Sukh ratia interview 2024

Поділитися
Вставка
  • Опубліковано 5 вер 2024
  • #podcasts #punjab #punjabipodcast #punjabi #interview #sukhratia

КОМЕНТАРІ • 1,1 тис.

  • @ashjkf
    @ashjkf 2 місяці тому +150

    ਭੇੈਨਚੋ .... ਉਹ ਲੋਕ ਕੀ ਤਰੱਕੀ ਕਰਨਗੇ ਜੋ ਇਹੋ ਜੇਹਾ ਨੂੰ idel ਮੰਨਦੇ ਨੇ

  • @gurpreetriar3790
    @gurpreetriar3790 2 місяці тому +64

    ਪੈਸਾ, ਜ਼ੋਰ ਤੇ ਸ਼ੌਹਰਤ ਕਮਾਉਣੀ ਕੋਈ ਔਖੀ ਗੱਲ ਨਹੀਂ ਪਰ......ਸਾਂਭਣੀ ਹਰੇਕ ਦੇ ਵੱਸ ਦੀ ਗੱਲ ਨਹੀਂ 🐅

    • @JagseerSingh-uv2ov
      @JagseerSingh-uv2ov Місяць тому +4

      Paise nu hai ki eh bajigar kol

    • @gurpreetriar3790
      @gurpreetriar3790 Місяць тому +2

      @@JagseerSingh-uv2ov ਵੀਰ ਜੀ ਹੋਰ ਵੀ ਚੀਜਾਂ ਲਿਖੀਆਂ ਨੇ...ਸ਼ਾਇਦ ਓਨਾ ਚੋਂ ਹੋਵੇ ਕੋਈ

    • @JagseerSingh-uv2ov
      @JagseerSingh-uv2ov Місяць тому

      @@gurpreetriar3790na paisa na jor aw sohrat tn randian kol v a

    • @kuldeepsinghsekhon8473
      @kuldeepsinghsekhon8473 Місяць тому

      Right ji

  • @heerasandhu4504
    @heerasandhu4504 2 місяці тому +79

    ਵਾ ਬਾਈ ਰਿਪੋਟਰ ਸਾਹਬ ਨੂ ਸਲੂਟ ਕਿਆ ਮੁਦਾ ਚੁਕਿਆ ਪੰਜਾਬ ਦਾ

    • @user-yb1hc7yw1t
      @user-yb1hc7yw1t 2 місяці тому +2

      Hahahahaha😂😂😂

    • @neetusaini591
      @neetusaini591 2 місяці тому +1

      Haryane da na k punjab da😂😂😂

    • @rajsharan1202
      @rajsharan1202 Місяць тому +1

      Par menu lgda k 20 30 % sahi a ਮੁੱਦਾ chkna kyu k aaj kal de kudiya munde edda de bohat a jo use and throw kr rahe a

    • @GurjantSingh-rt7tf
      @GurjantSingh-rt7tf 13 днів тому

      Patarkaar nu hor kuj labiya ñ .nai....

  • @RameshKumar-fr1vz
    @RameshKumar-fr1vz 2 місяці тому +158

    ਇੱਕ ਨੰਬਰ ਸਿਰੇ ਦਾ ਗਿਰੇਆ ਹੋਇਆ ਗ਼ਦਾਰ ਤੇ ਨਸ਼ੇੜੀ ਹੈ ਕੁੜੀ ਏਦੂ ਵੀ ਗਿਰੀ ਹੋਈ ਹੈ ਦੋਹਾਂ ਨੂੰ ਬਸ ਸਵਾਦ ਤੇ ਫੂਕਰਪੂਣਾੰ ਤੱਕ ਸੀਮਤ ਹੈਗੇ ਤੇ ਰਜ਼ ਕੇ ਬੈਸ਼ਰਮਾ ਨੂੰ ਸਵਾਦ ਦੀ ਭੂਖ ਸੀ ਕਿਉਂਕਿ ਦੋਵੇਂ ਹੀ ਨਸ਼ੇੜੀ ਨੈਂ ਨਸ਼ੇੜੀਆਂ ਨੂੰ ਡੇਲੀ ਸਵਾਦ ਦਾ ਮਤਲਬ ਬਾਅਦ ਚ ਰੋ ਕੇ ਜਲੂਸ ਆਪਦਾ ਵੀ ਤੇ ਦੁਜਿਆਂ ਨੇ ਵੀ ਵੇਖ ਵੇਖ ਬਹੁਤ ਲੈਗ ਰਾਹ ਲੱਭ ਲੈਂਦੇ ਹਨ। ਲਾਸ਼ਟ ਲਖ ਦੀ ਲਾਹਨਤ ਹੀ ਬੰਣਦੀ ਹੈ। ਮੁਕਦੀ ਗੱਲ ਨਵਾਂ ਲੱਭ ਲੈਣਾਂ ਸਵਾਦ ਹੀ ਚਾਹੀਦਾ ਇਨਸਾਨੀਅਤ ਤਾਂ ਪੈਹਲਾਂ ਹੀ ਮਾਰ ਕੇ ਪਰੇ ਸਿਟੀ ਇਹਨਾਂ ਕੰਜਰਾਂ ਨੇ

    • @harrymangat2343
      @harrymangat2343 2 місяці тому +2

      bai any proof ?

    • @Cheema310
      @Cheema310 2 місяці тому +3

      ​@@harrymangat2343ਤੈਨੂੰ ਕਿਉਂ ਮਿਰਚ ਲਗੀ 😂

    • @harrymangat2343
      @harrymangat2343 2 місяці тому +1

      @@Cheema310 Mirch ta bhra shareyam pta lagda kisnu laggi ya ... read your comment again and again 😅 ..

    • @Cheema310
      @Cheema310 2 місяці тому

      @@harrymangat2343 ਬਾਈ prof ਤਾਂ ਤੂੰ ਮੰਗਦਾ ਪਿਆ

    • @kulwinderbrar2537
      @kulwinderbrar2537 2 місяці тому +2

      ​@@harrymangat2343chal gusse wali ki gall abdi tor de bai

  • @INDER888
    @INDER888 2 місяці тому +29

    ਸਾਰੀ ਵੀਡੀਓ ਦੇਖਣ ਤੋਂ ਬਾਅਦ ਇਕੋ ਗੱਲ ਕਿਹਾ ਸਕਦਾ ਇਸਨੂੰ ਕੋਈ ਵੀ ਇਸਦਾ ਯਾਰ ਦੋਸਤ ਇਸਨੂੰ ਘਰ ਨਾ vado ਜੇ thode ਘਰ ਕੁੜੀਆਂ ਨੇ

  • @user-hl2ob9sy7f
    @user-hl2ob9sy7f 2 місяці тому +287

    ਸਮਾਨ ਪੂਰਾ ਛਕਿਆ ਕਿਵੇਂ ਖੁਰਕੀ ਜਾਂਦਾ ਬਾਕੀ ਰਿਪੋਰਟਰ ਨੇ ਵੇਖ ਕਿੱਡਾ ਵੱਡਾ ਮੁੱਦਾ ਚੁੱਕਿਆ ਪੰਜਾਬ ਦਾ😂

    • @harrymangat2343
      @harrymangat2343 2 місяці тому +10

      Te bai tu es vadde mudde nu listen karn aa gya 😂.. ik gal ni samjh lagi bai ahh comment tu es channel nu keeta ja tu apne aap nu 🤯🤯🤣🤣🤣

    • @user-hl2ob9sy7f
      @user-hl2ob9sy7f 2 місяці тому +7

      @@harrymangat2343 tenu kyu mirch lgi

    • @billathreeke-su4mg3zf2q
      @billathreeke-su4mg3zf2q 2 місяці тому

      O na bai eh bas sale sir aman de feeling lain wale nay lun ne palle ehna de

    • @balrajsingh8247
      @balrajsingh8247 2 місяці тому +2

      @@user-hl2ob9sy7f ਬਿਲਕੁਲ ਸਈ ਗੱਲ ਯਾਰ ਦਿਮਾਗ ਖਰਾਬ ਹੋ ਗਿਆ ਏਨਾ ਪੱਤਰਕਾਰਾਂ ਦਾ ਵੀ ਪਹਿਲੀ ਗਲਤੀ ਆਪਣੇ ਲੋਕਾਂ ਦੀ ਜਿਹੜੇ ਐਵੇਂ ਦੀਆਂ ਇੰਟਰਵਿਊਆ ਦੇਖਦੇ ਨੇ ਏ ਨਾ ਦੇਖਣ ਨਾ ਪੱਤਰਕਾਰ ਐਵੇਂ ਦੇ ਚਵਲ ਬੰਦੇਆ ਕੋਲ ਜਾਣ

    • @user-bl5df8bu3q
      @user-bl5df8bu3q 2 місяці тому +1

      Full tait full raga boldia ehdian full tait 🤣

  • @balrajsingh8247
    @balrajsingh8247 2 місяці тому +39

    ਮੈਨੂੰ ਲੱਗਦਾ ਯਾਰ ਏਨਾ ਪੱਤਰਕਾਰਾਂ ਦਾ ਦਿਮਾਗ ਹਿੱਲ ਗਿਆ ਜਿਹੜੇ ਐਵੇਂ ਦੇ ਲੰਡੂ ਜਏ ਬੰਦੇਆ ਦੀਆਂ ਇੰਟਰਵਿਊਆ ਕਰਦੇ ਨੇ ਕੀ ਗੱਲ ਪੰਜਾਬ ਦੇ ਮੁੱਦੇ ਮੁੱਕ ਗਏ ਨੇ ਲੱਖ ਲਾਹਨਤ ਤੁਹਾਡੇ ਤੇ ਓਵੇਂ ਦੇ ਏਨਾ ਨੂੰ ਸੁਣਨ ਵਾਲੇ ਨੇ

  • @malwabelt128
    @malwabelt128 Місяць тому +10

    ਪੰਜਾਬ ਕਿਸ ਪਾਸੇ ਨੂੰ ਤੁਰਿਆ ਹੋਇਆ ਅੱਜ ਦੇ ਨੌਜਵਾਨਾਂ ਸ
    ਦੇ ਆਇਕਨ ਏਦਾਂ ਦੇ ਨਸੇੜੀ ਬਣੇ ਬੈਠੇ ਨੇ
    ਏਨਾ ਦੀ ਦੇਣ ਕੀ ਪੰਜਾਬ ਨੂੰ ਜੇਕਰ ਇਕ ਵੀ ਨੌਜਵਾਨ ਨੂੰ ਇਹਨੇ ਸਹੀ ਰਾਸਤੇ ਤੇ ਪਾਇਆ ਹੋਵੇ ਤਾ ਮੀਡੀਆ ਵਾਲਿਆਂ ਦਾ ਵੀ ਇਹਦੇ ਕੋਲ ਜਾ ਕੇ ਇੰਟੲਵਿਊ ਕਰਨ ਦਾ ਹੱਕ ਬਣਦਾ ਸੀ ਪਰ ਇਸ ਤਰਾ ਦੇ ਬੰਦਿਆਂ ਨੂੰ ਸਿਰੇ ਮਨਾਂ ਕੀਤਾ ਜਾਵੇ ਮੀਡੀਆ ਵਾਲੇ ਵੀਰਾ ਨੂੰ ਬੇਨਤੀ ਹੀ ਆ
    ਕਿਉਂ ਕਿ ਇਸ ਤਰਾ ਦੇ ਗਲਤ ਬੰਦੇ ਦੇ ਜਾਲ ਚ ਜੇਕਰ ਕੋਈ ਕੁੜੀ ਫਸ ਵੀ ਜਾਂਦੀ ਆ ਤਾ ਇਹ ਮਲੰਗ ੳਸਦੀ ਇੱਜ਼ਤ ਦੇ ਨਾਲ਼ ਨਾਲ ਘਰ ਬਾਰ ਤੱਕ ਵੀ ਖਾ ਜਾਂਦਾ ਤੁ ਬਾਦ ਚ ਕੁੜੀਆਂ ਫਿਰ ਕੈਮਰੇ ਅੱਗੇ ਰੋਣ ਬੈਠ ਜਾਂਦੀਆਂ ਨੇ ਕੁੜੀਆਂ ਨੂੰ ਵੀ ਸੋਚਣਾ ਚਾਹੀਦਾ ਹੈ,

  • @ravisekhonsekhon9105
    @ravisekhonsekhon9105 2 місяці тому +23

    ਇਸਨੂੰ ਬਵਾਸੀਰ ਹੋਈ ਲੱਗਦੀ ਆ ਤਾਂਹੀ ਤਾਂ ਬੈਠਾ ਹਿੱਲੀ ਜਾਂਦਾ

  • @SandeepKaur-x4c
    @SandeepKaur-x4c 2 місяці тому +89

    Sire da nsehdi fieelinga babbu maan valiya😂😂😂

    • @Guri_Dhillon7773
      @Guri_Dhillon7773 2 місяці тому +4

      Dabbu v ta nashedi hi h

    • @user-hr8ek4jp8u
      @user-hr8ek4jp8u 2 місяці тому

      Chalo kise Di kuddi da rape ta ni kita 🐑

    • @user-yg4fs8cu2m
      @user-yg4fs8cu2m Місяць тому +2

      Dabbu tan app nasehdi aw

    • @Swagcriket20
      @Swagcriket20 Місяць тому +1

      Hahahaja😂ਮੇਰੀ ਜੁੱਤੀ ਕਿੱਥੇ ਆ khdja salya tempu maan ta ap big nhedi aa

    • @Swagcriket20
      @Swagcriket20 Місяць тому +1

      Aaye haaye 😊❤dhn ho gya m haula v 😅thodi sleti wali vdo dekh ke

  • @DeepDeep-yg5qo
    @DeepDeep-yg5qo Місяць тому +15

    , ਬੰਦਾਂ ਇਹ ਤਾਂ ਬਾਈ ਇਕ ਆਪਣੇ ਵਰਗਾ ਇਨਸਾਨ ਆ ਆਪਾਂ ਲੋਕ ਹੀ ਇਹਨਾਂ ਨੂੰ ਸਟਾਰ ਬਣਾ ਦਿੰਦੇ ਆ।ਇਸ ਕਰਕੇ ਸਮਝੋ 😂😂

  • @chamkaursingh6528
    @chamkaursingh6528 2 місяці тому +54

    ਹਰ ਕੰਮ ਵਿੱਚ ਦੋਨਾਂ ਦੀ ਸੈਮਤੀ ਸੀ ਹੁਣ ਵਿਗੜ ਗਈ ਫੇਰ ਕੀ ਹੋਇਆ ਤਾੜੀ ਇੱਕ ਹੱਥ ਨਾਲ ਨੀ ਵਜਦੀ ਦੋਨਾ ਹੱਥਾ ਨਾਲ਼ ਹੀ ਵਜਦੀ ਆ

    • @Raman-Kandyare
      @Raman-Kandyare 2 місяці тому +5

      Hnji sahi hai ohi tan gal hai ik hath nll taadii nii vjdii

  • @deepmaster92
    @deepmaster92 2 місяці тому +19

    ਜਿਹਨਾ ਦੇ ਵੀ ਇਹੋ ਜੇ ਰੌਲੇ ਆ ਉਨ੍ਹਾਂ ਮੁੰਡਿਆ ਤੇ ਕੁੜੀਆ ਨੂੰ ਇੱਕਠੇ ਬਿਠਾ ਕੇ ਇੰਟਰਵਿਊ ਦਾ ਸੱਦਾ ਦੀਆਂ ਕਰੋ । ਪਹਿਲੀ ਗੱਲ ਇਹ ਇਕੱਠੇ ਆਉਣੇ ਨੀ ਦੂਜੀ ਗੱਲ ਸੱਚ ਪਤਾ ਫਿਰ ਲੱਗੂਗਾ ਇਕੱਲੇ ਇਕੱਲੇ ਆਵਦੀ ਜਗਾ ਸਾਰੇ ਸਹੀ ਹੁੰਦੇ ਆ । ਦੱਸੋ ਸਹੀ ਗੱਲ ਆ ਬਾਈ ਕੇ ਨਹੀਂ ?

  • @amansandhu_1984
    @amansandhu_1984 2 місяці тому +23

    ਰੱਬ ਮਿਲਾਈ ਜੋੜੀ- ਇੱਕ ਅੰਨਾ ਇੱਕ ਕੋਹੜੀ

    • @user-bm2pv1mv8t
      @user-bm2pv1mv8t Місяць тому

      🤫👉🏻👰🏻

    • @Hattpi6
      @Hattpi6 Місяць тому +1

      😂😂😂

    • @SandeepShmi-qg5sj
      @SandeepShmi-qg5sj Місяць тому

      ਰੱਬ ਨੇ ਲੇਖਾ ਲੈਣਾ ਇਹਦੀ ਬੁੰਡ ਚ ਦੇਕੇ ਡਾਂਗ

    • @KulwinderSingh-bg4nu
      @KulwinderSingh-bg4nu Місяць тому

      ⁶7h ​ 3:19 @@Hattpi6

  • @babbudhuri8994
    @babbudhuri8994 2 місяці тому +92

    ਇਹ ਤਾ ਹੁਣ ਲੈਕੇ ਮੁੱਕਰ ਗਿਆ ਇਸ ਦਾ ਕੋਈ ਹੱਲ ਨਹੀਂ😂

    • @Okay-oz4tl
      @Okay-oz4tl 2 місяці тому

      Haha eh V ta dayii janda 😂hahhahahaha

    • @Swagcriket20
      @Swagcriket20 Місяць тому +1

      Hahaha

    • @Swagcriket20
      @Swagcriket20 Місяць тому +1

      ​@@Okay-oz4tltu deni 😂hun ds

    • @__.jery_sukh.__
      @__.jery_sukh.__ Місяць тому

      😂😂

    • @user-bl4oe8tr2t
      @user-bl4oe8tr2t Місяць тому

      ਉਹ ਤਾ ਦੇਣ ਵਾਲੀ ਨੂੰ ਚਾਹੀਦਾ

  • @RanjeetSingh-nu5dz
    @RanjeetSingh-nu5dz 2 місяці тому +84

    ਏਦੇ ਨਾਲੋ ਤਾ ਸਾਡੇ ਕੱਟੇ ਨਾ ਫੋਟੋ ਖਿਚਵਾਲੋ

  • @harmilanmaan
    @harmilanmaan 2 місяці тому +162

    ਸ਼ਕਲੋ ਹੀ ਚੋਰ ਲੱਗਦਾ😂

  • @anju_garg2227
    @anju_garg2227 6 днів тому +1

    ਕਈ ਗੱਲਾਂ ਤਾਂ ਪੂਰੇ logic ਨਾਲ਼ ਦੱਸੀਆਂ ਨੇ ਪੂਰੀਆਂ ਸੱਚ ਨੇ😮😮😮😮😮😮😮

  • @lovedhaliwal2843
    @lovedhaliwal2843 Місяць тому +5

    ਜਿਹੜੀ ਵੀ ਗੱਲ ਕਰਦਾ ਪਤਰਕਾਰ ਵੀਰ ਜਵਾਬ ਪੁੱਛਦਾ ਉਸੇ ਗੱਲ ਦਾ ਜਵਾਬ ਗੋਲ ਮੋਲ ਕਰਕੇ ਦੱਸਦਾ

  • @Sandhu900
    @Sandhu900 2 місяці тому +11

    ਲਾਹਨਤ ਆ ਪੱਤਰਕਾਰ ਤੇਰੇ ਤੇ ਇਹ ਪਿੱਛੇ ਰਨਾਲਡੋ ਜਿਦੀ ਇੰਟਰਵਿਊ ਕਰਨ ਗਿਆ

  • @tajwrsingh5990
    @tajwrsingh5990 2 місяці тому +49

    ਪੰਜਾਬ ਦੀ ਨੌਜਵਾਨੀ ਕਿੱਧਰ ਨੂੰ ਤੁਰ ਪਈ ਏ 🤔

    • @HarjeetSingh-sr9cf
      @HarjeetSingh-sr9cf Місяць тому

      ਸਹੀ ਗੱਲ ਹੈ ਵੀਰ ਜੀ ਸ਼ਰਤਾਂ ਲਾ ਕੇ ਮੁੰਡੇ ਪੱਟਣੇ ਕੁੜੀਆਂ ਵੀ ਕਿਹੋ ਜਿਹੇ ਕੰਮ ਕਰਦੀਆਂ

  • @Nancy-dog_kennel
    @Nancy-dog_kennel 2 місяці тому +23

    ਘੁੱਸੇ ਜੰਮਣ ਕੰਧਾਂ ਕੰਬਣ 😅

  • @Rohitmehra3022
    @Rohitmehra3022 28 днів тому +5

    ਹਰਕਤਾਂ ਘੂੱਸੇ ਆਲੀਆ ਫਿਲਿਂਗਾ ਮੂੱਸੇ ਆਲੀਆ😂😂

  • @user-mi4we4lg7g
    @user-mi4we4lg7g Місяць тому +12

    ਸਮਾਨ ਲਾਗਿਆ Sukh ਦਾ😂😂

  • @Sandhusaab-yv6qm
    @Sandhusaab-yv6qm Місяць тому +12

    ਪੁੱਤ ਕਿੱਡਾ ਵੀ ਚਵਲ ਹੋਵੇ ਮਾਂ ਉਹਦੇ ਨਾਲ ਵੀ ਖੜੂਗੀ

  • @unitedcolors2920
    @unitedcolors2920 2 місяці тому +116

    ਸਮਾਨ ਨਾਲ ਭਰਭੂਰ ਆ

    • @rupindersingh6214
      @rupindersingh6214 2 місяці тому +20

      ਅਫ਼ੀਮ ਜਾਂ ਚਿੱਟਾ ਸ਼ਕਿਆ ਲਗਦਾ ਭਉ ਦਾ ਐਵੇਂ ਨਹੀਂ ਸਾਰੇ ਪਿੰਡੇ ਤੇ ਖੁਰਕ ਹੁੰਦੀ

    • @unitedcolors2920
      @unitedcolors2920 2 місяці тому +5

      @@rupindersingh6214 ਸਹੀ ਪਕੜੇ👌👍👍

    • @AmritSingh-om2vm
      @AmritSingh-om2vm 2 місяці тому

      22 mnya smaan khaya hoya par overacting v jada krda pya eh jida bot butte to layi hoyi khadi hundi fukra aa sala eh

    • @kabbadi011
      @kabbadi011 2 місяці тому +3

      Punjab da beda garak a y

    • @unitedcolors2920
      @unitedcolors2920 2 місяці тому +4

      @@kabbadi011 ਹੋਣਾ ਹੀ ਬਾਈ ਜਦੋਂ ਇਦਾ ਦੇ ਬੰਦਿਆਂ ਨੂੰ ਮੁੱਖਮਹਿਮਾਨ ਬਣਾ ਕੇ ਸੱਦਦੇ ਆ

  • @user-zv6lr7bt2p
    @user-zv6lr7bt2p 2 місяці тому +63

    ਬਾਬਾ ਜੀ ਭਰਪੂਰ ਨੇ ਕੁਛ ਨੀ ਸੀ ਇਸ ਕੋਲ ਇਹ ਜਾਲ ਚ ਫਸਾਉਂਦਾ ਲੁੱਟਦਾ ਤੇ ਫਿਰ ਨਵੇਂ ਨੂੰ ਭਾਲਦਾ ਇਹ ਇਹੀ ਕੰਮ ਕਰਦਾ ਕੋਈ ਮੰਨੇ ਨਾ ਮੰਨੇ

    • @khushisekhon7991
      @khushisekhon7991 2 місяці тому +5

      ਪੱਕਾ ਭਰਾ ਏਹੋ ਜਾ ਹੀ ਲੱਗਦਾ ਦੇਖ ਕੇ ਕੀ ਜਲੂਸ ਕੱਡਿਆ ਮੂੰਹ ਦਾ

    • @KarmjeetKaur-jy3li
      @KarmjeetKaur-jy3li 2 місяці тому

      @@khushisekhon7991 haki a add cha a use Krda fir sedda da vess Aea kuj Krda a

    • @SandeepKaur-x4c
      @SandeepKaur-x4c 2 місяці тому +5

      🎉
      Minu vi is di shkal to ida hi lgda veere nshedi kise tha da 😂😂😂😂

    • @user-le7bx1rk6u
      @user-le7bx1rk6u 2 місяці тому

      ​@@SandeepKaur-x4c😂

    • @JaspreetSingh-ws7iq
      @JaspreetSingh-ws7iq 2 місяці тому

      Mainu ta eh gand lagda 1 number da. Ek kudiaa nu fasa k paise khanda hona shakal to ta ess Tara da he lagda

  • @user-zv6lr7bt2p
    @user-zv6lr7bt2p 2 місяці тому +290

    ਫੋਟੋ ਖਿਚਾਉਣ ਨੂੰ ਹੈ ਕੀ ਇਸ ਚ ਮੈਨੂੰ ਸਮਝ ਨੀ ਆਈ 😂😂

    • @KarmjeetKaur-jy3li
      @KarmjeetKaur-jy3li 2 місяці тому +26

      Shi Kea hava bhut krda

    • @ashunarwal8854
      @ashunarwal8854 2 місяці тому

      3600 tato bnaye aa 😂😂😂fukriya mari janda bhrawa eh

    • @user-vk6zq4ii1y
      @user-vk6zq4ii1y 2 місяці тому +9

      She gal a y

    • @RosebirSandhu99
      @RosebirSandhu99 2 місяці тому +5

      Yrr oh te thik waa but Sukh di look thori hor boys to different waa or dusri gll EDI look gster wali waa islie hi dusra pic de lie 🤥 bolde

    • @RosebirSandhu99
      @RosebirSandhu99 2 місяці тому +6

      Yrr oh te thik waa but Sukh di look thori hor boys to different waa or dusri gll EDI look gster wali waa islie hi dusra pic de lie 🤥 bolde

  • @Hardeepsingh-ck5jf
    @Hardeepsingh-ck5jf 2 місяці тому +47

    ਅੱਜ ਤਾ ਇਹ ਸੋਨੂੰ ਸੀਤੋ ਵਾਲਾ ਬਣੀਆ ਪਇਆ ਏਨਾ ਰੱਜਿਆ ਹੋਇਆ ਇਹਨੂੰ ਕੁਝ ਪਤਾ ਹੀ ਨੀ ਲੱਗ ਰਿਹਾ ਕੇ ਕਿ ਕਿਹ ਰਿਹਾ ਨਸ਼ਾ ਪੂਰਾ ਰੱਜ ਕੇ ਕੀਤਾ ਹੋਇਆ

    • @HarjeetSingh-sr9cf
      @HarjeetSingh-sr9cf Місяць тому

      ਉਹ ਤਾਂ ਬਹੁਤ ਸਿਧਾ ਇਨਸਾਨ ਹੈ ਜੀ ਉਸ ਦੀ ਕੀ ਰੀਸ ਕਰੂਗਾ ਇਹ 😂😂

  • @dilpreetdhaliwal9871
    @dilpreetdhaliwal9871 2 місяці тому +38

    ਇਹ ਦੀ ਸ਼ਕਲ ਤਾਂ ਕੁਝ ਹੋਰ ਹੀ ਕੈਹ ਰਹੀ ਹੈ ਤੇ ਇਸ ਦੀ ਜ਼ਬਾਨ ਕੁਝ ਹੋਰ ਬੋਲ ਰਹੀ

  • @ManpreetSingh-oz1hi
    @ManpreetSingh-oz1hi 2 місяці тому +9

    ਏਨਾ ਦਾ ਨਬੇੜਾ ਬਾਸੀ ਸਾਬ ਹੀ ਕਰ ਸਕਦੇ

  • @sonu1982bs
    @sonu1982bs 2 місяці тому +51

    ਸਵਾਲ ਕੀ ਹੁੰਦਾ ਤੇ ਜਵਾਬ ਚ ਹੋਰ ਈ ਉਦਾਹਰਣਾ ਦੇਈ ਜਾਂਦਾ ਪਤੰਦਰ ਡੱਕਿਆ ਬੇਠਾ।

  • @user-dc2nf3wy9l
    @user-dc2nf3wy9l Місяць тому +34

    ਗਿੱਦੜ ਦਾ ਗੂਹ ਪਹਾੜ ਨੂੰ ਚਾੜਿਆ

  • @NirmalSingh-yf5uu
    @NirmalSingh-yf5uu 2 місяці тому +14

    ਕਿੳੰ ਇਹਨਾਂ ਲੋਕਾਂ ਨੂੰ ਪ੍ਰਮੋਟ ਕਰ ਰਹੇ ਹੋਂ। ਹੋਰ ਵਧੀਆ ਸਾਹਿਤਕ ਲੋਕ ਬੈਠੇ ਨੇ।

  • @SatnamSingh-jo7ci
    @SatnamSingh-jo7ci 2 місяці тому +62

    ਸਵਾਲ ਕੋਈ ਪੁੱਛਦਾ ਜਵਾਬ ਟੱਟੂ ਕੋਈ ਦਈ ਜਾਂਦਾ

  • @gurmandersinghbrar5646
    @gurmandersinghbrar5646 2 місяці тому +19

    ਲਾਨਤ ਅ ਇਹੋ ਜਹੇ ਪੱਤਰ ਕਰਾਂ ਤੇ

  • @ਸਰਬਜੀਤ
    @ਸਰਬਜੀਤ 2 місяці тому +55

    ਨੰਗ ਜੇ ਬੰਦੇ ਨਾ ਲਾ ਕੇ ਤੁਰੀ ਫਿਰਦੀ ਨੀ ਪਿੱਛੋਂ ਰੋਮੇ ਗੀ ਲਾਹਾ ਕੇ ਜਦੋ ਖਾਂ ਗਿਆ ਵਾਲੀਆਂ ਹੁਣ ਰੋਈ ਚੱਲ ਏਨੂੰ ਕੋਈ ਫਰਕ ਨੀ ਪਿਆ

  • @gillgamingrider1274
    @gillgamingrider1274 Місяць тому +3

    ਜੇ ਤੂੰ ਮਰ ਜੇ ਤਾਂ ਪੰਜਾਬ ਨੂੰ ਤੇਰੀ ਬਹੁਤ ਵੱਡੀ ਦੇਣ ਹੋਜੇ ਸੱਚੀ

  • @babbljitsidhubabbljitsidhu8076
    @babbljitsidhubabbljitsidhu8076 2 місяці тому +35

    ਇਹ ਆਵਦੇ ਆਪ ਨੂੰ ਕਹੀ ਜਾਂਦਾ ਸੋਹਣਾ ਮੈਂ ਇਹਨੂੰ ਐਨਾ ਕ ਦੱਸ ਦਿਉ ਵੀ ਸੋਸ਼ਲ ਮੀਡੀਆ ਕਰਕੇ ਮਸ਼ਹੂਰ ਆ ਤੂੰ ਤਾਂ ਲੋਕ ਫੋਟੋ ਬਗੈਰਾ ਕਰਾ ਲੈਦੇ ਆ ਲੋਕ ਸੋਨੂੰ ਸੀਤੋ ਵਾਲੇ ਨਾਲ ਕਰਾਉਂਦੇ ਆ ਫੋਟੋਆ ਤੇ ਕੁੜੀਆ ਵੀ ਫੋਨ ਲਾ ਲੈਦੀਆ ਉਹ ਕੀ ਕਹੇ ਆਪ ਨੂੰ?

  • @user-zv6lr7bt2p
    @user-zv6lr7bt2p 2 місяці тому +56

    ਬਾਈ ਇਹਨਾ ਲਫੰਡਰਾ ਦੀ ਕੀ ਇਟਰਵਿਉ ਕਰਨੀ ਆ ਰੱਬ ਰਾਖਾ ਇਹਨਾ ਦਾ ਮੈ ਰਤੀਏ ਕੋਲ ਦਾ ਹੀ ਹਾ ਸਭ ਜਾਨਦੇ ਹਾ ਅਸੀ ਇਸ ਬਾਰੇ ਪਰਚਾ ਹੋਣ ਤੋ ਬਾਅਦ ਰਾਜ਼ੀਨਾਮਾ ਕੀਤਾ 10 ਲੱਖ ਚ ਤੇ ਹਾਈਕੋਰਟ ਤੋ ਜ਼ਮਾਨਤ ਤੇ ਆ 😂

  • @gurujodh6469
    @gurujodh6469 2 місяці тому +19

    ਪੰਜਾਬ ਦਾ ਕਿੱਡਾ ਵੱਡਾ ਮੁੱਦਾ ਚੁੱਕਿਆ ਹੈ😂😂

  • @malaksehta2080
    @malaksehta2080 2 місяці тому +25

    ਵਾਹ ਓਏ ਚੈਨਲ ਵਾਲਿਆ ਤੇਰਾ ਜਵਾਬ ਨਹੀਂ ਇਹ ਬੜਾ ਵੱਡਾ ਮੁੱਦਾ ਸੀ ਪੰਜਾਬ ਦਾ ਚਿੰਦੇ ਉੱਤੇ ਤੁਸੀਂ ਵੀਡੀਓ ਬਣਾਈ ਹੈ ਹੋਰ ਕੋਈ ਮੁੱਦਾ ਪੰਜਾਬ ਚ ਹੈ ਨਹੀਂ ਗਾ ਤੁਹਾਨੂੰ ਆਹ ਚਵਲ ਹੀ ਲੱਭੇ ਆ ਇੰਟਰਵਿਊ ਕਰਨਾ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਗੱਲਾਂ ਕਦੇ ਤੁਹਾਨੂੰ ਸਵਾਲ ਦਿੰਦਾ ਲੱਖ ਦੀ ਲਾਹਣਤ ਤੇਰੇ ਤੇ ਇੰਟਰਵਿਊ ਲੈਣ ਵਾਲੇ ਤੇ ਵੀ ਤੇ ਦੇਣ ਵਾਲੇ ਦੇਵੀ ਮੈਂ ਸਾਰੇ ਵੀਰਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਇਸ ਚੈਨਲ ਨੂੰ ਅਨਫਾਲੋ ਕਰੋ ਤੇ ਚਾਵਲਾਂ ਨੂੰ ਚਵਲ ਮਾਰਨ

  • @nvdeep.s
    @nvdeep.s 2 місяці тому +23

    eni feeling ta salman ve ni lenda😂

  • @RimpyThind-ed3mi
    @RimpyThind-ed3mi 2 місяці тому +34

    Phila eh da medical krwao bandr jye da

  • @sukhburar
    @sukhburar Місяць тому +5

    ਢਿੱਲੋਂ 22 ਤੂਸੀ ਯਰ ਸਿਆਣੇ ਓ,, ਸਮਝ ਨਹੀਂ ਆਈ ਇਹ ਇੰਟਰਵਿਊ ਕਿਸ ਵਿਸ਼ੇ ਤੇ ,, ਬਾਕੀ ਥੋਡੀ ਸਮਝ

  • @Waheguru_2763
    @Waheguru_2763 2 місяці тому +9

    ਠੋਕਰਾਂ ਨਾ ਮਿਲਦੀਆਂ ਤਾਂ ਮੈਨੂੰ ਭੁਲੇਖਾ ਰਹਿਣਾ ਸੀ ਕਿ ਸਭ ਮੇਰੇ ਆਪਣੇ ਨੇ ।

  • @ravisekhonsekhon9105
    @ravisekhonsekhon9105 2 місяці тому +6

    ਪੰਜਾਬ ਦੇ ਮੁੱਦੇ ਦੀ ਗੱਲ ਕਰ ਲਉ ਕੋਈ ਐਵੇਂ ਇਨ੍ਹਾਂ ਫੁਕਰਿਆਂ ਦੀ ਇੰਟਰਵਿਊ ਲੈਣ ਚਲੇ ਜਾਨਿਉ

  • @user-wx7xg6cr1w
    @user-wx7xg6cr1w 2 місяці тому +19

    Hsea Kive a 😂😂😂hehe heee

  • @Khalsa_Raj1313
    @Khalsa_Raj1313 Місяць тому +5

    ਇਹੋ ਜਿਹੇ ਚਵਲ ਆਉਂਦੇ ਪਤਾ ਨਹੀਂ ਕਿੱਥੋਂ ਆ

  • @user-tj2pm2ow8z
    @user-tj2pm2ow8z 2 місяці тому +23

    ਲੜਕੀਆ ਨੂੰ ਨਸ਼ੇੜੀਆਂ ਤੋਂ ਬੱਚਣਾ ਚਾਹੀਦਾ ਐ ਕੀ ਇਸ ਵਿੱਚ ਫੋਟੋਆਂ ਖਿਚਾਉਣ ਲਈ ਕੀ ਐ ਇਸ ਵਿੱਚ ਨਸੇ ਨਾਲ ਟੁਨ ਐ ਪਹਿਲਾ ਕੁੜੀ ਨੂੰ ਪੇਲਿਆ ਫਿਰ ਇਹੋ ਜਿਹੇ ਭੈਣ ਕਹਿੰਦੇ ਐ

  • @Sajanthelogickking
    @Sajanthelogickking 2 місяці тому +18

    Ek mint tik k ni baith skeya vichare de mn di Santi bhang hoi pyai hai

  • @Foodiechannel0729
    @Foodiechannel0729 2 місяці тому +22

    Kinna chnga bnan di koshish kr Reya aa😂😂

  • @kajalsharma6020
    @kajalsharma6020 Місяць тому +3

    ਬੇਸ਼ਰਮਾਂ ਦੇ ਚਿਤੜੀਂ ਜੰਮਿਆ ਰੁੱਖ ਕਹਿੰਦੇ ਸਾਨੂੰ ਛਾਂ ਹੋਗੀ😮‍💨😮‍💨😮‍💨😮‍💨😮‍💨😮‍💨

  • @harrykallah4404
    @harrykallah4404 2 місяці тому +57

    ਇਸ ਨੇ ਸਕਲ ਤੇ ਜੋਕਰ ਵਾਲੀ ਬਾਣੀ ਆ

  • @RanjeetSingh-nu5dz
    @RanjeetSingh-nu5dz 2 місяці тому +9

    ਜਲੇਸਕੀ ਨੇ ਮੋਦੀ ਨਾਲ ਹੁਣੇ ਹੁਣੇ ਮੁਲਾਕਾਤ ਕੀਤੀ ਕੇ ਹੁਣ ਰੂਸ ਬਹੁਤ ਅੱਗੇ ਤੱਕ ਆਗਿਆ ਬਹੁਤ ਫੌਜੀ ਮਾਰੇ ਗਏ ਹਾਰਕੇ ਮੈ ਥੋਡੇ ਤੋ ਦੋ ਬੰਦੇਮੰਗਣ ਆਇਆ ਇਹ ਦੋਵੇ ਦੇਦੋ ਤਾ ਅਸੀ ਰੂਸ ਤੇ ਕਬਜਾ ਕਰ ਲੈਣਾ ਇਕ ਸੁੱਖ ਰੱਤੀਆ ਤੇ ੂਜਾ ਨਵੀ ਸੁਨਿਆਰਾ ਕਿਉਕੇ ਮੈ ਏਹਨਾ ਦੀਆ ਵੀਡੀਉ ਦੇਖੀਆ ਨਚਦਿਆ ਦੀਆ ਤੇ ਏਹਨਾ ਨਚਾਰਾ ਨੇ ਲੱਕ ਹਿਲਾੋਕੇ ਰਸ਼ੀਆ ਦੇ ਫੌਜੀਆ ਨੂ ਮਗਰ ਲਾ ਲੈਣਾ ਫਿਰ ਜਿਧਰ ਨੂੱ ਇਹ ਜਾਣਗੇ ਉਧਰ ਨੂ ਫੌਜੀਆ ਨੇ ਤੁਰ ਜਾਣਾ ਤੇ ਉਹਨਾ ਏਹਨਾ ਦੇ ਮੁਜਰੇ ਚ ਏਨਾ ਮਸਤ ਹੋ ਜਾਣਾ ਕੇ ਜਿਥੋ ਫੌਜ ਨੇ ਸੁਰੂਆਤ ਕੀਤੀ ਓਥੇ ਹੀ ਫੇਰ ੋਲਿਆਣ ਖਿਲਾਰਨੇ ਟੈਕ ਤੇ ਪੁਤਿਨ ਨੇ ਜਦ ਸਖਤੀ ਵਰਤਣੀ ਤਾ ਏਹਨਾ ਨਚਾਰਾ ਨੇ ਦੋ ਠੁਮਕਿਆ ਚ ਪੁਤਿਨ ਨੂ ਵੀ ਵੱਸ ਚ ਕਰ ਲੈਣਾ ਤੇ ਜਲੈਸਕੀ ਨਾਲ ਪੁਤਿਨ ਨੇ ਸਮਜੌਤਾ ਕਰ ਲੈਣਾ ਕੇ ਅਸੀ ਜੰਗ ਬੰਦ ਕਰਕੇ ਥੋਡੀ ਸਾਰੀ ਜਗਾ ਤੋ ਕਬਜੇ ਹਟਾਕੇ ਵਾਪਿਸ ਚਲੇ ਜਾਵਗੇ ਬੱਸ ਆ ਦੋਵੇ ਨਚਾਰ ਮੈਨੂ ਦੇਦੋ ਤੇ ਪੁਤਿਨ ਨੇ ਮਿਲਦੇ ਸਾਰ ਹੀ ਇਹ ਮੋਦੀ ਨੂ ਕਹਿਕੇ ਡਿਪੋਟ ਕਰਵਾ ਲੈਣੇ ਇੰਡੀਆ ਤੋ

    • @user-qg8lg2hq8j
      @user-qg8lg2hq8j Місяць тому

      Good idea ik chapni v sukh nu te lfandran DE tolle nu

  • @AvnoorSingh-bw6vm
    @AvnoorSingh-bw6vm 2 місяці тому +2

    ਸੁਖ ਰਤੀ ਏ ਹੁਣਾਂ ਦਾ ਕਹਿਣਾ ਕਹਿੰਦੇ ਭੈਣ ਬਣਾ ਕੇ ਜਹਿਣਾ ਉਹ ਗੱਲ ਆ ਇਹ ਤਾਂ ਕਹਿੰਦੇ ਲਾ ਕੇ ਉਂਗਲ ਦੇਖ ਲਓ ਜੇ ਗਰਮ ਹੋ ਗਈ ਤਾਂ ਦੀਦੀ ਡਰ ਗਈ ਨਹੀਂ ਹੋਈ ਤਾਂ ਫਿਰ ਦੀਦੀ ਦੀ ਜਹਾਜੇ ਚੜ ਗਈ

  • @technicalanuji802
    @technicalanuji802 Місяць тому +8

    ਮੇਰਾ ਸਾਲ਼ਾ ਮੇਰਾ ਫੀਲੀੰਗ ਤਾ ਗੱਗੂ ਗਿੱਲ ਆਲੀ ਚੱਕੀ ਫਿਰਦਾ

  • @sukhdhillon3153
    @sukhdhillon3153 2 місяці тому +10

    Set aa pura kam

  • @balkarshah5374
    @balkarshah5374 2 місяці тому +20

    ਬਾਈ ਯਾਰ ਇਹ ਤਾ ਪਾਣੀ ਦੇ ਮਸਲੇ ਦੀ ਗੱਲ ਕਰ ਰਿਹੇ ਆਹ ਕੀ ਪੰਜਾਬ ਦੇ ਪਾਣੀ ਦਾ ਲੇੈਵਲ ਦਿਨੋ ਦਿਨੇ ਥੱਲੇ ਕਿਉਂ ਜਾ ਰਿਹਾ 😢😢 ਹੱਦ ਹੋਈ ਪੈਈ ਆ ਯਾਰ 😢😢

  • @sukhdeol5469
    @sukhdeol5469 23 дні тому +1

    Ghusse putt na jamiye dhii anni changii 💯💯💯

  • @khushbrinder
    @khushbrinder 2 місяці тому +22

    Interview ਦਾ ਕੋਈ ਲੜ ਨੀ ਕੋਈ ਸਿਰਾ ਨੀ

    • @vanusharma0786
      @vanusharma0786 2 місяці тому +1

      100% sahi gl
      Oh puch ki reha question oh jwab ki de reha kush smjh hi nai a reha oh pta ni ki boli janda 😂😂😂

  • @Sandeepkaur-vu8sx
    @Sandeepkaur-vu8sx Місяць тому +4

    ਜੱਜ ਸਾਹਿਬ ਨੇ ਵੀ study ਕੀਤੀ😂 ਸਾਨੂੰ ਤਾ ਪਤਾ ਨਹੀਂ ਸੀ

  • @jaspreetsandhu3841
    @jaspreetsandhu3841 Місяць тому +4

    Am i the only who was not aware about this celebrity 😂

  • @user-cy7lk7cn3g
    @user-cy7lk7cn3g Місяць тому +3

    ਘੂਸੇ ਪੁੱਤ ਨਾ ਜੰਮੇ ਧੀ ਕਾਨੀ ਚੰਗੀ 😅😂😂

  • @inkugill4521
    @inkugill4521 Місяць тому +3

    ਇਹਦੇ ਨਾਲ ਵਿਆਹ ਪਿੱਛੇ ਲੜਾਈਆਂ ਹੋ ਰਹੀਆ ਨੇ ਇਹ ਸੁਣਨ ਤੋਹ ਪਹਿਲਾ ਰੱਬਾ ਤੁ ਰਿਪੋਰਟਰ ਨੂੰ ਚਕਿਆ ਕਿਉ ਨੀ

    • @preetsomal9483
      @preetsomal9483 15 днів тому

      Sahi gall es lai ladai kudiya Bach ke es to

  • @NavpreetKaur-qj2ps
    @NavpreetKaur-qj2ps 2 місяці тому +5

    ਲਾਹਨਤਾ ਤੇ ਮੇਰਾ ਕਰੋੜਾਂ ਅਰਬਾਂ ਵਿਚ ਪੌਣ ਨੂੰ ਦਿਲ ਕਰ ਰਿਹਾ ਪਰ ਸੁੱਖ ਰਤਿਆ ਪਾਜੀ ਗੁੱਸਾ ਨਾ ਕਰ ਲੈਣ ਕ ਮਿਲਕੀ ਨੂੰ ਤੇ ਤੂੰ ਹਾਰ ਪਿਆਈ ਏ ਨੀ ਇਸ ਕਰਕੇ ਪਾਜੀ ਮੇਰਾ ਬੁਜ਼ਟ ਥੋੜਾ ਵਾ ਇਸ ਕਰਕੇ ਮੇਰਾ ਵਲੋ ਤੁਹਾਨੂੰ ਲੱਖ ਦੀ ਲਾਹਨਤ😂
    ਗੁੱਸਾ ਕਰਾਇਉ ਪਾਜੀ ਪਰ ਕਿ ਕਰੀਏ ਜ ਸਾਰਿਆ ਲਾਹਨਤਾ ਤੁਹਾਨੂੰ ਪਾ ਦਿੱਤੀਆ ਤੇ ਬਾਕੀ ਇਨਫਲੁੰਜ਼ਰ ਨੂੰ ਮੈ ਕਿਵੇਂ ਲਾਹਨਤਾ ਪਊਗੀ
    ਇਸ ਕਰਕੇ ਇਸ ਵਾਰੀ ਏਨੇ ਕ ਏ ਸਰਲੋ ਕੋਈ ਗਲ ਨਹੀਂ ਅਗਲੀ ਵਾਰ ਥੋੜਾ ਵੱਧ ਬਜਟ ਨਾਲ ਗੱਲਾਂ ਕਡਾਗੇ😅
    ਧੰਨਵਾਦ ਤੁਹਾਡਾ
    ਜਿਹੜੇ ਆਵਦੇ ਏਨੇ ਪਰਪੂਰ ਵਿਚਾਰ ਵਟਾਂਦਰਾ ਸਾਜੇ ਕੀਤੇ

  • @Panjabichannel5911
    @Panjabichannel5911 2 місяці тому +11

    Jado kudi nal ਰਾਤਾ lonea ਫੇਰ ਬਾਈ ਸਾਨੂੰ ਦੂਜੇ ਕੋਲ ਨਾਲ ਬੋਲੋ ਕੁੜੀ ਨੂੰ ਏਦੇ ਨਾਲ interview lu

  • @user-np6ch6rh3s
    @user-np6ch6rh3s 2 місяці тому +8

    ਇੰਟਰਵਿਊ ਵਾਲਾ ਵੀਰ ਇਕੋਂ ਥਾਂ ਤੇ ਟਿਕ ਕੇ ਬੈਠਾ ਇਕ ਵਾਰ ਨੀ ਹਿਲਿਆ ਨੀ

  • @gaganvlogs6169
    @gaganvlogs6169 2 місяці тому +40

    Full nsha kita

  • @gamechanger8231
    @gamechanger8231 Місяць тому +7

    ਆਪ ਨੰਗ ਬਾਪ ਨੰਗ ਤੀਜ਼ੇ ਨੰਗ ਨਾਨਕੇ ਸਾਰੇ ਨੰਗ ਕੱਠੇ ਹੋਏ ਰੌਲਾ ਪਵੇ ਜਾਣਕੇ 🤣🤣🤣

  • @souravkamboj4481
    @souravkamboj4481 2 місяці тому +15

    Sala feeling vekho lenda …22 g punjab te punjabiat di gl kro ….eh kehde msleyaan ch pye o

  • @user-zv4yg5qt9n
    @user-zv4yg5qt9n Місяць тому +9

    🤣🤣🤣ਸਿਰੇ ਦੀ ਖੱਚ 🤣🤣

  • @kamalkoushal7267
    @kamalkoushal7267 2 місяці тому +15

    ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪਹਿਲਾਂ ਤਾਂ ਇਹੋ ਜਿਹੇ ਚੈਨਲ ਬੰਦ ਕੀਤੇ ਜਾਣ ਤੇ ਜੇ ਕੋਈ ਇਹੋ ਜਿਹਾ ਚੈਨਲ ਚਲਾਵੇ ਤਾਂ ਉਹਦੇ ਤੇ 10 ਲੱਖ ਰੁਪਏ ਜੁਰਮਾਨਾ ਹੋਣਾ ਚਾਹੀਦਾ ਹੈ ਦੂਜੀ ਗੱਲ ਚੈਨਲ ਵਾਲੇ ਗਲੀ ਦੇ ਸਟਾਰ ਦੀ ਐਂਟਰ ਵਿਊ ਨਾ ਕਰਨ

  • @RanjeetSingh-nu5dz
    @RanjeetSingh-nu5dz 2 місяці тому +4

    ਓ ਭਰਾਵੋ ਕੋਈ ਲੜਾਈ ਨੀ ਏਦੇ ਤੇ ਕੁੜੀ ਵਿਚ ਦੋਹਾ ਦੀ ਰਾਇ ਆ ਕੁੜੀ ਨੇ ਡੇੜ ਲੱਖ ਮੰਗਿਆ ਤੇ ਲੱਖ ਚ ਗੱਲ ਹੋਗੀ ਕੇ ਤੂੰ ਇੰਟਰਵਿਊ ਦੇ ਨਿਕੇ ਮੋੇ ਚੈਨਲਾ ਤੇ ਇਲਜਾਮ ਲਗਾ ਤੇ ਚੈਨਲ ਵਾਲਿਆ ਨਾਲ ਅੱਧੋ ਅੱਧ ਤੇ ਗੱਲ ਹੋਗੀ ਸਭ ਫੌਲਵਰ ਵਧਾਉਣ ਦਾ ਚੱਕਰ ਆ ਤੇ ਮੈ ਚੁੱਪ ਰਹੂਗਾ ਤੇ ਲੋਕ ਜਾਨਣਗੇ ਕੁਜ ਆਪਣੇ ਵੱਲੋ ਵੀਡੀਉ ਪਾਉਣਗੇ ਜਾ ਦੋ ਹਜਾਰ ਪੱਚੀ ਸੌ ਲੈਣਗੇ ਤੇ ਇਹ ਕਹਿਣਗੇ ਕੇ ਸੁੱਖ ਰੱਤੀਆ ਚੁਪ ਹੈ ਚੁਪ ਹੈ ਫੇਰ ਬਹੁਤ ਲੋਕ ਜਾਨਣਗੇ ਕੇ ਕੌਣ ਹੈ ਸੁੱਖ ਰੱਤੀਆ ਤੇ ਫੇਰ ਮੈ ਇੰਟਰਵਿਊਆ ਦੇਊਗਾ ਕਿਨੇ ਫੌਲਵਰ ਵਧਣਗੇ ਇਹ ਫੁੱਦੂ ਲੋਕ ਹੁੰਦੇ ਆ ਚਵਲ ਹੁੰਦੇ ਆ ਤਾ ਏਹਨੇ ਜੋ ਬੋਲਿਆ ਉਹ ਸਾਰਾ ਲਿਖਕੇ ਦਿਤਾ ਕੇ ਤੂੰ ਨੀਵਾ ਹੀ ਹੋਈ ਜਾਣਾ ਜਿਨਾ ਇੰਟਰਵਿਊ ਚ ਨੀਵਾ ਹੋਇਆ ਓਨਾ ਹੀ ਉੱਚਾ ਹੋਏਗਾ ਇਹ ਖਾਲੀ ਲਿਫਾਫੇ ਆ ਥੋੜਾ ਟਾਇਮ ਹੀ ਹੁੰਦੇ ਤੇ ਮਾੜੀ ਜੀ ਹਨੇਰੀ ਨਾਲ ਹਰਮਨ ਚੀਮੇ ਜੋ ਜੋ ਨਛੱਤਰ ਮੁੱਖ ਮੰਤਰੀ ਵਾਗ ਉੱਡ ਜਾਦੇ

  • @arashrandhawa1
    @arashrandhawa1 2 місяці тому +19

    Lakh di lahnat tuhade interview lehn te den valeya de

  • @gaganvlogs6169
    @gaganvlogs6169 2 місяці тому +12

    Ik v gal da jwab shi ni dita

  • @SatnamSingh-xf8eb
    @SatnamSingh-xf8eb 2 місяці тому +4

    ਏ ਬੰਦਾ ਲੋਕਾਂ ਨੂੰ ਕਿਵੇਂ ਭੋਕੀ ਜਾਂਦਾ ਲੋਕਾਂ ਨੇ ਸਿਰ ਤੇ ਚੜਿਆ

  • @farmingenergy518
    @farmingenergy518 2 місяці тому +1

    Waah kya baat kya interview lii h kyunki eh punjab da warrior h bhot den h punjab nu sikh koam nu samaj sewak h kinnia chngia glla kria ne waah thodi patrkari te lahnt h dlyo

  • @surinderkaur9310
    @surinderkaur9310 Місяць тому +2

    ਚੰਗੇ ਕੰਮ ਕਰੋਂ ਨੇਕੀ ਖੱਟੋ

  • @Fatehwraich
    @Fatehwraich 2 місяці тому +6

    Saman full lagiya lagda😊😊

  • @roseadlin5637
    @roseadlin5637 Місяць тому +2

    Support 😂😂😂a thalee comment e padh li bda star 😂😂

  • @meetkaur6154
    @meetkaur6154 2 місяці тому +29

    Jhooth bol reha eh ehdiyan v gallan ch dum ni 😅😅😅😅

    • @SandeepKaur-dd2wj
      @SandeepKaur-dd2wj 2 місяці тому +5

      😂😂😂 hm nale shakal toh v lgda eho ja.. Aya c Sade pind v dkhya ehnu

    • @Cheema310
      @Cheema310 2 місяці тому

      ​@@SandeepKaur-dd2wj💯💯💯

    • @saadasach1272
      @saadasach1272 2 місяці тому

      Girls don't comment 😂

    • @goldilambardar8598
      @goldilambardar8598 Місяць тому

      Pura Dam a agle ch hrek gal da jawab dita

  • @s.a.records1237
    @s.a.records1237 23 дні тому +2

    Eh kon a newspaper print krayi firda 😅 😂

  • @BhanguSamarpreet
    @BhanguSamarpreet 12 днів тому

    ਉ ਹੈਲੋ ਬਾਈ ਤੁਸੀਂ ਇਹਨਾਂ ਨੂੰ ਛੱਡੋ, ਇਹਨਾਂ ਦਾ ਇੰਟਰਵਿਊ ਛੱਡੋ ,ਮੇਰਾ ਲਵੋ ਇੰਟਰਵਿਊ😂😂😂😂😂
    ਡਾਂਗ ਫੇਰੋ ਇਹਨਾਂ ਦੋਨਾਂ ਤੇ ਚੰਗੀ ਤਰ੍ਹਾਂ,ਡਾਂਗ ਫਸਾਉ ਇਹਨਾਂ ਦੇ🤭🤭🤭

  • @brargaming2058
    @brargaming2058 2 місяці тому +11

    Jdo Amli nu Amli takkar je frr Sath Aukha hi shhut da😂😂😂
    Dove iko je aa

  • @meetbawaji4037
    @meetbawaji4037 Місяць тому +1

    Ryt aasi hameshaa sukh nal aa sukh shii aa te hameshaa shi raho❤️🤗

    • @AmmuAmmu-dw6to
      @AmmuAmmu-dw6to Місяць тому +1

      Kyu tera khsm lgda tainu jo shii lgda oh rab aa jo hmesa sahi rhuga ?

    • @meetbawaji4037
      @meetbawaji4037 Місяць тому

      @@AmmuAmmu-dw6to haa mere layi ta rabb hi aa tenu koi haq nii mainu kuch kehna daa

    • @AmmuAmmu-dw6to
      @AmmuAmmu-dw6to Місяць тому +1

      @@meetbawaji4037 pura hak aa Sanu eho jhe Gand nu koi kyu parmote kare

    • @meetbawaji4037
      @meetbawaji4037 Місяць тому

      @@AmmuAmmu-dw6to mai ta Karo gi because mainu pasand aa nd plz mainu na kaho

    • @ranjotbirsingh1669
      @ranjotbirsingh1669 Місяць тому +1

      hramdi ae tere vrgian krke kudian jamn to darde nasedian nu pasand krdian uhnu nu v pasand krlo jina kurbanian ditian tuhade li

  • @ajmindersingh5403
    @ajmindersingh5403 2 місяці тому +8

    Chitte naal rajjean e😊😊

  • @proudtobepunjabi0786
    @proudtobepunjabi0786 Місяць тому +2

    ਇਹਨੂੰ ਕੇਹੜਾ ਪਤਾ ਸੀ ਮੈ ਸਟਾਰ ਬਣ ਜਾਣਾ ਏ

  • @sandeepkaur-wu2vw
    @sandeepkaur-wu2vw 2 місяці тому +10

    interview wala bs hu hu hu hu hu kari jnda..😂😂😂

  • @user-wt1oq3kw6o
    @user-wt1oq3kw6o 2 місяці тому +15

    Tuhanu ni lgda kuj Jada ni gappa maar reha ina v koi pagl ni hunda k kudi ohde kahi jndi eh te ohde mukri jnda

  • @ShahidLakhowal
    @ShahidLakhowal 19 днів тому

    Bilkul sahi sukh pra ❤

  • @RanjodSingh-id7vs
    @RanjodSingh-id7vs 2 місяці тому +6

    Smann full lgya lgda

  • @preetjot701
    @preetjot701 Місяць тому +3

    Veere Tusi apni jaga bilkul sahi a glti kudi Di a jo sb Jandi Hoi vi tuhade Naal reh rahi c bekar oh kudi app a God bless you and your family veere 😊👍

    • @Himanshirani660
      @Himanshirani660 Місяць тому

      Acha veer galat vo ladki h pr kyu agr ladka hi ladki ko aisa krka dikhayega toh ladki kya kregi pehla usha pyar dikhao trust dikhao fir galti ladki ki yeh appa khud ki ohnu propose kitta galt vo kudi ha

    • @Hackers544
      @Hackers544 Місяць тому

      Menu aa samj nhi kiniya videos dekh liya dona chu galt kon aa koi dase ga​@@Himanshirani660

  • @JasveerKaur10dsbr
    @JasveerKaur10dsbr 11 днів тому

    ਵਾਹਿਗੁਰੂ ਜੀ ਸਭ ਜਾਣੀ ਜਾਣ ਹੈ

  • @taranvirbains7209
    @taranvirbains7209 2 місяці тому +2

    Gidra da ghoo asman chdaya a ave loka ne uda de oh a jehri bhandhe khlar k beh gai swad ta ehne b laye a hun kise gal krke chad geya oh gal hor a

  • @preetsomal9483
    @preetsomal9483 15 днів тому

    Rabba eh ki dekh liya mai aaj 😂Gazni mil Giya

  • @harjit_singh.12345
    @harjit_singh.12345 Місяць тому +4

    ਰਿਪੋਰਟਰ ਦੀਆਂ ਮੁੱਛਾਂ ਪੱਟੋ

  • @user-tx7pu4ky6r
    @user-tx7pu4ky6r 17 днів тому

    Sett hoya pya . Patandrr😂😂siraaa.

  • @harkiratmalhi3642
    @harkiratmalhi3642 2 місяці тому +6

    Koi gal da muh sir nai bas kudian nu use karoo fukra a bas full amli

  • @jai-hind82
    @jai-hind82 2 місяці тому +7

    ਸਿਰਾ END ਬਰੋ ਐ,,ਇਹ ਸੁੱਖ ਰਤੀਆ😊❤