

  • @shakeeladudirathikheratibb4356

    Velly velly ❤❤ aag pa da ge gane sun ke love you balkar ankhila ❤❤❤❤ 1:22 💪💪💪

  • @vazirchand7773
    @vazirchand7773 2 роки тому +12

    Bahut vadhian geet bai ji waheguru chardikala vich rakhe

  • @jashanpreetkaur9307
    @jashanpreetkaur9307 2 роки тому

    😘😘End gal bat sirra song😍😍

  • @GurmeetSingh-nk9me
    @GurmeetSingh-nk9me 3 роки тому +16

    Congratulations Harman bro 🎉🎉🎉🎉🎉🎉

  • @sukhvindersingh9000
    @sukhvindersingh9000 3 роки тому

    ਬਲਕਾਰ
    ਧਰਤੀ ਪਾੜੇ ਤੇਰੇ ਗੀਤ ਦੀ ਪੁਕਾਰ

  • @bittumaanbhangraentertainm2485
    @bittumaanbhangraentertainm2485 3 роки тому +9

    Gud work all team babbu brar bai u are so gud director

  • @sonupannu9043
    @sonupannu9043 3 роки тому

    Sirra laya yr ankhile ustad ne

  • @BaljitSingh-ku4xe
    @BaljitSingh-ku4xe 3 роки тому +13

    My favourite couple ever😘

  • @teradeepdeep1902
    @teradeepdeep1902 2 роки тому

    attt he krva ditti song di 22 ny

  • @sidhuhardeep8238
    @sidhuhardeep8238 2 роки тому +7

    Eh song sun k energy level full high ho janda

    • @Singh-z4i
      @Singh-z4i Рік тому +1

      Such jaar teri gall bother

  • @angaddeol8094
    @angaddeol8094 2 роки тому

    Dekhe bhjde me bde na koi pendiya ch khde 💯💯

  • @surjitsingh8297
    @surjitsingh8297 2 роки тому +3

    ਆ ਹੁੰਦੀ ਆ ਗਾਇਕੀ ਜਿਉਂਦੇ ਰਹੋ ਜੀ ਼

  • @surjitsingh8297
    @surjitsingh8297 2 роки тому

    ਜਦੋਂ ਏਹੋ ਜੇ ਗੀਤ ਟਰੈਕਟਰ ਤੇ ਵਜਦੇ ਆ ਤਾਂ ਯਕੀਨ ਮੰਨਿਓ ਆਸਾ ਵੀ 11 ਹਲ ਧੁਈ ਫਿਰਦਾ਼ ਜੀ ਓ ਬਾਈ ਅਣਖੀਲੇਆ ਨਹੀਂ ਰੀਸਾਂ ਤੇਰੀਆਂ ਖੀਚੀ ਰਖ ਕੰਮ

  • @prvnsingh9145
    @prvnsingh9145 3 роки тому +8

    Purane khund ❤️😍

  • @rajinderkaur9345
    @rajinderkaur9345 2 роки тому +1

    Nice joori veer g

  • @gulabkahangarh
    @gulabkahangarh 3 роки тому +20

    Music + Respect Joy Atul

  • @gurigill9418
    @gurigill9418 Рік тому +1

    Es gane da koi Tod dharam nal nazara hi baniya pya ustaad ji swaad leaata kya hi battan aye Haye 👏✍️❤️🥰👌💯✌️😍🦅🐯💥🔥

  • @desimuda2097
    @desimuda2097 3 роки тому +8

    Congratulations 👏👏

  • @gulabpwd6566
    @gulabpwd6566 3 роки тому

    ਬਹੁਤ ਵਧੀਅਾ ਅਣਖੀਲਾ ਸਾਹਬ

  • @palwinderkumar339
    @palwinderkumar339 3 роки тому +32

    End song harman bro best of luck for the future 🔥🔥🔥🔥

  • @gagandeep9474
    @gagandeep9474 2 роки тому

    After chamkila sirf ek eh jodi vadia laggi menu. 👍🤟🤩🥰

  • @rvsingh7417
    @rvsingh7417 3 роки тому +4

    Good job Lavi 👍🔥🔥

  • @kitty1124
    @kitty1124 2 роки тому

    Kenth song maza aagaya,🙏👍kenth jodi ustad ji te madam ji bahuta intzar na karaya kro jaldi jaldi song pesh kreya kro.

  • @Mr.DeepakMuduli
    @Mr.DeepakMuduli 3 роки тому +24

    Congratulations Lavi Chaudhary 🎉🎉Wish you more success in future.

  • @lakshyapreetsinghjatt07
    @lakshyapreetsinghjatt07 3 роки тому

    V nic song
    .
    .
    Kanpuriya yaar mutiyare......!
    Main 24 naal rakhda.......!!

  • @Sangrurpunjab118
    @Sangrurpunjab118 2 роки тому +15

    Manjinder Gulshan voice 🔥🌪️✅

  • @santbhindranwalejidefanche8767
    @santbhindranwalejidefanche8767 2 роки тому

    Balkar bai ਜਿ de praane gaane angu ah gaana ਤਿਆਰ ਕੀਤਾ ta krke suaad his aunda gaana sun ke

  • @apniyaari6007
    @apniyaari6007 3 роки тому +3

    Abaaj ne dil lut liya
    ❤️

  • @gaggibudhlada1865
    @gaggibudhlada1865 3 роки тому

    Siraaa yara ankhilyaa jeonda rai yara

  • @amritsaab7070
    @amritsaab7070 3 роки тому +7

    Congratulations bro 🥂🥂🍻🍻

  • @deppudult2736
    @deppudult2736 3 роки тому +2

    Oye aa ni dabda🔥🔥🔥

  • @snarendrasingh9458
    @snarendrasingh9458 3 роки тому +8

    Congratulation didi ❤️

  • @coolgaming992
    @coolgaming992 2 роки тому

    Sir ji I am from Kanpur bhut vadiya 22 ki 🥰💓💓💓

  • @Saradar137
    @Saradar137 3 роки тому +10

    Nice awaj awa jodi di rabb ana Dona khuch rakha 🙏🏻 Satnam waheguru ji 🙏🏻🙏🏻🙏🏻

  • @SagarKhanna-d2i
    @SagarKhanna-d2i Рік тому

    Sirraaaa 😎😎

  • @sargamwaves8643
    @sargamwaves8643 3 роки тому +4

    Nice work🥰

  • @lovejashanbrothers7530
    @lovejashanbrothers7530 2 роки тому

    Sira Song 22 Ji

  • @itskhanpb1966
    @itskhanpb1966 2 роки тому +4

    ਗਰਦ ਕੱਢੀ ਪਈ ਆ ਬਾਈ ਦੋਵਾਂ ਨੇ ਸਿਰਾ ਜਮਾ best of luck 👍

  • @ShaimalSingh-vm6ls
    @ShaimalSingh-vm6ls Рік тому

    Balkar ankihla Saab Punjab di no 1 dogana jodi rabb thanuu tarakiia bahkse ji

  • @gugusingh4786
    @gugusingh4786 3 роки тому +6

    Bohat wadiya Toc hamsha geet gaye best of luck every time sprot karde tohadi apa ❤️

  • @dhillonmusic25
    @dhillonmusic25 2 роки тому +1

    Siraa la te

  • @PunjabmediaRecords1
    @PunjabmediaRecords1 2 роки тому +9

    Love this balkar Ankhila ❤️

  • @daku_warrior
    @daku_warrior Рік тому +1

    ਲਵ ਯੂ ਅਣਖੀਲੇ ਵੀਰੇ.ਤੁਸੀ ਸਿਧੂ ਮੂਸੇਆਲਾ ਵੀਰੇ ਨੂੰ ਯਾਦ ਰੱਖਿਆ ਜੀ

  • @lovejeetsinghsingh3080
    @lovejeetsinghsingh3080 3 роки тому +3

    Balkar ankhila legend aa bro

  • @preetpalbrar4602
    @preetpalbrar4602 3 роки тому +2

    Vaaaa ji Vaaaa kya mast song h ghant music agg lag ge chhare paase 👍👍👍👍👍👍👍👍👍👍👍👍👍

  • @jassi9446
    @jassi9446 3 роки тому +6

    On repeat 🤟

  • @JasvirSingh-tq5oz
    @JasvirSingh-tq5oz 3 роки тому

    ਹੁਣ ਨਹੀ ਕੋਈ ਰਲ਼ ਸਕਦਾ ਬਾਈ ਟੋਪ ਤੇ

  • @parvinderbrarpinder7469
    @parvinderbrarpinder7469 2 роки тому +3

    Very nice song 👌👌

  • @sunnysingh7467
    @sunnysingh7467 3 роки тому +2

    ਸਿਰਾ ਬਾਈ 👌👌👍👍👍

  • @ranjodhsandhughangakalan7245
    @ranjodhsandhughangakalan7245 3 роки тому +4

    👌👌❤️

  • @KulwinderKaurKaur-xe4tw
    @KulwinderKaurKaur-xe4tw 23 дні тому +1

    ਹਾਂ ਬਹਤ ਵਦੀ ਆ

  • @prabhjeetsingh6287
    @prabhjeetsingh6287 2 роки тому +11

    This song is Addictive 💖

  • @sharnjitsingh2253
    @sharnjitsingh2253 2 роки тому

    ਕਲੱਚ ਬਹੁਤ ਸੋਹਣਾ ਗੀਤ ਬੋਲੀਆਂ

  • @NavjotSingh-hj8yx
    @NavjotSingh-hj8yx 2 роки тому +10

    love this type of songs listening something different from whts goin on