Meet Sultan Samaspur (Kabaddi Player) | 365 Unfiltered With Pardeep Taina | Kabaddi365 | Unfiltered

Поділитися
Вставка
  • Опубліковано 24 кві 2021
  • Join this channel to get access to perks: bit.ly/3B5oHSA
    Here is the First Episode of New Series "365 Unfiltered" with Sultan Samaspur by Pardeep Taina. Sultan Samaspur is a Well Known Kabaddi Player (Raider) in Circle Style Kabaddi. Hope You will enjoy this Conversation. If you are Checking our Channel for the First Time, Do Subscribe our Channel and press the Bell Icon.
    Hosted By : Pardeep Taina
    Executive Director : Anmol Sidhu
    Post Production : Varnpreet Singh & Neelam Mani
    Camera Person : Anmol Sidhu, Gursewak Manuke, Jinder Aklia, Gurpreet Sidhu
    Audio : Jasnoor Singh Deol
    Special Thanks : Khushi Duggan
    Meet Sultan Samaspur (Kabaddi Player) | 365 Unfiltered With Pardeep Taina | Kabaddi365 | Unfiltered
  • Спорт

КОМЕНТАРІ • 949

  • @hardeepsingh-tz6xs
    @hardeepsingh-tz6xs 3 роки тому +153

    ਸਲਤਾਨ ਵੀਰ ਜੀ ਵਧਾਈਆਂ ਨਵੇਂ ਮਕਾਨ ਪਾਉਣ ਦੀਆਂ ਮਾਲਕ ਤਰੱਕੀਆਂ ਬਖਸ਼ੇ ਵੀਰ ਨੂੰ ਵੀਰੇ ਪਿੰਡ ਮੇਰਾ ਬਹੁਤ ਦੂਰ ਪਤਾ ਨੀ ਜਦੋਂ ਸਲਤਾਨ ਮੈਚ ਖੇਡਦਾ you Tube ਤੇ ਦੇਖੀ ਤਾ ਦੇਖਦਿਆਂ ਦੇਖਦਿਆਂ ਅੰਦਰੋਂ ਅੰਦਰੋਂ ਦਿਲੋ ਜੋਰ ਲਾਈਦਾ ਕਿਤੇ ਵੀਰ ਨੂੰ ਭਲੇਖੇ ਨਾਲ ਵੀ ਜੱਫਾ ਨਾ ਲੱਗ ਜਾਵੇ ਕਿਤੇ ਰੈਫਰੀ ਵੀ ਗਲਤ ਨੰਬਰ ਉਲਟ ਨਾ ਦੇ ਦੇਵੇ ਡਰ ਜਿਹਾ ਲੱਗਦਾ ਰਹਿੰਦਾ

  • @amardeepsingh3836
    @amardeepsingh3836 3 роки тому +141

    ਸੁਲਤਾਨ ਇਕੱਲਾ ਵਧੀਆ Player ਹੀ ਨਹੀਂ ਆਮ ਜ਼ਿੰਦਗੀ ਚ ਵੀ ਵਧੀਆ ਬੰਦਾ ਹੈ। ਸੱਚਾ ਸੁੱਚਾ ਬੰਦਾ ਰੱਬ ਹੋਰ ਵੀ ਤਰੱਕੀਆਂ ਬਖਸ਼ੇ ਤੇ ਹਰ ਮੈਦਾਨ ਫ਼ਤਹਿ ਬਖਸ਼ੇ🙏🏻 ਬਹੁਤ ਵਧੀਆ ਸੁਲਝੀ ਹੋਈ ਸੋਚ ਦਾ ਮਾਲਕ👌🏻👌🏻 ਧੰਨਵਾਦ ਪ੍ਰਦੀਪ ਵੀਰ ਸੁਲਤਾਨ ਵੀਰ ਦੀ ਇੰਟਰਵਿਊ ਲਈ। ਬਹੁਤ ਵਧੀਆ ਲੱਗੀ ਏਹ ਇੰਟਰਵਿਊ🌹 ਹੱਸਦੇ ਵੱਸਦੇ ਰਹੋ👑

  • @user-qr5tq8vx7p
    @user-qr5tq8vx7p 3 роки тому +84

    ਮੈਂ ਅੱਜ ਵੀ ਇੱਕ ਗੱਲ ਸਾਰਿਆ ਭਰਾਵਾਂ ਨੂੰ ਇੱਕ ਗੱਲ ਕਹਿਣਾ ਹੁੰਣਾ ਕਿ ਸੁਲਤਾਨ ਸਟਾਰ ਨੀ ਬਲ ਕਿ ਪ੍ਰੀਤਮ ਭਲਵਾਨ ਅਸਲੀ ਸਟਾਰ ਆ
    ਮੈਂ ਸਮਝਦਾ ਫਿੱਡੂ ਤੇ ਹਰਜੀਤ ਤੋਂ ਬਾਅਦ ਸੁਲਤਾਨ ਨੇ ਨੀ ਪ੍ਰੀਤਮ ਸਿੰਘ ਸ਼ਮਸ਼ਪੁਰ ਨੇ ਹੈਟਿਰਕ ਲਾਈ ਆ
    ਲਵ ਯੂ ਆ ਭਲਵਾਨ ਜੀ
    ਸਲੂਟ ਆ ਯਾਰ ਤੁਹਾਨੂੰ

    • @arshguraya8406
      @arshguraya8406 3 роки тому +5

      Bai fiddu da braber hatrik ludhar ne layi see. Chalo sultan vi kaint player aa.

    • @deppudult2736
      @deppudult2736 3 роки тому

      @@arshguraya8406 right

  • @ambibhadaur9967
    @ambibhadaur9967 3 роки тому +72

    ਸੁਲਤਾਨ ਸੁਲਤਾਨ ਹੀ ਰਹਿਨਾ ਗੇਮ ਚ ਵੀ .. ਤੇ ਦਿੱਲ ਤੋ ਵੀ... ਸੁਲਤਾਨ ਤੇ ਪਾਲਾ ਜਲਾਲਪੁਰੀਆ ...♥️

  • @gurdeepsidhu9030
    @gurdeepsidhu9030 3 роки тому +22

    ਦਿਲ ਦੀ ਰੀਜ਼ ਪੂਰੀ ਕਰਤੀ ਬਾਈ ਪ੍ਰਦੀਪ ਬਾਈ ਸੁਲਤਾਨ ਬਹੁਤ ਵਦੀਆ ਪਲਿਆਰ ਅਾ

  • @simransran1030
    @simransran1030 3 роки тому +11

    ਸੁਲਤਾਨ ਬਾਈ , ਐਨਾ ਠੰਡੇ ਮਤੇ ਦਾ ਬੰਦਾ , bht ਖੁਸ਼ੀ ਹੋਈ ਸੁਣ ਕੇ ਦੇਖ ਕੇ , ਵਾਹਿਗੁਰੂ ਇਹਨਾਂ ਤੇ ਕਿਰਪਾ ਕਰਨ ,🙏

  • @ersatnam
    @ersatnam 3 роки тому +5

    ਸੁਲਤਾਨ ਤੇ ਪਰਦੀਪ ਵੀਰੇ , ਇੰਨੀ ਲੰਬੀ ਵੀਡੀਓ ਪਹਿਲੀ ਵਾਰ , ਪੂਰੇ ਧਿਆਨ ਨਾਲ ਦੇਖੀ। ਇਹ ਸਭ ਕਬੱਡੀ ਨਾਲ ਪਿਆਰ ਤੇ ਸੁਲਤਾਨ ਤੇ ਮਾਣ ਕਰਕੇ। ਬਾਕੀ ਪਿਤਾ ਪ੍ਰੀਤਮ ਭਲਵਾਨ ਜੀ ਦੀ ਜ਼ਿੰਦਗੀ ਦੀ ਮਿਹਨਤ ਤੇ ਬਣਦੀ ਇੱਜ਼ਤ ਕਰਨ ਦੇ ਵਚਣ ਵੱਧ ਹੋਣਾ, ਖੁਸ਼ੀ ਨਾਲ ਅੱਖ ਭਰ ਗੲੀ। ਬਹੁਤ ਮਾਣ ਹੈ । ਪਰਮਾਤਮਾ ਚੜਦੀਕਲਾ ਰੱਖੇ।

  • @harindersingh266
    @harindersingh266 3 роки тому +60

    ਸੁਲਤਾਨ ਜਿੰਨਾਂ ਵਧੀਆ ਪਲੇਅਰ ਉਂਨਾਂ ਹੀ ਮਾਪਿਆਂ ਦਾ ਆਗਿਆਕਾਰੀ ਪੁੱਤਰ। ਜੀਓ ਵਾਹਿਗੁਰੂ ਤਰੱਕੀਆਂ ਬਖ਼ਸ਼ੇ।

  • @Pammu_sran8888
    @Pammu_sran8888 3 роки тому +65

    Sultan Sounspur katted fan

  • @sonusidhu3728
    @sonusidhu3728 3 роки тому +43

    Khushi te sultan kabbadi di jind jaan

  • @Sona_kotduna_
    @Sona_kotduna_ 3 роки тому +13

    ਸੁਲਤਾਨ ਸ਼ਮਸਪੁਰ ਘੈਂਟ ਬੰਦਾ 😊❤

  • @ranjeetsingh8974
    @ranjeetsingh8974 3 роки тому +98

    ਵਧੀਆ ਖਿਡਾਰੀ ਦੇ ਨਾਲ ਨਾਲ ਵਧੀਆ ਇਨਸਾਨ ਵਧੀਆ ਵਿਚਾਰ ਨੇ ਸੁਲਤਾਨ ਦੇ

  • @user-qr5tq8vx7p
    @user-qr5tq8vx7p 3 роки тому +50

    ਟੂਰਨਾਮੈਂਟ ਕਰਵਾਉਣ ਵਾਲੇ ਆਹ ਇੰਟਰਵਿਊ ਜ਼ਰੂਰ-ਜ਼ਰੂਰ ਦੇਖਿਓ......

  • @eshansharma9596
    @eshansharma9596 3 роки тому +16

    Mehnat boldi Sultan di... kabaddi dekhni assi ta Sultan krke shuru kiti... jeonda reh kabaddi de teer

  • @mukhtarsingh9432
    @mukhtarsingh9432 3 роки тому +6

    ਵੱਡਾ ਸਟਾਰ ਪਲੇਅਰ ਹੋਣ ਦੇ ਨਾਲ ਵਧੀਆ ਇਨਸਾਨ ਵੀ ਹੈ ਸੁਲਤਾਨ
    ਵਹਿਗੁਰੂ ਜੀ 🙏 ਸੁਲਤਾਨ ਨੂੰ ਚੜਦੀਆਂ ਕਲਾਂ ਵਿੱਚ ਰੱਖਣ

  • @tarlokbuall3863
    @tarlokbuall3863 3 роки тому +11

    Sultan bht vadhia person, te kabaddi da saaf suthra player. Waheguru Mehar rakhe sultan veer te

  • @ramandeepsingh5793
    @ramandeepsingh5793 2 роки тому +12

    Baapu nu poori respect dinda Samshpuria😍🙏🙏🙏👑👑👑👑

  • @maninder071
    @maninder071 3 роки тому +6

    ਆ ਹੁੰਦਾ ਅਸਲੀ interview ਸਵਾਦ ਹੀ ਆ ਗਯਾ 🙏

  • @jogasinghsandhu5325
    @jogasinghsandhu5325 2 роки тому +2

    ਬਹੁਤ ਵਧੀਆ ਪਲੇਅਰ

  • @sukhwinderchahal9323
    @sukhwinderchahal9323 3 роки тому +7

    ਦਿਲ ਦੀਆਂ ਗਹਿਰਾਈਆਂ ਚੋਂ ਪਿਆਰ ਸੁਲਤਾਨ ਵੀਰ ਲਵ ਯੂ ਜੱਟਾ

  • @rajakahlon6407
    @rajakahlon6407 3 роки тому +15

    Sultan warga putt har ghar hove WAHEGURU!

  • @ustadpunjab6276
    @ustadpunjab6276 3 роки тому +48

    ਦਿਲ ਦੀ ਰੀਝ ਪੂਰੀ ਕਰਤੀ ਇੰਟਰਵਿਊ ਲਾ ਕੇ

  • @shergillofficial7847
    @shergillofficial7847 2 роки тому +6

    ਸਾਡੇ ਏਰੀਏ ਦੀ ਸ਼ਾਨ ਸਾਡਾ ਬਾਈ ਸੁਲਤਾਨ 😍

  • @arshdeepjassar4616
    @arshdeepjassar4616 3 роки тому +8

    ਸੁਲਤਾਨ ਤੇ ਖੁਸ਼ੀ ਕਬੱਡੀ ਦੇ ਹੀਰੇ ਬੰਦੇ ਆ ਬਾਕੀ ਸਾਰੇ player ਵੀ ਬਹੁਤ vadia ਨੇ 😍😊

  • @onlytruth8977
    @onlytruth8977 3 роки тому +34

    "Buhat vadia interview pardeep bai, duggan wale jatt de v darshan ho gye 🙏🙏🙏""

  • @GURISiDHU518
    @GURISiDHU518 3 роки тому +42

    ਬਾਨਾ ਧਾਲੀਵਾਲ ਬੇਟ ਦੀ ਇੰਟਰਵੀਊ ਦੀ ਉਡੀਕ ਆ ਜੀ 🙏👍

  • @sarabjitdhaliwal2271
    @sarabjitdhaliwal2271 3 роки тому +8

    365 ਵਾਲੇ Y🙏 ਖੁਸ਼ੀ ਦੁੱਗਾ ਦੀ ਇੰਟਰਵਿਊ ਦੀ ਉਡੀਕ ਹੈ ਸੁਲਤਾਨ ਦੀ ਇੰਟਰਵਿਊ ਵਾਧਾ ਲੱਗੀ ਧੰਨਵਾਦ

  • @RavinderSingh-ug9ye
    @RavinderSingh-ug9ye 2 роки тому +3

    Sultan siraa banda hai, ik bar me tournament te selfie lai request kiti ta bai ne jaffi pa k photo karwai, bhut down to earth banda bai. Love you sultan bai.

  • @rajgrewal7870
    @rajgrewal7870 3 роки тому +71

    Sultan te Dugg Dugg di world di no.1 Jodi aaa super duper 💪💪💪❤️🔥

  • @singhmanjot9100
    @singhmanjot9100 2 роки тому +4

    Best Sultan Veera Ghaintt banda 💪💪

  • @gurpindersinghsidhu1816
    @gurpindersinghsidhu1816 3 роки тому +4

    Wahla down to earth banda ikk ghaint player hon de nal nal..parmatma ehnu din dugni char chogni trakki bakshe

  • @sunilsirsa4386
    @sunilsirsa4386 3 роки тому +3

    ਪਰਮਾਤਮਾ ਸੁਲਤਾਨ ਨੂੰ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ਿਸ਼ ਕਰਨ

  • @iqbalsidhu594
    @iqbalsidhu594 3 роки тому +20

    Bhut vaddia player aa insaan v bhut vaddia aa God bless you sultan y ji love you y ji

  • @Gopy-py3oz
    @Gopy-py3oz 3 роки тому +3

    Sultan 🥰khushi jind jaan

  • @gurminderdhaliwal6988
    @gurminderdhaliwal6988 3 роки тому +5

    Sultan malwe ਦੀ ਸ਼ਾਨ a.. ❤️ Ghaint banda

  • @fat2fitboxing545
    @fat2fitboxing545 3 роки тому +7

    ਸ਼ਾਨਦਾਰ ਸੁਲਤਾਂਨ ਤੇ ਐਂਕਰ🔥👌🏽

  • @sukhpreetnambardar5810
    @sukhpreetnambardar5810 2 роки тому +10

    ਸੁਲਤਾਨ ਦਾ ਤੋੜ ਨਹੀਂ ਅਜ ਟਾਇਮ ਹੀਰਾ ਬੰਦਾ ਵਾਹਿਗੁਰੂ ਚੜਦੀ ਕਲਾ ਰਖੇ ਵੀਰੇ ਨੂੰ 🙏🙏🙏❤️❤️❤️

  • @BaljinderSingh-qr4pz
    @BaljinderSingh-qr4pz 2 роки тому +3

    Sultan khushi bht nice player. God bless both of da

  • @sonygaming6240
    @sonygaming6240 2 роки тому +1

    ਸੁਲਤਾਨ ਇੱਕ ਵਧੀਆ ਕਬੱਡੀ ਖਿਡਾਰੀ ਆ ਮੇਰੇ ਵੱਲੋਂ ਫੁੱਲ ਸਪੋਟ ਆ ਸੁਲਤਾਨ ਨੂੰ

  • @lakhabrar9837
    @lakhabrar9837 3 роки тому +1

    ਸੁਲਤਾਨ ਬਹੁਤ ਵਧੀਆ ਪਲੇਅਰ ਆ ਮੇਰਾ favourite a sultan te kushi god bless you sultan and Kushi Veer

  • @harwindersinghsekhon3257
    @harwindersinghsekhon3257 3 роки тому +12

    Thank you veerji for the nice interview, sultan is one of the my favorite player 🙏

  • @JaskaranSingh-bp9lr
    @JaskaranSingh-bp9lr 3 роки тому +3

    Sultan apna favourite player aa bhai...

  • @udaibirdhaliwal5950
    @udaibirdhaliwal5950 3 роки тому +2

    ਬਹੁਤ ਵਧੀਆ ਸੋਚ ਸੁਲਤਾਨ ਦੇ ਬਾਪੂ ਦੀ🙏🏻🙏🏻🙏🏻🙏🏻

  • @gurdeepjogger2101
    @gurdeepjogger2101 2 роки тому +3

    bhut vadia player te vadia insaan hai... sultan ..
    waheguru ji chardikla vich rakhn sultan veer nu..

  • @Crownjind
    @Crownjind 3 роки тому +11

    Nice , honest , hard working player , always gives 100% . God bless you Sultan 🤴

  • @singhmanjot9100
    @singhmanjot9100 2 роки тому +3

    Ground vich Sulatn Fukery ni Maarda Bilkul Saff dil da Insan aa Bhut Ghaint Banda Sultan veer Siraaaa

  • @kabaddiwale7520
    @kabaddiwale7520 3 роки тому +2

    ਬੜੀ ਖੁਸ਼ੀ ਹੋਈ ਵੀਰ ਅਪਣੇ ਬਾਪ ਦੀ ਿੲਜਤ ਕਰਦਾ ਡਰਦਾ god bless u

  • @AmanKumar-ey5rj
    @AmanKumar-ey5rj 2 роки тому +5

    ਸੁਲਤਾਨ ਪੂਰੀ ਅੱਤ ਕਰਾੳੁਦਾ ਗਰਾੳੁਡ ਵਿੱਚ

  • @pardeepbal8468
    @pardeepbal8468 3 роки тому +20

    Babe nanak di full kirpa sultan veer te 🙏🙏💪

  • @user-yl4ur4in1m
    @user-yl4ur4in1m 2 роки тому +3

    SuLtan Veera game de nll. Nll vdiya insan v. A...jeunda vsda reh. My brother ✌️❣️ rbb thonu humesa kuss rkhe 🙏 jwaniya maane Mera veera..gud bless you brother ✌️❤️😊😊

  • @Gurjit-xw2us
    @Gurjit-xw2us 10 місяців тому +2

    Dhanoa ਗੋਤ ਜੱਟ ਦਾ !!!!

  • @manpreetkaurdeep9911
    @manpreetkaurdeep9911 3 роки тому +13

    Ghaint raider sultan smspur

  • @gurwinderpunia6719
    @gurwinderpunia6719 2 роки тому +3

    Good player sultan ❤️

  • @baloursekhonsekhon2468
    @baloursekhonsekhon2468 3 роки тому +4

    ਸੁਲਤਾਨ ਵੀਰ ਬਹੁਤ ਵਧੀਆ ਖਿਡਾਰੀ ਆ ਸੁਲਤਾਨ ਦੇ ਡੈਡੀ ਦੀ ਖੇਡ ਬਹੁਤ ਟਾਈਮ ਅੱਖੀਂ ਵੇਖੀ ਆ ਬਹੁਤ ਰੋਬ ਸੀ ਬਾਈ ਦਾ

  • @amankang4899
    @amankang4899 3 роки тому +2

    Pretam phelwan g da nature bhaut vadai sedea sadea glla very nice 🥰🥰

  • @amanbrar4581
    @amanbrar4581 3 роки тому +4

    Sirrra soch a sultan di❤️❤️❤️🙏🙏

  • @MrRphool
    @MrRphool 3 роки тому +7

    As usual SULTAN is the only BEAST ..LUV U MERE VEER.. MAY THE ALMIGHTY SHOWERS ALL THE HAPPINESS,SUCCESS, HEALTH, WEALTH, PEACE,FAME AND A BRIGHT FUTURE AHEAD ... TOO MUCCH PROUD OF U SULTAN.. LUV U ALOTS MAN ..MUCH RESPECT..

  • @navjotbhangu2299
    @navjotbhangu2299 3 роки тому +5

    ਬਾਈ inderjeet Kalsian ਦੀ ਇੰਟਰਵਿਊ ਵੀ ਕਰੋ plz

  • @luckydhaliwal6446
    @luckydhaliwal6446 2 роки тому +1

    Buht vdia palyer good 👍👍👍👍👍 buht vdia vichar buht vdia rerdar

  • @AmritLal-zl5jx
    @AmritLal-zl5jx 3 роки тому +7

    Superb interview pardeep bhai, unbelievable 🙏🙏

  • @GurmeetSingh-mj5ld
    @GurmeetSingh-mj5ld 3 роки тому +4

    Good initiative bro
    This is more real god bless👏🏽

  • @gagansidhugagan9654
    @gagansidhugagan9654 3 роки тому +5

    Sultan bhut vadia insan aa, love you bro 😘😘,lokka vangu nhi bro,dilo pyar aa Tere nal

  • @saroyez
    @saroyez 8 місяців тому +1

    All time favourite player ❤

  • @sufipunjabde6103
    @sufipunjabde6103 2 роки тому

    ਸੁਲਤਾਨ ਵੀਰ ਜੀ ਵਾਹਿਗੁਰੂ ਮੇਹਰ ਕਰੇ ਹੋਰ ਵੀ

  • @dhaliwalbys878
    @dhaliwalbys878 3 роки тому +3

    Sultan tan sultan e a sirra jatta waheguru je mehar karn sade sultan ta beg fan sultan and dugean wala jat da 👍👍love you Jatta track bra ka ❤️❤️

  • @sukhjotsingh9976
    @sukhjotsingh9976 3 роки тому +3

    Dhanoa❤ brother👍💪💪🙏🙏🙏🙏🙏🙏🙏🙏🙏🙏🙏🙏🙏🙏🙏

  • @sukh.preetdoad2209
    @sukh.preetdoad2209 3 роки тому +2

    ਬਹੁਤ ਵਧੀਆ ਸੁਲਤਾਨ ਵੀਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਲੰਮੀਆਂ ਉਮਰਾਂ ਬਖਸ਼ੇ

  • @sonyjassar5130
    @sonyjassar5130 3 роки тому +1

    ਬਹੁਤ ਵਧੀਅਾ ਗੱਲਬਾਤ ਵਾਹਿਗੁਰੂ ਜੀ ਸੁਲਤਾਨ ਨੂੰ ਤੱਰਕਿਅਾ ਵਖਸ਼ਣ

  • @sukhr4j
    @sukhr4j 3 роки тому +4

    Very nice show.. good idea of unfiltered meeting

  • @avtarsingh7516
    @avtarsingh7516 3 роки тому +2

    Sultan Vra...Jinna Vdiya Player a,Ona vdia hi insaan aa,Vra Mera best Rider a......Waheguru Vre Nu Sda Khush Rakhe.....Luv u Vre❤❤

  • @gursewaksingh6082
    @gursewaksingh6082 3 роки тому +2

    Sultan veer diya galla meri soch naal diya ne bilkul aam ghara wargi soch a koi hankaar ni simple galla bilkul bapu ji diya vi sultan diya vi dil khish ho geya amm jahe bande ne love u a sultan tainu

  • @gurpartapsinghrai3292
    @gurpartapsinghrai3292 3 роки тому +6

    ਮੋਟੀਵੇਸ਼ਨਲ ਗੱਲਾ ਕੀਤੀਆ ਬਾਈ ਨੇ

  • @chetahgujjarchetahgujjar270
    @chetahgujjarchetahgujjar270 3 роки тому +27

    Pa ji... Faryad da v interview kro plz plz plz ....
    Love u from Pakistan

  • @gurjeetbhangu6350
    @gurjeetbhangu6350 3 роки тому +2

    Bhout vdiya subha sultan ver da te bhout vdiya player ve wmk.

  • @khushpreetsandhu7628
    @khushpreetsandhu7628 Місяць тому +1

    Sultan ustad ❤

  • @Pala235
    @Pala235 3 роки тому +6

    Siraa y ji 🙏🙏

  • @AvtarSingh-ee4cl
    @AvtarSingh-ee4cl 3 роки тому +7

    ਸਿਰਾ ਪਲੇਅਰ ਸੁਲਤਾਨ ਤੇ ਪਰੀਤਮ ਸਮਸਪੁਰ

  • @sharanjitsinghgill7181
    @sharanjitsinghgill7181 3 роки тому +2

    Very nice interview sultan veer God bliss you veer kisan majdoor ekta zindabaad

  • @jagjitsingh7088
    @jagjitsingh7088 2 роки тому

    Bhot vadia ਸੁਲਤਾਨ veer player

  • @brownboy1993
    @brownboy1993 3 роки тому +8

    ਸੁਲਤਾਨ ਸਮਸਪੁਰ ਪਲੇਅਰ ਦੇ ਨਾਲ ਨਾਲ ਇਨਸਾਨ ਵੀ ਬਹੁਤ ਵਧੀਆ ਆ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸੁਲਤਾਨ ਸਮਸਪੁਰ ਨੂੰ wmk🙏🙏🙏

  • @ajaypalaulakh13
    @ajaypalaulakh13 3 роки тому +3

    sultan de father sabb da vi ek wakhra interview lvo
    gla bhut ne ohna kol jo nve players nu motivation dindia ne

  • @Amnindertiwana1989
    @Amnindertiwana1989 3 роки тому +2

    Dhanwaad tehna saab te thodi 365 sari team da
    sade proudness personallies nd sade alle naal dil diyan gallan krn lai 🙏🏻😘🥰😘🥰😘🙏🏻

  • @AmrikSingh-xl4wg
    @AmrikSingh-xl4wg 3 роки тому +2

    ਬਹੁਤ ਹੀ ਚੰਗੀ ਇਟਰਵਿਉ ਸੀ

  • @varindersingh5519
    @varindersingh5519 3 роки тому +5

    Saan jatt sultan samspur jind jaan kabaddi di shakot di jind jaan

  • @jaspreetcheema4412
    @jaspreetcheema4412 3 роки тому +3

    Pardeep bai sirra interview karda love bai

  • @DheerajSingh-xj3mr
    @DheerajSingh-xj3mr 3 роки тому +2

    Baoht vadiya
    Sultan and all kabaddi players di dilo respect

  • @GurpreetSingh-st1xl
    @GurpreetSingh-st1xl 3 роки тому +2

    Super duper Star player
    Always God bless you brother

  • @gaganjassar8702
    @gaganjassar8702 3 роки тому +4

    God bless u ustad ji💪💪

  • @sukhwantsingh6503
    @sukhwantsingh6503 3 роки тому +3

    Sultan bai congratulations ❤️❤️❤️❤️❤️ new home lyi

  • @RavinderSingh-tl7kn
    @RavinderSingh-tl7kn 3 роки тому +1

    pardeep bro msg jrur read krio... ajj dil to tuhadi respect aasman te pujj gyi... kionki sultan or khushi nu asi ena jyada pyar krde ki pusho na ena family nu pyar ni krde jina sultan nu krde.. bs tusi dil bago baag kr ditta ajj .. love you bro keep it up

  • @FALCON-us5yk
    @FALCON-us5yk 3 роки тому +2

    Bahut vadiya interview swaad leya dita jattan 👍🏻👌🏻💪🏼🙏

  • @prabhshyna5006
    @prabhshyna5006 3 роки тому +4

    Sultan paji nu congratulations .new home layi

  • @jagmeetjagmeet8390
    @jagmeetjagmeet8390 3 роки тому +10

    Siraaa Sultan

  • @rockydhura4240
    @rockydhura4240 3 роки тому +2

    Super Duper interview Khushi te Sultan jodi no1

  • @surindersohi3842
    @surindersohi3842 2 роки тому +2

    Sultan kabaddi da hira Aaj de time da bhot he jada vdia player Aa nd bai da subha bhot vdia waheguru hmesha chrdi kla vich rakhe veer nu🙏🙏🙏

  • @DHILLON__19
    @DHILLON__19 2 роки тому +3

    ਸੁਲਤਾਨ ਵੀਰ ਜਿੰਦਾਬਾਦ 🤟🤟💪💪

  • @Deepp3022
    @Deepp3022 3 роки тому +5

    Sultan
    ਕਬੱਡੀ ਕੀ ਦੁਨੀਆ ਮੇਂ 💪 ਲੋਗ ਹਮੇ 💪 ਸਿਕੰਦਰ 💪ਮਾਨਤੇ ਹੈਂ

  • @jaatlife8965
    @jaatlife8965 3 роки тому

    Congratulations ਸੁਲਤਾਨ ver

  • @abdulrehmanakram.3030
    @abdulrehmanakram.3030 2 роки тому +2

    MASHALLAH boht e pyara insan Sultan aur us k abu, Allah pak lambi umr dae dono ko. sultan boht e beba munda wa. bhi love you from Pakistan Punjab.

    • @santbhindranwalejidefanche8767
      @santbhindranwalejidefanche8767 Рік тому

      Bhaaji tusi Punjabi o?
      Bahut sohna comment par tusaan Punjabi ch kyo ni comment paya? 🧐🤔
      Urdu vich kahton comment likheya?

  • @arshkhosa4829
    @arshkhosa4829 3 роки тому +4

    Sandeep dode di interview kr bai bhut vaar keha pr msg ni dekhda 🤗