An interview with the writer of na Maar jalma ve didar sandhu

Поділитися
Вставка
  • Опубліковано 9 вер 2024

КОМЕНТАРІ • 110

  • @koharsarkar39
    @koharsarkar39 7 років тому +16

    ਦੁਖ ਹੁੰਦਾ ਹੋੳੂ ਬਾਪੂ ਨੂੰ ਗੀਤ ਸੁਣ ਸੁਣ , ਨਾਲੇ ਥੋੜੀ ਖੁਸ਼ੀ ਵੀ

    • @GurcharanSingh-cu4tc
      @GurcharanSingh-cu4tc 5 років тому +2

      ਬਾਈ ਬਹੁਤ ਦੁਖ ਦੀ ਗਲ ਹੈ। ਕਿਸੇ ਦਾ ਹਕ ਕੋਈ ਹੋਰ ਹੀ ਖਾ ਗਿਅਆ।

  • @jassmeet9947
    @jassmeet9947 Місяць тому

    ਭਕਾਈ ਮਾਰ ਗਿਆ ਐਵੇਂ ਈ .. Rbb smatt bakhshe... Baaba

  • @jagsirsinghmehraj2429
    @jagsirsinghmehraj2429 6 років тому +12

    ਨਾਮ ਫੇਰ ਨੀ ਸਾਹਮਣੇ ਆਇਆ ਬਾਬਾ ਜੀ ਦਾ
    ਇੰਰਵਊ ਵਾਲੇ ਵੀਰ ਨੇ ਵੀ .......

  • @karamsingh1941
    @karamsingh1941 4 роки тому +3

    ਸਾਬਾਸ ਬਾਬਾ ਜੀ ਸਤਿ ਸ੍ਰੀ ਅਕਾਲ ਬਾਈ ਜੀ

  • @aryanrajivsinghal4517
    @aryanrajivsinghal4517 7 років тому +29

    ਬਹੁਤ ਹੀ ਮਾੜੀ ਗੱਲ । ਅੱਜ ਪਤਾ ਲੱਗਿਆ ਦੀਦਾਰ ਬਾਰੇ ਵੀ । ਹੋਰ ਵੀ ਪਤਾ ਨਹੀਂ ਅਜਿਹੇ ਕਿੰਨੇ ਕੁ ਸਿੰਗਰ ਹੋਣਗੇ, ਜਿਨ੍ਹਾਂ ਨੇ ਨਵੇਂ ਗੀਤਕਾਰਾਂ ਤੋੰ ਗੀਤ ਲੈਕੇ ਆਪਣੇ ਨਾਂ ਤੇ ਰਿਕਾਰਡ ਕਰਵਾਏ ਹੋਣੇ । ਅਸਲੀ ਹੱਕਦਾਰ ਮਨ ਮਾਰ ਕੇ ਬੈਠ ਜਾਂਦੇ ਨੇ, ਜੋ ਕਿ ਜਾਇਜ਼ ਨਹੀਂ ਹੈ । ਪਰ ਅੰਤ ਸਮੇਂ ਉਹੀ ਹੁੰਦਾ ਹੈ ਜੋ ਸਭ ਨਾਲ ਹੁੰਦਾ ਆਇਆ ਹੈ , ਕਿਸੇ ਦੇ ਮਿਹਨਤ ਦਾ ਮੁੱਲ ਆਪ ਲੈ ਜਾਣ ਵਾਲੇ ਕਿਹੜਾ ਸਦਾ ਲਈ ਅਮਰ ਹੋ ਜਾਣਗੇ । ਹਿਸਾਬ ਬਰਾਬਰ ਹੋ ਹੀ ਜਾਣਾ ਹੈ ।

    • @asingh2688
      @asingh2688 6 років тому +2

      aryan RajivSinghal
      ਯਾਰ ਸੱਚ ਵੀ ਹੋ ਸਕਦੀ ਏ ਬਾਬੇ ਦੀ ਗੱਲ
      ਝੂਠ ਵੀ
      ਬੜੇ ਸਿੰਗਰ ਦੇਖੇ ਆ ਇੰਜ ਹੱਕ ਮਾਰਦੇ ਨਿਕੇ ਗੀਤਕਾਰਾ ਦਾ
      ਪਰ ,ਬੜੀ ਵਾਰ ਝੂਠੇ ਦਾਅਵੇਦਾਰ ਵੀ ਸੁਣੇ ਆ
      ( khas karke a meri capy le gia wali story te bahut war suni
      Har pind hi hunda ik adha )
      ਤੇ ਜੇ ਤੇਰੇ ਚ ਕਲਾ ਸੀ ਫੇਰ ਬਾਅਦ ਚ ਕੋਈ ਹੋਰ ਓ ਹੋ ਜਿਆ ਗੀਤ ਕਿਓ ਨਹੀ ਲਿਖਿਆ ??
      ਅਸਲੀ ਗੱਲ ਜਾ ਰਬ ਨੂੰ ਪਤਾ
      ਜਾਂ ਕੁਝ ਹੱਦ ਪਿੰਡ ਵਾਲੇ ਦਸ ਸਕਦੇ ਆ
      ਇਸ vedio ਨੂੰ ਦੇਖ ਕੇ ਕੋਈ ਇਕਪਾਸੜ ਰਾਇ ਨਾ ਬਣਾਈ ਤੇ ਚੰਗਾ ਏ

    • @gymmotivations22877
      @gymmotivations22877 6 років тому +2

      Very bad.Baba ji tusi tan bahut Achhe likhari ho main Parnam

    • @bhawanjothari9262
      @bhawanjothari9262 6 років тому

      aryan RajivSinghal l.

  • @parvindersingh8720
    @parvindersingh8720 6 років тому +10

    Eh ne sachiyaan suchiyaan roohaan 🙏
    God bless you bappu ji 👍🙏

  • @HarpalSingh-zx1gv
    @HarpalSingh-zx1gv 3 роки тому +4

    Hanji sade pind de aa eh bajurag. Bht vadia a writer.

    • @sirataulakh5067
      @sirataulakh5067 3 роки тому

      ਵੀਰ ਜੀ ਇਹਨਾਂ ਦਾ ਮੋਬਾਇਲ ਨੰਬਰ ਦੇ ਦਿਓ ਪਲੀਜ,

  • @manjitsingh7488
    @manjitsingh7488 3 роки тому +4

    Didar sandhu ji ehne made bande nahi jine baba kehde jo aap hi ehna vadhia likhda howe oh kise da geet chori nahi kar sakda didar ta sadhu banda si

    • @sirataulakh5067
      @sirataulakh5067 3 роки тому

      ਮਨਜੀਤ ਜੀ ਇੰਨੀ ਗ੍ਰੰ ਟੀ ਨਾ ਦਿਓ, ਇੱਦਾ ਦੇ ਕਈ ਹੋਰ ਕਲਾਕਾਰ ਵੀ ਹੈਗੇ ਨੇ

  • @koursinghdesujodha3427
    @koursinghdesujodha3427 7 років тому +12

    ਦਿਲ ਨੂੰ ਬਹੁਤ ਦੁੱਖ ਹੋਇਆ ਇਹ ਸੁਣ ਕੇ ਕਿ ਇਹਨਾਂ ਸੋਹਣਾ ਗੀਤ ਲਿਖ ਕੇ ਵੀ ਪੱਲੇ ਕੁੱਝ ਨਹੀਂ ਪਿਆ l ਬਸ ਇਕ ਗੁਮਨਾਮ ਜਿੰਦਗੀ ਜੀ ਲਈ ਬੇਚਾਰੇ ਬਾਬੇ ਨੇ l
    ਕਿਰਪਾ ਕਰਕੇ ਬਾਬੇ ਦਾ ਨਾਮ ਤਾ ਦਸੋ l

    • @baljeetsangha8848
      @baljeetsangha8848  7 років тому

      KOUR SINGH DESU JODHA babe da nai ha surjit Singh daroli Bhai

  • @sukhjindersinghdhaliwal9017
    @sukhjindersinghdhaliwal9017 4 роки тому +5

    ਬਾਬਾ ਜੀ ਤੇਰੇ ਨਾਲ ਧੱਕਾ ਹੋਇਆ ਜਿਹੜੀ ਕਾਪੀ ਤੂੰ ਛੱਡਿਆ ਉਸ ਸਾਰੇ ਗੀਤ ਤੇਰੇ ਹੀ ਸੀ ਜੋੜੀ ਜਦੋ ਚੁਬਾਰੇ ਚੜਦੀ ਹੋਰ ਬਹੁਤ ਗੀਤ ਸ਼ਰਮ ਕਰ ਬਾਬਾ ਐਵੇਂ ਨਹੀਂ ਝੂਠ ਬੋਲ ਕੇ ਕੀ ਮਿਲਦਾ 1.2 ਨੂੰ ਛੱਡ ਦੀਦਾਰ ਸੂੰਧ ਜੀ ਨੇ ਗਾਣਾ ਕਿਸੇ ਗਾਣੇ ਹੀ ਨਹੀਂ ਗਾਏ ਜਿਹੜੇ ਗਾਇਕ ਦੇ ਗੀਤਾਂ ਐਫਲ ਸਰਚ ਉਹਨਾਂ ਦੇ ਮਰਨ ਤੋਂ ਬਾਅਦ ਹੁੰਦੀ ਆ ਉਹ ਭਰੋਵਾਲ ਦੀਦਾਰ ਜੱਟ 28ਸਾਲ ਹੋਗੇ ਦੀਦਾਰ ਨੂੰ ਦੁਨੀਆਂ ਤੋਂ ਗਏ ਨੂੰ ਪਿੰਡ ਵਾਸੀਆਂ ਨੂੰ ਪੁੱਛੋ ਕਿਹੜੇ ਗਾਇਕਾਂ ਦੇ ਨਾਂ ਤੇ ਸ਼ੜਕਾਂ ਦੇ ਨਾਂ ਰੱਖੇ ਮੈਂ ਉਸ ਵਰਗੇ ਮਹਾਨ ਇਨਸਾਨ ਮਿਲਣ ਦਾ ਮੌਕਾ ਹੀ ਨਹੀਂ ਮਿਲਿਆ ਕੀ ਦਰਸ਼ਨ ਵੀ ਨਹੀਂ ਹੋਏ ਛੋਟੇ ਸੀ ਪਰ ਉਹਨਾਂ ਦੇ ਗੀਤਾਂ ਮੇਰੇ ਤੇ ਕੀ ਯਾਦੂ ਮੈਂ ਦੀਦਾਰ ਸੂੰਧ ਜੀ ਤੋਂ ਬਿਨਾਂ ਕਿਸੇ ਦੇ ਗਾਣੇ ਨਹੀਂ ਸੁਣਦਾ 207ਗੀਤ ਹਨ ਸਾਰੇ ਅੱਜ ਤੱਕ ਦੀਦਾਰ ਨੂੰ ਗਾਇਕ ਨੇ ਗੀਤਕਾਰ ਨੇ ਰੱਜ ਕੇ ਪਿਆਰ ਕਰਦੇ ਤੂੰ ਕਿਹੜੇ ਗੀਤਾਂ ਦੀ ਗੱਲ ਕਰਦੇ ਹੋ ਹੁਣ ਤੁਸੀਂ ਹੋਰ ਕਿਹੜੇ ਗਾਇਕਾਂ ਗੀਤ ਦਿੱਤੇ ਆ ਮੇਰਾ ਨੰਬਰ 9653107944

  • @blessing9986
    @blessing9986 Місяць тому

    Babe ek geet te hit ni hoea oh kamal ci

  • @deolarts8958
    @deolarts8958 6 років тому +15

    ਬਾਈ ਜੀ, ਇਹਨਾਂ ਬਜ਼ੁਰਗਾਂ ਦਾ ਨੰਬਰ ਨਹੀਂ ਕਿਤੋੰ ਮਿਲ ਸਕਦਾ? ਸਾਡੇ ਪਿੰਡੋਂ ਰਿਸ਼ਤੇਦਾਰੀ ਹੈ ਡਰੋਲੀ ਭਾਈ ਕੀ।ਮੈਂ ਬਜ਼ੁਰਗ ਦੀ ਹੈਲਪ ਕਰਨੀ ਚਾਹੁੰਦਾ ਹਾਂ!

    • @baljeetsangha8848
      @baljeetsangha8848  6 років тому

      jagraj deol veer ji we don’t have phone number but his name is Surjeet Singh

    • @sukjeetsingh4783
      @sukjeetsingh4783 2 роки тому

      ਮਿਲਜੂਗਾ ਦੱਸੋ ਵੀਰ

  • @GurdeepSingh-ly6uj
    @GurdeepSingh-ly6uj 4 роки тому

    Babe di awaaz bahut kaint aa mn nu moh gi

  • @hardeepbawa1890
    @hardeepbawa1890 8 років тому +8

    thanks for this interview

  • @banthrecords3631
    @banthrecords3631 6 років тому +2

    baba ji tusi great ho

  • @avtar781
    @avtar781 Рік тому

    ਗੱਲਾਂ ਦੀਦਾਰ ਸੰਧੂ ਦੀਆਂ 🙏

  • @amansona8205
    @amansona8205 5 років тому +1

    God bless you good writer

  • @moonlight-zg8vx
    @moonlight-zg8vx 4 роки тому

    uncle hona da mann e bhar gya yaad krdean kahaani

  • @bhushansharma9342
    @bhushansharma9342 7 років тому +6

    most of the writer faces this problem

  • @gurdipdehar7070
    @gurdipdehar7070 Рік тому +1

    ਦੀਦਾਰ ਸੰਧੂ ਨੇ ਬਹੁੱਤ ਧੱਕਾ ਕੀਤਾ ਹੰਕਾਰੀ ਬੰਦਾਂ ਸੀ।

  • @gurindersidhu2722
    @gurindersidhu2722 5 років тому +1

    Baba ji tusi great ho, pr dukh hoeya tuhadi story sunke, mein ta fan c didar da je usne sach ch ek kita ta bahut madi gall hai didar sandhu nu eh nahi karna chahida c

  • @manpreetdhillon3410
    @manpreetdhillon3410 5 років тому +1

    Bhut dukh hoya babu ji ve didar sandhu aho je ve se

  • @Bhangujatt3191
    @Bhangujatt3191 6 років тому +1

    dhan bapu ji dhan

  • @blessing9986
    @blessing9986 Місяць тому

    Baba tere verge bhout ci os kol famus hon lai changa banda labba line lagi ci geetkaran di os piche per oh kise de geet ni gaunda ci

  • @jasranmehra9836
    @jasranmehra9836 6 років тому +1

    Bhut madha hoya

  • @ashokdoger2055
    @ashokdoger2055 4 роки тому +1

    Bhai tokha Kita dedar sandu g ne babe nal

  • @satpalgillgill6723
    @satpalgillgill6723 3 роки тому +1

    Me tn bai da nam e pehli bar sunia bt Dedar de kol bhut vadhia khajana c..oh es tra ni kr skda
    ..

  • @worldwide875
    @worldwide875 7 років тому

    Enjoy the interview very informative .i collect 78RPM Punjabi record's

  • @jassibuttar7181
    @jassibuttar7181 6 років тому +1

    babe d a last antra v changa poora

  • @TV-ku5wk
    @TV-ku5wk 5 років тому +2

    ਸਰਾਂ ਸਾਹਬ ਸ਼ਮਸ਼ੇਰ ਸੰਧੂ ਨੇ ਮੇਰਾ ਗੀਤ ਲੱਕ ਟੁਣੂ ਟੁਣੂ ਆਪਣਾ ਨਾਂ ਪਾ ਕੇ ਬਿੰਦਰਖੀਏ ਨੂੰ ਰਿਕਾਰਡ ਕਰਵਾ ਦਿੱਤਾ ਸੀ ।ਨਲਾਇਕ ਸੰਧੂ

  • @gurcharansingh9770
    @gurcharansingh9770 6 років тому +4

    Kalian (Geet) Jo Manak ne gayian ne oh sarian S. Hazoora Singh ji Grewal Pind Butahri (Ludhiana) diian likhian ne 100% true bai g

  • @rattanjhandianrattan4839
    @rattanjhandianrattan4839 5 років тому

    Kyea bat ha g

  • @koharsarkar39
    @koharsarkar39 7 років тому +11

    ਝਿੜਕ ""ਡੜੌਲ਼ੀ" ਵਾਲਿਅਾ , ਮੇਰੇ ਚੇਹਰੇ ਦਾ ਖਾ ਗੲੀ ਨੂਰ

  • @gurmailsingh4309
    @gurmailsingh4309 5 років тому +1

    Ehe singer eada hi kardey ne writer de nall .

  • @KuldeepSingh-qd4nw
    @KuldeepSingh-qd4nw 6 років тому +1

    ਭਾਈ ਸਾਹਬ ਮੈਨੂੰ ਤੁਸੀਂ ਸਹੀ ਲੱਗਦੇ ਓ।ਕਿਉਂਕਿ ਤੁਹਾਡੇ ਵੇਲੇ ਜਿਆਦਾਤਰ ਲੋਕ ਭੋਲੇ ਤੇ ਸਾਫ ਦਿਲ ਹੁੰਦੇ ਸੀ।ਮੈ 1979 ਚ 12 ਸਾਲ ਦਾ ਸੀ।ਮੈ ਵੇਖੇ ਆ ਓਦੋ ਲੋਕ ਅੱਜ ਵਾਂਗੂੰ ਨਹੀ ਸੀ।ਮਗਰ ਲੱਗ ਜਾਂਦੇ ਸੀ।
    ਕੁਸ਼ ਕ ਲੋਕ ਸੀ ਜੋ ਬਾਹਰ ਅੰਦਰ ਆਉਂਦੇ ਜਾਦੇ ਸੀ।ਉਹ ਚਲਾਕੀ ਵੀ ਸਿੱਖ ਜਾਂਦੇ ਸੀ।

  • @Punjabienglishtutor
    @Punjabienglishtutor 6 років тому +4

    ਭਾਈ ਨਾਮ ਤਾਂ ਤੁਸੀਂ ਵੀ ਨੀਂ ਲਿਖਿਆ

    • @sirataulakh5067
      @sirataulakh5067 3 роки тому

      ਓ ਵੀਰ ਜੀ ਸਾਰੀ ਇੰਟਰਵਿਊ ਸੁਣੋ, ਨਾਂ ਵਾਲਾ ਅੰਤਰਾ ਦੀਦਾਰ ਖਚ੍ਹ ਨੇ ਕਟ ਦਿੱਤਾ ਸੀ,

  • @sirataulakh5067
    @sirataulakh5067 3 роки тому

    ਮੈਂ ਅੱਜ ਤੋਂ ਬਾਅਦ ਦੀਦਾਰ ਚਵਲ ਦਾ ਕੋਈ ਗੀਤ ਨਹੀਂ ਸੁਣਨਾ, ਅਹਿ ਸਾਣ ਫਰਾਮੋਸ਼

  • @mannusandhu3637
    @mannusandhu3637 2 роки тому

    73 ch traali Bapu
    Jhakkaddd jyada nhi vdd taa

  • @Umesh-hl2ve
    @Umesh-hl2ve 7 років тому +2

    didar sandhu di zameer bare pata laga .........a great singer ha ha

  • @TATATALKCH
    @TATATALKCH 4 роки тому

    baba ji de naam te ate zindgi te main movie likhi hai
    but oni der puri ni honi jini der baba ji milde nahi

  • @dhillondillon320
    @dhillondillon320 5 років тому

    intrvies

  • @happysidhu496
    @happysidhu496 6 років тому +1

    I am so miserable,,,,,

  • @krn_70
    @krn_70 7 місяців тому

    Eh bapu g kon ne ?????

  • @tarsembumrah9421
    @tarsembumrah9421 6 років тому

    The song proved to be a smash hit but what a pity Dedar Sandhu did not mention the name of the writer. It was nothing short of plagiarism. And Sir, you too have not disclosed the name of the interviewee. What was the hitch?

  • @zimidarabus5414
    @zimidarabus5414 5 років тому +1

    Ehde ch Didar da kee kasoor c yaar? ,company odo jo krdi c bs final c

  • @guruword8378
    @guruword8378 6 років тому

    nice

  • @TATATALKCH
    @TATATALKCH 4 роки тому

    contect krna hai ji baba ji u r great ,please mera conectkt krwa do ,

  • @koharsarkar39
    @koharsarkar39 8 років тому +3

    bapu kahaani bri lami saii janda

    • @surjeetbrar4804
      @surjeetbrar4804 7 років тому

      ਬਹੁਤ ਵਧਿਆ ਲਿਖਿਆ ਜੀ

  • @manrajmaan2364
    @manrajmaan2364 7 років тому

    bapu ji sahi kiha tusi writer nal injh hi hunda

  • @yudhveercheema3031
    @yudhveercheema3031 6 років тому +1

    Jhoot v ho skda sach v..kuch ni keh skde

  • @charanjeetSingh-kf3np
    @charanjeetSingh-kf3np 5 років тому

    Rab rakha baba tera ve nam waheguru app he jandea he

  • @kakaaakash
    @kakaaakash 6 років тому +1

    ਵੀਰ ਜੀ ਜਿਹਨੇ ਆਹ ਵੀਡੀਓ upload ਕੀਤਾ ਉਹਨੂੰ ਬੇਨਤੀ ਆ ਕਿ ਇਸ ਬਜੁਰਗ ਦਾ contact no. ਦੇਓ plz I'm music director so plz contact me ਜਾ ਇਸ ਬਾਬੇ ਦਾ ਨੰਬਰ send ਕਰਦੋ

  • @munnabaimbbs159
    @munnabaimbbs159 6 років тому +1

    Sala jehda star ban janda duje nu fuddu e samjhan lag janda.... Kina sohna song aa buhat sunya meh.... Per ajj pta laga likhya kis ne aa... Ji oh bapu buhat sohni cheez likhi aa

  • @ManoharLal-uo5tg
    @ManoharLal-uo5tg 5 років тому +1

    Singer sare writer naal edan hi karde.......sab hrami

  • @gurtejsingh9476
    @gurtejsingh9476 6 років тому

    y g tusi no. kyu ni dss de bappu g da

  • @surjitsinghjeet2018
    @surjitsinghjeet2018 7 років тому +1

    plz bazurg geetkar da na pta tan dasso g

  • @HonneyBandesha
    @HonneyBandesha 5 років тому

    Bai ji sir da number ja address mill sakda ji

  • @hugochavez5123
    @hugochavez5123 3 роки тому

    Ehna bajurgaan da na ki ae, ki koi das sakda please

  • @maninderjakhu701
    @maninderjakhu701 3 роки тому

    Bapuu ji da adres ja ph no mill sakda

  • @dhillondillon320
    @dhillondillon320 5 років тому +1

    yr jhouth v boln lgya yr os insan da nam lainda jis ne sadip hitt kita

  • @kirpalsingh1611
    @kirpalsingh1611 3 роки тому

    DEAR BALJEET SNNGHA --APNA NUMBER MENU BHEJ MAIN CALL KRAN .KIRPAL SINGH 12JAN2021.TUESDAY.

  • @GurvinderSingh-xe1sk
    @GurvinderSingh-xe1sk 3 роки тому

    Budha sathya gya

  • @kirpalsingh1611
    @kirpalsingh1611 3 роки тому

    DEAR BALEET SSNGH TRY TO CALL ME.I WILL WAIT YOUR.KIRPAL SiNGH.

  • @Bhangujatt3191
    @Bhangujatt3191 6 років тому

    bapu ji da number devo ji

    • @ramkarnsran4214
      @ramkarnsran4214 4 роки тому

      Salyaa tianu both laga. Lest geet last antra Sona Tu BNA de

  • @rocksharma4409
    @rocksharma4409 6 років тому

    Ki Baba ji De Geet Mohammad Sadiq Ne Gae Han Je Gae He Tan Kehde 2

  • @jaswindersingh2801
    @jaswindersingh2801 2 роки тому

    A sara gap a ji

  • @asingh2688
    @asingh2688 6 років тому

    ਯਾਰ ਸੱਚ ਵੀ ਹੋ ਸਕਦੀ ਏ ਬਾਬੇ ਦੀ ਗੱਲ
    ਝੂਠ ਵੀ
    ਬੜੇ ਸਿੰਗਰ ਦੇਖੇ ਆ ਇੰਜ ਹੱਕ ਮਾਰਦੇ ਨਿਕੇ ਗੀਤਕਾਰਾ ਦਾ
    ਪਰ ,ਬੜੀ ਵਾਰ ਝੂਠੇ ਦਾਅਵੇਦਾਰ ਵੀ ਸੁਣੇ ਆ
    ( khas karke a meri capy le gia wali story te bahut war suni
    Har pind hi hunda ik adha )
    ਤੇ ਜੇ ਤੇਰੇ ਚ ਕਲਾ ਸੀ ਫੇਰ ਬਾਅਦ ਚ ਕੋਈ ਹੋਰ ਓ ਹੋ ਜਿਆ ਗੀਤ ਕਿਓ ਨਹੀ ਲਿਖਿਆ ??
    ਅਸਲੀ ਗੱਲ ਜਾ ਰਬ ਨੂੰ ਪਤਾ
    ਜਾਂ ਕੁਝ ਹੱਦ ਪਿੰਡ ਵਾਲੇ ਦਸ ਸਕਦੇ ਆ
    ਇਸ vedio ਨੂੰ ਦੇਖ ਕੇ ਕੋਈ ਇਕਪਾਸੜ ਰਾਇ ਨਾ ਬਣਾਈ ਤੇ ਚੰਗਾ ਏ

    • @gurdipdehar7070
      @gurdipdehar7070 6 років тому

      ਸਲਾਮ

    • @gurcharansinghuk6946
      @gurcharansinghuk6946 5 років тому +2

      ,ੲਿਹਨਾ ਦੀ ਕਲਮ ਤੋ ਕਿਨੇ ਗੀਤ ਰਿਕਾਰਡ ਹੋੲੇ ਅਾਜੀ ਬਾਕੀ ਜੇ ਪਹਿਲਾ ਨਹੀ ਹੋੲੇ ਚਲੋ ੲਿਕ ਤਾ ਹੋ ਗਿਅਾ

    • @yadvindermann4334
      @yadvindermann4334 4 роки тому

      ਇਹ ਬੰਦਾ ਸੱਚਾ ਮੇਰੇ ਪਿੰਡ ਦੇ ਮੁੰਡੇ ਦੇ ਗੀਤਾ ਵਿਚ ਵੀ ਕਿਸੇ ਹੋਰ ਬੰਦੇ ਆਵਦਾ ਨਾ ਪਾ ਦਿਤਾ ਹੈ

  • @Maandogkennel2998
    @Maandogkennel2998 6 років тому +1

    Very bad

  • @manjitsingh7488
    @manjitsingh7488 3 роки тому

    Bai ji didar bare galt nahi bolna mehrbani ji

    • @sirataulakh5067
      @sirataulakh5067 3 роки тому

      ਕਿਉ ਕਿ ਉਸਨੇ ਬੜਾ ਚੰਗਾ ਕੰਮ ਕੀਤਾ ਹੈ

  • @sadhud9127
    @sadhud9127 7 років тому

    uhin mari janda bhkai

  • @dhillondillon320
    @dhillondillon320 5 років тому

    fake aa

  • @bhushansharma9342
    @bhushansharma9342 7 років тому +1

    most of the writer faces this problem

  • @bhushansharma9342
    @bhushansharma9342 7 років тому

    most of the writer faces this problem