Barnala News | 10 ਹਜ਼ਾਰ ਦੀ ਰਿਸ਼ਵਤ ਲੈਂਦਾ Police ਦਾ ASI ਕਾਬੂ | Barnala ASI Arrest | Latest News | N18V

Поділитися
Вставка
  • Опубліковано 15 гру 2024

КОМЕНТАРІ • 123

  • @ਵਾਹਿਗੁਰੂਜੀਕਾਖਾਲਸਾਵਾਹਿਗੁਰੂ-ਮ1ਜ

    ਪੰਜਾਬ ਪੁਲਿਸ ਸਹੀ ਹੋ ਜਾਵੇ ਤਾਂ ਸਭ ਕੰਮ ਸਹੀ ਹੋ ਜਾਣ

  • @LakhwinderSingh-xb4id
    @LakhwinderSingh-xb4id 6 місяців тому +16

    ਵਿਜੀਲੈਂਸ ਵੱਲੋਂ ਵੀ ਬਹੁਤ ਚੰਗਾ ਕਦਮਚੁੱਕਿਆ ਗਿਆ ਹੈ।

  • @jagroopsingh5602
    @jagroopsingh5602 6 місяців тому +40

    ਸਵ ਤੋਂ ਵੱਧ ਪੰਜਾਬ ਪੁਲਸ ਵਿਗੜੀ ਹੋਈ ਆ ਦੇੲ ਬਪਾਰ ਦੇ ਧੰਦੇ। ਤੇ ਚਿੱਟਾ ਏਨਾਂ ਦੀ ਬਦੌਲਤ ਵਿਕਦਾ

  • @Vijaykumar.920
    @Vijaykumar.920 6 місяців тому +21

    ਮਰ ਜਾਣਾ ਹੈ ਜੋ ਪੁਲਿਸ ਅਧਿਕਾਰੀ ਔਰ ਪੁਲਿਸ ਵਾਲੇ ਜਿਹੜੇ ਗਰੀਬ ਲੋਕਾਂ ਨਾਲ ਧੱਕਾ ਕਰਦੇ ਨੇ ਅਮੀਰ ਨਸ਼ਾ ਵੇਚਦੇ ਨੇ ਜਾਂ ਧੰਧੇ ਕਰਵਾਉਂਦੇ ਨੇ ਗਰੀਬ ਉਹਨਾਂ ਨੂੰ ਰੋਕਦੇ ਨੇ ਅਮੀਰਾਂ ਨੂੰ ਕੁਝ ਨਹੀਂ ਕਹਿੰਦੀ ਪੁਲਿਸ ਗਰੀਬਾਂ ਦੇ ਝੂਠੇ ਮੁਕਦਮੇ ਬਣਾ ਦਿੰਦੀ ਲੱਖ ਲਾਹਣਤ ਹੈ ਇਹਨਾਂ ਦੇ ਇਹਨਾਂ ਨੂੰ ਤਾਂ ਫਾਂਸੀ ਹੋਣੀ ਚਾਹੀਦੀ ਹੈ

  • @NarinderSingh-qu9gy
    @NarinderSingh-qu9gy 6 місяців тому +16

    ਸਾਰੀ ਪ੍ਰੌਪਰਟੀ ਜ਼ਬਤ ਹੋਣੀ ਚਾਹੀਦੀ ਹੈ, ਸਾਰੇ ਕੋੜਮੇ ਤੇ ਸੌ ਸਾਲ ਲਈ ਸਰਕਾਰੀ ਨੌਕਰੀ ਕਰਨ ਤੇ ਪਾਬੰਦੀ ਲਗਣੀ ਚਾਹੀਦੀ ਹੈ

    • @mann-kg4pg
      @mann-kg4pg 6 місяців тому

      ਸਹੀ ਗੱਲ ਕਨੂੰਨ ਸਖ਼ਤ ਚਾਹੀਦਾ

  • @mandeepsandhu7811
    @mandeepsandhu7811 6 місяців тому +17

    ਏਹ ਨਹੀਂ sudar sakde

  • @lovepreetdhillon136
    @lovepreetdhillon136 6 місяців тому +18

    ਪੰਜਾਬ ਪੁਲਿਸ ਬਹੁਤ ਮੁਸ਼ਕਿਲ ਨਾਲ ਠੀਕ ਹੋਉਗੀ

    • @naseebchand8371
      @naseebchand8371 6 місяців тому

      ਪੰਜਾਬ ਪੁਲਿਸ ਕਦੇ ਠੀਕ ਨਹੀਂ ਹੋ ਸਕਦੀ ਭਗਵਤ ਮਾਨ ਦਾ ਹੱਥ ਹੈ ਪੁਲਿਸ ਪ੍ਰਸ਼ਾਸਨ ਤੇ

  • @surjitseet797
    @surjitseet797 6 місяців тому +18

    ਸਾਰੇ ਥਾਣਿਆਂ ਚ ਇਵੇਂ ਚੱਲਦੈ।

  • @LakhwinderSingh-xb4id
    @LakhwinderSingh-xb4id 6 місяців тому +7

    ਇਸ ਯੁੱਗ ਵਿੱਚ ਇਹ ਗੱਲ ਕਹਿਣੀ ਸੰਭਵ ਨਹੀਂ ਹੈ ਕਿ ਪੰਜਾਬ ਪੁਲਿਸ ਮਹਿਕਮੇ ਵਿੱਚੋਂ ਭਰਿਸ਼ਟਾਚਾਰ ਖਤਮ ਹੋ ਸਕਦਾ ਹੈ।

  • @Vikaskumar-sm6nb
    @Vikaskumar-sm6nb 6 місяців тому +2

    ਬਹੁਤ ਵਧੀਆ ਕੀਤਾ

  • @bhupindersingh4084
    @bhupindersingh4084 6 місяців тому +6

    ਸੀ।ਆਈ।ਡੀ।ਵਾਲੇ
    ।ਤੇ।ਵੀ।ਪਲਚਾ।ਹੈਣਾ।ਚਾਹੀਦੈ

  • @jaggasidhus123
    @jaggasidhus123 6 місяців тому +8

    ਮੇਨ ਮਹਿਕਮਾ ਪੰਜਾਬ ਪੁਲਿਸ ਏ ਜੇ ਇਹ ਆਪ ਆਈ ਤੇ ਆ ਜਾਵੇ ਤਾਂ ਪੰਜਾਬ ਵਿਚੋਂ ਇੱਕ ਤੋਲਾ ਨਸਾ ਨੀ ਲੱਭਣਾ ਇਹ ਤਾਂ ਲੀਡਰਾਂ ਨੂੰ ਵੀ ਸਿੱਧੇ ਕਰ ਸਕਦੈ ਪੁਲਿਸ ਮਹਿਕਮਾ।ਪਰ ਇਹ ਸਾਰੇ ਨੀ ਅੱਧ ਤੋਂ ਵੱਧ ਦਾਗੀ ਨੇ ਸਾਰੇ ਕੰਮਾਂ ਵਿੱਚ ਇਹਨਾਂ ਦਾ ਹੱਥ ਹੁੰਦਾ

  • @PrinceKumar-cf7ek
    @PrinceKumar-cf7ek 6 місяців тому +8

    Very good👍😊

  • @mann-kg4pg
    @mann-kg4pg 6 місяців тому +4

    ਇਹ ਤਾਂ ਕੁਝ ਵੀ ਨਹੀਂ,, ਸਾਡੇ ਤਹਿਸੀਲ ਕੰਪਲੈਕਸ ਬਾਬੇ ਬਕਾਲੇ ਵਿਚ ਦੇਖੋ ਕੀ ਹਾਲ ਹੈ।

  • @sukhramrajpal8379
    @sukhramrajpal8379 6 місяців тому +2

    ਪੰਜਾਬ ਪੁਲਿਸ ਦੇ ਹੱਡਾਂ ਵਿੱਚ ਰਿਸ਼ਵਤ ਖੋਰੀ ਰਚੀ ਹੋਈ ਹੈ। ਇਹ ਹਟ ਨਹੀ ਸਕਦੇ।

  • @GurjantsinghChahal-zq3il
    @GurjantsinghChahal-zq3il 6 місяців тому +1

    ਵਧੀਆ, ਕੀਤਾ

  • @mann-kg4pg
    @mann-kg4pg 6 місяців тому +3

    ਮਾਨ ਸਰਕਾਰ ਧਿਆਨ ਦੇਵੇ,,ਥਾਣੇਆ ਵਿਚ ਬਹੁਤ ਬੁਰਾ ਹਾਲ ਆ ਜੀ,, ਇਹੋ ਜਿਹੇ ਅਫਸਰਾਂ ਕਰਕੇ ਮਾਨ ਸਰਕਾਰ ਹਾਰੀ ਆ ਇਲੈਕਸ਼ਨ ਵਿਚ,,,,

  • @deepsamra3003
    @deepsamra3003 6 місяців тому +2

    Very good 👍

  • @GpreetMann
    @GpreetMann 6 місяців тому +1

    ਸਰ ਸਾਡੇ ਨਾਲ ਵੀ ਹੋ ਰਿਹਾ

  • @allinone-dj9kn
    @allinone-dj9kn 6 місяців тому +1

    ਜਿਹਨਾਂ ਪਿੱਛੇ ਅਜਿਹੇ ਕੰਮ ਕਰਦੈਂ ਬੰਦਿਆ ਕੀ ਪਤਾ ਪਾਣੀ ਦਾ ਗਲਾਸ ਵੀ ਫੜਾਉਣਗੇ ਤੈਨੂੰ ਕਿ ਨਹੀਂ

  • @gurmeetsinghraigurmeetsing5521
    @gurmeetsinghraigurmeetsing5521 6 місяців тому +1

    ਇਹ ਪੈਨ ਚੋਦ ਨਹੀ ਸੁੰਦਰ ਸਕਦੇ ਇਹ ਹੋਰ ਵੀ ਇਨਕੁਆਰੀ ਕੀਤੀ ਜਾਵੇ ਤਾਂ ਹੋਰ ਬਹੁਤ ਕੁਝ ਨਵਾਂ ਨਿਕਲ ਆਵੇਗਾ ਇਨਾਂ ਸਾਰਿਆਂ ਦੀ ਪੜਤਾਲ ਕੀਤੀ ਜਾਵੇ ਤਾਂ ਬਹੁਤ ਕੁਝ ਨਿਕਲੇ ਗਾ ਵਿਜ਼ੀ ਲੈਸ ਵਾਲੇਆ ਦਾ ਬਹੁਤ ਬਹੁਤ ਧੰਨਵਾਦ ਜੀ

  • @kartarsingh7308
    @kartarsingh7308 6 місяців тому +1

    ਜਦੌ ਬੰਦਾ ਰੰਗੇ ਹੱਥੀਂ ਕਾਬੂ ਕੀਤਾ ਜਾਦਾ ਹੈ ਫਿਰ. ਅੱਗੇ ਜਾ ਕੇ ਬਰੀ ਕਿਵੇਂ ਹੋ ਜਾਂਦਾ ਹੈ???

  • @balveersing7534
    @balveersing7534 6 місяців тому

    ਪੰਜਾਬ ਪੁਲਿਸ ਸਹੀ ਹੋ ਜਾਵੇ ਤਾਂ ਸਭ ਕੁਝ ਠੀਕ ਹੋ ਜਾਵੇਗਾ

  • @RAMSINGH-fh8kl
    @RAMSINGH-fh8kl 6 місяців тому

    ਇਹ ਕਾਲੀਆ ਭੇਡਾਂ ਨੂੰ dismiss ਕਰੌ ਜੀ

  • @naharsingh1255
    @naharsingh1255 6 місяців тому

    ਤਨਖਾਹ ਨਾਲ ਨਹੀਂ ਰੱਜਦੇ ਇਹ ਵਿਜੀਲੈਂਸ ਵਿਭਾਗ ਵੱਲੋਂ ਜੋ ਕਦਮ ਚੁੱਕਿਆ ਹੈ ਬਹੁਤ ਵਧੀਆ ਕੀਤਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @GotaSingh-gj7dq
    @GotaSingh-gj7dq 6 місяців тому +1

    ਕੰਜਰੋ ਅਸੀਂ ਅੱਠ ਹਜ਼ਾਰ ਨਾਲ ਮਹੀਨਾਂ ਲੰਘਾ ਲੈਂਦੇ ਹਾਂ ਤੁਸੀ ਅੱਸੀ ਅੱਸੀ ਹਜ਼ਾਰ ਨਾਲ ਨਹੀਂ ਰੱਜਦੇ ਬਾਕੀ ਮਰਨ ਤੋਂ ਬਾਅਦ ਇਨ੍ਹਾਂ ਨੂੰ ਮੰਗਤਿਆਂ ਦੀ ਜੂਨੀ ਮਿਲਣੀ ਆ ਹੁਣ ਕੁਰਸੀ ਤੇ ਬੈਠ ਕੇ ਮੰਗਦੇ ਨੇ ਫਿਰ ਸੜਕਾ ਸਟੇਸ਼ਨਾਂ ਦੀਆਂ ਨੁਕਰਾਂ ਤੇ ਬੈਠ ਕੇ ਡੋਲੂ ਫੜ ਕੇ ਬੈਠਣਗੇ

  • @RajwantKaur-ir8cu
    @RajwantKaur-ir8cu 6 місяців тому

    ਮੁੱਖ ਮੰਤਰੀ ਭਗਵੰਤ ਸਿੰਘ ਜੀ ਬੇਨਤੀ ਹੈ ਕਿ ਇਸ ਰਿਸ਼ਵਤ ਲੈਣ ਵਾਲੇ ਪੁਲਿਸ ਅਧਿਕਾਰੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਧੰਨਵਾਦ ਵਿਜੀਲੈਂਸ ਬਿਊਰੋ ਦਾ

  • @PremSingh-t3h
    @PremSingh-t3h 6 місяців тому

    ਪੁਲਿਸ ਨੇ ਪਹਿਲਾਂ ਵਾਂਗ ਅੱਤਵਾਦ ਨੂੰ ਵਡਾਵਾ ਦੇਣਾ ਹੈ ਇਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਨੌਕਰੀ ਬਹੁਤ ਮੁਸ਼ਕਿਲ ਨਾਲ ਮਿਲਦੀ ਹੈ

  • @NirmalSingh-by3dp
    @NirmalSingh-by3dp 6 місяців тому +1

    Very good

  • @Desivlog-xe5pj
    @Desivlog-xe5pj 6 місяців тому +2

    Radhe Radhe

  • @shivanisharma5562
    @shivanisharma5562 6 місяців тому +2

    ਇਥੇ ਖਰੜ ਵਿਖੇ ਏਐਸ ਆਈ ਜੀਵਨ ਸਿੰਘ ਇਕ ਲੱਖ ਪੈਂਤੀ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ ਗਿਆ ਹੈ,ਬਿਜੀਲੇਸ ਨੇ ਕੋਈ ਕਾਰਵਾਈ ਨਹੀਂ ਕੀਤੀ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

    • @shivanisharma5562
      @shivanisharma5562 6 місяців тому +1

      ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ ਗੁਰਮਤ

  • @lovedeep5168
    @lovedeep5168 6 місяців тому +4

    Sara drama hai
    Hafte BAD OH ASI FRE V HO JANA

  • @naseebchand8371
    @naseebchand8371 6 місяців тому

    112 ਨੰ ਤੇ ਫੋਨ ਕਰਨ ਤੇ ਕੋਈ ਨਹੀਂ ਸੁਣਦਾ ਪੰਜਾਬ ਸਰਕਾਰ ਦਾ ਜੈਲੀ ਨੰ ਹੈ

  • @JagdeepSingh-v8f
    @JagdeepSingh-v8f 6 місяців тому

    ਇਹਨੂੰ ਨਿ ਕੁਸ ਹੁੰਦਾ।ਇਹਨੂੰ ਵਕੀਲ ਨੇ ਬਰੀ ਕਰਾ ਦੇਣਾ।

  • @DaanNamdhari
    @DaanNamdhari 6 місяців тому

    ਇਹਨੂੰ ਫਾਂਸੀ ਤੇ ਚਾੜੋ ਜੀ ਅੱਗੋਂ ਤੋਂ ਕੋਈ ਰਿਸ਼ਵਤ ਨਹੀਂ ਲਵੇ ਗਾ ਜੀ

  • @gurpalsingh5634
    @gurpalsingh5634 6 місяців тому

    Good. Work

  • @RAMSINGH-fh8kl
    @RAMSINGH-fh8kl 6 місяців тому

    ਓਏ ਬੁੱਛੜੋ ਗਰੀਬ ਨੂੰ ਪ੍ਰੇਸ਼ਾਨ ਨਾ ਕਰੋ ਸੋਡੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੋਵੇਗਾ

  • @RajSharma-yq6zo
    @RajSharma-yq6zo 6 місяців тому

    ਗੁਡ22ਜੀ

  • @tonytony4429
    @tonytony4429 6 місяців тому +1

    Good 22 G 💯 suspend

  • @GurmailSingh-k8q
    @GurmailSingh-k8q 6 місяців тому

    Umra kaid honi chahie

  • @swarnjeetkaurmattu1315
    @swarnjeetkaurmattu1315 6 місяців тому +2

    ਸਖ਼ਤ ਤੋ ਸਖ਼ਤ ਕਾਰਵਾਈ ਬਣਦੀ ਰਿਸ਼ਵਤ ਖੋਰ ਤੇ। ਏਦੀ ਪਰੋਪਟੀ ਦੀ ਜਾਂਚ ਹੋਵੇ ਤਾਂ ਵਧਿਆ ਬਹੁਤ ਪੈਸਾ ਹੋਣਾਂ

  • @raazsiidhu3587
    @raazsiidhu3587 6 місяців тому

    1ਘਰ ਤਾਂ ਡੈਣ ਵੀ ਛੱਡ ਦਿੰਦੀ ਹੈ।ਮੇਰਾ ਪਿਉ ਸਰਦਾਰ ਲਾਭ ਸਿੰਘ SI ਨੇ ਸਾਰੀ ਉਮਰ 1 ਰੁਪਏ ਦੀ ਵੀ ਰਿਸ਼ਵਤ ਨਹੀਂ ਲਈ। 10% ਅਫ਼ਸਰ ਸਹੀ ਹਨ।
    ਰਾਜ ਮਾਸਟਰ ,ਦੌਧਰ ,ਮੋਗਾ।

  • @singhsainisaini7448
    @singhsainisaini7448 6 місяців тому

    Good Police Job 👍

  • @bs-db3ys
    @bs-db3ys 6 місяців тому

    Good 👍

  • @SatnamSingh-zk4ce
    @SatnamSingh-zk4ce 6 місяців тому

    Thangho ਏਨੂੰ ਦੀਆਮਿਸ ਕਰੋ

  • @DhillonDhillon-i8v
    @DhillonDhillon-i8v 6 місяців тому

    ਇਸ ਬਾਦਰ ਨੂੰ ਡਿਸ ਮਿਸ ਕਰੋ

  • @rajwantmangat4724
    @rajwantmangat4724 6 місяців тому +2

    Sarre suspend hon

  • @AmriksinghSingh-u2g
    @AmriksinghSingh-u2g 6 місяців тому

    Very nice very good

  • @kamaljitsrai6306
    @kamaljitsrai6306 6 місяців тому

    Good job police and AAP government ❤❤❤❤❤❤❤❤

  • @malkitsingh8608
    @malkitsingh8608 6 місяців тому

    Punjab is bureaucracy corrupt System but CM Maan is truthful man.

  • @bootasingh7104
    @bootasingh7104 6 місяців тому

    ❤❤❤❤

  • @JasbirSingh-wj9qm
    @JasbirSingh-wj9qm 6 місяців тому +1

    Corrupt system 😢

  • @najdeepkhan1850
    @najdeepkhan1850 6 місяців тому

    Good ji

  • @RajpalSingh-f3c
    @RajpalSingh-f3c 6 місяців тому

    ਕੋਈ।ਮਲਾਜਮ।ਰਿਸਪਤ।ਲੈਦਾ।ਹੈ।ਤਾ।ਉਸ।ਦੇ।ਬਾਚੇ।ਅਪਹਾਜ।ਹੋ।ਜਾਦੇ।ਆ।ਜਾ।ਮਰ।ਜਾਦੇ।ਆ।ਫਿਰ।ਵੀ।ਨਹੀ।ਸਮਜਦੇ। 7:41 7:41

  • @AmandeepSingh-x2u
    @AmandeepSingh-x2u 6 місяців тому

    Ke faida hoya ani salry a

  • @iqbalsingh1237
    @iqbalsingh1237 6 місяців тому

    Bhai bahut khoob wadiya kam keta

  • @SANTOKHSINGH-io3qo
    @SANTOKHSINGH-io3qo 6 місяців тому +1

    Asi nu Dissmis karo

  • @gurcharanbrar3029
    @gurcharanbrar3029 6 місяців тому

    Check Corruption in punjab

  • @LakhbeerSingh-j7j
    @LakhbeerSingh-j7j 6 місяців тому +3

    ਕਿਵੇਂ ਲੋਕਾਂ ਦਾ ਖੂਨ ਚੂਸਦੇ ਆ ਇਹ ਲੋਕ

  • @tonytony4429
    @tonytony4429 6 місяців тому

    Punjab All MKS

  • @SeesalMasim
    @SeesalMasim 6 місяців тому +1

    Asnu bina panson to nokri to kad ditta jawe,,

  • @tarlochansingh5877
    @tarlochansingh5877 6 місяців тому

    ਭਰਾਵੋ ਇਹ ਤਾਂ ਛੋਟੇ ਛੋਟੇ ਰਿਸ਼ਵਤਖੋਰ ਨੇ ਅਸਲੀ ਰਿਸਵਤਖੋਰ ਤਾਂ ਕੁਰਸੀਆਂ ਤੇ ਬੈਠੇ ਹੋਏ ਨੇ। ਵੱਡੇ ਵੱਡੇ ਮੰਤਰੀ ਪੁਲਿਸ ਪ੍ਰਸ਼ਾਸਨ ਦੇ ਅਫਸਰ ਜਿਹੜੇ ਕਿਸੇ ਟਾਇਮ ਚੱਜ ਦੀ ਜੁੱਤੀ ਖਰੀਦਣ ਨੂੰ ਵੀ ਤਰਸਦੇ ਸੀ ਅੱਜ 90,90ਕਰੋੜ ਤੇ 100,ਸੌ ਕਰੋੜ ਦੀਆਂ ਮਹਿਲਨੁਮਾ ਕੋਠੀਆਂ ਪਾਈ ਬੈਠੇ ਹੋਏ ਨੇ।ਜੇ ਫੜਨਾ ਤਾਂ ਉਨ੍ਹਾਂ ਨੂੰ ਫੜੋ ਜਦੋਂ ਵੱਡੇ ਮਗਰਮੱਛਾਂ ਨੂੰ ਨੱਥ ਪਵੇਗੀ ਤਾਂ ਇਹ ਵਿਚਾਰੇ ਛੋਟੇ ਮੋਟੇ ਜੀਆ ਜੰਤ ਆਪੇ ਇਮਾਨਦਾਰੀ ਨਾਲ ਡਿਉਢੀ ਕਰਨਗੇ.......

  • @lakhwindersingh9731
    @lakhwindersingh9731 6 місяців тому

    ਇਨਾ ਨਾਲ ਇਨਾ ਦੇ ਨਿਆਣਿਆਂ ਨੂੰ ਕੀੜੇ ਪੈਣੇ ਆ😅😅😅😅😅😅😅😅😅😅😅😅

  • @tonytony4429
    @tonytony4429 6 місяців тому +1

    Police 💵💵💯💵💷💯💴

  • @KaranvirSingh-gr9yt
    @KaranvirSingh-gr9yt 6 місяців тому

    Good

  • @RanjitSingh-zo2it
    @RanjitSingh-zo2it 6 місяців тому

    70000 rupees payment fir vi Risbat 😂😂😂 Good Punjab police

  • @AmrikSingh-r9t
    @AmrikSingh-r9t 6 місяців тому

    This policeman should be dismissed and given a job to some unemployed person.

  • @JasvirSingh-nf7ge
    @JasvirSingh-nf7ge 6 місяців тому +1

    Rangli police 😂😂😂

  • @RajvirSingh-qm6eo
    @RajvirSingh-qm6eo 6 місяців тому

    Shame

  • @narindersingh-de1no
    @narindersingh-de1no 6 місяців тому

    ❤️❤️👌👌👌👌👌👌👌🙏🙏🙏🙏🙏

  • @kamaldeepsingh9131
    @kamaldeepsingh9131 6 місяців тому

    wah bye wah . Es ASI nu 15 August te best employee da award dena chaheda.ASI Saab datte rho .

  • @baldevsingh3568
    @baldevsingh3568 6 місяців тому

    Eh bahal nahi hona chahida fer ta fayda hai

  • @sandeepmultani2797
    @sandeepmultani2797 6 місяців тому +2

    Chiter pared karo ina di police da na badnam kita ina ne

  • @sarbjitsingh1704
    @sarbjitsingh1704 6 місяців тому

    ਕ4 ਹੋ ਤੁਹਾਡੇ ਪੱਲੇ

  • @bs-db3ys
    @bs-db3ys 6 місяців тому

    Gareeb parivaar cc sharam krni chaida malajama nu 😮

  • @JagtarSingh-ri4or
    @JagtarSingh-ri4or 6 місяців тому

    Agar police sidhe raste par aa jave tan 80℅ crime khatam ho jaoga PB ch

  • @BaljinderSingh-lq7lt
    @BaljinderSingh-lq7lt 6 місяців тому +1

    Lakh lahant h ees de jaman walea de

  • @sikke1197
    @sikke1197 6 місяців тому

    jad tak eh a sare purane police wale dismis karke naye barti nahi hundi ehhe haal rehnA na he nassa band hona

  • @gurjindersingh956
    @gurjindersingh956 6 місяців тому

    ਖੂਨ ਲੱਗਿਆ ਇਹਨਾਂ ਦੇ ਮੂੰਹ ਨੂੰ ਰੱਬ ਦਾ ਡਰ ਨਹੀਂ ਹਰਾਮ ਦਾ ਪੈਸਾ ਖੁਆਦੇ ਆਪਣੇ ਬੱਚਿਆਂ ਨੂੰ

  • @RAMSINGH-fh8kl
    @RAMSINGH-fh8kl 6 місяців тому

    Asi ji ਇਹ ਤੋ ਵਧੀਆ ਗੁੰਦ ਖਾ ਲੇਦਾ

  • @gurug9558
    @gurug9558 6 місяців тому

    Simran nal mil k sangrur v Nirmal a Kam karda se fir Phagwara change karta se remand lo es da hor v khulase hon gae

  • @tonytony4429
    @tonytony4429 6 місяців тому

    MKS

  • @gurtejsingh5563
    @gurtejsingh5563 6 місяців тому

    Y aam aadmi sarkR vich aam admi parti mebr r koee fekteri le lee hu la do

  • @SubhdeepSidhu-dp1bn
    @SubhdeepSidhu-dp1bn 6 місяців тому

    Mere to ve 20000 rupe lete c ehs ne

  • @mandeepmaanmandeepmaan7049
    @mandeepmaanmandeepmaan7049 6 місяців тому

    Punjab police ta bahut madi aa eh aam bande d nahi sunde eh aropi nu sapot karde ne

  • @majorsingh4407
    @majorsingh4407 6 місяців тому

    Cm shaib sare police wale madde nahi per kuch police wale Nasha chitta risvit lette hai yeh aap ke sarkar grai ja rahe hai yeh aap ke samne hai

  • @kamaldeepsingh9131
    @kamaldeepsingh9131 6 місяців тому

    Sab ton jada corrupt department.

  • @RameshLa-ry3js
    @RameshLa-ry3js 6 місяців тому

    Garibon ko kaise loot to hain police. In ko sharam bhi aati nahin

  • @sahibsingh4372
    @sahibsingh4372 6 місяців тому

    Paie Gaye Thhand

  • @SwaranSinghKuwait
    @SwaranSinghKuwait 6 місяців тому

    Riswat khora di ualad te Asar penda

  • @gurtejsingh5563
    @gurtejsingh5563 6 місяців тому

    Y esnu kus nee hona y sabb drame karde ne mo ha

  • @JaspalSingh-bt6xz
    @JaspalSingh-bt6xz 6 місяців тому

    Tankah nal sabar nahi hunda greeba nu lut rahana

  • @vishaltmehra6859
    @vishaltmehra6859 6 місяців тому

    Ave de police valiya nu job to hta do immediately , Police department babut galt hai.

  • @gurtejsingh5563
    @gurtejsingh5563 6 місяців тому

    Y aam admi parti de bande hege ne y pese kande ne hapul cceeme nu pt y hega ta sHdi jatt da y

  • @shieldarmy785
    @shieldarmy785 6 місяців тому

    Kule ASI Noo Girftaar karan da koi Faida ni edan te hor vi Bhut saare Afsar Rishwat khande ne ona noo vi Girftaar kro

  • @kamaldeepsingh9131
    @kamaldeepsingh9131 6 місяців тому

    Muh kiddan takkya enu corona hoi aa

  • @JasPinder-gx3xs
    @JasPinder-gx3xs 2 місяці тому

    KIHRRHE ASI HUN AUJ KUL DE BHURTI MUGRO HUONDDE HUN ASI PAHENLA BNA DINDDE HUN ESS NOO DISMIS KURNGE POLICE OFICERS RS DHALIWALL FDK ❤

  • @iqbalsingh1237
    @iqbalsingh1237 6 місяців тому

    Bhakri fataq ch karda

  • @baldevji5991
    @baldevji5991 6 місяців тому

    Ma Maan sahib ji nu banti karda ha is kote asi nu fansi di sajja diti jave

  • @GurpreetSingh-cv3hk
    @GurpreetSingh-cv3hk 6 місяців тому

    Police de bich 99 ./. Bande risbat lende koi 100 de vicho ik hi imandar hunda sab nu pta risbat Lena greeb loka nu dhmki dena najayej parche karna ehna da Kam aa hun puri property di chanh honi cahidi aa ji ehde 7 pusta Tak sarkari Naukri ni milni cahidi