ਅੰਮ੍ਰਿਤ ਵੇਲੇ ਉਠਣ ਬਾਰੇ ਅੱਖਾਂ ਖੋਲ ਦੇਣ ਵਾਲੀ ਵੀਡੀਓ। ਦੇਖੋ ਪਿਆਰੇ ਲਈ ਲੇਟ ਹੋਣ ਦਾ ਭਇਆਨਕ ਨਤੀਜਾ। 3D Animation

Поділитися
Вставка
  • Опубліковано 25 чер 2024
  • PayPal/Credit: www.gurmatbibek.com/#/donate
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek.com/
    / gurmat-bibek
    / gurmat-bibek-daily
    / gurmatbibek
  • Фільми й анімація

КОМЕНТАРІ • 186

  • @user-jw1ll9jv7b
    @user-jw1ll9jv7b День тому +11

    ਵਾਹਿਗੁਰੂ ਜੀ ਮੈਨੂੰ ਵੀ ਅੰਮ੍ਰਿਤ ਵੇਲੇ ਉੱਠ ਦਾ ਵਲ ਵਖਸੀ

  • @dhangurunanak5276
    @dhangurunanak5276 День тому +5

    Amritvela Baksho guru Nanak dev ji👏👏👏👏

  • @jasvibes6284
    @jasvibes6284 15 годин тому +5

    ਬੇਨਤੀ ਹੈ ,,,,,ਬਾਬਾ ਜੀ ਤੁਸੀਂ ਗੁਰਸਿੱਖ ਓ ਮੇਰੀ ਅਮਿ੍ਤ ਵੇਲੇ ਦੀ ਅਰਦਾਸ ਕਰ ਦਿੳ🙏🙏🙏🙏🙏ਮੈ ਜ਼ਰੂਰ ਕੋਸ਼ਿਸ਼ ਕਰੂ ਆਪਣੇ ਵਲੋਂ

  • @KaurJ-oh6mk
    @KaurJ-oh6mk 2 дні тому +56

    ਬਾਬਾ ਜੀ ਮੈਨੂੰ ਵੀ ਮਾਫ ਕਰਦਿਓ ਮੈਂ ਵੀ ਰੋਜ ਆਖਦੀ k ਕੱਲ ਤੋਂ ਜਰੂਰ ਉਠੁਗੀ ਅੰਮ੍ਰਿਤਵੇਲੇ ਪਰ ਇਹ ਦੇਖ k ਮੇਰਾਵ ਮਨ ਤੇ ਸੱਟ ਵੱਜੀ ਮੈਨੂੰ ਹਿੰਮਤ ਦਿਉ k ਮੈਂ ਸਵੇਰ ਤੋਂ ਹੀ ਅੰਮ੍ਰਿਤਵੇਲਾ ਸੰਭਾਲ ਸਕਾ pls ਬਾਬਾ ਜੀ 😥🤲

    • @JARNAILGURSAHIBJASPREET
      @JARNAILGURSAHIBJASPREET 2 дні тому +10

      ਵਾਹਿਗੁਰੂ ਜੀ ਕਿਰਪਾ ਕਰੋ ਜੀ🙏🙏🙏🙏🙏 ਸਭਨਾਂ ਨੂੰ ਅੰਮਿ੍ਤ ਵੇਲਾ, ਕੇਸੀ ਇਸ਼ਨਾਨ, ਮੂਲ ਮੰਤਰ ਸਾਹਿਬ ਦਾ ਜਾਪ ਅਤੇ ਵਾਹਿਗੁਰੂ ਸਿਮਰਨ ਜਾਪ, ਨਿਤਨੇਮ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰੋ ਜੀ🙏🙏🙏🙏🙏

    • @sahibjotkaur1539
      @sahibjotkaur1539 2 дні тому +4

      Same mere nal v eda h hunda a es December toh mera amrit vela khugg gia main har roj ARDAS krdi a .

    • @KaurJ-oh6mk
      @KaurJ-oh6mk 2 дні тому +6

      @@sahibjotkaur1539 ਹਾਂਜੀ ਸਿਸਟਰ ਮੇਰਾ ਵੀ ਇੱਕ ਮਹੀਨੇ ਤੋਂ ਅੰਮ੍ਰਿਤਵੇਲਾ ਛੁੱਟ ਗਿਆ ਮੈਨੂੰ ਬਹੁਤ ਰੋਣਾ ਆਂਦਾ k ਕਾਹਤੋਂ ਨੀ ਸੰਬਾਲ ਹੁੰਦਾ ਅੰਮ੍ਰਿਤਵੇਲਾ ਕੀ ਫਾਇਦਾ ਜਿਉਣ ਦਾ

    • @jarnailsingh2593
      @jarnailsingh2593 День тому +1

      Hale v man vich paap aa jo time nahi likheya .nahi ta sach daseo kine baje uthan da irada banaya ,

    • @satpalkaur2899
      @satpalkaur2899 День тому +2

      ਵਾਹਿਗੁਰੂ ਜੀ

  • @Paramjeet000
    @Paramjeet000 2 дні тому +7

    ਵਾਹਿਗੁਰੂ ਜੀ ਅਮ੍ਰਿਤ ਵੇਲੇ ਦੀ ਦਾਤ ਬਖਸ਼ਣੀ

  • @Sandeepkaur19794
    @Sandeepkaur19794 2 дні тому +18

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਤੁਸੀਂ ਵਾਹਿਗੁਰੂ ਜੀ 🙏ਧੰਨਵਾਦ 🙏ਹੇਰ ਸਾਰੇ ਕੰਮ ਟਾਈਮ ਸਿਰ ਕਰਦੇ ਆ ਫਿਰ ਅੰਮ੍ਰਿਤ ਵੇਲਾ ਕਿਉ ਨਹੀ ਸੰਭਾਲਿਆ ਜਾਂਦਾ 🙏

  • @MaanSingh-vn7ki
    @MaanSingh-vn7ki День тому +3

    Bhut vadiya video,,,khalsa ji bhut bhut dhanwad

  • @BalwinderBalwinder-qu8fw
    @BalwinderBalwinder-qu8fw 3 дні тому +6

    ਬਹੁਤ ਅੱਛਾ। ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ

  • @AmarjitSingh-se8yp
    @AmarjitSingh-se8yp 2 дні тому +5

    ਸਤਿਗੁਰੂ ‌ਸਿਖ‌ਦੀ ਹਰ ਵੇਲੇ ਉਡੀਕ ਕਰਦਾ‌ਹਰ ਗਲਤੀ ਮਾਫ਼ ਕਰਦਾ
    ਬਦਲੇ‌ਚ‌ਨਾਮ‌ਜਾਪ ਤੇ ‌ਸਿਫਤ ਸਲਾਹ ਕਰਨੀ‌ਪੈਣੀ

  • @KiranPal-kt5qk
    @KiranPal-kt5qk 3 дні тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @user-ni7iv7tw1w
    @user-ni7iv7tw1w День тому +1

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਜੀ

  • @ravindersinghmullanpur1932
    @ravindersinghmullanpur1932 38 хвилин тому +1

    ਵਾਹਿਗੁਰੂ ਜੀਓ ❤️❤️❤️❤️❤️🙏🙏🙏🙏🙏🙏

  • @davinderrandhawa6467
    @davinderrandhawa6467 День тому +2

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਨੂੰ ਅਪਣੇ ਚਰਨਾਂ ਨਾਲ ਜੋੜ ਕੇ ਰੱਖੇ ਤੇ ਸਭ ਨੂੰ ਅੰਮ੍ਰਿਤ ਵੇਲੇ ਉੱਠ ਕੇ ਅਾਪਣਾ ਨਾਮ ਜਪਣਾ ਦੀ ਦਾਤ ਬਖਸਣ 🙏🙏🙏🙏

  • @JaspreetKaur13130
    @JaspreetKaur13130 3 дні тому +7

    ਵਾਹਿਗੁਰੂ ਜੀ 🌸🙏🙏

  • @JagdishSingh-qj2hy
    @JagdishSingh-qj2hy 2 дні тому +2

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @harmanpreetkaur6973
    @harmanpreetkaur6973 2 дні тому +16

    ਬਹੁਤ ਹੀ vdia ਉਪਰਾਲਾ e ਭਾਈ ਸਾਹਿਬ ਜੀ ।। meri ਓਸ ਸੰਗਤ nu ਬੇਨਤੀ a ਜੋ vidoes ਦੇਖਦੀ a ...ਕੀ vidoes dekh k ਵਾਹਿਗੁਰੂ hi na ਲਿਖਿਆ ਕਰੋ ikalla...ਉਹਨਾਂ nu motivate krn ਲਈ koi shbd likh ਦਯਾ ਕਰੋ..hna

  • @jkaur1645
    @jkaur1645 15 годин тому

    Waheguru g menu vi amrit vele uttan di datt baksho te guru kar nalo joro Waheguru mehar rakho apni

  • @balbirkaur4806
    @balbirkaur4806 13 годин тому

    ਵਾਹਿਗੁਰੂ ਅ੍ਰਮਿਤ ਵੇਲਾ ਬਣਾਈ ਰੱਖਣਾ ਮੇਰੇ ਦਾਤਿਆ ❤❤

  • @maindersinghkhalsa3559
    @maindersinghkhalsa3559 23 години тому

    Waheguru ji Khalsa waheguru ji ki Fateh ji.Guru Sahab kirpa kro

  • @KulwinderKaur-bl7km
    @KulwinderKaur-bl7km 19 годин тому

    Waheguru ji menu ve Amrit vele uthen datt bkhsho ji.🙏🙏🙏🙏

  • @DarshanSingh-se4ct
    @DarshanSingh-se4ct Годину тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @lovedhillon498
    @lovedhillon498 День тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @NirvairSingh-je7lu
    @NirvairSingh-je7lu 23 години тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @SatwinderKaur-lb1do
    @SatwinderKaur-lb1do День тому

    Waheguru ji ka khalsa Waheguru ji ki ftih baba ji sanu bi amrit vela bakhsho ji 🙏

  • @bhupinderkaursagoo496
    @bhupinderkaursagoo496 2 дні тому +1

    ਵਾਹਿਗੁਰੂ ਜੀ 🙏ਬਹੁਤ ਸਹੋਣਾ ਤਰੀਕਾ ਸਮਝਆਉਣ ਦਾ 🙏

  • @princemehra2445
    @princemehra2445 12 годин тому

    WaheGuru Ji ka Khalsa WaheGuru Ji ki Fateh 🙏❤️

  • @Anjan23234
    @Anjan23234 День тому

    Maalak sab nu Amrit wela ohna di jholi pawey 🙏🏻

  • @GurpreetSingh-uf3cg
    @GurpreetSingh-uf3cg 16 годин тому

    Waheguru waheguru waheguru waheguru waheguru waheguru ji 🙏 🙌

  • @GurleenKaur-uv9dg
    @GurleenKaur-uv9dg 3 дні тому +5

    Waheguru ji 🙏🏻

  • @JagdeepSingh-in9zb
    @JagdeepSingh-in9zb 15 годин тому

    ਵਾਹਿਗੁਰੂ ਜੀ ਨਾਮ ਸਿਮਰਨ ਦੀ ਦਾਤ ਬਖ਼ਸ਼ੋ ਤੇ ਵਾਹਿਗੁਰੂ ਜੀ ਅਮ੍ਰਿੰਤ ਵੇਲੇ ਦੀ ਦਾਤ ਬਖ਼ਸ਼ੋ ਜੀ

  • @varinderkaur6501
    @varinderkaur6501 11 годин тому

    Waheguru ji waheguru ji waheguru ji waheguru ji waheguru ji waheguru ji

  • @jarnailsingh2593
    @jarnailsingh2593 День тому

    Thanks bahot Vadhiya. Khalsa ji.

  • @SatnamSingh-zg9cy
    @SatnamSingh-zg9cy 10 годин тому

    ਵਾਹਿਗੁਰੂ ਜੀ

  • @ravindersinghmullanpur1932
    @ravindersinghmullanpur1932 30 хвилин тому

    ਧੰਨ ਧੰਨ ਗੁਰੂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਮੇਹਰ ਕਰਿਓ ਜੀਓ ਸਰਬੱਤ ਦਾ ਭਲਾ ਕਰਿਓ ਜੀਓ ਬਕਸ਼ ਲਿਓ ਪਾਤਸ਼ਾਹ ਸਾਹਿਬ ਜੀਓ ਮਹਾਰਾਜ ਜੀਓ ❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @user-jj6nv3fc4m
    @user-jj6nv3fc4m 11 годин тому

    Waheguru ji waheguru ji waheguru ji waheguru ji waheguru ji 🙏💙🌷🌹💙🙏

  • @tirathkaur847
    @tirathkaur847 2 дні тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    🙏🌹🌻🌹🌷❤️🌷🌻🌹🌷🙏

  • @user-ce5ez1tr4n
    @user-ce5ez1tr4n 20 годин тому

    Waheguru ji🙏🙏amrit wela de daat bakshu baba ji🙏🙏, 💐💐

  • @jasvirkaur7486
    @jasvirkaur7486 День тому

    Waheguru ji 🙏 bht need hai g eda diyan videos di 🙏 thanks ji

  • @simranjeetkaur1814
    @simranjeetkaur1814 2 дні тому

    ❤ waheguru waheguru waheguru waheguru waheguru ji ❤

  • @user-rv9qf6ek4k
    @user-rv9qf6ek4k 16 годин тому

    ਵਾਹਿਗੁਰੂ ਜੀ 🙏🙏🙏🙏🙏🙏

  • @harjinderkumar8202
    @harjinderkumar8202 10 годин тому

    Waheguru ji ka Khalsa waheguru ji ke Fatah

  • @manveersingh8510
    @manveersingh8510 3 дні тому +3

    You work is really very appreciable... really all these animated videos are very informative and are a perfect way to teach today's generation about precious concepts of Sikhism.❤

  • @NavjotChahal306
    @NavjotChahal306 3 дні тому +3

    ਬਹੁਤ ਵਧੀਆ ਜੀ

  • @RajinderSingh-ll2zc
    @RajinderSingh-ll2zc День тому

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤

  • @user-bw1bl1rq5k
    @user-bw1bl1rq5k 2 дні тому

    ਵਾਹਿਗੁਰੂ ਜੀ ❤

  • @HarpreetSingh-th1rx
    @HarpreetSingh-th1rx 22 години тому

    🙏🌹⭐🙏🌹⭐🙏🌹⭐🙏🌹⭐🙏🌹⭐ ਵਾਹਿਗੁਰੂ ਤੇਰਾ ਸ਼ੁਕਰ ਹੈ।

  • @RajinderSingh-ll2zc
    @RajinderSingh-ll2zc День тому

    Good Good Good ਜੀ

  • @PalakkaurPalak
    @PalakkaurPalak 22 години тому

    Waheguru ji baksh DEO kirpa karo ji ❤❤❤❤❤❤

  • @kiranboparaidubai34
    @kiranboparaidubai34 3 дні тому +3

    Waheguru ji ❤❤❤❤❤❤❤❤❤❤❤❤❤❤❤❤❤❤❤❤❤❤

  • @SimranSuneyar
    @SimranSuneyar 2 дні тому

    Waheguru ji 🙏🙏🙏🙏💐💐💐💐💐

  • @SandeepKaur76657
    @SandeepKaur76657 18 годин тому

    Waheguru Ji waheguru Ji 🙏🙏🙏🙏

  • @user-nt8bq5hx8t
    @user-nt8bq5hx8t 3 дні тому +2

    Waheguru Ji 🙏🙏

  • @balrajsandhu1902
    @balrajsandhu1902 15 годин тому

    Waheguru ji mahar bakshi

  • @AST_PB
    @AST_PB 23 години тому

    Waheguru ji mehar rakhna

  • @lakhwindersinghparmar3533
    @lakhwindersinghparmar3533 3 дні тому +3

    Waheguru ji waheguru ji

  • @sr3048
    @sr3048 3 дні тому +2

    ❤🙏🙏
    ਬਹੁਤ ਧੰਨਵਾਦ ਜੀਓ 🙏

  • @karnailkaur7308
    @karnailkaur7308 2 дні тому

    Waheguru Ji ka khalsa Waheguru Ji ki Fateh 🙏🏻

  • @gurbanitv8775
    @gurbanitv8775 2 дні тому

    ਵਾਹਿਗੁਰੂ ਜੀ🙏

  • @Art_boy3632
    @Art_boy3632 22 години тому

    Waheguru ji

  • @manjitkaur662
    @manjitkaur662 20 годин тому

    Waheguru g sanu vamrit vela baksh deo babag

  • @GigalNaphry-eo4ch
    @GigalNaphry-eo4ch 22 години тому

    Waheguru ji ❤

  • @AnoopKour-xt8wl
    @AnoopKour-xt8wl День тому

    Wahaguru.ji

  • @sunnysingh8005
    @sunnysingh8005 3 дні тому +2

    WaheGuru Ji ka Khalsa WaheGuru Ji ki Fateh

  • @nihangsinghwarriors
    @nihangsinghwarriors 3 дні тому +4

    satnaam waheguru ji 🙏🏻♥️🥰😇🙏🏻akalllll

  • @prabhjotkaur5579
    @prabhjotkaur5579 2 дні тому

    Thank you so much ji. Waheguru ji ka khalsa Waheguru ji ke fateh ji

  • @BlessingsofWaheguru-ds4zu
    @BlessingsofWaheguru-ds4zu 3 дні тому +1

    Excellent Waheguru!

  • @nishan6147
    @nishan6147 3 дні тому +2

    Waheguru ji shukrana 🙏🙏🙏

  • @ManpreetKaur-zr5hg
    @ManpreetKaur-zr5hg 2 дні тому

    Waheguru g aap nh chrdiklla ch rkhn❤️🙏❤️🙏❤️❤️❤️🙏❤️🙏❤️❤️

  • @karamjitkaur3975
    @karamjitkaur3975 16 годин тому

    Mainu v amrit vela bakhsho waheguru ji

  • @user-jc7sk3yk7o
    @user-jc7sk3yk7o 2 дні тому

    Waheguru. Ji

  • @SimardeepSidhu-ni3hx
    @SimardeepSidhu-ni3hx День тому

    Waheguru g motivation vidio

  • @Dr.JagjitSinghChugh
    @Dr.JagjitSinghChugh 2 дні тому

    ਬਹੁਤ ਵਧੀਆ ❤

  • @fojijunction
    @fojijunction 12 годин тому

    Waheguru ji mere te v kirpa karyo menu v amrit vela baksho 🙏🙏

  • @gss1328
    @gss1328 3 дні тому +2

    WAHEGURU WAHEGURU WAHEGURU WAHEGURU WAHEGURU 🙏🏼🙏🏼🙏🏼🙏🏼🙏🏼

  • @kukurukuru
    @kukurukuru 3 дні тому +3

    Amazing, as always ❤

  • @KulwinderKaur-dt3mg
    @KulwinderKaur-dt3mg 2 дні тому

    waheguru ji

  • @Oyehappy291
    @Oyehappy291 2 дні тому

    Waheguru ji ❤❤

  • @user-tw1bo3qy5v
    @user-tw1bo3qy5v 20 годин тому

    Bahut vadyaa g sahi sikhyaa deeti hai g Amrit Vele bare g mai v 2.: 30 vaje hi uthhdi aa g❤❤❤🙏🏽🙏🏽🙏🏽

  • @manjitpalsingh1512
    @manjitpalsingh1512 2 дні тому

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ

  • @user-mv5oz1uj6w
    @user-mv5oz1uj6w 2 дні тому

    ਬਹੁਤ ਵਧੀਆ ਤਰੀਕਾ ਜੀ ਸਮਜੌਨ ਦਾ ਬਹੁਤ ਬਹੁਤ ਧੰਨਵਾਦ ਜੀ😊

  • @AishleenKaur-hx3tk
    @AishleenKaur-hx3tk 2 дні тому

    Bahut vadhiya Waheguru Ji ❤🙏🙏

  • @user-zm7ry2bv2d
    @user-zm7ry2bv2d 3 дні тому +1

    Waheguru g

  • @harpreetchopra691
    @harpreetchopra691 3 дні тому

    Logo ko samghane ke liye bhut hi vadiya video h ji waheguru ji mehar bnaye rakhe ji🙏🙏

  • @Harbanskalsi
    @Harbanskalsi 3 дні тому +1

    ਬਹੁਤ ਵਧੀਆ ਸਿੱਖਿਆ

    • @CookWithSavreen17
      @CookWithSavreen17 19 годин тому

      😂🎉🎉❤😢😢😂😂😢😢😢🎉🎉🎉😢😂😢😂😂🎉🎉🎉😢

  • @wahegurumusiccenter980
    @wahegurumusiccenter980 3 дні тому

    kmaaal

  • @NAVJOTSINGH-rs7dk
    @NAVJOTSINGH-rs7dk 3 дні тому

    Bahut vadia video hai ji

  • @kamalpreetkaur8182
    @kamalpreetkaur8182 3 дні тому

    Bahut vdia samjaea 🙏

  • @jyotgill4409
    @jyotgill4409 3 дні тому +2

    Pinki ਹਾਹਾਹਾ , ਬਹੁਤ ਸਮਝਾਉਣ ਵਾਲੀ ਸਟੋਰੀ ਸੀ ਜੀ

    • @bhinder259
      @bhinder259 2 дні тому +1

      ਇਹ ਸਟੋਰੀ ਨਹੀਂ ਇਹ ਹਕੀਕਤ ਹੈ ਸਾਡੇ ਸਭਨਾਂ ਦੇ ਜੀਵਨ ਦੀ.....

  • @harjeetkaur8349
    @harjeetkaur8349 2 дні тому

    Waheguru ji 💞 🙏🙏

  • @renusidhu4652
    @renusidhu4652 16 годин тому

    Wahegueu G

  • @dilbagsingh9318
    @dilbagsingh9318 День тому

    Mere hisab naal sari umar banda sach kamon layi he jaddo jehad karda rehnda, jinne joga koi rab nu yaad zaroor karda hai, baki bakshish ta waheguru de usay te honi hai jehra zindgi ch sach kamonda, te sach te pehra denda, te waheguru nu yaad karda rehnda, life busy he eni ho gayi hai, ena time nahi nikalda ajj kal, kosis har koi karda

  • @secretgirl2725
    @secretgirl2725 День тому

    Good job 👍

  • @ParamjeetKaur-fp5fl
    @ParamjeetKaur-fp5fl 2 дні тому

    Waheguru Ji ka Khalsa waheguru Ji ki fateh ji waheguru Ji

  • @user-zl7ks4ol1w
    @user-zl7ks4ol1w 17 годин тому

    ਵਾਹਿਗੁਰੂ ਜੀ ਮੈਨੂੰ ਵੀ ਅਮ੍ਰਿੰਤਵੇਲਾ ਬਖਸੋ

  • @daljeetkaur3938
    @daljeetkaur3938 2 дні тому

    WAHEGURU JI🙏

  • @PawanpreetPawan-sm2wx
    @PawanpreetPawan-sm2wx 2 дні тому

    Waheguru ji waheguru ji 🙏🙏🙏

  • @JARNAILGURSAHIBJASPREET
    @JARNAILGURSAHIBJASPREET 2 дні тому

    ਵਾਹਿਗੁਰੂ ਜੀ ਵੀਡੀਓ ਬਣਾਉਣ ਲਈ ਆਪ ਜੀ ਦਾ ਕੋਟਾਨਿ ਕੋਟਿ ਵਾਰ ਧੰਨਵਾਦ ਜੀ🙏🙏🙏🙏🙏ਸੱਚੇ ਪਰਮੇਸ਼ੁਰ ਵਾਹਿਗੁਰੂ ਜੀ ਕਿਰਪਾ ਕਰਨ ਜੀ🙏🙏🙏🙏🙏 ਗੁਰੂ ਕਿਰਪਾ ਨਾਲ ਸੰਗਤਾਂ ਲਾਹਾ ਲੈ ਸਕਣ ਜੀ🙏🙏🙏🙏🙏

  • @JaswinderKaur-uz6ii
    @JaswinderKaur-uz6ii 2 дні тому

    Good information

  • @kartapurakh1
    @kartapurakh1 2 дні тому

    WAHEGURU ji ❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏

  • @SatnamShriWaheguruJi1
    @SatnamShriWaheguruJi1 3 дні тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 ਵਾਹਿਗੁਰੂ ਜੀ ਬਹੁਤ ਸੋਹਣੀ ਕਹਾਣੀ ਸੀ ਜੀ, ek video " ਅੰਮ੍ਰਿਤ ਛਕਣਾ ਕਿਉ ਜਰੁਰੀ ਹੈ " 3d animation ch jrur banaeyo ji ਵਾਹਿਗੁਰੂ ਜੀ ਥੋਡੇ ਸਾਰੀਆ ਤੇ ਕਿਰਪਾ ਕਰੇ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻