Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
Kyaa batt aa veer g.. 🙏🙏❤❤
ਰੱਬਾ ! ਕਿਤੇ ਓਹੀ ਸਮਾ ਫਿਰ ਵਾਪਿਸ ਆ ਜਾਵੇ, ਬਚਪਨ ਦੀਆਂ ਯਾਦਾਂ। ਰੋਡੇ ਕਾਲਜ ਪੜਦੇ ਸਮੇਂ ਰੋਡੇ ਪਿੰਡ ਵਿੱਚ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦਾ ਅਖਾੜਾ ਸੁਣਿਆ ਸੀ, ਵਾਹ ਓਹ ਦਿਨ ਨਹੀਂ ਭੁੱਲਣੇ
ਮੋਗੇ ਜਿਲੇ ਵਿੱਚ ਮੁਹੰਮਦ ਸਦੀਕ ਰਣਜੀਤ ਕੌਰ ਦੇ ਕਿਸੇ ਅਖਾੜੇ ਦੀ ਵੀਡੀਓ ਹੋਵੇ ਤਾ ਪਲੀਜ ਦੱਸਿਓ
@@bhullargurtej1086 ਮੈ ਤਾਂ ਹੁਣ ਵੀ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਨੂੰ ਹੀ ਸੁਣਦਾ ਹਾ ਹਰ ਰੋਜ਼
@@brarbrar5471 ਸਾਬ ਮੈ ਅਖਾੜੇ ਦੀ ਗੱਲ ਕਰ ਰਿਹਾ ਮੋਗੇ ਜਿਲੇ ਚ ਲੱਗਾ ਹੋਵੇ ਉਹਦੀ ਵੀਡੀਓ ਹੋਵੇ ਤਾ ਦੱਸਿਓ
Nice
ਬਹੁਤ ਵਧੀਆ ਬਹੁਤ ਵਧੀਆ ਵੈਦ ਨਰਿੰਦਰਝਬੇਲਵਾਲੀ ਜਿਲਾ ਮੁਕਤਸਰ
ਬਹੁਤ ਵਧੀਆ ਜੀ thenks
Nice. Song bibi. Rabb. Kare. Bibi. Ji de. Eh. Awaj. Mur. Bapis. Aawe🙏🙏🙏🙏🙏🙏🙏🙏🙏🙏🙏
ਬਾਂਸਲ ਬਾਪਲੇ ਵਾਲਾ , ਜਨਕ ਸ਼ਰਮੀਲਾ ਗੀਤਕਾਰਾਂ ਦੇ ਗੀਤ ਮੁਹੰਮਦ ਸਦੀਕ ਤੇ ਰਣਜੀਤ ਕੌਰ ਨੇ ਬਹੁਤ ਵਧੀਆ ਗਾਏ , ਇਹਨਾਂ ਦੇ ਮੁਕਾਬਲੇ ਵਿੱਚ ਕੋਈ ਨਹੀਂ ।
❤
Best jodi apne time di
ਕੋਈ ਜਵਾਬ ਨਹੀਂ ਜੀ ਇਨ੍ਹਾਂ ਕਲਾਕਾਰਾਂ ਅਤੇ ਇਨ੍ਹਾਂ ਗੀਤਾਂ ਦਾ।ਮਾਂ ਬੋਲੀ ਪੰਜਾਬੀ ਜਿੰਦਾਬਾਦ।
ਧੰਨਵਾਦ ਜੀ ਬਹੁਤ ਹੀ ਸ਼ੁਕਰੀਆ
Mohammad Sadiq Ranjit Kaur kya bataun
Parmatma. Kare. Bibi. Ji di. Eh. Awaj. Bapis. Aa. Jave🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Very good ji sadik saab and Ranjit kaur ji 🙏
Super duper jorhi nu salaam thanku
ਦਿਲ ਖੁਸ਼ ਕਰਤਾ ਯਾਰ ਮਨ ਦੁੱਖੀ ਸੀ
ਮੁਹੰਮਦ ਸਦੀਕ ਰਣਜੀਤ ਕੌਰ ਹਿੱਟ ਜੋੜੀ
My favourite dute Jodi ... Tezy natheha
👍👍🌹🌹🙏V Harnola D Kaithal Haryana
Rooh di khurak
ਬਾਬੂ ਸਿੰਘ ਮਾਨ ਮਰਾੜਾਂ ਵਾਲੇ ਤੋਂ ਬਾਅਦ ਦੇ ਓਨ੍ਹਾਂ ਦੀ ਕਲਮ ਵਾਂਗ ਵਧੀਆ ਗੀਤਕਾਰਾਂ ਦਾ ਗੁਲਦਸਤਾ ਹੈ ਬਾਈ ਜੀਢਿੱਲੋਂ ਭੁੱਖਿਆਂ ਵਾਲੀਸਰੇਸ਼ ਬਾਂਸਲ ਬਾਪਲਾਜਨਕ ਸ਼ਰਮੀਲਾ ਪੱਕਾ ਕਲਾਂਅਨਪੜ੍ਹ ਆਸੀਗਾਮੀ ਸੰਗਤਪੁਰੀਆ
Llllllllllllllllllll LLP
ਇਹ ਛੇ ਗੀਤਕਾਰ ਚੋਟੀ ਦੇ ਹੋਏ ਨੇ ਆਪਣੇ ਸਮੇਂ ਵਿੱਚ ਬਹੁਤ ਵਧੀਆ, ਗੀਤ ਸੁਣ ਕੇ ਤਾਅ ਜਾਂ ਆ ਜਾਂਦਾ
Oh sma vdia si . Hun kithe aho je girkar
Jagga gill marhi walla bhatti bant rampure wala labh chatamli wala debi bandi grewal mirja sangowaliaa v bai
@@NirmalSamra-ee2bsji ji bai
ਬਹੁਤ ਸਮੇਂ ਤੋਂ ਇੰਤਜਾਰ ਸੀ ਵੀਰ ਇਸ ਕੈਸੇਟ ਦਾ
Bahut.bafhoa
❤❤❤1987 vich eh cassette le k aye c odon to hi hun Tak sunde a old is gold
Very nice songs veer ji 🙏 👍 Thanks From Mann singh gill Canada
Very songs albums
ਬਹੁਤ ਵਧੀਆ ਜੀ ਪੁਰਾਣੇ ਗੀਤਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ।
Very nice. ਬਹੁਤ ਬਹੁਤ ਧੰਨਵਾਦ ਵੀਰ ਪਿਛਲੇ ਲੰਬੇ ਸਮੇਂ ਤੋਂ ਡਿਮਾਂਡ ਕਰ ਰਿਹਾ ਸੀ। ਅੱਜ ਪੁਰੀ ਹੋਈ ਤੁਹਾਡਾ ਬਹੁਤ ਬਹੁਤ ਸੁਕਰੀਆ ਪੁਰੀ ਕਰਨ ਲਈ।
bahut vadia mp3 aa bai ji
Nice to verynice song m
Very nice thank you for old songs
Buhat vadiea
ਬੁਹਤ ਬੁਹਤ ਧੰਨਵਾਦ ਜੀ
ਪੁਰਾਣੇ ਦਿਨ ਯਾਦ ਕਰਾਤੇ ਬਾਈ ਨੇ
Bot vadhia cassette Shukriya baai ji 🙏
bhut vdia song c ehh
Mann mararh wala good writer for Panjabi culture.
Evergreen duet jori mere dil di dhadkan biba Ranjit kaur ji may u live long beeba ji
M km kmmk KKK kk
Knkkknknknk you kk to kmknk in know knock it down k know k kknk k kind know know k k k know k kk knk
🙏👌
ਵਾਹ ਵਾਹ ਕਿੰਨਾ ਸੋਹਣਾ ਗਾਇਆ ਬੀਬੀ ਰਣਜੀਤ ਜੀ ਤੇ ਜਨਾਬ ਸਦੀਕ ਸਾਹਿਬ ਜੀ ਨੇ।
Bhot vidia ji
Good 👍
hit songs ,pappu panjgrain
Bachpan yaad krarta Baiji, Punjab pahunchata Baiji
Jagpreet veer thanx
Wah ji swaad aa giya sun k..... 🙏
Lll
L
PoooopppppppppppooooooppppppppplplppppppllPlpll
PoooopppppppppppooooooppppppppplplppppppllPlpllL
Old heet vvvvv nice
ਵੀਰ ਜੀ ਮੁਹੰਮਦ ਬੂਟਾ ਖਾਨ ਦੀ ਕੈਸਟ ਮੇਰਾ ਢੋਲ ਸ਼ਰਾਬੀ ਅੱਪਲੋਡ ਕਰਨ ਕਿ੍ਪਾ ਕਰਨੀ ਇਹ ਗੋਇਲ ਮਿਊਜ਼ਿਕ ਕੰਪਨੀ ਵਿੱਚ 1993-94 ਵਿੱਚ ਆਈ ਸੀ
hmkela
ਬਾਈ ਜੀ ਮੇਰੇ ਕੋਲ ਨਹੀਂ ਹੋਣੀ
ThisPunjabi songs very nice ❤❤❤
👍👍👍
ਪੁਰਾਣੇ ਗੀਤ ਅੱਜ ਕੱਲ ਨਾਲੋਂ ਵਧੀਆ ਸੀ❤️
ਮੇਰੀ ਨੰਬਰ ਇੱਕ ਮਨ ਪਸੰਦ ਜੋੜੀ
❤❤ good ❤❤
❤❤❤❤❤❤❤❤❤❤❤
bahut hivadhia lagda jisuper hi gaane ji pura mja ji
ਸਿਰਾ ਦੋਗਾਣੇ
ਸਦਾਬਹਾਰ ਜੋੜੀ ਦੇ ਸਦਾਬਹਾਰ ਗੀਤਾਂ ਨੂੰ ਵਾਰ ਵਾਰ ਸੁਣਨ ਨੂੰ ਜੀ ਕਰਦਾ ਰਹਿੰਦਾ।
❤️❤️❤️❤️❤️❤️❤️❤️❤️❤️❤️❤️❤️ with wellcome एडीवी यू
M ranjet g Good
ਚਹਿਲ ਸਹਿਬ ਧੰਨਵਾਦ ਸਾਰੀ ਟੇਪ ਪਾਓਣ ਲਈ
ਦਿਦਾਰ ਸੰਧੂ ਅਤੇ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਜੀ ਦੇ ਗੀਤ ਰੋਜ਼ਾਨਾ ੨ --੨ ਘੰਟੇ ਗੀਤ ਸੂਣਦਾ ਹਾਂ
।P😊।
😊
Good y g
V good y g
ਮਹੰਮਦ ਸਦੀਕ ਰਣਜੀਤ ਕੋਰ ਦਾ ਗੀਤ ਨਾਨਕ ਵੀਰਾ ( ਘੋੜੀ ) ਸੀਤਲ ਸਿੰਘ ਸ਼ੀਤਲ ਗੀਤ ਕਾਰ
1971 ਚ ਛੇਵੀ ਚ ਪੜਦੇ ਸਮੇਂ ਪਹਿਲੀ ਵਾਰ ਮੇਰੇ ਪਿੰਡ ਬੀੜ ਬਹਿਮਣ ਬਠਿੰਡਾ ਆਏ ਸੀ ।
Veer dil khush krta veer Kartar raml
Veer Kartar ramla de hit gane v upload krde please
ਸਦੀਕ ਤੇ ਰਣਜੀਤ ਕੋਰ ਦੀ ਜੋੜੀ ਅਮਰ ਹੈ nice all song
ਬਚਪਨ ਵਿਚ ਬਹੁਤ ਸੁਣਦੇ ਹੁੰਦੇ ਸੀ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਨੂੰ।
😊😊😅😅
@@SukhdevSingh-sm5zi lllllllllllllllllllllll
ਧੰਨਵਾਦ ਜੀ
ਸੰਦੀ ਕ ਸਾਬ ਦੀਆ ਸਾਰੀ ਕੈਸਟਾ ਭੇਜੋ
Chander.singh.
̊
ਵਦੀਆ
Bhaji hor pao ihda dean
👍👍👍👍very good
Old is gold very nice voice thanks Sadiq saab and bibi ranjit ji lot of thanks chahal saab🙏🙏🙏👌👌👌👍👍👍✌️🚩🙀
My choice songs
Att👍👍
😊👍
ਕਮਲਜੀਤ ਨੀਰੂ ਦੀ ਜਵਾਨੀ ਮੇਰੀ ਕੈਸੇਟ ਕਰੀਉ ਜੀ ਅਪਲੋਡ
Waheguru ji ka khalsa Waheguru ji ki fatch to all of you our Ardass prayer all of you live long long happy Healthy life many many more years to come💗💓💞💕💛💙💜🖤💯💯
ਬਹੁਤ ਵਧੀਆ ਗੀਤ
39ਸਾਲ ਪਹਿਲਾਂ ਮੇਰੇ ਨਾਲ ਪੜ੍ਹਦੀ ਗੁਆਂਢੀ ਪਿੰਡ ਦੀ ਕੁੜੀ ਮੇਰੇ ਤੇ ਵੀ ਬਹੁਤ ਦਿਆਲ ਹੋਈ ਸੀ ਪਰ ਅੱਜ ਉਹ ਕੈਨੇਡਾ ਚ ਡਾ ਨਰਿੰਦਰ ਭੱਪਰ ਝਬੇਲਵਾਲੀ ਜ਼ਿਲ੍ਹਾ ਮੁਕਤਸਰ
ਅਜੇ ਵੀ ਯਾਦ ਸਤਾਏ, ਤੁਹਾਡੇ ਪ੍ਰੇਮ ਨੂੰ ਸਲਾਮ ਜੀ। ਅਸੀਂ ਤਾਂ 39ਸਾਲ ਪਹਿਲਾਂ 12/14/ ਸਾਲ ਦੇ ਸੀ। ਫ਼ੇਰ ਅੱਗੇ ਵੀ ਦੱਸੋ ਕਿ ਪ੍ਰੇਮ ਪ੍ਰਵਾਨ ਚੜਿਆ ਜਾਂ ਨਹੀਂ।
@@narajansingh959 +0p0pp00
@@narajansingh959 ਬੱਲੇ ਨਰੰਜਣਾਂ
ਬਾਈ ਜੀ ਕਾਲਜ ਦੇ ਦਿਨ ਯਾਦ ਕਰਕ ਤਾਂ ਮਜ਼ਾ ਆ ਜਾਂਦਾ, ਓਹ ਪੁਰਾਣੀਆਂ ਯਾਦਾਂ ਖੱਟੀਆਂ ਮਿੱਠੀਆਂ
ਬਾਈਓ ਟਾਈਮ ਨੀ ਬੜਾ ਕਲੱਲਾ ਸੀ
👌👍👍❤❤❤
Very nice song Old is gold
csasssddd
ਮੇਰੀ।ਨੰਬਰ।ਇਕ।ਨੰਬਰ।ਜੋੜੀ
Old.is.gold
Bittu Singh love you 22
Bai baple wala is good geetkar.May you live long!
Neic
Mata surender Kaur amarjot Parminder sandhu amarnoori kawaljit sharnjit Shami manjinder golshan komal sukhi Kuldeep te ranjeet Kaur my favrat female singer
Jaan aaa meri baple wala bansl. Y cira
Nice pic g
MP ਸਦੀਕ ਜੀਉ ਐ ਗੀਤ ਵੀ ਆਪਣੇ ਜਵਾਨੀ ਵਿਚ ਸਮੇਂ ਸਚਾਈ ਨੂੰ ਪੇਸ਼ ਕਰਨ ਲਈ ਤਿਆਰ ਹੋ ਕੇ ਗਾਏ ਗਏ ਹਨ ਜੀ ਧੰਨਵਾਦ। ਵਲੋਂ ਬਰਾੜਾਂ ਫਰੀਦਕੋਟੀਆ ਦੇ ਜੀ ਧੰਨਵਾਦ ਜਰੂਰ ਯਾਦ ਕਰਵਾਇਆ ਗਿਆ ਹੈ।
ਮੈ ਹਰ ਰੋਜ਼ ਸ਼ਾਮ ਨੂੰ u tube ਤੇ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਨੂੰ ਸੁਣਦਾ ਹਾ
ਬਾਈ ਦਾਸ ਹੁਣ ਵੀ ਸੁਣ ਰਿਹਾ ਨਾਲ ਕਮੈਂਟ ਵੀ ਪੜ੍ਹ ਰਹਿਆ ਖੂਬਸੂਰਤ ਜੋੜੀ
1:15
@@ਹਰਜਿੰਦਰਸਿੰਘ-ਮ2ਹ😊😊😊
@@ਹਰਜਿੰਦਰਸਿੰਘ-ਮ2ਹ😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅 29:15
@kamaljitrai3860 ਮੈਂ ਹੁਣ ਵੀ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਨੂੰ ਸੁਣ ਰਿਹਾ ਨਾਲੇ ਕੰਪਿਊਟਰ ਤੇ ਕੰਮ ਕਰ ਰਿਹਾ, ਵਾਕਿਆ ਹੀ ਹੁਣ ਤੱਕ ਦੀ ਸਭ ਤੋਂ ਵਧੀਆ ਗਾਇਕ ਜੋੜੀ, ਜਦੋਂ ਇਹਨਾਂ ਨੂੰ ਸੁਣੀਦਾ ਤਾਂ ਕਾਲਜ ਟਾਈਮ ਯਾਦ ਆ ਜਾਂਦਾ
Old is gold....nice voice...
Y🍐
Evergreen duet and evergreen duet jori Mohd sidiq and biba Ranjit kaur ji
Very good song Harjinder singh dhaliwal dangian
Boo
I daily hear the songs Mohd.Sadiq Ranjit Kaur eagerly
0+
😮😊😊😊1p❤
Vere🎉nice🎉bhi🎉bhabi🎉
Thi
By by
ਬੀਤ ਗਏ ਵਕਤ ਦੀ ਯਾਦ ਤਾਜ਼ਾ ਹੋ ਗਈ,,2022-1998🌹
And the
Kyaa batt aa veer g.. 🙏🙏❤❤
ਰੱਬਾ ! ਕਿਤੇ ਓਹੀ ਸਮਾ ਫਿਰ ਵਾਪਿਸ ਆ ਜਾਵੇ, ਬਚਪਨ ਦੀਆਂ ਯਾਦਾਂ। ਰੋਡੇ ਕਾਲਜ ਪੜਦੇ ਸਮੇਂ ਰੋਡੇ ਪਿੰਡ ਵਿੱਚ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦਾ ਅਖਾੜਾ ਸੁਣਿਆ ਸੀ, ਵਾਹ ਓਹ ਦਿਨ ਨਹੀਂ ਭੁੱਲਣੇ
ਮੋਗੇ ਜਿਲੇ ਵਿੱਚ ਮੁਹੰਮਦ ਸਦੀਕ ਰਣਜੀਤ ਕੌਰ ਦੇ ਕਿਸੇ ਅਖਾੜੇ ਦੀ ਵੀਡੀਓ ਹੋਵੇ ਤਾ ਪਲੀਜ ਦੱਸਿਓ
@@bhullargurtej1086 ਮੈ ਤਾਂ ਹੁਣ ਵੀ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਨੂੰ ਹੀ ਸੁਣਦਾ ਹਾ ਹਰ ਰੋਜ਼
@@brarbrar5471 ਸਾਬ ਮੈ ਅਖਾੜੇ ਦੀ ਗੱਲ ਕਰ ਰਿਹਾ ਮੋਗੇ ਜਿਲੇ ਚ ਲੱਗਾ ਹੋਵੇ ਉਹਦੀ ਵੀਡੀਓ ਹੋਵੇ ਤਾ ਦੱਸਿਓ
Nice
ਬਹੁਤ ਵਧੀਆ ਬਹੁਤ ਵਧੀਆ ਵੈਦ ਨਰਿੰਦਰਝਬੇਲਵਾਲੀ ਜਿਲਾ ਮੁਕਤਸਰ
ਬਹੁਤ ਵਧੀਆ ਜੀ thenks
Nice. Song bibi. Rabb. Kare. Bibi. Ji de. Eh. Awaj. Mur. Bapis. Aawe🙏🙏🙏🙏🙏🙏🙏🙏🙏🙏🙏
ਬਾਂਸਲ ਬਾਪਲੇ ਵਾਲਾ , ਜਨਕ ਸ਼ਰਮੀਲਾ ਗੀਤਕਾਰਾਂ ਦੇ ਗੀਤ ਮੁਹੰਮਦ ਸਦੀਕ ਤੇ ਰਣਜੀਤ ਕੌਰ ਨੇ ਬਹੁਤ ਵਧੀਆ ਗਾਏ , ਇਹਨਾਂ ਦੇ ਮੁਕਾਬਲੇ ਵਿੱਚ ਕੋਈ ਨਹੀਂ ।
❤
Best jodi apne time di
ਕੋਈ ਜਵਾਬ ਨਹੀਂ ਜੀ ਇਨ੍ਹਾਂ ਕਲਾਕਾਰਾਂ ਅਤੇ ਇਨ੍ਹਾਂ ਗੀਤਾਂ ਦਾ।
ਮਾਂ ਬੋਲੀ ਪੰਜਾਬੀ ਜਿੰਦਾਬਾਦ।
ਧੰਨਵਾਦ ਜੀ
ਬਹੁਤ ਹੀ ਸ਼ੁਕਰੀਆ
Mohammad Sadiq Ranjit Kaur kya bataun
Parmatma. Kare. Bibi. Ji di. Eh. Awaj. Bapis. Aa. Jave🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Very good ji sadik saab and Ranjit kaur ji 🙏
Super duper jorhi nu salaam thanku
ਦਿਲ ਖੁਸ਼ ਕਰਤਾ ਯਾਰ ਮਨ ਦੁੱਖੀ ਸੀ
ਮੁਹੰਮਦ ਸਦੀਕ ਰਣਜੀਤ ਕੌਰ ਹਿੱਟ ਜੋੜੀ
My favourite dute Jodi ... Tezy natheha
👍👍🌹🌹🙏
V Harnola D Kaithal Haryana
Rooh di khurak
ਬਾਬੂ ਸਿੰਘ ਮਾਨ ਮਰਾੜਾਂ ਵਾਲੇ ਤੋਂ ਬਾਅਦ ਦੇ ਓਨ੍ਹਾਂ ਦੀ ਕਲਮ ਵਾਂਗ ਵਧੀਆ ਗੀਤਕਾਰਾਂ ਦਾ ਗੁਲਦਸਤਾ ਹੈ ਬਾਈ ਜੀ
ਢਿੱਲੋਂ ਭੁੱਖਿਆਂ ਵਾਲੀ
ਸਰੇਸ਼ ਬਾਂਸਲ ਬਾਪਲਾ
ਜਨਕ ਸ਼ਰਮੀਲਾ ਪੱਕਾ ਕਲਾਂ
ਅਨਪੜ੍ਹ ਆਸੀ
ਗਾਮੀ ਸੰਗਤਪੁਰੀਆ
Llllllllllllllllllll LLP
ਇਹ ਛੇ ਗੀਤਕਾਰ ਚੋਟੀ ਦੇ ਹੋਏ ਨੇ ਆਪਣੇ ਸਮੇਂ ਵਿੱਚ ਬਹੁਤ ਵਧੀਆ, ਗੀਤ ਸੁਣ ਕੇ ਤਾਅ ਜਾਂ ਆ ਜਾਂਦਾ
Oh sma vdia si . Hun kithe aho je girkar
Jagga gill marhi walla bhatti bant rampure wala labh chatamli wala debi bandi grewal mirja sangowaliaa v bai
@@NirmalSamra-ee2bsji ji bai
ਬਹੁਤ ਸਮੇਂ ਤੋਂ ਇੰਤਜਾਰ ਸੀ ਵੀਰ ਇਸ ਕੈਸੇਟ ਦਾ
Bahut.bafhoa
❤❤❤1987 vich eh cassette le k aye c odon to hi hun Tak sunde a old is gold
Very nice songs veer ji 🙏
👍 Thanks
From Mann singh gill Canada
Very songs albums
ਬਹੁਤ ਵਧੀਆ ਜੀ ਪੁਰਾਣੇ ਗੀਤਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ।
Very nice. ਬਹੁਤ ਬਹੁਤ ਧੰਨਵਾਦ ਵੀਰ ਪਿਛਲੇ ਲੰਬੇ ਸਮੇਂ ਤੋਂ ਡਿਮਾਂਡ ਕਰ ਰਿਹਾ ਸੀ। ਅੱਜ ਪੁਰੀ ਹੋਈ ਤੁਹਾਡਾ ਬਹੁਤ ਬਹੁਤ ਸੁਕਰੀਆ ਪੁਰੀ ਕਰਨ ਲਈ।
bahut vadia mp3 aa bai ji
Nice to verynice song m
Very nice thank you for old songs
Buhat vadiea
ਬੁਹਤ ਬੁਹਤ ਧੰਨਵਾਦ ਜੀ
ਪੁਰਾਣੇ ਦਿਨ ਯਾਦ ਕਰਾਤੇ ਬਾਈ ਨੇ
Bot vadhia cassette Shukriya baai ji 🙏
bhut vdia song c ehh
Mann mararh wala good writer for Panjabi culture.
Evergreen duet jori mere dil di dhadkan biba Ranjit kaur ji may u live long beeba ji
M km kmmk KKK kk
Knkkknknknk you kk to kmknk in know knock it down k know k kknk k kind know know k k k know k kk knk
🙏👌
ਵਾਹ ਵਾਹ ਕਿੰਨਾ ਸੋਹਣਾ ਗਾਇਆ ਬੀਬੀ ਰਣਜੀਤ ਜੀ ਤੇ ਜਨਾਬ ਸਦੀਕ ਸਾਹਿਬ ਜੀ ਨੇ।
Bhot vidia ji
Good 👍
hit songs ,pappu panjgrain
Bachpan yaad krarta Baiji, Punjab pahunchata Baiji
Jagpreet veer thanx
Wah ji swaad aa giya sun k..... 🙏
Lll
L
Poooopppppppppppooooooppppppppplplppppppll
Plpll
Poooopppppppppppooooooppppppppplplppppppll
Plpll
L
Old heet vvvvv nice
ਵੀਰ ਜੀ ਮੁਹੰਮਦ ਬੂਟਾ ਖਾਨ ਦੀ ਕੈਸਟ ਮੇਰਾ ਢੋਲ ਸ਼ਰਾਬੀ ਅੱਪਲੋਡ ਕਰਨ ਕਿ੍ਪਾ ਕਰਨੀ
ਇਹ ਗੋਇਲ ਮਿਊਜ਼ਿਕ ਕੰਪਨੀ ਵਿੱਚ 1993-94 ਵਿੱਚ ਆਈ ਸੀ
hmkela
ਬਾਈ ਜੀ ਮੇਰੇ ਕੋਲ ਨਹੀਂ ਹੋਣੀ
ThisPunjabi songs very nice ❤❤❤
👍👍👍
ਪੁਰਾਣੇ ਗੀਤ ਅੱਜ ਕੱਲ ਨਾਲੋਂ ਵਧੀਆ ਸੀ❤️
ਮੇਰੀ ਨੰਬਰ ਇੱਕ ਮਨ ਪਸੰਦ ਜੋੜੀ
❤❤ good ❤❤
❤❤❤❤❤❤❤❤❤❤❤
bahut hivadhia lagda jisuper hi gaane ji pura mja ji
ਸਿਰਾ ਦੋਗਾਣੇ
ਸਦਾਬਹਾਰ ਜੋੜੀ ਦੇ ਸਦਾਬਹਾਰ ਗੀਤਾਂ ਨੂੰ ਵਾਰ ਵਾਰ ਸੁਣਨ ਨੂੰ ਜੀ ਕਰਦਾ ਰਹਿੰਦਾ।
❤️❤️❤️❤️❤️❤️❤️❤️❤️❤️❤️❤️❤️ with wellcome एडीवी यू
M ranjet g Good
ਚਹਿਲ ਸਹਿਬ ਧੰਨਵਾਦ ਸਾਰੀ ਟੇਪ ਪਾਓਣ ਲਈ
ਦਿਦਾਰ ਸੰਧੂ ਅਤੇ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਜੀ ਦੇ ਗੀਤ ਰੋਜ਼ਾਨਾ ੨ --੨ ਘੰਟੇ ਗੀਤ ਸੂਣਦਾ ਹਾਂ
।
P😊।
😊
😊
Good y g
V good y g
ਮਹੰਮਦ ਸਦੀਕ ਰਣਜੀਤ ਕੋਰ ਦਾ ਗੀਤ ਨਾਨਕ ਵੀਰਾ ( ਘੋੜੀ ) ਸੀਤਲ ਸਿੰਘ ਸ਼ੀਤਲ ਗੀਤ ਕਾਰ
1971 ਚ ਛੇਵੀ ਚ ਪੜਦੇ ਸਮੇਂ ਪਹਿਲੀ ਵਾਰ ਮੇਰੇ ਪਿੰਡ ਬੀੜ ਬਹਿਮਣ ਬਠਿੰਡਾ ਆਏ ਸੀ ।
Veer dil khush krta veer Kartar raml
Veer Kartar ramla de hit gane v upload krde please
ਸਦੀਕ ਤੇ ਰਣਜੀਤ ਕੋਰ ਦੀ ਜੋੜੀ ਅਮਰ ਹੈ nice all song
ਬਚਪਨ ਵਿਚ ਬਹੁਤ ਸੁਣਦੇ ਹੁੰਦੇ ਸੀ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਨੂੰ।
😊😊
😅😅
@@SukhdevSingh-sm5zi lllllllllllllllllllllll
L
ਧੰਨਵਾਦ ਜੀ
ਸੰਦੀ ਕ ਸਾਬ ਦੀਆ ਸਾਰੀ ਕੈਸਟਾ ਭੇਜੋ
Chander.singh.
̊
Nice. Song bibi. Rabb. Kare. Bibi. Ji de. Eh. Awaj. Mur. Bapis. Aawe🙏🙏🙏🙏🙏🙏🙏🙏🙏🙏🙏
ਵਦੀਆ
Bhaji hor pao ihda dean
👍👍👍👍very good
Old is gold very nice voice thanks Sadiq saab and bibi ranjit ji lot of thanks chahal saab🙏🙏🙏👌👌👌👍👍👍✌️🚩🙀
My choice songs
Att👍👍
😊👍
ਕਮਲਜੀਤ ਨੀਰੂ ਦੀ ਜਵਾਨੀ ਮੇਰੀ ਕੈਸੇਟ ਕਰੀਉ ਜੀ ਅਪਲੋਡ
Waheguru ji ka khalsa Waheguru ji ki fatch to all of you our Ardass prayer all of you live long long happy Healthy life many many more years to come💗💓💞💕💛💙💜🖤💯💯
ਬਹੁਤ ਵਧੀਆ ਗੀਤ
39ਸਾਲ ਪਹਿਲਾਂ ਮੇਰੇ ਨਾਲ ਪੜ੍ਹਦੀ ਗੁਆਂਢੀ ਪਿੰਡ ਦੀ ਕੁੜੀ ਮੇਰੇ ਤੇ ਵੀ ਬਹੁਤ ਦਿਆਲ ਹੋਈ ਸੀ ਪਰ ਅੱਜ ਉਹ ਕੈਨੇਡਾ ਚ ਡਾ ਨਰਿੰਦਰ ਭੱਪਰ
ਝਬੇਲਵਾਲੀ ਜ਼ਿਲ੍ਹਾ ਮੁਕਤਸਰ
ਅਜੇ ਵੀ ਯਾਦ ਸਤਾਏ, ਤੁਹਾਡੇ ਪ੍ਰੇਮ ਨੂੰ ਸਲਾਮ ਜੀ। ਅਸੀਂ ਤਾਂ 39ਸਾਲ ਪਹਿਲਾਂ 12/14/ ਸਾਲ ਦੇ ਸੀ। ਫ਼ੇਰ ਅੱਗੇ ਵੀ ਦੱਸੋ ਕਿ ਪ੍ਰੇਮ ਪ੍ਰਵਾਨ ਚੜਿਆ ਜਾਂ ਨਹੀਂ।
@@narajansingh959 +0p0pp00
@@narajansingh959 ਬੱਲੇ ਨਰੰਜਣਾਂ
ਬਾਈ ਜੀ ਕਾਲਜ ਦੇ ਦਿਨ ਯਾਦ ਕਰਕ ਤਾਂ ਮਜ਼ਾ ਆ ਜਾਂਦਾ, ਓਹ ਪੁਰਾਣੀਆਂ ਯਾਦਾਂ ਖੱਟੀਆਂ ਮਿੱਠੀਆਂ
ਬਾਈਓ ਟਾਈਮ ਨੀ ਬੜਾ ਕਲੱਲਾ ਸੀ
👌👍👍❤❤❤
Very nice song
Old is gold