Gaddiyan Wali Taaro Return's | Dilraj | Official Music Video 2022 | Vital Records
Вставка
- Опубліковано 17 жов 2024
- Gaddiyan Wali Taaro Return's | Dilraj | Official Music Video 2022 | Heaven Space | Vital Records
#taaro #dilraj #vitalrecords
Video Detail:
Song: Gaddiyan Wali Taaro Return's
Singer: Dilraj
Lyrics/Project by Sidhu Sarabjit
Music: Heaven Space
Associate Director: Reshav Sharma
DOP: Mukesh
Cast: Dimple Arora, Kuldeep Niyami, Aman Sekhon, Dhillon Pawan, Param Sidhu
Edit & DI Colorist: Dhillon Pawan
Post Production: Riwayat Studio
Makeup: Priya Kamiria
Video by Jassi Kamiria
Producer: Taljinder Singh Nagra
Special Thanks: Saajan Kuhard, Jaideep, Amarjot Singh, Arsh Nagra
Music Label & Copyrights:- #VitalRecords
Company Email Us:- vitalrecords2012@gmail.com
Contact Company:- +91- 92161-45830,+91-91552-29000 , +91-78885-88042
----------------------------------------------------------------------------------------
Hear it First on Website:-
♪ Available on ♪
Wynk: wynk.in/music/...
JioSaavn: www.jiosaavn.c...
Spotify: open.spotify.c...
Amazon: www.amazon.com...
----------------------------------------------------------------------------------------
Operator Codes:-
To Set This Song As Caller Tune
Song Name:- Gaddiyan Wali Taaro Return's
Vodafone Subscribers Dial:- 53713543561
Idea Subscribers Dial:- 5678913543561
BSNL (South / East) Subscribers SMS BT 13543561
___________________________________________________
Enjoy and stay connected with us!!
► Subscribe to Vital Records: www.youtube.co...
► Like us on Facebook: / vitalrecordsofficial
► Follow us on Twitter: / vitalrecords_
► Follow us on Instagram: / vitalrecordsofficial
► Circle us on G+: plus.google.co...
► Follow us on Snapchat: / vitalrecordsofficial
💯਼💯ਵਾਰ ਸਲਾਮ ਬਾਈ ❤ ਦਿਲਰਾਜ ਤੁਹਾਡੀ ਗਾਇਕੀ ਤੇ ਬਹੁਤ ਮਹਾਨ ਲਿਖਾਰੀ ,🙏🙏🙏🙏ਜਨਾਬ ਬੱਚਨ ਬੇਦਲ ਜੀ ਨੂੰ ਜਿੰਨਾ ਨੇ ਆਪਣੀ ✍️ਕਲਮ ਦੀ ਮੱਦਦ ਨਾਲ❤
❤ ਭਾਂਗ,1, ਵਿੱਚ ❤ ❤ਦਿਲਾਂ ਦੇ ਪਿਆਰ ਨੂੰ ਬਹੁਤ ਸੋਹਣੇ ਸ਼ਬਦਾਂ ਵਿੱਚ ਪੇਸ਼ ਕੀਤਾ ਤੇ ਜੋ ਕਿ ਦੇਖਨ ਵਿੱਚ ਤੇ ਸੁਨਣ ਵਿੱਚ ਬਹੁਤ ਘੱਟ ਮਿਲਦਾ ਗੱਡੀਆਂ ਵਾਲਿਆਂ ਦੇ ਗੀਤ ਤੇ ਪਿਆਰ ਦੀ ਕਹਾਣੀ ਚ੍ਰਹੜਚੱਕ ਸਿੱਧੂ ਜੀ ਨੇ।ਭਾਗ,2, ਬਹੁਤ ਸੋਹਣੇ ਲਫ਼ਜ਼ਾਂ ਵਿੱਚ ਬਿਆਨ ਕੀਤਾ ਜਿਸਨੂੰ ਵਾਰ ਵਾਰ ਸੁਣਨ ਨੂੰ ❤ਦਿਲ ਕਰਦਾ ਹਾਂ
ਬੱਲੇ ਬਈ ਵਾਹ ਵਾਹ ਵਾਹ ਵਾਹ ਕੋਈ ਲਫ਼ਜ਼ ਵੀ ਨਹੀਂ ਤੇਰੀ ਗਾਇਕੀ ਤੇ ਗੀਤਕਾਰੀ ਦੇ ਲਈ,, ਕਿਆ ਬਾਤਾਂ
ਬਾਈ ਜੀ ਅੱਜ ਫਿਰ ਸੱਜਣਾ ਦੀ ਯਾਦ ਆ ਗਈ
ਦਿਲਰਾਜ ਬਿਨਾ ਕੌਣ ਗਾ ਸਕਦਾ ਸੀ ,ਤਾਰੋ 2 , ਐਨੇ ਸਾਲ ਬਾਦ ਸੁਣ ਕੇ ਲੂੰ ਕੰਡਾ ਖੜ੍ਹਾ ਹੋ ਗਿਆ ਬਾਈ ,। Love u yaar ,। ਬਰਕਤ ਦੇਵੇ ਰੱਬ ਕਲਮ ਨੂੰ......❤❤❤
ਬਹੁਤ ਖੂਬਸੂਰਤੀ ਨਾਲ। ਸਲਾਹਿਆ ਹੈ ਵਾਕਈ ਅਵਾਜ ਬਹੁਤ ਜ਼ਬਰਦਸਤ ਹੈ ਮੁੰਡਾ ਬਹੁਤ ਸੋਣਾ ਗਾਉਂਦਾ ਹੈ ਤਾਰੋ ਗੱਡੀਆਂ ਵਾਲੀ ਤਾਂ ਕਮਾਲ ਦਾ ਗਾਇਆ ਹੈ ਬੇਟੇ ਰੱਬ ਹਮੇਸ਼ਾ ਚੜਦੀ ਕਲਾ ਬਖਸ਼ੇ ਇਸ ਬੱਚੇ ਨੂੰ
ਵਾਹ ਓਏ ਬਾਈ ਤੇਰੀ ਅਵਾਜ ਨੂੰ ਸਲਾਮ ਆ
ਬਹੁਤ ਵਧੀਆ ਵੀਰ
ਅੱਖਾਂ ਵਿੱਚ ਹੰਜੂ ਆ ਗਏ
ਜਿਉਂਦੇ ਵਸਦੇ ਰਹੋ
Bhut hi vdiaa veer rooh rvati ajj es song ne😢
ਬਾਈ ਤਾਰੋ ਦਾ ਤੀਜਾ ਭਾਗ ਲਿਖਣ ਦੀ ਕੋਸ਼ਿਸ਼ ਕਰ ਰਿਹਾ ਮੈਂ ਜੀ ਜਲਦ ਪੂਰਾ ਹੋਊਗਾ
Best wishes
ਬਹੁਤ ਹੀ ਖੂਬਸੂਰਤ ਕਹਾਣੀ ਅਤੇ ਆਵਾਜ
Bhot sona song hai pehla wala v vdia c
Bai sachi Aaj part 1ad 2 dono sune ...part 2 me pehli wari suneya .... kya baat hai 🙏🙏🙏🙏🙏love you dilraj bai ❤️❤️❤️❤️❤️❤️
ਕਮਾਲ ਕੀਤਾ ਸਰਬਜੀਤ ਤੇ ਦਿਲਰਾਜ. ਬਹੁਤ ਸੋਹਣਾ ਲਿਖਿਆ ਸਰਬਜੀਤ ਵੀਰ ਹਰ ਵਾਰ ਦੀ ਤਰਾਂ ਦਿਲ ਨੂੰ ਛੂਹ ਗਈ ਤੇਰੀ ਲਿਖ਼ਤ. ਦਿਲਰਾਜ ਤੂੰ ਵੀ ਖ਼ਰਾ ਉੱਤਰਿਆ ਪਹਿਲੀ ਤਾਰੋ ਵਾਂਗ ਇਸ ਨਾਲ਼ ਵੀ ਪੂਰਾ ਇਨਸਾਫ਼ ਕੀਤਾ. ਬਹੁਤ ਮਾਣ ਹੈ ਮੈਨੂੰ ਮੇਰੇ ਦੋਹਾਂ ਪਿੰਡਾਂ ਦੇ ਮੁੰਡਿਆਂ ਤੇ. ਪੇਕੇ ਤੇ ਸਹੁਰੇ ਪਿੰਡ ਦੇ ਜਾਏ ਦੋਨੋ ਮੁੰਡੇ. ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ. ਬੁਲੰਦੀਆਂ ਛੋਹੋ ਸਦਾ
ਧੰਨਵਾਦ ਭਾਬੀ ਜੀ ।
Thanks bhabi ji
ਬਹੁਤ ਖੂਬਸੂਰਤ ਜਵਾਬ ਦਿੱਤਾ ਹੈ
ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ 8 ਸਾਲ ਮਗਰੋਂ ਤਾਰੋ ਤੇ ਤਾਰੀ ਦੀ ਕਹਾਣੀ ਨੇ ਸੱਚੀ ਮੁਹੱਬਤ ਨੂੰ ਬਿਆਨ ਕੀਤਾ
bhai eh kon si dove?? sachi kahani a ??? dso ji
ਵਾਹ ਬਹੁਤ ਵਧੀਆ ਲਿਖਿਐ ਤੇ ਗਾਇਐ
ਨਜ਼ਾਰਾ ਆ ਗਿਆ
ਬਾ ਕਮਾਲ . ਬਹੁਤ ਖ਼ੂਬਸੂਰਤ .
ਜੀਓ ਵੀਰ,,, ਸਿੱਧੂ ਸਰਬਜੀਤ ਦੀ ਕਲਮ ਨੂੰ ਸਲਾਮ
ਦਿਲਰਾਜ ਵੀਰ ਜੀ ਆਪ ਜੀ ਦੇ ਵੱਲੋਂ ਗਾਈ ਗਈ ਤੇ ਸਰਬਜੀਤ ਸਿੱਧੂ ਵੱਲੋਂ ਲਿਖੀ ਗਈ ਤਾਰੋ ਬਹੁਤ ਹੀ ਵਧੀਆ ਲੱਗਿਆ ਹੈ
ਬਹੁਤ ਵਧੀਆ, ਕਮਾਲ ਕਰਤੀ ਤੁਸੀ ਸਾਰਿਆ ਨੇ, ਮੁਬਾਰਕਾਂ
ਵਾਹ ਜੀ ਵਾਹ ਨੀਸ਼ਬਦ
Thx 😍
Thanks ji sareya da, pls share more
ਨਜਾਰਾ ਆ ਗਿਆ ਬਾਈ
ਬਹੁਤ ਘੈਂਟ ਤੀਜੇ ਭਾਗ ਦਾ ਇੰਤਜਾਰ
ਰੂਹ ਖੁਸ਼ ਹੋ ਗਈ ਸਿੱਧੂ ਚੂਹੜਚੱਕ ਬਾਈ,,, ਕਿਉਂਕਿ ਬਾਈ ਦਿਲਰਾਜ ਬਿਨਾਂ ਕੋਈ ਹੋਰ ਨਹੀਂ ਸੀ ਇਨਸਾਫ਼ ਕਰ ਸਕਦਾ ਇਸ ਗੀਤ ਨਾਲ,,, ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਜਲਦੀ ਕਿਸੇ ਅਗਲੇ ਮੋੜ ਤੇ ਮਿਲਣ ਇਹ ਰਾਹੀਂ,,, ਤਾਰੀ,,, ਤਾਰੋ
Very true 👍
Thanks 🙏 pyareo
Thanks 🙏
ਵਾਹ !!!!! ਬਾਈ
ਬਹੁਤ ਹੀ ਵਧੀਆ ਜੀ। ਜਿਉਂਦੇ ਵਸਦੇ ਰਹੋ ਜੀ
ਬੋਹਤ ਵਧੀਆ ਜੀ
ਯਰ ਬਹੁਤ wait ਕੀਤੀ ਆ ਇਸ ਦੂਜੇ ਭਾਗ ਦੀ 6 ਸਾਲ ਪਹਿਲਾਂ ਮੈ ਇਹ ਗੀਤ ਸੁਣਿਆ ਸੀ ਤੇ ਮੈ ਅਕਸਰ ਸਾਡੀ ਸਕੂਲ ਦੀ ਬਾਲ ਸਭਾ ਵਿਚ ਗਾਉਂਦੀ ਸੀ
Thanks 🙏
Bhut sohna bai 👌👌👌👌🔥🔥🔥🔥🔥
ਚੂਹਚੱਕੀਏ ਸਿੱਧੂ ਦਾ ਨਾ ਛੜਿਆਂ ਦੇ ਵਿੱਚ ਆਉਦਾ,,,, ਕਿਆ ਬਾਤ
ਜੀਓ ਸਿੱਧੂ ਸਾਹਬ ਬਹੁਤ ਸੋਹਣਾ ਲਿਖਿਆ ਵੀਰੇ ਬਹੁਤ ਸੋਹਣਾ ਖੇਡਿਆ ਸਬਦਾ ਨਾਲ
Bhaji bhuat vadhia song ha yarr eh song ajj kise na Canda vich 91.3 radio ta v laio c g ma othe sunia bhuat vadhia laga vad vich you tube ta
ਖੂਬਸੂਰਤ ਰਚਨਾ ਅਤੇ ਗਾਇਆ ਵੀ ਵਧੀਆ ਬਾਈ ਨੇ। ਜਿਹਨਾਂ ਨੇ ਪਹਿਲਾਂ ਹਿੱਸਾ ਸੁਣਿਆ ਹੋਇਆ ਉਹਨਾਂ ਨੂੰ ਜ਼ਿਆਦਾ ਵਧੀਆ ਲੱਗੂ ਇਹ।
sahi gl bai ji phla bhag v but sona 👌👌👌
Waah waah...Bakamaal....Bhut sara pyar ..Dilon duawan
ਵਾਹ ਸਿੱਧੂ ਸਰਬਜੀਤ ਸਿਆ ਕਮਾਲ ਕੀਤੀ ਪਈ ਹੈ... ਗਾਉਣ ਵਾਲੇ ਨੇ ਵੀ ਇਨਸਾਫ਼ ਕੀਤਾ ਤੇ ਵਿਡਿਯੋ ਵੀ ਬਹੁਤ ਕਮਾਲ ਹੈ... ਬਹੁਤ ਵੱਡਾ ਦਿਲ ਚਾਹੀਦਾ ਏਹੋ ਜਿਹਾ ਗੀਤ ਕੱਢਣ ਲਈ... ਮੁਬਾਰਕਾਂ ਸਿੱਧੂਆ ਜਿਉਂਦਾ ਰਿਹ
Thx 😊 dosto
ਇਨ੍ਹਾਂ ਸੋਹਣਾ ਗਾਣੈ ਐਂ ਲੱਗਦੈ ਜਿਵੇਂ ਪੂਰੀ ਫਿਲਮ ਈ ਦੇਖ ਲਈ ਹੋਵੇ
Taaro2 v lokan de dilan ch vassega.....Bs koi lfz ni ❤❤❤❤❤
Good veer bahut wadiya song
ਵਾਹ ਵਾਹ ਜੀ
Bahut khoob bhaji 🥰🥰👌🏻👌🏻
ਬੁਹਤ ਸੋਹਣਾ ਗਾਇਆ ਦਿਲਰਾਜ 👍
Thx 😍
ਬੜਾ ਸੋਹਣਾ 22 ਸਵਾਦ ਆ ਗਿਆ
ਬਹੁਤ ਖੂਬਸੂਰਤ ਤਸਵੀਰ ਖਿੱਚੀ ਗਈ ਜਹਿਨ ਵਿਚ ਬਹੁਤ ਸੋਹਣਾ ਗਾਇਆ ਬਹੁਤ ਸੁਰੀਲੀ ਦਮਦਾਰ ਅਵਾਜ ਹੈ ਮੈਂ ਪਹਿਲਾਂ ਬਹੁਤ ਸੁਣਿਆ ਸੀ ਪਰ ਵੀਡੀਓ ਹੁਣ ਦੇਖੀ ਹੈ ਉਹ ਸਟੇਜ ਸ਼ੋ ਬਹੁਤ ਜ਼ਬਰਦਸਤ ਸੀ। ਰੱਬ ਤੇਰੀ ਤਰੱਕੀ ਕਰੇ ਮੇਰੇ ਬੱਚੇ
ਵਾਹ ਜੀ ਵਾਹ
ਵਾਹ ਵਾਹ ਵਾਹ ਕਿਆ ਬਾਤ ਐ ਵੀਰੇ
ਪਹਿਲਾਂ ਦੀ ਤਰ੍ਹਾਂ ਬਹੁਤ ਹੀ ਵਧੀਆ
ਦਿਲ ਨੂੰ ਛੂਹ ਗਿਆ
Wah, great, jeonde raho Dilraj 👍 🙏
ਅੱਖਾਂ ਵਿੱਚ ਹੰਜੂ ਆ ਗਏ
Sira lata veer mubaraka
Good song ਦਿਲਰਾਜ ਵੀਰ
ਬਹੁਤ ਵਧੀਆ ਗੀਤ ਸਵਾਦ ਆ ਗਿਆ
Swad aa geya Taro 2 sunke 👌🏻👌🏻👌🏻👌🏻👌🏻🥰
ਮੁਬਾਰਕਬਾਦ
ਇਕ ਵਾਰ ਤਾਂ ਮਨ ਭਰ ਆਇਆ ਸੀ ਗਾਣਾ ਸੁਣ ਕੇ ਕਿਸੇ ਨਾਲ ਮੁਹੱਬਤ ਦੇ ਬਤਾਏ ਪਲ ਯਾਦ ਆ ਜਾਂਦੇ ਨੇ ਗਾਣਾ ਤਾਂ ਸੁਪਹਿਟ ਹੈ 👌👌
ਵਾਹ ਬਾ ਕਮਾਲ ਲਿਖਤ
ਬਹੁਤ ਸੋਹਣੀ ਪੇਸ਼ਕਾਰੀ ♥️♥️♥️👌👌👌
ਬਹੁਤ ਹੀ ਵਧੀਆ... 🙏🥰
ਖੂਬਸੂਰਤ ਗੀਤ,,, ਸਿਰਾ ਗੱਲਬਾਤ
਼ੳਸਤਾਦ ਜੀ ਬੜੇ ਚਿਰਾਂ ਪਿੱਛੋਂ ਅਵਾਜ਼ ਸੁਨਣ ਨੂੰ ਮਿਲੀ ਸੁਰਿੰਦਰ ਛਿੰਦਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਬਹੁਤ ਹੀ ਵਧੀਆ ਜੀ
ਦਿਲਰਾਜ ਬਾਈ..... ਕੋਈ ਲਫਜ ਨੀ.... ਬਹੁਤ ਖੂਬਸੂਰਤ ਆਵਾਜ਼ ਤੇ ਕਲਮ 👍👍🤟🤟
Thanks bhaji
Thx ਪਿਆਰਿਓ
Asi har roj Hi a song sunde as vry nice song🎉❤❤❤❤❤❤❤
Mubarkan sidhu te Dilraj veere
ਬਹੁਤ ਵਧੀਆ ਗੀਤ। ਮੇਰੇ ਦਿਲ ਨੂੰ ਬਹੁਤ ਪਿਆਰਾ ਲਗਦਾ ਪਰ ਹੁਣ ਤੀਜੇ ਭਾਗ ਚ ਓਨਾ ਨੂੰ ਮਿਲਾ ਦਿਓ ਪਲੀਜ
bht sohna likya ta bht e sohna gaya gea sachi swad e aygea
ਬਹੁਤ ਬਹੁਤ ਸੋਹਣਾ ਗਾਇਆ ਵੀਰ ਦਿਲਰਾਜ
ਦਿਲਰਾਜ ਵੀਰ ਬਹੁਤ ਬਹੁਤ ਵਧੀਆ ਨਿਵਾਇਆ ਤੁਸੀਂ ਸੋਗ ਜੀ
ਹਾਏ ਬਾਈ ਜਾਨ ਕੱਢ ਲੲੀ ਓਏ
sira
ਸਿਰਾ ਕਰਤਾ ਬਾਈ ਬਹੁਤ ਸੋਹਣਾ ਲਿਖਿਆ ਤੇ ਗਾਇਆ ਵਾਹਿਗੁਰੂ ਜੀ ਮਿਹਰ ਕਰੇ 👍
Thx 😍
ਵਾਰ ਵਾਰ ਸੁਣ ਰਿਹਾ ਬਾਈ ਕਮਾਲ ਕਰਤੀ
Thx bro
ਬਹੁਤ ਹੀ ਵਧੀਆ ਸਿਰੇ ਲਾ ਤਾ
ਬਹੁਤ ਸੋਹਣਾ ਗਾਣਾ ਸਾਡੇ ਆਲਿਆ ਮੁਬਾਰਕਾਂ ਭਰਾ ਸਿੱਧੂ ਚੂਹੜਚੱਕ👌✍️👍
ਹਾਏ ਓਏ ਬਾਈ , ਮੈਂ ਏਨਾ ਲੇਟ ਕਿਉਂ ਸੁਣਿਐ ਤਾਰੋ 2 , ਸਾਲ ਹੋ ਗਿਆ ਸੌਂਗ ਆਏ ਨੂੰ, ਮਨ ਭਰ ਆਇਆ ,। ਬਾਈ ਲੂੰ ਕੰਡਾ ਖੜਾ ਹੋ ਗਿਆ ਸੁਣ ਕੇ, ਜਿਉਂਦਾ ਰੈਹ ਵੱਡਾ ਵੀਰ , ਸੱਚੀ ਮੋਹੱਬਤ ਨੂੰ ਬਿਆਨ ਕੀਤਾ…........❤❤❤❤
Beautiful… as the first one.
ਬਹੁਤ ਸੋਹਣਾ ਲਿਖਿਆ ਤੇ ਗਾਇਆ ਬਹੁਤ ਸੋਹਣਾ ,ਸਿੱਧੂ ਸਰਬਜੀਤ ਵੀ ਪੁਰਾਣਾ ਪਾਪੀ ਆ ✌️
Bahut. Sohna song aa veere schii ajj 6 saal bad. Song search krke sunya taaro fst
Sriusly dill khush hogya veere. Sun k♥️♥️♥️
Bahut khoob sirra song
ਬਹੁਤ ਵਧੀਅਾ ਬਹੁਤ ਸੋਹਣੀ ਪੇਸ਼ਕਾਰੀ ...ਸਿੱਧੂ ਸਾਬ੍ਹ ਜੀ ਬਹੁਤ ਵਧੀਅਾ ਲਿਖਿਅਾ ਤੁਸੀ ...#ਮਾੜੀਵਾਲਾ ਭੱਟੀ ਰਣਜੀਤ#
ਬਹੁਤ ਵਧੀਆ
ਛੜਾ ਸਿੱਧੂ ਕੈਮ ਆ ਗਾਣਾ ਸਾਡੇ ਆਲਿਆ
ਬਹੁਤ ਬਹੁਤ ਵਧੀਆ
ਗੀਤਾ ਦੇ ਸਿਰ ਦਾ ਗੀਤ
Bohat sona bahi dilraj
Kya baata sirraa lata
Waah g wAAH BOhat pyara likhya te gayea
Att song 22 g
ਕਲਮ,,, ਆਵਾਜ਼,,, ਲਾਜਵਾਬ 👌👌👌
Good work all team ll From Rajinder Nagi
ਬਾ ਕਮਾਲ ਲਿਖਤ,,,, ਖ਼ੂਬਸੂਰਤ ਆਵਾਜ਼,,,,,, ਮੁਬਾਰਕਬਾਦ ਜੀਉ
ਬਹੁਤ ਘੈਂਟ ਸੌਂਗ ਆ ਵੀਰ ਜੀ,,,, good luck
Sirra aa bai ji
Wah 22 ਜੀ ਸੁਆਦ ਆਉਂਦਾ ਸੁਣ ਕੇ
GooD.hoBai
Bhut Vdiaa song ver g
Kya baat aa ji pehla vali taro vang eh taro v bht vdiya lga ji 🙏👍❤️👌
Osm
ਬਾਈ ਕਯਾ ਬਾਤ
Very nice ji ea song ta jann hi kad gea ji
ਰੂਹਾ ਖੁਸ਼ ਹੌ ਗਈ
Thanks 🙏
Bht sohna song likhea Bai Sade ne te veer dilraj ne b bht sohna gayia wmk 🙏
Purana sabaad aaa gya bai
Dilrai veer ne bahut badia Gaia hai👍👍 🙏🏽🙏🏽
ਬਹੁਤ ਵਧੀਆ song eh ਵੀ pehla ਵੀ ਵਧੀਆ ਪਹਿਲੇ ਚ ਜੱਗਾ c nam hun ਤਾਰੀ
Super quality song