Fatenahama website to mil jani Contact us page tey pehla confirm ker lo stock ch hei ya nahi, hor wi bahut books likhia baljit Singh Khalsa ji huna ne, 1984 upper , sant Jarnail ji upper , check kero bahut kuch likhia Khalsa ji ne 300Rs di book a
Kolkata family lai ajj v 84 chal rahi a sarkar kuz nhi kar rahi pesse khn val tyan a only dunia apy chli jndia apni marji nal ahna da fieda ki aw vota pon da
Tuhade dove bhrava nu vekh ke rooh khus hondii hai lage rahe eda ho bhrava bina skip dite krde vekhda tuhada mea podcast 🙏🙏🙏 baba thanu chardi kala rkhe
Bilkul veere Per Punjab vich ve ho sakda c trailer launch.. hindi audience vich ve jake karo tamil telgu vich jake ve karo per jithe di film othe de ve senior actors de ashirwaad nal trailer launch krna chahida c… vaise te dharmik film hai es lyi kise dharmik shaksheeyat kolon ashirwaad leke trailer launch krde punjab vich
Sahi bolaya mere bai Italy 🇮🇹 alle ne ... Kolkata crime te ... Bai 😢 jaad da mai nahi soya jaad da eh case sunna.... mera v dream hai meri daughter doctor bane kuki mai ek medical representative hu 20 saal tho bai ... un tolerate pain hai ajj tusi iss gaal te gaal karke mera dukh aur tension kuch kaam kiti .... waheji appji nu chardikala ch rakhe nai Lots of love and support From Ajmer Rajasthan 🇮🇳 #justiceforsiddhumussewala ❤
Against R A P E tusi jo vi aaj boliya tuhadi awaaz ch dard disya. One of the best podcast. Bahut sohna kam kar rahe a tusi ki pata shayad tuhade karke koi farak aya jave loka di soch ch.
Ek pura podcast ess topic te hi chaida aa eh ta samne aa gya kand baki bht kudia nal ehe km ho reha jo samne ni aunda loki paise di power nal dab dinde case nu bde sakht faisle lene paine sarkara nu shyd fer eh km ruk je
Bhot vadia jankari lagi tuhdi veer Eda hi mere vadde Bai bolde raho panjab de muddea te . Te nal insaf lai Bai. te jo veer sadia bhena tuhnu sunde ne ona nu bhot kug sikhan nu mildda . Waheguru tuhnu dona veera nu chadikala ch rakhe te sach lai bolan da bal bakshe . Te mere veer bhoht taraki karna .
ਮੇਰੇ ਦੋਨੋ ਵੀਰਾ ਨੂੰ ਬੇਨਤੀ ਹੈ ਕਿ ਤੁਸੀ ਬਹੁਤ ਚੰਗਾ ਕੰਮ ਕਰ ਰਹਿ ਹੋ ..ਬਾਬਾ ਨਾਨਕ ਥੋਡੇ ਤੇ ਕਿਰਪਾ ਕਰਨ 🙏
ਬਾਈ ਬਹੁਤ ਵਧੀਆ ਟੋਪਿਕ ਸੀ, ਬਹੁਤ ਵਧੀਆ ਪ੍ਰੋਡਕਾਸਟ ਕੀਤਾ। ਬਾਈ ਕੱਲ ਖ਼ਬਰ ਦੇਖੀ ਮੈਂ ਇੱਕ ਬੰਦੇ ਨੇ CBI ਗਵਾਹੀ ਦਿੱਤੀ, ਸਾਰੇ ਸਬੂਤਾਂ ਨਾਲ, ਪਹਿਲਾਂ ਵੀ ਬਹੁਤ ਰੇਪ ਹੋਏ ਉਸ ਹੌਸਪੀਟਲ ਵਿੱਚ। ਅਰਬ ਦੇਸ਼ਾਂ ਵਾਲਾਂ ਕਾਨੂੰਨ ਲਾਗੂ ਕਰਨਾ ਚਾਹੀਦਾ ਆਪਣੇ ਦੇਸ਼ ਵਿਚ,
Veer arab ala rule lai aye tan apne ethe nzayiaz munde wad dite jane ena ganda system a case solve krn vste kise nu b chk ke wad denge
ਬਹੁਤ ਵਧਿਆ ਜਾਣਕਾਰੀ ਦਿੱਤੀ ਹੈ ਅੱਜ ਦੀ ਗੱਲ ਬਾਤ ਚ,,, ਬਾਕੀ ਆਪਣੀ ਆਪਣੀ ਸਮਝ ਹੁੰਦੀ ਹੈ ਬਹੁਤ ਕੁਝ ਸਿੱਖਣ ਨੂੰ ਹੈ ਅੱਜ ਦੇ ਪੋਡਕਾਸਟ ਚ ਜੇ ਧਿਆਨ ਨਾਲ ਸਮਝਿਆਂ ਜਾਵੇ 🙏
ਹੁਣ ਤੋਂ ਹੀ ਆਪਣੇ ਬੱਚਿਆ ਨੂੰ ਇਹ bad touch ਤੇ good touch ਬਾਰੇ ਜਾਣਕਾਰੀ ਦਿਓ ਜੀ ਨਹੀਂ ਬਾਦ ਵਿਚ ਪਛਤਾਉਣਾ ਪੈਣਾ ਮਾਪਿਆ ਨੂੰ ਖੁਦ ਹੀ ਇਹ ਕਰਨਾ ਪੈਣਾ 🙏🙏🙏🙏
Esto zyada jruri mundeya nu shotte hunde to e akal sikhoni k kida respect krni kudiya di
ਨਾ ਮਰਦਾਂ ਦੀ ਨਿਸ਼ਾਨੀ ਹੁੰਦੀ ਹੈ ਜਿਹੜੇ ਸਾਲੇ ਕਿਸੇ ਕੁਣੀ ਦੀ ਨਾ ਨੂੰ ਬਰਦਾਸ਼ਤ ਨਹੀ ਕਰਦੇ। ਸੰਤ ਭਿੰਡਰਾਂਵਾਲੇ ਵੀ ਕਹਿੰਦੇ ਸੀ ਜੋ ਕੋਈ ਵੀ ਕਿਸੇ ਦੀ ਧੀ ਭੈਣ ਦੀ ਬੇਪਤੀ ਕਰਦਾ ਉਹਨੂੰ ਗਡੀ ਹੀ ਚਣਾ ਦੀਤਾ ਜਾਵੇ। ਅਰਬ ਦੇਸ਼ਾ ਵਾਲਾ ਕਨੂੰਨ ਹੋਣਾ ਚਾਹੀਦਾ ਸਰੇ ਆਮ private part ਵੱਡ ਕੇ ਨੰਗਿਆਂ ਕਰਕੇ ਆਂਦੇ ਜਾਂਦੇ ਲੋਕ ਪੱਥਰ ਮਾਰਨ। ਬਾਕੀ ਦੋਨੇ ਭਰਾ ਸਾਡੇ ਇੱਦਾ ਹੀ ਛਲਾਰੂਆ ਦੇ ਡੰਡਾ ਦੇਈ ਰੱਖੋ। ਵਾਹਿਗੁਰੂ ਚੜਦੀਕਲਾ ਵਿੱਚ ਰੱਖੇ।❤❤❤❤
ਭਾਜ਼ੀ ਪੋਡਕਾਸਟ ਤੁਹਾਡੇ ਸਾਰੇ ਹੀ ਵਧੀਆ ਹੁੰਦੇ ਹਨ ਪਰ ਆਹ ਪੋਡਕਾਸਟ ਵਾਕਿਆ ਹੀ ਰੂਹ ਨੂੰ ਸਕੂਨ ਦਿੰਦਾ ਹੈ ਤੇ ਮੈਸੇਜ ਵੀ ਬਹੁਤ ਜ਼ਿਆਦਾ ਵਧੀਆ ਦਿੱਤਾ ਗਿਆ ਹੈ। ਧੰਨਵਾਦ ਜੀ ਤੁਹਾਡਾ ਦੋਹਾਂ ਭਰਾਵਾਂ ਦਾ ਬਹੁਤ ਬਹੁਤ। ਰੱਬ ਥੋਨੂੰ ਤਰੱਕੀਆਂ ਬਖਸ਼ਿਸ਼ ਕਰੇ ਤੇ ਸੁਮੱਤ ਬਖਸ਼ੇ ਜੀ।
"ਬਲਾਤਕਾਰੀ ਪੁਲਿਸ ਫੋਰਸਾਂ" ਇੱਕ ਕਿਤਾਬ ਹੈ ਬਲਜੀਤ ਸਿੰਘ ਖਾਲਸਾ ਦੀ , ਜਰੂਰ ਪੜ੍ਹ ਕੇ ਦੇਖਿਓ ਆਤਮਾ ਕੰਬ ਜਾਏਗੀ ਪੰਜਾਬ,ਕਸ਼ਮੀਰ,ਮਿਜੋਰਮ,ਮਨੀਪੁਰ,ਅਸਾਮ ਵਿੱਚ ਪੁਲਿਸ ਫੌਜ ਵੱਲੋਂ ਕੀਤੇ ਬਲਾਤਕਾਰਾਂ ਦੀਆਂ ਕਹਾਣੀਆਂ
Baljeet singh ji khalsa. Dharam singh khalsa trust wale uncle ji
Veer g send kr skde o tuci..
Fatenahama website to mil jani
Contact us page tey pehla confirm ker lo stock ch hei ya nahi, hor wi bahut books likhia baljit Singh Khalsa ji huna ne, 1984 upper , sant Jarnail ji upper , check kero bahut kuch likhia Khalsa ji ne 300Rs di book a
ਤੁਸੀਂ ਵੀਰਾ ਬੇ ਅਜਮੇਰ ਰੇਪ ਕੇਸ ਦੀ ਗੱਲ ਕਰੀ ਸੀ ਵਾਹਿਗੁਰੂ ਨੇ ਉਹਨਾਂ ਸੱਭ ਭੈਣਾਂ ਨੂੰ ਇਨਸਾਫ਼ ਦਾਵਤਾ 6 ਮੁਜਲਾਮਾ ਨੂੰ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਮੈਨੂੰ ਪਹਿਲਾਂ ਇਟਲੀ ਵਾਲਾ ਬਾਈ Roasting ਲਈ ਯਾਂ ਕਈ ਹੋਰ point ਰੱਖਦਾ ਸੀ, ਤੇ ਵਧੀਆ ਲੱਗਦਾ ਸੀ, roasting ਵੇਲੇ ਜਿਹੜੇ ਤੱਥ ਬਾਈ ਰੱਖਦਾ ਹੈ, ਪਰ ਮੈ ਬਹੁੱਤ videos ch note ਕੀਤਾ ਕਿ ਬਾਈ ਦੀ GK tey history knowledge ਬਹੁੱਤ ਵਧੀਆ ਰੱਖਦਾ, ਕਿੱਦਾ ਬਾਈ ਨੇ ਕਿਹਾ ਰਿਸਰਚ ਕੀਤੀ ਇਹ ਵੀ ਆਮ ਬੰਦਾ ਨੀਂ ਕਰਦਾ , ਸੱਚੀ ਵਧੀਆ ਲੱਗਦਾ ਕੀ ਗੱਲਾਂ ਨੀ ਕਲੀਆ ਪੂਰੇ ਤੱਥ ਰੱਖਦਾ ਹੈ ਬਾਈ ਹਰ ਚੀਜ਼ ਵਿੱਚ । ਸ਼ਬਦਾਵਲੀ ਵੀ ਜਿਹੜੀ ਵਰਤਦਾ ਓਹਦਾ ਵੀ ਕੋਈ ਮੁਕਾਬਲਾ ਨਹੀਂ। Keep it up bro
ਵਧੀਆ ਜਾਣਕਾਰੀ ਮਿਲੀ ਭਰਾ ਤੋ ਸੱਚ ਏ ਅੱਜ ਦਾ ਪੋਡਕਾਸਟ ਬਹੁਤ ਚੰਗਾ ਲੱਗਿਆ
ਬੱਲੇ ਓ ਵੀਰ ਇਟਲੀ ਆਲਿਆ.. ਘੈਂਟ ਗੱਲ ਬਾਈ ਤੇਰੀ ਆਹ ਲੱਗੀ ਵੀ ਕੁੜੀਆਂ ਨਾਲ ਗਲਤ ਹੋਏ ਤੇ ਤੂੰ ਕਿਵੇਂ ਓਹ ਬੰਦੇ ਟੰਗਣ ਨੂੰ ਫਿਰਦਾ.. ਗੰਦ ਬੇਸ਼ੱਕ ਬੋਲਦਾ ਪਰ ਦਿਲ ਨੀ ਮਾੜਾ ਸਾਡੇ ਇਟਲੀ ਆਲੇ ਵੀਰ ਦਾ
Gala kadan wala bnda mada hunda tuhnu kine keha vce eh gal
ਪੰਜਾਬ ਦੇ ਮੁੱਦਿਆਂ ਤੇ ਵੀਰੋ ਤੁਸੀ ਦੋਨੋ ਪੌਡਕਾਸਟ ਵੱਧ ਤੋਂ ਵੱਧ ਕਰਿਆ ਕਰੋ, ਕਈ ਹੋਰ ਲੋਕ ਵੀ ਬੋਲਦੇ ਨੇ ਮੁੱਦਿਆਂ ਤੇ ਪਰ ਉਹ ਸਾਰੇ ਮੁੱਦਿਆਂ ਤੇ ਨਹੀਂ ਬੋਲਦੇ ਨੇ। ਵੀਰ ਜੋ ਥੋਨੂੰ ਦੇਖਕੇ ਖੁਸ਼ੀ ਹੁੰਦੀ ਓੁਹ ਹੋਰ ਕਿਸੇ ਨੂੰ ਸੁਣਕੇ ਦਿਲ ਨਹੀਂ ਭਰਦਾ।( ਬਹੁਤ ਸਾਰਾ ਪਿਆਰ ਤੇ ਚੜਦੀ ਕਲਾ ਵਿੱਚ ਰਹੋ) 🙏🙏
Bht Bht Shukeriaa Te Pyaar❤❤
@@mittrandapodcast208 veer ji answer me
ਦੋਵਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਤਰੱਕੀਆਂ ਬਖਸ਼ਣ ਜੀ ।
ਭਰਾਵਾ ਥੋੜ੍ਹੀਆਂ ਬਹੁਤੀਆਂ ਗਾਲਾਂ ਕੱਢ ਕੇ ਨਮਕੀਨ ਜਿਹਾ ਬਣਾ ਦਿਆ ਕਰੋ ਮਾਹੌਲ ਬਾਕੀ ਬਾਬਾ ਜੀ ਤੁਹਾਡੇ ਪੱਕੇ ਫੈਨ ਇਗਲੈਡ ਤੋ ਬਹੁਤ ਸਾਰਾ ਪਿਆਰ ਇੰਗਲੈਂਡ ਜ਼ਰੂਰ ਆਉ ਜੀ ਫਰੈਸੀ ਭਾਅ ਜੀ ਤੇ ਇਟਲੀ ਆਲੇ ਬਾਈ❤❤
ਦੋਨੋ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 🙏🙏
ਬਹੁਤ ਸੋਹਣਾ ਪੋਡਕਾਸਟ ਕੀਤਾ
ਬਹੁਤ ਵਧੀਆ ਪੋਡਕਾਸਟ ਪਾਜੀ ਵਾਹਿਗੁਰੂ ਮੇਹਰ ਕਰੇ
ਰੇਪ ਕਰਨ ਵਾਲਿਆਂ ਨੂੰ ਜਿਓਂਦੇ ਨੂੰ ਸਾੜਨਾ ਚਾਹੀਦਾ ਹੈ
ਸਹੀ ਗੱਲ ਆ ਬਾਈ ਅੱਗ ਲਾ ਕੇ ਸਾੜ ਦਾ ਚਾਹੀਦਾ ਸੀ ਯਾਰ ਭੈਣ ਚੋ ਦੱਲਿਆਂ ਨੂੰ
Kolkata family lai ajj v 84 chal rahi a sarkar kuz nhi kar rahi pesse khn val tyan a only dunia apy chli jndia apni marji nal ahna da fieda ki aw vota pon da
Bhut vdia lga pra tusi smjia mundya nu v plz ada nhi krna chida
ਵੀਰ ਰੇਪ ਵਿੱਚ 100% ਵਿੱਚੋਂ 10% ਹੱਥ ਹਰਜੋਤ ਵਰਗੀਆਂ ਕੁੜੀਆਂ ਹੁੰਦਾ ਵੀਰ ਮੈ ਸਾਰੀਆਂ ਕੁੜੀਆਂ ਨੂੰ ਨਹੀਂ ਕਹਿੰਦਾ
10٪nahi paji 50٪ ehna ਕੁਝ ku da kar k changya kudia v badnaam hundia
ਸ਼ੁਕਰ ਐ ਭਰਾਵਾਂ ਸੋਡਾ notification ਆਇਆ
❤❤
❤❤❤❤@@mittrandapodcast208
Sahi gal a bhut wait kronde a patander
Bhut vadia veer podcast but jaldi aayia karo veer and kuttekhani wali video v on kar italy walia yaara ❤
@@sandhus2dio631 hor yr wala time laonde aa
ਭਰਾ ਮੇਰਿਓ ਬਲਾਤਕਾਰੀ ਲੋਕਾਂ ਦੇ ਲਿੰਗ ਵੱਢ ਦੇਣੇ ਚਾਹੀਦੇ ਹਨ ਏਹੋ ਜਿਹੀ ਸਜ਼ਾ ਹੋਵੇ ਤਾਂ ਆਪੇ ਏਹੋ ਜਿਹੇ ਦਰਿੰਦੇ ਡਰਨਗੇ
Haji haji vere eda hi hona chida
ਹਿਲਾ ਕੇ ਰੱਖ ਤਾ ਭਰਾਵਾ ਥੋਡੇ ਪੋਡਕਾਸਟ ਨੇ ਬਹੁਤ ਵਧੀਆਂ ਲੱਗਿਆ ਥੋਡਾ ਪੋਡਕਾਸਟ ਭਾਜੀ ਬਹੁਤ ਕੁੱਛ ਸੁਨਣ ਨੂੰ ਮਿਲਿਆ ਜਿਸ ਤੌ ਅੱਜ ਤੱਕ ਮੈਂ ਅਣਜਾਣ ਸੀ ਨਹੀਂ ਸੀ ਪਤਾ ਬਹੁਤ ਵਧੀਆਂ ਜਾਣਕਾਰੀ ਦਿਤਾ ਆ ਤੁਸੀ ਬਾਈ ਜੀ ਚੜ੍ਹਦੀਕਲਾ ਚ ਰਹੋਂ ❤️❤️❤️❤️ from ਪਟਿਆਲਾ
❤️❤️❤️❤️❤️
@@mittrandapodcast208❤❤❤22g
ਮੈਂ ਬਾਈ ਭਦੌੜ ਤੋਂ ਜਿਲਾ ਬਰਨਾਲਾ ਅਰਜਨ ਢਿੱਲੋ ਦਾ ਗਵਾਂਢੀ
@@SajjuJawanda-qm8gyਮੈਵੀ ਭਦੋੜ ਤੋਂ ਆ ਸੁਖਾਂ ਨਾਨਕ ਸਰ ਰੋਡ
@@SukhpreetSinghsidhu-hv2kv ok 22g My sajju jawanda
ਭਾਜੀ ਥੱਕ ਗਏ ਇਸ ਵਾਰ ਤਾ ਤੁਹਾਡਾ ਪੋਡਕਾਸਟ ਉਡੀਕਦੇ ਉਡੀਕਦੇ। ਇਸ ਵਾਰ ਤਾਂ ਤੁਹਾਡੇ ਦਰਸ਼ਨ ਹੀ ਔਖੇ ਹੋ ਗਏ ਸਾ ਐਵੇ ਲੱਗੀ ਜਾਂਦਾ ਸੀ ਜਿਵੇਂ ਸਰੀਰ ਚ ਕਿਸੇ ਚੀਜ਼ ਦੀ ਕਮੀ ਹੈ ਬਾਕੀ ਅੱਜ ਤੁਹਾਡੇ ਪੋਡਕਾਸਟ ਦੀ ਨੋਟੀਫਿਕੇਸ਼ਨ ਆਈ ਤਾਂ ਦਿਲ❤ ਬਾਗੋ ਬਾਗ ਹੋ ਗਿਆ ਲਵ ਯੂ ਭਾਜੀ ਟਰੱਕ ਭਰ ਕੇ
Sorry 😔 veere ❤️❤️
@mittr❤andapodcast208
Tuhade dove bhrava nu vekh ke rooh khus hondii hai lage rahe eda ho bhrava bina skip dite krde vekhda tuhada mea podcast 🙏🙏🙏 baba thanu chardi kala rkhe
Shukeriaa veere ❤
ਸ਼ੁਕਰ ਐ ਰੱਬਾ ਆ ਗਏ ਬਹੁਤ ਔਖੇ ਆਉਂਦੇ ਹੋ ਦੋਨੋ ਵੀਰ ਟਾਈਮ ਨਾਲ ਆ ਜਾਇਆ ਕਰੋ ਵੀਰਜੀ❤
ਵੀਰ ਤੁਹਾਡਾ ਇਹ ਟੋਪਿਕ ਗਲਤ ਹੈ ਕਿ ਬੰਬੇ ਕਿੳਂ ਟ੍ਰੇਲਰ ਲਾਂਚ ਕੀਤਾ ਕਿੳਂਕਿ ਪੰਜਾਬੀ ਫਿਲਮਾਂ ਨੂੰ ਜੇ ਵੱਧ ਤੋਂ ਵੱਧ ਸਕਰੀਨਾਂ ਤੇ ਲੈ ਕੇ ਜਾਣਾ ਤਾਂ ਇਹ ਜ਼ਰੂਰੀ ਹੈ ਇਸ ਨਾਲ ਪੰਜਾਬੀ ਸਿਨੇਮਾ ਨੂੰ ਹੀ ਹੱਲਾਸ਼ੇਰੀ ਮਿਲਦੀ ਹੈ ।
Bilkul veere Per Punjab vich ve ho sakda c trailer launch.. hindi audience vich ve jake karo tamil telgu vich jake ve karo per jithe di film othe de ve senior actors de ashirwaad nal trailer launch krna chahida c… vaise te dharmik film hai es lyi kise dharmik shaksheeyat kolon ashirwaad leke trailer launch krde punjab vich
ਦੋਨਾ ਵੀਰਾ ਨੂੰ ਸਤਿ ਸ੍ਰੀ ਅਕਾਲ ਬਿਲਕੁਲ
101 % ਸੱਚ ਕਹਿੰਦੇ ਹੋ ਇੱਥੇ ਸਾਲਾ ਕੋਈ ਕਨੂੰਨ ਨਹੀ ਤੁਸੀ ਵੀਰ ਲੋਕਾ ਲਈ ਅਵਾਜ ਤਾੰ ਚਕਦੇ ਹੋ ❤👍ਜਿਉੰਦੇ ਰਹੋ
ਬਹੁਤ ਵਧੀਆ ਟੋਪਿਕ ਸੀ ਬਾਈ ਧੰਨਵਾਦ ਭਰਾਵੋ ❤❤❤❤
ਦੋਨੋ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ,,ਬਹੁਤ ਵਧੀਆਂ ਜਾਣਕਾਰੀ ਦਿਤਾ ਆ ਤੁਸੀ ਬਾਈ ਜੀ ਚੜ੍ਹਦੀਕਲਾ ਚ ਰਹੋਂ
ਇਹ ਭਾਰਤ ਬਲਾਤਕਾਰਾਂ ਚ ਮਸ਼ਹੂਰ ਹੋ ਰਿਹਾ ਦਿਨ ਰਾਤ, ਇੱਕ ਵੀਡਿਉ ਦੇਖੀ ਪਾਰਲੀਮੈਂਟ ਦੀ ਜਿਸ ਚ ਇੱਕ ਨਵੀਂ ਆਈ ਮੈਂਬਰ ਨੂੰ ਇੱਕ ਨੇਤਾ ਕਮੈਂਟਸ ਮਾਰ ਰਿਹਾ ਵੀ speaker ਸਾਹਿਬ ਏਸ ਮੈਡਮ ਨੂੰ ਸੁਣਿਓ ਬਹੁਤ ਅਸ਼ੀ ਹੈ ਤੇ ਪੂਰੀ ਖਚਰੀ ਹਾਸੀ ਹੱਸ ਰਿਹਾ ਪਰ ਸੱਭ ਨੂੰ ਓਸਦੇ ਮਜਾਕ ਦੇ ਮਕਸਦ ਦਾ ਪਤਾ ਹੋਣ ਦੇ ਬਾਵਜੂਦ ਕੋਈ ਓਸਨੂੰ ਕੁਛ ਨੀ ਕਹਿ ਰਿਹਾ ਤੇ ਸਾਰੇ ਦੰਦ ਕੱਢ ਰਹੇ ਆ, ਸਾਡੇ ਤਾਂ ਮੰਤਰੀਆ ਦੇ ਹਾਲ ਆ ਤਾਂ ਆਮ ਸਮਾਜ ਚ ਦੇਖੋ ਕੀ ਹੋਵੇਗਾ, ਲਾਹਨਤ ਆ ਏਹੇ ਜਿਹੀ ਅਜਾਦੀ ਤੇ 😔🙏
ਭਾਜੀ ਇਟਲੀ ਵਾਲੇ ਤੇ ਫਰੈਸ਼ੀ ਸਾਬ ਸਤਿ ਸ਼੍ਰੀ ਆਕਾਲ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ
ਭਾਜੀ ਦੇਹਰਾਦੂਨ ਵਿੱਚ ਬੱਸ ਵਿੱਚ ਡਰਾਇਵਰ ,ਕਨਡੈਕਟ,ਅੱਡਾ ਅੰਨਚਾਰਜ ,ਕੈਸ਼,ਕਾਉਟ ਵਾਲੇ ਤੇਇਕ ਦੋ ਹੋਰ ਬਾਦਰਾ ਨੇ ਗੈਗ ਰੇਪ ਕੀਤਾ ਤਾਜੀ ਖਬਰ ਆ ਕਲ ਦੀ
ਇਹਨਾ ਦੀ ਗੱਲ ਕਰਨੀ ਚਾਹੀਦੀ ਹੈ ਕਰੋ ਵੀਰ ਇਹਨਾ ਤੇ ਪੀ,ਐਚ ,ਡੀ
ਧੰਨਵਾਦ
Sahi bolaya mere bai Italy 🇮🇹 alle ne ... Kolkata crime te ... Bai 😢 jaad da mai nahi soya jaad da eh case sunna.... mera v dream hai meri daughter doctor bane kuki mai ek medical representative hu 20 saal tho bai ... un tolerate pain hai ajj tusi iss gaal te gaal karke mera dukh aur tension kuch kaam kiti .... waheji appji nu chardikala ch rakhe nai
Lots of love and support
From Ajmer Rajasthan 🇮🇳
#justiceforsiddhumussewala ❤
❤❤
ਬਾਈ ਸਾਡਾ ਰਾਜ ਖ਼ਾਲਸਾ ਜਿਸ ਦਿਨ ਖਤਮ ਹੋਇਆ ਸੀ ਉਸ ਦਿਨ ਤੋਂ ਹੀ ਅੰਗਰੇਜ਼ ਹਕੂਮਤ ਨੇ ਪੰਜਾਬੀ ਨੂੰ ਖਤਮ ਕਰਨ ਲਈ ਅੱਡੀ ਚੋਟੀ ਦਾ ਜੋਰ ਲਾ ਦਿੱਤਾ ਅੱਜ ਭਾਰਤ ਸਰਕਾਰ ਵੀ ਉਹੀ ਕਰ ਰਹੀ ਹੈ
ਓ ਭਰਾਵਾ ਬਾਬੇ ਦੀ ਸੱਸ ਗੁੰਡੀ ਆ ਬਾਬਾ ਫੀਮ ਜਰੂਰ ਖਾਂਦਾ ਹੋਰ ਨਸ਼ਾ ਨਿ ਕਰਦਾ ਬਾਕੀ ਗੋਲੀ ਨਿ ਚਲਾਈ ਏਹੇ ਬੁੱਢੀ ਕੇਹਂਦੀ ਗੋਲੀ ਚਲਾਈ ਆ ਬਾਬੇ ਤੇ 307 ਦਾ ਪਰਚਾ ਕਰਾ ਦਿੱਤਾ
ਬਹੁਤ ਪ੍ਰੋਡਕਾਸਟ ਦੇਖੇ ਮੈਂ ਤੁਹਾਡੇ ਅੱਜ ਦੇ ਪ੍ਰੋਡਕਾਸਟ ਨੂੰ ਹਿਲਾ ਕੇ ਰੱਖ ਦਿੱਤਾ । 🙏
ਸ਼ੁਕਰ ਆ ਭਰਾਵਾਂ ਪਾ ਦਿਆਂ ਕਰੋ ਯਰ ਜਲਦੀ ਪੋਡਕਾਸਟ
😘😘
Luv uh bro from jammu@@mittrandapodcast208
Ji 😘😘
ਵੀਰੇ ਤੁਹਾਡੀ ਵੀਡੀਓ ਨੂੰ ਦੇਖ ਕੇ motivaton ਮਿਲਦੀ ਆ ❤ ਏਸ ਕਰਕੇ ਤੁਹਾਡੀ ਵੀਡੀਓ ਦਾ ਹਮੇਸ਼ਾ ਇੰਤਜ਼ਾਰ ਰਹਿੰਦਾ ਏ
ਜਦੋਂ ਵੀਰੇ ਆਪਣੀ ਕਿਸੇ ਕੁੜੀ ਨਾਲ ਸਹਿਮਤੀ ਨਹੀਂ ਹੈਗੀ ਉੱਥੇ ਯਾਰ ਧੱਕਾ ਕਰਨਾ ਲੌਂਡਿਆਂ ਦਾ ਕੰਮ ਆ ਇਹ ਇਹ ਕੋਈ ਬੰਦਿਆਂ ਕੰਮ ਆ ਜਿਸਨੂੰ ਨਹੀਂ ਪਸੰਦ ਕਰਦੀ ਉਹ ਤੁਸੀਂ ਐਵੇਂ ਵਿੱਚ ਕਿਉਂ ਭੈਣ ਦੋਨੇ ਹੋ ਨਹੀਂ ਪਸੰਦ ਕਰਦੀ ਤਾਂ ਤੁਸੀਂ ਹੋਰ ਪਾਸੇ ਜਾਓ ਜਾਂ ਤੁਸੀਂ ਇਹਨੂੰ ਵਧੀਆ ਬਣ ਕੇ ਦਿਖਾਓ ਆਪਦੇ ਸਕਿੱਲ ਪੈਦਾ ਕਰੋ ਠੀਕ ਹ ਨਾ ਫਿਰ ਉਹਨੂੰ ਵਧੀਆ ਲੱਗੂ ਧੱਕੇ ਨਾਲ ਕੋਈ ਫੜ ਕੇ ਲੈ ਜਾਣੀ ਉਹ ਕੋਈ ਭੈਣ ਚੋ ਗੱਲ ਹ ਦੱਲੇ ਭੈਣ ਦੇ ਲੋੜੇ ਲੋਕ ਬਈ ਅੱਗ ਪਾ ਕੇ ਸਾਡੇ ਉਹ ਇਹੋ ਜਿਹਾ ਨੂੰ ਭੈਣ ਦੇ ਖਸਮਾਂ ਨੂੰ
ਸਹੀ ਗੱਲ ਆ ਬਾਈ ਅੱਗ ਲਾ ਕੇ ਸਾੜ ਦਾ ਚਾਹੀਦਾ ਸੀ ਯਾਰ ਭੈਣ ਚੋ ਦੱਲਿਆਂ ਨੂੰ 32:32
ਬਹੁਤ ਵਧੀਆ ਗੱਲ ਬਾਤ ਕਰਦੇ ਹੋ ਯਾਰ ਤੁਸੀ ਤਾ
Against R A P E tusi jo vi aaj boliya tuhadi awaaz ch dard disya.
One of the best podcast.
Bahut sohna kam kar rahe a tusi ki pata shayad tuhade karke koi farak aya jave loka di soch ch.
❤❤❤❤
I like u really all people 😘
ਬਹੁਤ ਵਧੀਆ ਖਿੱਚ ਕੇ ਰੱਖੋ ਵੀਰਾ ਦਗਲ ਦੱਲਿਆ ਨੂੰ ਇਟਲੀ ਵਾਲੇ ਵੀਰਾ ਕੁੱਤੇ ਖਾਣੀ ਪ੍ਰਗਰਾਮ ਵਿੱਚ
Ghaint Advocate Ghuman Brothers and Bajwa Saab mere Bhra❤
ਵੈਸੇ ਤਾ ਭਰਾ ਕੱਲੀ ਆਡੀਉ ਵੀ ਸੁਣ ਸਕਦੇ ਆ ਪਰ ਵੀਡਿਉ ਤੇ ਦੇਖ ਸੁਣਨ ਦਾ ਆਨੰਦ ਆਉਦਾ ਕਿਉਕਿ ਭਰਾਵਾ ਦੇ ਦਰਸ਼ਨ ਵੀ ਹੋ ਜਾਦੇ ਆ❤
Pehli vaar kise lyi youtube te comment krn da dil kita .. veere tusi dono sirra bande oo . Chardikala ch rakhe malak tuhanu .❤❤❤❤
❤❤❤❤
ਆਨੰਦ ਆ ਜਾਂਦਾ ਵੀਰ ਦਾ ਪੋਡਕਾਸਟ ਵੇਖ ਕੇ ❤❤❤❤
ਸਰਤਾਜ ਨੇ hollywood ਚ ਫਿਲਮ ਕਰ ਕ ਵੀ ਪੰਜਾਬੀ ਚ dub ਕੀਤੀ ❤
ਵਾਹਿਗੁਰੂ ਜੀ ਸਭ ਨੂੰ ਸਮੱਤ ਬਖਸ਼ਣ
ਸਤਿ ਸ਼੍ਰੀ ਅਕਾਲ । ਚਰਨ ਲਿਖਾਰੀ ਨਾਲ ਵੀ ਹੋ ਸਕਿਆ ਤਾ ਗਲਬਾਤ ਕਰਨ ਦੀ ਕੋਸ਼ਿਸ਼ ਕਰਿਓ। ਓਹ ਬੰਦੇ ਨੂੰ ਮਿਲਕੇ ਬੜਾ ਸਕੂਨ ਮਿਲਦਾ। ਬਾਕੀ ਧੰਨਵਾਦ ਤੁਹਾਡਾ। ਤੁਸੀ ਹਮੇਸ਼ਾ ਇਕ ਪੱਖ ਦੀ ਗਲ ਨੀ ਕਰਦੇ ਤੇ ਸਹੀ ਜਾਣਕਾਰੀ ਦਿੰਦੇ ਓ। ਤੁਹਾਡੀਆਂ ਖਬਰਾ ਦੀ ਉਡੀਕ ਰਹਿੰਦੀ ਏ ❤
Ssa veer ji 🙏❤️ok veere
ਵੀਰੇ ਚਰਨ ਲਿਖਾਰੀ ਨਾਲ ਇੰਟਰਵਿਊ ਜਰੂਰ ਕਰਿਓ ਜੀ ❤
Mere Praa Hukam Krn Mein Kal E Podcast Krvaa Deva Ga Apne Pra Charan Likhari Mannan Nal
Bhot vdy na g charn likhri g ❤❤
Shi keha veer
ਬਲਤਕਾਰ ਦੀ ਸਜਾ ਸਿਰਫ਼ ਫ਼ਾਂਸੀ ਹੋਣੀ ਚਾਹੀਦੀ ਹੈ ਫ਼ੇਰ ਸਬ ਬੰਦ ਹੋਣਾ ਵੀਰ ਬਾਕੀ ਹਰ ਵਾਰ ਦੀ ਤਰ੍ਹਾਂ ਬੋਹਤ ਵਦੀਆ ਲੱਗੀ ਵੀਰ ਗੱਲ ਬਾਤ ❤❤❤❤❤
ਓਹ ਭਰਵਾਂ ਜਲਦੀ ਆਇਆ ਕਰੋ ❤
ਵੀਰੇ ਵਧਿਆ ਕੰਮ ਕਰ ਰਹੇ ਹੋ ਰੱਬ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬਹੁਤ ਖੁਸ਼ ਰੱਖੇ. ਵੀਰ ਮੈ ਵੀ ਕੁੜੀ ਨਾਲ ਗੱਲ ਕਰਦਾ ਉਹ ਤਾ ਪਹਿਲਾ ਹੀ ਬਹੁਤ ਹੀਮਤ ਨਾਲ ਘਰ ਤੋ ਬਾਹਰ ਆਉਂਦਿਆ ਨੇ ਯਰ ਪਾਗਲ ਹੋਗੇ ਨੇ ਲੋਕ ਅੱਜ ਮੈਨੂੰ ਇਕ ਬਹੁਤ ਵਧੀਆ ਕੁੜੀ ਨਾਲ 7 ਸਾਲ ਹੋ ਗਏ ਹਨ ਇਕੱਠੇ। ਪਰ ਨਰਮਾਈ ਨਾਲ ਸਾਡਾ ਵਿਆਹ ਨਹੀ ਹੋ ਸਕਦਾ ਤੇ ਘਰਦਿਆ ਦੇ ਉਲਟ ਅਸੀ ਜਾਣਾ ਨਹੀ ਬਸ ਰੱਬ ਨੂੰ ਹਰ ਰੋਜ ਅਰਦਾਸ ਕਰਦੇ ਹਾ ਘਰਦੇ ਮਨ ਜਾਣ ਰੱਬ ਜੀ।ਪਰ ਪਿਆਰ ਐਨਾ ਹੈ ਕਿ, ਮੈ ਉਸ ਦੀ ਖੁਸ਼ੀ ਪ੍ਰਮਾਤਮਾ ਤੋ ਮੰਗਦਾ ਤੇ ਉਹ ਮੇਰਿਆ ਖੁਸ਼ੀਆ ਪ੍ਰਮਾਤਮਾ ਤੋ ਮੰਗਦੀ ਹੈ ਅਸੀ 7ਸਾਲ ਚ ਇਕ ਵੀ ਤੋਫਾ ਨਹੀ ਲਿਆ ਤੇ ਨਾ ਹੀ ਕਦੇ ਚਾਹ ਪੀਣ ਜੀਦ ਕੀਤੀ, ਤੇ ਇਕ ਵਾਰ ਵੀ ਨਹੀ ਮਿਲੇ (ਇਕ ਮਿੰਟ) ਲਈ ਵੀ ਨਹੀ। ਆਪਸ ਚ ਜਿੰਨਾ ਮਰਜੀ ਲੜੇ ਹੋਇਐ ਪਰ ਅਸੀ ਇੱਕ ਦੂਜੇ ਲਈ 1 ਪ੍ਰਤੀਸ਼ਤ ਵੀ ਨਹੀਂ ਸੁਣ ਸਕਦੇ। ਬਸ ਰੱਬ ਅੱਗੇ ਆਹੀ ਅਰਦਾਸ ਕਿ ਉਹ ਹਮੇਸਾ ਖੁਸ਼ਹਾਲ ਰਹੇ। ਪਰ ਮੇਰੇ ਮਨ ਚ ਕਦੇ ਨੀ ਕੋਝ ਆਇਆ ਕਿਉਕਿ ਮੈ ਇਹ ਸੋੋਚਦਾ ਆ ਉਹ ਨੀਵੀ ਕੇ ਘਰ ਜਾਵੇਗੀ ਤੇ ਇਹ ਮੈਨੂੰ ਨੀ ਪਸੰਦ ਕਿ ੳਹ ਨੀਤੀ ਪਾਵੇ.. ਪਤਾ ਨੀ ਲੋਕ ਕਦੋ ਸੋਚਣ ਗਏ ਕੁੜਿਆ ਲੀ 😢😢😢
ਜਲਦੀ ਆਇਆ ਕਰੋ ਪਾਜੀ ਨਾਲੇ ਪੋਡਕਾਸਟ ਛੋਟੇ ਹੋਈ ਜਾਦੇ ਤੁਹਾਡੇ ਪਾਜੀ
ਭਾਰਤ ਦੇ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਤੇ ਨਾ ਹੀ ਹੋ ਸਕਦੀ ਹੈ ਆਪਣੀ ਫੈਮਲੀ ਨੂੰ ਲੈ ਕੇ ਬਾਹਰਲੀ ਕਿਸੇ ਕੰਟਰੀ ਵਿੱਚ ਸੈਟ ਹੋਣ ਦੀ ਕੋਸ਼ਿਸ਼ ਕਰੋ ਇਹੀ ਚੰਗਾ ਹੋਵੇਗਾ
ਮੇਰੇ ਖਿਆਲ ਨਾਲ ਤੁਹਾਨੂੰ ਆਪਣੀ ਬੋਲੀ ਦੇ ਕੰਟਰੋਲ ਕਰਨਾ ਚਾਹੀਦਾ ਹੈ ਵੇਸੈ ਮੁੱਦਿਆਂ ਤੇ ਬੋਲਣਾ ਠੀਕ ਹੈ।
ਵੀਰੇ ਜਲਦੀ ਵੀਡਿਓ ਪਾਇਆ ਕਰੋ ❤
ਦੇਖ ਤਾਂ ਮੈਂ ਪੌਣ ਤੋਂ 8 ਮਿੰਟ ਬਾਅਦ ਹੀ ਲਈ ਸੀ ਕਮੇਂਟ ਕਰਨ ਦਾ ਹੁਣ ਟਾਈਮ ਲੱਗਾ 😂😂
Veer ji tusi Sanu jagroot kar reha oo
Rab tanu te thodi family nu khush rakha Chardi khalaa ch rakhaa
Dono pyare bhaiyo ko happy rakshabandhan ❤😊
ਸਤਿ ਸ੍ਰੀ ਆਕਾਲ ਜੀ ਵੀਰਾਂ ਨੂੰ 🎉🎉🎉🎉🎉❤❤❤❤❤ ਜ਼ਿਲ੍ਹਾ ਹੁਸ਼ਿਆਰਪੁਰ
Best podcast veere, thanku so much es topic te gal krn lyi🙏
🙏❤️❤️🙏
Ek pura podcast ess topic te hi chaida aa eh ta samne aa gya kand baki bht kudia nal ehe km ho reha jo samne ni aunda loki paise di power nal dab dinde case nu bde sakht faisle lene paine sarkara nu shyd fer eh km ruk je
@@harjsingh6993 shi keha te bot kudia eho jahia jo dar de karn eh sab kise nu dsdia v ni
ਿੲੰਨਸਾਨ ਜਾਨਵਰਾਂ ਨਾਲ ਵੀ ਗਲਤ ਕੰਮ ਕਰਦੇ ਨੇ ਕੱਲਜੁੱਗ ਹੀ ਆ ਗਿਆ ਵਾ ਜੀ 😳😡🙄😔😫🥺😢😭
Dona veera nu pyar bhari sat siri akal ji freshy veere khushi bhen te ripan veer thodi country a gye ne
Ssa veere 🙏❤️ Hanji
ਬੱਕਰੀ ,ਗਾਂ, ਮੱਝ, ਇੰਦਰਾ ਗਧੀ, ਕੁੱਤੀ ਦੇ ਵੀ ਕੱਪੜੇ ਪਾਉਣੇ ਪੈਣਗੇ😭😂
Prodcast Bhout information te Vdya kita Tusi ji ❤
❤❤
Punjab te Punjabi nu aiven hi promote kari challo veero...bahut dhanwaad 👍❤️🙏
Aa gye bro. Sat Shri akal ji.
Ssa ji 🙏❤️
ਆਨੰਦ ਆ ਜਾਂਦਾ ਵੀਰ ਦਾ ਪੌਡਕਾਸਟ ਵੇਖ ਕੇ❤
Shukeriaa Veere ❤
❤❤❤
@m❤❤❤ittrandapodcast208
❤❤❤❤❤❤@@mittrandapodcast208
ਖੇੜੀ ਵਾਲਾ ਬਾਬਾ ਫੁੱਲਾਂ ਵਾਂਗ ਖਿੜਿਆ ਰਹਿੰਦਾ ਹੈ
ਐਵੇਂ ਵਿਚਾਰੇ ਨੂੰ ਢਾਹ ਲੈਂਦੇ ਹਨ
Y bnke padea kro ur podcast tym nl
Bhut wait rhndi y lub uh. ❤️
Lub you too Darling ❤
ਬਹੁਤ ਵਧੀਆ ਭਰਾ।
ਸਿਰਾ ਹੀ ਕਰਤਾ, end aa gall batt
Sant jarnail singh bhindranwala ji di statement yaad aa gyi-- mombatiya marcha naal masle hall ni hunde na hi bharati adalatan ch🙏
ਭਾਜੀ ਜਦੋਂ ਤੁਸੀਂ ਪੌਡਕਾਸਟ ਸ਼ੁਰੂ ਕਰਦੇ ਹੋ ਤਾ ਸੁਰੂ ਵਿੱਚ ਪੰਜਾਬ ਦੀਆਂ ਮਹਾਨ ਸਖਸੀਅਤਾਂ ਵਿੱਚੋਂ ਕਿਸੇ ਇੱਕ ਬਾਰੇ ਜਰੂਰ ਦੱਸਿਆ ਕਰੋ ਜੀਦਾ ਕੀ ਮਹਾਨ ਸਿੱਖ ਯੋਧਿਆਂ ਬਾਰੇ ਖਿਡਾਰੀ ਇਤਹਾਸਕਾਰ ਦੋ ਮਿੰਟ ਉਨ੍ਹਾਂ ਬਾਰੇ ਜਰੂਰ ਲਾਇਆ ਕਰੋ
ਗੁਡ ਵੀਰ 👌
ਭਰਾਵੋ ਉਸ ਕੁੜੀ ਬਾਰੇ ਇੱਕ ਵੀਡੀਓ ਸੁਣੀਂ ਓ ਰੱਬਾ ਮੇਰੇ ਤਾਂ ਹੰਝੂ ਨਿਕਲ ਗਏ ਸਨ
ਏਨਾ ਨਿਰਦਈ ਪੁਣਾ ਕਹਿਰ ਹੀ ਕੀਤਾ ਏ 😢
ਭਰਾਵੋ ਥੌੜਾ ਛੇਤੀ ਆਇਆ ਕਰੋ ਬਹੁਤ ਇੰਤਜ਼ਾਰ ਰਹਿੰਦਾ
ਬਹੁਤ ਵਧਿਆ ਜਾਣਕਾਰੀ ਦਿੱਤੀ ਅੱਜ ਦੇ ਪੋਡਕਾੲਟ ਚ
23 mint ch 2000 view. 96 comment.. Ehnu kehnde aa...Canadian ta Italy wala❤❤
Sahi ਗੱਲ c ਦੀਪ ਸਿੱਧੂ ਪੰਜਾਬੀ ਬਰਸੀ manun ਜੋਗੇ ਰਹਿ ਗਏ
ਸਤਿ ਸ਼੍ਰੀ ਅਕਾਲ ਦੋਵੇਂ ਭਰਾਵਾਂ ਨੂੰ ❤
ਜਲਦੀ ਜਲਦੀ ਆਇਆ ਕਰੋ ਯਾਰ 😊😊
Sareya nu pyar bhari sat sri akhal
Ssa ji 🙏❤️
Bhot vadia jankari lagi tuhdi veer Eda hi mere vadde Bai bolde raho panjab de muddea te . Te nal insaf lai Bai. te jo veer sadia bhena tuhnu sunde ne ona nu bhot kug sikhan nu mildda . Waheguru tuhnu dona veera nu chadikala ch rakhe te sach lai bolan da bal bakshe . Te mere veer bhoht taraki karna .
Good dono bhra sade hamesha sahi rost kaarrde a
ਆਪਣੇ ਦੇਸ਼ ਦੇ ਲੋਕਾਂ ਦੀ ਮਾਨਸਿਕਤਾ ਦਾ ਬੇੜਾ ਗਰਕ ਆ ਬਾਈ ਜੀ
ਇਹ ਮੇਰੇ saale ਐਵੇਂ ਹੀ ਛਿੱਤਰ ਖਾਂਦੇ ਰਹਿਣ ਗੇ
First comment
From Mahilpur punjab ❤
🤗
ਭਾਰਤ ਵਿੱਚ, ਗੁਰੂਆਂ ਦੀ ਧਰਤੀ ਪੰਜਾਬ ਵਿੱਚ ਹਾਲਾਤ ਅਜਿਹੇ ਹੋ ਗਏ ਨੇ ਕਿ ਜਿਨ੍ਹਾਂ ਦਾ ਵੱਸ ਚੱਲਦੈ ਓਹ ਬਿਹਤਰ ਹਾਲਾਤਾਂ ਵਾਲੇ ਵਿਦੇਸ਼ੀ ਮੁਲਕਾਂ ਵੱਲ ਮੂੰਹ ਕਰ ਰਹੇ ਨੇ!
Kaash ajj sant Bhindrawale saade ch hunde 💔💔 Firr vekhyo ki hona sii 😶
Kisse ne kudiya wal akh chak ne nhi dekhna see te ahh Internet te ina gand nhi hona see
Thank you soo much dono Veera nu ehni vdiya video lyi
❤❤
Very good Veera ji 💯👍
Y tuc ta dil khush kr dene a waheguru ji tuhanu chardikala vich rkhe
2:16 Ena nalo amrinder gill vr vadia ka na koi promotion sida hi movie release kar deda aa ❤❤❤ta hit Karva deda
ਬਹੁਤ ਕੁਛ ਸਿੱਖਣ ਨੂੰ ਮਿਲੁ ਗਾ ਵੀਡਿਓ ਵਿੱਚੋ
#justiceformoumitadebnath
😢😢😢😢
Very nice veerai tuhadai kolo buhut kush sikhan nu milda
Bhaji Kolkata incident dy bare ki vichar ny ?
Podcast pura dekho behan 🙏❤️
@@mittrandapodcast208 sorry bhaji Manu lga tusi Mera comment pdna ni es lai m phela hi comment krta c 🙏
Shukr a veere podcast aya bht time di wait c roz roz notification check krde tuhadi bhut vdia veer 🙏🙏
Veer Maja Aa janda yrr video dekh ke waheguru ji Tuhanu sada Chardi kala vch Rakhn ji 🙏
Hats off to you guys! For doing so much research and analysis. You guys spend so much time getting all the facts! Keep up your good journalism.
Veerji today’s podcast is really appreciated. Hopefully people will learn to value women’s 🙏🙏
Hope so
bott vdiaaa veera tuc hi sach bolde o yrrr really dil dukh jnda sunke ina kuj chl rha duniya te god bless you veera keep it up ❤
Veere dunia nu eh matt huni chahidi a ke jina dard mai kise di dhee nu dee ska ona dard apni bhen nu hove 🙏🙏
Bhut vadia veere waheguru ji tuhanu dowa veera nu lambiyan umera bakse