ਜੂਨ 84 ਵੇਲੇ ਮਾਤਾ ਦੀਆਂ ਅੱਖਾਂ ਮੂਹਰੇ ਮਾਰਤੇ ਪਤੀ, ਪੁੱਤ, ਭਰਾ, ਪਿਓ ਸਣੇ 8 ਮੈਂਬਰ | Jagdeep Singh Thali

Поділитися
Вставка
  • Опубліковано 24 січ 2025

КОМЕНТАРІ • 377

  • @gurinderpandhergrewal2243
    @gurinderpandhergrewal2243 3 роки тому +44

    ਬਹੁਤ ਹੀ ਦੁੱਖ ਹੁੰਦਾ ਇਵੇਂ ਵੀਡਿਓ ਦੇਖ ਕੇ , ਜਿਹਨਾਂ ਦੇ ਮੈਂਬਰ ਵਿੱਛੜੇ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਈ।

  • @gurditsingh8191
    @gurditsingh8191 3 роки тому +57

    ਰੋਣਾ ਆਉਂਦਾ ਵੀਰ ਜੀ ਸੁਣਕੇ

  • @ਜਸਵੀਰਸਿੰਘ-ਧ2ਭ
    @ਜਸਵੀਰਸਿੰਘ-ਧ2ਭ 3 роки тому +48

    ਧੰਨ ਉ ਜਿਗਰੇ ਜੋ ਡਰੇ ਨੀ,ਸ਼ਹੀਦੀਆ ਦਾ ਜਾਮ ਪੀ ਗਏ ਹੱਸਦੇ ਹੱਸਦੇ 🙏

    • @naharnahar1278
      @naharnahar1278 3 роки тому

      ਪਤਰਕਾਰ ਸਾਹਿਬ ਤੂੰ ਆਪਣੀ ਗਲ ਜ

  • @sukhakwala3006
    @sukhakwala3006 3 роки тому +9

    ਕਿੰਨਾ ਵੱਡਾ ਜਿਗਰਾ ਹੋਏ ਗਏ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਜਿਨ੍ਹਾਂ ਨੇ ਸਾਰਾ ਪਰਿਵਾਰ ਵਾਰ ਦਿੱਤਾ ਵਾਹਿਗੁਰੂ ਜੀ ਸੁਣ ਕੇ ਰੋਹ ਕੰਡੇ ਖੜੇ ਹੋ ਜਾਂਦੇ😭😭😞😞😞

  • @satveersingh5438
    @satveersingh5438 3 роки тому +23

    ਰੋਣਾ ਆਉਂਦਾ ਵੀਰ ਜੀ ਵੀਡੀਓ ਵੇਖ ਕੇ ਵਾਹਿਗੁਰੂ ਜੀ ਇਹਨਾ ਪਰਿਵਾਰਕ ਮੈਂਬਰਾ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @ਭਾਈਜਗਸੀਰਸਿੰਘਬਾਜਵਾ

    ਜਿੰਨਾਂ ਮਾਵਾਂ ਭੈਣਾਂ ਪਰਿਵਾਰਾਂ ਦੇ ਜੀਅ ਸ਼ਹੀਦ ਹੋ ਗਏ ਪ੍ਰਣਾਮ ਹੈ ਉਨ੍ਹਾਂ ਨੂੰ 🙏🙏
    ਪਰ ਆਹ ਬਾਦਲ ਅਤੇ ਕੈਪਟਨ ਵਰਗੇ ਸਾਡੇ ਸ਼ਹੀਦਾਂ ਉਪਰ ਸਿਆਸਤ ਕਰ ਰਹੇ ਨੇ 🤔🤔
    ਵਾਹਿਗੁਰੂ ਪਰਿਵਾਰ ਦਾ ਭਲਾ ਕਰਨਾ 🙏🙏🙏

  • @manjindersingh941
    @manjindersingh941 3 роки тому +101

    ਏਨਾ ਜੁਲਮ ਸੁਣ ਕੇ ਬੰਦੇ ਦਾ ਸੀਨਾ ਪਾਟ ਜਾਂਦਾ, ਪਰ ਇਹ ਕੰਮ ਕਰਵਾਉਣ ਵਾਲੇ ਸਾਡੇ ਲੀਡਰ ਉਦੋਂ ਦੇ ਵਾਰੀ ਵਾਰੀ ਜਿਤ ਕੇ ਭੰਗੜੇ ਪਾਉਂਦੇ ਰਿਹੇ

    • @mandeepsekhon8819
      @mandeepsekhon8819 3 роки тому +6

      Badkismati à sikh kaum di

    • @goldycheema1592
      @goldycheema1592 3 роки тому

      👌👌👌😰

    • @gurukekregemojguruke4857
      @gurukekregemojguruke4857 3 роки тому +2

      ਬਾਦਲ ਜੂਡਲੀ ਕੈਪਟਨ ਤੌ ਬੱਚ ਜਾੳੂ ਅੱਧੇ ਮੱਸਲੇ ਹੱਲ ਹੌ ਜਾਣਗੇ

    • @chamkaurdhaliwal588
      @chamkaurdhaliwal588 3 роки тому

      ਇੰਨਾ ਦਰਦ ਹੇ ਮੇਰੇ ਸਤਿਗੁਰੂ ।। ਮੇਰੇ ਪਾਸ ਸਬਦ ਮੁਕ ਗਏ ਨੇ ਇਸ ਦਰਦ ਨੂੰ ਬਿਆਨ ਕਰਨ ਲੲੀ ।।ਜੇ ਕੁਝ ਹੈਗੇਨੇ ਤਾਂ ਲਿਖ ਨੀ ਹੋ ਰਿਹਾ ।।ਬਸ ਹੌਕੇ ਤੇ ਰੋਣ ਬਿਨਾ ਕੁਝ ਨਹੀਂ ।। ਥਲੀ ਪੁਤਰ ਇੰਨੇ ਦੁਖੀਏ ।।

  • @sukhrajrandawa1462
    @sukhrajrandawa1462 3 роки тому +6

    ਮਾਤਾ ਜੀ ਤੁਸੀ ਸਿਖ ਕੋਮ ਦੇ ਹੀਰੇ ਹੋ ਸਾਰਾ ਪਰਿਵਾਰ ਸਹੀਦ ਹੋਣ ਤੇ ਇਨਾ ਦੁਖ ਸਾਹਿਣ ਕੀਤਾ

  • @bahadursingh3994
    @bahadursingh3994 3 роки тому +12

    ਮਾਤਾ ਜੀ ਥਲੀ ਵੀਰ ਬਹੁਤ ਵਧੀਆ ਇਨਸਾਨ ਤੇ ਵਧੀਆਂ ਪਤਰਕਾਰੀ ਕਰਦੇ ਹਨ ਇਹਨਾਂ ਨੂੰ ਉਨ੍ਹਾਂ ਇਨਸਾਨਾਂ ਨਾਲ ਨਾ ਮਿਲਾਉ ਇਹ ਜਿਥੇ ਵੀ ਜਾਦੇ ਨੇ ਕੁਝ ਨਾ ਕੁਝ ਪਰਿਵਾਰ ਦਾ ਕਰਵਾ ਕੇ ਆਉਂਦੇ ਨੇ ਧੰਨਵਾਦ ਵੀਰ ਦਾ

  • @sarabjitsingh5950
    @sarabjitsingh5950 3 роки тому +10

    ਡਿਸਲਾਇਕ ਕਰਨ ਵਾਲੇ ਸਿੱਖ ਕੌਮ ਦੇ ਇਨਸਾਨੀਅਤ ਦੇ ਪੱਕੇ ਦੁਸ਼ਮਣ ਨੇ ਉਹ ਸਿੱਖ ਕੌਮ ਦੇ ਕਾਤਿਲਾਂ ਤੋਂ ਘੱਟ ਨਹੀਂ, ਪਤਰਕਾਰ ਵੀਰ ਜੀ ਸਚੀ ਹੀ ਬਹੁਤ ਔਖਾ ਦੋਖੀਆਂ ਨੂੰ ਸਵਾਲ ਕਰਨੇ ਤੇ ਉਸ ਤੋਂ ਕਿਤੇ ਮੁਸ਼ਕਿਲ ਜਵਾਬ ਦੇਣਾ ਇਸਦੇ ਸ਼ਿਕਾਰ ਲੋਕਾਂ ਦੇ ਲਈ,, 🙏🙏

  • @karamjitkaur365
    @karamjitkaur365 3 роки тому +27

    ਸਹੀਦ ਕਿਹਾ ਕਰੋ ਬੇਟਾ🙏🏼🙏🏼🙏🏼🙏🏼😭

  • @Avtarwaheguru
    @Avtarwaheguru 3 роки тому +21

    Wah wah wah wah wah wah mere veer ਜਗਦੀਪ ਸਿੰਘ ਥਲੀ

    • @Harsh_Batth
      @Harsh_Batth 3 роки тому +1

      Wah wah wali koi gl ni bhai saab ethe

  • @PremSingh-fj4rz
    @PremSingh-fj4rz 3 роки тому +62

    ਵਾਹਿਗੁਰੂ ਜੀ ਭਲੀ ਕਰੇ, ਸਿਰਮੌਰ ਸੰਸਥਾਵਾਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਸੀ ਪਰ ਅਫ਼ਸੋਸ ਅੱਜ ਆਪਸ ਵਿੱਚ ਹੀ ਜੂਤ ਪਤਾਨਾ ਹੋ ਰਹੇ ਨੇ

  • @sarbjitkaur8569
    @sarbjitkaur8569 3 роки тому +1

    ਥਾਲੀ ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀਰ ਤੁਹਾਡੇ ਵਰਗੇ ਇਮਾਨਦਾਰ ਪੱਤਰਕਾਰਾਂ ਦੀ ਬਹੁਤ ਲੋੜ ਹੈ ਸਲਾਮ ਹੈ ਤੁਹਾਡੀ ਸੋਚ ਨੂੰ ਇੱਥੇ ਤਾਂ ਜਨਾਂ ਖਾਣਾਂ ਪਤਰਕਾਰ ਵਨੀ ਫਿਰਦਾ

  • @kulbirsinghsandhu6472
    @kulbirsinghsandhu6472 3 роки тому +5

    ਥਾਲੀ ਜੀ ਤੁਸੀਂ ਮਹਾਨ ਹੋ ਜੋ ਇਹਨਾਂ ਪਰਵਾਰਾਂ ਨੂੰ ਮਿਲਣ ਲਈ ਜਾਂਦੇ ਹੋ ਤੇ ਸਾਰ ਲੈਂਦੇ ਹੋ

  • @antieuntie8724
    @antieuntie8724 3 роки тому

    ਕਦੇ ਵੀ ਨਾ ਭਰਨ ਵਾਲੇ ਜਖਮ ਮਾਤਾ ਜੀ ਦੇ ਬੜਾ ਦੁਖ ਹੌੲਿਆ ਸੁਣ ਕੇ 😢😢

  • @lavi9136
    @lavi9136 3 роки тому

    ਬਿਲਕੁਲ ਸਹੀ ਕਿਹਾ ਜੀ ਜਿਸ ਪਰੀਵਾਰ ਤੇ ਉਸ ਨੂੰ ਇਸ ਦੁੱਖ ਦਾ ਜਾ ਮਹਿਸੂਸ ਕਰਕੇ ਵੇਖੋ 🙏😢😢

  • @karamjitkaur3375
    @karamjitkaur3375 3 роки тому +32

    ਜਿਹੜੇ ਅੱਜ ਅਕਾਲ ਤਖੱਤ ਸਾਹਿਬ ਖਾਲਿਸਤਾਨ ਦੇ ਨਾਹਰੇ ਲਾ ਰਹੇ ਨੇ ਓਹਨਾ ਨੂੰ ਚਾਹੀਦਾ ਹੈ ਕਿ ਇਹਨਾ ਦੀ ਮਦਦ ਕਰਨ ਇਥੇ ਆ ਕੇ ਬਹੂਤ ਦੁੱਖ ਹੋਇਆ ਸੁਣ ਕੇ😭😭😭😰😰

    • @baljitsingh9761
      @baljitsingh9761 3 роки тому +1

      ਭੈਣ ਜੀ ਆਹੀ ਤਾਂ ਗੱਲ ਆ । ਪਹਿਲਾਂ ਆਪਣੇ ਪਰਿਵਾਰ ਤਾਂ ਸਾਂਭ ਲਈਏ । ਖਾਲਿਸਤਾਨ ਦੇ ਨਾਰੇ ਲਾਈ ਜਾਂਦੇ ਆ

    • @pardeepdhami5718
      @pardeepdhami5718 3 роки тому

      5⁵
      0

    • @manjeetkaur7562
      @manjeetkaur7562 3 роки тому +1

      Ena di hadbeti bahut dukhdai a God meher kru..

  • @hakamsingh2018
    @hakamsingh2018 3 роки тому

    ਅਕਾਲ ਪੁਰਖ ਕਿਰਪਾ ਕਰੇ ਸ਼ਹੀਦਾਂ ਦੇ ਪਰਵਾਰਾਂ ਨੂੰ ਚੜਦੀ ਚੜਦੀਕਲਾ ਅਤੇ ਤੰਦਰੁਸਤੀ ਬਖ਼ਸ਼ੇ ਜੀ

  • @GurpreetSingh-hg5zd
    @GurpreetSingh-hg5zd 3 роки тому

    ਵਹਿਗੁਰੂ ਜੀ ਰੌਣਾ ਆਉਂਦਾ ਸੁਣ ਕੇ

  • @HarjitSingh-mi5rs
    @HarjitSingh-mi5rs 3 роки тому +42

    ਵੀਰ ਜੀ ਦੇ ਬਾਦਲ ਤੇ ਕੈਪਟਨ ਦਾ ਕੋਈ ਮਰਦਾ ਫਿਰ ਪਤਾ ਲੱਗਾ ਦਰਦ ਕੀ ਹੁੰਦਾ

  • @Prayer_Warrior_
    @Prayer_Warrior_ 3 роки тому +32

    ਪਰਮਾਤਮਾ ਮਿਹਰ ਕਰੇ...🙏🙏🙏

  • @JaswinderSingh-lc4vv
    @JaswinderSingh-lc4vv 3 роки тому +2

    ਧੰਨ ਨੇ ਇਹ ਮਾਤਾ ਜੀ ਸਾਰਾ ਪਰਿਵਾਰ ਬਲੂਮ ਸਟਾਰ ਦੀ ਭੇਟਾ ਚੜ ਗਿਆ। ਜਿਸ ਤਨ ਲੱਗੇ ਸੋ ਹੀ ਜਾਨੇ ਅਸੀਂ ਤਾਂ ਥੋੜ੍ਹਾ ਜਿਹਾ ਦੂੱਖ ਦਾ ਪ੍ਰਗਟਾਵਾ ਕਰਕੇ ਭੂੱਲ ਜਾਂਦੇ ਹਾਂ। ਮਾਤਾ ਜੀ ਦਾ ਦਿਮਾਗੀ ਸੰਤੁਲਨ ਵਿਗੜ ਸਕਦਾ ਸੀ। ਕੂਤੀਆ ਸਰਕਾਰਾਂ

  • @baljitsingh9761
    @baljitsingh9761 3 роки тому +28

    ਕੀ ਕਰਨਾਂ SGPC ਦਾ ਜੋ 37 ਸਾਲ ਬਾਦ ਵੀ ਮੋਤ ਦੇ ਸਰਟੀਫੀਕੇਟ ਨਹੀਂ ਦਵਾ ਸਕੀ 😡

    • @GoogleAccount-pw9kt
      @GoogleAccount-pw9kt 3 роки тому +1

      ਵੀਰੇ SGPC ਬਹੁਤ ਵਧੀਆ ਸੰਸਥਾ ਹੈ, ਪਰ ਉਸ ਉੱਪਰ ਕਬਜ਼ਾ ਬਦਕਿਸਮਤੀ ਨਾਲ ਬੇਈਮਾਨ ਪਰਿਵਾਰ ਦਾ ਹੈ। ਜ਼ਿਨ੍ਹਾਂ ਨੇ ੧੯੮੪ (1984) ਕਰਵਾਇਆ ਹੈ।

  • @rajinderbains2358
    @rajinderbains2358 3 роки тому +16

    ਵਾਹਿਗੁਰੂ ਜੀ 🙏🏻🙏🏻

  • @harmandhaliwal3503
    @harmandhaliwal3503 3 роки тому +1

    ਹਾਏ ਰੱਬਾ ਉਸ ਟਾਈਮ ਇੰਨਾਂ ਨੇ ਕਿਵੇਂ ਝੱਲਿਆ ਹੋਣਾ ਅੱਜ ਸੁਣ ਕਿ ਅੱਖਾਂ ਚ ਪਾਣੀ ਜਾਣ ਲੱਗ ਜਾਂਦਾ ਤੇ ਕਿੰਨੇ ਕਿੰਨੇ ਦਿਨ ਦਿਲ ਨੀ ਲੱਗਦਾ ਪਰ ਇਹ ਕਿਵੇਂ ਝੱਲਦੇ ਹੋਣੇ ਅੱਜ ਜਿਨਾ ਆਪ ਹੰਢਾਇਆ ਹੋਵੇ ਕਿਵੇਂ ਸਹਿੰਦੇ ਹੋਣੇ ਦੁੱਖ ਨੂੰ ਵਾਹਿਗੁਰੂ ਮੇਹਰ ਕਰੇ

  • @KuldeepKaur-ce9jt
    @KuldeepKaur-ce9jt 3 роки тому +2

    ਧੰਨ ਨੇ ਮਾਂਵਾਂ

  • @hakamsingh2018
    @hakamsingh2018 3 роки тому +1

    ਵਾਹਿਗੁਰੂ ਜੀ
    ਪ੍ਰਣਾਮ ਸ਼ਹੀਦਾਂ ਨੂੰ

  • @GurmeetKaur-ei7ic
    @GurmeetKaur-ei7ic 3 роки тому

    ਮਾਤਾ ਨੂੰ ਹੋਰ ਨਾ ਰਵਾਓ ਮਾਤਾ ਵੱਲ ਵੇਖ ਕੇ ਰੋਣ ਆਉਂਦਾ

  • @Gurmeetkaur-wq1ds
    @Gurmeetkaur-wq1ds 3 роки тому +1

    Bht mann bhar aaya video dekh k,

  • @sonasingh7271
    @sonasingh7271 3 роки тому +16

    ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏

  • @darshankaur4435
    @darshankaur4435 3 роки тому +27

    Dhan aa eh maa 😭😭

  • @JagtarSingh-dr1fp
    @JagtarSingh-dr1fp 3 роки тому +1

    ਬਾਹੇਗੁਰੂ ਮੇਹਰ ਕਰੇ

  • @love_majhewala
    @love_majhewala 3 роки тому +5

    ਵਾਹਿਗੁਰੂ ਤੂੰ ਹੀ ਪਛਾਣ ਇਹਨਾ ਕੁਤੀਆ ਸਰਕਾਰਾ ਨੂੰ ਪਤਾ ਨਹੀ ਕਿਵੇ ਜੁਲਮ ਕੀਤਾ ਇਹਨਾਂ ਜਾਲਮਾ ਨੇ🙏🏻

    • @bindersingh5877
      @bindersingh5877 3 роки тому

      ਕੋਈ god ਹੋਵੇ ਤਾ ਦੇਖੇ

  • @charanjitjeeta7766
    @charanjitjeeta7766 3 роки тому +3

    Mata ji ne bahut aukha time dekhia waheguru ji mehar kro mata te

  • @HardeepSingh-ng4vp
    @HardeepSingh-ng4vp 3 роки тому +11

    ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਬਹੁਤ ਹੀ ਘਟੀਆ ਕੰਮ ਸੀ। ਖਾੜਕੂਆਂ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚੋਂ ਬਾਹਰ ਕੱਢਣ ਲਈ ਹੋਰ ਢੰਗ ਤਰੀਕੇ ਵੀ ਵਰਤੇ ਜਾ ਸਕਦੇ ਸਨ । ਸੰਗਤਾਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਬਹੁਤ ਜਿਆਦਾ ਸਨ।

    • @gurwindersohi6632
      @gurwindersohi6632 3 роки тому

      A sab kuj bhindrawala kar k hoia o bahar aa jnda ta attack na hunda harjinder sahib te mainu nafrat aa os De Nam to v

    • @gurwindersohi6632
      @gurwindersohi6632 3 роки тому

      @Manjit Kaur te gurdwara sahib ch kharku da lukna sahi c aida jwab v jaroor dei

    • @jaiBhim-qf1ut
      @jaiBhim-qf1ut 3 роки тому

      @@gurwindersohi6632 abdali ne v shi hi krea hmla krr k es hisab nl te

  • @BhupinderSingh-xb4hl
    @BhupinderSingh-xb4hl 3 роки тому +1

    Kishan mazdur ekta jindabad,🌾🌾🌾💪💪💪👍👍👍🎙🎙🎙🌏

  • @hrmnkaur4243
    @hrmnkaur4243 3 роки тому +20

    Waheguru jii 🙏🙏🙏

  • @gandhisharma1387
    @gandhisharma1387 3 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kulwantkaur9010
    @kulwantkaur9010 3 роки тому +3

    ਵਾਹਿਗੁਰੂ ਜੀ🙏🙏🙏🙏🙏
    ਪ੍ਰਣਾਮ ਸ਼ਹੀਦਾਂ🙏🙏🙏🙏

  • @kanwaljitmann9567
    @kanwaljitmann9567 3 роки тому +2

    ਹਾਂਮੀ ਇਹ ਤਾਂ ਭਰਨ ਜੇ ਸਰਕਾਰਾਂ ਆਪ ਨਾ ਕਰਵਾਇਆ ਹੁੰਦਾ, ਕੁਰਸੀ ਦੇ ਭੁੱਖੇ😭

  • @HarpalSingh-uv9ko
    @HarpalSingh-uv9ko 3 роки тому +19

    WAHEGURU JI WAHEGURU JI

  • @gurarpansingh3475
    @gurarpansingh3475 3 роки тому +14

    ਬਿਲਿਯੁ ਸਟਾਰ ਨਹੀਂ ਸੀ 84 ਦਾ ਘੱਲੂਘਾਰਾ ਸੀ

  • @balvinderkenth6086
    @balvinderkenth6086 3 роки тому +3

    ਅਸਲੀਅਤ ਤਾਂ ਇਹ ਹੈ ਬਾਦਲਾ ਵਰਗੀਆਂ ਨੇ ਲਾਸ਼ਾਂ ਕੇ ਰਾਜ ਭੋਗਿਆ ਇਸ ਤਰਾਂ ਦੇ ਪਰਵਾਰਾਂ ਨਾਲ ਹਮਦਰਦੀ ਵੀ ਨਹੀਂ ਉਹ ਰਾਜ ਭੋਗ ਦੇ ਇਹ ਗੁਰੂ ਦੇ ਦਰਸ਼ਨ ਕਰਨ ਗਏ ਅੱਜ ਵੀ ਰੋਂਦੇ ਵਿਲਕ ਦੇ ਹਨ ਹੁਣ ਤਾਂ ਸਭ ਨੂੰ ਪਤਾ ਹੈ ਬਾਦਲ ਨੇ ਚਿੱਠੀਆਂ ਲਿਖੀਆਂ ਹਮਲਾ ਕਰੋ ਵਾਹਿਗੁਰੂ ਜੀ ਇਨਸਾਫ਼ ਤੇਰੇ ਘਰ ਹੈ ਕਿਰਪਾ ਕਰੋ ਪਰਵਾਰਾਂ ਨੂੰ ਹਿਮੰਤ ਦੇਵੋ ਆਪਣਾ ਕਿਰਪਾ ਭਰਿਆ ਹੱਥ ਪਰਵਾਰਾਂ ਦੇ ਸਿਰ ਤੇ ਰੱਖੋ ਜੀ

  • @gurmeetsran4436
    @gurmeetsran4436 3 роки тому +3

    ਵਾਹਿਗੁਰੂ ਜੀ ਆਪ ਜੀ,ਮਿਹਰ ਕਰੋ ਇਹ ਸਿੱਖ ਜਥੇਬੰਦੀਆਂ ਨੇ ਕੁੱਝ ਨਹੀਂ ਕਰਨਾ

  • @dhillonsingh5848
    @dhillonsingh5848 3 роки тому +1

    Thanks veer ji

  • @JaspreetKaur-mu1xw
    @JaspreetKaur-mu1xw 3 роки тому +2

    ਪਰ ਗੁਰੂ ਨਾਲ ਗੁਸਾ ਕਹਿੜੀ ਗਲ ਦਾ ਉਹਨਾਂ ਨੇ ਸਾਰਾ ਪਰਿਵਾਰ ਵਾਰਿਆ ਆਪਣੇ ਲਈ ਉਹਨਾ ਨੇ ਅਜ ਤਕ ਛਡਿਆ ਨਹੀਂ ਆਪਾਂ ਨੂੰ ਆਪਾ ਕਿੰਨੇ ਗੁਨਾਂਹ ਕਰਦੇ ਪਰ ਦਰਦ ਨਹੀਂ ਭੁਲ ਸਕਦੇ 🙏🙏

  • @luckygrewal4421
    @luckygrewal4421 3 роки тому +4

    Sirr jhukda mata ji...

  • @jagdishrehal8281
    @jagdishrehal8281 3 роки тому

    Waheguru ji Waheguru tera bhana mithha lange Waheguru te hi bharosa rakhe Waheguru ap he bhali krega eh dukh kisse dushman nu na deve love you mother be breave

  • @habbypeet4072
    @habbypeet4072 3 роки тому +1

    Meri maa tenu rode dekh ke mere dil te bhut sat vajhi na roya kro 😭😭😭😭🙏🙏

  • @bindersingh5877
    @bindersingh5877 3 роки тому

    ਜੋ ਲੋਗ ਨਜਾਇਜ਼ ਮਰੇ ਉਨ੍ਹਾਂ ਦਾ ਬਹੁਤ ਦੁੱਖ ਹੈ

  • @amandeepgill6316
    @amandeepgill6316 3 роки тому +2

    ਦਾਨੀ ਸੱਜਣਾਂ ਨੂੰ ਵੀ ਬੇਨਤੀ ਹੈ ਕਿ ਪਹਿਲਾ ਆਪਣੀ ਕੌਮ ਜੋਂ ਸਿੱਖ ਪਰਿਵਾਰ ਮੁਸੀਬਤ ਵਿਚ ਹ ਓਹਨਾਂ ਦੀ ਕੋਈ ਕੰਮ ਖੋਲ ਕੇ ਜਾ ਜੋਂ ਕੰਮ ਨਹੀਂ ਕਰ ਸਕਦਾ ਓਸਦੀ ਉਸ ਤਰ੍ਹਾਂ ਮੱਦਦ ਕੀਤੀ ਜਾਵੇ । ਜਿਹੜਾ ਮੂਤ ਪੀਣ ਵਾਲਿਆਂ ਦੀ ਸੇਵਾ ਕਰਦੇ ਹਾ। ਓਹ ਤੋ ਗਰੇਜ ਕਰੀਏ। ਇਹਨੀ ਫਿਰ ਵੀ ਸਾਡੇ ਜੁੱਤੀ ਆ ਹੀ ਮਰਨਿਆ ਹੈ ਇਸ ਕਰ ਕੇ ਬੇਨਤੀ ਹੈ ਕਿ ਪਹਿਲਾ ਅਪਣਾ ਘਰ ਠੀਕ ਕਰ ਲਈਏ ਫਿਰ ਦੂਜਿਆਂ ਦਾ ਸੋਚਿਆ ਕਰੋ

  • @Wastetowoww
    @Wastetowoww 3 роки тому +5

    ਵਾਹਿਗੁਰੂ 🙏

  • @narinderpalkaur9134
    @narinderpalkaur9134 3 роки тому +8

    Waheguru Ji 😭😭🙏🙏🙏eh dard kade ni bhul sakdaa😭😭

  • @inderjeetkaur3016
    @inderjeetkaur3016 3 роки тому +1

    Dhan na mata ji wehaguru kirpa Kern

  • @gurdevsinghsandhu6913
    @gurdevsinghsandhu6913 3 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurpartapbains6758
    @gurpartapbains6758 3 роки тому +4

    Enna gallan ton lagda Rabb v Ohna de naal rallgya Waheguru ji kithe ho tuc 😭

  • @jassiharry6271
    @jassiharry6271 3 роки тому +1

    Rona a geya mata ji deya gala sun ke

  • @jobanjit3492
    @jobanjit3492 3 роки тому +3

    ਵਾਹਿਗੁਰੂ ਜੀ

  • @peters9168
    @peters9168 3 роки тому +15

    Why SGPC not doing anything to help these victims. 37 years gone by. Sad.

  • @AmarjitSingh-bn3mj
    @AmarjitSingh-bn3mj 4 місяці тому

    Mataji tusi bot mahan ho

  • @nimratschannel2100
    @nimratschannel2100 3 роки тому

    when l m watching june 84 vedio , l can't stop crying from surrey Canada

  • @rajvirkaur2736
    @rajvirkaur2736 3 роки тому +1

    ਵਾਹਿਗੁਰੂ ਜੀ 🙏 😭😭😭😭😭😭😭😭😭😭😭😭

  • @MrSinghlal
    @MrSinghlal 3 роки тому +8

    Channel waleo Mata ji nu ohnaa da haq dilayoo ~~ Waheguru ji 🙏

  • @RajinderSingh-rl5kr
    @RajinderSingh-rl5kr 3 роки тому +1

    Waheguru ji 😭😭🙏🙏 Dhan hai Mata ji

  • @nimratschannel2100
    @nimratschannel2100 3 роки тому

    dhan dhan dhan mata ji

  • @HarjitSingh-mi5rs
    @HarjitSingh-mi5rs 3 роки тому +5

    ਪੰਜਾਬ ਦਾ ਹੱਲ ਖਾਲਿਸਤਾਨ ਹੀ ਹੈ

  • @SarbjitSingh-qq7ft
    @SarbjitSingh-qq7ft 3 роки тому

    Waheguru ji mehar karni ji prnam shahidan nu

  • @SukhdevSingh-co1zu
    @SukhdevSingh-co1zu 3 роки тому

    ਇਹਨਾਂ ਪਾਪੀਆ ਦਾ ਹਿਸਾਬ ਆਕਾਲ ਪੁਰਖ ਕਰੇਗਾ ਜਰੂਰ ਕਰੇਗਾ

  • @nimratschannel2100
    @nimratschannel2100 3 роки тому

    This interview is very pain full for me , salute to mata ji , we all should help family june 84

  • @captainmalhi1695
    @captainmalhi1695 3 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @RajwinderKaur-qp1fy
    @RajwinderKaur-qp1fy 3 роки тому +4

    😭😭😭😭 so sad

  • @sandeepbains2524
    @sandeepbains2524 3 роки тому

    Waheguru ji bibe ji nu honsla dvo ji 🙏

  • @kamalmaan7741
    @kamalmaan7741 3 роки тому +5

    ਵਾਹਿਗੁਰੂ ਜੀ ਇਕੱਲਿਆਂ ਜੀਵਨ ਕੱਟਣਾ ਬਹੁਤ ਔਖਾ ਵਾਹਿਗੁਰੂ ਜੀ

  • @anunagpal7696
    @anunagpal7696 3 роки тому +1

    Waheguru ji ka khalsa waheguru ji ke fateh

  • @kulwinderkaur3348
    @kulwinderkaur3348 3 роки тому

    Wahaguro ji wahaguro ji

  • @MalkitSingh-ph6fr
    @MalkitSingh-ph6fr 3 роки тому

    WaheGuru ji

  • @babburohira71122
    @babburohira71122 3 роки тому +16

    ਬਹੁਤ ਡੂੰਘੇ ਜਖ਼ਮ ਨੇ ਇਹਨਾਂ ਦੇ ਜਿਸਦਾ ਚੱਲ ਜਾਂਦੇ ਨੇ ਇਹ ਉਹ ਹੀ ਜਾਣਦੇ ਹਨ

  • @ramandeepkaur1313
    @ramandeepkaur1313 3 роки тому +6

    Veere plzz ...ewe diya real knowledge waliya 84 diyan interviews lai vdh ton vd...kyuke oss time ty jo mature loak c jinna eh dekhya hadd beti oohna di death ho jani..hor 5- 7 saala nu fr reality pta krni aukhi hou...

  • @manjitsinghsaini1426
    @manjitsinghsaini1426 3 роки тому +1

    Parnam saheedan nu 🙏🙏🙏🙏🙏🙏🙏🙏🙏

  • @triptasharama621
    @triptasharama621 3 роки тому +2

    jede ksurbar c ona nu marde beksur loka nu keyu mareya mata diya glla sun k bhut bura lgeya 😭😭😭😭ana julm hoya ena nal waheguru ji 😭😭😭

  • @bhambrasingh6413
    @bhambrasingh6413 3 роки тому

    balli veer ji

  • @billamultani943
    @billamultani943 3 роки тому +6

    Waheguru

  • @Ekroopsangha07
    @Ekroopsangha07 3 роки тому +5

    Waheguru ji 😭😭😭🙏🙏🙏🙏

  • @jaswinder8860
    @jaswinder8860 3 роки тому

    ਵਾਹਿਗੁਰੂ ਜੀ 😭

  • @yadwinderyadwindersingh1387
    @yadwinderyadwindersingh1387 3 роки тому +3

    🙏🙏waheguru ji mehar karo ji Sab te

  • @kamaldeep7040
    @kamaldeep7040 3 роки тому +2

    परीवार दा दूख वहूत हुदा हे जी

  • @ParminderSingh-xn5pd
    @ParminderSingh-xn5pd 3 роки тому +6

    Waheguru ji

  • @mohanchahal3487
    @mohanchahal3487 3 роки тому

    ਸਾਡੇ ਨੇੜੇ ਦਾ ਪਿੰਡ ਸੰਘੇੜਾ ਨੇੜੇ ਜਿਲਾ ਬਰਨਾਲਾ ਪੀੜਤ ਪਰਿਵਾਰਨੂੰ ਲੱਖ ਲੱਖ ਪਰਮਾਣ

  • @SandeepKaur-zk9rr
    @SandeepKaur-zk9rr 3 роки тому

    Waheguru ji Maher rahkreo parwar te

  • @ParamjitKaur-cn3vl
    @ParamjitKaur-cn3vl 3 роки тому

    Bhoot Rona aaoda😭😭

  • @darshankaur4435
    @darshankaur4435 3 роки тому +3

    Parmatma mehar kre 😢😢

  • @harwailbharta8101
    @harwailbharta8101 4 місяці тому

    ਥਲੀ ਸਾਹਿਬ ਇਹਨਾਂ ਦਾ ਐਡਰੈੱਸ ਜਾਂ ਫੋਨ ਨੰਬਰ ਦਾ ਜਿਕਰ ਕਰ ਦੇਣਾ ਸੀ ਜਰੂਰ ।।

  • @karankaur7028
    @karankaur7028 3 роки тому

    So sad 😢😢

  • @lovedeep9903
    @lovedeep9903 3 роки тому

    ਮਾਤਾ ਜੀ ਪੀਰ ਬੁੱਧੂਸ਼ਾਹ ਦੇ ਦੋ ਪੁੱਤਰ ਸ਼ਹੀਦ ਹੋਏ ਭੰਗਾਣੀ ਦੇ ਯੁੱਧ ਵਿਚ ਗੁਰੂ ਸਾਹਿਬ ਜੀ ਤੋਂ ਬਖਸ਼ਿਸ਼ ਵਜੋਂ ਕੰਘਾ ਕੇਸਾਂ ਸਮੇਤ ਕੇਸਕੀ ਪਰਾਪਤ ਕੀਤਾ ਜਦੋਂ ਪੀਰ ਜੀ ਘਰ ਗੲਇ ਤਾਂ ਬੀਬੀ ਨਸੀ ਰਾਂ ਨੂੰ ਪਤਾ ਲੱਗਾ ਕਿ ਦੋ ਪੁੱਤਰ ਸ਼ਹੀਦ ਹੋਏ ਹਨ ਤਾਂ ਉਹ ਰੋਣਲਗ ਪਈ ਜਦੋਂ ਪੀਰ ਜੀ ਨੇ ਕੰਘਾ ਮਥੋ ਤੇ ਦੁਹਰਾਇਆ ਤਾਂ

  • @satwindersingh5937
    @satwindersingh5937 3 роки тому

    Rona aa janda sachi

  • @rajvirboparai3445
    @rajvirboparai3445 3 роки тому

    Well done .. for help

  • @jasbirboparai4068
    @jasbirboparai4068 3 роки тому

    Waheguru Meher kare
    Sabas patarkar de

  • @renuverma395
    @renuverma395 3 роки тому +12

    indra gandi ne theek ni kita jo galt karda c onhu sja dindi nayaz bachya nu maarya very sad

  • @ਮਨਦੀਪਸਿੰਘ-ਚ3ਲ
    @ਮਨਦੀਪਸਿੰਘ-ਚ3ਲ 3 роки тому +3

    Waheguru ji mehar kare