Moga News | ਘਰੋਂ ਭੱਜ ਕੁੜੀ ਨੇ ਕਰਵਾਈ Love Marriage, ਗੁੱਸੇ 'ਚ ਪਿਤਾ ਨੇ ਕਰ 'ਤਾ ਕਾਂਡ | Latest | N18V

Поділитися
Вставка
  • Опубліковано 9 лют 2025
  • Moga News | ਘਰੋਂ ਭੱਜ ਕੁੜੀ ਨੇ ਕਰਵਾਈ Love Marriage, ਗੁੱਸੇ 'ਚ ਪਿਤਾ ਨੇ ਕਰ 'ਤਾ ਕਾਂਡ | Latest | N18V
    #moganews #latestnews #lovemarriage #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_moga
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 194

  • @ankemeier33
    @ankemeier33 8 місяців тому +94

    ਲਵ ਮੈਰਿਜ ਕਨੂੰਨ ਬੰਦ ਕਰਾਉ

    • @Edgegaming-4141
      @Edgegaming-4141 7 місяців тому +1

      Right ❤

    • @user.DeepBrar
      @user.DeepBrar 7 місяців тому

      ਬਿਲਕੁਲ ਸਹੀ ਏ ਯਾਰ ਬਹੁਤ ਗੰਦ ਪੈ ਗਿਆ

    • @RajKumari-rj6zr
      @RajKumari-rj6zr 7 місяців тому

      ਲਵ ਮੈਰਿਜ ਕਰਵਾ ਕੇ ਵੀ ਟਿਕਦੀਆ ਨਹੀਂ ਫਿਰ ‌ਮਾ ਬਾਪ ਦੇ ਗਲੇ ਦਾ ਫੰਦਾ ਬਣਦੀਆਂ ਹਨ।

  • @AvtarSingh-t4f
    @AvtarSingh-t4f 7 місяців тому +18

    ਵਸਦੀ ਨਹੀਂ।ਥੋੜੀ ਦੇਰ ਬਾਅਦ ਮਾਪਿਆਂ ਨੂੰ ਯਾਦ ਕਰੇਂਗੀ।

  • @ManpreetManpreet-gf8dj
    @ManpreetManpreet-gf8dj 8 місяців тому +51

    ਬੋਲਦੀ ਨੂੰ ਰਸਮ ਨੀ ਆਉਦੀ ਗੱਦੀਏ ਤੇਰਾ ਪਿਉ ਆਵਦਾ ਫਰਜ ਨਿਵਾ ਰਿਹਾ ਸੀ ਤੂੰ ਪਸਤਾਵੇਗੀ

  • @hakamsingh6861
    @hakamsingh6861 7 місяців тому +18

    ਮਾਂਬਾਪ ਬੱਚਿਆਂ ਦਾ ਕਦੇ ਭੀ ਬੁਰਾ ਨਹੀਂ ਸੋਚਦਾ ਪਤਾ ਨਹੀਂ ਕਿਹੋ ਜਿਹਾਂ ਕਨੂੰਨ ਬਣਾਇਆ ਕਿ ਮਾਪਿਆ ਨੂੰ ਇਂਜਤ ਲੁਟਾੳਣੀ ਪੈਂਦੀ ਐ।।ਲਾਹਣਤ ਹੈ ਇਹੋ ਜੀਹੀ ਸਰਕਾਰ ਦੇ

  • @dilpreetsingh4916
    @dilpreetsingh4916 8 місяців тому +67

    ਪਿਤਾ ਨੇ ਬਹੁਤ ਚੰਗਾ ਕੀਤਾ ਇਹ ਪਿਤਾ ਦਾ ਹੱਕ ਆ ਕੇ ਧੀ ਦੀ ਚੰਗੀ ਤਰਾ ਛਿਤਰ ਪਰੇਡ ਕਰ ਸਕੇ

    • @Nirvair254
      @Nirvair254 8 місяців тому

      Galat aaa

    • @sonyrajput89000
      @sonyrajput89000 8 місяців тому

      ​@@Nirvair254besharam aa kise tha di eh hle v kiwe boldi aa gand

    • @KashmirKaur-k3l
      @KashmirKaur-k3l 8 місяців тому +6

      ਬਹੁਤ ਵਧੀਆ ਕੀਤਾ ਪਿੳ ਨੇ
      ਕੋਈ ਗਲਤ ਨਹੀਂ

    • @devil.com1070
      @devil.com1070 7 місяців тому

      Teri kudi bolo gi n JD fir bonki ​@@Nirvair254

  • @HarjitKaur-sh9pj
    @HarjitKaur-sh9pj 7 місяців тому +22

    ਜਿਆਦਾ ਕਮੈਂਟ ਨਹੀਂ ਤਾਂ ਇਨਾ ਕੁ ਜਰੂਰ ਯਾਦ ਰੱਖਿਓ ਕਿ ਹਰ ਬੱਚਾ ਜਦੋਂ ਇਹ ਗਲਤੀ ਕਰਦਾ ਕਹਿੰਦਾ ਮੈਂ ਬਹੁਤ ਵਧੀਆ ਕਰਦਾ ਪਰ ਜਦੋਂ 20 ਸਾਲ ਬਾਅਦ ਉਹਦੀ ਆਪਣੀ ਧੀ ਉਹਦੇ ਨਾਲ ਇਸ ਤਰ੍ਹਾਂ ਕਰਦੀ ਆ ਜਿਸ ਨੂੰ ਉਸ ਨੇ ਲਾਡਾਂ ਨਾਲ ਪਾਲਿਆ ਹੁੰਦਾ ਫਿਰ ਉਸ ਨੂੰ ਕੀ ਜਵਾਬ ਦੇਗਾ ਕਿਉਂਕਿ ਇਸ ਤਰ੍ਹਾਂ ਦੀਆਂ ਗੱਲਾਂ ਲੁਕੀਆਂ ਨਹੀਂ ਰਹਿੰਦੀਆਂ ਇਸ ਕਰਕੇ ਆਪਣਾ ਰੁਤਬਾ ਕਾਇਮ ਰੱਖੋ ਤਾਂ ਜੋ ਤੁਹਾਡੀਆਂ ਅੱਖਾਂ ਚ ਅੱਖਾਂ ਪਾ ਕੇ ਹਰ

  • @hakamsingh6861
    @hakamsingh6861 7 місяців тому +27

    ਸਾਡਾ ਕਲਚਰ ਇਹੋ ਜਿਹੀ ਇਜਾਜਤ ਨਹੀਂ ਦਿੰਦਾ ਪੰਜਾਬ ਚ ਲਵ ਮੈਰਿਜ ਕਾਨੂਨ ਬੰਦ ਹੋਣਾ ਚਾਹੀਦਾ ਹੈ।

  • @RajKumari-rj6zr
    @RajKumari-rj6zr 8 місяців тому +43

    ਲੱਤਾਂ ਤੋੜਨੀਆਂ ਸੀ ਚੰਗੀ ਤਰ੍ਹਾਂ।

  • @amrindersingh8210
    @amrindersingh8210 8 місяців тому +18

    ਬਹੁਤ ਵਧੀਆ ਕੀਤਾ ਪਿਓ ਨੇ ਲਵ ਮੈਰਿਜ ਕਨੂੰਨ ਬੰਦ ਹੋਣਾ ਚਾਹੀਦਾ ਹੈ ਮਾਂ ਪਿਓ ਪਾਲ ਪੋਸ ਕੇ ਬੜਾ ਕਰਦੇ ਪੜਾਉਂਦੇ ਲਿਖਾਉਂਦੇ ਕੁਝ ਤਾਂ ਕੁੜੀਆਂ ਨੂੰ ਸੋਚਣਾ ਚਾਹੀਦਾ ਹੈ

  • @rajvinderaujla5191
    @rajvinderaujla5191 8 місяців тому +40

    ਇਹੋ ਜਿਹੇ ਵਿਆਹਾਂ ਦਾ ਕੋਈ ਭਵਿੱਖ ਨਹੀਂ

  • @PunjabBalarwal
    @PunjabBalarwal 7 місяців тому +18

    ਰੱਬ ਤੁਹਾਡੇ ਘਰ ਵੀ ਕੁੜੀ ਨੂੰ ਜਨਮ ਦੇਵੇ ਉਹ ਵੀ ਅੱਗੋਂ ਭੱਜ ਕੇ ਲਵ ਮੈਰਿਜ ਹੀ ਕਰਵਾਵੇ ਨਾਲੇ ਤੁਹਾਨੂੰ ਪਤਾ ਲੱਗੇ

  • @kuldipkaurkalsi923
    @kuldipkaurkalsi923 8 місяців тому +59

    ਮਾ ਪਿਓੁ ਦੇ ਕਹਿਣੇ। ਤੇ ਨਹੀਂ ਚਲਦੀਆਂ ਕੁੜੀਆਂ ਇਹਦੇ ਨਾਲ ਇਹੀ ਕੁਛ ਹੁਣਾ ਹੇ

  • @AmarjeetKaurSandhu174
    @AmarjeetKaurSandhu174 7 місяців тому +14

    ਉਸ ਪਿਉ ਦੇ ਦਿਲ ਤੇ ਕੀ ਬੀਤਦੀ ਹੋਊ ਜੇ ਮਾਂ ਪਿਓ ਨੇ ਆਜ਼ਾਦੀ ਦਿਤੀ। ਤਾ ਇਹ ਕੰਮ ਕਰਨ ਲਈ ਦਿਤੀ

  • @gillprabh1347
    @gillprabh1347 8 місяців тому +56

    ਲਵ ਮੈਰਿਜ ਕਨੂੰਨ ਬੰਦ ਕੀਤੇ ਜਾਣ

  • @virsasingh6859
    @virsasingh6859 8 місяців тому +18

    ਕੁੜੀ ਨੇ ਗਲਤੀ ਕੀਤੀ ਹੁਣ ਭੁਗਤ

  • @NavdeepSingh-vp9cx
    @NavdeepSingh-vp9cx 8 місяців тому +41

    ਤੇਰੀ ਵਰਗੀਆ ਗਸਤੀਆ ਕਰਕੇ ਲੋਕ ਧੀਆਂ ਜੰਮਣ ਤੋ ਡਰਦੇ ਨੇ,ਜਿਹੜੀ ਆਪਣੇ ਮਾਂ ਬਾਪ ਦੀ ਨਹੀ ਹੋ ਸਕੀ ਉਹ ਹੋਰ ਕਿਸੇ ਦੀ ਕਿਆ ਹੋਵੇਗੀ,

    • @ViralKidWithFather
      @ViralKidWithFather 7 місяців тому

      Jdo maa baap da labheya daaj mangde saad de odo????!!!! Kyi waar love marriage ch kudhia vadia banda labh laindia,, je tuc khach aa ta sab mundeya nu khach na smjhjo,, tere vrge de palle je kise arrange marriage ch ijjat sambhn wali dhee v paayi ja paayi hoyi tere vrge ohnu v gashti hi kehange,, eh tere vrge kanjra di soch aa,, mai divorcee naal viah kraya oh v love marriage,, tere vrge khach ohnu ehja e gand pill bolde but maa pyo di marji naal viah kraa ke ohnu ghatia mileya c aaj mai laada naal rakhi aa.. sab khacha nu peedh hundi tere vrgeya nu….

  • @sanjogtarani3997
    @sanjogtarani3997 7 місяців тому +10

    ਲੱਖ ਲਾਹਨਤ ਇਸ ਤਰਾਂ ਦੀਆਂ ਧੀਆਂ ਡੁਬ ਕੇ ਮਰਜੋ ਕਦੇ ਲਵ ਮੈਰਿਜ ਕਦੇ ਬਾਹਰ ਜਾਣ ਲਈ ਧੀਆਂ ਦੇ ਸੋਦੇ 20ਲੱਖਦੇ ਕੇ ਪੁੱਤਰ ਭੇਜਣੇ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @robinfinch8928
    @robinfinch8928 8 місяців тому +18

    Lakh lahnat ehi jehi kuri te ehi jehi kuriya wal vekh hora de ve dill vadh jande ne

  • @davindersingh7213
    @davindersingh7213 8 місяців тому +48

    ਖ਼ਤਮ ਕਰਨੀ ਸੀ ਪਿਤਾ ਨੇ ਗਲਤੀ ਕੀਤੀ

    • @jaswinderjaswinderdeol2847
      @jaswinderjaswinderdeol2847 8 місяців тому

      ਇਹ ਟਾਈਮ ਹਰੇਕ ਪਰ ਆਉਂਦੇ ਕੋਈ ਦੁਧ ਨਹੀਂ ਨਹਾਤਾ ਕੋਈ ਨਹੀਂ ਘੱਟ ਕਰਦਾ

    • @Jagjeet-kaur57
      @Jagjeet-kaur57 8 місяців тому

      ਬਿਲਕੁਲ ਸਹੀ

    • @devil.com1070
      @devil.com1070 7 місяців тому

      ​@@jaswinderjaswinderdeol2847TU awdi kudi nu dova layi dudh ch salya dallya fir boli

    • @devil.com1070
      @devil.com1070 7 місяців тому

      Han

    • @jaswinderjaswinderdeol2847
      @jaswinderjaswinderdeol2847 7 місяців тому

      ਤੇਰੀ ਧੀ ਦੀ ਲਨ 🐕

  • @HarjinderBhullar6076
    @HarjinderBhullar6076 7 місяців тому +9

    ਕਾਸਿਸ ਕੁੜੀਏ ਤੈਨੂੰ ਐਨੀ ਕਿੰਨੀ ਕੁ ਅੱਗ ਲੱਗੀ ਪਈ ਸੀ,ਪਾਲਣ ਪੋਸ਼ਣ ਵਾਲੇ ਮਾਂ ਬਾਪ ਭੈਣ ਭਰਾ ਨੂੰ ਭੁੱਲ ਗਈ, ਤੇਰੇ ਅੰਦਰ ਜ਼ਿਆਦਾ ਅੱਗ ਲੱਗੀ ਹੋਉ, ਮਾਂ ਬਾਪ ਨਾਲ ਜਾਣ ਲਈ ਤਿਆਰ ਨਹੀਂ ਸੀ, ਇਸ਼ਕ ਦੀ ਅੱਗ ਲੱਗੀ ਵਿਚ ਗਿੱਟੇ ਤੜਵਾ ਲੇ

  • @baldevsinghriar4830
    @baldevsinghriar4830 7 місяців тому +3

    ਲੱਖ ਲਾਹਨਤ ਐਸੀਆਂ ਧੀਆਂ ਜੋ ਮਾਤਾ ਪਿਤਾ ਜਿੰਨਾ ਜੰਮਿਆ ਪਾਲਿਆ ਗਿਆ ਕੀ ਉਸ ਮਾਂ ਬਾਪ ਦੀ ਇੱਜ਼ਤ ਪੈਰਾਂ ਵਿਚ ਰੋਲਤੀ ਬੇੜਾ ਗ਼ਰਕ ਐਸੀਆਂ ਗੰਦੀਆਂ ਦੇ ਜਿੰਨਾ ਸ਼ਰਮ ਲਾ ਕੇ ਸੁੱਟ ਦਿੱਤੀ ਕੀੜੇ ਪੈਣੇ ਐਸੀਆਂ ਧੀਆਂ ਪੁੱਤਰਾਂ ਦੇ ਜੋ ਮਾਂ ਬਾਪ ਦੀ ਪੱਗ ਨੂੰ ਪੈਰਾਂ ਵਿਚ ਰੋਲੀ ਜਾਂਦੀ ਇਹ ਬਹੁਤ ਗ਼ਲਤ ਕਾਨੂੰਨ ਬਣਾਇਆ ਸਰਕਾਰਾਂ ਨੂੰ ਲੋਕੀ ਪਿੰਡ ਹੀ ਵਿਆਹ ਕਰਵਾਉਣਾ ਸ਼ੁਰੂ ਕਰ ਦਿੱਤਾ ਇਸ ਨਾਲ ਲੜਾਈਆਂ ਝਗੜੇ ਹੀ ਹੋਣ ਵੱਡ ਟੁੱਕ ਹੀ ਹੋਣਾ ਜਿਸ ਮਾਂ ਬਾਪ ਦੀ ਧੀ ਇਜ਼ਤ ਰੋਲ ਦੇਵੇ ਉਹ ਕਿਧਰ ਨੂੰ ਜਾਵੇ ਫਿਰ ਕਹਿੰਦੇ ਧੀਆਂ ਕੁੱਖ ਵਿਚ ਮਾਰਦੇ ਇਸੇ ਕਰਕੇ ਧੀਆਂ ਜੰਮਣ ਤੋਂ ਡਰਦੇ ਲੋਕ ਇਸ ਕਾਨੂੰਨ ਵਾਪਸ ਲੈਣਾ ਚਾਹੀਦਾ ਹੈ ਨਹੀ ਵਿਚ ਬਹੁਤ ਨਫ਼ਰਤ ਫੈਲ ਜਾਵੇਗੀ

  • @rajkhalsa_02
    @rajkhalsa_02 7 місяців тому +5

    ਪਿਉਆ ਨੂੰ ਇਜਤ ਧੀ ਤੇ ਭੈਣ ਦੀ ਬਹੁਤ ਪਿਆਰੀ ਹੁੰਦੀ ਇਸ ਬਦਲੇ ਉਹ ਜਾਨ ਲੈ ਵੀ ਸਕਦੇ ਤੇ ਜਾਨ ਦੇ ਵੀਸਕਦੇ ਇਹ ਕੰਮ ਖਾਨਦਾਨੀ ਹੀ ਕਰ ਸ਼ਕਦੇ ਐਰਾ ਗੈਰਾ ਨਹੀ ਤੇ ਧੀਆ ਭੈਣਾ ਨੂੰ ਸਮਝਨਾ ਚਾਹੀਦਾ

  • @user.DeepBrar
    @user.DeepBrar 7 місяців тому +2

    ਕੁੜੀ ਦੇ ਪਰਿਵਾਰ ਨੂੰ ਕਾਨੂੰਨੀ ਖੁੱਲ ਚਾਹੀਦੀ ਏ ਕੇ ਓਹ ਦੋਨਾਂ ਨੂੰ ਮੌਕੇ ਤੇ ਹੀ ਕਤਲ ਕਰ ਦੇਣ, ਜਿਸ ਪਿਓ ਨੇ ਗੋਦੀ ਚੁੱਕ ਕਿੰਨੇ ਲਾਡਾਂ ਨਾਲ ਪਾਲੀ ਹੋਊ ਜੋ ਹੁਣ ਭੱਜ ਕੇ ਸਿਰ ਸਵਾਹ ਪਾਈ ਤੇ ਕਿਵੇਂ ਓਹਨਾ ਦੇ ਨਾਮ ਲੈ ਰਹੀ ਏ ਜਿਵੇ ਕਿੱਡੇ ਕ ਦੁਸ਼ਮਣ ਹੋਣ😢

  • @bhupinderkaur5848
    @bhupinderkaur5848 8 місяців тому +9

    ਪਾਈ ਬੈਠੀ ਚੂੜਾ ਸਰਮ ਨਹੀ ਆਉਦੀ ਚੂੜਾ ਮਾ ਬਾਪ ਨੇ ਪਾਇਆ ਸੀ ਬੇਸ਼ਰਮ

  • @sukhvirsidhu8646
    @sukhvirsidhu8646 7 місяців тому +6

    ਲਾਹਨਤ ਆ

  • @kamaljitkaur5058
    @kamaljitkaur5058 8 місяців тому +12

    Puri life bap kama ke badha karda fhir ah hall galat a kudiya nu hi ਸੋਚਣਾ cahida

  • @KashmirKaur-k3l
    @KashmirKaur-k3l 8 місяців тому +7

    ਪਈ ਹੁਣ ਚੌੜੀ ਹੋ ਕੇ ਬਹੁਤ ਅੱਗ ਲੱਗੀ ਪਿੳ ਨੂੰ ਕਹਿ ਦੇਂਦੇ ਦੀ ਤੈਨੂੰ ਫੁਕ ਦਿੰਦਾ ਖਾਈ ਹੁਣ ਛਿੱਤਰ ਵਧਿਆ ਕੀਤਾ ਪਿੳ ਨੇ

  • @DoctorBittu-yo2yx
    @DoctorBittu-yo2yx 7 місяців тому +2

    ਬਹੁਤ ਵਧੀਆ ਕੀਤਾ

  • @hakamsingh6861
    @hakamsingh6861 7 місяців тому +3

    ਲਵ ਮੈਰਿਜ ਵਾਲੀ ਦੀ ਕੁੜੀ ਦੀ ਸੌਹਰੋ ਘਰ ਇੰਜਤ ਨਹੀਂ ਹੂੰਦੀ?ਦੋਤਿੰਨ ਮਹੀਨੇ ਮਗਰੋਂ ਪਛਤਾੳਦੀਅਆਂ

  • @tarsemsingh-kh1uy
    @tarsemsingh-kh1uy 7 місяців тому +1

    ਤੇਰੇ ਵਰਗੀਆਂ ਬੇਸ਼ਰਮ ਕੁੜੀਆਂ ਪੰਜਾਬ ਦੇ ਸਮਾਜ ਲਈ ਕਲੰਕ ਹਨ। ਜਿਸ ਮਾਂ ਪਿਓ ਨੇ ਤੈਨੂੰ ਪਾਲ਼ਿਆ ਤੇਰੇ ਚੰਗੇ ਭਵਿਖ ਲਈ ਪੜਾਇਆ ਉਨ੍ਹਾਂ ਦੀ ਇਜੱਤ ਸਮਾਜ ਵਿਚ ਰੋਲ਼ ਦਿੱਤੀ। ਜਿਸ ਕਾਨੂੰਨ ਕਰਕੇ ਪ੍ਰਵਾਰ ਉਜੜ ਰਹੇ ਹਨ ਸਰਕਾਰ ਨੂੰ ਇਹ ਖ਼ਤਮ ਕਰ ਦੇਣਾ ਚਾਹੀਦਾ ਹੈ।

  • @sukhrajsingh3280
    @sukhrajsingh3280 8 місяців тому +6

    Yaar mil geya ty peo nu phul gyi jine tenu apne putta vangu paleya 🎉ohi peo jine tenu rajj k peyar dita hona duniya diya khushiya tere aggy rakhiya honiya ty ajj ohi peo ty parcha krva dita😢 ,,bhout sohni kartoot kiti

    • @KashmirKaur-k3l
      @KashmirKaur-k3l 8 місяців тому

      ਗੱਡੀ ਥੱਲੇ ਆ ਜਾ ਹੁਣ ਖਸਮ ਨੇ ਰੱਖ ਲੈਣੀ

  • @FlorianMorrison-pf2vx
    @FlorianMorrison-pf2vx 8 місяців тому +7

    Jo girl family de Nahi hoyi 19 year love care deeti boy Di oh kya Hove gi

  • @piarasingh9753
    @piarasingh9753 8 місяців тому +7

    Tianu daddy kahdi nu sham ni aundi

  • @singhsainisaini7448
    @singhsainisaini7448 7 місяців тому

    Good job 👍

  • @simarnatt9456
    @simarnatt9456 8 місяців тому +2

    Es tym tan ehne ashqi de chkr ch baap di complaint krti bt agge agge eh ede li bht buri hon da sanket h jo munde walea ne krna starting ch sab pyr dikhande 🙏🙏waheguru matt dve lokan nu

  • @balubalram6716
    @balubalram6716 7 місяців тому +1

    Sahi kita bilkul sahi kita pita ne

  • @gurbakhsingh9665
    @gurbakhsingh9665 8 місяців тому +8

    Rolete pagg

  • @kamalpreet8884
    @kamalpreet8884 8 місяців тому +5

    😢 pio nu kive bhul gyi

  • @Jagjeet-kaur57
    @Jagjeet-kaur57 8 місяців тому +5

    ਇਹ ਬਦਨਾਮੀ ਵਾਸਤੇ ਪਾਲਿਆ ਸੀ ਤੈਨੂੰ ਪਤਾ ਨਹੀਂ ਮਾਪੇ ਕਿੰਨੀਆਂ ਵੱਡੀਆਂ ਆਸਾਂ ਲਾ ਕੇ ਪਾਲਦੇ ਨੇ ਜਿਉਣ ਜੋਗੇ ਨਹੀਂ ਛੱਡੇ

  • @deepsharma3909
    @deepsharma3909 8 місяців тому +6

    Jada azadi milegi to yahi hoga ..

  • @BOBBY_ERA
    @BOBBY_ERA 8 місяців тому +4

    Bura hall AJ eh sab band Karo love marriage kudia both bura hall ha

  • @iqbalhusain2397
    @iqbalhusain2397 7 місяців тому

    Father is right decision

  • @malkiatsingh2087
    @malkiatsingh2087 8 місяців тому +7

    Lakh lanth assy de de by ka ke marja peo de peg la dette

  • @Cute_girl878
    @Cute_girl878 8 місяців тому +6

    Sharm ni aundi kudi nu

  • @harcharansingh1737
    @harcharansingh1737 7 місяців тому

    ਤੋਬਾ ਤੋਬਾ ਇਸ ਕੁੜੀ ਨੇ ਬਹੁਤ ਗਲਤ ਕੀਤਾ

  • @Sukh_Farming94
    @Sukh_Farming94 7 місяців тому

    ਵਧੀਆ ਕੀਤਾ ਬਾਪ ne,,, ਆਹ ਸੁਵਾਹ ਖੇਹ ਖਾਣ ਨੂੰ ਪਿਓ ਨੇ ਨਹੀਂ ਜੰਮੀ ਹੁੰਦੀ ਕੁੜੀ

  • @momdad1692
    @momdad1692 8 місяців тому +6

    ਸ਼ਰਮ ਕਰ ਕੁਝ ਜਿਨਾ ਮਾਪਿਆਂ ਤੈਨੂੰ ਐਡੀ ਵੱਅੱਡੀ ਕੀਤਾ ਤੂੰ ਇਸ ਦੇ ਖਿਲਾਫ ਬਿਆਨ ਦੇ ਰਹੀ ਆ

  • @hakamsingh6861
    @hakamsingh6861 7 місяців тому +1

    ਸ਼ੁਕਰ ਕਰ ਪੈਰਾਂ ਤੇ ਸੱਟਾਂ ਲਗੀਆਂ ਤੇਰੇ ਵਰਗੀ ਦਾ ਗਲ ਵਂਡਣਾ ਚਾਹੀਦਾ ਤੂੰ ਪੀੳ ਨਾਲੋਂ ਸਿਆਣੀ ਬਣਦੀ ਏ?ਮੈਂ ਕਹੀਨਾ। ਇਹਦਾ ਗਲ ਵਡਣਾ ਚਾਹੀਦਾ।

  • @lakhwindersingh9731
    @lakhwindersingh9731 7 місяців тому

    ਰੀਜਾਂ ਨਾਲ ਕਮੈਂਟ ਪੜੀ ਆਪਣੀ ਬਹਾਦਰੀ ਦੇ ਕਿੱਸੇ😂😂😂😂😂😂😂😂😂😂😂😂😂 ਪਛਤਾਏਗੀ😂😂😂😂 ਜਿਸ ਨੇ ਮਾਂ ਬਾਪ ਨੂੰ ਤਾਇਆ ਉਸਨੇ ਕਦੇ ਸੁਖ ਨਾ ਪਾਇਆ

  • @ranjitkaursaroay7609
    @ranjitkaursaroay7609 8 місяців тому +1

    Punjab ਵਿੱਚੋ ਬੰਦ ਹੋਣੀ ਚਾਹੀਦੀ ਹੈ love marriage

  • @ravindersingh-rl1ws
    @ravindersingh-rl1ws 7 місяців тому +1

    Jede maa baap de nhi bne
    O ki karan gye

  • @GurjeetKaur-b7g
    @GurjeetKaur-b7g 7 місяців тому

    Jado maa bap they kahna ta nhi ਚਲਦਿਆ ਤਾ ਅਹੀ kues ਹੋਣਾ ਸੀ ਮਾਪਿਆਂ they ajeght roldea na love margge band karni chadi aa

  • @waheguruji3123
    @waheguruji3123 8 місяців тому +6

    Love marriage karke aj tak koi sukhi ni reha sab rondiya ne baad vich

  • @169poojaranipoojarani7
    @169poojaranipoojarani7 8 місяців тому +2

    Love marrige band kro

  • @Rajinderpalkaur-x7k
    @Rajinderpalkaur-x7k 7 місяців тому +1

    Bahut. Bura. Hal. Parents. Vichara. Ke. Kran.. Lovemarriage. Act.. Bahut. Galat.. Haa.. Fir. Pio. Hi. Jail. Vich. Dukh. De. Gal....... Very. Sad.......

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 7 місяців тому

    ਤੂੰ ਹੁਣ ਪਪਾ ਨੂੰ ਪਾਪਾ ਨਾ ਕਹਿ ਕਿਓਂ ਕਿ ਪਾਪਾ ਕਹਿਣ ਦਾਂ ਤੈਨੂੰ ਕੋਈ ਹਕ ਨੀ ਹੈਗਾ

  • @NavdeepBhupal
    @NavdeepBhupal 8 місяців тому +3

    Apne buchia nu ki mut devegi ki khegi nanke kithe a jdo bche ho ge 20 phokdia me ap dekhia sohre sara din km kra ke ghar di koi gl sher nhi krde

  • @godoftraiding9
    @godoftraiding9 8 місяців тому +5

    sahi keta peo ne

  • @KuldeepSingh-qb9mv
    @KuldeepSingh-qb9mv 8 місяців тому +19

    ਲਵ ਮੇਰਜ ਨਹੀ ਇਹ ਲੱਨ ਮੇਰਜ ਹੁੰਦੀਆ ਸਵਾਦ ਲੈਣ ਲਈ ਮਗਰੋ ਪਛਤਾਉਦੀਆ ਨੇ

    • @KarmjeetKaur-jy3li
      @KarmjeetKaur-jy3li 8 місяців тому

      Lanuguge dehka bole krro soda ghra vi Koi di bhne ja Ho gi

  • @that_kahlon_x
    @that_kahlon_x 8 місяців тому +2

    Tianu daddy kahdi nu sharm ni aundi

  • @JaspalSingh-kb8sl
    @JaspalSingh-kb8sl 7 місяців тому

    Asha Kiya

  • @jinderpreet7621
    @jinderpreet7621 7 місяців тому +1

    Sarkaar di berhi bathi a,ena nu love marij band karwaungi chahidi,ja fer munde ,kurhi Dona da parwaar hajar honha chahida

  • @bhupinderkaur5848
    @bhupinderkaur5848 8 місяців тому +2

    ਐਵੇ ਦੀਆਂ ਕੁੜੀਆਂ ਨੂੰ ਪਹਿਲਾਂ ਹੀ ਵਡ ਕੇ ਟੋਟੇ ਕਰ ਦਵੇ ਮਾ ਬਾਪ ਦੀ ਇਜਤ ਨੂੰ ਨਹੀਂ ਦੇਖਦੀਆਂ

  • @pure_punjabi._.800
    @pure_punjabi._.800 7 місяців тому

    Right hoya

  • @satwinderkaur4367
    @satwinderkaur4367 7 місяців тому

    ਇਹੋ ਜਿਹੀਆ ਧੀਆਂ ਤਾ ਜਮ ਦੀ ਮਰ ਜਾਏ ਬੇਸ਼ਰਮ ਨੂੰ ਬੋਲਦੀ ਨੂੰ ਸ਼ਰਮ ਨਹੀ ਅਊਦੀ

  • @SukhwinderKaur-f1x
    @SukhwinderKaur-f1x 7 місяців тому +2

    ਕੁੜੀਆਂ ਸ਼ਰਮ ਕਰ

  • @satnamdhillonofficial
    @satnamdhillonofficial 7 місяців тому

    ਮਾਂ ਬਾਪ ਦੀ ਨੀ ਹੋਈ...ਤੇਰੀ ਕੀ ਹੋਵੇਗੀ..

  • @sarbjitkaursandhu4498
    @sarbjitkaursandhu4498 8 місяців тому +3

    A kudi aun wale time ch bht dukhi hoegi

  • @JyotiAlikhan
    @JyotiAlikhan 8 місяців тому +3

    Shram kar lo thudi jehe bolde dehk keda jo father de ni bani

  • @Khariyangallan1977
    @Khariyangallan1977 7 місяців тому

    ਲੱਖ ਲਾਹਨਤ ਏਦਾ ਕੁੜੀਆ ਦੇ

  • @GurpreetSingh-pu7dw
    @GurpreetSingh-pu7dw 8 місяців тому +1

    Bout maadi gall aa maa baap di marji to bina eda de faisle nai laye jande tusi ki sikhya de rahe ho smaaj nu. Piyo da khyal ni aya jisne tainu paal k waddi kita..

  • @SunitaRani-v6s
    @SunitaRani-v6s 7 місяців тому

    Be sarm

  • @HarjinderSinghSandhu-tg3qv
    @HarjinderSinghSandhu-tg3qv 8 місяців тому +2

    ਇਸਨੂੰ ਗੋਲੀ ਮਾਰ ਨੀ ਚਾਹੀਦੀ ਸੀ

  • @jinderpreet7621
    @jinderpreet7621 7 місяців тому +1

    Jina ne 20,22 sal paleya,prhaeya,sarian sukh shooltab ditian,ona nalo,10,12 din pailan takreya Munda jada peyara laganh lag janda

  • @luckymaan415
    @luckymaan415 7 місяців тому +1

    Jo apne maa peo di nhi ho ski ohh munde di ki hogu .

  • @hakamsingh6861
    @hakamsingh6861 7 місяців тому

    ਬੇਟੀ ਜੇ ਇਂਜਤ ਨਾਲ ਪਿੳ ਨੂੰ ਵਿਅਆਹ ਕਰਨ ਨੂੰ ਕਹਿੰਦੀ ਤਾਂ ਤੇਰਾ ਪਿੳ ਵਿਆਹ ਕਰ ਦਿਦਾ ਨਾਕਰਦਾ?ਮੈੰਨੂੰ ਲਗਦਾ ਤੇਰੀ ਮਾਂ ਨਹੀਂ ਹੋਣੀ?ਸ਼ਰਤੀਆ ਗਲ ਐ?.

  • @harvendersidhu4617
    @harvendersidhu4617 8 місяців тому +2

    Adhe.sot.ferna.c

  • @KashmirKaur-k3l
    @KashmirKaur-k3l 8 місяців тому +1

    ਜੱਦੀ ਵਟ ਦੀ ਤੇਰਾ ਪੈਰਾ ਵੱਡ ਦਿੰਦਾ

  • @jinderpreet7621
    @jinderpreet7621 7 місяців тому +1

    J jail hi bhugtnhi si,ta ek wari wad k tukrhy kar dinda,kal nu koi hor kurhi v bhujang lagi kai wari aocugi,o my god

  • @sukhjitKaur-h7h
    @sukhjitKaur-h7h 8 місяців тому +1

    Pita da hak a jo ijat. Roldea kal is de kudi jame o bi ese tra kare hardolant pules de jo kes karde bap nu chehada mar denda

  • @narpinderkaur2285
    @narpinderkaur2285 7 місяців тому +1

    Sare riste badnam kar rahi gala dava dende ama husband de

  • @paramjitsg4047
    @paramjitsg4047 7 місяців тому +1

    kurea nu prana nahi chahida jaldi to jaldi veah karna chaheda

  • @AjayBanga-kh4wd
    @AjayBanga-kh4wd 7 місяців тому

    Mooh kyu dhakiya aa 😂

  • @AmrikSingh-wm3px
    @AmrikSingh-wm3px 8 місяців тому +1

    ਵੈਰੀ ਗੁਡ

  • @sadhusingh9620
    @sadhusingh9620 7 місяців тому +1

    Jaano Maro istra de insana nu

  • @babbu2851
    @babbu2851 7 місяців тому

    Vadia kita bapu ne .

  • @Nirvair254
    @Nirvair254 8 місяців тому +1

    Jado marriage ho gyi c Fer kudi de ghar dina ne ki doke laine c Jithe bache khush c rehan dinde hun Jail ch sadan ge

  • @kamalbhinder6880
    @kamalbhinder6880 8 місяців тому +2

    Sharam ni aundi enu daddy kehndi nu
    Jadon tu maa bap di ni bani hun os munde di banjegi
    Marja dub ke

  • @harwindersingh4048
    @harwindersingh4048 8 місяців тому +1

    Wa wa wa ne kodiya Kay baat eh tere ok ok Galt kam kita kodi ne

  • @RakeshKumar-ym4or
    @RakeshKumar-ym4or 7 місяців тому

    Ma v eahi krdi

  • @sukhsandhu4405
    @sukhsandhu4405 7 місяців тому

    Nari sansthavan noo age an k love marriage band krao ne chAhide hn. Ajhe vkeelan noo nuth pao jo maaa baap di gair ch shadi karvonde hn

  • @paramjitsingh2651
    @paramjitsingh2651 8 місяців тому +2

    Aj de same kal jog vech ada nu ose waqit allod nu jam ke a natija va
    Lakh lana kuriye tera bera gark ho jaye😢😢😢😢

  • @devil.com1070
    @devil.com1070 7 місяців тому +1

    Chngi bahli lag rhi saan koi satt nahi hrmjdi jhuth bol rhi hi

  • @gurbakhsingh9665
    @gurbakhsingh9665 8 місяців тому +2

    GANDI AOULAD NA MAZA NA SWAD.BHALLA SAAB DA DIALOG

  • @Paintknowledge-ep1by
    @Paintknowledge-ep1by 7 місяців тому

    Maa baap ke kru yaar eho kuj kru ehnu v sharm krni chaide c

  • @Amarjitsingh-cu9nm
    @Amarjitsingh-cu9nm 7 місяців тому

    ਜਾਨੋ ਮਾਰ ਦੇਣੀ ਚਾਹੀਦੀ ਸੀ।

  • @SURINDERKAUR-fk9pr
    @SURINDERKAUR-fk9pr 7 місяців тому

    Ye kudi pachhtayegi,pyo ni jail di hwa khwa diti

  • @joytibaldi3074
    @joytibaldi3074 7 місяців тому

    Is tara diya kuria ne baki kuria de bhi ijar roli pai sarkar nu eh canoon band karna chahida ma baap to bad k tanu munda changa laga jihre kuria ma baap khilaf ho gayia oh munde de kitho banu 👋

  • @RajinderSandhu-ek7gd
    @RajinderSandhu-ek7gd 7 місяців тому

    Tere Dady nu ta chihida c jis tu jami c ose din e tera gall ghutt k mar deda ta vadya rehna c

  • @RajKumar-k9q7k
    @RajKumar-k9q7k 7 місяців тому

    Ant bahaut mada hoega is ladki da Jo bacha ma peo Di marji bina kadam potda oho kade sukhi nahi reh sakda