Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਦੀਦਾਰ ਸੰਧੂ ਸਾਬ੍ਹ ਦੀ ਗਾਇਕੀ ਅਤੇ ਲੇਖਣੀ ਨੂੰ ਸਲਾਮ ਹੈ। ਮਾਂ ਬੋਲੀ ਪੰਜਾਬੀ ਜਿੰਦਾਬਾਦ।
❤❤ਬਾ ਕਮਾਲ ਕਲਮ ਸੀ ਦੀਦਾਰ ਜੀ ਕੋਲ ਸਾਡੇ ਪਿੰਡਾ ਦਾ ਸਾਫ ਜਿਹਾ ਕਲਚਰ
ਕੋਈ ਜਵਾਬ ਨੀ ਦਿਦਾਰ ਸੰਧੂ ਦੀ ਲੇਖਣੀ ਦਾ ਤੇ ਗਾਇਕੀ ਦੀ ਸੁਪਰ ਸਟਾਰ ਪੰਜਾਬੀ ਗਾਇਕੀ ਦਾ ਅੱਜ ਵੀ ਜਿਉਂਦਾ ਐ ਦਿਦਾਰ ਸਾਡੇ ਦਿਲਾਂ ਵਿੱਚ
ਬਹੁਤ ਵਧੀਆ ਗਾਣੇ, ਸੁਣ ਕੇ ਉਹ ਜਵਾਨੀ ਦੇ ਦਿਨ ਯਾਦ ਆ ਜਾਂਦੇ, ਬੜਾ ਮਜਾ ਆਉਦਾ
ਬੇ-ਮਿਸਾਲ,ਬਾ-ਕਮਾਲ ਅਤੇ ਸਾਦਗੀ ਵਾਲਾ ਗਾਇਕ ----------ਦੀਦਾਰ ਸੰਧੂ 😊
ਵਾਹੋ ਦੀਦਾਰ ਸਿੰਘ ਸੰਧੂ ਕਲਾਂਕਾਰ ਜੀ ਐਕਟਰ ਭਾਈ ਸਾਹਿਬ ਜੀ।
ਦੇਸੀ ਘਿਉ ਵਰਗੇ ਦੀਦਾਰ ਸੰਧੂ ਦੇ ਗੀਤ ਜਿਨਾ ਮਰਜੀ ਸੁਣੀ ਜਾਓ ਵੱਖਰਾ ਈ ਨਜ਼ਾਰਾ ਐ ਦੀਦਾਰ ਦੇ ਗੀਤਾਂ ਦਾ ।
ਇੱਕ ਵਾਰੀ ਰੁੱਸ ਮਿੱਤਰਾਂ ਦੀਦਾਰ ਸੰਧੂ ਬੀਬਾ ਸੁਨੇਹਲਤਾ❤
ਦੀਦਾਰ ਸੰਧੂ ਵਰਗਾਂ ਕੋੲੀ ਗੀਤਕਾਰ ਨਹੀ ਬਣ ਸਕਦਾ ਲਿਖਾਰੀ ਤਾਂ ਬਹੁਤ ਬਣੇ ਫਿਰਦੇ ਨੇ ੲਿਹਦੇ ਵਰਗੀ ਖੋਜ ਨਹੀ ਸਕਦੇ
Punjab aa bot kujj ho skda singer bot ne
Zzze😮v❤@@GurpreetSingh-f8m1r
ਹੋਵੇ ਕੋਈ ਦੀਦਾਰ ਵਰਗਾ 💯🙏🌹🙏
ਦਿਲ ਵਿੱਚ ਵੱਸਦਾ ਦੀਦਾਰ ਸੰਧੂ
ਦੀਦਾਰ ਸੰਧੂ ਅਜੇ ਵੀ ਦਿਲਾਂ ਵਿੱਚ ਵੱਸਦਾ ਹੈ
ਦੀਦਾਰ ਦੇ ਗੀਤ ਦੇਸੀ ਘਿਉ ਵਾਂਗ ਮਨ ਦਾ ਥਕੇਵਾਂ ਲਾਹ ਦਿੰਦੇ ਆ
ਦੀਦਾਰ ਸੰਧੂ ਤੇ ਪਰਮਿੰਦਰ ਸੰਧੂ ਦੀ ਬੇਮਿਸਾਲ ਜੋੜੀ
ਜੋੜੀ ਤਾਂ ਦੀਦਾਰ ਸੰਧੂ ਦੀ ਸਨੇਹਲਤਾ ਨਾਲ ਸੀ ਜੇ ਨਾ ਟੁੱਟਦੀ ਤਾਂ ਗੱਲ ਕੁੱਝ ਹੋਰ ਹੀ ਹੋਣੀ ਸੀ
ਦੀਦਾਰ ਸੰਧੂ ਸੰਧੂ ਸੀ।ਜਿਨੇ ਵੀ ਗੀਤ ਸੁਣੇ ਹਿੱਕ ਨਾਲ ਲਾਕੇ ਸੁਣੇ ਨੇ। ਅੱਧੀ ਰਾਤ ਗਈ ਮੇਰੀ ਮਾਹੀਂ ਮਾਹੀਂ ਕਹਿੰਦੀ ਦੀ ਜ਼ੁਬਾਨ ਸੁੱਕ ਗਈ। ਬਹੁਤ ਮਨ ਖ਼ੁਸ਼ ਕਰਨ ਵਾਲੇ ਗੀਤ ਗਾਏ ਹਨ।
ਬਹੁਤ ਵਧੀਆ ਗ਼ੀਤ ਹੈ ਜੀ ❤ ਦੀਦਾਰ ਦੇ ਸਾਰੇ ਗੀਤ ਹਿੱਟ ਸੀ ਜ਼ੀ ਸੁਣ ਕੇ ਟੈਂਸ਼ਨ ਦੂਰ ਹੋ ਜਾਂਦੀ ਹੈ ਜੀ 🙏 🙏♥️
3:03
@@hardevgill4454 Thank you ji
😅
Ji
@@beantsingh1369 ok
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼
ਵਾਹ ਜੀ ਵਾਹਪ੍ਰਮਿੰਦਰ ਸੰਧੂ ਇੱਕ ਵਾਰੀ ਰੁੱਸ ਮਿੱਤਰਾ
ਦੀਦਾਰ ਸੰਧੂ the great
ਬਹੁਤ ਵਧੀਆ ਗੀਤ ਨੇ ਜੀ
ਬਹੁਤ ਵਧੀਆ ਢੰਗ ਨਾਲ ਪੇਸ਼
Patti pattni de wishy te geet Didar warge suthre koi hor ne likh sakyaPhoolan de guldast wargi naar teri da cha ve tainu bukda wekhna ho ke shrabi a ve. Wah kiya baat aaLegend ❤❤❤
ਬਹੁਤ ਵਧੀਆ ਜੀ
ਹੁਣ ਦੇ ਜਵਾਕਾਂ ਨੂੰ ਟਿੱਬਾ ਨੀ ਪਤਾਂ ਹੋਣਾ ਘਟਾਂ ਵਰਨੀ ਤਾਂ ਦੂਰ ਦੀ ਗੱਲ ਹੈ
ਦੀਦਾਰ ਸੰਧੂ ਕੁਲਦੀਪ ਕੋਰ ਬਹੁਤ ਵਧੀਆ ਗੀਤ ਹਨ good ji Slough
Sirra song c jaata tere
ਸਦਾ ਬਹਾਰ ਗੀਤ
ਗੁੱਡ ਲੱਕ ਗੀਤ
Very very nice didar Sandhu ji
Didar ji de gane jma mohabre e aa
Besmisaal ਲਿਖਿਆ ਹੈ bemisaal ਲਿਖਣਾ ਚਾਹੀਦਾ ਜੀ
......... amazing and incredible-----👋👋👋👋👋
ਆ ਚੀਜ਼ ghint a
I love it ❤❤❤❤
Thank you ❤❤❤❤❤
Very good song bae ji ❤❤❤❤❤
Very nice song g
Very nice song
ਗੀਤਾਂ ਦਾ ਸਿਵ ??😢😢😢😢😢😢
❤❤❤❤❤❤❤❤❤❤❤
Didar Sandhu amazing lyrics no one can use like this
OLD IS GOLD❤❤❤❤❤❤❤
ਸ ਗੁਰਪਾਲ ਸਿੰਘ ਦਿਆਲ ਪੁਰਾ ਮਿਰਜਾ
Very nice songs evergreen
Very. Good. Sab. Ji
All song very nyc
Super star jori
❤❤❤❤
Legend never died
❤❤😊
Old is Gold ❤❤❤❤❤
Good
❤
Lajaab
Old is gold
Very good nice song
🚜🥀♥️✌️
ਦਿਦਾਰ ਸੰਧੂ ਦੇ ਗੀਤ ਬੇਮਿਸਾਲ ਨੇ ਪਰ ਜੋ ਯੂ ਟੂਬ ਤੇ ਪੇਸ ਕਰਦੇ ਹਨ ਤੋੜ ਕੇ ਨਾਪੇਸ ਨਾ ਕਰੋ ਜੀ
Naban no din purana so din old is gold
Sandu. Warga. Hor.aòuna.i.miss.u.
Nice
i miss you Didar Sindhu g .
Yar koi WhatsApp group hai in songs ka
Sr gurpal singh Pawar dialpura mirza bathinda
Music 🎵🎶 lives on after death
॥.. ।।।।।।।.. ....AQQQQ bbbbbbbb bssssssB, bvbvb bbv nhiiiiii bv xbbobbhcvbbbvhgbg nhiiiiii hubvbvbbb
Nzer mahmdaed some kad de rural te wuteaa
Hello
Harbans.maur.good.difdar.sandhu
❤🎉❤
I love it ❤❤❤❤❤
❤❤❤❤❤❤❤❤❤❤❤❤
❤❤❤❤❤
Old is Gold♥️♥️♥️
ਦੀਦਾਰ ਸੰਧੂ ਸਾਬ੍ਹ ਦੀ ਗਾਇਕੀ ਅਤੇ ਲੇਖਣੀ ਨੂੰ ਸਲਾਮ ਹੈ। ਮਾਂ ਬੋਲੀ ਪੰਜਾਬੀ ਜਿੰਦਾਬਾਦ।
❤❤ਬਾ ਕਮਾਲ ਕਲਮ ਸੀ ਦੀਦਾਰ ਜੀ ਕੋਲ ਸਾਡੇ ਪਿੰਡਾ ਦਾ ਸਾਫ ਜਿਹਾ ਕਲਚਰ
ਕੋਈ ਜਵਾਬ ਨੀ ਦਿਦਾਰ ਸੰਧੂ ਦੀ ਲੇਖਣੀ ਦਾ ਤੇ ਗਾਇਕੀ ਦੀ ਸੁਪਰ ਸਟਾਰ ਪੰਜਾਬੀ ਗਾਇਕੀ ਦਾ ਅੱਜ ਵੀ ਜਿਉਂਦਾ ਐ ਦਿਦਾਰ ਸਾਡੇ ਦਿਲਾਂ ਵਿੱਚ
ਬਹੁਤ ਵਧੀਆ ਗਾਣੇ, ਸੁਣ ਕੇ ਉਹ ਜਵਾਨੀ ਦੇ ਦਿਨ ਯਾਦ ਆ ਜਾਂਦੇ, ਬੜਾ ਮਜਾ ਆਉਦਾ
ਬੇ-ਮਿਸਾਲ,ਬਾ-ਕਮਾਲ ਅਤੇ ਸਾਦਗੀ ਵਾਲਾ ਗਾਇਕ ----------ਦੀਦਾਰ ਸੰਧੂ 😊
ਵਾਹੋ ਦੀਦਾਰ ਸਿੰਘ ਸੰਧੂ ਕਲਾਂਕਾਰ ਜੀ ਐਕਟਰ ਭਾਈ ਸਾਹਿਬ ਜੀ।
ਦੇਸੀ ਘਿਉ ਵਰਗੇ ਦੀਦਾਰ ਸੰਧੂ ਦੇ ਗੀਤ ਜਿਨਾ ਮਰਜੀ ਸੁਣੀ ਜਾਓ
ਵੱਖਰਾ ਈ ਨਜ਼ਾਰਾ ਐ ਦੀਦਾਰ ਦੇ ਗੀਤਾਂ ਦਾ ।
ਇੱਕ ਵਾਰੀ ਰੁੱਸ ਮਿੱਤਰਾਂ
ਦੀਦਾਰ ਸੰਧੂ ਬੀਬਾ ਸੁਨੇਹਲਤਾ❤
ਦੀਦਾਰ ਸੰਧੂ ਵਰਗਾਂ ਕੋੲੀ ਗੀਤਕਾਰ ਨਹੀ ਬਣ ਸਕਦਾ ਲਿਖਾਰੀ ਤਾਂ ਬਹੁਤ ਬਣੇ ਫਿਰਦੇ ਨੇ ੲਿਹਦੇ ਵਰਗੀ ਖੋਜ ਨਹੀ ਸਕਦੇ
Punjab aa bot kujj ho skda singer bot ne
Zzze😮v❤@@GurpreetSingh-f8m1r
ਹੋਵੇ ਕੋਈ ਦੀਦਾਰ ਵਰਗਾ 💯🙏🌹🙏
ਦਿਲ ਵਿੱਚ ਵੱਸਦਾ ਦੀਦਾਰ ਸੰਧੂ
ਦੀਦਾਰ ਸੰਧੂ ਅਜੇ ਵੀ ਦਿਲਾਂ ਵਿੱਚ ਵੱਸਦਾ ਹੈ
ਦੀਦਾਰ ਦੇ ਗੀਤ ਦੇਸੀ ਘਿਉ ਵਾਂਗ ਮਨ ਦਾ ਥਕੇਵਾਂ ਲਾਹ ਦਿੰਦੇ ਆ
ਦੀਦਾਰ ਸੰਧੂ ਤੇ ਪਰਮਿੰਦਰ ਸੰਧੂ ਦੀ ਬੇਮਿਸਾਲ ਜੋੜੀ
ਜੋੜੀ ਤਾਂ ਦੀਦਾਰ ਸੰਧੂ ਦੀ ਸਨੇਹਲਤਾ ਨਾਲ ਸੀ ਜੇ ਨਾ ਟੁੱਟਦੀ ਤਾਂ ਗੱਲ ਕੁੱਝ ਹੋਰ ਹੀ ਹੋਣੀ ਸੀ
ਦੀਦਾਰ ਸੰਧੂ ਸੰਧੂ ਸੀ।ਜਿਨੇ ਵੀ ਗੀਤ ਸੁਣੇ ਹਿੱਕ ਨਾਲ ਲਾਕੇ ਸੁਣੇ ਨੇ। ਅੱਧੀ ਰਾਤ ਗਈ ਮੇਰੀ ਮਾਹੀਂ ਮਾਹੀਂ ਕਹਿੰਦੀ ਦੀ ਜ਼ੁਬਾਨ ਸੁੱਕ ਗਈ। ਬਹੁਤ ਮਨ ਖ਼ੁਸ਼ ਕਰਨ ਵਾਲੇ ਗੀਤ ਗਾਏ ਹਨ।
ਬਹੁਤ ਵਧੀਆ ਗ਼ੀਤ ਹੈ ਜੀ ❤ ਦੀਦਾਰ ਦੇ ਸਾਰੇ ਗੀਤ ਹਿੱਟ ਸੀ ਜ਼ੀ ਸੁਣ ਕੇ ਟੈਂਸ਼ਨ ਦੂਰ ਹੋ ਜਾਂਦੀ ਹੈ ਜੀ 🙏 🙏♥️
3:03
@@hardevgill4454 Thank you ji
😅
Ji
@@beantsingh1369 ok
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼
ਵਾਹ ਜੀ ਵਾਹ
ਪ੍ਰਮਿੰਦਰ ਸੰਧੂ ਇੱਕ ਵਾਰੀ ਰੁੱਸ ਮਿੱਤਰਾ
ਦੀਦਾਰ ਸੰਧੂ the great
ਬਹੁਤ ਵਧੀਆ ਗੀਤ ਨੇ ਜੀ
ਬਹੁਤ ਵਧੀਆ ਢੰਗ ਨਾਲ ਪੇਸ਼
Patti pattni de wishy te geet Didar warge suthre koi hor ne likh sakya
Phoolan de guldast wargi naar teri da cha ve tainu bukda wekhna ho ke shrabi a ve. Wah kiya baat aa
Legend ❤❤❤
ਬਹੁਤ ਵਧੀਆ ਜੀ
ਹੁਣ ਦੇ ਜਵਾਕਾਂ ਨੂੰ ਟਿੱਬਾ ਨੀ ਪਤਾਂ ਹੋਣਾ ਘਟਾਂ ਵਰਨੀ ਤਾਂ ਦੂਰ ਦੀ ਗੱਲ ਹੈ
ਦੀਦਾਰ ਸੰਧੂ ਕੁਲਦੀਪ ਕੋਰ ਬਹੁਤ ਵਧੀਆ ਗੀਤ ਹਨ good ji Slough
Sirra song c jaata tere
ਸਦਾ ਬਹਾਰ ਗੀਤ
ਗੁੱਡ ਲੱਕ ਗੀਤ
Very very nice didar Sandhu ji
Didar ji de gane jma mohabre e aa
Besmisaal ਲਿਖਿਆ ਹੈ bemisaal ਲਿਖਣਾ ਚਾਹੀਦਾ ਜੀ
......... amazing and incredible-----👋👋👋👋👋
ਆ ਚੀਜ਼ ghint a
I love it ❤❤❤❤
Thank you ❤❤❤❤❤
Very good song bae ji ❤❤❤❤❤
Very nice song g
Very nice song
ਗੀਤਾਂ ਦਾ ਸਿਵ ??😢😢😢😢😢😢
❤❤❤❤❤❤❤❤❤❤❤
Didar Sandhu amazing lyrics no one can use like this
OLD IS GOLD❤❤❤❤❤❤❤
ਸ ਗੁਰਪਾਲ ਸਿੰਘ ਦਿਆਲ ਪੁਰਾ ਮਿਰਜਾ
Very nice songs evergreen
Very. Good. Sab. Ji
All song very nyc
Super star jori
❤❤❤❤
Legend never died
❤❤😊
Old is Gold ❤❤❤❤❤
Good
❤
Lajaab
Old is gold
Very good nice song
🚜🥀♥️✌️
ਦਿਦਾਰ ਸੰਧੂ ਦੇ ਗੀਤ ਬੇਮਿਸਾਲ ਨੇ ਪਰ ਜੋ ਯੂ ਟੂਬ ਤੇ ਪੇਸ ਕਰਦੇ ਹਨ ਤੋੜ ਕੇ ਨਾਪੇਸ ਨਾ ਕਰੋ ਜੀ
Naban no din purana so din old is gold
Sandu. Warga. Hor.aòuna.i.miss.u.
Nice
i miss you Didar Sindhu g .
Yar koi WhatsApp group hai in songs ka
Sr gurpal singh Pawar dialpura mirza bathinda
Music 🎵🎶 lives on after death
॥.. ।।।
।।।
।
..
.
.
.
.
AQQQQ bbbbbbbb bssssss
B, bvbvb bbv nhiiiiii bv xbbobbhcvbbbvhgbg nhiiiiii hubvbvbbb
Nzer mahmdaed some kad de rural te wuteaa
Hello
Harbans.maur.good.difdar.sandhu
❤🎉❤
I love it ❤❤❤❤❤
❤❤❤❤❤❤❤❤❤❤❤❤
❤❤❤❤❤
Good
Old is Gold♥️♥️♥️