JAADH THALLE | LABH HEERA | SACHIN AHUJA | PUNJABI SONG 2023, LABH HEERA LIVE AKHADA 2023
Вставка
- Опубліковано 7 лют 2025
- #jaadhthalle #labhheeraliveakhada2023 #labhheera #sachinahuja #labhheeralive
ਲੋ ਜੀ ਮਿਤਰੋ ਲਾਭ ਹੀਰਾ ਲਾਈਵ ਅਖਾੜਾ 2023 ਦਾ ਗਾਣਾ “ਜਾੜ੍ਹ ਥੱਲੇ” ਪੇਸ਼ ਕਰਦੇ ਆ ਜੋ ਕੀ ਲਿਖਤ ਤੇ ਗਾਇਕ ਤੁਹਾਡੇ ਆਪਣੇ ਹਰਮਨ ਪਿਆਰੇ “ਲਾਭ ਹੀਰਾ” ਜੀ ਦੀ ਤੇ ਸੰਗੀਤ ਸਚਿਨ ਅਹੂਜਾ ਜੀ ਦਾ ਹੈ
ਸੁਣਕੇ ਬਾਈ ਜੀ………..
Motivate Music & Taranjit Virk presents
Title labh heera live akhada 2023
Singer & Lyrics - labh heera
Music - Sachin Ahuja
Sachin Ahuja’s Team
Tabla-Dholak - Farry, Pankaj, Prince
Dhol - Kukki Jogi
Rhythm & Bass Guitar- Williamkoti
Flute - Pankaj Nath
Banjo - Naseer
Harmonium - Sonu (Khanna)
Pluck - Rinku
Tumbi - Jelly Manjitpuri
Algoza - Gurman Virsa
Backing Vocals - Jelly, Gurdip, Laadi
Programmed By Kush Ahuja
Recorded, Mixed & Mastered by Pankaj Ahuja (9811484811)
Recorded at Sangeetika Studios, Mohali
Producer - Taranjit Virk / Aman Virk
Project by - Hardil khab
Associate Director - Gurwinder Guri
Assistant Director - Prince Singh & Manpreet Singh
Dop - Swami
Editor - TJ (Team JSN )
Jimmy Jib - Rahul
Make up - Pintu
Choreographer - Lucky Gill
Production Controller - Deep
Art Team - Vijay & Team
Publicity design - Perfect Route Design
Director - Tajinder Singh Preet
Video - Video Engineer
Make Reel on Instagram Sound 👇
/ 350717924007761
Available on all audio platform
Spotify surl.li/mzdxo
Apple Music shorturl.at/wDJ12
Jio Saavn - surl.li/mzdxe
UA-cam Music surl.li/mzdxk
Amazon surl.li/mzdxl
Company contact +919827100083
► Record Label - Motivate Music
► Enjoy & Stay Connected with us 📲
● Follow Us ON INSTAGRAM - / motivatemusic_
● CONTACT US ON GMAIL - motivatemusicofficial@gmail.com
©️ All Copyrights Reserved by MotivateMusic
(On Behalf of Motivate Music - Mohali)
ਧੰਨਵਾਦ ਤੁਹਾਡਾ ਸਬ ਦਾ ਜਾੜ੍ਹ ਥੱਲੇ ਗੀਤ ਨੂੰ ਪਿਆਰ ਦੇਣ ਲੀ । ਆਸ ਕਰਦਾ ਹਾਂ ਪੂਰਾ ਅਖਾੜਾ ਤੁਹਾਨੂੰ ਬੇਹਦ ਪਸੰਦ ਆਏਗਾ । Thank You All For Loving Jaadh Thalle Song So Much.. ♥️🙏
ਬਾਈ ਵਾਕਈ ਤੁਸੀਂ ਮਿਹਨਤੀ ਉਸਤਾਦ ਜੀ ਦਾ ਖੂਨ ਹੋ, ਤੁਹਾਡੀ ਮਿਹਨਤ ਨੂੰ ਕੋਟਿ ਕੋਟਿ ਪ੍ਰਣਾਮ, ਜਮਾਂ ਸਿਰਾ ਲਾਤਾ ਬਾਬਾ ਜੀ, ਜੀਓ ❤❤😊👌🙏🤗🔥🔥
ਪੂਰਾ ਅਖਾੜਾ ਬਹੁਤ ਸੋਹਣਾ
ua-cam.com/video/tQKLM_b-4b4/v-deo.htmlsi=poxm9-w3xfZGSXt6
ੜ
@@nirmalnimma3473😮 0:43
ਲਾਭ ਹੀਰਾ ਪੰਜਾਬ ਦੇ ਲੋਕ ਤੱਥਾ ਦਾ ਹੀਰੋ ਹੈ
25 30 ਸਾਲ ਤੋ ਲੋਕਾਂ ਦੇ ਦਿਲਾਂ ਰਾਜ ਕਰ ਰਿਹਾ ਲਾਭ ਉਸਤਾਦ ਓਹੀ ਰੜਕ ਓਹੀ ਮੜਕ ਬਹੁਤ ਸ਼ੋਣਾ ❤
ਅੱਜ ਦੇ ਟਾਈਮ ਚ ਅਗਰ ਦੇਖਿਆ ਜਾਏ ਤਾ ਜੁਰਤਾ ਵਾਲੇ ਗਾਣੇ ਗਾਉਣ ਵਾਲਾ ਇੱਕ ਈ ਹੀਰਾ#
ਨਈਂ ਰੀਸਾਂ ਉਸਤਾਦ ਲਾਭ ਹੀਰਾ ਜੀ ❤️🔥✅
ਬਹੁਤ ਹੀ ਜੋਸ਼ ਭਰਿਆ ਗੀਤ ਹੈ ਜੀ,ਵਾਹ ਬਾਈ ਵਾਹ ਜੀ,,ਲਾਭ ਹੀਰਾ, ਜਿੰਦਾਬਾਦ 🙏🙏 ਵਲੋਂ ਘਨੌਲੀ ਰੋਪੜ ਤੋਂ ਜੀ 🙏👏
ਬਹੁਤ ਵਧੀਆ ਲਾਭ ਹੀਰਾ
❤❤ਵਾਹ ਜੀ ਵਾਹ ਮਜਾ ਆ ਗਿਆ ਲਭ ਹੀਰਾ 🎉
ਪੁਰਾਣੇ ਗੀਤਾਂ ਵੱਧਦੀ ਹੈ❤ ਲਾਈਵ ਵਧੀਆ ਗਾਉਦਾ ਪੂਰਾ💕💕💕ਲਾਭ ਹੀਰਾ
ਵਾਹ ਜੀ ਵਾਹ ਉਸਤਾਦ ਲਾਭ ਹੀਰਾ ਜੀ, ਵਾਹਿਗੂਰੂ ਜੀ ਚੜ੍ਹਦੀ ਕਲਾ ਬਖ਼ਸਣ ਪੂਰੀ ਟੀਮ ਨੂੰ
ਸਹੀ ਕਹਿਆ ਬਾਈ ਜੀ ... ਜੀਨੂੰ ਪੰਜਾਬੀ ਨਹੀ ਸਮਜ ਆਉਂਦੀ ਉਹ ਆਪੇ taranslet ਕਰ ਲਵੇਗਾ
ਵੀਰ ਜੀ ਇਹੋ ਫੁਕਰੀ ਨੇ ਪੰਜਾਬ ਦਾ ਬੋੜਾ ਗਰਕ ਕਰਤਾ ਤੁਸੀਂ ਬਹੁਤ ਵਧੀਆ ਕਲਾਕਾਰ ਹੋ ਪੰਜਾਬ ਦੇ ਲੋਕਾਂ ਨੂੰ ਚੰਗਾ ਮੈਸੇਜ ਦਿਊ ਧੰਨਵਾਦ ਲਾਭ ਵੀਰ
ਸਹੀ ਗੱਲ
ਫੁੱਦੁਆਂ ਦੀ ਵੇਲ ਨੂੰ ਕੱਦੂ ਨੀ ਲਗਦੇ
ਗੱਲਾ ਕਰ ਨਾ ਤਹਾ ਨੂੰ ਬੂਥਾ ਚੁੱਕ ਚੁੱਕ ਕੇ, ਨੀ ਤਾ ਰੱਖ ਦਾ ਗਏ ਟੁੱਕ ਟੁੱਕ ਕੇ।।।
ਬਿਲਕੁਲ ਸਹੀ ਕਿਹਾ।
ਕਦੇ ਨਾ ਕਦੇ ਬਾਂਸਰੀ ਵਾਲਾ
ਮਿਲ ਈ ਜਾਂਦਾ ਬਾਬਿਓ।
ਜਿਉਂਦੇ ਰਹੋ। ਮਨਜੀਤ ਸ਼ਹਿਣਾ। ਬਰਨਾਲਾ।
ਬਾਈ ਲਾਭ ਹੀਰਾ ਨਹੀਂ ਰੀਸਾਂ ਤੇਰੀਆਂ ਪੰਜਾਬ ਦੇ ਹੀਰਿਆ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ ਬਾਈ ਹੀਰਾ
❤❤❤❤ਬਹੁਤ ਹੀ ਘੈਟ ਗਾਣਾ ਲਿਖਿਆ ਬਾਈ ਲਾਭ ਹੀਰੇ ਨੇ ਦਿਲੋ ਸਲਾਮ ਏ ❤❤❤
ਗੁਆਂਢ ਪਿੰਡ ਵਾਲਿਆਂ ਬਹੁਤ ਸੋਹਣਾ ਲਿਖਿਆ
ਤੇ ਗਾਇਆ ਰੱਬ ਲੰਮੀਆਂ ਉਮਰਾਂ ਬਖ਼ਸ਼ੇ
ਜਗਦੀਪ ਦਾਤੇਵਾਸ
ਬਹੁਤ ਬਹੁਤ ਹੀ ਵਧੀਆ ਗੀਤ ਏ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਪੂਰੀ ਟੀਮ ਨੂੰ 🙏🌹🙏
ਪੰਜਾਬੀ ਦੇ ਨਾਲ ਨਾਲ ਗੁਰਮੁਖੀ ਵਿੱਚ ਲਿਖਣ ਦੀ ਵੀ ਤਾਕੀਦ ਕਰਿਓ ਕਰੋ ਵੀਰ ਜੀ।
ਬਹੁਤ ਸੋਹਣਾ ਗੀਤ ਜੀ,,,,,ਹਨੀ ਸਰਪੰਚ
ਬਾਈ ਮੈਂ ਤੇਰਾ ਫੈਨ ਹਾਂ
ਕਿਆ ਬਾਤਾਂ ਬਾਈ ਜੀ ਜੀਓ, ਇਹ ਹੁੰਦਾ ਗੀਤ ਸੰਗੀਤ, ਜਿੰਨੀ ਤਰੀਫ਼ ਕਰੀਏ ਓਨੀ ਥੋੜ੍ਹੀ, ਸੰਗੀਤ ਸਮਰਾਟ ਚਰਨਜੀਤ ਅਹੂਜਾ ਸਾਹਿਬ ਜੀ ਦੇ ਬੇਟੇ ਸਚਿਨ ਅਹੂਜਾ ਸਾਹਿਬ,, ਜੀਓ, ਉਸਤਾਦ ਜੀ,❤️👌🥰 ਰੂਹ ਖੁਸ਼ ਕਰ ਦਿੱਤੀ ਬਾਬਿਓ, ਕਿਆ ਸੰਗੀਤ ਤਿਆਰ ਕੀਤਾ ਹੈ, ਲਾਜਵਾਬ ❤, ਬਾਕੀ ਹੀਰਾ ਤਾਂ ਫਿਰ ਹੀਰਾ ਈ ਆ ਸਾਡੇ ਬੁਢਲਾਡੇ, ਮਾਨਸਾ ਜ਼ਿਲ੍ਹੇ ਦੀ ਸ਼ਾਨ ਲਾਭ ਹੀਰਾ ਜੀ 😊❤
ਬਹੁਤ ਖੂਬ ਗਾਇਆ
ਇਹ ਲੋਕ ਗੀਤ ਬਣੇਗਾ
ਪੁਰਾਣਾ ਖੁੰਢ ਆ ਲਾਭ ਹੀਰਾ ਜੀ । ਸਿਰਾ ਲਾ ਦੇਂਦਾ ਯਾਰ।
ਬੱਲੇ ਬੱਲੇ ਬਾਈ ਜੀ ਲਾਭ ਹੀਰਾ ਹੀਰਾ ਹੀਰਾ
ਜਿਉਂਦਾ ਰਹਿ ਵੱਡੇ ਬਾਈ ਲਾਭ ਹੀਰੇ
ਲਾਭ ਹੀਰਾ ਜੀ ਉਸਤਾਦ ਲੋਕ ਵਾਹ❤❤❤
ਰਾਜੂ ਸੁਣ ਲੈ ਤੇਰੀ ਧੌਣ ਲਾ ਦੇਣੀ ਜਿੱਦੇ ਜਾੜ ਥੱਲੇ ਆ ਗਿਆ
ਵਾਹ ਬਾਈ ਵਾਹ ਨਜ਼ਾਰਾ ਲਿਆਤਾ
ਜਾੜ ਥੱਲੇ ਗੀਤ ਜਮਾ ਸਿਰਾ ਕਰ ਤਾਂ ਹੀਰਾ ਸਾਹਿਬ
ਇਹ ਹੁੰਦੇ ਗਾਣੇ ਕਤੀੜਾ ਤਾਂ ਬਹੁਤ ਗੁਆਉਂਦਾ I love you Labh heera ਸੁਰ ਤੇ ਤਾਲ ਦਾ ਮੁਰੀਦ
ਨਜ਼ਾਰਾ ਆ ਗਿਆ ਹੀਰਿਆਂ ਨਜ਼ਾਰਾ
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਾ ਕਮਾਲ ਉਸਤਾਦ ਜੀ🎉❤
❤ ਗ਼ਜ਼ਬ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ।
ਘੈਂਟ ਸੀਰਾ ਲਾਇਆ ਬਾਈ ਜੀ 🎉🎉🎉🎉
Sirraaa karwati
.
.
Kithe jhaad thalle aa gya ......!
Putt chapp diyange.....!!
ਹੀਰਾ ਤਾਂ ਹੀਰਾ ਈ ਆ...... ਬਾਈ... ਜੀ...
ਗਾਣਾ ਬਹੁਤ ਵਧੀਆ ਆ ਤੇ ਜਿਹੜਾ ਮੱਚਦਾ ਦੇ ਨੇ ਲਾਭ ਹਿਰਾ ਮੱਚਦਾ ਰਹਿਣਾ ਗ ਜਿਹੜਾ ਬਾਈ ਨੂੰ ਪਸੰਦ ਕਰਦਾ ਨੇ❤❤❤❤❤❤ ਕਰੋ
ੴਸਤਨਾਮ ਸ੍ਰੀ ਵਾਹੇ ਗੁਰੂ ਕੀਰਪਾ ਕਾਰਨ 22labh heera te 🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🙏🏿🙏🏿
ਸਵਾਦ ਲਿਆਤਾ ਬਾਈ ਲਾਭ ਹੀਰੇ ਮੂੰਹ ਤੇ ਚਪੇੜ ਆ ਕਈਆਂ ਦੇ
ਬਹੁਤ ਵਧੀਆ ਲਿਖਿਆ ਤੇ ਗਾਇਆ ਹੈ ਬਾਈ ਜੀ
ਵੈਰੀ nice song ਉਸਤਾਦ ਜੀ
ਸਿਰਾ ਕਰਾਗਿਆ ਉਸਤਾਦ ਫੇਰ ❤🎉
ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
Sirra song hai bai ji end kraya pura geet ne
ਬਾਈ ਦੇ ਗਾਣੇ ਜ਼ੂਰਤਾਂ ਵਾਲੇ ਹੁੰਦੇ ❤❤❤
ਸਿਰਾ ਲਾਤਾ
ਵਾਹਿਗੁਰੂ ਮੇਹਰ ਕਰੇ ਬਾਕੀ ਸਿਰਾ ਗੱਲ ਵਾਤ
❤❤ਨਹੀਂ ਰੀਸਾਂ ਬਈ ਹੀਰੇ ਦੀਆਂ
ਬਹੁਤ ਵਧੀਆ ਹੀਰਾ ਜੀ ਕਮਾਲ ਕਰਤੀ
Labh veer ji vadhiya gaana ya ji❤ keep it up
Superhit Geeta Di Awaaz Janab Labh Heera Ji 🎉❤
ਦਿਲ❤ ਖੁੱਸ ਕਰਤਾ ਵੀਰ, ਜਿਓਦਾ ਰਹਿ
ਬਾਈ ਲਾਭ ਹੀਰਾ ਸੱਚੀ ਪੰਜਾਬ ਦਾ ਹੀਰਾ❤
ਘੈਂਟ ਆ ਬਈ ਜੀ ਬਹੁਤ ਸੋਹਣਾ ਲੱਗਿਆ ਗੀਤ ਖਿੱਚ k ਰੱਖੋ ਪਰਮਾਤਮਾ ਤਰਕੀਆ ਬਖਸੇ
❤❤ end Banda labh y siraa karta ustaad ji
Ostad g👌🏻👌🏻
Waheguru Mehar Rakhe, Veer😊
Superhit Geeta Di Pehchaan,Janab Labh Heera Ji 🎉❤
ਬਹੁਤ ਖੂਬ ਜੀ
❤❤❤❤❤❤❤❤❤❤❤
Live akhade da ustad
ਪੰਜਾਬ ਦਾ ਹੀਰਾ ਲਾਭ ਹੀਰਾ
ਬੱਲੇ 💯🔥🔥
Labh heera Bai ❣️ Punjabi sabeacaar ch bahut ghaint lagda ga ❤
ਵਾਹ ਜੀ ਵਾਹ ਉਸਤਾਦ ਜੀ ❤❤
Sachi Bai buht hi sira song a
ਵਧੀਆ ਗੀਤਕਾਰ ਗਾਈਕ ਲਾਭ ਹੀਰਾ ਚਾਨਕ ਪਿੰਡ ਵਾਲਾ
❤❤❤❤ yes Bai ji❤❤
ਪੂਰੈ ਸਿਰਾ ਗਾਣੇ ਆ 👍👍
Sair
ਲਾਭ ਹੀਰਾ ਬਾਈ ਸੱਚੀ ਹੀਰਾ 💣
Balle balle
ਬਹੁਤ ਵਧੀਆ ਗਾਇਕ ਬਾਈ ਲਾਭ ਹੀਰਾ ਜੀ 1992 ਤੋ ਸੁਣਦੇ ਹਾ ਸਟਾਰ ਸਟਾਇਲ ਉਹੀ ਸੇਮ ❤❤❤❤❤
ਬਹੁਤ ਬਹੁਤ ਮੁਬਾਰਕਾਂ ਬਾਈ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਮਨ ਖੁਸ਼ ਹੋ ਗਿਆ
⚔️💪
Sirrraaa ustaad g ❤ ghare zym tym tuhade hi song chlde jyada🎉
ਗੁਡ ਜੀ
ਬਹੁਤ ਹੀ ਘੈਂਟ ਲਿਖਤ ਤੇ ਤੁਹਾਡੀ ਆਵਾਜ਼ ਬਕਮਾਲ
ਹੀਰਾ ਹੀਰਾ ਏ ਬਾਈ ❤❤❤❤❤
ਹੀਰਾ ਜੀ ਰਬ ਚੜਦੀਕਲਾ ਰਖੇ
Bahut badia
ਗੱਲ ਬਾਤ 22 ਜੀ
Sachin ahuja paji eda da music sadi
industry to gayb ho reha he bas tusi hi enu jinda rkhya hje tak te umeed aa agey v eda hi jinda rkhoge baki gana bahut hi sona te labh heera paji kmal de artist ne parmatma tuhadi puri team nu khush rakhe
Sirra Galt bat end ❤❤❤❤
ਬਹੁਤ ਵਧੀਆ ਜੀ
sira ustad ji
ਪੁਰਾਣਾ ਖੁੰਢ 👌👌❤️❤️
Sirraaaa❤❤
ਸੀਰਾ ਬਾਈ
Nise songh veer g
ਸਾਡਾ ਮਾਣ ਹੈ ਲਾਭ ਹੀਰਾ ਭਾਜੀ ❤
ਬਹੁਤ ਵਧੀਆ ਲਗਿਆ ਜੀ
ਬਹੁਤ ਹੀ ਵਧੀਆ ਗੀਤ ਆ ਵੀਰੇ ❤❤❤❤
Bilkul sahi ae ❤❤❤❤🎉🎉🎉🎉
ਉਸਤਾਦ ਜੀ ਪੂਰੀ ਗੱਲਬਾਤ ਆ
Ustaad Labh heera ji bahut vadiya song
ਘੈਟ ਬਾਈ ਸੱਚ ਬੋਲਣ ਜੁਰਤਾ ਵਾਲੇ ਰਿਕਾਰਡ ਅੱਜ ਦੇ ਟਾਇਮ ਸਟਾਰ ਗਾਇਕ ਬਾਈ ਲਾਭ ਆਲਰਾਊਂਡ
❤❤❤❤❤ ਜਿਉਂਦਾ ਰਹਿ ਬਾਈ ਲਾਭ ਸਿਆਂ ਸਿਰਾ ਗੱਲ ਬਾਤ ਐ ਜਾਨ ❤️❤️❤️👌🫵
Very good
ਓ ਬਲ਼ੇ ੨੨ ਲਾਭ ਹੀਰਿਆਂ ਨਈ ਰੀਸਾ ਤੇਰੀਆਂ
ਤੇਰਾ ਨਾਮ ਚਲਦਾ ਰਹੁ ਦੁਨੀਆਂ ਚ
ਆਨੰਦ ਆ ਜੰਦਾ ਤੇਰੇ ਗਾਣੇ ਸੁਣ ਕੇ ੨੨
Bohat sohna astad ji jeonde rahoo rab tohdi lami umr kree