Samana News | ਪਤਨੀ ਨੇ ਬੁਲਾਈ ਪੁਲਿਸ, ਪਤੀ ਨੇ ਕੁੱਟ'ਤਾ ਮੁਲਾਜ਼ਮ | Attack on Police | Patiala News | N18V

Поділитися
Вставка
  • Опубліковано 19 чер 2024
  • Samana News | ਪਤਨੀ ਨੇ ਬੁਲਾਈ ਪੁਲਿਸ, ਪਤੀ ਨੇ ਕੁੱਟ'ਤਾ ਮੁਲਾਜ਼ਮ | Attack on Police | Patiala News | N18V
    #samananews #punjabpolice #news18punjab #punjabnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_samana
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 149

  • @NeeruSharma-qt9kj
    @NeeruSharma-qt9kj 18 днів тому +6

    ਇਹ ਪੁਲਿਸ ਵਾਲਾ ਤਾਂ ਬਹੁਤ ਵਧੀਆ ਬੰਦਾ ਹੈ

  • @SandhuSaab-yo8cg
    @SandhuSaab-yo8cg 21 день тому +21

    पुलीस वाला झूठ बोल रहा है कोई सच्चाई नही एस्की बातो मे ??

  • @rattannain9014
    @rattannain9014 23 дні тому +34

    ਗਲਤ ਜਨਾਨੀ ਹੈਗੀ ਹੈ ਜੀ

  • @Davindar500
    @Davindar500 25 днів тому +43

    ਚਿੱਟੇ ਵਾਲੇਆ ਦਾ ਕੋਈ ਜਕੀਨ ਕਰ ਲੂ। ਅੱਗਲਾ ਆਪਣੇ ਘਰ ਕੋਈ ਬਦਮਾਸ਼ੀ ਚੱਲਣ ਦੇਊਗਾ।

  • @iqbalsingh7628
    @iqbalsingh7628 23 дні тому +65

    ਇਹ ਇਕੱਲਾ ਮੁਲਾਜ਼ਮ ਔਰਤ ਦੇ ਨਾਲ ਕੀ ਲੈਣ ਗਿਆ ਇਸ ਕੋਲ ਕੋਈ ਲਿਖਤੀ ਸ਼ਿਕਾਇਤ ਵੀ ਨਹੀਂ ਹੈ ਹੁਣ ਇਹ ਝੂਠ ਬੋਲ ਕੇ ਸੱਚ ਨੂੰ ਛੁਪਾ ਰਿਹਾ ਹੈ

  • @karamjeetsingh1318
    @karamjeetsingh1318 20 днів тому +16

    ਪੁਲਿਸ ਮੁਲਾਜ਼ਮ ਨਾਲ ਸੈਟ ਹੋਣੀ ਦਾਜ ਵਾਲਾ ਇਲਜ਼ਾਮ ਲੱਗਦਾ ਝੂਠਾ

  • @iqbalsingh2495
    @iqbalsingh2495 22 дні тому +50

    ਚਿਹਰਾ ਤਾਂ ਛੁਪਾ ਲਿਆ,ਪਰ ਲੋਕ ਅੱਖ ਤੋਂ ਪਛਾਣ ਲੈਂਦੇ ਆ।
    ਬੰਦਾ ਕਰੇ ਤਾਂ ਕੀ ਕਰੇ ?

    • @erjatt3382
      @erjatt3382 20 днів тому +1

      ਬਿਲਕੁਲ ਸਹੀ ਗੱਲ😂

    • @devil.com1070
      @devil.com1070 18 днів тому

      Yeh। Buht ashi BAAT Kahi pne😂😂😂

    • @saabsingh1898
      @saabsingh1898 18 днів тому

      shada banda aakh nal scan vi kr lenda aaa

  • @punjabindhindistatus9789
    @punjabindhindistatus9789 18 днів тому +2

    😅😅😅 police wale ki bat sun kar bahot hasi aarhi hai😊😊😅😢😂

  • @IqbalSingh-iw7if
    @IqbalSingh-iw7if 20 днів тому +5

    ਇਹ ਜਨਾਨੀ ਗਲਤ ਸੇਮ ਸਟੋਰੀ ਮੇਰੇ ਨਾਲ ਵੀ ਇਹ ਸਭ ਹੋਈਆ ਸੀ ਬਾਈ ਬਹੁਤ ਕਮ ਕਰਦੀ ਸੀ ਜਦ ਬਾਈ ਸੋਨਾ ਅਸੀਂ ਉਹ ਦੇਤਾ ਨਾਲ ਦੀ ਨਾਲ ਬਦਲ ਗਈ ਇਕ ਵਾਰ ਚਲੀ ਗੀ੍ ਨਾਲ ਕੁਝ ਪੇਸੇ ਲੈ ਗਈ

  • @PrinceKumar-cf7ek
    @PrinceKumar-cf7ek 25 днів тому +7

    God bless🙏 💐💐💐💐💐💐🙏🏻😊

  • @DaljitSingh-qd3rk
    @DaljitSingh-qd3rk 24 дні тому +41

    ਆ ਪੁਲਿਸ ਵਾਲਾ ਆਸ਼ਕ ਲੱਗਦਾ ਇਹ ਝੂਠ ਬੋਲਦਾ ਲੱਗਦਾ ਜਨਾਨੀ ਪਹਿਲਾਂ ਇੱਕ ਬੰਦਾ ਛੱਡ ਕੇ ਆਈ ਉਹ ਕਿੰਨੀ ਕਾਹਲੀ ਚੰਗੀ ਹੋਵੇਗੀ 😂😂😂😂😂

  • @BaljinderSingh-lq7lt
    @BaljinderSingh-lq7lt 25 днів тому +8

    Police ne najaij case darz kita h

  • @anmolsinghBal-gc8il
    @anmolsinghBal-gc8il 21 день тому +3

    Waheguru ji mehar karan🙏

  • @BaljinderSingh-lq7lt
    @BaljinderSingh-lq7lt 25 днів тому +14

    Police wala jhoot bol raha hai

  • @GurdevSingh-nc9qy
    @GurdevSingh-nc9qy 18 днів тому +2

    ❤❤

  • @BhawansinghAulakh
    @BhawansinghAulakh 25 днів тому +7

    ਦੋ ਪਰਚੇ ਕਰਾਉਗਾ ਠੰਡ ਪੈ ਜਾਉਂ

  • @BaljinderSingh-lq7lt
    @BaljinderSingh-lq7lt 25 днів тому +9

    Nanak singh sahi banda hai

  • @BaljinderSingh-lq7lt
    @BaljinderSingh-lq7lt 25 днів тому +6

    Tiwi galt hai...

  • @Bahadurshergil1965
    @Bahadurshergil1965 24 дні тому +22

    ਇਹਦੀ ਕੀ ਬੁ਼਼ ਪਾਟੀ ਐ ਚੰਗਾ ਭਲਾ ਪਿਆ ਐ ਆਸ਼ਕ ਲੱਗਦੈ ਜ਼ਨਾਨੀ ਦਾ

  • @raniitsingh3915
    @raniitsingh3915 21 день тому +23

    ਬਿਲਕੁਲ ਝੂਠ ਬੋਲ ਰਿਹਾ ਹੈ ਪੁਲਿਸ ਵਾਲਾ,, ਓਹਦਾ ਬੁੱਲ ਪਾਟੇਆ ਹੈ,, ਪੁਲਿਸ ਵਾਲਾ ਤੋਤੇ ਵਾਂਗ ਬੋਲ ਰਿਹਾ ਹੈ,,,

  • @nirbhaisingh6456
    @nirbhaisingh6456 19 днів тому +3

    ਕਾਲ ਰਿਕਿੰਡਗ ਦੇ ਟਾਇਮ ਤੋ ਸੱਚ ਝੂਠ ਦਾ ਪਤਾ ਲੱਗਾ।

  • @sukhjitsingh2704
    @sukhjitsingh2704 19 днів тому +4

    ਪੁਲਿਸ ਵਾਲਾ ਝੂਠ ਬੋਲ ਰਿਹਾ

  • @kulwantsingh7570
    @kulwantsingh7570 20 днів тому +12

    ਜਨਾਨੀ ਗਲਤ ਹੈ ਪਹਿਲੀ ਆਦਤ ਨਾਲ ਹੀ ਲੈਕੇ ਚਲ ਰਹੀ ਬਦਮਾਸ਼ ਬਂਦੇ ਨੂ ਇਨਸਾਫ਼ ਤੇ ਆਸ਼ਕ ਪੁਲਸ ਵਾਲੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ

  • @shivanisharma5562
    @shivanisharma5562 18 днів тому +2

    ਕੁਟ ਮਾਰ ਦਾ ਡਾਕਟਰੀ ਮੁਆਇਨਾ ਕਰਵਾਇਆ ਹੈ, ਡਾਕਟਰ ਦੀ ਰਿਪੋਟ ਵਿੱਚ ਤਾਂ ਕੋਈ ਕੁਟ ਮਾਰ ਨਹੀ ਆਈ

  • @rajparkash4574
    @rajparkash4574 25 днів тому +9

    Lok jhooth bol k 2-2 viah karwai jande saala inder sach bol k v mera viah nhi ho pa riha😭

  • @ParamjitSingh-pe9on
    @ParamjitSingh-pe9on 18 днів тому +1

    🙏

  • @sukhdevsinghsohi1951
    @sukhdevsinghsohi1951 20 днів тому +3

    Lady police nail jadi

  • @HarjeetSingh-sr9cf
    @HarjeetSingh-sr9cf 20 днів тому +2

    ਮੈਨੂੰ ਤਾਂ ਮਹੰਤ ਲੱਗ ਰਹੀ ਹੈ ਜੀ

  • @mohindersidhu1279
    @mohindersidhu1279 21 день тому +1

    Very sad

  • @lakhwindersingh9731
    @lakhwindersingh9731 18 днів тому

    ਜੋ ਹੋਇਆ ਵਧੀਆ ਹੈ

  • @DARASandhu-tm6tl
    @DARASandhu-tm6tl 20 днів тому

    🙏🏻🙏🏻🙏🙏

  • @rashpalsinghkhakh4635
    @rashpalsinghkhakh4635 20 днів тому +1

    ਇਹ ਬੱਚਿਆਂ ਨੂੰ ਚੰਗਾ ਨਹੀਂ ਸਮਝਦੀ ਹੋਣੀ ਜੋ ਇਹਦੇ ਨਾਲ ਲੜਦਾ ਬਸ ਗੱਲ ਬੱਚੇ ਉਹਦੇ ਆ ਇਹ ਅੰਗ ਜਿਹੜੇ ਵੀ ਇਹਨਾਂ ਨੂੰ ਮਾਰਦੇ ਆ ਬੱਚਿਆਂ ਨੂੰ ਬਸ

  • @gurmejsingh5237
    @gurmejsingh5237 6 днів тому

    ਆਪਣੇ ਨੰਬਰ ਭੇਜ ਦਿਉਂ ਮੈਂ ਵੀ ਘਰ ਤੋਂ ਦੁਖੀ ਆ ਮੈਂ ਵੀ ਗੁਰਦਾਸਪੁਰ ਤੋਂ ਹੈ

  • @raniitsingh3915
    @raniitsingh3915 21 день тому +10

    ਬੰਦਾ ਸਹੀ ਐ,, ਕੁੜੀ ਗ਼ਲਤ ਹੈ

  • @rashpalsinghkhakh4635
    @rashpalsinghkhakh4635 20 днів тому +2

    ਗੇਮ ਕੁਝ ਹੋ ਰਿਹਾ ਜੀ ਕਿਸੇ ਗੱਲੋਂ ਇਹਨੂੰ ਡੱਕਦਾ ਹੋਣਾ ਦੂਸਰਾ ਵਿਆਹ ਵਾਲਾ ਸਾਨੂੰ ਪਤਾ ਗੇਮ ਥੋੜੀ ਜਿਹੀ ਕਸੂਤੀ ਆ

  • @ShortBoxyoutube
    @ShortBoxyoutube 20 днів тому +1

    Sahi gaal hai ji ehta.... IPC 323. Ja IPC 324 he lagon de ne shem on police....and police Wale ne paise khade ah 2 lakh rishwat layi hai g ...😮😂😂😂😂

  • @SurinderKaur-co9ji
    @SurinderKaur-co9ji 20 днів тому

    So sad

  • @JaspalSingh-rf7sl
    @JaspalSingh-rf7sl 20 днів тому +2

    Tera----Bahar----Chakar-----Chalda---gharwalla-----Roda----Banda----hona

  • @gurug9558
    @gurug9558 22 дні тому +3

    Sho darshan singh a eithy

  • @JaspalSingh-rf7sl
    @JaspalSingh-rf7sl 20 днів тому +3

    Chooth-----Boldi

  • @TarveenThakur
    @TarveenThakur 21 день тому +2

    Jadon vi police wale nu mamuli jiya vi kuttada hai taan police 307 lga dendi hai pr jis NIR nu himachal bich 150 bnde ne bahut buri trah kutteya jo 3 din koma ch riha us case bich 307 nhi lgaai

    • @ShortBoxyoutube
      @ShortBoxyoutube 20 днів тому

      Sahi gaal hai ji ehta.... IPC 323. Ja IPC 324 he lagon de ne shem on police....and police Wale ne paise khade ah 2 lakh rishwat layi hai g ...😮 9:37

  • @sandhujeena9480
    @sandhujeena9480 24 дні тому +2

    Babe nanak de name nu badnam krde eda de bande

  • @Tandi71kang
    @Tandi71kang 20 днів тому +3

    Tusi darr khatam krta g

  • @ChamkaurGhumaan-jw6zh
    @ChamkaurGhumaan-jw6zh 20 днів тому +2

    Jannai bilkul galat aa bai ji nasha krdi aa chitta laundi aa

  • @GurjeetSingh-mx9bt
    @GurjeetSingh-mx9bt 20 днів тому +1

    Ehe police wala janani nal millya hoya hai

  • @Sahil-km2rk
    @Sahil-km2rk 18 днів тому

    Police mulajam da medical hona chahida shii trike nal...jrur dal ch kuj kala lag reha...ho skda puri daal he kali nikle...plss officer saab nd judge saab plss tk care..

  • @kulvirkalsi1432
    @kulvirkalsi1432 25 днів тому +2

    Changa kitta .ehh thoth sunlo ji ladies da

  • @JaspalSingh-rf7sl
    @JaspalSingh-rf7sl 20 днів тому +1

    Rishvat----Magan----Lag----Pia---hona------?😂😂😂😂😂

  • @DavinderSingh-dc6ro
    @DavinderSingh-dc6ro 25 днів тому +2

    Ade frand a

  • @sukhdevsingh6078
    @sukhdevsingh6078 20 днів тому +4

    ਓ ਇਹ ਨਹੀਂ ਹੋ ਸਕਦਾ ਸ਼ਰਾਬ ਪੀਣ ਵਾਲਾ ਕੋਈ ਪਾਗ਼ਲ ਨੀ ਹੁੰਦਾ ਜਨਾਨੀ ਦੀ ਬੋਲ ਬਾਣੀ ਤਾਂ ਦੇਖੋ

  • @inderjit748
    @inderjit748 20 днів тому +1

    ADLLJHUT BOL REHA POLICE WALA AH TAA EXPERT HUNDE NE JHUTH NU SACH BNNAUN DE DURSRA VIAH HAI JNANI DA KEH RAHE AA KE DAJ MANG REHA MERE KOLO JE KISE KAM DE HUNDI TAA 500 K M TE AA KE VIAH NA HUNDA GURDASPUR DE NERE HE HO JANDA

  • @user-wx8kb6de7p
    @user-wx8kb6de7p 25 днів тому +16

    Aurat galt h ehdi akh dasdi h

    • @ShortBoxyoutube
      @ShortBoxyoutube 20 днів тому

      Yes aurat galat hai paise chori kite is ne

  • @JaspalSingh-rf7sl
    @JaspalSingh-rf7sl 20 днів тому +1

    Ehhe----Police----Walla----Apna--------Chakar-----Chalan-----Lgga-----hona-----? 😂😂😂😂😂

  • @jashansidhu6381
    @jashansidhu6381 21 день тому +1

    PG te Bradi ta PP Di Jhuthi sacet karn Di Aam Gal he koi vsacet KD ke sare PB vich vekh Lo jhuuth jhuuth he Sab

  • @annaanna-ek4sf
    @annaanna-ek4sf 20 днів тому +2

    ਇੱਸ ਔਰਤ ਦਾ ਕਿਰਦਾਰ ਗਲਤ ਹੈ ਜਦੋ ਇਸਦਾ ਘਰ ਵਾਲਾ ਗੱਡੀ ਲੈ ਕੰਮ ਤੇ ਚਲੇ ਜਾਂਦਾ ਤੇ ਪਿਛੋ ਘਰ ਵਾਲੀ ਜ਼ਸਣ ਮਨਾਉਂਦੀ ਸੀ

  • @muridpursaab5692
    @muridpursaab5692 4 дні тому +1

    ਆਸ਼ਕਾ ਤੇ ਚੋਰਾਂ ਨਾਲ ਹੁੰਦੀ ਆ ਰਹੀ ਦੀਆਂ

  • @rajwindersingh-jb1mo
    @rajwindersingh-jb1mo 18 днів тому

    Police waala galt hai janani naal es di jaanch honi chahidi hai

  • @asmeet9778
    @asmeet9778 23 дні тому +2

    Fancla karon aya c ki malan 😂

  • @PritamSingh-gw1iq
    @PritamSingh-gw1iq 20 днів тому +3

    ਇਹ ਔਰਤ ਤੇ ਪੁਲਸ ਵਾਲਾ ਮਿਲੇ ਹੋਏ ਲਗਦੇ ਆ ਬਕੀ ਜਹੜੀ ਔਰਤ ਪਹਿਲੇ ਬੰਦੇ ਦੇ ਨੀ ਵਸੀ ਓਨੇ ਦੂਜੇ ਦੇ ਕੀ ਵਸਣਾ

  • @user-xm5un1vf7l
    @user-xm5un1vf7l 20 днів тому

    Kamal ho gee 307. Satt ta koi ha nee

  • @arunpathanian2491
    @arunpathanian2491 19 днів тому +1

    Poolice wala chooth bol riha

  • @user-sb2zo2wm9v
    @user-sb2zo2wm9v 20 днів тому +1

    Kurhia noo apne pati dee ijat karni chahidi hai andpati noo bhee pztni noo ssmjhana v

  • @baljitsidhu2538
    @baljitsidhu2538 18 днів тому

    On.good..lade

  • @mandeepsinghmandeepsingh5213
    @mandeepsinghmandeepsingh5213 19 днів тому

    ਪਰਮੇਸ਼ਰ ਨੂੰ ਤੂੰ ਬਿਨਾਂ ਪੁਲਿਸ ਨੇ ਜਾ ਸਕਦੀ

  • @sahilkhajuria3045
    @sahilkhajuria3045 19 днів тому +1

    Galt reporting.aaaa. police corrupt

  • @JasvirKaur-ge8xk
    @JasvirKaur-ge8xk 19 днів тому +1

    😂ek month ch tainu sara kuch pta chal gya Tera husband ki ki krda aa kmaal hoyi pyi aa jhoothi jnani😂

  • @manjeetdevi543
    @manjeetdevi543 20 днів тому +4

    ਸਾਡਾ ਸਮਾਜ ਬੇਦਰਦੀ ਆ ਲ਼ੋਕ ਔਰਤ ਨੂੰ ਅੱਖਾਂ ਜੂੜਾ ਦੇਖ਼ ਕੇ ਜੱਜ ਕਰਦੇ ਉਹਨਾਂ ਦੇ ਘਰ ਧੀ ਨਹੀਂ ਹੋਣੀ

  • @SANDEEPSINGHBADESHA
    @SANDEEPSINGHBADESHA 20 годин тому

    sab rale mile aa police wala sab de nam keve janda

  • @user-ud2yf7gs6l
    @user-ud2yf7gs6l 17 днів тому

    Police wala jhooth bol Riha
    Janani jhooth bol rhi hai

  • @baldevsinghriar4830
    @baldevsinghriar4830 18 днів тому

    ਇੱਕਲਾ ਕੀ ਲੈਣ ਗਿਆ

  • @lord8965
    @lord8965 25 днів тому +1

    😂😂

  • @gaganaulakh8624
    @gaganaulakh8624 20 днів тому

    Sho saying 1924 not 2024

  • @avrajsagoo5372
    @avrajsagoo5372 25 днів тому +8

    Fault is of the woman

  • @pinderdhaliwal8392
    @pinderdhaliwal8392 18 днів тому

    Nishaan torture de dekhavo...fer koee such munoo!! Tehnu kanoon vareh buhatt jaada patta!!! Pehla patta ni eh aadmi ki karda si?? Dusrah viyah si...dekh ke karna si??

  • @VerpalSingh-r5h
    @VerpalSingh-r5h 20 днів тому +1

    🤣🤣🤣🤣🤣🤣🤣🤣🤣

  • @JaspalSingh-rf7sl
    @JaspalSingh-rf7sl 20 днів тому

    Police----Walla-----Khud-----Nshedhi------Lagda-----? 😂😂😂

  • @user-ed9rg3yx2l
    @user-ed9rg3yx2l 19 днів тому

    फेर।ईस।नू।अकल।दे।दिऊ।।

  • @VerpalSingh-r5h
    @VerpalSingh-r5h 20 днів тому +1

    😂😂😂😂😂😂😂

  • @jagjiwansingh5113
    @jagjiwansingh5113 24 дні тому

    IHNA NU JALDI DRIFTAR KARKE SAKHAT SAJA DEVAO.

  • @bhanuchugava662
    @bhanuchugava662 24 дні тому +1

    Mulajam nu panjabe ch ke kahdy ny

  • @user-zs3ku9cp7h
    @user-zs3ku9cp7h 18 днів тому

    Dara sariya jive katal hoya hunda

  • @LakhaMolia-ik8co
    @LakhaMolia-ik8co 2 дні тому

    ਮੁੰਹ ਕਿਉਂ ਲਕੋ ਰਹਿ ਹੈ

  • @SANDEEPSINGHBADESHA
    @SANDEEPSINGHBADESHA 20 годин тому

    chal aa aurat di 1 month wich kudi di nu priwar ware ki pta lagda 1 police kyo gaye si

  • @charanjitsingh4388
    @charanjitsingh4388 21 день тому +2

    ਵਾਹਿਗੁਰੂ ਜੀ ਮੇਹਰ ਕਰੋ ਜੀ । ਬੰਦਾ ਝੂਠ ਬੋਲਦਾ ਬੋਲਣ ਤੋਂ ਪਤਾ ਲੱਗਦਾ । ਬਹੁਤ ਅਫਸੋਸ ਹੈ ਇਹ ਜੋੜੀ ਕਿੱਧਰ ਨੂੰ ਤੁਰ ਪਈ । ਸਾਰਾ ਨਸ਼ੇ ਦਾ ਸਿਆਪਾ । ਘਰ ਵਸਾਉਣ ਦੀ ਲੋੜ ਹੈ ਨਸ਼ਿਆਂ ਦੀ ਨਹੀਂ । ਪੁਲਿਸ ਦੇ ਹੱਥੀਂ ਪੈਣਾ ਬਹੁਤ ਮਾੜੀ ਗੱਲ ਹੈ ।

  • @ArshpreetSingh-qg4zy
    @ArshpreetSingh-qg4zy 25 днів тому

    Do den pehla samjota hoeya fer peke ena jalde jan nu ke hae sahraba ta os de sakel he dase jande a. V kene ke penda howega jaror teve sater lagde hae sho nu hesa melea howega es lae ene jalde madad vitch ake kut mar suru kar dete ek gll ta badeya hoe ehe bekasooor looka nu kutan jande Han agle ne kut deeta ta fer ke ho gaeya dss ta es tra reha 6 bandeya ne kuteya howe te ehe Aram nal bean. De reha gapp mare janda sota banja ke boxer c v jo kad sota hon de bawjood v kute gaeya 307 nu ke bund pad dete es de jekar kese de apse ladae hunde ta cahe Chand hunda 23/24to bad te 751 to bad ne c lagaune nale rupeya kah Jane c ehe ta mamla he cehta geroh da lagda jo os da tehkav lae ke bhaj gae

  • @SunnyGill899
    @SunnyGill899 19 днів тому +1

    Patni ta bdi sohni a yr 😂...

  • @jaswinderKumar-vw6km
    @jaswinderKumar-vw6km 19 днів тому

    Galat Janani😢

  • @mandeepsinghmandeepsingh5213
    @mandeepsinghmandeepsingh5213 19 днів тому

    ਇਹ ਆਸ਼ਕ ਬਾਜ਼ੀ ਲੱਗਦਾ

  • @sukhdevsinghsohi1951
    @sukhdevsinghsohi1951 20 днів тому +2

    Daj de gal ta jhooth ho

  • @bootawarring7005
    @bootawarring7005 18 днів тому

    ਡਾਂਗਾ ਨਾਲ। ਹਾਨਣੇ
    ,,,,,,,,,,,, ,,,,, ,,, ,

  • @mandeepsinghmandeepsingh5213
    @mandeepsinghmandeepsingh5213 19 днів тому +1

    ਇਹ ਚਾਲੂ ਜਨਾਨੀ ਲੱਗਦੀ

  • @RoshanLal-nx3bb
    @RoshanLal-nx3bb 21 день тому +3

    Banda sahi hai kudi galt

  • @rrr.r3333
    @rrr.r3333 23 дні тому

    Kuchh galti te jayada mastai Ab pata chaljayega police mulajma nu kutan da

  • @gogiji267
    @gogiji267 25 днів тому +7

    😂😂😂😂 ਚੰਗਾ ਹੋਇਆ ਥੋੜਾ ਪਰਸ਼ਾਦ ਪੁਲ਼ਸ ਵਾਲੇ ਨੂੰ ਵੀ ਮਿਲ਼ ਗਿਆ

  • @MaxiMGaming-wi8me
    @MaxiMGaming-wi8me 20 днів тому +2

    Police nu loka de comments dekh-de hoye Munde nu 22-izzat bari kar dena cahida hai,

  • @harjitsinghjheetajheeta4415
    @harjitsinghjheetajheeta4415 19 днів тому

    Bibi teray nal dhokha hoe giabDurinbana lai

  • @Ooyeeeeeeeeeee
    @Ooyeeeeeeeeeee 18 днів тому

    365😊😊😊😊😊😊😊365

  • @JaspalSingh-rf7sl
    @JaspalSingh-rf7sl 20 днів тому +3

    Jnani----Galat-----he

  • @Gurmanvirk-mt9jy
    @Gurmanvirk-mt9jy 23 дні тому +2

    Ik number di jhoothi jnai a
    Policvala vala paisa kha k ohna val byaan Dai reha

  • @KaurSandeep-lv4eo
    @KaurSandeep-lv4eo 16 днів тому

    😂😂😂😂