Mangi Bagga ਨੇ ਇਉਂ ਚੰਡਿਆ ਇਹ ਹੀਰਾ Jagga Chitti ਵਾਲਾ ll Bittu Chak Wala ll Gal Tuhadi (08)

Поділитися
Вставка
  • Опубліковано 18 гру 2024

КОМЕНТАРІ • 433

  • @balvirdhaliwal6440
    @balvirdhaliwal6440 4 роки тому +49

    ਜਿਊਂਦਾ ਰਹਿ ਚਿੱਟੀ ਵਾਲਿਆਂ ਜਵਾਨਾਂ ਪਰਮਾਤਮਾ ਲੰਬੀਆਂ ਉਮਰਾਂ ਬਖਸ਼ੇ।

  • @amandeepsandhu1229
    @amandeepsandhu1229 4 роки тому +79

    ਚਿੱਟੀ ਆਲਾ ਚਿੱਟੀ ਆਲਾ ਹੋਈ ਪਈ ਆ,, my favorite player jagga chitti

  • @dullajatt7900
    @dullajatt7900 4 роки тому +7

    ਜੱਗਾ ਚਿੱਟੀ ਪਤੰਦਰ ਵਹਲਾ ਤੰਗ ਕਰਦਾ ਰੇਡਰਾ ਨੂੰ ਰੱਬ ਚੜਦੀ ਕਲਾ ਰੱਖੇ ਮੁੰਡੇ ਨੂੰ

  • @jagjitsinghsingh119
    @jagjitsinghsingh119 3 роки тому +5

    ਜੱਗਾ ਕਬੱਡੀ ਦਾ ਸਿਰੇ ਦਾ ਜਾਫੀ ਏ ਅੱਜ ਕਲ ਜੱਗੇ ਦਾ ਦੌਰ ਚਲਦਾ। ਵਧੀਆ ਇਨਸਾਨ ਵੀ ਏ ਜੱਗਾ।

  • @pishourasingh3795
    @pishourasingh3795 4 роки тому +4

    ਜੱਗਾ ਚਿੱਟੀ ਵੀਰ ਮੰਗੀ ਵੀਰ ਕਿੰਗ ਹੰਦਿਆਂ ਦੇ ਸਰਦਾਰ ਦਾ ਚੇਲਾ

  • @shahzadzafarwal339
    @shahzadzafarwal339 4 роки тому +14

    jagga chitti bhot son khlari ha bittu bhai bhot sara pyaar lahnday punjab ton

  • @charanjitmoom5658
    @charanjitmoom5658 3 роки тому +19

    ਵਾਹਿਗੁਰੂ ਚੜ੍ਹਦੀ ਕਲਾ ਬਕਸ਼ੇ ਵੀਰ ਨੂੰ ਬੁਹਤ ਵਧੀਆ ਪਲੇਹਰ ਆ 🙏🙏

  • @Lovepreet-qk9es
    @Lovepreet-qk9es 3 роки тому +2

    ਬੰਦਾ ਬਹੁਤ ਕੈਟ ਲੱਗਾ ਜੱਗਾ ਚਿੱਟੀ ਪਰਮਾਤਮਾ ਲੰਬੀ ਉਮਰ ਕਰੇ ਜੱਗੇ ਵੀਰ

  • @oxtv6962
    @oxtv6962 4 роки тому +17

    ਜੱਗਾ ਤਾਂ ਜੰਮਿਆਂ ਹੀ Star aw

  • @akshaykumar555
    @akshaykumar555 4 роки тому +38

    ਠੀਕ ਆ ਕਬੱਡੀ ਜੱਟਾਂ ਦੀ ਹੋ ਗਈ...ਗਾਇਕੀ ਜੱਟਾਂ ਦੀ ਹੋ ਗਈ...ਸਿਆਸਤ ਜੱਟਾਂ ਦੀ ਹੋ ਗਈ..... ਪਰ ਇਹ ਮੁੰਡਾ ਇਮਾਨਦਾਰ ਆ ਸੱਚਾ ਤੇ ਸੁੱਚਾ ਆ.....ਰੱਬ ਤੇਰੀ ਉਮਰ ਲੰਬੀ ਕਰੇ

    • @jobangill7852
      @jobangill7852 Рік тому +2

      Shi kiha pzi but Ki kariye Sade greeb Ghra CH roti hi msaa mildi diet krke reh jnde Sade Lok bs te back v Ni hundi nhi ta Sade Lok v bht daler ne majbi Sikh kom zindabad

    • @ranvirsingh8612
      @ranvirsingh8612 Рік тому

      @@jobangill7852 bhai tusi galt ho main jatta da e munda bt mnu lagda greeb fmly wale player sare r att bne ne jinne b bne

    • @virendersingh-lw3gw
      @virendersingh-lw3gw Рік тому

      @@ranvirsingh8612 all the best👍💯

  • @mandeepchaudhary6577
    @mandeepchaudhary6577 4 роки тому +15

    Jagga bda pyara jiha player e Love u bro. God bless you

  • @Amnindertiwana1989
    @Amnindertiwana1989 4 роки тому +12

    Baba nanak te tandrusty te secsessfull lyf dewe Jeonda reha jagge sadgi always rkhi Waheguru bhut mehar kru ...dhanwaad bittu veere🥰👌🏻🙏🏻

  • @ohigill
    @ohigill 3 роки тому

    ਫੈਵੀਕੌਲ ਫੈਵੀਕੁਇੱਕ ਨੂੰ ਫੇਲ ਕਰ ਦਿੰਦਾ ਜਦ ਗੁੱਟ ਫੜਦਾ ਬਾਈ ਚਿੱਟੀ ਆਲਾ

  • @puranebeli1896
    @puranebeli1896 4 роки тому +45

    ਬਹੁਤ ਨਿਮਰਤਾ ਜੱਗਾ ਚਿੱਟੀ ਵਿੱਚ

    • @garrydeep4041
      @garrydeep4041 4 роки тому +3

      Mil ke dekho kini k nimarta va fudu banda va sira da fukra oda na kaho ke nimrta va jagge ch sala fukra va

    • @lovepreetgill4433
      @lovepreetgill4433 3 роки тому +1

      @@garrydeep4041 sachi veer

    • @lovepreetgill4433
      @lovepreetgill4433 3 роки тому +2

      22 fulle nu mil k Dekho ja Chirag nu ja fir dode ale ghore nu

    • @garrydeep4041
      @garrydeep4041 3 роки тому

      Paji ikk var mile ap ghre hoo ke apni mmi nu kehnda main moter tee aa fukra bad vich ghro hi niklya sala fudu jaya

    • @lovepreetgill4433
      @lovepreetgill4433 3 роки тому

      @@garrydeep4041 kon veer

  • @Resham9330
    @Resham9330 4 роки тому +11

    Bhut Vdia player with good nature... God bless u bro

  • @sukhchainsinghkang1313
    @sukhchainsinghkang1313 4 роки тому +128

    ਬਹੁ਼ਤ ਵਧਿਆ ਬਿਟੂ ਵੀਰੱ ਹਰਵਾਰ ਕੁਝ ਨਵਾਂ ਦਰਸਕਾਂ ਦੀ ਝੌਲੀ ਪਾਉਂਦੇ ਹੋ ਸਾਰੀ ਟੀਮ ਦਾ ਧੰਨਵਾਦ।

    • @videosforyou9715
      @videosforyou9715 4 роки тому +2

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ------------ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ - ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ FCCC

    • @lucianojeremy4794
      @lucianojeremy4794 3 роки тому

      You prolly dont care at all but does any of you know of a tool to log back into an instagram account?
      I was stupid forgot the account password. I appreciate any tricks you can give me

  • @buttarai5128
    @buttarai5128 4 роки тому +21

    God job Bittu vir.
    Sirra player jagga chitti

  • @drsatnamgill3854
    @drsatnamgill3854 3 роки тому +1

    ਜੱਗੇ ਵੀਰ ਜੀ ਆਪ ਜੀ ਦੀ ਖੇਡ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ
    ਆਪ ਨਾਲ ਕੁੱਜ ਸ਼ਿਕਵਾ ਹੈ ਆਪ ਜੀ ਨੇ ਪਿੰਡ ਜਨੇਰ ਜਿਲ੍ਹਾ ਮੋਗਾ ਦੇ ਵਿੱਚ ਬਿੱਲੇ ਗਗੜੇ ਨਾਲ ਟੀਮ ਬਣਾਈ ਸੀ ਪਰ ਬਿੱਲੇ ਨੂੰ ਧੋਖਾ ਦਿੱਤਾ ਜਾਣ ਬੁੱਝ ਕੇ ਜੱਫੇ ਨਹੀਂ ਲਾਏ ਸਾਨੂੰ ਬਹੁਤ ਦੁੱਖ ਹੋਇਆ

  • @chanpreetsingh9279
    @chanpreetsingh9279 4 роки тому +6

    ਬਹੁਤ ਖ਼ੂਬ ਵੀਰ

  • @lovebrar9396
    @lovebrar9396 4 роки тому +11

    Bhot. Vdia. Player aa bhraa jagga chitti ala. ❤️❤️. Wmk 🙏

  • @GurpreetSingh-ok8mz
    @GurpreetSingh-ok8mz 4 роки тому +10

    Great anchor good question s, jagga great palyer

  • @HardeepSingh-cx3bs
    @HardeepSingh-cx3bs 4 роки тому +57

    ਬਿੱਟੂ ਵੀਰ ਮੰਗੀ ਉਸਤਾਦ ਦੀ interviwe kro plz

  • @gurbindersingh8623
    @gurbindersingh8623 4 роки тому +15

    Jagge Bai waheguru tehunu ave hi chadhadi Kala ch rakhe ❤️🙏

  • @BhupinderSingh-de5jc
    @BhupinderSingh-de5jc 4 роки тому +20

    ਜੱਗਾ ਚਿੱਟੀ top ਦਾ ਜਾਫੀ

  • @dalvirjohal5830
    @dalvirjohal5830 4 роки тому +8

    shukr aa 22 tu be aya
    bittu bittu he aa

  • @techtejinder8431
    @techtejinder8431 4 роки тому +4

    Nice information bhai 💖💖👌👌 good player Jagga veer love veere

  • @mandeepuppal
    @mandeepuppal 4 роки тому +17

    ਮੇਰਾ ਪਸੰਦੀਦਾ ਖਿਡਾਰੀ ਚਿੱਟੀ ਵਾਲਾ

  • @bobbysidhu2243
    @bobbysidhu2243 4 роки тому +11

    waheguru maher kra

  • @vasdevchaudhary9147
    @vasdevchaudhary9147 3 роки тому +2

    Jive jgaa chiti fre ghut to🖤

  • @rameshkumarrameshkumar2933
    @rameshkumarrameshkumar2933 4 роки тому +6

    Rab hor v vadia sehat deve jagge nu isse trah hamesha grandon da singar bania rahe waheguru agge ardas hai ji

  • @laddisingh9193
    @laddisingh9193 4 роки тому +3

    Shukriya bittu paji bahut reez c jagga veer di interview dekhan di

  • @gourav5862
    @gourav5862 3 роки тому +1

    ਬਹੁਤ ਵਦੀਆ ਖਿਡਾਰੀ ਜੱਗਾ ਚਿੱਟੀ ਆਲਾ

  • @sukh.preetdoad2209
    @sukh.preetdoad2209 4 роки тому +5

    ਬਹੁਤ ਵਧੀਆ ਪਲੇਅਰ ਆ ਜੱਗਾ ਵੀਰ

  • @HarpreetSingh-oj8so
    @HarpreetSingh-oj8so 3 роки тому +2

    ਬਹੁਤ ਹੀ ਵਧੀਆ ਵੀਰ ਮੈਨੂੰ ਤੁਹਾਡੀ ਖੇਡ ਬਹੁਤ ਵਧੀਆ ਲੱਗਦੀ ਆ। ਵਾਹਿਗੁਰੂ ਵਧੀਆ ਸਿਹਤ ਤੇ ਤੰਦਰੁਸਤੀ ਬਖਸੇ।

  • @mannarajput3598
    @mannarajput3598 2 роки тому

    Jagga bhai bahut vadia .
    Bittu bhai bahut vadia interview krde ho

  • @HarjinderSingh-yx7dg
    @HarjinderSingh-yx7dg 2 роки тому

    ਕੈਂਟ ਬੰਦਾ ਜੱਗਾ

  • @jagpreet-tk3me
    @jagpreet-tk3me 3 роки тому +1

    Jaggachitti ustaad aa

  • @Jatinder.Jyoti0159
    @Jatinder.Jyoti0159 3 роки тому

    ਬਿੱਟੂ ਵੀਰ ਬਹੁਤ ਵਧੀਆ

  • @kabaddimalwa3979
    @kabaddimalwa3979 2 роки тому +1

    Mehnat hi bande nu agye leke aundi a

  • @RamSingh-iy4tc
    @RamSingh-iy4tc 2 роки тому +2

    Waheguru kare jagge bai tu hor vadiya khede ta hor mehnat kar ke apne ghar deya da apne team da ta apne pind da Naam hor upar la ke jave 🙏🙏

  • @gurfatehsingh970
    @gurfatehsingh970 4 роки тому +3

    ਲਵ ਯੂ ਜੱਟਾ ❣️😘

  • @karanbirsarkaria
    @karanbirsarkaria 4 роки тому +21

    Jagga bhut wadia pleyar..
    Bitu paji gopi frandipur di interview kro pls

  • @punjabilover7932
    @punjabilover7932 3 роки тому +5

    ਹੋ ਮਾਰਿਆ ਜਾਊਗਾ ਜੱਟ ਬੱਲੀਏ,
    ਤੇਰੇ ਮੇਰੇ ਵਿੱਚ ਪਈ ਫੁੱਟ ਤੋਂ ,
    ਮੈਂ ਤੇਰੇ ਪਿਆਰ ਤੇ ਸ਼ਿਕੰਜਾ ਇੰਝ ਕਸਿਆ,
    ਜਿਵੇਂ ਜੱਗਾ ਚਿੱਟੀ ਫੜੇ ਗੁੱਟ ਤੋਂ।।

  • @karanvirsingh1733
    @karanvirsingh1733 4 роки тому +4

    Nice 👌 player Nice human

  • @jaggaaddk7191
    @jaggaaddk7191 2 роки тому

    ਜੱਗਾ ਚਿੱਟੀ Nice ਬੰਦਾ ਆ ਤੇ ਪਲੇਅਰ ਸਿਰੇ ਦਾ ਹੈ ਹੀ ਅੱਜ ਦੇ ਟੈਮ ਜੱਗੇ ਦੇ ਹੱਥੋਂ ਕੋਈ ਵੀ ਰੇਡਰ ਨਹੀਂ ਬੱਚੀਆਂ ਸਿਰਾਂ ਸਿਰਾਂ ਸਿਰਾਂ ਸਿਰਾਂ ਸਿਰਾਂ ਸਿਰਾਂ

  • @YaarNakodarToh7412
    @YaarNakodarToh7412 4 роки тому +13

    Bittu bro ider aa gye tusi hun , main news number te dekh reha , main kya pta nhi hun tusi kithe chal gye , love you from Nakodar bittu bro ,

  • @preetsingh2247
    @preetsingh2247 4 роки тому +2

    Nice ਜੱਗਾ

  • @gurjaapbrar9260
    @gurjaapbrar9260 4 роки тому +2

    Bittu bai bhut mehnt krr rhe ohh

  • @sunnysahota8459
    @sunnysahota8459 4 роки тому +3

    bht vadiya jagga veer apna💪💪

  • @diamondbadhan1965
    @diamondbadhan1965 3 роки тому +7

    I’m proud of you brother love you 😍

  • @hathuriqbal6914
    @hathuriqbal6914 4 роки тому +20

    Sirra ji... Bittu veer ji. God Bless you.Chitti Village... District Jalandhar. Book Writer Aatma Singh Chitti village

  • @ShaanBranded-fl6zx
    @ShaanBranded-fl6zx 4 роки тому +2

    Bahut sohna munda ..actor warga player aa 🙏🙏🙏👌👌👌👌👍👍👍👍🙏🙏🙏

  • @gopipannu1658
    @gopipannu1658 4 місяці тому

    Jagga utadd gg love uu paji

  • @gurnishansingh800
    @gurnishansingh800 3 роки тому +2

    Waheguru ji wahaguru ji wahaguru ji wahaguru ji wahaguru ji wahaguru ji wahaguru ji God bless you veer g waheguru ji wahaguru ji wahaguru ji wahaguru ji

    • @inderjeetsra7006
      @inderjeetsra7006 3 роки тому

      Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji mehar kri

  • @harmandhaliwal1995
    @harmandhaliwal1995 4 роки тому +2

    Duniya da top da jaffi chitti ala jagga

  • @jeetasattowal9593
    @jeetasattowal9593 4 роки тому +1

    Bittu bhai new channel

  • @FaraattaTv
    @FaraattaTv 4 роки тому +9

    Heera player super star kabaadi da jagga chiti

  • @mandeepwalia2608
    @mandeepwalia2608 3 роки тому

    Jagge 22 bhut vdda fan AAA me tera....milna 22 ikk varr jrur me tenu 22 ji....💪💪💪💪 chitti wala chetak sirrraaa

  • @baiji4978
    @baiji4978 4 роки тому +4

    Ustaaad ji ❤️

  • @AbhishekSingh-it8hg
    @AbhishekSingh-it8hg 3 роки тому +3

    Lots of love you bhy from ranchi 💪✌️

  • @babbubassi1893
    @babbubassi1893 3 роки тому

    ਚਿੱਟੀ ਆਲਾ ਚਿੱਟੀ ਆਲਾ ਹੋਈ ਪਈ ਐ

  • @bittutowerrajsthani
    @bittutowerrajsthani 4 роки тому +1

    bai sirrraaaa la ta yr nhi risa teriaa bittu veer aah glla jruri c kde ni kitiaa kise ne nveya plyeraa nu bot jruri c aah thanks bai love you rabb lammiaa umra kre

  • @sidhusaad997
    @sidhusaad997 3 роки тому

    ਬਹੁਤ ਹੀ ਵਧੀਆ ਬੰਦਾ ਜੱਗਾ ਚਿੱਟੀ

  • @pindaale5578
    @pindaale5578 2 роки тому

    Bahut bdiya tarika interviews len da

  • @JagtarSingh-be1db
    @JagtarSingh-be1db 4 роки тому +2

    Best jaffi jagga chitti Sada Vadda veer

  • @AkshayKumar-mt8dr
    @AkshayKumar-mt8dr 2 роки тому

    Boht vadiya player a veer apna

  • @bavulagah9657
    @bavulagah9657 4 роки тому +2

    Chitti vala Chitti vala hoyi pyi aa🙏🙏

  • @subreet
    @subreet 4 роки тому +2

    Han g sat Sri akkal g sariaa nu Bai g mean garmani to x kabaddi palyer Happy kalanauria Bittu chak wala ver g Ur a great person great Anchor and JAGGA CHOTA VER IS SUPER STAR SENSIOR PLAYER EH VER SENIOR DI RESPEKT KARDA I LIKE IT MEAN 2 MONTHS TO WATCH KAR RIHA INTERVIEW BITTU VER G UR ALL SO VERY INTELLIGENT PERSON I LIKE YOUR WORK THANK YOU SO MUCH

  • @HappySingh-cx6ez
    @HappySingh-cx6ez 4 роки тому +7

    Bai baggi parmjitpuriye di interview liyo please 🙏🙏🙏🙏🙏

  • @gurwinderchahal3274
    @gurwinderchahal3274 4 роки тому +12

    Mangi di v interview kro veer

  • @sultankamboh2857
    @sultankamboh2857 4 роки тому +3

    LOVE YOU JAGGA VEERA LOVE YOU BITTU VEERA

  • @SatnamSingh-eo2uh
    @SatnamSingh-eo2uh 4 роки тому +2

    Sirra❣️❣️❣️❣️

  • @Gurisingh-jg7ko
    @Gurisingh-jg7ko 3 роки тому +1

    wmk veere

  • @manpreetsidhu7932
    @manpreetsidhu7932 4 роки тому +1

    Sirrraa player aa ustad apna

  • @brar_jazz_1860
    @brar_jazz_1860 4 роки тому +2

    Nangal ambian wla tou baad jagga ma fvrt player 😍😍

  • @manjitSingh-lm7ih
    @manjitSingh-lm7ih 4 роки тому +1

    Jagga ik bhot vadia khiladi aa de nll nll ik canga insan v aa

  • @sspp8076
    @sspp8076 2 роки тому +1

    Nice interview 💪💪💪💪

  • @sahotapb29wala59
    @sahotapb29wala59 3 роки тому

    Jagga chitti sira jaffi vr

  • @BalrajSingh-fb2bm
    @BalrajSingh-fb2bm 4 роки тому +2

    Bahut vdia interview g

  • @roopsomal4
    @roopsomal4 3 роки тому +1

    Sahi gall aa jagge bro appa nu nokari kethe....

  • @gursimranrajjiwal3371
    @gursimranrajjiwal3371 4 роки тому +2

    Apna ta aap favorite khiladi a hagga😊

  • @sandeepsingh5460
    @sandeepsingh5460 4 роки тому +1

    Jagga bhai bahut badhiya Parmatma bahut tarakki Dave

  • @jaggajatt2996
    @jaggajatt2996 4 роки тому

    Mera favourite player Jagga Chitti

  • @arshgill2973
    @arshgill2973 2 роки тому

    Love you ustaad g god bless you 👍

  • @shindisinghchohan2732
    @shindisinghchohan2732 4 роки тому +1

    ਬਿੰਟੂ ਸਿਰਾ ਬੰਦਾ

  • @jindersinghathwal5011
    @jindersinghathwal5011 4 роки тому +18

    ਸਾਡੇ ਪਿੰਡ ਦਾ ਮਾਨ ਆ ਜੱਗਾ ਚਿੱਟੀ ਵਾਲਾ ਵੀਰ

    • @preetkhakh7235
      @preetkhakh7235 4 роки тому

      bro gopy shah kithe a koi contect hega ta ithe likh de bro.plz

  • @angrybird8397
    @angrybird8397 2 роки тому

    MERA CRUSH JAGGA😍

  • @PalwinderSingh-hl6bk
    @PalwinderSingh-hl6bk 3 роки тому

    Bittu veer ji bahut wadiya tuhada channel

  • @rakeshsahota2237
    @rakeshsahota2237 4 роки тому +1

    Bittu veer Ji bhut bhut thanwad ji tusi Jagga chitti nal interview kiti veer ajj da top te bumb kafi Jagga chitti hai waheguru ji jagge veer te hmesha Mehra rakhann ji jio o bro

  • @AshokKumar-wf2ml
    @AshokKumar-wf2ml 3 роки тому +2

    God bless you Brother

  • @dullabaggaoffical3913
    @dullabaggaoffical3913 3 роки тому

    Sira chitti ala

  • @chahalsaab123
    @chahalsaab123 4 роки тому +21

    Bittu chak wala y krke chanal nu subscribe kr lea

  • @jassadhillon9339
    @jassadhillon9339 4 роки тому +2

    Veer bittu tereyan interview bhut vadia hundya n

  • @MandeepSingh-uj5qn
    @MandeepSingh-uj5qn 3 роки тому +1

    Love you bro

  • @goldysingh5880
    @goldysingh5880 4 роки тому +5

    Waheguru ji

  • @goraaman1751
    @goraaman1751 4 роки тому +2

    Jagga jatt good player 👍💪

  • @paramjitbasra8906
    @paramjitbasra8906 4 роки тому +2

    Love you bro thanks

  • @harindersingh4792
    @harindersingh4792 4 роки тому +3

    Jaga chitti super star jaffi,sau player a,

  • @sandhusandhu7799
    @sandhusandhu7799 3 роки тому

    Bhut vdya palyer jagga veer

  • @fullekabaddi3652
    @fullekabaddi3652 4 роки тому +2

    Husanpreet kabaddi 👏👌👌👌👌