ਰੇਲਵੇ ਸਟੇਸ਼ਨ ਤੇ ਘੁੰਮ ਰਹੀ ਭੈਣ ਦਾ ਲੱਭਿਆ ਘਰ ਮਾਂ ਬਾਪ UP ਤੋਂ ਆਪਣੀ ਧੀ ਨੂੰ ਲੈਣ ਪਹੁੰਚੇ ਸੁਪਨਿਆਂ ਦੇ ਘਰ..

Поділитися
Вставка
  • Опубліковано 8 чер 2024
  • ਸਾਹਨੇਵਾਲ ਰੇਲਵੇ ਸਟੇਸ਼ਨ ਤੇ ਘੁੰਮ ਰਹੀ ਭੈਣ ਦਾ ਲੱਭਿਆ ਘਰ ਮਾਂ ਬਾਪ UP ਤੋਂ ਆਪਣੀ ਧੀ
    ਨੂੰ ਲੈਣ ਪਹੁੰਚੇ ਸੁਪਨਿਆਂ ਦੇ ਘਰ....
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to UA-cam ► / manukhtadisewasocietyl...
    👉 Subscribe to UA-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

КОМЕНТАРІ • 87

  • @SurjitSingh-qq2qu

    ਬਹੁਤ ਬਹੁਤ ਧੰਨਵਾਦ ਜਗਤਾਰ ਸਿੰਘ ਸਾਹਨੇਵਾਲ ਅਤੇ ਸਾਥੀ ਵੀਰਾਂ ਦਾ ਬੇਟੀ ਨੂੰ ਸੁਪਨਿਆਂ ਦੇ ਘਰ ਭੇਜਣ ਦਾ, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਿੰਡ ਹਸ਼ਨਪੁਰ ludhiana ਦੀ ਸਮੁੱਚੀ teem ਦਾ ਲੱਖ ਲੱਖ ਵਾਰ ਧੰਨਵਾਦ ਜੀ 🙏ਵਾਹਿਗੁਰੂ ਜੀ ਸੇਵਕਾਂ ਤੇ ਆਪਣਾ ਹੱਥ ਹਮੇਸ਼ਾ ਬਣਾਈ ਰਖਣ ਜੀ 🙏ਸੁਰਜੀਤ ਸਿੰਘ ਪਿੰਡ ਝਾਂਡੇ ਲੁਧਿਆਣਾ ਪੰਜਾਬ

  • @user-ih8xg9np4u

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ

  • @tencomplustwo

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ ਸਪੈਸ਼ਲੀ ਇਹਨਾਂ ਸੇਵਦਾਰ ਵੀਰਾਂ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ❤❤❤

  • @happybnl1722

    bai ji salute aa tahanu ji tusi punjab da nam ucha kar rahe ho hale v kuch lok punjabian nu madda kehnde ne

  • @jasvinderrandhawa9014

    GURPREET JI SARE PUNJAB NOO TUHADE TE PROUD HE. TUSI LAKHAN LOKA DE ROLE MODEL HO.

  • @sukhdavsingh1947

    Waheguru waheguru waheguru waheguru waheguru waheguru waheguru waheguru waheguru waheguru waheguru waheguru

  • @satnamji__waheguriji

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ

  • @AjitSingh-hz9ze

    Parmatma tuhanu chardi kala vich rakhan Gurpreet Singh ji 🙏🙏

  • @SurjitSingh-qq2qu

    🙏ਵਾਹਿਗੁਰੂ ਜੀ 🙏🙏🙏🙏🙏

  • @AarshRandhawa-ro9bc

    ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼

  • @Kuldeepkaur26528

    Waheguru Ji 🙏🙏🙏

  • @randhirdhillon972

    Waheguru ji kirpa karo ji

  • @RanjeetSingh-fd8sg

    Waheguru ji🙏🙏

  • @BarinderkaurHundal

    ਵਾਹਿਗੂਰੁ ਜੀ ਦਾ ਸੁਕਰ ਆ ਬੱਚੀ ਆਪਣੇ ਮਾ ਬਾਪ ਨੂੰ ਮਿਲ ਗੲਈ ਵੀਰ ਜੀ ਇਸ ਘਰ ਵਿਚ ਵਿਛੜੇ ਮਿਲਾਉਦਾ ਉਹ ਵਾਹਿਗੂਰੁ ਜੀ ਵਾਹਿਗੂਰੁ ਜੀ ਤੰਦਰੁਸਤੀ ਬਖਸੇ ਤੂਹਾਨੂੰ ਤੇ ਤਹਾਡੀ ਟੀਮ ਨੂੰ🙏🏿🙏🏿🙏🏿

  • @user-rv4ul2yq6o

    Waheguru ji waheguru ji

  • @balvindersinghbhatia9843

    Veerji. Tusi. Great. Ho. Ji

  • @ManjitSingh-jk9ky

    Waheguru ji

  • @SunnyAhmad-ue7nh

    Waheguru ji 😢

  • @RamanSandhu388

    Satnam Shri Waheguru Ji Mehar Karo

  • @mamtarani5030
    @mamtarani5030 21 день тому

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਮਿੰਟੂ ਵੀਰ ਜੀ ਦੀਆਂ ਸਾਰੀਆਂ ਵੀਡੀਓਜ਼ ਦੇਖ ਕੇ ਮੇਰੀ ਜ਼ੁਬਾਨ ਵਿੱਚੋਂ ਇੱਕ ਵੀ ਲਫ਼ਜ਼ ਨਹੀਂ ਨਿਕਲਦਾ ਤੇ ਜ਼ੁਬਾਨ ਹੀ ਰੁਕ ਜਾਂਦੀ ਆ ਕਿਉਂਕਿ ਕੋਈ ਲਫ਼ਜ਼ ਹੀ ਨਹੀਂ ਜਿੰਨਾਂ ਨਾਲ ਗੁਰਪ੍ਰੀਤ ਸਿੰਘ ਮਿੰਟੂ ਵੀਰ ਜੀ ਦਾ ਧੰਨਵਾਦ ਕੀਤਾ ਜਾ ਸਕੇ 🙏 ਇਹਨਾਂ ਦੇ ਟੀਮ ਮੈਂਬਰ ਵੀ ਬਹੁਤ ਕਰਮਾਂ ਭਾਗਾਂ ਵਾਲੇ ਆ ਜਿੰਨਾ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੇਵਾ ਦਾ ਮੌਕਾ ਦਿੱਤਾ 🙏