ਨਿਹੰਗ ਸਿੰਘ ਦੀ ਸੁਖ ਰੱਤੀਏ ਨੂੰ ਆਖਰੀ ਧਮਕੀ !" ਕਹਿੰਦਾ ਉਥੇ ਆ ਕੇ ਠੋਕਣਾ!" ਮਨਜੀਤ ਕੌਰ ਵੀ ਮਾਂਜਤੀ !

Поділитися
Вставка
  • Опубліковано 10 лют 2025
  • ਨਿਹੰਗ ਸਿੰਘ ਦੀ ਸੁਖ ਰੱਤੀਏ ਨੂੰ ਆਖਰੀ ਧਮਕੀ!
    "ਕਹਿੰਦਾ ਉਥੇ ਆ ਕੇ ਠੋਕਣਾ!" ਮਨਜੀਤ ਕੌਰ ਵੀ ਮਾਂਜਤੀ!
    Producerxxx ਵੀ ਸੁੱਕਾ ਨਹੀਂ ਛੱਡਿਆ!
    #sukhratia #instagram #youtuber #influencer

КОМЕНТАРІ • 1 тис.

  • @nishansinghgill4325
    @nishansinghgill4325 5 місяців тому +162

    ਬਹੁਤ ਅੱਛਾ ਕੀਤਾ ਧੰਨਵਾਦ ਨਹਿੰਗ ਸਿੰਘ ਜੀ ਇੰਨਾ ਦੀ ਮੰਜੀ ਜਰੂਰ ਠੋਕੋ ਜੀ ਧੰਨਵਾਦ ਜੀ

  • @JaswinderSinghDhanoa
    @JaswinderSinghDhanoa 5 місяців тому +410

    ਬਹੁਤ ਸ਼ੁਕਰ ਹੈ ਨਿਹੰਗ ਸਿੰਘਾਂ ਦਾ ਮੈਂ ਤਾਂ ਪਹਿਲਾਂ ਕਹਿ ਰਿਹਾ ਸੀ ਕੀ ਨਹੰਗ ਸਿੰਘਾਂ ਦੀ ਲੋੜ ਹੈ ਉਹੀ ਮਸਲਾ ਹੱਲ ਕਰਨਗੇ

    • @simransingh2061
      @simransingh2061 5 місяців тому +5

      Kyu tuc kus ni kar sakda

    • @joharrobin9738
      @joharrobin9738 5 місяців тому

      Oho ta ape chuta vechi tai pevi jandi nai 😂

    • @amarjitsingh5153
      @amarjitsingh5153 5 місяців тому

      Shut up

    • @lalilahoriaofficial
      @lalilahoriaofficial 5 місяців тому +2

      Sahi gal a

    • @AmarDhillon-pr4mt
      @AmarDhillon-pr4mt 5 місяців тому

      Nain Singh ka number de do bhai agar Punjab Ko Na Badal Diya Apne baap ki aulad nahin rahunga padha likha vyaktiyon aur jitna main Guru ko jaanta hun aur Guru ke bare mein jitna Maine samjha aur padha hai itna Punjab mein kisi ke pass Gyan nahin hai yah aap sabko pata bhi lag jaega kya aap logon ke sath kya hua kin ki chhati kaise Guru ki lahar ko kata hamen bande nahin mil rahe the apni baat rakhne ke liye yah Banda nihang Singh good lag raha hai Maine hindu dharm chhodkar Sikh bnao Maine duniya mein jitne Dharm hai safe research ki hai Sikh mujhe aise Lage Jo kisi Dharm mein nahin the Jo Guru ke siddhanton per the isase bhi aap shauk Ho Gaye honge yah kya bol raha hai bhai bus aap hamen Neha Singh ka number do kya aap hamare pass interview lo aapane ek personal baat boli hai na sikho ki koi personal life nahin hai personal life Hindu ki Musalman ki hongi sikhon ki nahin hai yah sabit kar dunga

  • @mandeepsandhu9690
    @mandeepsandhu9690 5 місяців тому +222

    ਬਹੁਤ ਵਧੀਆ ਉਪਰਾਲਾ ਕੀਤਾ ਭਰਾ ਜੀ ਸੁੱਖ ਦਾ ਇੰਜਣ ਹੋਣ ਵਾਲਾ ਆ ਨਾਲ ਸਿੰਘਣੀ ਨੂੰ ਵੀ ਲੈ ਕੇ ਆਉਣਾ ਜਿਹੜਾ ਮਨਜੀਤੋ ਦੀ ਵੀ ਥੋੜੀ ਰਿਪੇਅਰ ਕਰ ਸਕੇ ਧੰਨਵਾਦ ਸਿੰਘ ਸਾਬ

  • @virsasingh6859
    @virsasingh6859 5 місяців тому +84

    ਬਾਬਾ ਜੀ ਬਿਲਕੁਲ ਸਹੀ ਬੇਲ ਰਹੇ ਨੇ 👌👌

  • @santoshkaur4417
    @santoshkaur4417 5 місяців тому +145

    ਸਹੀ ਕਿਹਾ, ਬਾਬਾ ਜੀ ਤੁਸੀ, ਪਰਸਲ ਲਾਈਵ ਤਾ,ਘਰ ਤਕ ਰਖਣ,

    • @jassbuttar563
      @jassbuttar563 4 місяці тому

      😢😢😂ਸਹੀੰ ਗੱਲ ਕੀਤੀ ਵੀਰ ਜਿਓਦੇ ਰਹੌ ਸਾਰੇ ਵੀਰ

  • @lovepreetferozepuria04
    @lovepreetferozepuria04 5 місяців тому +83

    ਆ ਕੰਮ ਬਹੁਤ ਵਧੀਆ ਕੀਤਾ ਗੁਰੂ ਜੀ ਕੀ ਲਾਡਲੀ ਫੌਜ ਨੇ, ਬਹੁਤ ਬਹੁਤ ਧੰਨਵਾਦ ਨਿਹੰਗ ਸਿੰਘ ਫੌਜ ਦਾ

  • @laddysingh9871
    @laddysingh9871 5 місяців тому +24

    ਬਾਬਾ ਜੀ ਇਹਨਾਂ ਦੇ ਛਿੱਤਰ ਐਸਾ ਫਿਰੋ ਵੀ ਇਹ ਸਾਰੀ ਜ਼ਿੰਦਗੀ ਯਾਦ ਰੱਖਣ ਆਪਣੇ ਬੱਚਿਆਂ ਨੂੰ ਵੀ ਦੱਸਣ ਵੀ ਸਾਡੇ ਤੇ ਛਿੱਤਰ ਫਿਰਿਆ ਸੀ ਪੁੱਤ ਦਾ ਗੰਦ ਨਹੀਂ ਪਾਈਦਾ ਬਹੁਤ ਵਧੀਆ ਕਿਹਾ ਬਾਬਾ ਜੀ ਤੁਸੀਂ ਮੇਰਾ ਦਿਲ ਜਿੱਤ ਲਿਆ ਤੁਸੀਂ

  • @karamjitsinghgill1067
    @karamjitsinghgill1067 5 місяців тому +65

    ਬਹੁਤ ਵਧੀਆ ਖਾਲਸਾ ਜੀ ਬਹੁਤ ਗੰਦ ਪਾਇਆ ਏਨਾ ਨੇ ਛੋਟੇ-ਛੋਟੇ ਬੱਚਿਆਂ ਧੀਆਂ ਭੈਣਾਂ ਤੇ ਬਹੁਤ ਗ਼ਲਤ ਅਸਰ ਪੈਂਦਾ ਏ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਅੱਜ ਕੱਲ ਘਰਾਂ ਦੇ ਮਸਲੇ ਵੀ ਯੂ ਟਿਊਬ ਤੇ ਪਾਏ ਜਾਂਦੇ ਆ

  • @sonudhillon831
    @sonudhillon831 5 місяців тому +75

    ਮਨਜੀਤ ਕੋਰ ਤੇ ਸੁੱਖ ਰਤੀਆ ਇੱਕ ਦੋ ਵਲੋਗਰ ਨੂੰ ਲੋਟ ਕਰੋ ਤਾਂ ਇਹਨਾਂ ਸਾਰਿਆਂ ਨੇ ਲੋਟ ਆਉਣਾ

  • @komaldhillon1291
    @komaldhillon1291 5 місяців тому +280

    ਸੁਖ ਰਤੀਆ ਦੇ ਛਿੱਤਰ ਫੇਰੋ

    • @JashanTiwana-i8f
      @JashanTiwana-i8f 5 місяців тому +21

      @@komaldhillon1291 oh kudi de v jedi nam ਪਿੱਛੇ kaur laea maa peo di izat khrab krdiya

    • @RavneetSingh-q7m
      @RavneetSingh-q7m 5 місяців тому +7

      Kudi kra saaf suthri aa

    • @JashanTiwana-i8f
      @JashanTiwana-i8f 5 місяців тому +3

      @@RavneetSingh-q7m ohi te gl bro gnd pa rakhea phone te bachea nu v pH ni de skde v dekh lo

    • @nahardeep4465
      @nahardeep4465 5 місяців тому

      Dona ne ਗੰਦ ਪਾਇਆ ਦੋਨਾਂ ਤੇ ਕਰੋ ਕਾਰਵਾਈ

    • @pkaursandhu
      @pkaursandhu 5 місяців тому +2

      Kyu Manjeet kaur baut sachi saviteri aa chawal aa oo

  • @seepapunia5455
    @seepapunia5455 5 місяців тому +63

    ਬਿਲਕੁਲ ਸਹੀ ਹੈ ਵੀਰ ਜੀ,🙏🙏

  • @RajwinderRajwinder-k9o
    @RajwinderRajwinder-k9o 5 місяців тому +202

    ਨਿਹੰਗ ਸਿੰਘ ਜਿਧਰ ਦੀ ਲੰਘ ਜਾਵੇ ਰਸਤਾ ਸਾਫ ਹੋ ਜਾਂਦਾ 🎉🎉🎉🎉🎉🎉

    • @aashy143-pinky
      @aashy143-pinky 5 місяців тому +2

      Ja sounja aaya wada kalaakaar

    • @sagarofficial1845
      @sagarofficial1845 5 місяців тому +2

      ​@@aashy143-pinky jihdy chngy nihang aa oh pngy pendy nhi ehna nu hun edi keh dyie b aggeo b marcos nal jitt k dikhao htho hth krlo kise hathyar nl krlo agly b mint ni lona. hwa kddn ch chngy nihang singh boht ny ohna nu pta a kom ki cheej a eda dy fudu kmma ch pyna nhi

    • @LuckySingh-j3f
      @LuckySingh-j3f 5 місяців тому +2

      Bil kul right ji ❤❤❤ baba ji sahi bolde ne❤❤❤❤❤

    • @batthniwas4669
      @batthniwas4669 5 місяців тому +4

      ​@@sagarofficial1845oo bhra kive de vi hon eda de vi chaide aa change hon ja madde drr jaruri hona chaida aeho jahyeaa nu

    • @lovejeet595
      @lovejeet595 5 місяців тому

      👍👍

  • @romysandhusandhu3359
    @romysandhusandhu3359 5 місяців тому +32

    ਖਾਲਸਾ ਜੀ,,,,, ਸਾਰੀ ਸੰਗਤ ਤੁਹਾਡੇ ਨਾਲ ਹੈ ਜੀ

  • @Ankhi-yodhe
    @Ankhi-yodhe 5 місяців тому +23

    ਬਾਬਾ ਜੀ ਸਲੂਟ ਆ ਥੋਨੂੰ ਅਸੀ ਥੋਡੇ ਨਾਲ ਆ .ਨਿਹੰਗ ਸਾਬ ਸਾਡੇ ਦੇਸ਼ ਦੇ ਰਾਖੇ ਨੇ

  • @gursevaksingh497
    @gursevaksingh497 5 місяців тому +13

    ਸਹੀ ਕਿਹਾ ਬਾਈ ਜੀ ਇਸ ਗੰਦਗੀ ਨੂੰ ਸਾਫ਼ ਕਰਨ ਲਈ ਗੁਰੂ ਸਾਹਿਬ ਜੀ ਦੇ ਸਿੰਘਾਂ ਨੂੰ ਮੈਦਾਨ ਵਿੱਚ ਆਉਣਾ ਪੈਣਾ ਬਹੁਤ ਬੁਰਾ ਹਾਲ ਐ

  • @PBwalegs
    @PBwalegs 5 місяців тому +18

    ਖਾਲਸਾ ਹੀ ਜੁਲਮ ਮਿਟਾ ਸਕਦਾ ਜੀ

  • @nareshkumartondwal4573
    @nareshkumartondwal4573 5 місяців тому +44

    ਸਭ ਤੋਂ ਪਹਿਲਾਂ ਮਨਜੀਤ ਕੌਰ ਤੇ ਓਸ ਭਰਾਵਾਂ ਨੂੰ ਫੜੋ। ਇੱਕ ਕੁੜੀ ਨੂੰ ਨਹੀਂ ਰੋਕ ਸਕਦੇ।

  • @sukhjitsingh6668
    @sukhjitsingh6668 5 місяців тому +16

    ਬਿਲਕੁਲ ਸਹੀ ਗੱਲ ਹੈ ਵੀਰ ਜੀ ਤੁਹਾਡੀ ਇਹਨਾਂ ਲੰਡੂ ਨਚਾਰਾਂ ਟੈਂਪੂ ਲੋਕਾਂ ਨੇ ਬਹੁਤ ਗੰਦ ਪਾਇਆ ਹੋਇਆ ਹੈ

  • @harpinderkaur1469
    @harpinderkaur1469 5 місяців тому +68

    ਦੋਵਾ ਦੇ ਜੁਤੀ ਫੇਰੋ ਜਿਆਦਾ ਸੁੱਖ ਰਤੀਏ ਦੇ ਜੁਤੀ ਦੀ ਕਮੀ ਆ

  • @CharanjitSingh-f6p
    @CharanjitSingh-f6p 5 місяців тому +57

    ਵਧੀਆ ਬਾਬਾ ਜੀ ਸਫ਼ਾਈ ਮੁਹਿੰਮ ਚਲਾਈ ਜਾਵੇ

  • @makhannagahi676
    @makhannagahi676 5 місяців тому +16

    ਬਹੁਤ ਵਧੀਆ ਜੀ ਛਿੱਤਰ ਫੇਰੋ ਸਲਿਆ ਨੇ ਗੰਦ ਪਾ ਰੱਖਿਆ

  • @RamandeepKaur-o6c
    @RamandeepKaur-o6c 5 місяців тому +11

    ਸਹੀ ਕਿਹਾ ਤੁਸੀਂ ਕਰੋ ਬਾਬਾ ਜੀ ਇਹ ਕੰਮ ਗੰਦ ਪਾਇਆ ਹੋਇਆ ਇਹਨਾਂ ਨੇ ਸਾਡੇ ਘਰਾਂ ਚ ਛੋਟੇ ਛੋਟੇ ਬੱਚੇ ਆ ਕਿਉਂਕਿ ਇਹਨਾਂ ਨੂੰ ਦੇਖ ਕੇ ਵਿਗੜ ਰਹੇ ਨੇ ਇਹਨਾਂ ਦਾ ਕੁਝ ਕਰੋ ਹੱਲ ਇਹਨਾਂ ਨੂੰ

  • @youngeryoutuber8738
    @youngeryoutuber8738 5 місяців тому +103

    ਸਰਕਾਰ ਨੂੰ ਸਿੱਧੂ ਮੂਸੇ ਵਾਲੇ ਦਾ SYL ਗਾਣਾ ਬਹੁਤ ਚੁਬਆ ਸੀ ਹੁਣ ਨਹੀਂ ਸਰਕਾਰ ਨੂੰ ਦਿਸਦਾ UA-cam ਤੇ ਕੀ ਗੰਦ ਪਾਇਆ ਸੁੱਖ ਰਤੀਆ ਕੰਜ਼ਰ ਨੇ ਹੁਣ ਕਰੋ ਬੈਨ 👎👎👎👎

    • @HarjeetSingh-sr9cf
      @HarjeetSingh-sr9cf 5 місяців тому +4

      ਇਹੀ ਗੱਲ ਦਾ ਦੁੱਖ ਵੀਰ ਜੀ ਸਰਕਾਰਾਂ ਇਹ ਕੁਝ ਹੀ ਚਾਹੁੰਦੀਆਂ ਹਨ ਖਾਲਸਾ ਜੀ ਨੇ ਬਹੁਤ ਵਧੀਆ ਗੱਲ ਕੀਤੀ ਹੈ ਇਸ ਤਰ੍ਹਾਂ ਦੇ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਸਹੀ ਗੱਲ ਹੈ ਅੱਗੇ ਬੱਚੇ ਇਹੋ ਜਿਹੇ ਲੋਕਾਂ ਨੂੰ ਵੇਖ ਕੇ ਵਿਗੜਦੇ ਹਨ

    • @singhjugraj528
      @singhjugraj528 5 місяців тому +1

      Shi keha younger youtuber bai sidhu moose wala veer apne ganeya te apni bebaaak interview naal lokkaan de zameeeer jagaaaaa reha c te oh sarkarraan nhi chaoundiaaa k youth young genration da zameer jaage te oh sikh itehaas vich dilchispi dikhave sarkar ta ehhi choundi ke youth young persn ja ta gand mand dekhi jaaan ja nashe te lgge rehn hun youth young ldke sidhu moose wale 22 de songs sunn sunn ke te sidhu 22 dia gllaaan sunn sunn ke sikhi barre pagg(turban)barre janan lgg pye c te gandiaa sarkaraan ne sidhu bai nu apne rste cho httaaa dita tu shi keha 22 eh sukh ratia te eh chwal manjit sidhiaaa gaaalaaaa khd rhe eh nhi dikhda peya sarkar nu bss sada sidhu 22 chubda c sala ganda system aa aone punjab da jo sikhaan baaare bolda jaaa youth nu nashe to door rehn lyi kehnda ta oh sarkar da duahman bn janda jivve k sidhu 22, bhai amritpal singh ji khalsa,deep sidhu ehna ne punjab de muneyaan nu nashe to door rehan lyi preyritt kita te is gande system ne mrvaa ditaaa te jail ch bhej ditaaa sarkar nhi chaoundi k youth nashe to htte hun sidhu moose wala 22 de sarre ganeya ch kdi v kissi kisse nashe da jikr nhi kita ever sali cigrate tk nu sidhu 22 ne apne song ch kdi gaeya hovve jivve bakki singer krde sutte khichde shraaab peende te shraabaan te gaane khd de sada sidhu 22 jurtaaan wale gaane gaounda c hatheyaan di gll krda c te bht sulji hoyi gl krda c te oh sarkaar nu rdkda c pr mera sidhu moose wala 22 apni thaaa lokkaaan de dillaan ch bnaaa gyaaaa oh sddddaaaa saddde dillaaan ch rhu asi apne bacheya nu dseya krange ke sadde jamaane ch ik marad ik soormaa jmeya c jo jurtaan wale gaaane gaounda c saddaaaa sher sidhu moose wala real lion

  • @parmdeepkaur9953
    @parmdeepkaur9953 5 місяців тому +10

    ਬਹੁਤ ਵਧੀਆ ਵੀਰ ਜੀ ਤੁਸੀ ਹੀ ਏਦਾਂ ਦੇ ਲੋਕਾਂ ਨੂੰ ਠੀਕ ਕਰ ਸਕਦੇ ਹੋ ਸਾਨੂੰ ਲੋਕਾਂ ਨੂੰ ਇਹ ਕੁਝ ਸਮਝਦੇ ਹੀ ਨਈ ਅਸੀਂ ਤੇ ਸਾਡੇ ਮਾਪੇ ਇਹ ਸਭ ਦੇਖ ਨਈ ਸਕਦੇ ਵੀਰ ਜੀ ਕਰੋ ਇਹਨਾਂ ਦਾ ਕੁਝ

  • @singhsonu3057
    @singhsonu3057 5 місяців тому +75

    ਬੇੜਾ ਗਰਕ ਕਰ ਪੰਜਾਬ ਦਾ ਪੰਜਾਬ ਸਰਕਾਰ ਨਾ ਭਗਵੰਤ ਮਾਨ ਬੁੱਚੜ ਭੰਡ ਸਰਕਾਰ ਪੰਜਾਬ ਬਚਾਓ

  • @indersingh-bv8bm
    @indersingh-bv8bm 5 місяців тому +21

    ਬਹੁਤ ਵਧੀਆ ਕਿਹਾ ਸਿੰਘ ਸਾਹਿਬ ਨੇ। ਇਹੋ ਜਿਹੇ ਕਲਾਕਾਰ ਸ਼ੋਸ਼ਲ ਮੀਡੀਆ ਰਾਹੀਂ ਸਾਡੇ ਧੀਆਂ ਪੁੱਤਰਾਂ ਨੂੰ ਖਰਾਬ ਕਰਦੇ ਨੇ। ਬਾਈਕਾਟ ਕਰੋ ਇਹੋ ਜਿਹੇ ਕਲਾਕਾਰਾਂ ਦਾ।

  • @BannyJodhan
    @BannyJodhan 5 місяців тому +21

    ਬਹੁਤੇ ਲੋਕ ਏਦਾਂ ਨੇ ਜਿਨ੍ਹਾਂ ਨੇ ਬਿਲਕੁਲ ਸਰਮ ਲਾਹ ਕੇ ਹੀ ਰੱਖ ਦਿੱਤੀ।ਗੰਦ ਨਾਲ ਭਰੇ ਦਿਮਾਗ ਨੇ ਪਿਛੋਕੜ ਭੁੱਲ ਗਏ ਨੇ ਕਿ ਅਸੀਂ ਪੰਜਾਬੀ ਅਸਲ ਕਿੰਨੇ ਇੱਜਤਾਂ ਦੇ ਮਾਲਕ ਹਾਂ।ਸਾਡੇ ਬਜੁਰਗ ਇੱਜਤ ਅਣਖ ਨੂੰ ਕਿੰਨਾ ਪਿਆਰ ਕਰਦੇ ਸੀ।ਸਾਡੀਆਂ ਮਾਵਾਂ ਤੇ ਭੈਣਾਂ ਦਾ ਰਹਿਣ ਸਹਿਣ ਕੀ ਸੀ ਕਿੱਦਾਂ ਦੇ ਪਹਿਰਾਵੇ ਸੀ।ਗੰਦੇ ਲੋਕਾਂ ਨੇ ਸਾਡੇ ਵੱਡੇ ਬਜੁਰਗਾਂ ਨੂੰ ਵੀ ਦਾਗ ਲਾ ਦਿੱਤਾ।ਮੈਂ ਵੀ ਸਹਿਮਤ ਹਾਂ ਇਹੋ ਜਹਿਆਂ ਨੂੰ ਅਕਲ ਦੇਣੀ ਚਾਹੀਦੀ ਹੈ।

  • @KulwindermaanSingh-v3o
    @KulwindermaanSingh-v3o 5 місяців тому +14

    ਬਾਬਾ ਜੀ ਸਹੀ ਗੱਲ ਹਨੇ ਬਹੁਤ ਗੰਦ ਪਾਇਆ ਜੀ

  • @GurcharnsinghGuri
    @GurcharnsinghGuri 6 місяців тому +53

    ਵਧੀਆ ਬਿਆਨ ਸਿੰਘ ਸਾਹਿਬ ਜੀ

  • @sarbjeetkaur8591
    @sarbjeetkaur8591 5 місяців тому +25

    ਬਾਬਾ ਜੀ ਇਹਨਾਂ ਦਾ ਸੁਧਾਰ ਜ਼ਰੂਰ ਕਰੋ ਇਹਨਾਂ ਨੂੰ ਟਾਈਮ ਨਾ ਦੇਵੋਂ ਇਹਨਾਂ ਖੱਚਾ ਨੇ ਨਹੀਂ ਹੱਟਨਾ ਇਹ ਗੰਦ ਪੰਜਾਬ ਵਿੱਚ ਬਹੁਤ ਵੱਧ ਗਿਆ ਆਉਣ ਵਾਲੇ ਟਾਈਮ ਚੇ ਬੱਚੀਆਂ ਤੇ ਬਹੁਤ ਬੁਰਾ ਅਸਰ ਹੋ ਰਿਹਾ ਆ

  • @Simerjeetjassi
    @Simerjeetjassi 5 місяців тому +27

    ਵਧੀਆ ਕਰ ਰਹੇ,ਸਮਾਜ ਵਿਚੋਂ ਇਹ ਗੰਦ ਕੱਢਣਾ ਜਰੂਰੀ ਹੈ

  • @championgamemap6485
    @championgamemap6485 5 місяців тому +11

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @balwindersinghjattana5770
    @balwindersinghjattana5770 5 місяців тому +67

    ਸਿੱਖ ਸੰਘਰਸ ਦੇ ਠਹਿਰਾਅ ਦੇ ਬਾਅਦ ਇਹ ਬੇਅੰਤੇ ਬੁੱਚਡ਼ ਕੇ ਪੀ ਐਸ ਗਿੱਲ ਦੀਆਂ ਜਿਨਸਾਂ ਨੇ ਜੋ ਕਲਾਕਾਰਾਂ ਫਿਲਮੀ ਐਕਟਰਾਂ ਦੇ ਰਾਹੀ ਫੈਲਾਇਆ

    • @AmanKaur-j3w
      @AmanKaur-j3w 5 місяців тому +1

      Shi gl. Ethe te hun sudaia nu v star bna lok. Sonu siton vargea nu. Ah chala khed rhi sarkar. Ta ke sikhi vlo dyan hta ke gnd val tur jan lok

  • @AmrikSingh-jm3wi
    @AmrikSingh-jm3wi 5 місяців тому +41

    ਬਹੁਤ ਵਧੀਆ ਫੈਸਲਾ ਖਾਲਸਾ ਜੀ

  • @Sahijpreet1
    @Sahijpreet1 5 місяців тому +28

    ਸਹੀ ਗੱਲ ਹੈ ਬਾਬਾ ਜੀ ਦੀ, ਇਹ ਸੁਖ ਰਤੀਆ ਤੇ ਮਨਜੀਤ ਕੌਰ ਨੇ ਬਹੁਤ ਗੰਦਾ ਪਾਇਆ ਹੈ। ਇਹਨਾਂ ਨੂੰ ਮਾਰ ਕੇ ਕੰਮ ਨਿਬੇੜ ਦੇਣਾ ਚਾਹੀਦਾ ਹੈ

  • @jujharsingh6560
    @jujharsingh6560 5 місяців тому +19

    ਸਹੀ ਕਿਹਾ ਬਾਬਾ ਜੀ

  • @Itz__tweetz__07
    @Itz__tweetz__07 5 місяців тому +33

    ਗੰਦ ਪਾਉਣ ਵਾਲੀ ਬੀਬੀ ਕਿਵੇਂ ਬਣ ਗੲਈ ਸ਼ਭ ਤੋ ਪਹਿਲਾ ਓਹਨੇ ਹੀ ਸ਼ੁਰੂ ਕੀਤਾ ਗੱਲ ਬੋਲਣਾ

  • @Gurpreetofficial-8837
    @Gurpreetofficial-8837 5 місяців тому +3

    ਬਹੁਤ ਬਹੁਤ ਧੰਨਵਾਦ ਖਾਲਸਾ ਜੀ ਕੌਈ ਤਾਂ ਹੈ ਜੋ ਬੋਲਣ ਵਾਲਾ ਹੈ... ਇਹਨਾਂ ਨੂੰ ਸੁਧਾਰੋ ਚੰਗੀ ਤਰਾਂ ਸੁਧਾਰੋ ਤਾਂ ਜੋ ਬਾਦ ਚ ਕੌਈ ਵੀ ਔਰਤ ਜਾ ਮਰਦ ਗੰਦ ਨਾ ਪੌਣ... Khalsa ਜਿੰਦਾਬਾਦ....

  • @Ravinderkaur-hk9wm
    @Ravinderkaur-hk9wm 5 місяців тому +6

    ਪਰਸਨਲ ਲਾਈਫ ਓਹਨਾ ਚਿਰ ਹੀ ਹੁੰਦੀ ਆਂ ਜਿਨ੍ਹਾਂ ਚਿਰ ਓ ਘਰ ਤੱਕ ਰਵੇ ਗੱਲਾਂ ਜਦ ਪਰਸਨਲ ਲਾਈਫ ਸੋਸ਼ਲ ਮੀਡੀਆ ਤੇ ਅਜੇ ਓ ਕਿਥੋਂ ਪਰਸਨਲ ਹੋਗੀ ਲਾਈਫ

  • @_Lavu_
    @_Lavu_ 5 місяців тому +4

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ 🙏🙏 ਇਹਨਾ ਨੇ ਬਹੁਤ ਗੰਦ ਪਾਇਆ ਹੋਇਆ।

  • @jasbirsingh3717
    @jasbirsingh3717 5 місяців тому +7

    ਬਹੁਤ ਵਧੀਆ ਉਪਰਾਲਾ ਖਾਲਸਾ ਜੀ ਤੁਹਾਡਾ।

  • @laddinijjer4992
    @laddinijjer4992 6 місяців тому +79

    ਜੇ ਸੁਧਰ ਜਾਵੇਗਾ ਤਾਂ ਠੀਕ ਨਹੀਂ ਤਾਂ ਫਿਰ ਸੁਧਾਰੋ

  • @asianphotoartrallaralla5706
    @asianphotoartrallaralla5706 5 місяців тому +78

    ਬਾਬਾ ਜੀ ਸੁਖ ਰੱਤੀਏ ਨੂੰ ਨੱਥ ਪਾਓ ਨਹੀਂ ਘਰਾਂ ਵਿੱਚ ਕੁੜੀਆਂ ਫੋਨ ਵੇਖਣੋ ਡਰ ਰਹੀਆਂ ਨੇ

    • @gurpreetkaur-zl2ie
      @gurpreetkaur-zl2ie 5 місяців тому

      Eho jihe gand loka di videos te no intrust wala option dbao te ie videos sahmane aa vi jaan ta osnu na dekho.Ena k ta aapne wass wich hai

  • @Pendutravel
    @Pendutravel 5 місяців тому +9

    ਬਾਬਾ ਜੀ ਰਤੀਏ ਤੇ Dxxx ਦਾ ਤੇ ਵੱਖੀਪਾੜ ਦਾ ਇਲਾਜ ਕਰਨਾ ਪਊ ਐਵੇਂ ਨੀ ਸਰਦਾ 🙏

  • @ritucheema9722
    @ritucheema9722 5 місяців тому +10

    Shii gal sukr rabb da

  • @Sukhvirkaur-hz9lf
    @Sukhvirkaur-hz9lf 5 місяців тому +27

    ਸੁੱਖ ਰਤੀਆ ਵਰਗਾ ਬੰਦਾ ਏਨਾ ਜ਼ਿਆਦਾ ਹੁੰਦਾ ਬੰਦਾ,ਮੈਨੂੰ ਕੋਈ ਕਰੋੜ ਰੁਪਏ ਦਵੇ ਕਿ ਇਸ ਨੂੰ ਭਰਾ ਹੀ ਬਣਾ ਲਾ ਜਾ ਗੱਲ ਹੀ ਕਰਲਾ, ਮੈ ਕਹਿਣੀ ਹਾ ਥੂ ਏਹੋ ਜਹੇ ਪੈਸੇ ਤੇ,ਇਸ ਨੇ ਕਿੰਨਾ ਗੰਦ ਬੋਲਿਆ , ਓਹ ਹੋ।

  • @JagtarSingh-h2x
    @JagtarSingh-h2x 5 місяців тому +4

    ਬਾਬਾ ਜੀ ਨੇ ਬਹੁਤ ਵਧੀਆ ਕੀਤਾ ਬਾਬਾ ਜੀ ਸਾਰੇ ਸਿੱਖ ਸਮਾਜ ਤੁਹਾਡੇ ਨਾਲ

  • @Reactionwithjyoti-q3g
    @Reactionwithjyoti-q3g 5 місяців тому +3

    ਸਹੀ ਗਲ ਆ ਬੁਹਤ ਗੰਦ ਪਾਇਆ ਇਹਨਾ ਨੇ ਬੁਹਤ ਵਧੀਆ ਕੀਤਾ ਤੁਸੀ

  • @GurwinderSingh-ts1bk
    @GurwinderSingh-ts1bk 5 місяців тому +11

    ਬਾਬਾ ਜੀ ਇਹੋ ਜਿਹੇ ਬੇਸ਼ਰਮਾ ਨੂੰ ਠੋਕਨਾਂ ਚਾਹੀਦਾ ਹੈ ਜੋ ਸ਼ੋਸ਼ਲ ਮੀਡੀਆ ਤੇ ਗੰਦ ਪਾ ਰਹੇ ਹਨ।🤛🤛🤛

  • @balwantsinghbajwa963
    @balwantsinghbajwa963 5 місяців тому +6

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਹਨਾਂ ਨੂੰ ਥੋੜ੍ਹਾ ਜਿਹਾ ਖੜਕਾ ਦੋ ਜੀ

  • @Aman12983
    @Aman12983 5 місяців тому +5

    ਸਹੀ ਕਰ ਰਹੇ ਨਿਹੰਗ ਸਿੰਘ ਏਨਾ ਲੋਕਾ ਦਾ ਸੋਦਾ ਲਗੋਣਾ ਚਾਹੀਦਾ

  • @soniasharma6913
    @soniasharma6913 5 місяців тому +4

    ਆ ਕਮ ਬਹੁਤ ਵਧੀਆ ਕਿਤਾ ਸਿੰਘ ਆ ਜੀ ਨੇ ਧਨ ਧਨ ਬਾਬਾ ਦੀਪ ਸਿੰਘ ਜੀ 🙏🏻🙏🏻

  • @Malkeetdhillon151
    @Malkeetdhillon151 5 місяців тому +5

    ਨਿਹੰਗ ਸਿੰਘ ਨੇ ਬਹੁਤ ਵਧੀਆ ਗੱਲ ਆਖੀ ਆ ਇਹ ਜਿਹੜੇ ਗੰਦ ਪਾਉਂਦੇ ਆ ਇਹਨਾਂ ਦੇ ਸੌਧਾ ਲੱਗਣਾ ਚਾਹੀਦਾ

  • @soniakumari2258
    @soniakumari2258 5 місяців тому +11

    Singh Saab ji very good ❤

  • @karmjitsingh2230
    @karmjitsingh2230 5 місяців тому +12

    ਬਾਬਾ ਜੀ ਲੋਕਾਂ ਦੇ ਨਿਕੇ ਨਿਕੇ ਬੱਚੇ ਹਰ ਬੱਚੇ ਦੇ ਹੱਥ ਵਿੱਚ ਫੋਨ ਹੋਦਾ। ਏਨਾ ਨੇ ਏਨਾ ਗੱਦ ਪਾਈਆਂ। ਪੇਹਲਾਂ 2ਨੇ ਕੱਠੇ ਨੇ ਗੂਹ ਖਾਂਦਾ ਪਰ ਲੋਕਾਂ ਦੇ ਬੱਚੇ ਖਰਾਬ ਕਰਨ ਦੇ ਨੇ ਬੱਚੇ ਨੂੰ ਕੀ ਸਿਹਤ ਦੇਣੀਆਂ। ਬਾਬਾ ਜੀ ਤੁਸੀਂ ਬਹੁਤ ਵਧੀਆ ਕਮ ਕਰਨ ਦੇ ਜੇ।

  • @sidhudeeppsardarni5911
    @sidhudeeppsardarni5911 5 місяців тому +9

    ਬਹੁਤ ਵਧੀਆ ਖਾਲਸਾ ਜੀ.. ਇਹਨਾਂ ਨੇ ਐਵੇਂ ਹੀ ਲੋਟ ਆਉਣਾ ਆ ਸਾਡੇ ਵਰਗਿਆਂ ਨੂੰ ਤਾਂ ਏਹ ਕੁੱਝ ਸਮਝਦੇ ਹੀ ਨਹੀਂ.. ਬਹੁਤ ਗੰਦ ਪਾਇਆ ਹੋਇਆ ਇਹਨਾਂ ਨੇ |

  • @mixingcontant4458
    @mixingcontant4458 5 місяців тому +3

    big thanks of sikh comniuty 👍bahut vadiya kam h sikh saab ji ! mera tuhaanu namashkaar main ik hindu haan 👌

  • @rajinderaustria7819
    @rajinderaustria7819 5 місяців тому +4

    ਸਾਨੂੰ ਸਕ੍ਰੀਨ ਤੇ ਕੁੱਝ ਮਰਿਆਦਾ ਰੱਖ ਕੇ ਬੋਲਣਾ ਚਾਹੀਦਾ ਹੈ ਮੈਂ ਇਹ ਸਮਝਦਾਂ ਹਾਂ ਕਿ ਇਸ ਵਿੱਚ ਜਿਆਦਾਤਰ ਮਾਂ-ਬਾਪ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਮਤਲਬ ਜੋ ਸਿੱਖਿਆ ਮਾਂ-ਬਾਪ ਤੋਂ ਮਿਲੀ ਹੁੰਦੀ ਹੈ ਬੱਚਾ ਉਸ ਨੂੰ ਹੀ ਆਪਣੀ ਜਿੰਦਗੀ ਵਿੱਚ ਅਮਲ ਚ ਲਿਆਉਂਦਾ ਹੈ।
    RAJINDER SINGH AUSTRIA
    (VIENNA)

  • @asianphotoartrallaralla5706
    @asianphotoartrallaralla5706 5 місяців тому +11

    ਬਾਬਾ ਜੀ ਬਹੁਤ ਛੇਤੀ ਯਾਦ ਕਰ ਲਿਆ ਬੱਖੀ ਪਾੜ ਨੂੰ ਤੁਸੀਂ

  • @sukhdeepsingh-ku3fc
    @sukhdeepsingh-ku3fc 5 місяців тому +4

    ਬਹੁਤ ਵਧੀਆ ਕਿਹਾ ਜੀ! ਇੱਕ ਆਹ producer dxx ਬਹੁਤ ਹੰਕਾਰ ਚ ਆਇਆ ਹੋਇਆ! ਪਹਿਲਾਂ ਮਾਫ਼ੀ ਮੰਗ ਲੈਂਦਾ ਤੇ ਫ਼ਿਰ ਗੰਦ ਪਾਉਣ ਲੱਗ ਜਾਂਦਾ

  • @sabisandhu1313
    @sabisandhu1313 5 місяців тому +13

    Singh Saab ji good

  • @SunitaRani-v6s
    @SunitaRani-v6s 5 місяців тому +5

    Bilkul sahi

  • @unitedcolors2920
    @unitedcolors2920 5 місяців тому +25

    ਉਦੋ ਕਿਸੇ ਨੇ ਫਿਰ ਸਾਥ ਵੀ ਨੀ ਦਿੱਤਾ ਅਮ੍ਰਿਤਪਾਲ ਮਹਿਰੋ ਦਾ

  • @armaansbrainologyplanet5687
    @armaansbrainologyplanet5687 5 місяців тому +13

    ਜੁੱਤੀ ਤਾਂ ਬਣਦੀ ਹੈ

  • @surjeetsinghchahal3647
    @surjeetsinghchahal3647 5 місяців тому +5

    Khalistan Zindabad

  • @simranjeet8909
    @simranjeet8909 5 місяців тому +4

    ਬਹੁਤ ਬਹੁਤ ਵਧੀਆ ਪਾਪਾ ਜੀ ਕੀਤਾ ਤੁਸੀਂ ਨਹੀਂ ਤਾਂ ਇਹਨਾਂ ਨੇ ਇਹ ਲੁੱਚਿਆਂ ਦਾ ਟੋਲਾ ਆ ਇਹਨਾਂ ਨੇ ਨਹੀਂ ਕਾਬੂ ਆਉਣਾ ਇਹ ਜਿਨਾਂ ਦੇਕਰ ਇਹਨਾਂ ਨੂੰ ਨੱਥ ਲਾਣਾ ਪਈ ਇਹਨਾਂ ਨੇ ਨਹੀਂ ਕਾਬੂ ਆਉਣਾ ਇਹ ਕਹਿੰਦਾ ਮੈਂ ਚੰਡੀਗੜ੍ਹ ਦੇ ਨੇ ਯਾਰ ਇਹਨੇ ਪੱਟ ਤਾ ਇਹ ਪੱਟੇ ਹੋਏ ਆ ਇਹ ਸਮਝ ਲਓ ਵੀ ਹੁਣ ਨਾ ਇਹ ਜੜਾਂ ਤੋਂ ਜੇ ਆਪਾਂ ਪੱਟਾਂਗੇ ਤੇ ਲੋਟ ਵੀ ਤਾਂ ਹੀ ਆਉਣੇ ਆ

  • @preetahluwaliya
    @preetahluwaliya 5 місяців тому +3

    Ssa baba ji 😊 Tuc bilkul theek keh rehe o waheguru mehar krn punjab te

  • @ShaganSandhu-jo5yf
    @ShaganSandhu-jo5yf 5 місяців тому +58

    ਬਾਬਾ ਜੀ ਦੋਨਾ ਦੀ ਬੁੰਡ chh ਡਾਗ ਦਿਉ

  • @Dollaroscar99
    @Dollaroscar99 5 місяців тому +6

    🙏🏻🙏🏻🙏🏻🙏🏻 ਸਹੀ ਗੱਲ ਆਂ ਸਿੰਘ ਸਹਿਬਾਨ ਦਾ... ਇਹ ਸੁਖ ਰਤੀਆ ਤੇ ਉਸਦੀ ਗਰ੍ਲਫ੍ਰੈੰਡ ਨੇ ਬਹੁਤ ਹੀ ਗੰਦ ਪਾ ਰੱਖਿਆ... UA-cam ਤੇ ਬਹੁਤ ਗੰਦ ਪਾ ਦਿੱਤਾ ਏਨਾ ਨੂੰ ਸੋਧਾ ਲਾਉਣਾ ਚਾਹੀਦਾ..... ਏਨਾ ਨੂੰ ਦੇਖ ਕੇ ਬੱਚੇ ਵੀ ਵਿਗੜ ਰਹੇ ਹਨ ਦੇਖ ਕੇ..... ਅੱਜ ਕਲ੍ਹ ਭਈਏ ਵੀ ਆਪਣੇ ਨਾਮ ਨਾਲ ਕੌਰ ਯਾ ਸਿੰਘ ਲਈ ਜਾਨੇ ਆਂ.. ਇਹ ਵੀ ਉਨ੍ਹਾਂ ਦੀ ਕੈਟਾਗਰੀ ਚੋਂ ਲੱਗਦੀ ਆਂ.... ਇਹੋ ਜਹੀਆਂ vedios ਤੇ ਰੋਕ ਲਾਉਣੀ ਚਾਹੀਦੀ ਆਂ... UA-cam ਤੇ ਗੰਦ ਪਰੋਸਣਾ ਬੰਦ ਕਰੋ

  • @HarjeetSingh-sr9cf
    @HarjeetSingh-sr9cf 5 місяців тому +5

    ਵਾਹਿਗੁਰੂ ਜੀ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏👏👏👏🙏 ਖਾਲਸਾ ਜੀ ਨੇ ਬਹੁਤ ਵਧੀਆ ਮੁੱਦੇ ਦੀ ਗੱਲ ਕੀਤੀ ਹੈ ਇਹਨਾਂ ਲੋਕਾਂ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਇੱਕ ਹੋਰ ਕੁੜੀ ਹੈ ਜਿਹੜੀ ਕਹਿੰਦੀ ਹੈ ਕਿ ਮੇਰੀ ਮਾਂ ਦਾ ਤੇ ਦਿਮਾਗ ਸਹੀ ਨਹੀਂ ਸਿੱਧੂਆਂ ਦੀ ਕੁੜੀ ਛਾਅ ਗਈ ਸਾਰੇ ਸਿੱਧੂਆਂ ਨੂੰ 😢😢😢

  • @Warispanjab1984
    @Warispanjab1984 5 місяців тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੋਂ ਤਾਂ ਕਮੈਂਟ ਪੜਨ ਵਾਲੇ ਮੇਰੇ ਵੀਰ ਇਹ ਗੱਲ ਧਿਆਨ ਨਾਲ ਸੋਚਣ ਕਿ ਇਹ ਸੁੱਖ ਰਤਰੇ ਅੱਗੇ ਤੇ ਮਨਜੀਤ ਕੌਰ ਵਰਗੇ ਕੰਜਰ ਤੇ ਕੰਜਰੀਆਂ ਇਹ ਸਮਾਜ ਦੇ ਵਿੱਚ ਇਹਨਾਂ ਨੇ ਇੰਨਾ ਗੰਦ ਪਾ ਦਿੱਤਾ ਹੈ ਕਿ ਇਹਨਾਂ ਨੂੰ ਛਿੱਤਰ ਤੋਂ ਬਗੈਰ ਹੁਣ ਹੋਰ ਕੋਈ ਸਮਝਾਉਣ ਲਈ ਨਹੀਂ ਬਚਿਆ ਬਾਕੀ ਮੇਰੇ ਵੀਰ ਪੰਜਾਬ ਦੇ ਧੀਓ ਭੈਣੋ ਮੇਰੇ ਭਰਾ ਜਿੰਨੇ ਆ ਤੁਸੀਂ ਇਹਨਾਂ ਕੰਜਰਾਂ ਦਾ ਸਾਥ ਤਾਂ ਦਿੰਦੇ ਜੇ ਜਦੋਂ ਤੁਸੀਂ ਇਹਨਾਂ ਦੀਆਂ ਰੀਲਾਂ ਵੇਖਦੇ ਜੇ ਜਦੋਂ ਤੁਸੀਂ ਇਹਨਾਂ ਨੂੰ ਲਾਈਕ ਕਰਦੇ ਜੇ ਸਭ ਤੋਂ ਵੱਡੀ ਗਲਤੀ ਤਾਂ ਤੁਹਾਡੇ ਵਿੱਚ ਹੈ ਜਿਸ ਦਿਨ ਤੁਸੀਂ ਇਹਨਾਂ ਨੂੰ ਇਗਨੋਰ ਲਾਕੋ ਜੋ ਕਰਨ ਇਹ ਬਣਾਉਣੀਆਂ ਛੱਡ ਦੇਣਗੇ ਬਾਕੀ ਪੰਜਾਬ ਦਾ ਬੇੜਾ ਤਾ ਭਗਵੰਤ ਨੇ ਅੱਗੇ ਹੀ ਪਹਿਲੋਂ ਬਿਠਾ ਦਿੱਤਾ ਬਾਕੀ ਸਾਡੇ ਸਮਾਜ ਚ ਇਨੀ ਅਸ਼ਲੀਲਤਾ ਫੈਲ ਗਈ ਆ ਕਿ ਸਾਨੂੰ ਨਹੀਂ ਹੁਣ ਦਿਸਦਾ ਕਿ ਸਾਡੇ ਸਿੱਖ ਧਰਮ ਚ ਕੋਈ ਅਜੀਜ ਸਿੰਘ ਜੁਝਾਰ ਸਿੰਘ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਵਰਗੇ ਪੈਦਾ ਹੋਣਗੇ ਇਹ ਕੌਮ ਸਾਡੀ ਜਿਹੜੀ ਆ ਹੁਣ ਨਮਰਦਾ ਦੀ ਕੌਮ ਬਣ ਚੁੱਕੀ ਹੈ ਇਸ ਕਰਕੇ ਮੇਰੇ ਵੀਰ ਤੁਸੀਂ ਬਚੋ ਆਪ ਤੁਸੀਂ ਆਪਣਾ ਦਿਮਾਗ ਵਰਤੋ ਕਿ ਅਸੀਂ ਅਸ਼ਲੀਲਤਾ ਨਹੀਂ ਵੇਖਣੀ ਅਸੀਂ ਕੁ ਗੁਰ ਇਤਿਹਾਸ ਦੀ ਕਥਾ ਸੁਣਨੀ ਆ ਅਸੀਂ ਆਪਣਾ ਇਤਿਹਾਸ ਪੜ੍ਹਨਾ ਹ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਗ੍ਰਹਿਣ ਕਰਨਾ ਹੈ ਅਸੀਂ ਪਿਛਾਂਹ ਝਾਤੀ ਮਾਰੀਏ ਸਾਡਾ ਵੱਡਿਆਂ ਵਡੇਰਿਆਂ ਦਾ ਇਤਿਹਾਸ ਕੀ ਸੀ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਕਿਤੇ ਤੁਸੀਂ ਮੋਬਾਇਲ ਤੋਂ ਜਾਣਕਾਰੀ ਲੈਣੀ ਹੋਵੇ ਤੇ ਕਿਤੇ ਇਹੋ ਜਿਹੀਆਂ ਸਾਖੀਆਂ ਸੁਣੋ ਗੁਰੂ ਨਾਨਕ ਸਾਹਿਬ ਜੀ ਦੀਆਂ ਤੁਹਾਨੂੰ ਪਤਾ ਲੱਗੇ ਪਰ ਅਸੀਂ ਤਾਂ ਗੰਦ ਵੇਖਣ ਨੂੰ ਆਪ ਤਰਸਦੇ ਆਂ ਅਸੀਂ ਹੋਰਨਾਂ ਨੂੰ ਕੀ ਦੋਸ਼ ਦਈਏ ਮੇਰੇ ਵੀਰ ਜੀ ਚੰਗਾ ਲੱਗੇ ਤਾਂ ਲਾਈਕ ਕਰ ਦਿਓ ਬਾਕੀ ਆਪੋ ਆਪਣੀ ਮੱਤ ਹੈ ਸਾਨੂੰ ਨਸ਼ਿਆਂ ਦੇ ਵਿੱਚ ਸਾਨੂੰ ਲਚਰਤਾ ਦੇ ਵਿੱਚ ਦਿਨੋ ਦਿਨ ਫਸਾ ਰਹੇ ਹਨ ਜੋ ਸਾਡੇ ਵਿੱਚ ਪੱਛਮੀ ਸਭਿਅਤਾ ਫੈਲ ਰਹੀ ਹੈ ਇਹ ਬਹੁਤ ਹੀ ਬੜੀ ਮਾੜੀ ਗੱਲ ਹੈ ਬੱਚਿਆਂ ਨੂੰ ਜਿੰਨਾ ਵੀ ਖਿੱਚ ਕੇ ਰੱਖੋ ਪੜਾਈ ਲੇ ਧਿਆਨ ਦਿਓ ਇਹਨਾਂ ਨੂੰ ਚੰਗੀ ਚੰਗੀਆ ਯੂਨੀਅਨ ਯੂਨੀਵਰਸਿਟੀਆਂ 'ਚ ਪੜਾਓ ਮੇਰੇ ਵੀਰ ਤਾਂ ਸਾਡੀ ਜੋ ਕੌਮ ਦਾ ਭਲਾ ਹੋ ਸਕੇ

  • @kaurrose9011
    @kaurrose9011 5 місяців тому +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ🙏🏻
    ਅੰਮ੍ਰਿਤਪਾਲ ਸਿੰਘ ਵੀਰ ਜੀ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਅੱਜ ਸਾਨੂੰ ਜਿਸ ਫੋਨ ਨੂੰ ਅਸੀਂ ਇਹਨਾਂ ਦੋਨਾਂ ਘਟੀਆ ਸੁੱਖ ਤੇ ਮਨਜੀਤ ਕਰਕੇ ਛੱਡ ਦਿੱਤਾ ਸੀ ਤੇ ਬੱਚਿਆਂ ਤੋਂ ਦੂਰ ਕਰ ਦਿੱਤਾ ਸੀ ਅੱਜ ਬੇਫ਼ਿਕਰ ਹੋ ਕੇ ਵਰਤ ਰਹੇ ਹਾਂ। ਅਸੀਂ ਗੁਰੂ ਸਾਹਿਬ ਜੀ ਦੀ ਨਿਡਰ ਨਿਹੰਗ ਸਿੰਘਾਂ ਦੀ ਫ਼ੌਜ ਦਾ ਦਿਲੋਂ ਸਤਿਕਾਰ ਤੇ ਧੰਨਵਾਦ ਕਰਦੇ ਹਾਂ।

  • @dkkhalsa1551
    @dkkhalsa1551 5 місяців тому +4

    ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ❤❤❤❤ਹੀਰੇ ਕੌਮ ਦੇ ਨਿਹੰਗ ਸਿੰਘ ਫ਼ੌਜਾਂ ਲਾਡਲੀਆਂ ਨੇ ਬਾਪੂ ਬਾਜਾਂ ਵਾਲੇ ਪਾਤਸ਼ਾਹ ਜੀ ਦੀਆਂ ❤❤

  • @karamjitsingh1900
    @karamjitsingh1900 5 місяців тому +4

    ਬਾਬਾ ਜੀ ਸੁੱਖ ਰੱਤੀਆਂ ਤਾਂ ਹੈਂ ਹੀ ਪਰ ਮਨਜੀਤ ਕੌਰ ਪਿੱਛੇ ਨਾ ਰਹਿ ਜਾਵੇ ਕਿਉਂਕਿ ਉਹ ਵੀ ਬਰਾਬਰ ਦੀ ਹੱਕਦਾਰ ਏ

  • @AngrejsinghSandhu-u7h
    @AngrejsinghSandhu-u7h 5 місяців тому +6

    ਏਹਨਾਂ ਦਾ ਇਕੋ ਹੱਲ ਆ, ਗੰਗਾ ਜਲ, ਮਤਲਬ ਤੇਜ਼ਾਬ,,

    • @blackdeerhd8440
      @blackdeerhd8440 5 місяців тому +1

      ਹਾਏ ਓਏ ਬਾਈ ਸਿੱਖ ਆ ਤੂੰ,, ਏਨੀ ਕਰੂਰਤਾ ਬਾਈ ,, ਵਾਲਾ ਤਪਿਆ ਪਿਆ ,,ਲਗਦਾ ਬਾਈ,,

  • @GurmeetSingh-iv8gg
    @GurmeetSingh-iv8gg 5 місяців тому +1

    ਧੰਨ ਵਾਦ ਸਿੰਘ ਵੀਰਾ,ਦਾ ਧੰਨਵਾਦ ਕਰਦੇ ਹਾਂ ਜੋ ਇਹ ਨਾ ਨਿਕੰਮੇ ਆ ਨੂੰ ਹੱਥ ਪਾਇਆ ਜਾ ਰਿਹਾ ਹੈ

  • @cheema1096
    @cheema1096 5 місяців тому +38

    ਪਾਂਡੂਸਰ ਨੇ ਬਹੁਤ ਟਾਈਮ ਤੋਂ ਗੰਦ ਪਾ ਰਿਹਾ

    • @Baaz-e2k
      @Baaz-e2k 5 місяців тому +3

      ਸਹੀ ਗੱਲ ਆ ਉਹ ਯਾਰ 10ਸਾਲ ਤੋਂ ਤਕਰੀਬਨ ਲੱਗਾ ਆ
      ਓਦੋ ਯੂ ਟਿਊਬ ਮਾੜੀ ਮੋਟੀ ਰੁੱਕ ਰੁੱਕ ਚਲਦੀ ਸੀ ਛੋਟੇ ਫੋਨਾਂ ਤੇ

    • @cheema1096
      @cheema1096 5 місяців тому +3

      @@Baaz-e2k ਹਂਜੀ ਪਤਾ ਨਹੀਂ ਉਸ ਤੇ ਕਿਊ ਨਹੀਂ ਕੋਈ ਕਾਰਵਾਈ ਕਰ ਦਾ ਮੈਂ ਤਾ ਇੰਸਟਾਗ੍ਰਾਮ ਤੇ ਰੋਜ ਗੱਲਾਂ ਕੱਢ ਦਾ ਪਾਂਡੂਸਾਰ ਨੂੰ

    • @angrejsantpura9947
      @angrejsantpura9947 5 місяців тому +1

      Producer ta hun koi video nhi pa riha

  • @Lavishchora22
    @Lavishchora22 5 місяців тому +1

    ਖਾਲਸਾ ਜੀ ਬਹੁਤ ਵਧੀਆ ਗੱਲ ਕਿਤੀ ਤੁਸੀਂ, ਬਹੁਤ ਗੰਦ ਪਾਇਆ ਪੰਜਾਬ ਵਿੱਚ ਇਹਨਾਂ ਨੇ 🙏🙏

  • @gunveersingh578
    @gunveersingh578 6 місяців тому +16

    Bohat vadiya characterless sukh ratia

  • @gwaraich6888
    @gwaraich6888 5 місяців тому

    ਦਿਲ ਖੁਸ਼ ਕਰ ਦਿੱਤਾ ਬਾਬਾ ਜੀ ਤੁਸੀਂ ਆਹ ਗੱਲ ਕਹਿ ਕੇ ਇਹਨਾਂ ਲੋਕਾਂ ਨੇ ਸਾਡੇ ਪੰਜਾਬ ਵਿੱਚ ਗੰਦ ਪਾ ਦਿੱਤਾ

  • @KuldeepSingh-gp5sr
    @KuldeepSingh-gp5sr 5 місяців тому +11

    ਜਦੋਂ ਆ ਗੇ ਬਾਗ ਦੇ ਮਾਲੀ,
    ਲੰਡੀ ਬੁੱਚੀ ਨੀ ਧਿਉਣੀ ਭਾਲੀ।
    ਨਹਿੰਗੋ,ਖਾਲਸਿਓ,ਸਿੱਖੋ ਬਹੁਤ ਬੁਰਾ ਹਾਲ ਆ ਪੰਜਾਬ ਦਾ,ਸਾਂਡ ਲੋ ਬਰਬਾਦ ਹੁੰਦੀ ਜਵਾਨੀ।
    ਅਸੀਂ ਵੀ ਮਾਣ ਕਰੀਏ ਅਸੀ ਸਿੱਖ ਆ ਸਾਡੇ ਸੂਰਮੇ ਸੁਧਾਰ ਦੇਣ ਗੇ ਪੰ

  • @parmkaur8222
    @parmkaur8222 5 місяців тому +1

    Bilkul sahi keeta veer gi app ne🙏🙏 tuhade vrge Veera nu agge on di bohot jarurat h veer g

  • @BaljeetSingh-gx4yv
    @BaljeetSingh-gx4yv 5 місяців тому +5

    ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਖਾਲਸਾ ਫੋਜ਼ ਨੂੰ

  • @Jasneet-USA
    @Jasneet-USA 5 місяців тому +2

    👍🏻👍🏻👍🏻buht vdia hoya

  • @JaswinderKaur-qw1zs
    @JaswinderKaur-qw1zs 5 місяців тому +5

    Baba g bilkul right g

  • @DalvirSing-tp1ij
    @DalvirSing-tp1ij 5 місяців тому +2

    ਧਨਵਾਦ ਸਿੰਘ ਸਾਹਿਬ ਸਟੈਂਡ ਲਈ ਗੁਰੂ ਦੀ ਫੌਜ ਤੋ ਹੀ ਉਮੀਦਾ ਹਨ ਹੁਣ ਨਹੀ ਤਾ ਪੰਜਾਬ ਦਾ ਬੁਰਾ ਹਾਲ ਹੋ ਜਾਣਾ

  • @DebuMighani
    @DebuMighani 5 місяців тому +7

    Bilkul sahi gl kri Khalsa g ne

  • @LaddiJohal-e3f
    @LaddiJohal-e3f 5 місяців тому +2

    ਗੱਲ ਸਹੀ ਆ ਬਾਬਾ ਜੀ ਖੇਚ ਕੇ ਰੱਖੋ
    ਕੰਮ ਨੂੰ 😊

  • @SukhwinderSingh-wq5ip
    @SukhwinderSingh-wq5ip 5 місяців тому +3

    ਬਹੁਤ ਵਧੀਆ ਬਾਈ ਜੀ ❤❤❤❤

  • @nippybindra5020
    @nippybindra5020 5 місяців тому +2

    Sukh de ਫੇਰੋ ਛਿੱਤਰ,, ਬੀਬੀ ਅਸੀਂ ਬੀਬੀਆਂ ਤੇ ਹੱਥ ਨਹੀਂ ਚੁੱਕਦੇ ,, ਪਰ ਤੂੰ ਇਹ ਵੀ ਧਿਆਨ ਰੱਖੋ ਕੇਸਕੀ ਵਾਲੀਆਂ ਬੀਬੀਆਂ ਵੀ ਨਾਲ ਨੇ ਸਾਡੇ ,,, ਓ ਫੇਰਨ ਗਈਆਂ ਤੇਰੇ ਵੀ ਛਿੱਤਰ

  • @gulshanattri9833
    @gulshanattri9833 5 місяців тому +3

    ਸਿਰਫ ਇੱਕ ਦੀ ਮੰਜੀ ਠੋਕ ਦਿਉ ਪੂਰੀ ਰੂਹ ਨਾਲ ਬਾਕੀਆਂ ਦਾਂ ਦਿਮਾਗ਼ ਆਪੀ ਟਿਕਾਣੇ ਆਂ ਜਾਣਾਂ ਡਾਗ ਫਿਰਦੇ ਦੇਖ ਕੇ ...🙏
    ਜਦੋ ਸਨੈਪਚੈਟ ਖੋਲੋ ਸਾਲਾਂ ਸੁੱਖ ਰੱਤੀਆਂ😩
    ਜਦੋ ਯੂ-ਟਿਊਬ ਖੋਲੋ ਸਾਲਾਂ ਸੁੱਖ ਰੱਤੀਆਂ😩
    ਇਸ ਦੀ ਜਿਹੜੀ ਮਰਜੀ ਵੀਡੀਓ ਦੇਖ ਲੋ ਪੂਰਾਂ ਤੋਲਾ ਖਾਦਾਂ ਹੋਣਾ ਫੀਮ ਦਾਂ ..ਮੂੰਹ ਇਦਾਂ ਦਾਂ ਜਿਵੇ ਕਿਸੇ ਭਾਈਏ ਨੇ ਪਾਨ ਖਾਂ ਕੇ ਥੁੱਕਿਆਂ ਹੁੰਦਾਂ ...

  • @Khalistanijatt
    @Khalistanijatt 5 місяців тому +1

    ਥੋਡੇ ਨਾਲ ਆ ਬਾਬਾ ਜੀ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਸਾਰਿਆਂ ਘਰ ਗ਼ਲਤ ਗੱਲਾਂ ਜਾਂਦੀਆਂ ਐਨਾ ਨੂੰ ਸੋਧਾ ਲਾਉਣਾ ਚਾਹੀਦਾ

  • @JaspalSingh-qc4uy
    @JaspalSingh-qc4uy 5 місяців тому +3

    ਜਸਪਾਲ ਸਿੰਘ ਜਲੰਧਰ 💯✍️💯✍️💯✍️💯✍️💯✍️✍️✍️✍️✍️✍️💯✍️💯✍️💯✍️🙏🙏🙏👍👍👍👍👍

  • @urmindersamra2974
    @urmindersamra2974 5 місяців тому +2

    ਬਾਬਾ ਵੈਸੇ ਏਨੇ ਵਾਲਾ ਤਾ ਤੂੰ ਵੀ ਪੁਰਾਣੀ ਜਾਣ ਪਹਿਚਾਣ ਆ ਤੇਰੇ ਨਾਲ ਅੱਜ ਤੱਕ ਤਾ ਪੂਰੀ ਪਾਈ ਨੀ ਪਰ ਏਹ ਕੰਮ ਵਾਰੇ ਸੋਚਿਆ ਬਹੁਤ ਵਧੀਆ ਗੱਲ ਆ
    ਕਸੂਰਵਾਰ ਸਿਰਫ ਏਹ ਲੋਕ ਨਹੀ ਜਿਹੜੇ ਫੌਲੋ ਕਰਦੇ ਨੇ ਓਹ ਵੀ ਕਸੂਰਵਾਰ ਨੇ ਪਿੰਡ ਵਿੱਚ ਲੋਕ ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਤੌਰ ਤੇ ਸੱਦ ਰਹੇ ਨੇ
    ਪ੍ਰੋਡਿਊਸਰ ਤਾ ਕੱਖ ਨਹੀ ਹੋਰ ਬਹੁਤ ਆ ਗਏ ਜਿੰਨਾ ਦੀ ਵੀਡੀਓ ਤਾ ਪਤਾ ਨੀ ਕਿਹੋ ਜੀ ਹੋਣੀ ਆ ਟਾਈਟਲ ਵੀ ਪੜਣ ਯੋਗ ਨਹੀ
    ਏਹਨਾ ਤੇ ਲੋਕਾ ਨੂੰ ਐਕਸ਼ਨ ਲੈਣਾ ਪੈਣਾ ਨਹੀ ਏਹ ਗੰਦ ਤੁਹਾਡੇ ਘਰ ਵੜੇਗਾ ਇਕ ਦਿਨ ਜਿਹੜੇ ਏਹਨਾ ਨੂੰ ਫੌਲੋ ਕਰਦੇ ਆ ਓਹ ਆਪਣੇ ਬੱਚਿਆ ਨੂੰ ਕੀ ਸੇਧ ਦੇ ਰਹੇ ਨੇ ਦੋ ਚਾਰ ਦੇ ਛਿੱਤਰ ਪਰੇਡ ਹੋ ਜਾਏ ਬਾਕੀਆ ਨੂੰ ਕੰਨ ਹੋ ਜਾਣਗੇਸ਼ ਨਾਲ ਲਗਦਾ ਆ ਲੰਡੂ ਮੀਡੀਆ ਵਾਲੇਆ ਦੇ ਵੀ ਛਿੱਤਰ ਫੇਰੋ ਜਿਹੜੇ ਏਹਧਾ ਦੀਆ ਇੰਟਰਵਿਊ ਕਰਨ ਜਾਦੇ ਨੇ

  • @rsandhu7646
    @rsandhu7646 5 місяців тому +5

    ਕੋਈ ਕਿਸੇ ਨੂੰ ਗ਼ਲਤ ਗੱਲ ਗ੍ਰਹਿਣ ਨਹੀਂ ਕਰਵਾ ਸਕਦਾ। ਮਿਰਜ਼ਾ, ਸਾਹਿਬਾਂ ਦੇ ਸਮੇਂ ਕਿਹੜਾ Media ਸੀ ਉਦੋਂ ਵੀ ਇਸ਼ਕ ਚੱਲਦਾ ਸੀ। ਖਾਲਸਾ ਜੀ ਤੁਸੀਂ ਚਿੱਟੇ ਦੇ ਨਸ਼ੇ ਦਾ ਹੱਲ ਕਰਨ ਵੱਲ ਧਿਆਨ ਦਿਉ।

    • @6parim
      @6parim 5 місяців тому +4

      lagda tu sukh ratiye de chitda ch rehna

    • @rsandhu7646
      @rsandhu7646 5 місяців тому +1

      @@6parim ਸ਼ਾਇਦ ਤੁਸੀਂ ਮੇਰਾ ਸੁੱਖ ਰਤੀਏ ਦੀ ਪਿਛਲੀ ਵੀਡੀਓ ਵਾਲਾ comment ਨਹੀਂ ਦੇਖਿਆ। ਮੈਂ ਪੰਜਾਬੀ ਵਿੱਚ ਗਾਲਾਂ ਲਿਖੀਆਂ ਹਨ। ਪਰ ਸਾਡੇ ਬੱਚੇ ਫੋਨ ਤੇ ਕੀ ਦੇਖਦੇ ਹਨ ਇਹ ਸਾਡੀ ਸਿਰਦਰਦੀ ਹੈ। ਸੁੱਖ ਰਤੀਆ ਸਾਡੀ ਪਹੁੰਚ ਵਿੱਚ ਹੈ ਉਸ ਨਾਲ ਅਸੀਂ ਛਿੱਤਰ ਪਰੇਡ ਕਰ ਸਕਦੇ ਹਾਂ ਪਰ ਜੇਕਰ ਸਾਡੇ ਬੱਚੇ Blue Movie ਦੇਖਣ ਤਾਂ ਅਸੀਂ ਫਿਲਮ ਬਣਾਉਣ ਵਾਲਿਆਂ ਤੱਕ ਪਹੁੰਚ ਕਿਵੇਂ ਕਰਾਂਗੇ।

    • @GurvinderSingh-xh6zy
      @GurvinderSingh-xh6zy 5 місяців тому

      ​@@rsandhu7646 gal eh a veer mein railway ch Kam krda 80% bhaiye a o has has kehnde a je dekho apni punjaban or je dekho londa mja de Raha hai Punjabi samjde a duty Punjab ch krde krke veer gal kour sardarni singh Punjab di a baki jdo tu duty kro eho ji jga haryana Sara Punjabi jaan da sab ehi sochde a chalo mall e a Punjab ch wich apniya sister v ondiya baki je changa kam krda koi kar len do eh socho je asi kuj nai kr sakde thoda v kuj nai kita jo krda krn do

  • @KaurBajwa-w9w
    @KaurBajwa-w9w 5 місяців тому

    ਬਹੁਤ ਵਧੀਆ ਸੋਚ ਵੀਰੇ ਨਾ ਪਿਛੇ ਕੌਰ ਤੇ ਗੰਦਗੀ ਏਨੀ ਨਾਲ ਕਰੈਕਟਰ ਹਦੋ ਵਧ ਗਦਾ

  • @KUJHPAL-xg1us
    @KUJHPAL-xg1us 5 місяців тому +2

    Buhat vadiya kaam ee g tuhada g waheguru ji tuhde nal e g

  • @narindersingh9364
    @narindersingh9364 5 місяців тому +3

    Very Very Good baba ji 💯

  • @Foujifoujan528
    @Foujifoujan528 5 місяців тому +2

    ਧੰਨ ਧੰਨ ਬਾਬਾ ਦੀਪ ਸਿੰਘ ਕ੍ਰਿਪਾ ਕਰੋ 🙏🏻🙏🏻🙏🏻🙏🏻

  • @PreetSidhu-xf1vi
    @PreetSidhu-xf1vi 5 місяців тому +16

    ਮਨਜੀਤ ਕੌਰ ਦੇ ਵੀ ਜੂੱਤੀ ਪੈਰੋਂ