ਧੀਆਂ ਤੇ ਪੇਕਿਆਂ ਦਾ ਕਫ਼ਨ ਕਿਓ ਪਾਇਆ ਜਾਂਦਾ /

Поділитися
Вставка
  • Опубліковано 22 чер 2024
  • #punjab #india #woman #goldentemple #punjabmade #mulakpunjab #singh #japjisahib #motivation #oldisgold #sikhistory ##newzealand #newalbumsong

КОМЕНТАРІ • 366

  • @JaswinderKaur-mo1jb
    @JaswinderKaur-mo1jb 7 днів тому +77

    ਬਹੁਤ ਵਧੀਆ ਵੀਡੀਉ

    • @Mulakpunjab
      @Mulakpunjab  6 днів тому +12

      Thanks ji
      Share please

    • @Mulakpunjab
      @Mulakpunjab  6 днів тому +2

      ਧੰਨਵਾਦ ਜੀ

    • @nirmladevi1325
      @nirmladevi1325 5 днів тому +1

      Dhanbad

    • @Mulakpunjab
      @Mulakpunjab  5 днів тому +1

      @@nirmladevi1325 thanks for watching

    • @GurmanCheema-hc1mu
      @GurmanCheema-hc1mu 4 дні тому

      😊😅
      .
      ਡ ​@@Mulakpunjab❤❤❤❤❤ਟਤਖ..ਣ🎉🎉😂❤😊 8:22 ..ਮ 8:22 😂

  • @kulwinderkaur1596
    @kulwinderkaur1596 6 днів тому +86

    ਵੀਰ ਜੀ ਹੁਣ ਦੇ ਟਾਇਮ ਇਹੋ ਜਿਹਾ ਆ ਗਿਆ ਘਰ ਦੀ ਸਾਂਝ ਖ਼ਤਮ ਕਰ ਦਿੱਤੀ ਹੁਣ ਤਾਂ ਧੀ ਰੱਬ ਨਾਲ ਦਿਲ ਦੇ ਦੁਖ ਸੁਖ ਸਾਂਝੇ ਕਰਦੀ ਹੈ ਅੰਦਰੋਂ ਅੰਦਰ ,,😢😢

    • @Mulakpunjab
      @Mulakpunjab  6 днів тому +8

      ਰੱਬ ਹਮੇਸ਼ਾ ਧੀ ਦੇ ਅੰਗ ਸੰਗ ਹੁੰਦਾ ਭੈਣ ਜੀ / ਦੁਨੀਆਂ ਲਾਲਚੀ ਹੋ ਗਈ ਆ ਜੀ

    • @Mulakpunjab
      @Mulakpunjab  6 днів тому +7

      ਦੁਨੀਆਂ ਖੁਦ ਗ਼ਰਜ਼ ਹੋ ਗਈ ਆ ਜੀ ।ਪਰ ਫ਼ਿਕਰ ਨਹੀ ਕਰਨਾ ਰੱਬ ਹਮੇਸ਼ਾ ਧੀਆਂ ਦੇ ਨਾਲ ਹੁੰਦਾ ਜੀ

    • @shivsonia3121
      @shivsonia3121 5 днів тому +3

      Sahi gal a bilkul

    • @Mulakpunjab
      @Mulakpunjab  5 днів тому

      @@shivsonia3121 thanks ji

    • @jatindersidhu7569
      @jatindersidhu7569 3 дні тому +2

      bilkul sahi.. ajkal koi maa baap nhi te na ee bhain bhraa

  • @shinderpal8001
    @shinderpal8001 2 дні тому +6

    ਵੀਰ ਜੀ, ਬਹੁਤ ਕੀਮਤੀ ਜਾਣਕਾਰੀ ਹੈ, ਦਿਲ ਭਰ ਆਇਆ ਸਭ ਸੁਣਕੇ, ਇਹ ਵੀਡੀਓ ਨੇ ਮੇਰੇ ਦਿਲ ਨੂੰ ਤੁਹਾਡੇ ਆਪਣੇ ਉੱਚੇ ਅਤੇ ਸੁੱਚੇ ਜੀਵਨ ਆਚਰਨ, ਬਾਰੇ ਵੀ ਬਹੁਤ ਚੰਗਾ ਮਹਿਸੂਸ ਕਰਵਾਇਆ ਹੈ, ਧੰਨਵਾਦ ਵੀਰ ਜੀ,
    ਵਾਹਿਗੁਰੂ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ,

    • @Mulakpunjab
      @Mulakpunjab  День тому

      ਧੰਨਵਾਦ ਭੈਣ ਜੀ ਆਸੀਸ ਦਿਓ ਜੀ ਵਾਹਿਗੁਰੂ ਆਖ਼ਰੀ ਸਵਾਸ ਤੱਕ ਸੇਵਾ ਲੈਂਦਾ ਰਹੇ ਜੀ

  • @kakabrar8029
    @kakabrar8029 4 дні тому +20

    ਅਜਕਲ ਭਰਾਵਾਂ ਪਰਿਵਾਰ ਇਕਹਿਰੇ ਰਹਿ ਗਏ ਪਤਨੀ ਦਾ ਪੇਕਾ ਪਰਿਵਾਰ ਵੀ ਮਾਂ ਬਾਪ ਦੁਨੀਆਂ ਤੋਂ ਅਲਵਿਦਾ ਕਹਿ ਗਏ ਹੋਣ ਤਾਂ ਭਰਾ ਭਰਜਾਈ ਲੱਗਭਗ ਪਹਿਲਾਂ ਹੀ ਵੱਖ ਹੁੰਦੇ ਕਿਹੜਾ ਜਾਂਦਾ ਕੱਫਨ ਲੈ ਕੇ,ਉਹ ਵੇਲੇ ਬਹੁਤ ਚੰਗੇ ਸੀ ਪਿਆਰ ਮੁਹੱਬਤ ਆਂਢ ਗੁਆਂਢ ਸ਼ਰੀਕੇ ਚ ਹੁੰਦੀ ਤੇ ਭੋਗ ਪਾਏ ਜਾਣ ਤੱਕ ਰੋਟੀ ਨੀ ਬਣਦੀ ਸੀ ਮੌਤ ਵਾਲੇ ਘਰ ਅਜ ਕਲ ਮੌਤ ਵਾਲੇ ਘਰ ਹੀ ਰੋਟੀ ਬਣਦੀ 99% ਆ,ਸਭ ਤੋਂ ਵੱਡੀ ਗੱਲ ਪਿਆਰ ਮਤਲਬ ਦੇ ਰਹਿ ਗਏ ਜੇ ਕੋਈ ਮਤਲਬ ਆ ਤਾਂ ਆਂਢ ਗੁਆਂਢ ਸ਼ਰੀਕੇ ਦੇ ਸਾਥ ਦੇਣਗੇ ਨੀ ਤੇ ਆਮ ਗਰੀਬ ਦੇ ਅੱਠ ਦਸ ਦਿਨ ਵੀ ਨੀ ਟਪਾਊਦਾ ਕੋਈ,,
    ਪਹਿਲਾਂ ਵੱਡੇ ਤੇ ਸਾਂਝੇ ਪਰਿਵਾਰ ਸੀ ਆਂਢੀ ਗੁਆਂਢੀ ਇਕ ਦੂਜੇ ਘਰੋ ਬੇਟੈਮੀ ਕਿਸੇ ਵੇਲੇ ਦਾਲ,ਰੋਟੀ ਵੀ ਫੜਦੇ ਸੀ ਬਈ ਦੁਪਹਿਰੇ ਕਿਥੇ ਰੋਟੀ ਲਾਹਾਗੇ ਚਾਚੀ ਤਾਈ ਬੇਬੇ ਤੋ ਪੁਛਦੇ ਆ ਇਕ ਦੋ ਰੋਟੀਆਂ ਪਈਆ ਤੇ ਅਚਾਰ ਨਾਲ ਖਾ ਲਵਾਂਗਾ

    • @Mulakpunjab
      @Mulakpunjab  4 дні тому +3

      ਬਿਲਕੁਲ ਸਹੀ ਗੱਲ ਆ ਤੋਹਾਡੀ ਵੀਰ ਜੀ
      ਵਿਚਾਰ ਦੇਣ ਲੀ ਬਹੁਤ ਧੰਨਵਾਦ ਜੀ

  • @sidhumanraj1759
    @sidhumanraj1759 4 дні тому +18

    ਬਿਲਕੁਲ ਸਹੀ ਵੀਰ ਜੀ, ਅਜ ਕਲ ਤਾ ਸਿਰਫ ਭੈਣ ਭਰਾ ਰੱਖਣੀ ਤੇ ਜਾ ਦਿਨ ਤਿਉਹਾਰ ਤੇ ਹੀ ਮਿਲਦੇ ਹਨ, ਬਸ ਇਹ ਰਸਮ ਸਾਈਦ ਇਸ ਲਈ ਬਣੀ ਕਿ ਭੈਣ ਭਰਾ ਅਖੀਰਲੇ ਦਿਨ ਵੀ ਮਿਲ ਲੈਣ,

    • @Mulakpunjab
      @Mulakpunjab  3 дні тому +1

      ਹਰ ਰਸਮ ਪਿਛੇ ਕੁਝ ਜਰੂਰ ਛੁਪਿਆ ਹੁੰਦਾ ਜੀ

  • @user-ur5jh3mw2p
    @user-ur5jh3mw2p 4 дні тому +11

    ਬਹੁਤ ਵਧੀਆ ਵਿਚਾਰ
    ਕਫ਼ਨ ਅਖੀਰ ਤੱਕ ਰਹੀ ਸਾਂਝ ਦੀ ਮਿਸਾਲ ਵੀ ਹੈ ਪੇਕਿਆਂ ਦੇ ਨਾਲ।

  • @arshpadda-of4rh
    @arshpadda-of4rh 19 годин тому +2

    ਬਹੁਤ ਵਧੀਆ ਜਾਣਕਾਰੀ ਮਿਲੀ

  • @ManjeetKaur-yr4qs
    @ManjeetKaur-yr4qs 6 днів тому +17

    ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਵੀਰ ਜੀ ਮਨ ਭਰ ਆਇਆ

    • @Mulakpunjab
      @Mulakpunjab  6 днів тому

      ਧੰਨਵਾਦ ਭੈਣ ਜੀ
      ਅਸੀਸਾਂ ਦਿੰਦੇ ਰਿਹੋ ਜੀ

  • @sheelakoursaluja8624
    @sheelakoursaluja8624 15 годин тому +1

    ਵੀਡੀਓ ਬਹੁਤ ਵਧੀਆ ਲੱਗੀ

  • @amarjeetkaur2484
    @amarjeetkaur2484 6 днів тому +16

    ਧੀ ਦਾ ਕੱਫਣ ਤਾ ਕਿਧਰੇ ਜਵਾੲਈ ਦਾ ਕੱਫਣ ਵੀ ਬਹੁਤ ਮਾੜੀ ਗੱਲ ਹੈ। ਵੀਰ ਜੀ ਬਹੁਤ ਹੀ ਵਧੀਆ ਢੰਗ ਨਾਲ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ❤❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @Mulakpunjab
      @Mulakpunjab  6 днів тому

      ਧੰਨਵਾਦ ਭੈਣ ਜੀ
      ਪਲੀਜ਼ ਸ਼ੇਅਰ ਜਰੂਰ ਕਰਿਓ ਜੀ

    • @shant9637
      @shant9637 4 дні тому

      Didi aj kl ch ih sb jood he ji🙏

    • @shant9637
      @shant9637 4 дні тому

      Bhanji mery nuh jawani ch hy Rab de sade te chola chor gy ji te os de maa bhap ne saskar da,kafn tk da bhog tk da Sara khrcha munde to husband to mang mang ke hy krwaya te munde ne mathe wat nhi paya sb khrcha kita olte hor jmane ae bhenji🙏🙏

    • @Mulakpunjab
      @Mulakpunjab  3 дні тому +1

      @@shant9637 ਦਿਨੋਂ ਦਿਨ ਰਿਸਤੇ ਤਾਰ ਤਾਰ ਹੁੰਦੇ ਜਾ ਰਹੇ ਆ ਜੀ

    • @Mulakpunjab
      @Mulakpunjab  3 дні тому

      @@shant9637 thankas ji

  • @gurcharanrupal2662
    @gurcharanrupal2662 6 днів тому +8

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ।

  • @joginderkassana-to2do
    @joginderkassana-to2do 3 дні тому +7

    ਵਧੀਆ ਜਾਣਕਾਰੀ

  • @rameshbansal1991
    @rameshbansal1991 День тому +2

    ਬਹੁਤ ਵਧੀਆ ਵੀਡਿਉ

  • @jaswinderkaurandkishankuma8362
    @jaswinderkaurandkishankuma8362 6 днів тому +14

    ਬਹੁਤ ਵਧੀਆ ਢੰਗ ਨਾਲ ਦੱਸਿਆ ਤੁਸੀ ਵੀਰ ਜੀ ਸੁਣ ਕੇ ਮਨ ਭਰ ਆਇਆ

    • @Mulakpunjab
      @Mulakpunjab  6 днів тому +2

      ਧੰਨਵਾਦ ਭੈਣ ਜੀ
      ਵੀਡੀਓ ਸ਼ੇਅਰ ਕਰ ਦਿਓ ਭੈਣ ਜੀ ਤਾਂ ਕੇ ਸਾਡੀ ਟੀਮ ਦਾ ਹੌਸਲਾ ਬਣਿਆ ਰਹੇ ਜੀ

  • @nirmaljitsingh2272
    @nirmaljitsingh2272 7 днів тому +13

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ

    • @Mulakpunjab
      @Mulakpunjab  6 днів тому

      ਸ਼ੇਅਰ ਜਰੂਰ ਕਰਿਓ ਜੀ । ਦਿਲ ਤੋਂ ਧੰਨਵਾਦ

  • @charanjeetkaur7010
    @charanjeetkaur7010 6 днів тому +15

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @user-zg3ty1ep8h
    @user-zg3ty1ep8h 6 днів тому +7

    Very nice

  • @satinderteer
    @satinderteer 7 днів тому +5

    ❤❤

    • @Mulakpunjab
      @Mulakpunjab  3 дні тому

      ❤️❤️❤️❤️❤️❤️

  • @gurpreetrandhawa2230
    @gurpreetrandhawa2230 3 дні тому +3

    ਬਹੁਤ ਵਧੀਆ ਜਾਣਕਾਰੀ

  • @bobbiecheema4833
    @bobbiecheema4833 5 днів тому +2

    Very interesting reason for the rasam. Thanks for sharing.

    • @Mulakpunjab
      @Mulakpunjab  5 днів тому

      Well come ji and your thanks for watching and sharing

  • @joshilasumman5141
    @joshilasumman5141 5 днів тому +4

    Very interesting

  • @user-vp6js2xb5x
    @user-vp6js2xb5x 7 днів тому +9

    bahot good information baba ji

  • @jaspalkaur8252
    @jaspalkaur8252 6 днів тому +1

    Thanks Sir for Sharing

    • @Mulakpunjab
      @Mulakpunjab  6 днів тому

      Thanks ji watching and sharing
      🩷🩷🩷🩷🩷

  • @user-yw6uq6mm9s
    @user-yw6uq6mm9s 6 днів тому +3

    ❤verybestvideo

    • @Mulakpunjab
      @Mulakpunjab  6 днів тому

      Do share please/ thanks ❤️❤️❤️❤️❤️

  • @sukwindersingh2510
    @sukwindersingh2510 6 днів тому +4

    Bahut badia g

    • @Mulakpunjab
      @Mulakpunjab  6 днів тому

      thanks ਜੀ
      ਸ਼ੇਅਰ ਕਰ ਦਿਓ ਜੀ

  • @BalwinderSingh-eq5sz
    @BalwinderSingh-eq5sz 4 дні тому +5

    ਵਾਹਿਗੁਰੂ ਜ ਵਾਹਿਗੁਰੂ ਜੀ

    • @Mulakpunjab
      @Mulakpunjab  4 дні тому

      Satnam ਸ੍ਰੀ ਵਾਹਿਗੁਰੂ ਜੀ

  • @user-nf4gi5nd2q
    @user-nf4gi5nd2q 6 днів тому +3

    Very
    Nice
    Video
    Js
    Dharan

  • @binod5837
    @binod5837 6 днів тому +3

    Bhut hi badhia vedio ha puratan sabachar yadd karva ditta ha 👍❤❤👌

  • @desrajsharma7279
    @desrajsharma7279 4 дні тому +3

    What a thought behind this practice! Awesome thought. Hats off to our ancestors. Wish present generation could keep it alive.

  • @jagirkaur4854
    @jagirkaur4854 6 днів тому +2

    ❤❤❤❤

    • @Mulakpunjab
      @Mulakpunjab  6 днів тому

      ਧੰਨਵਾਦ ਜੀ ਸ਼ੇਅਰ ਕਰ ਦਿਓ ਜੀ 🩷🩷🩷🩷🩷

  • @HarjeetKaur-sm4cf
    @HarjeetKaur-sm4cf 10 годин тому

    ਬੀਡੀਉਬਹੁਤਵਧੀਆਲੱਗੀਵੀਰਜੀ

  • @avtarsingh-cm3vc
    @avtarsingh-cm3vc 4 дні тому +3

    Nice info

  • @harbanssingh4500
    @harbanssingh4500 6 днів тому +3

    Bahut vadhiya.

    • @Mulakpunjab
      @Mulakpunjab  6 днів тому

      Bahot thanks ji
      Share please 🙏🏻🙏🏻🙏🏻🙏🏻🙏🏻

  • @inderjeetkaur-tq8fw
    @inderjeetkaur-tq8fw 6 днів тому +3

    Bahut badhiya video hai ji

    • @Mulakpunjab
      @Mulakpunjab  6 днів тому

      ਤੋਹਾਡਾ ਬਹੁਤ ਧੰਨਵਾਦ ਜੀ
      ਵੀਡੀਓ ਸ਼ੇਅਰ ਜਰੂਰ ਕਰਿਓ ਜੀ

  • @gurmohindersingh241
    @gurmohindersingh241 6 днів тому +2

    Very emotional, well described.

    • @Mulakpunjab
      @Mulakpunjab  5 днів тому

      Thanks for watching and sharing

  • @user-yz1sx8qp6b
    @user-yz1sx8qp6b 6 днів тому +4

    Waheguru ji

  • @AmarjitKaur-xh3so
    @AmarjitKaur-xh3so 4 дні тому +2

    ❤❤❤❤❤❤

    • @Mulakpunjab
      @Mulakpunjab  2 дні тому

      ❤️❤️❤️❤️❤️❤️

  • @joyalfrad9246
    @joyalfrad9246 6 днів тому +3

    BAUT VADIYA JI

  • @JasvirKaur-rr8cy
    @JasvirKaur-rr8cy 2 дні тому +2

    Nice veer ji

    • @Mulakpunjab
      @Mulakpunjab  2 дні тому

      thanks ਜੀ
      ਚੈਨਲ ਨਾਲ ਜੁੜੇ ਰਿਹੋ ਜੀ

  • @user-yz1sx8qp6b
    @user-yz1sx8qp6b 6 днів тому +3

    Waheguru

  • @manjeetkaurwaraich1059
    @manjeetkaurwaraich1059 6 днів тому +5

    ਸਹੀ ਗੱਲ ਕਹੀ ਭਾਈ ਸਾਹਿਬ ਜੀ ਦੀ

    • @Mulakpunjab
      @Mulakpunjab  6 днів тому

      thanks ਭੈਣ ਜੀ
      ਤੁਸੀਂ ਵੀ ਜਰੂਰ ਸ਼ੇਅਰ ਕਰਿਓ ਜੀ ਇਹ ਵੀਡੀਓ

  • @RamLok-yo1ee
    @RamLok-yo1ee 6 днів тому +3

    Bilkulthikji

  • @user-pz6jz9gw7w
    @user-pz6jz9gw7w 6 днів тому +2

    Gud video
    👍🙏🙏🙏

    • @Mulakpunjab
      @Mulakpunjab  6 днів тому

      ਧੰਨਵਾਦ ਜੀ ਪਿਆਰਿਓ

  • @user-we8cz5vx1b
    @user-we8cz5vx1b 6 днів тому +5

    ਬਹੁਤ ਵਧੀਆ ਵੀਡਿਓ ਵੀਰ ਜੀ 🙏🙏

    • @Mulakpunjab
      @Mulakpunjab  6 днів тому

      ਬਹੁਤ ਧੰਨਵਾਦ ਜੀ
      please ਵੀਡੀਓ ਸ਼ੇਅਰ ਜਰੂਰ ਕਰਿਓ ਜੀ

  • @kamaljit4039
    @kamaljit4039 6 днів тому +3

    Very nice buhat hi vadia gala , it's true thanks 🙏🏼 ji

    • @Mulakpunjab
      @Mulakpunjab  6 днів тому

      share please ।thanks for watching

  • @satinderteer
    @satinderteer 7 днів тому +7

    ❤ Bhut wdiya history ❤ ji

  • @sushiltalwar7242
    @sushiltalwar7242 9 годин тому

    Satirical waheguru jiOM

  • @user-rr5qo4iy1h
    @user-rr5qo4iy1h 6 днів тому +3

    Wahaguru g Wahaguru

  • @HariOm-pr9sf
    @HariOm-pr9sf 5 днів тому +1

    Good information

  • @neelammahajan1287
    @neelammahajan1287 4 дні тому +3

    Bilkul sehy veer jinehe lbdhe apne

  • @ravinderkaur8981
    @ravinderkaur8981 6 днів тому +2

    Very nice video

  • @RajinderKaur-dq7ns
    @RajinderKaur-dq7ns 16 годин тому

    Best video 🙏❤

  • @user-dm1ft2nq6o
    @user-dm1ft2nq6o 2 дні тому +1

    🙏🙏

  • @harpreetkaurkaur8257
    @harpreetkaurkaur8257 5 днів тому +1

    Nice video,❤

    • @Mulakpunjab
      @Mulakpunjab  5 днів тому

      Thanks for sharing and watching

  • @MandeepKaur-jh5sh
    @MandeepKaur-jh5sh 11 годин тому

    Good information ji

  • @AnandSingh-rm9fl
    @AnandSingh-rm9fl 4 дні тому +1

    Good information❤

    • @Mulakpunjab
      @Mulakpunjab  4 дні тому

      Thanks 🙏🏻 for watching and sharing

  • @kulwinderkaurkulwinder6624
    @kulwinderkaurkulwinder6624 7 днів тому +2

    ਬਹੁਤ ਵਧੀਆ ਵੀਡਿਓ ਅੱਜ ਦੀ 🙏🙏🙏❤❤❤

    • @Mulakpunjab
      @Mulakpunjab  6 днів тому

      ਸ਼ੇਅਰ ਜਰੂਰ ਕਰਿਓ ਜੀ । ਦਿਲੋਂ ਸੁਕਰੀਆ

  • @user-lp8mj6ff2w
    @user-lp8mj6ff2w 4 дні тому +1

    Excellent Information Baba ji 👍

    • @Mulakpunjab
      @Mulakpunjab  4 дні тому

      Most welcome j iThanks for watching and sharing

  • @avtarsingh-cm3vc
    @avtarsingh-cm3vc 4 дні тому +1

    Thanks Vir g for this wonderful information. Keeping uploading such kind of valuable video's.

  • @singhkt4969
    @singhkt4969 5 днів тому

    ❤❤❤❤❤❤❤❤❤

    • @Mulakpunjab
      @Mulakpunjab  4 дні тому

      ❤️❤️❤️❤️❤️❤️❤️❤️❤️❤️❤️🙏🏻

  • @user-sg6lf1mq9s
    @user-sg6lf1mq9s 2 дні тому +2

    Dhanwaad vir ji es knowledge lyi

    • @Mulakpunjab
      @Mulakpunjab  2 дні тому

      Always welcome sister ji
      Thanks for watching and sharing

  • @balvinderkaurkhalsa5336
    @balvinderkaurkhalsa5336 6 днів тому +1

    Bahut vadiya jaankari ❤❤

  • @harvindermalhi913
    @harvindermalhi913 5 днів тому +2

    Thanks veerji very good information 🙏🙏

  • @angaddeepsidhu9983
    @angaddeepsidhu9983 3 дні тому

    ❤🎉

  • @Butagappy
    @Butagappy 5 днів тому +3

    ਨੰਬਰ 2 ਆਲ਼ੀ ਗੱਲ ਸਹੀ ਲੱਗੀ ਤੇ ਵਿਚਾਰ ਕਰਨ ਯੋਗ ਵੀ ਹੈ,🙏

  • @user-yo2zz8hp3o
    @user-yo2zz8hp3o 6 днів тому +2

    Yesji

  • @user-vz8ti1pw7m
    @user-vz8ti1pw7m 6 днів тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏

    • @Mulakpunjab
      @Mulakpunjab  6 днів тому

      ਸਤਿਨਾਮ ਸ੍ਰੀ ਵਾਹਿਗੁਰੂ ਜੀ

  • @RajinderSingh-xe4ut
    @RajinderSingh-xe4ut 4 дні тому

    🙏🙏❤️

    • @Mulakpunjab
      @Mulakpunjab  4 дні тому

      Thanks ji ❤️❤️❤️❤️❤️

  • @charankaur2352
    @charankaur2352 6 днів тому

    Very nice video ji

  • @shambhunthjoshi8798
    @shambhunthjoshi8798 5 днів тому

    Perfect right weer g

    • @Mulakpunjab
      @Mulakpunjab  5 днів тому

      ਧੰਨਵਾਦ ਭੈਣ ਜੀ

  • @arjanpunni2172
    @arjanpunni2172 4 дні тому +2

    Very nice ji

  • @narinderkaur2043
    @narinderkaur2043 6 днів тому +3

    🎉

    • @Mulakpunjab
      @Mulakpunjab  6 днів тому

      ਸ਼ੇਅਰ ਕਰ ਦਿਓ ਜੀ

  • @JasvirSingh-gj3li
    @JasvirSingh-gj3li 6 днів тому +1

    Very nice bai ji

  • @paramjeetsingh7660
    @paramjeetsingh7660 6 днів тому +1

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

    • @Mulakpunjab
      @Mulakpunjab  6 днів тому

      ਸਤਿਨਾਮ ਸ੍ਰੀ ਵਾਹਿਗੁਰੂ ਜੀ

  • @KamalSharma-hk5et
    @KamalSharma-hk5et 4 дні тому +2

    Right ji veer

  • @user-ov2qz3oo5r
    @user-ov2qz3oo5r 4 дні тому +2

    Satnaam wahe guru ji

  • @Ramgarhia___status_75
    @Ramgarhia___status_75 6 днів тому +1

    V.nice

    • @Mulakpunjab
      @Mulakpunjab  6 днів тому

      Thanks for watching and sharing

  • @kamleshkumari7278
    @kamleshkumari7278 2 дні тому

    Very nice story

  • @JotgillMogapunjab
    @JotgillMogapunjab 7 днів тому +5

    Hnji bilkul Sai keha veer ji ❤

  • @sarabjeetkaur7603
    @sarabjeetkaur7603 6 днів тому +1

    Bohat vadia ji sunn k rona aw giya din or raat aj v ohi aw pr kise kol pehla warga time ni ....kina baddal giya jamana🙏🏻🙏🏻

    • @Mulakpunjab
      @Mulakpunjab  6 днів тому

      thanks ji watching and sharing

  • @user-xi1ju1mp4q
    @user-xi1ju1mp4q 3 дні тому

    Nice veido ❤

  • @NarinderSingh-kt8qq
    @NarinderSingh-kt8qq 6 днів тому

    Thank you bhaji . Very nice information ❤🙏🙏🙏🙏🙏❤️

    • @Mulakpunjab
      @Mulakpunjab  5 днів тому

      Always welcome ji❤️❤️❤️❤️❤️🙏🏻🙏🏻🙏🏻🙏🏻🙏🏻

  • @HarpalSingh-qd5lp
    @HarpalSingh-qd5lp 4 дні тому +2

    Bahut badhiya galvat kiti g ihh maintain rhe g

    • @Mulakpunjab
      @Mulakpunjab  2 дні тому

      ਧੰਨਵਾਦ ਜੀ
      ਹੋਰ ਵੀਡੀਓ ਲਈ ਚੈਨਲ ਨਾਲ ਜੁੜੇ ਰਿਹੋ ਜੀ

  • @pindadalifestyle682
    @pindadalifestyle682 5 днів тому

    🙏🏻

    • @Mulakpunjab
      @Mulakpunjab  5 днів тому

      🙏🏻🙏🏻🙏🏻🙏🏻🙏🏻🩷🩷🩷🩷🩷

  • @baldishdaroch
    @baldishdaroch 2 дні тому +1

    Very nice video thanks ji

  • @harparkashsingh7660
    @harparkashsingh7660 5 днів тому

    Waheguru Sahib Jio.

  • @amantiwana5431
    @amantiwana5431 6 днів тому +1

    Waheguru ji waheguru ji waheguru ji

    • @Mulakpunjab
      @Mulakpunjab  5 днів тому

      satnam ਸ੍ਰੀ ਵਾਹਿਗੁਰੂ ਜੀ

  • @sidhualbumsphotos769
    @sidhualbumsphotos769 День тому

    Congration to you. Wonderful discussion on Girls jarnail Singh

    • @Mulakpunjab
      @Mulakpunjab  День тому

      Thank you very much for watching and sharing this video

  • @poonamSharma-qu8ew
    @poonamSharma-qu8ew 6 днів тому +1

    Very. Nice.

    • @Mulakpunjab
      @Mulakpunjab  6 днів тому

      Thanks a lot for sharing and watching

  • @jasmarsingh69
    @jasmarsingh69 19 годин тому

    ❤good22g😮

  • @GurjitKaurBajwa-hp5cz
    @GurjitKaurBajwa-hp5cz 6 днів тому +4

    🙏🙏👍

  • @kuljitsinghmalhi9045
    @kuljitsinghmalhi9045 2 дні тому

    Good job.

  • @Rajinderkumar-qd3zt
    @Rajinderkumar-qd3zt 3 дні тому

    very nice story

  • @user-ci5bj8kl6t
    @user-ci5bj8kl6t 7 днів тому +6

    Very nice video 👏👏

    • @Mulakpunjab
      @Mulakpunjab  7 днів тому

      Thanks ji
      please share kr dena ji

  • @HardevSingh-dt5ui
    @HardevSingh-dt5ui День тому

    Vary good veer ji

    • @Mulakpunjab
      @Mulakpunjab  День тому

      Thanks ji
      Please share this information

  • @user-vp6js2xb5x
    @user-vp6js2xb5x 7 днів тому +4

    salute sir

  • @ParminderKaur-yr9ih
    @ParminderKaur-yr9ih 5 днів тому

    Waheguru ji Waheguru ji Waheguru ji Waheguru ji

  • @user-qg3on3tf3n
    @user-qg3on3tf3n 6 днів тому +1

    Ok

  • @rajinderbains8988
    @rajinderbains8988 6 днів тому

    Waheguru Waheguru ji 🙏

  • @rocker186
    @rocker186 2 дні тому

    bhut vadiya jankari deti tusi veer g