Malout News: ਭੇਸ ਬਦਲ ਕੇ SHO ਨੇ ਮਾਰੀ ਰੇਡ, ਕਿਸੇ ਨੂੰ ਕੰਨੋ-ਕੰਨ ਨਹੀਂ ਹੋਈ ਖ਼ਬਰ! | Latest News | N18V

Поділитися
Вставка
  • Опубліковано 11 вер 2024
  • Malout News | ਭੇਸ ਬਦਲ ਕੇ SHO ਨੇ ਮਾਰੀ ਰੇਡ, ਕਿਸੇ ਨੂੰ ਕੰਨੋ ਕੰਨ ਨਹੀਂ ਹੋਈ ਖ਼ਬਰ ! | Latest News
    #maloutnews #news18punjab #breakingnews #shoraid #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 653

  • @gurpalsingh5609
    @gurpalsingh5609 2 місяці тому +96

    ਸਾਬਾਸੇ ਧੀਏ ਬਹੁਤ ਹੀ ਵਧੀਆ ਕੰਮ ਕੀਤਾ ਹੈ ਜੀ ਮੇਰੀਏ ਧੀਏ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ

  • @BALDEVSINGH-uf1po
    @BALDEVSINGH-uf1po 2 місяці тому +139

    ਇਹੋ ਜਿਹੀਆਂ ਕਾਰਵਾਈਆਂ ਗੁਪਤ ਰੱਖਣੀਆਂ ਚਾਹੀਦੀਆਂ ਹਨ,ਤਾਂ ਜੋ ਦੂਸਰੇ ਨਸ਼ਾ ਵਿਕਰੇਤਾ ਮੁਜਰਮ ਵੀ ਫੜੇ ਜਾ ਸਕਣ।

  • @narinderpalsingh5349
    @narinderpalsingh5349 2 місяці тому +364

    ਪੰਜਾਬ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ,,,,ਥਾਣੇਦਾਰ ਭੈਣ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ❤❤❤❤

    • @HarjinderKaur-cg4es
      @HarjinderKaur-cg4es 2 місяці тому +35

      ਇਕਵਾ,,ਵਿੱਚ,ਹੀਸੰਨਮਾਨਤ,ਹੋਜਾਏ,ਜੱਜ,ਬੰਨਜਾਏ,ਉਦੇਤੋ,ਸੱਵਰ,ਤਾ,ਹੋਇਆ,ਨੱਹੀਫੱਟ,ਮੀਡੀਆ,ਸਾਭਣੇ,ਆਗੱਈਆ,,ਕਾਦੀ,ਸੰਨਮਾਨੱਤੀ,,ਇਕਨੁੰ,ਕਿਸੇਦੀ,ਹੂਲਫ,ਨਾਲ,ਫਂੜਿਆ,,ਕੇਮਰੇਅੱਗੇ,ਵੀਆਗੱਈ,ਕਿਉ,ਇਕਹੀ,ਘੱਰਵੇਚਦਾ,ਸੀ,ਨੱਸਾ,ਹਰ,ਗੱਲੀ,ਹਰ,ਚੋਰਾਏ,ਤੇ,ਵਿਕਰਿਆ,ਇਨੇਕੋਈ,ਤੀਰਨੱਹੀ,ਮਾਰਤਾ,ਕਿਨੇਕੁ,ਫੱੜ,ਲੱਏਨੇ,ਪੱਰਮੋਛਿਨ,ਭਾਲਦਾ,ਕਿਉ,ਤੱਨਖਾਹ,ਨੱਹੀ,ਲੇਦੀ,10,20ਵੱੜ,ਤਾਲੇਦੀ ਫਿਰ,ਮਿਡਿਆ,ਸੱਦਲੇਦੀ,ਫੁੱਕਰੀ,,😊

    • @BaljeetkaurMaan
      @BaljeetkaurMaan 2 місяці тому +2

      😢​@@HarjinderKaur-cg4es😊.66

    • @teetubrar7387
      @teetubrar7387 2 місяці тому +1

      ​@@HarjinderKaur-cg4esਕੁੱਤੀਏ ਤੂੰ ਵੀ ਇਹ ਚਿੱਟਾ ਵੇਚਦੀ ਆ ਤੇਰੀ ਜੇਲਸੀ ਦਸਦੀ ਆ ਕੀੜੇ ਪੈਣਗੇ ਤੇਰੇ ਮੈ ਵੀ ਰੋਜ ਮਰ ਰਿਹਾ ਗੰਦੇ ਨਸ਼ੇ ਤੋਂ ਬੱਸ ਹੁਣ ਤਾ ਮੌਤ ਉਡੀਕਦਾ ਜਲਦੀ ਵਾਹਿਗੁਰੂ ਕੋਲੇ ਚਲਾ ਜਾਊ 😢😢😢

    • @BnsHarbanssingh
      @BnsHarbanssingh 2 місяці тому

      😊😊

    • @Mannizzzzz
      @Mannizzzzz Місяць тому +1

      Hanji saade malout madam g ne jmaa nasha band karvaata saada area malout aa ajj takk koi police officer eh kar ni paaya c jo madam g ne kar vikhaaya assi bhut jyada respect karde ha saade madam g di main ta jann tak de skda respected madam g vaaste asi kade ni MALout ton bahar ton bahar jaan dinde madam g nu ❤❤❤❤❤

  • @desasingh7038
    @desasingh7038 2 місяці тому +241

    ਸ਼ਾਬਾਸ਼ ਪੰਜਾਬ ਦੀ ਦਲੇਰ ਐਸ ਐਚ ਓ
    ਜਮਾਨਤ ਨਹੀ ਹੋਣੀ ਚਾਹੀਦੀ ਤਸਕਰਾ ਦੀ

  • @baljitkaur1422
    @baljitkaur1422 2 місяці тому +182

    ਮੈਡਮ ਜੀ ਤੁਹਾਡੇ ਵਰਗੇ ਸਾਰੇ ਪੁਲਿਸ ਵਾਲੇ ਹੋਣ ਤਾਂ ਮਾਵਾਂ ਦੇ ਪੁੱਤ ਬਚ ਸਕਦੇ ਹਨ

    • @GurpreetJarewal
      @GurpreetJarewal 2 місяці тому +4

      Shi aa

    • @shilparanishilpa-gg7mm
      @shilparanishilpa-gg7mm 2 місяці тому +3

      Eda sare department kare ta sab kuj Punjab bach sakda

    • @ShaminderSingh-pv3ec
      @ShaminderSingh-pv3ec 2 місяці тому +2

      ਪਰ ਲੋਕਾਂ ਨੂੰ ਵੀ ਸਮਝ ਰੱਖਣੀ ਚਾਹੀਦੀ ਹੈ ਪੁਲਿਸ ਮੁਲਾਜ਼ਮ ਕੋਲ ਐਨਾ ਸਮਾਂ ਨਹੀਂ ਕਿ ਹਮੇਸ਼ਾ ਲੋਕਾਂ ਦੀ ਰਾਖੀ ਕਰ ਸਕੇ। ਹਣ ਤਾਂ ਕਈ ਪੁਲਿਸ ਮੁਲਾਜਮ ਵੀ ਏਦਾਂ ਦੇ ਨਸ਼ੇ ਦੇ ਸ਼ਿਕਾਰ ਹੋ ਰਹੇ ਹਨ।

    • @SonyJagroop-mx8wf
      @SonyJagroop-mx8wf 2 місяці тому

      ਇਹ ਸਿਰਫ ਦਿਖਾਵਾ ਹੈ ਕੁਝ ਨਹੀਂ ਹੋਣਾ

    • @dubeygaindlal9976
      @dubeygaindlal9976 2 місяці тому

      Good evening 🌹🪷🌷🪻

  • @gurdevsingh3957
    @gurdevsingh3957 2 місяці тому +26

    ਬਹੁਤ ਵਧੀਆ ਪੰਜਾਬ ਪੁਲਿਸ ਵੱਲੋਂ ਡਿਊਟੀ ਨਿਭਾਈ ਗਈ ਹੈ ਬਹੁਤ ਵਧੀਆ ਮੈਡਮ ਜੀ

  • @user-lf7pb5tj3g
    @user-lf7pb5tj3g 2 місяці тому +94

    ਸਲੂਟ ਆ ਮੈਡਮ ਜੀ ,ਪੰਜਾਬ ਦੀ ਪਹਿਲੀ ਰੇਡ ਜਿਹੜੀ ਬਿਨਾ ਇਤਲਾਹ ਤੇ ਮਾਰੀ ਰੇਡ। ਨਹੀ ਤਾਂ ਨਾਲ ਦੇ ਮੁਲਾਜਮ ਦੱਸ ਦਿੰਦੇ ਨੇ ਅੱਜ ਤੁਹਾਡੇ ਰੇਡ ਪੈਣੀ ਆ।

    • @BaldevrajMall
      @BaldevrajMall 2 місяці тому +2

      ਬਿਲਕੁਲ ਸਹੀ ਗੱਲ ਹੈ ਜੀ

  • @user-xf5qw3kg3t
    @user-xf5qw3kg3t 2 місяці тому +74

    ਜ਼ਿਲਾਂ ਨਵਾਂਸ਼ਹਿਰ, ਪਿੰਡ ਲੰਗੜੋਆ ਚ ਵੀ ਇਕ ਰੇਡ ਮਾਰਨੀ ਚਾਹੀਦੀ

    • @AvtarGujjar-je8hj
      @AvtarGujjar-je8hj 2 місяці тому +1

      Bai yar nawanshahr vich garshankr road jabowal denowal wale ta sharyam vechde ohna nu koi dr heni veer ji denowal to garshankr vale MLA da ghr bai yr 3 kilomitre v nhi

    • @teetubrar7387
      @teetubrar7387 2 місяці тому +1

      ​@aulakhsimran3437ਕਰਨ ਵਾਲੇ ਨਈ ਵੇਚਣ ਵਾਲੇ ਬਾਈ ਅਨਜਾਨਾ ਵਾਲੀ ਗੱਲ ਨਾ ਕਰੋ ਕਰਨ ਵਾਲਾ ਮਰੀਜ ਤੇ ਵੇਚਣ ਵਾਲਾ ਸ਼ੈਤਾਨ ਦਾ ਵੀ ਪਿਓ ਕਿਉਕਿ ਕਰਨ ਵਾਲਾ ਇਕ ਬਿਮਾਰ ਇਨਸਾਨ ਆ ਮਾਨਸਿਕ ਤੌਰ ਤੇ ਓਹਨੂੰ ਗਧਾ ਵੀ ਘੋੜਾ ਲਗਦਾ ਤੇ ਕੁੱਤਾ ਵੀ ਲੱਕੜਬੱਗਾ ਲਗਦਾ

    • @BlueKia-hp1zr
      @BlueKia-hp1zr 16 днів тому

      Gharshakar denowal wich but aa nasha

    • @AvtarGujjar-je8hj
      @AvtarGujjar-je8hj 16 днів тому

      @@BlueKia-hp1zr ha yr bai MLA nu sb pta pr pese milde agle nu

  • @preetstudio474
    @preetstudio474 2 місяці тому +50

    ਸਲਿਊਟ ਐਸ ਐਚ ਓ ਨੂੰ ਪਰ ਪਿੰਡਾਂ ਚ ਪ੍ਰਚੂਨ ਦੀਆਂ ਬਹੁਤੀਆਂ ਦੁਕਾਨਾਂ ਤੇ ਚਿੱਟਾ ਤੇ ਕੈਪਸੂਲ ਮਿਲਦੇ ਨੇ ਸਾਰੇ ਪਾਸੇ ਪੁਲਸ ਸਰਚ ਅਪ੍ਰੈਸਨ ਹੋਣਾ ਚਾਹੀਦਾ।

  • @user-ev5dc5dy2b
    @user-ev5dc5dy2b 2 місяці тому +60

    ਵੀਰ ਜੀ ਸਰਕਾਰਾਂ ਅਤੇ ਪ੍ਰਸ਼ਾਸਨ ਕੁੱਝ ਨਹੀਂ ਕਰ ਸਕਦਾ ਆਮ ਜਨਤਾ ਨੂੰ ਇਨ੍ਹਾਂ ਦਾ ਸਾਥ ਦੇਣ ਜਰੂ ਹੈ 😊😮

  • @jagtarchahal2541
    @jagtarchahal2541 2 місяці тому +17

    ਬਹੁਤ ਚੰਗੀ ਅਐਸ ਅਐਚ ਓ ਮੈਡਮ, ਸਾਰਿਆਂ ਨੂੰ ਇਨ੍ਹਾਂ ਤੋਂ ਸਬਕ ਲੈਣਾ ਚਾਹੀਦਾ ਹੈ।

  • @dhiansingh3103
    @dhiansingh3103 2 місяці тому +20

    Sho ਲੜਕੀ ਨੇ ਕੁਲਵਿੰਦਰ ਕੌਰ ਦੀ ਬਹਾਦਰੀ ਨੂੰ ਤਾਜ਼ਾ ਕਰਕੇ ਹੋਰ ਉੱਚਾ ਕੀਤਾ ਹੈ । ਧੰਨਵਾਦ ਹੈ sho ਬੇਟੀ ਦਾ ਅਤੇ ਸਲਾਮ ਹੈ ।

  • @Craftyera01
    @Craftyera01 2 місяці тому +32

    ਅੰਮ੍ਰਿਤਸਰ ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਪ੍ਰਚੂਨ ਵਾਂਗ ਮਿਲਦਾ ਇਹ ਸਭ ਡਰਾਮੇ ਆ ਇੱਕ ਦੋ ਦਿਨ ਦੇ ਲੀਡਰਾਂ ਦੀ ਸ਼ਹਿ ਤੇ ਵਿੱਕਦਾ ਸ਼ਰੇਆਮ ਵਿਕਦਾ

  • @user-rz1sl2cf2f
    @user-rz1sl2cf2f 2 місяці тому +34

    ਗੋਇੰਦਵਾਲ ਸਾਹਿਬ ਵਿੱਚ ਬਹੁਤ ਨਸ਼ਾ

  • @reshamsingh9584
    @reshamsingh9584 2 місяці тому +16

    ਜਿੱਥੋਂ ਇਹ ਪਿਛੇ ਤੋਂ ਆਏ ਰਿਹਾ ਉਸ ਨੂੰ ਫੜੋ ਜੀ ਜੜ ਨੂੰ ਪੁਛੋ ਜੀ

    • @teetubrar7387
      @teetubrar7387 2 місяці тому

      ​@aulakhsimran3437ਪੁੱਤ ਤੂੰ ਅਜੇ 19=20 ਸਾਲ ਦਾ ਹੋਜਾ ਫੇਰ ਤੈਨੂੰ ਅਕਲ ਆਉਣੀ ਅਜੇ ਤੂੰ ਦੁੱਧ ਚੁੰਘਦਾ ਜਵਾਕ ਆ ਤੈਨੂੰ ਨਈ ਪਤਾ ਕਿਹੜੇ ਕਿਹੜੇ ਕਾਰਨਾ ਕਰਕੇ ਲੋਕ ਨਸ਼ੇ ਵਿਚ ਪੈ ਜਾਂਦੇ ਆ ਐਵੇਂ ਸਭ ਨੂੰ ਮਾੜਾ ਨਾ ਬੋਲ ਜੇ ਤੂੰ ਚੰਗੇ ਘਰ ਜਮ ਗਿਆ ਤੇਰੀ ਖੁਸ਼ਕਿਸਮਤ ਪਰ ਜਿੰਨਾ ਦੇ ਹਾਲਾਤ ਓਹਨਾ ਨੂ ਨਸ਼ੇੜੀ ਬਣਾ ਦਿੰਦੇ ਉਹ ਤੂੰ ਸਮਝ ਨਈ ਸਕਦਾ ਤੈਨੂੰ ਫੇਰ ਪਤਾ ਲਗਦਾ ਜੇ ਤੂੰ ਵੀ ਮੇਰੇ ਵਾਂਗੂੰ ਗਰੀਬ ਪਰਿਵਾਰ ਵਿਚ ਰੁਲਦਾ ਹੁੰਦਾ ਫੇਰ ਤੇਰੀ ਸੋਚ ਅਲਗ ਹੋਣੀ ਸੀ ਚਲ ਛੱਡ ਬੋਰਨਵਿਟਾ ਪੀਲਾ ਤੇ ਸੋਜਾ

  • @gamdoorsingh7975
    @gamdoorsingh7975 2 місяці тому +43

    ਇਹਨਾਂ ਕੋਲ ਕਿੱਥੋਂ ਆ ਰਿਹਾ ਹੈ

  • @bootasingh7792
    @bootasingh7792 2 місяці тому +54

    ਭਗਵੰਤ ਸਿੰਘ ਮਾਨ ਜੀ ਬੀਬੀ ਨੂੰ DSP ਦਾ ਅਹੁਦਾ ਦਿੱਤਾ ਜਾਵੇ ਜੀ।

  • @rajbir.r
    @rajbir.r 2 місяці тому +26

    ਐਨੇ ਚਲਾਕ ? ਜਿੰਨਾ ਚਿਰ ਕੋਈ ਭੇਦ ਨਾ ਦੇਵੇ ਪੁਲਿਸ ਇੰਨਾ ਨੂੰ ਨਹੀ ਫੜ ਸਕਦੀ

  • @nirmalsinghsidhu3098
    @nirmalsinghsidhu3098 2 місяці тому +86

    ਭਗਵੰਤ ਮਾਨ ਨੂੰ ਵਿਖਾਈ ਸ਼ਾਇਦ ਨੀਂਦ ਤੋਂ ਜਾਗ ਜਾਵੋ

    • @vickysangha4372
      @vickysangha4372 2 місяці тому

      Oh ver os ne metting kito c hun e sakhtyi kiti

    • @paramjitsekhon2419
      @paramjitsekhon2419 2 місяці тому +1

      ਿੲਹ ਸਿਰਫ਼ ਜਿਮਨੀ ਚੋਣਾਂ ਜਿੱਤਣ ਵਾਸਤੇ ਡਰਾਮੇ ਹਨ

  • @gamdoorsingh7975
    @gamdoorsingh7975 2 місяці тому +95

    ਵੱਡੇ ਮਗਰ ਮੱਛ ਕਦੋ ਫੜੇ ਜਾਣਗੇ

    • @amardeepsingh8809
      @amardeepsingh8809 2 місяці тому +1

      Bhole ne dasya c 🙏

    • @giansingh9481
      @giansingh9481 2 місяці тому

      ਵੱਡਿਆਂ ਮਗਰਮੱਛ ਫੜਨੇ ਚਾਹੀਦੇ ਹਨ ਛੋਟੇਆਦੀ ਮੱਦਦ ਨਾਲ

  • @user-wc1sl7hn6y
    @user-wc1sl7hn6y 2 місяці тому +21

    ਚੱਲ ਕੁੜੀਏ ਤੇਰਾ ਭਲਾ ਹੋਵੇ ,ਹੋਰ ਮਾਵਾ ਦੇ ਪੁੱਤ ਬਚ ਜਾਣ ਗੇ, ਪੁਲਿਸ ਵਾਲੀ ਮੈਡਮ ਨੂੰ
    ਸਲੂਟ ਆ ਜੀ,,

  • @jagseersinghwahsgurukjibra9890
    @jagseersinghwahsgurukjibra9890 2 місяці тому +31

    🌹ਬੇਟੀ ਕਰਮਜੀਤ ਕੌਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਪੰਜਾਬ ਨੂੰ ਰਲ ਮਿਲ ਕੇ ਬਚਾਈਏ ਤੁਹਾਨੂੰ ਵਾਹਿਗੁਰੂ ਜੀ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਜੀ

  • @user-yf2gq2wd5f
    @user-yf2gq2wd5f 2 місяці тому +2

    ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਮੈਡਮ ਜੀ ❤

  • @malkeetsingh9939
    @malkeetsingh9939 2 місяці тому +1

    ਸਲੂਟ ਮੈਡਮ ਜੀ ਨੂੰ ਧੰਨਵਾਦ ਜੀ ਇੱਹਨਾ ਵਹਿਗਰੁ ਤਰੱਕੀ ਬਖਸ਼ੇ 🙏🙏🙏🙏🙏

  • @manjindersinghsidhu1275
    @manjindersinghsidhu1275 2 місяці тому +10

    ਅਸਲ ਗੱਲ ਇਹ ਆ ਕਿ ਇਹਨਾਂ ਕੋਲ ਕਿੱਥੋਂ ਆਇਆ ਇਹ ਤਾਂ ਗਰਾਮਾਂ ਵਾਲੇ ਆ ਵੱਡੇ ਬਲੈਕੀਏ ਤਾਂ ਫਿਰ ਬਚ ਜਾਣੇ ਆ

    • @BaldevrajMall
      @BaldevrajMall 2 місяці тому

      ਸ਼ਾਇਦ ਨਸ਼ੇ ਵਾਲੀਆਂ ਨੂੰ ਪੂਛਦੇ ਨਹੀਂ, ਦੁਸਰੇ ਵਾਲਿਆਂ ਨੂੰ ਤੇ ਪੁੱਠਾ ਲਟਕਾ ਕੇ ਪਤਾ ਪੁੱਛ ਲੈਂਦੇ ਨੇ ਦੱਸ ਹੋਰ ਕੋਣ ਕੋਣ ਨੇ

  • @sukhdevkaur7845
    @sukhdevkaur7845 2 місяці тому +10

    ਬਾਈ ਜੀ ! ਹੁਣ ਝਾੜੂ ਵਾਲਿਆਂ ਨੂੰ ਪੰਜਾਬੀਆਂ ਨੇ ਵਗਾਹ ਕੇ ਮਾਰਿਆ ਤਾਂ ਹੀ ਪੁਲੀਸ ਨੂੰ ਸਖਤ ਕੀੜਾ । ਲੋਕ ਦੁਹਾਇਆਂ ਦਿੰਦੇ ਸੀ ਪਰ ਇਹਨਾਂ ਨੇ ਲੌਕਾਂ ਨੂੰ ਟਿੱਚ ਜਾਣਿਆ ।

  • @BaldevrajMall
    @BaldevrajMall 2 місяці тому +4

    ਭੈਣਾਂ ਪ੍ਰਮਾਤਮਾ ਆਪ ਜੀ ਨੂੰ ਤਰੱਕੀਆਂ ਬਖ਼ਸ਼ਣ

  • @jaswinderjassa2637
    @jaswinderjassa2637 2 місяці тому +2

    ਬਹੁਤ ਵਧੀਆ ਕੰਮ ਕੀਤਾ ਸਲੂਟ ਆ , ਕਾਸ ਸਭ ਜਗ੍ਹਾ ਚਿੱਟਾ ਖਤਮ ਹੋਵੇ

  • @sidhusurgeon
    @sidhusurgeon 2 місяці тому +7

    ਮੈਡਮ ਨੂੰ ਮੋਟਰ ਸਾਈਕਲ ਨਹੀਂ ਪੈਦਲ ਜਾਂ ਸਾਈਕਲ ਤੇ ਜਾਣਾ ਚਾਹੀਦਾ ਸੀ। ਲੇਡੀ ਅਗਰ ਮੋਟਰ ਸਾਈਕਲ ਤੇ ਵੇਖਣਗੇ ਤਾਂ ਤਸਕਰਾਂ ਨੂੰ ਛੱਕ ਹੋਏਗਾ। ਰੱਬ ਅਜਿਹੇ ਅਫਸਰਾਂ ਨੂੰ ਹੋਰ ਤਾਕਤ ਬਖਸ਼ੇ।

  • @user-bg1dv4mr9h
    @user-bg1dv4mr9h 2 місяці тому +4

    ਸ਼ਾਬਾਸ਼ ਭੈਣ ਜੀ ਸ਼ਾਬਾਸ਼ ਇਸੇ ਤਰ੍ਹਾਂ ਹੀ ਪੰਜਾਬ ਦਾ ਸੁਧਾਰ ਹੋਵੇਗਾ

  • @user-hu6tg9cm9l
    @user-hu6tg9cm9l 2 місяці тому +4

    ਵਾਹਿਗੁਰੂ ਜੀ ਭੈਣ ਪੁਲਿਸ ਅਫਸਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @parveensehgal7955
    @parveensehgal7955 2 місяці тому +9

    Very good Job Punjab Pulice Officer Jindabad

  • @sukhdevsinghbhatti3235
    @sukhdevsinghbhatti3235 2 місяці тому +22

    ਬਹੁਤ ਵਧੀਆ ਕਦਮ ਮੈਡਮ sho ਵਲੋ।ਸ਼ਲਾਘਾਯੋਗ ਕਦਮ

  • @RanjeetSandhu-ne4wr
    @RanjeetSandhu-ne4wr 2 місяці тому

    SHO ਮੈਡਮ ਜੀ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਜਾਵੇ❤❤❤❤❤❤❤❤❤❤❤❤❤❤❤❤

  • @gurmejsingh8125
    @gurmejsingh8125 2 місяці тому

    Excellent job SHO ਸਾਹਿਬਾ

  • @rameshKumar-ml9te
    @rameshKumar-ml9te 2 місяці тому +2

    SHO ਭੈਣ ਜੀ ਨੂੰ ਵੈਰੀ ਵੈਰੀ ਸਲੂਟ ਜੀ 🙏

  • @Tara-ir6hy
    @Tara-ir6hy 2 місяці тому +6

    Brave SHO Madam. I salute you. 🙏

  • @sundeepkajla6069
    @sundeepkajla6069 2 місяці тому

    Thanks Punjab Police. Punjab Bachaun lai.very good job Excellent 🙏🙏🙏🙏🌹

  • @jaspreetsingh1285
    @jaspreetsingh1285 2 місяці тому +4

    ਬਹੁਤ ਵਧੀਆ ਕਰਮਜੀਤ ਮੈਡਮ ਮਾਲਕ ਮੇਹਰ ਕਰੇ

  • @amritpalsinghvlogs
    @amritpalsinghvlogs 2 місяці тому

    ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕੀਤਾ ਜੇ ਕਰ ਹਰ ਪੁਲਿਸ ਕਰਮਚਾਰੀਆਂ ਦਾ ਇਹ ਹੀ ਤਰੀਕਾ ਹੋਵੇ ਤਾਂ ਪੰਜਾਬ ਨੂੰ ਨਸ਼ਾ ਮੁਕਤ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਬਹੁਤ ਧੰਨਵਾਦ sho Saab

  • @bindersidhu1092
    @bindersidhu1092 2 місяці тому +1

    Very Good ji Punjab police 👍👍

  • @Funn_creation1313
    @Funn_creation1313 2 місяці тому +5

    ਜਾਂ ਤੇ ਫਿਰ sho ਨੂੰ ਕਿਸੇ poltician ਜਾਂ ਕੋਈ ਵੀ ਓਨਾ ਦੇ ਉਲਟ ਚਲਣ ਵਾਲੇ ਨੇ ਫੜਾਇਆ ਆ। ਜਾ ਫਿਰ ਹੁਣ sho ਵਿਚਾਰੀ ਤੇ ਦਬਾ ਪਾਉਣਗੇ poltician

  • @KulbirSingh-cb2oh
    @KulbirSingh-cb2oh 2 місяці тому +11

    ਵਧੀਆ ਕੰਮ ਕੀਤਾ ਜੀ

  • @SwaranSinghsoni
    @SwaranSinghsoni 2 місяці тому

    ਬਹੁਤ ਵਧੀਆ ਕੰਮ ਪੰਜਾਬ ਪੁਲਿਸ ਨੇ ਨੱਸਾ ਤੱਕਸਰਾ ਨੂੰ ਜੋਦਿਆ ਨੂੰ ਹੀ ਨਰਕਾਂ ਦੀ ਸੈਰ ਕਰਵਾਉ ਧੰਨਵਾਦ ਪੰਜਾਬ ਪੁਲਿਸ ਦਾ

  • @bhullarsahib69
    @bhullarsahib69 2 місяці тому +1

    ਕਰਮਜੀਤ ਕੌਰ ਤੇ ਟੀਮ ਪ੍ਰਸ਼ੰਸਾ ਦੇ ਹੱਕਦਾਰ ਹਨ ਤੇ ਅਸੀ ਬਹੁਤ ਬਹੁਤ ਮੁਬਾਰਕਾਂ ਭੇਜਦੇ ਹਾਂ ਤੇ ਨਾਲ ਹੀ ਦੂਜੇ ਪੁਲੀਸ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਇਸੇਤਰ੍ਹਾਂ ਨਸ਼ਿਆਂ ਖ਼ਿਲਾਫ਼ ਸਰਗਰਮ ਹੋਣ 👍❤

  • @hiravideoamritsar6383
    @hiravideoamritsar6383 2 дні тому

    ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਜਿੱਥੇ ਵੀ ਕਿਤੇ ਬੱਈਏ ਕਿਸੇ ਵੀ ਪੰਜਾਬੀ ਨਾਲ ਜਾਂ ਸਿੱਖ ਭਰਾ ਨਾਲ ਗੁੰਡਾਗਰਦੀ ਕਰਨ ਤਾਂ ਆਪਸੀ ਰੰਜਿਸ਼ਾਂ ਛੱਡ ਕੇ ਸਾਰੇ ਵੀਰ ਇਕੱਠੇ ਹੋ ਜਾਇਆ ਕਰੋ ਤਮਾਸ਼ਾ ਨਾਂ ਵੇਖਿਆ ਕਰੋ , ਨਹੀਂ ਤਾਂ ਕਿਸੇ ਦਿਨ ਕੋਈ ਸਾਡਾ ਵੀ ਤਮਾਸ਼ਾ ਵੇਖੇਗਾ । ਪੰਜਾਬ ਦੀ ਅਣਖ ਸਾਰੇ ਪੰਜਾਬੀ ਮਿਲ ਕੇ ਕਾਇਮ ਰੱਖੋ 🙏

  • @arshpreetjandu8162
    @arshpreetjandu8162 2 місяці тому +3

    ਕਰਮਜੀਤ ਕੌਰ S H O ਸਲੂਟ ਐ ਭੈਣੇ 👍🙏

  • @baljindersingh323
    @baljindersingh323 2 місяці тому +1

    ਪੰਜਾਬ ਪੁਲਿਸ ਵਿੱਚ ਵੀ ਬਹੁਤ ਨੇਕ ਇਨਸਾਨ ਹਨ। ਜ਼ੇਕਰ SHO ਮੈਡਮ ਕਰਮਜੀਤ ਕੌਰ ਸੱਚੇ ਦਿਲੋਂ ਇਹ ਕਰ ਰਹੇ ਹਨ ਤਾਂ ਆਉਣ ਵਾਲਾ ਪੰਜਾਬ ਦਾ ਭਵਿੱਖ ਜ਼ਰੂਰ ਸੁਧਰੇਗਾ।

  • @daljit5527
    @daljit5527 2 місяці тому

    ਬੋਹਤ ਵਧੀਆ ਕੀਤਾ ਜੀ ਜੇ ਸਾਰੇ ਪੁਲੀਸ ਵਾਲੇਆ ਦੀ ਸੋਚ ਤੁਹਾਡੇ ਵਾਗ ਹੋ ਜਾਵੇ ਤਾਂ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ, ਬੁਹਤ ਵਧੀਆ ਉਪਰਾਲਾ ਜੀ❤️👍

  • @jagdishsingh2362
    @jagdishsingh2362 2 місяці тому +1

    Madam SHO JI BEST OF LUCK FOREVER

  • @ParminderKaur-kn3id
    @ParminderKaur-kn3id 2 місяці тому +1

    ❤❤❤❤❤

  • @mandeepkaur1748
    @mandeepkaur1748 2 місяці тому +8

    ਇਹਨਾਂ ਨੂੰ ਫੜਾ ਜਾਵੇ ਕਿਉਂਕਿ ਨਸਾਂ ਦੇ ਵਿਚ ਮਾਵਾਂ ਦੇ ਪੁੱਤਰ ਨਸੇ ਕਰਦੇ

  • @user-jq9km6iv2i
    @user-jq9km6iv2i 2 місяці тому

    ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ।

  • @ParminderKaur-yr9ih
    @ParminderKaur-yr9ih 2 місяці тому

    ਬਹੁਤ ਵਧੀਆ ਜੀ ਏਦਾਂ ਦੇ ਅਫਸਰ ਹੋਣ ਤਾਂ ਨਸ਼ਾ ਬੰਦ ਹੋ ਸਕਦਾ ਹੈ ਪੰਜਾਬ ਦਾ ਭਲਾ ਹੋ ਸਕਦਾ ਲੋਕਾਂ ਨੂੰ ਵੀ ਇਨਾ ਦਾ ਸਾਥ ਦੇਣਾ ਚਾਹੀਦਾ

  • @amriksinghaulakh3965
    @amriksinghaulakh3965 2 місяці тому +5

    SHO Saab thanks 🙏👍
    ਸਾਡੇ ਪਿੰਡ ਮਾੜ੍ਹੀ ਪੰਨੂਵਾ ਦੇ ਡੇਰਿਆਂ ਦੇ ਬੁਹਤ ਬੁਰੇ ਹਾਲਾਤ ਐ ਜੀ
    ਥਾਣਾ ਸ੍ਰੀ ਹਰ ਗੋਬਿੰਦ ਪੁਰ ਸਾਹਿਬ
    ਸ਼ਰੇਆਮ ਵਿਕਦਾ ਹੈ ਜੀ ।

  • @nirmalnath3888
    @nirmalnath3888 2 місяці тому

    ਭੈਣ ਜੀ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ ਜਿਹੜਾ ਤੁਸੀਂ ਚਿੱਟੇ ਖਿਲਾਫ ਸੰਘਰਸ਼ ਅਰੰਭਿਆ ਅਤੇ ਨੇਪਰੇ ਚਾੜਿਆ ਤੁਹਾਨੂੰ ਬਹੁਤ ਬਹੁਤ ਵਧਾਈ ਤੁਹਾਡਾ ਫੇਰ ਬਹੁਤ ਬਹੁਤ ਧੰਨਵਾਦ ਤੁਹਾਡੇ ਵਰਗੇ ਐਸ ਐਚ ਓ ਪੰਜਾਬ ਦੇ ਵਿੱਚ ਆਉਣ ਤਾਂ ਪੰਜਾਬ ਦਾ ਕੋਈ ਭਲਾ ਹੋ ਸਕਦਾ ਹੈ ਪਰ ਮੈਂ ਇੱਥੇ ਇਹ ਬਾਈ ਪ੍ਰੈਸ ਵਾਲੇ ਨੂੰ ਇਹ ਕਹਿਣਾ ਚਾਹੁੰਦਾ ਕਿ ਜੋ ਪੁਲਿਸ ਨੇ ਇਹ ਗੁਪਤ ਢੰਗ ਨਾਲ ਸਰਚ ਕਰਕੇ ਇਹਨਾਂ ਤਸਕਰਾਂ ਨੂੰ ਪੜਿਆ ਤੁਸੀਂ ਇਸ ਨੂੰ ਇਨਾ ਅੱਗੇ ਦਿਖਾ ਰਹੇ ਹੋ ਜਿਸ ਨਾਲ ਤਸਕਰ ਸੁਚੇਤ ਹੋ ਜਾਣਗੇ ਮੇਰੀ ਤਾਂ ਤੁਹਾਨੂੰ ਸਲਾਹ ਹ ਵੀ ਤੁਸੀਂ ਇਸ ਸਟਿੰਗ ਨੂੰ ਅੰਡਰਗਰਾਊਂਡ ਰੱਖ ਕੇ ਕੰਮ ਕਰਨਾ ਚਾਹੀਦਾ ਤਾਂ ਕਿ ਕਿਸੇ ਨੂੰ ਇਸ ਬਾਰੇ ਪਤਾ ਨਾ ਲੱਗੇ

  • @gurmeetsinghprajapati7473
    @gurmeetsinghprajapati7473 2 місяці тому

    ਮਾਈ ਭਾਗੋ ਦੀ ਵਾਰਿਸ ਸਾਬਤ ਹੋਈ ਹੈ ਐਸ ਐਚ ਓ ਸਾਬ, ਪਰਮਾਤਮਾ ਭੈਣਾਂ ਦੀ ਉਮਰ ਲੰਬੀ ਕਰੇ

  • @iqbalsingh2495
    @iqbalsingh2495 2 місяці тому

    ਇਹ ਤਰੀਕਾ ਵੀ ਸਾਰੀ ਦੁਨੀਆਂ ਨੂੰ ਦੱਸ ਦਿੱਤਾ।

  • @georgegill2398
    @georgegill2398 2 місяці тому

    ਸਲੂਟ ਮੈਡਮ ਜੀ ❤❤❤

  • @jagdevsingh4536
    @jagdevsingh4536 Місяць тому +1

    Very nice sister ji god bless you

  • @singhsandhu6031
    @singhsandhu6031 2 місяці тому +6

    Very good

  • @SukhwinderSingh-eu5se
    @SukhwinderSingh-eu5se 2 місяці тому

    ਆਉਣ ਵਾਲਾ ਸਮਾ ਬੜਾ ਭਿਅੰਕਰ ਆ ਜਦੌ ਵਲਡ ਯੁੱਧ ਲਗਿਆ ਇਥੇ ਕਿਸੇ ਪਾਸਟਰ ਨੇ ਜਾ ਹੌਰ ਇੱਕੀ ਦੁੱਕੀ ਨੇ ਨੀ ਖੱੜਨਾ ਪਿਛਲਾ ਇਤਹਾਸ ਦੇਖਲੌ ਨਾ ਅੰਰੰਗਜ਼ੇਬ ਵੇਲੇ ਕੌਈ ਬੋਲਿਆ ਨਾ ਅੰਗਰੇਜ਼ਾ ਵੇਲੇ ਨਾ ਮੁਗਲ ਕਾਲ ਵੇਲੇ ਜਿਮੇ ਕੀੜੇ ਬਰਸਾਤ ਵਿੱਚ ਬਾਹਰ ਆਉਦੇ ਨੇ ਇਹਨਾ ਦਾ ਆਉਣਾ ਵੀ ਜਾਇਜ ਆ ਤੀਸਰੀ ਵਲਡਵਾਰ ਲੱਗਣੀ ਆ ਡਿਕਟੇਟਰ ਸਿਪ ਦਾ ਮਹੌਲ ਬਣਨਾ ਫਿਰ ਸੱਚ ਰਹਿਣਾ ਧਰਤੀ ਤੇ

  • @jasvirkaur7981
    @jasvirkaur7981 2 місяці тому

    ਪੁਲਿਸ ਵਾਲੀ ਕੁੜੀ ਨੇ ਬਹੁਤ ਬਧੀਆ ਕੰਮ ਕੀਤਾ ਜੇ ਸਾਰੇ ਪੁਲਿਸ ਵਾਲੇ ਇਸ ਤਰ੍ਹਾਂ ਕੰਮ ਕਰਣ ਨਸ਼ਿਆਂ ਨਸ਼ਾ ਖਤਮ ਹੋ ਜਾਣਾ

  • @amrindergill7942
    @amrindergill7942 2 місяці тому +1

    Aah kiti Proud wali gal 🙏🏼🇮🇳🇮🇳🇮🇳🇮🇳

  • @varinderkaur7650
    @varinderkaur7650 2 місяці тому +5

    Good work

  • @karamjitsinghkj4496
    @karamjitsinghkj4496 2 місяці тому +3

    ਰੱਬ ਤਰੱਕੀਆਂ ਬਖਸ਼ੇ

  • @sadhusinghbhullar7339
    @sadhusinghbhullar7339 2 місяці тому

    ਧੰਨਵਾਦ ਬਹਾਦਰ ਦਲੇਰ ਭੈਣ ਸਾਨੂੰ ਮਾਣ ਹੈ ਇਮਾਨਦਾਰ ਅਫਸਰਾਂ ਤੇ ਭੈਣ ਨੂੰ ਕਹਿੰਦੇ ਬੇਨਤੀ ਕਰਦੇ ਪੰਜਾਬ ਨੂੰ ਬਚਾਅ ਲਓ

  • @user-tp4ny4wv9q
    @user-tp4ny4wv9q 2 місяці тому

    ਵੈਰੀ ਨਾਇਸ ਸਲਿਊਟ ਭੈਣ ਇਸ ਇੱਚ ਓ ਪੁਲਿਸ ਆਫ਼ੀਸਰ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾਂ ਵਿੱਚ ਰੱਖਣ ਜੀ। ਤਰੱਕੀਆਂ ਠੇਰ ਸਾਰੀਆਂ ਜ਼ਰੂਰ ਦੇਵੇ ਵਾਹਿਗੁਰੂ ਜੀ।

  • @jagjitsingh2267
    @jagjitsingh2267 2 місяці тому +4

    ਸੱਭ ਸਰਕਾਰ ਦੀ ਦੇਖ ਰੇਖ ਵਿੱਚ ਹੁੰਦਾ ਹੈ ਸਰਕਾਰ ਚਾਹੇ ਤਾਂ ਨਸ਼ਾ ਕੁੱਛ ਦਿਨਾਂ ਵਿੱਚ ਬੰਦ ਕਰ ਸਕਦੀ
    L

  • @jaswantsingh-xj6dk
    @jaswantsingh-xj6dk 2 місяці тому +3

    ਉਹ ਖਬਰ ਬਣਾਉਣ ਦੇ ਮਾਰੇ ਕਨੂਨੀ ਤੌਰ ਤੇ ਤੁਸੀਂ ਫਾਇਦਾ ਦੇ ਰਹੇ ਹੋ ਇਹਨਾਂ ਨੂੰ

  • @jasvirkaur7981
    @jasvirkaur7981 2 місяці тому +1

    ਬਹੁਤ ਵਧੀਆ ਕੰਮ ਕੀਤਾ ਹੈ

  • @LakhwinderSingh-fj6ol
    @LakhwinderSingh-fj6ol 2 місяці тому

    ਬਹੁਤ ਸੁਕ੍ਰਿਆ ਭੈਣ ਜੀ, ਵਾਹਿਗੁਰੂ ਜੀ ਚੜਦੀ ਕੱਲਾ ਵਿੱਚ ਰੱਖਣ🙏🏻🙏🏻🙏🏻

  • @devinderkaur3283
    @devinderkaur3283 2 місяці тому

    very good work.sab khush kitta ja sakda ha.

  • @shivcharan4364
    @shivcharan4364 2 місяці тому

    SHO Madam jee nu Dilo Thanx, Punjab Police de Mulazma nu v request hai ke sare milke ik Muhim chalayi jave,
    Again thanx to SHO Sahab❤

  • @shadowtandarboldking4377
    @shadowtandarboldking4377 2 місяці тому +1

    ਜਗਰਾੳ ਸਹਿਰ ਦੇ ਵਿਚ ਸੁਨੀਤਾ ਜੋਗਨ ਬਹੁਤ ਚਿੱਟਾ ਵੇਚਦੀ ਹੈ ਜੀ ਉਹਨੂੰ ਪੁਲਸ ਵਾਲੇ ਫੜ ਲੈਂਦੇ ਨੇ ਬਾਅਦ ਵਿੱਚ ਮੋਟੇ ਪੈਸੇ ਲੈਕੇ ਛੱਡ ਦੇਦੇ ਨੇ ਸਾਡੇ ਸਹਿਰ ਦੇ ਬਹੁਤ ਪੁੱਤ ਮਾਰਤੇ ਏਸ ਸੁਨੀਤਾ ਜੋਗਨ ਨੇ ਬੇਨਤੀ ਹੈ ਕਿ ਇਸ ਨੂੰ ਫੜ ਕੇ ਇਸ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਸ ਦੀ ਸਾਰੀ ਜਿੰਦਗੀ ਜੇਲ ਵਿਚ ਰੱਖਿਆ ਜਾਵੇ ਜਗਰਾੳ ਸਹਿਰ ਦੇ ਬਾਕੀ ਮਾਵਾ ਦੇ ਪੁੱਤ ਬਚ ਸਕਣਗੇ

  • @PSYCHODADDYY
    @PSYCHODADDYY 2 місяці тому +2

    ਹੁਣ ਪੰਜਾਬ ਪੁਲਸ ਦਾ ਫਰਜ਼ ਆ ਵੀ ਇਨਾਮ ਦੇ ਰੂਪ ਚ ਇਹ ਮੁਖਬਰ ਨੂੰ ਫਰੀ ਇਲਾਜ਼ ਮੁਹਈਆ ਕਰਾਉਣ ਇਹ ਕੰਮ ਵੀ ਜਿਗਰੇ ਆਲਾ ਕਿਤੇ ਏਹਨੂ 5 7 ਗ੍ਰਾਮ ਇਨਾਮ ਦੇਕੇ ਨਾ ਟਾਲ ਦਿਓ

  • @LakhwinderSingh-xb4id
    @LakhwinderSingh-xb4id 2 місяці тому +1

    ਬਹੁਤ ਹੀ ਵਧੀਆ।

  • @Janti838
    @Janti838 2 місяці тому +12

    Good job punjab police

  • @DavinderDhol
    @DavinderDhol 2 місяці тому +4

    Good job mam

  • @arpanvirk7134
    @arpanvirk7134 2 місяці тому +1

    Waheguru ji 🙏🏻🙏🏻🙏🏻🙏🏻🙏🏻

  • @gurjapsingh8942
    @gurjapsingh8942 2 місяці тому +1

    ਐਸ ਐਚ ਉ ਬੜੀ ਪਿਆਰੀ ਲੱਗਦੀ ਆ

  • @anshdhaliwal9496
    @anshdhaliwal9496 2 місяці тому

    ਮੈਡਮ ਜੀ ਸਲੂਟ ਪਰ ਸਰਕਾਰ ਨੂੰ ਢਾਈ ਸਾਲ ਹੋ ਗਏ 2027ਸਮਝਦਾਰ ਨੂੰ ਇਸਾਰਾ ਕਾਫੀ ਐ

  • @sureshkataria167
    @sureshkataria167 2 місяці тому

    salute maam , tuhade kam nu , eho g officer hone chahide haan punjab nu bachan lye , salute jai hind

  • @user-dm6ct8im8o
    @user-dm6ct8im8o 2 місяці тому +2

    ਐੱਸ ਐੱਚ ਓ ਧੀਏ ਬਹੁਤ ਵਧੀਆ ਉਪਰਾਲਾ ਕੀਤਾ ਧੀਏ ਮੇਰੀਏ ਪੰਜਾਬ ਬਚਾਲੋ ਹੋਰ ਵੀ ਅਫਸਰਾਂ ਨੂੰ ਬੇਨਤੀ ਹੈ ਕਿ ਵੀਰੋ ਪੰਜਾਬ ਰੁੜ ਚੱਲਿਆ ਜੇ ਆਉਣ ਵਾਲੀਆਂ ਨਸਲਾਂ ਖ਼ਤਮ ਹੋ ਜਾਣੀਆਂ ਜੇ ਜੇ ਆਪਾਂ ਰਲਕੇ ਭੰਬਲਾ ਨਾ ਮਾਰਿਆ ਪੈਸੇ ਤਾਂ ਆਉਦੇ ਜਾਦੇ ਰਹਿਣੇ ਪਰ ਪੰਜਾਬ ਦੀ ਜਵਾਨੀ ਆਉਣੀ ਜਿਹੜੀ ਨਸੇ ਪੀਕੇ ਖਤਮ ਹੋਈ ਜਾਦੀ

  • @competition.concepts1438
    @competition.concepts1438 2 місяці тому +1

    This SHO is really great.She should be honoured

  • @kulwinderpal2840
    @kulwinderpal2840 2 місяці тому

    Excellent work

  • @KesarSingh-dy7kf
    @KesarSingh-dy7kf 2 місяці тому

    ਸ਼ਾਬਾਸ਼ ਭੈਣੇ

  • @GurmeetSinghWriter
    @GurmeetSinghWriter 2 місяці тому

    Ki bnu duniya da sacha patshah waheguru jane

  • @Kamalsingh-ee9uy
    @Kamalsingh-ee9uy 2 місяці тому +2

    ਵੈਰੀ ਗੁਡ

  • @pammashah6361
    @pammashah6361 2 місяці тому +3

    ਏਹੋ ਜਿਹੇ ਅਫਸਰ ਹੋਣੇ ਚਾਹੀਦੇ

  • @harbanssingh1678
    @harbanssingh1678 2 місяці тому

    ਬਹੁਤ ਬਹੁਤ ਬਹੁਤ ਧੰਨਵਾਦ ਜੀ।

  • @darshanrai5421
    @darshanrai5421 2 місяці тому

    ਬਹੁਤ ਵਧੀਆ ਜੀ ਵਧੀਆ ਦੇ ਪਾਤਰ ਹੋ ਦੋਨੋਂ

  • @MalkitSingh-rv9dg
    @MalkitSingh-rv9dg 2 місяці тому +1

    Good Job Beta

  • @BaljitSingh-bj4vm
    @BaljitSingh-bj4vm 2 місяці тому +2

    ਪੰਜਾਬ ਸਰਕਾਰ ਪੰਜਾਬ ਪੁਲਿਸ ਤੋਂ ਬਗੈਰ ਕੁਝ ਨਹੀਂ ਹੁੰਦਾ

  • @ballasingh5538
    @ballasingh5538 2 місяці тому +1

    Good action God bless you stay blessed stay healthy

  • @neenusehgal9067
    @neenusehgal9067 2 місяці тому +1

    Very Good Job Punjab Pulice Dpt.

  • @ManPreet-kk8rw
    @ManPreet-kk8rw 2 місяці тому

    ਐਸਐਚਓ ਭੈਣ ਨੂੰ ਬੇਨਤੀ ਹੈ ਕਿ ਤਰਨ ਤਾਰਨ ਦੇ ਨਜ਼ਦੀਕ ਪਿੰਡ ਨੁਸ਼ਹਿਰਾ ਪੰਨੂਆ ਵਿੱਚ ਵੀ ਰੇਟ ਮਾਰਨੀ ਚਾਹੀਦੀ ਹੈ

  • @SurinderSingh-og4us
    @SurinderSingh-og4us 2 місяці тому +1

    Very good ❤❤

  • @parmindersingh2081
    @parmindersingh2081 2 місяці тому

    ਅਜੇ ਵੀ ਵਕਤ ਹੈ ਜੇਕਰ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਹੈ ਤਾਂ ਪੰਜਾਬ ਵਿੱਚ ਅਫ਼ੀਮ ਭੁੱਕੀ ਨੂੰ ਲੀਗਲ ਕਰਨਾ ਅਤੀ ਜ਼ਰੂਰੀ ਹੈ ਜੀ ਕਿਉਂਕਿ ਹਰ ਬੰਦਾ ਛੱਡ ਨਹੀਂ ਸਕਦਾ ਨਾ ਈ ਸਰਕਾਰ ਐਨੀ ਛੁਡਾਉਣ ਲਈ ਮੇਹਨਤ ਕਰਦੀ ਹੈ ਜੀਭ ਵਾਲੀਆਂ ਗੋਲੀਆਂ ਲੋਕਾਂ ਨੂੰ ਨਾ ਮਰਦ ਬਣਾਈ ਜਾਂਦੀਆਂ ਹਨ

  • @sulakhandhaliwal6456
    @sulakhandhaliwal6456 2 місяці тому

    ਅਗਰ ਪੁਲੀਸ ਇਸੇ ਤਰਾਂ ਈਮਾਨਦਾਰੀ ਨਾਲ ਬਿਨਾ ਕਿਸੇ ਦਬਾਅ ਦੇ ਕੰਮ ਕਰੇ ਸਰਕਾਰ ਵੱਲੋਂ ਪੂਰਾ ਮਾਨਸਨਮਾਨ ਮਿਲੇ ਤੇ ਪੁਲੀਸ ਮੁਲਾਜ਼ਮਾਂ ਨੂੰ ਸ਼ਾਬਾਸ਼ ਮਿਲੇ ਨਾ ਕੇ ਦਬਕੇ ਵਜਣ ਫੇਰ ਸੂਬੇ ਨੂੰ ਰਾਹਤ ਮਿਲ ਸਕਦੀ ਹੈ।