Didar Sandhu da akharra - Part 1

Поділитися
Вставка
  • Опубліковано 16 вер 2024
  • Thanks to Master Joga Singh and Ujjagar Sidhupuri for this akharra

КОМЕНТАРІ • 91

  • @manindersharma1174
    @manindersharma1174 6 років тому +12

    ਮੇਰਾ ਬਾਪੂ ਦੀਦਾਰ ਦੇ ਗੀਤ ਸੁਣੇ ਬਿਨਾ ਰੋਟੀ ਨੀ ਖਾਂਦਾ ।।।।।।ਸਿਰਾ ਦੀਦਾਰ ਜੀ

    • @BalwinderSingh-ob9vz
      @BalwinderSingh-ob9vz 3 роки тому +1

      ਮੈਂ ਸਾਰਾ ਦਿਨ ਦੀਦਾਰ ਦੇ ਗੀਤ ਸੁਣਦਾ ਹਾਂ

  • @lakhasingh9665
    @lakhasingh9665 4 роки тому +4

    ਕਲਮ ਦਾ ਧਨੀ ਇਨਸਾਨ ਸੀ ਦੀਦਾਰ ਸੰਧੂ ਜੀ

  • @gurcharansinghuk6946
    @gurcharansinghuk6946 5 років тому +13

    ਮੈ ਸੰਧੂ ਜੀ ਦੋ ਅਖਾੜੇ ਸਨੇਹਲਤਾ ਨਾਲ ੭੪ ਚ ਦੇਖੇ ੲਿਕ ਅਖਾੜਾ ੭੭ ਚ ਕੁਲਦੀਪ ਕੌਰ ਨਾਲ ਅਤੇ ਦੋ ਅਖਾੜੇ ਨੂਰੀ ਨਾਲ ੮੫ ਚ ਮੇਰਾ ਫੇਵਰਟ ਗਾੲਿਕ ਤੇ ਗੀਤਕਾਰ ਧੰਨਵਾਦ

  • @laganrajpoot3170
    @laganrajpoot3170 3 роки тому +1

    So wel dedar ji with amar Noorie maam ultimate performance

  • @gtej6852
    @gtej6852 6 років тому +16

    ਦੀਦਾਰ ਜਿਦਾਂ ਦਾ ਸੁਣਿਆ ਸੀ ਅੱਜ ਤੁਸੀਂ live ਦਰਸ਼ਨ ਕਰਵਾ ਤੇ 22 ਜੀ।
    ਰੂਹ ਖੁਸ਼ ਕਰਤੀ👍👍👍👏👏👏

  • @kulwantsingh4045
    @kulwantsingh4045 3 роки тому +1

    Shamsher Sandhu sab suad agia yar didar de gane meri rooh di khurak ah live dekh k rooh khush ho go par sunehlata di interview karo bhaji

  • @maheshindersinghsekhon2725
    @maheshindersinghsekhon2725 6 років тому +39

    ਇਹ ਅਖਾੜਾ 5 ਜਨਵਰੀ 1986 ਨੂੰ ਪਿੰਡ ਕਾਹਨਗੜ੍ਹ ਭੋਤਨਾ (ਸਮਾਣਾ )ਵਿਖੇ ਸ: ਸੁਰਜੀਤ ਸਿੰਘ ਸੇਖੋ ਸਾਬਕਾ ਸਰਪੰਚ ਦੇ ਵਿਆਹ ਦਾ ਹੈ ਜੀ

    • @jagseernumberdar8827
      @jagseernumberdar8827 5 років тому +1

      Maheshinder SINGH Sekhon ਧੰਨਵਾਦ ਵੀਰ ਪਤਾ ਦੱਸਣ ਲੲਈ ਮੈਸਿਜ ਬਾਅਦ ਚ ਪੜਿਆ

    • @jagseernumberdar8827
      @jagseernumberdar8827 5 років тому +1

      Maheshinder SINGH Sekhon

    • @gurcharansinghuk6946
      @gurcharansinghuk6946 5 років тому +1

      ਸੇਖੋ ਸਾਹਬ ੲਿਸ ਅਖਾੜੇ ਦੀ ਜਾਣਕਾਰੀ ੲਿਥੋ ਮਿਲੀ ਸੀ

    • @SukhwinderSingh-py7yg
      @SukhwinderSingh-py7yg 3 роки тому

      thank u for infrmation

  • @gurmusic458
    @gurmusic458 4 роки тому +2

    ਨਜਾਰਾ ਆ ਗਿਆ ਸੁਣ ਕੇ

  • @gunnisekhon8520
    @gunnisekhon8520 6 років тому +3

    Boht hi sohna akhara nd jodi dia v reesa ni

  • @rajranesh9064
    @rajranesh9064 6 років тому +5

    what a nice song"&writer too "22 ji u r the great " as y remind mani peoples childhood

  • @gtej6852
    @gtej6852 6 років тому +16

    ਜੇਕਰ ਹੋਰ ਕਿਸੇ ਵੀਰ ਕੋਲ ਸਾਡੇ ਮਰਹੂਮ ਕਲਾਕਾਰਾਂ ਦੀਆਂ vdo ਹੈ ਤਾਂ ਜਰੂਰ ਨੈਟ ਤੇ ਆਉਣੀਆਂ ਚਾਹੀਦੀਆਂ। 👍

  • @GurdeepSingh-fe2zz
    @GurdeepSingh-fe2zz 6 років тому +4

    ਬਹੁਤ ਪਿਆਰ ਸੰਧੂ ਜੀ ਨੂੰ

  • @hanumanrajasthani7766
    @hanumanrajasthani7766 5 років тому +3

    M bi fan didhar Sandhu major Rajasthani ji da

  • @swarnjitsingh9051
    @swarnjitsingh9051 6 років тому +7

    ਦੀਦਾਰ ਸੰਧੂ ਪੰਤਾਲੀ ਸਾਲ ਪਹਿਲਾਂ ਮੇਰੇ ਪਿੰਡ ਕੁੱਪ ਕਲਾ ਆਏ ਸਨ

  • @g.s.randhawa9446
    @g.s.randhawa9446 3 роки тому

    Wah ji charhdi umar de mundyan de rang barangian paggan. Kina sohna lagda hona odon

  • @ramnagerwalanurmitke6939
    @ramnagerwalanurmitke6939 4 роки тому

    ਗੱਭਰੂ ਪੰਜਾਬ ਦਾ ਫ਼ਿਲਮ ਚਨੇਇਹ, ਬੋਲੀਆਂ,ਬਾਦ ਵਿਚ ਚੀਮੇ ਨੇ ਪਿੰਡ ਦੀ ਕੁੜੀ ਵਿਚ ਗਾਇਆ ਬਹੁਤ ਵਧੀਆ

  • @chamkaursinghbrar6009
    @chamkaursinghbrar6009 4 роки тому +1

    V good singer didar sandhu sahib ji

  • @kulwindersidhu6631
    @kulwindersidhu6631 6 років тому +5

    ਬਹੁਤ ਵਧੀਆ ਜੀ

  • @satpalsharma6096
    @satpalsharma6096 6 років тому +4

    Fabulous sweet voice touching everyone

  • @Balbir-hn4ed
    @Balbir-hn4ed 5 років тому +2

    Good sandhu sahab ji👍👍👍👍👍💚💛💜💓

  • @harpreetambkotli1864
    @harpreetambkotli1864 5 років тому +2

    Nice sandhu Saab
    Keep it up

  • @sukhpalgrewal4388
    @sukhpalgrewal4388 3 роки тому

    Didar sandhu is singer & writer as well what a song’s

  • @majorsingh6718
    @majorsingh6718 4 роки тому +2

    Vakho yaro time Odo sarai de sir dadtara sajia ne ajkul vakho sare ghone none ne

  • @punjabivillagersardar4996
    @punjabivillagersardar4996 6 років тому +3

    Taadi kamaal di wajdi a

  • @jagseernumberdar8827
    @jagseernumberdar8827 5 років тому +2

    ਇਹ ਤਾਂ ਸਮਾਂ ਹੀ ਬੀਤ ਗਿਆ ਭਰਾਵੋ ,ਸਾਰੇ ਹੀ ਸਰਦਾਰ ਪੱਗਾਂ ਵਾਲੇ ਸਾਡਾ ਸਭਿਆਚਾਰ ਕਿਨਾ ਵਧੀਆ ਸੀ ਅਲੋਪ ਹੁੰਦਾ ਜਾਂਦੈ ,ਜਰਾ ਸੋਚੋ ਬਾਈ ਜੀ ਇਹ ਆਖਾੜਾ ਕਿਸ ਸਾਲ ਤੇ ਕਿਹੜੇ ਪਿੰਡ ਦੀ ਮੁਵੀ ਐ ਜੇਕਰ ਪਤਾ ਹੈ ਤਾਂ ਜਰੂਰ ਦੱਸਣਾ ਬਾਈ ਜੀ ਨੰਬਰਦਾਰ ਲਹਿਰਾ ਮੁਹੱਬਤ 98889 86361

    • @surjitsinghsekhon4793
      @surjitsinghsekhon4793 2 роки тому

      ਸ਼ਰਜੀਤ ਸੇਖੋ ਕਾਹਨਗੜ ਭੂਤਨਾ ਸ਼ਮਾਨਾ ਪਟੀਆਲਾ

  • @jarmanjamma9005
    @jarmanjamma9005 6 років тому +2

    I love sandhu saab

  • @rocksharma4409
    @rocksharma4409 6 років тому +3

    जियो संधु साहिव

  • @BalwinderSingh-ey4sn
    @BalwinderSingh-ey4sn 4 роки тому +1

    Noorie bhen ji is a good Singer

  • @halwinderrandhawa8241
    @halwinderrandhawa8241 4 роки тому

    God bless. You. Sindhu. Sab

  • @avtaarsingh5880
    @avtaarsingh5880 5 років тому +1

    Vary nice song

  • @maninderjeet7536
    @maninderjeet7536 4 роки тому +2

    1984 to bad ch police n lok nu es lon di kosis kiti c

  • @sukjitsingh3824
    @sukjitsingh3824 4 роки тому +1

    Nice song

  • @rupindersinghgill7402
    @rupindersinghgill7402 6 років тому +1

    Old was gold

  • @mohansinghdhindsa5858
    @mohansinghdhindsa5858 6 років тому +1

    bachpan ton sundey aan

  • @radhasoami1262
    @radhasoami1262 3 роки тому

    Att song didar sandhu

  • @manoharsinghbrar6505
    @manoharsinghbrar6505 6 років тому +1

    great singer c

  • @kulwindersidhu6631
    @kulwindersidhu6631 6 років тому +7

    ਮੇਰੇ ਕੋਲ ਵੀ ਕੁੱਝ ਪੁਰਾਣੇ ਅਖਾੜੇ ਹੈ

    • @rupindersinghgill7402
      @rupindersinghgill7402 6 років тому

      Kulwinder Sidhu vir g then upload bc future generations will know what was old culture

    • @SurinderKaur-mh1nz
      @SurinderKaur-mh1nz 5 років тому

      bhaji upload kro

    • @harpreetsinghdhillon8371
      @harpreetsinghdhillon8371 5 років тому +1

      ਬਾਈ ਤੁਹਾਡਾ ਸੰਪਰਕ ਨੰਬਰ ਦੇ ਦੇਓ
      ਪਲੀਜ ਇਹ ਵੀ ਦੱਸਿਓ ਪੁਰਾਣੇ ਅਖਾੜੇ ਕਿਹੜੇ
      ਕਲਾਕਾਰਾਂ ਦੇ ਹਨ

    • @Apna-punjab.
      @Apna-punjab. 5 років тому +1

      baldev.bapla.holand💝💘👍👌🎤🎤🎤🎤🎷🎷🎷🎷🎹🎹🎹🎹🎻🎻🎻🎻🎻🎸🎸🎸🎺🎺🎺🎺🎺

    • @kulwindersinghkhattra313
      @kulwindersinghkhattra313 3 роки тому

      🙏🙏 ਵਾਹ ਜੀ ਵਾਹ ਵੀਰ ਅਸੀਂ ਦੀਦਾਰ ਸੰਧੂ ਸਾਹਿਬ ਦੇ ਬਹੁਤ ਕੱਟੜ ਫੈਨ ਆਂ ਅਪਣਾ ਫੋਨ ਨੰ: ਜਰੂਰ ਸੈਂਡ ਕਰਨਾ ਵੀਰ ਤਾਂ ਕਿ ਸਾਨੂੰ ਵੀ ਦੀਦਾਰ ਸੰਧੂ ਜੀ ਸਾਹਿਬ ਵਾਰੇ ਹੋਰ ਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ ❤❤

  • @santokhsingh2779
    @santokhsingh2779 Місяць тому

    good.10..4..21

  • @guryashbhour1332
    @guryashbhour1332 5 років тому +3

    ਜੇ ਬਣ ਜੇ਼ ਵਿਚੋਲਣ ਮੇਰੀ ਨੀ ਭਾਬੀ ਤੇਰਾ ਕੀ ਘਸ ਜੂ

    • @singhsurme6708
      @singhsurme6708 5 років тому +1

      ਮੈਂ ਵੀ ਫੈਨ ਹਾ ਦੀਦਾਰ ਸੰਧੂ ਦਾ ।ਨਜਾਰਾ ਆ ਗਿਆ ।

    • @amansran3210
      @amansran3210 3 роки тому

      8:14

  • @lakhveerbhullar6029
    @lakhveerbhullar6029 5 років тому +1

    Nice sadhu ji

  • @ramgarhia2783
    @ramgarhia2783 5 років тому +1

    Very good

  • @gurmukhkahlon7138
    @gurmukhkahlon7138 6 років тому +2

    All.rounded.singer/writer.se.Didar.sandhu.g

  • @parwinderkhaira8269
    @parwinderkhaira8269 6 років тому +1

    Wow so nice

  • @gaganchotia5110
    @gaganchotia5110 5 років тому +1

    Ik dehkho bai sab de ser te pagga ne

  • @jagvirsingh8331
    @jagvirsingh8331 6 років тому +1

    Good song

  • @jhitaydsjhitayds4214
    @jhitaydsjhitayds4214 5 років тому +1

    Rang warinigaa pagga

  • @sidhurecords9290
    @sidhurecords9290 4 роки тому

    Very nice je

  • @cocwithnav6880
    @cocwithnav6880 6 років тому +1

    v god song

  • @halwinderrandhawa8241
    @halwinderrandhawa8241 4 роки тому

    V. Good

  • @jassikhangura4241
    @jassikhangura4241 5 років тому +1

    Good

  • @tarlochansidhu4870
    @tarlochansidhu4870 6 років тому +1

    Very good song

    • @singhsurme6708
      @singhsurme6708 5 років тому

      ਬਹੁਤ ਵਧੀਆਂ ਲੰਗੀਆ ਦੀਦਾਰ ਸੰਧੂ ਜੀ ਨੂੰ ਸੁਣ ਕੇ ਪੁਰਾਣੀਆ ਯਾਦਾਂ ਯਾਦ ਕਰਾ ਦਿਤੀ ਆ ।ਪੰਮਾ ਸਿੰਘ ਧਾਲੀਵਾਲ ਡਕਾਲਾ ।ਪਟਿਆਲਾ ।

  • @gurjitsidhul4982
    @gurjitsidhul4982 5 років тому +1

    Nice

  • @bilal-is2ez
    @bilal-is2ez 6 років тому +2

    Noori kinni cute lagdi. Sandhu ta Sandhu c.

  • @karmjeersingh2530
    @karmjeersingh2530 4 роки тому

    24 8 2020 🌷🌷👌👌👍👍

  • @rupindersinghgill7402
    @rupindersinghgill7402 6 років тому +2

    Man who is misbehaving might be thier JIJA haha

  • @karanbraich6667
    @karanbraich6667 3 роки тому

    Nyc

  • @davindergillgill4490
    @davindergillgill4490 4 роки тому +1

    mere kol aa

  • @jagirsingh7381
    @jagirsingh7381 4 роки тому

    Good vedeo

  • @ranjit900
    @ranjit900 7 років тому +3

    Bai jee tuhada dhanvaad kidan karaa ik supna sach karr taa

  • @GurjantSingh-iw3hf
    @GurjantSingh-iw3hf 4 роки тому +1

    Koi nesandhu varga

  • @gurdeepsarao5
    @gurdeepsarao5 4 роки тому

    ਜੰਮਣਾ ਨੀ ਮੁੜ ਕੇ ਦੀਦਾਰ ਵਰਗਾ

  • @NirmalSingh-se9tn
    @NirmalSingh-se9tn 3 роки тому

    Ek v admi da Sir naga nahi

  • @prabhjotsran5851
    @prabhjotsran5851 4 роки тому

    Os time koi bina pGg to ni disya

  • @KulwinderSingh-hd4kt
    @KulwinderSingh-hd4kt 4 роки тому

    Didar sadh subah da banda c

  • @iqbalsohal335
    @iqbalsohal335 5 років тому +1

    didar Sandhu dia koi Reesa nhi kr skda

  • @kulwindersidhu6631
    @kulwindersidhu6631 6 років тому

    ਅਪਣਾ ਨੰਬਰ ਦਿਉ ਜੀ

  • @dhillondhillon7779
    @dhillondhillon7779 5 років тому +1

    Didar sandhu vrga koi hor ni likh skda

    • @isharsingh3439
      @isharsingh3439 4 роки тому

      Didar sandhu de geet bahut dunge arth han

  • @gurmukhkahlon7138
    @gurmukhkahlon7138 5 років тому +1

    Good