ਭਾਰ ਦੀ ਦੁਵਾਈ ਦਾ ਘਰੇਲੂ ਨੁਕਸਾ । ਲਾਜਵੰਤੀ,ਕਮਰਕਸ,ਚਿੱਟੀ ਸੁਪਾਰੀ,ਸੁਹਾਗਾ,ਸਤਿਆਨਾਸੀ ।

Поділитися
Вставка
  • Опубліковано 10 вер 2024
  • ਸਤਿ ਸ੍ਰੀ ਅਕਾਲ ਜੀ
    ਮੇਰਾ ਨਾਮ ਗੁਰਲਾਭ ਸਿੰਘ
    ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ
    ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm

КОМЕНТАРІ • 14

  • @AsimAli-wc8rs
    @AsimAli-wc8rs 27 днів тому

    A.A

  • @TaraDhillon
    @TaraDhillon Місяць тому

    🙏🏻🙏🏻

  • @TaraDhillon
    @TaraDhillon Місяць тому

    Bhut wdiya ji

  • @makhansingh3002
    @makhansingh3002 Місяць тому

    ਮੈਂ ਤਾਂ ਛੱਕਲੀ ਪਾ ਦਿੱਤੀ ਹੁਣ ਠੀਕ ਆ

  • @GurjitSingh-jz4tt
    @GurjitSingh-jz4tt Місяць тому

    ਸਤਿ ਸ਼੍ਰੀ ਅਕਾਲ ਜੀ ਔਜਲਾ ਫਰੀਦਕੋਟ
    ਹਾਥੀ ਬੂਰਾ ਕਿੰਨਾ ਦੇਣਾ ਰੋਜਾਨਾ
    ਇਸਦੇ ਬਾਰੇ ਵੀ ਜ਼ਰੂਰ ਦਸੋ ਜੀ ਆਪਜੀ ਦਾ ਧੰਨਵਾਦ

  • @RupinderKaur-tu8ki
    @RupinderKaur-tu8ki Місяць тому

    Uncle ji 🙏 Mansa too

  • @makhansingh3002
    @makhansingh3002 Місяць тому

    ਬਰਫ਼ ਵਾਲਾਂ ਪਾਣੀ ਪਾਇਆ ਸੀ ਮੈਂ ਭਾਰ ਪੈਣ ਤੇ ਫਟਕੜੀ ਦੇ ਪਾਣੀ ਨਾਲ ਵੀ ਧੋ ਸਕਦੇ ਆ

  • @makhansingh3002
    @makhansingh3002 Місяць тому

    ਸੱਤਿਆਨਾਸ ਪੋਹਲੀ ਦੇ ਬੀਜ ਹੁੰਦੇ ਆ

  • @RupinderKaur-tu8ki
    @RupinderKaur-tu8ki Місяць тому

    Uncle Ji ek pashu de sunn tuo pahla leve nu plhun ja phal aoundi aa os te video bnao ji cow te🎉👌🌟🌟🙏

  • @user-eq5pb4kp4s
    @user-eq5pb4kp4s Місяць тому

    ਬਾਬਾ ਜੀ ਤਹਾਡਾ ਨੰਬਰ ਬੰਦ ਆ ਰਿਹਾ

  • @gurmansingh-bt4jc
    @gurmansingh-bt4jc Місяць тому

    ਸੂਣ ਵਾਲੀ ਮੱਝ ਨੂੰ ਦੇਣ ਤੇ ਸੂਣ ਚੋ ਕੋਈ ਦਿਕਤ ਤਾਂ ਨਹੀਂ ਹੋਵੇਗੀ

  • @makhansingh3002
    @makhansingh3002 Місяць тому

    ਮੇਰੀ ਮੱਝ ਨੂੰ ਵੀ ਭਾਰ ਪੈਦਾ ਸੀ ਮੈਂ ਵੈਦ ਕੋਲੋਂ ਦੇਸੀ ਦਵਾਈ ਲਿਆ ਕੇ ਦਿੱਤੀ ਸੀ ਕੋਈ ਫ਼ਰਕ ਨਹੀਂ ਪਿਆ ਗਰੰਟੀ ਦਿੱਤੀ ਸੀ ਦਵਾਈ ਦੀ ਬਾਅਦ ਵਿੱਚ ਮੈਂ ਫੋਨ ਕੀਤਾ ਕੋਈ ਗੱਲ ਨਹੀਂ ਸੁਣੀ