ਤਾਰੋ ਗੱਡੀਆ ਵਾਲੀ singer Gurtej Sidhu

Поділитися
Вставка
  • Опубліковано 1 гру 2021
  • ਤਾਰੋ ਗੱਡੀਆ ਵਾਲੀ singer Gurtej Sidhu

КОМЕНТАРІ • 23

  • @amritlalbansal4669
    @amritlalbansal4669 10 місяців тому

    ਬੇਟਾ ਕਮਾਲ ਕਰਤੀ ਰੂਹ ਨਾਲ ਗਾਇਆ ਤੁਸੀਂ। ਵਾਹਿਗੁਰੂ ਤੁਹਾਡੀਆਂ ਮਹਿਫ਼ਿਲਾਂ ਇਸੇ ਤਰ੍ਹਾਂ ਸਜਦੀਆ ਰਹਿਣ। ਖੁਸ਼ ਰਹੋ ਅਬਾਦ ਰਹੋ ਜਵਾਨੀਆਂ ਮਾਣਦੇ ਰਹੋ💪💪💐💐💐💐💐💐💐💐

  • @user-xo9no4rn1s
    @user-xo9no4rn1s 10 місяців тому

    ਪੁੱਤਰ ਜੀ ਤੇ ਭਰਾਵਾਂ ਜੀ ਮੇਰੇ ਉਮਰ 55 ਸਾਲ ਹੇ ਉਸ ਵਾਲੇ ਅਸੀਂ ਸਾਰਾ ਜਾਣ ਨੇ ਕੱਠੇ ਹੋ ਕੇ ਸ਼ਰਾਬ ਰਾਤ ਪਾਠੇ ਪਾ ਕੇ ਮੱਝਾਂ ਅੰਦਰ ਬੰਨ੍ਹੇ ਕੇ ਫੇਰ ਪੀਣੀ ਰਾਤ ਨੁੰ ਗੀਤ ਦੋਹਰੇ ਗਾਣੇ ਸ਼ਾਇਰੀ ਬੋਲ ਨੇ ਬੋਲੀਆਂ ਬੁਹਤ ਵਧੀ ਸਾਡੇ ਵਲੇ ਯਾਦ ਆ

  • @deepSingh-vt4ml
    @deepSingh-vt4ml 16 днів тому

    ਸਿਰਾ ਸੋਂਗ ਆ ਵੀਰ ਜੀ 👌👌❤️❤️❤️❤️

  • @rahuljamba5846
    @rahuljamba5846 Рік тому

    Bhaut vadiya Ek purani te alag khanai bayan kiti hai, ehh sach hai vanjarna bahut hi sohniya hundiya ne, Rang di pakiyan and nain naksh tikhe te hulle mijaja walian.

  • @anoopsinghboparai6807
    @anoopsinghboparai6807 Рік тому +1

    ਰੂਹ ਖੁਸ਼ ਕਰਤੀ ਵੀਰ ਦੀ ਅਵਾਜ਼ ਨੇ ਅਤੇ ਅੰਦਾਜ਼ ਨੇ ਮੈਂ ਹੁਣ ਤਕ 50ਕੁ ਵਾਰੀ ਸੁਣ ਲਿਆ ਹੋਣਾ ।ਕਮਾਲ ਕਰਤੀ ਪੂਰੀ sprit ਆ❤❤❤❤❤

  • @DaljitSingh-bj5rm
    @DaljitSingh-bj5rm 7 місяців тому

    Super veer, Bedil saab da likhya song 🔥🔥❤❤💓

  • @gurmukhsingh5499
    @gurmukhsingh5499 2 роки тому +1

    ਇਹੋ ਗਾਣਾ, ਮੈਂ ਇੱਕ ਦਿਨ ਜਲੰਧਰ ਦੂਰਦਰਸ਼ਨ ਤੋਂ ਵੀ ਸੁਣਿਆ ਸੀ । ਭਰਾ ਤੂੰ ਪੂਰਾ ਡੁੱਬ ਕੇ ਗਾਇਆ।

  • @LakhaLakhafatehpur-jp8pd
    @LakhaLakhafatehpur-jp8pd Рік тому +1

    Kya he baat aa ji

  • @SukhwinderSingh-mi3rd
    @SukhwinderSingh-mi3rd 8 місяців тому

    ਲਾਜਵਾਬ❤

  • @yashgill9199
    @yashgill9199 Рік тому +1

    End gall baat

  • @Motivational_life429
    @Motivational_life429 Рік тому +1

    ਹਾਏ ਸਦਕੇ 😍😍😍😍

  • @indudhanju3501
    @indudhanju3501 2 роки тому +1

    Kaim video Gill dear

  • @gurjitsingh2095
    @gurjitsingh2095 2 роки тому +2

    Bhut sohna vadde bai

  • @TaraSingh-nc2zm
    @TaraSingh-nc2zm Місяць тому

    👌👌

  • @sandeepkurar
    @sandeepkurar 2 роки тому +1

    ਬਾਈ ਚਿੱਤ ਖੁਸ ਕਰਤਾ ❤️❤️❤️

  • @singhjassar4352
    @singhjassar4352 2 роки тому

    Bai dil khuss ho gyaa ❤️❤️❤️❤️

  • @parkfieldofflicence3447
    @parkfieldofflicence3447 2 роки тому +1

    England ch punjab radio te eh ganna baut chalia nice song

  • @mannsaab6138
    @mannsaab6138 2 роки тому +2

    Wahhhhhh

  • @JaspalSingh-ny6ll
    @JaspalSingh-ny6ll 2 роки тому +1

    Nice bro 👌👌👍😍

  • @igurlalwirk11
    @igurlalwirk11 2 роки тому +1

    ❤️🔥

  • @jattlife1570
    @jattlife1570 2 роки тому +2

    👌👌👌👌👌

  • @sandeepgill8792
    @sandeepgill8792 2 роки тому +2

    👌👌❤❤💋

  • @7bhullar518
    @7bhullar518 2 роки тому

    Siiirrrrra song 👍👍👍👍👍