Gal Te Gal l EP 114 l Gurdeep Kaur Grewal l Rupinder Kaur Sandhu l B Social

Поділитися
Вставка
  • Опубліковано 1 гру 2024

КОМЕНТАРІ • 360

  • @gurjanttakipur6559
    @gurjanttakipur6559 2 роки тому +20

    ਇਹ ਵੀਡੀਓ ਉਹ ਤੀਵੀਆਂ ਨੂੰ ਜਰੂਰ ਸੁਣਨੀ ਚਾਹੀਦੀ, ਜੋ ਹਰ ਰੋਜ ਕੰਨ ਜੋੜ ਜੋੜ ਗੱਲਾਂ ਕਰਦੀਆਂ ਨੇ।
    ਇਹਨਾਂ ਲਈ ਬਸ ਦੋ ਤਿੰਨ ਕੰਮ ਜਰੂਰੀ ਨੇ ਬਾਕੀ ਦੁਨੀਆਂ ਖੂਹ ਚ ਪਵੇ, ਮੁੰਡਾ ਜਾ ਕੁੜੀ ਹੁਣ ਕੀ ਕਰਦੇ ਨੇ, ਫਿਰ ਤੇ ਅੱਖ, ਫਿਰ ਹੋਣ ਵਾਲੇ ਜਵਾਕ ਤੇ ਅੱਖ ਜਦ ਇਕ ਜੋੜੇ ਦਾ ਇਹ ਕੋਰਸ ਪੂਰਾ ਹੋ ਗਿਆ, ਫਿਰ ਆਂਢ ਗੁਆਂਢ ਚ ਹੋਰ ਜੋੜੇ ਤੇ ਅੱਖ।
    ਇਸ ਤਰਾਂ ਉਹਨਾਂ ਦਾ ਮਨੋਰੰਜਨ ਚਲਦਾ ਰਹਿੰਦਾ ਹੈ।
    😍

  • @navneetkalra3772
    @navneetkalra3772 2 роки тому +98

    ਅਕਸਰ ਹੀ ਅਜਿਹਾ ਹੁੰਦਾ ਹੈ ਕਿ ਹਰ ਕੋਈ ਸਾਡੀ ਨਿੱਜੀ ਜ਼ਿੰਦਗੀ ਵਿੱਚ ਦਖਲਅੰਦਾਜ਼ੀ ਕਰਨ ਲਈ ਬੇਸਬਰ ਹੁੰਦਾ ਹੈ ਅਤੇ ਇਹ ਲਗਭਗ ਹਰ ਘਰ ਵਿੱਚ ਹੁੰਦਾ ਹੈ। ਅਸੀਂ ਕਦੇ ਵੀ ਆਪਣੇ ਕੰਮ ਨਾਲ ਮਤਲਬ ਹੀ ਨਹੀਂ ਰੱਖਦੇ। ਇਸ ਖਾਸ ਵਿਸ਼ੇ ਉੱਪਰ ਗੱਲ ਕਰਨ ਲਈ ਤੁਹਾਡਾ ਦੋਹਾਂ ਦਾ ਬਹੁਤ ਬਹੁਤ ਧੰਨਵਾਦ।

  • @manindersingh7856
    @manindersingh7856 2 роки тому +3

    ਬਿਲਕੁੱਲ ਸਹੀ ਟੋਪਿਕ ਚੁੱਣਿਆ ਵਾਂ।।। ਮੈ ਬਹੁਤ ਜਿਆਦਾ ਦੁੱਖੀ ਹਾਂ ਇਹੋ ਜਿਹੇ ਲੋਕਾਂ ਤੋਂ

  • @navdeepkaur7812
    @navdeepkaur7812 2 роки тому +18

    ਅੱਜਕੱਲ੍ਹ ਲੋਕੀ ਇਹ ਬਹੁਤ ਪੁੱਛਦੇ ਤੁਹਾਡਾ ਜਵਾਕ ਤਾਂ ਏਨਾ ਪੜੵਨ ਵਾਲਾ ਸੀ ਉਹ ਬਾਹਰ ਕਿਉਂ ਨੀ ਗਿਆ।

    • @ican6998
      @ican6998 2 роки тому +1

      Shi keha ji

    • @SukhwinderKaur-zc3bh
      @SukhwinderKaur-zc3bh 2 роки тому +4

      ਬਾਹਰ ਗਿਆ ਕਿਦਾ ਗਿਆ, ਡੌਂਕੀ ਜਾਂ ਪੇਪਰਾ ਤੇ ਗਿਆ, ਕੀ ਕੰਮ ਕਰਦੇ, ਕਿੰਨੇ ਡਾਲਰ, ਪੌਂਡ, ਯੂਰੋ,ਲੈਂਦਾ ਕਿਰਾਏ ਤੇ ਰਹਿੰਦੇ, foreigne countries ਵਿਚ loka nu jiyada tensions hai,

    • @gurjeetkaur9238
      @gurjeetkaur9238 2 роки тому +3

      Bilkul right sister i face this problem for my children

  • @preetparmsingh3308
    @preetparmsingh3308 2 роки тому +9

    ਮੈਨੂੰ ਦੋਨੋਂ ਭੈਣਾਂ ਬਹੁਤ ਹੀ ਪਿਆਰੀਆਂ
    ਲਗਦੀਆਂ ਹਨ
    ਤੁਸੀਂ ਇਸੇ ਤਰ੍ਹਾਂ ਸਾਡੇ ਸਮਾਜ ਨੂੰ ਸੇਧ ਦਿੰਦੇ ਰਹੋ।
    ਸਾਡੇ ਸਮਾਜ ਵਿਚ ਬਹੁਤੀ ਸਲਾਹ ਬਿਨਾਂ ਮੰਗੇ ਹੀ ਦਿੱਤੀ ਜਾਂਦੀ ਹੈ।
    ਸਾਡਾ ਪ੍ਰਾਈਵੇਟ ਸਕੂਲ ਹੈ। ਸਾਡੇ ਰਿਸ਼ਤੇਦਾਰਾਂ ਦਾ
    ਸਵਾਲ ਹੁੰਦਾ ਹੈ ਵਧੀਆ ਚਲਦਾ ਸਕੂਲ?
    ਕਿੰਨੇ ਕੁਝ ਬੱਚੇ ਨੇ

  • @kuldeepkaur2465
    @kuldeepkaur2465 2 роки тому +3

    ਬਹੁਤ ਵਧੀਆ ਵਿਸ਼ਾ ਚੁਣਿਆ ਸਾਨੂੰ ਵੀ ਲੋਕ ਤੇ ਰਿਸ਼ਤੇਦਾਰ ਸਾਨੂੰ ਵੀ ਇਸ ਤਰ੍ਹਾਂ ਦੇ ਸਵਾਲ ਕਰਦੇ ਹਨ ਜੋ ਸਾਨੂੰ ਬਹੁਤ ਬੁਰੇ ਲਗਦੇ ਨੇ

  • @hargunkaur4408
    @hargunkaur4408 2 роки тому +33

    ਬਹੁਤ ਸੋਹਣੇ ਵਿਚਾਰ ਦੋਨਾਂ ਭੈਣਾਂ ਦੇ ,ਖੁਸ਼ ਰਹੋ

  • @gurmeetkaur3620
    @gurmeetkaur3620 4 місяці тому +1

    ਦੋਨਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਦਾ ਐਪੀਸੋਡ ਮੈਡਮ ਮੇਰੀ ਜਿੰਦਗੀ ਦਾ ਬਿਲਕੁਲ ਨਿਚੋੜ ਹੈ ਸਾਰਾ ਕੁਝ ਵਾਪਰਿਆ ਹੋਇਆ ਹੈ ਹੁਣ ਤਾਂ 52 ਦੇ ਨੇੜੇ ਤੇੜੇ ਉਮਰ ਹੈ ਪਰ ਬਹੁਤ ਅੱਛੀਆਂ ਗੱਲਾਂ ਕੀਤੀਆਂ ਤੁਸੀਂ ਸਮਝਣੀਆਂ ਚਾਹੀਦੀਆਂ

  • @MTW365
    @MTW365 2 роки тому +15

    ਠਹਿਰਾਵ ਠਰੰਮਾ ਤੁਹਾਡੇ ਚੈਨਲ ਦੀ ਖ਼ਾਸੀਅਤ ਆ, ਏਸੇ ਲਈ ਅਸੀਂ ਤੁਹਾਡੇ ਪ੍ਰੋਗਰਾਮ ਵੇਖਦੇ ਆ, ਅੱਜ ਵਾਲਾ ਮਸਲਾ ਵੀ ਬਹੁਤ ਸਹੀ ਚੁਣਿਆ ਹੈ। ਚੱਲਦੇ ਰਹੋ ਏਦਾਂ ਹੀ। ਇੱਕ ਵੱਖਰੀ ਪਹਿਚਾਣ ਬਣ ਰਹੀ ਹੈ...

  • @sc6814
    @sc6814 2 роки тому +7

    All the points both of you mentioned true and happened with everyone I think so,ਦੁਖਦਾਈ ਗੱਲ ਇਹ ਹੈ ਕਿ ਜੇਕਰ ਤੁਸੀਂ ਆਪਣੇ ਨਿੱਜੀ ਮਾਮਲਿਆਂ ਨੂੰ ਰਿਸ਼ਤੇਦਾਰਾਂ ਜਾਂ ਸੋਸ਼ਲ ਮੀਡੀਆ ਨਾਲ ਸਾਂਝਾ ਨਹੀਂ ਕਰਦੇ ਹੋ, ਤਾਂ ਉਹ ਬਿਨਾਂ ਕਿਸੇ ਤਰਕਸ਼ੀਲ ਤਰਕ ਦੇ ਤੁਹਾਡੀ ਜ਼ਿੰਦਗੀ ਬਾਰੇ ਅਫਵਾਹਾਂ ਪੈਦਾ ਕਰਦੇ ਹਨ ਅਤੇ ਜੱਜ ਬਣ ਜਾਂਦੇ ਹਨ।

  • @sukhseeratkatwal9415
    @sukhseeratkatwal9415 2 роки тому +25

    ਸਤਿ ਸ੍ਰੀ ਅਕਾਲ ਦੋਨਾਂ ਭੈਣਾਂ ਨੂੰ ,ਅਜ ਦਾ ਵਿਸ਼ਾ ਬਹੁਤ ਚੰਗਾ ਲੱਗਿਆ।ਅੱਜ ਤੁਸੀਂ ਜਿੰਨੀਆਂ ਭੈੜੀਆਂ ਆਦਤਾਂ ਗਿਣੀਆਂ ਹਨ,ਉਹ ਸਾਰੀਆਂ ਸਾਡੇ ਗੁਆਂਢੀਆਂ ਵਿਚ ਹਨ, ਬੜਾ ਦੁਖੀ ਕਰਦੇ ਐ।😬😬

  • @simerdeep7928
    @simerdeep7928 2 роки тому +4

    Ik hor swaal jo ajjkal trending vch hai k ladies ik duje nu puchdia rhndia bhene thode jwak pakke ho gye bahr.. sade di ta pr aa gyi.. ohna nu kuj nhi pta hunda k har ik di vakhri situation a te eda nhi hunda k j thaude bache di vari aa gyi ta duje da v ode naal e pakka hoje.. ik ta banda phla tension vch hunda upro lok puch puch k hor tension dinde aa

  • @ranjeetkaur6724
    @ranjeetkaur6724 2 роки тому +23

    ਬਹੁਤ ਸੋਹਣਾ ਟੋਪਿਕ ਹੈ ਰੁਪਿੰਦਰ ਜੀ

  • @micksingh792
    @micksingh792 Рік тому +1

    ਬੇਹਤਰ ਇਹੀ ਹੈ ਜੇ ਆਪਾਂ ਪ੍ਰਸ਼ਨਕਰਤਾ ਦੀ ਬਜਾਏ ਚੰਗੇ ਸਰੋਤੇ ਬਣਨ ਦੀ ਕੋਸ਼ਿਸ਼ ਕਰੀਏ ਤਾਂ ਬਹੁਤ ਚੰਗਾ ਹੈ

  • @letsgetlearning1043
    @letsgetlearning1043 2 роки тому +24

    Es episode nll ehna de bht rishtedr russnge🤣🤣🤣🤣

  • @satvirkaur5262
    @satvirkaur5262 2 роки тому +19

    ਬਹੁਤ ਸੋਹਣਾ ਵਿਸ਼ਾ ਚੁਣਿਆ ਭੈਣੇ ❤️ ਲੋਕ ਨਿੱਜਤਾ ਰਹਿਣ ਈ ਨਹੀਂ ਦਿੰਦੇ... ਇਸੇ ਗੱਲ ਕਰਕੇ ਆਪਾਂ ਆਵਦੇ ਆਸ ਪਾਸ ਦੇ ਲੋਕਾਂ ਨਾਲ ਗੱਲਬਾਤ ਨੂੰ ਸੀਮਤ ਕਰ ਲੈਂਦੇ ਆਂ

    • @HaranjanKaur
      @HaranjanKaur 2 роки тому +3

      You are right bhaine.. main ta aap ni kise naal bohti gall krdi

    • @HaranjanKaur
      @HaranjanKaur 2 роки тому +3

      Fer vese loki aah kehn lg jnde a v eh ta ਆਕੜ ਖੋਰੀ ਬਹੁਤ ਆ.. ਫਲਾਨਿਆਂ ਦੀ ਨੂੰਹ ਤਾਂ ਬੁਲਾਉਂਦੀ ਨੀ ਕਿਸੇ ਨੂੰ.. yar nahi bulona ta nai bulona asi faltu kise nu… sadi mental health sade lyi IMPORTANT AA.. naa k vehlia jananiyaan di GOSSIP TALKS..

  • @ramandeepkaur1051
    @ramandeepkaur1051 2 роки тому +13

    ਬਹੁਤ ਵਧੀਐ ਬੀਬਾ ਲੋਕ ਤਾ ਤਪਾ ਦਿੰਦੇ ਐ ਪਤਾ ਨਹੀ ਲੋਕਾ ਨੂ ਸਮਝ ਨੀ ਜਾ ਜਾਣਕੇ ਕਰਦੇ ਐ

  • @harmeenkaur4041
    @harmeenkaur4041 2 роки тому +5

    bheno ajj tak mai kise to v ni pushea ehna cho koi v sewaal.....tusi dove eda gala krdia jida mere dil dia hi sab kri Jane o.....

  • @narinderpalkaur482
    @narinderpalkaur482 2 роки тому +7

    ਬਹੁਤ ਸੋਹਣਾ ਵਿਸ਼ਾ ਸੀ 👌👌

  • @user-zq8fs4qb2y
    @user-zq8fs4qb2y 2 місяці тому

    ਤੁਹਾਡੀਆ ਸੂਝ ਬੂਝ ਵਾਲੀਆ ਗੱਲਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ।ਪਰ ਮੈਂ ਅਕਸਰ ਸਚ ਮੁਚ ਫ਼ਿਕਰਮੰਦ ਹੋ ਕੇ ਆਪਣੀ ਸੱਸ ਨੂੰ ਇਦਾ ਦਾ ਸਵਾਲ ਕੀਤਾ ਹੋਵੇਗਾ। ਜਿਸ ਦਾ ਕਾਰਨ ਮੈਂ ਇਹ ਮੰਨਦੀ ਹਾਂ ਕਿ ਅਸੀਂ ਵੱਡੇ ਪਰਿਵਾਰ ਚ ਨਹੀਂ ਰਹੇ ਜਾ ਕਹਿ ਲਵੋ joint family ch nhi rhe . ਜਿਸ ਕਰਕੇ ਨਾਸਮਝੀ ਚ ਉਨ੍ਹਾਂ ਦਾ ਦਿਲ ਦੁਖਾ ਦਿੱਤਾ ਹੋਵੇ ਗਾ।

  • @malhishab4563
    @malhishab4563 2 роки тому +25

    ਅਸੀਂ ਬਹੁਤ ਹੀ ਸਧਾਰਨ ਗਰੀਬ ਕਿਸਾਨ👳💦👳💦 ਹਾਂ, ਪਰ ਸਾਡੇ ਪਿੰਡ ਵਾਲੇ ਤੇ ਰਿਸ਼ਤੇਦਾਰ ਹਮੇਸ਼ਾ ਸਾਡੇ ਨਾਲ ਈਰਖਾ ਦੀ ਗੱਲ ਹੀ ਕਰਦੇ ਹਨ, ਇਕ ਦਿਨ ਗੱਲਾਂ ਵਿੱਚ ਈਰਖਾ ਕਰਨ ਦਾ ਵਿਸ਼ੇ ਤੇ ਗੱਲ🗣🗣 ਕਰੋਂਗੇ ਤਾਂ, ਧੰਨਵਾਦ,

    • @amnindergill4961
      @amnindergill4961 2 роки тому +1

      Tusi Waheguru nu vadh toh vadh yaad karea karo...baki lokan nu Waheguru aape akal de dau...

  • @satwantkaur8266
    @satwantkaur8266 2 роки тому +18

    ਮੇਰੀ ਸੱਸ ਮਾਂ ਨੂੰ ਸਾਡੇ ਵਿਆਹ ਤੌ ਬਾਅਦ ਸਾਡੇ ਰਿਸ਼ਤੇਦਾਰ ਨੇ ਕਿਹਾ ਕਿ ਤੁਹਾਡਾ ਮੁੰਡਾ ਸਰਕਾਰੀ ਨੌਕਰੀ ਕਰਦਾ ਤੁਸੀਂ ਨੂੰਹ ਨੌਕਰੀ ਵਾਲੀ ਕਿਉ ਨੀ ਲਈ 😁😁

    • @HaranjanKaur
      @HaranjanKaur 2 роки тому

      Pagal ne loki bhaine.. parwaah ni krni.. ਕੁੱਤਿਆਂ ਦਾ ਕੰਮ ਹੁੰਦਾ ਆ ਭੌਂਕਣਾ

    • @mandeepkaur-ez1dn
      @mandeepkaur-ez1dn 2 роки тому +1

      Same hi mere in-laws nu kiha c kise ne..k tuhanu ta sarkari naukri vali nooh v mil skdi c

    • @kawaljeetkaur-bq9ej
      @kawaljeetkaur-bq9ej 2 роки тому

      Irritating log..

  • @sandeeprani8840
    @sandeeprani8840 2 роки тому +3

    Eh saria gallan aksar sade ghre hundia e ne.Thanks a lot innia sohnia gallan karan lyi ..

  • @ParamjeetKaur-wr5ku
    @ParamjeetKaur-wr5ku 2 роки тому +2

    ਲੋਕਾਂ ਨੂੰ ਆਪਣਿਆਂ ਦੇ ਪੁੱਤ ਦਾ...
    ਬੇਗਾਨਿਆਂ ਦੀਆਂ ਧੀਆਂ ਦਾ ਬੁਹੁਤ ਫ਼ਿਕਰ ਆ...🤔🤨

  • @amritmahal4690
    @amritmahal4690 2 роки тому +4

    ਸਤਿ ਸ੍ਰੀ ਆਕਾਲ ਜੀ ਦੋਨਾਂ ਭੈਣਾਂ ਨੂੰ ਬਹੁਤ ਵਧੀਆ ਵਿਸ਼ਾ ਅੱਜ ਦਾ ਬਹੁਤ ਬੁਰਾ ਹਾਲ ਹੈ ਜੀ ਲੋਕਾਂ ਦਾ ਕਿਸੇ ਲੋਟ ਨਹੀ ਕੰਮ ਕਰਨ ਦਿੰਦੇ,

  • @kirandeepkaur6787
    @kirandeepkaur6787 2 роки тому +3

    Bilkul shi keha.. Mainu v jdo job mili c as assistant professor ta mere relatives v mainu, mere mom dad nu pushde k sarkari ja private... Assistant professor di designation bht vddi hai.. Ohna nu eh nhi pta.. Mere relatives ne mere mom dad nu meri job da private private bol k bht jada mind negative kr deta c k oh meri job de against ho gye.. Jdo k main vdia pay le rhi c

  • @gobindgarhia4169
    @gobindgarhia4169 2 роки тому +2

    Di g 1000 ali gall jma hi thk aa g baki tuc sachi sach bolde oo mai har video dekhda sachi thodi videos dekhn nal akal aundi aa sachi sister love uuuuu hnji nale Sari team nu v love u 😀😀😁😂😃😷😷

  • @BalwinderSingh-wt7tf
    @BalwinderSingh-wt7tf 2 роки тому +3

    ਬਹੁਤ ਹੀ ਵਧੀਆ ਵਜ਼ਨਦਾਰ ਗੱਲਬਾਤ

  • @sukhdevsinghgill9721
    @sukhdevsinghgill9721 2 роки тому +1

    ਬਹੁਤ ਹੀ ਵਧੀਆ ਗੱਲ ਨੇ ਤੁਹਾਡੀਆਂ ਭੈਣੇ

  • @amarpreetkaur6985
    @amarpreetkaur6985 2 роки тому +9

    ਹਰ ਵਾਰ ਦੀ ਤਰਾਂ ਬਹੁਤ ਵਧੀਆ ਵਿਸ਼ਾ, ਪੇਸ਼ਕਾਰੀ ਤੇ ਗੱਲ ਬਾਤ। ਮੈਨੂੰ ਸਭ ਤੋਂ ਵੱਧ ਪੁੱਛੇ ਜਾ ਚੁੱਕੇ ਸਵਾਲਃ
    -ਵਿਆਹ ਮਗਰੋਂ ਤੁਹਾਨੂੰ ਤੁਹਾਡੇ ਪਤੀ ਕਿੱਥੇ ਘੁਮਾਉਣ ਲੈ ਕੇ ਗਏ ਸੀ??
    - ਤੁਹਾਡੇ ਬੱਚੇ ਦਾ ਮੁਹਾਂਦਰਾ ਤੁਹਾਡੇ ਦੋਵਾਂ ਜੀਆਂ ਨਾਲ ਨਹੀ ਮਿਲਦਾ…ਕਿ੍ਹਦੇ ਤੇ ਗਿਆ??
    -ਤੁਸੀਂ ਪੱਕੇ ਹੋ ਗਏ ਬਾਹਰ??
    -ਅਜੇ ਅਪਣਾ ਘਰ ਲਿਆ ਕਿ ਨਹੀਂ??
    - ਤੁਸੀ ਬੜੇ ਮਾੜੇ(ਪਤਲੇ) ਹੋ ਗਏ ਜੇ…। ਘਰਵਾਲੇ ਨਾਲ ਸੱਭ ਠੀਕ ਚੱਲਦਾ??
    -ਹੁਣ ਦੂਜਾ ਬੱਚਾ ਕਦੋਂ ਕਰਨਾ??
    - ਇਸ ਵਾਰ ਜਨਮ ਦਿਨ ਤੇ ਕੀ ਮਿਲਿਆ??
    ਅਤੇ ਹੋਰ ਬਹੁਤ ਕੁਝ ।
    ਮਾਨਸਿਕਤਾ ਬਹੁਤ ਹੌਲੀ ਪਈ ਜਾਂਦੀ ਸਭ ਦੀ।
    ਬਹੁਤ ਵਧੀਆ ਪਰੋਗਰਾਮ ਸੀ।
    ਅਗਲੇ ਹਫ਼ਤੇ ਦੀ ਉਡੀਕ ਚ🙏

  • @manvirsingh1246
    @manvirsingh1246 2 роки тому +7

    ਬਹੁਤ ਵਧੀਆ ਟੌਪਿਕ 🙏🏻

  • @simrangill4122
    @simrangill4122 2 роки тому +9

    Bhene thode rishtedar ta bht darde honge pta ni kdo ona di gl kehre episode ch ho jani..noce episode

  • @balbirsakhon6729
    @balbirsakhon6729 2 роки тому +2

    ਪਰੋਗਰਾਮ ਤੁਹਾਡਾ ਬਹੁਤ ਵਧੀਆ ਜੀ ਦੋਵੇਂ ਭੈਣਾਂ ਖੁਸ਼ ਰਹੋ

  • @khushpalsinghpadda471
    @khushpalsinghpadda471 2 роки тому +17

    ਦੁਨੀਆ ਸੁਆਦ ਲੈਂਦੀ ਬਸ

  • @bhavjeett
    @bhavjeett 2 роки тому +13

    ਅੱਜ ਦਾ ਵਿਸ਼ਾ ਬਹੁਤ ਵਧੀਆ ਹੋਣ ਦੇ ਨਾਲ ਨਾਲ ਮਨੋਰੰਜਨ ਭਰਪੂਰ ਵੀ ਹੈ

  • @kaursandhu4685
    @kaursandhu4685 2 роки тому +8

    ਕਿੱਥੇ ਹੱਟ ਦੇ ਨੇ ਜੀ । ਲੋਕ ਸਵਾਦ ਲੈਂਦੇ ਨੇ ਪੂਰੀ ਤਰ੍ਹਾਂ ਜੀ ..... ਲੋਕਾਂ ਨੂੰ ਤਨਖਾਹ ਦਾ ਜ਼ਿਆਦਾ ਫਿਕਰ ਰਹਿੰਦਾ ਜੀ।

  • @simratkaur5987
    @simratkaur5987 2 роки тому +2

    ਬਿਲਕੁਲ ਸਹੀ ਕਿਹਾ ਰੁਪਿੰਦਰ ਭੈਣ ਨੇ ਮੇਰੀ ਧੀ ਹੋਣ ਤੋਂ ਪਹਿਲਾ ਬਹੁਤ ਲੋਕਾਂ ਨੇ ਪੁੱਛਿਆ ਕਿ ਤੁਹਾਨੂੰ ਬੱਚੇ ਦੇ ਲਿੰਗ ਬਾਰੇ ਪਤਾ?? ਕਿਊਂ ਕਿ ਨਊਜ਼ੀਲੈਂਡ ਵਿੱਚ 20 ਵੇਂ ਹਫਤੇ ਬੱਚੇ ਦੇ ਲਿੰਗ ਬਾਰੇ ਦਸ ਦਿੱਤਾ ਜਾਂਦਾ ਜੇ ਤੁਹਾਡੀ ਮਰਜੀ ਹੋਵੇ ਤਾਂ ਪਰ ਅਸੀਂ ਨਹੀਂ ਪੁੱਛਿਆ ਪਰੰਤੂ ਸਾਡੇ ਹਰੇਕ ਰਿਸ਼ਤੇਦਾਰ ਨੇ ਸਾਨੂ ਪੁੱਛਿਆ ਕਿ ਤੁਸੀਂ ਚੈੱਕ ਕਰਵਾ ਲਿਆ?? ਕਿ ਚੀਜ ਆ ?? ਤੁਹਾਨੂੰ ਪੁੱਛਣਾ ਚਾਹੀਦਾ ਸੀ !! ਇਹਨਾਂ ਗੱਲਾਂ ਤੋਂ ਤੰਗ ਆ ਕੇ ਮੈਂ ਸਬ ਦੇ ਫੋਨ ਚਕਣੇ ਹੀ ਬੰਦ ਕਰ ਦਿਤੇ ਸੀ ਕਿਰਪਾ ਕਰ ਕੇ ਹਰੇਕ ਦੀ ਨਿੱਜਤਾ ਦਾ ਖ਼ਯਾਲ ਜ਼ਰੂਰ ਰੱਖੋ 🙏🏻

    • @amarpreetkaur6985
      @amarpreetkaur6985 2 роки тому +1

      Te agar tuc dasso k asi nhi karwaya te fe jwaaab hunda -accha sade ohna ne te kra lya c kiu k fe naam rakhan , sichan te shopping nu bda smaa mil janda (i m seriously)- suffered the same

  • @sekhonvloggers
    @sekhonvloggers 2 роки тому +4

    ਇੱਕ ਲੋਕ ਪਾਏ ਹੋਏ ਕੱਪਣਿਆ ਦਾ ਰੇਟ ਵੀ ਪੁਛਦੇ ਆ

  • @simratkaur356
    @simratkaur356 2 роки тому +14

    ਸਿੱਧਾ ਕਹਿ ਦਿਆ ਕਰੋ ਮੈਂ ਨੀਂ ਦੱਸਣਾ! ਹੂੰ
    Put yourself first
    Your mental health comes first
    Koi russda pya russi jave

  • @parwindermarahar4197
    @parwindermarahar4197 2 роки тому +16

    ਮੈਂ ਭੈਣ ਔਰਤਾਂ ਵਾਰੇ ਗਲਤ ਤਾਂ ਨਹੀਂ ਕਹਿੰਦਾ ਪਰ ਮਰਦ ਦੇ ਮੁਕਾਬਲੇ ਔਰਤਾਂ ਭੈਣਾਂ ਕਿਸੇ ਦੀ ਨਿੱਜੀ ਜ਼ਿੰਦਗੀ ਵਿਚ ਜ਼ਿਆਦਾ ਝਾਤੀਆਂ ਮਾਰਨੀਆਂ ਚਾਓ ਦੀਆਂ ਹਨ ਮਰਦ ਫੇਰ ਵੀ ਗੱਲ ਕਰਨ ਤੋ ਝਿੱਜਕ ਦੇ ਰਹਿਦੇ ਆ

  • @YODH22
    @YODH22 2 роки тому +2

    ਵਿਆਹ ਤੋ ਬਾਦ ਜੇਕਰ ਛੇਤੀ ਬੱਚਾ ਨਾ ਹੋਵੇ ਤਾ ਓਹਦ‍ਾ ਤਾ ਲੋਕ ਮਰਨ ਕਰ ਦਿੰਦੇ ..
    ਜੇ ਫੇਰ ਇੱਕ ਨਿਆਣਾ ਹੋਜੇ ਤਾ ਦੂਜੇ ਦਾ ਰੋਲ਼ਾ ਪਾ ਲੈਣ ਗੇ😂😂ਮਾ ਪਿਓ ਨਾਲੋ ਲੋਕਾ ਨੂੰ ਜਿਆਦਾ ਫਿਕਰ ਪੈ ਜਾਂਦਾ ....ਲੋਕਾ ਦਾ ਕੁਜ ਨੀ ਹੋ ਸਕਦਾ

  • @SKaur-df2fb
    @SKaur-df2fb 2 роки тому +2

    ਬਹੁਤ ਵਧੀਆ ਪਰੋਗ੍ਰਾਮ ਭੈਣ ਰੁਪਿੰਦਰ ਸੰਧੂ ਗੁਰਦੀਪ ਗਰੇਵਾਲ

  • @rajwinderkaur9283
    @rajwinderkaur9283 2 роки тому +8

    Ghaint ਗੱਲਬਾਤ ❤️❤️❤️

  • @jasis6492
    @jasis6492 2 роки тому +2

    Bahut hi wadhiya gallbaat
    Par tussin bhaina tan aapne Programm de jariye ohna loka nu jawab de sakde jehna ne tuhanu kade koyi aisi gall pushi howe
    Par sade warge tan murke push vi nahi sakde dil vich hi raindiya bahut purania galla

  • @brijbala9556
    @brijbala9556 2 роки тому

    ਕਈ ਵਾਰ ਪੜੋ ਲਿਖੇ ਦੂਰ ਨੇੜੇ ਦੇ ਰਿਸ਼ਤੇਦਾਰ ਖਾਸ ਕਰਕੇ ਊਹ ਲੋਕ ਜਿਹੜੇ ਆਪਣੇ ਆਪ ਨੂੰ ਦਿਖਾਉਂਦੇ ਹਨ ਕਿ ਉਹਨਾ ਸਾੜਾ ਬਹੁਤ ਖਿਆਲ

  • @akashpannu13
    @akashpannu13 2 роки тому +1

    Most common question in 20’s
    ਜੇ ਕਿਸੇ ਕਾਰਨਾਂ ਕਾਰਨ ਤੁਸੀ ਅਜੇ ਮੁਕਾਮ ਤੇ ਨਹੀ ਪਹੁੰਚੇ
    ਤਾਂ ਲੋਕ ਪੁੱਛੀ ਜਾਣਗੇ ਬਣਦਾ ਨੀ ਕੁਝ ਤੇਰਾ ਫਿਰ ਜਾਵਦਾ
    ਬਈ ਤੁਸੀ ਮੈਨੂੰ ਕੁੜੀ ਦੇਣੀ ਆ ? 😏

  • @dilrajsingh3714
    @dilrajsingh3714 2 роки тому +4

    ਸੱਭ ਤੋਂ ਘਟੀਆ ਸਵਾਲ ਜੋ ਲੋਕੀਂ ਅਕਸਰ ਪੁੱਛਦੇ ਹਨ, ਓਹ ਇਹ ਹੈ ਕਿ "ਤੁਹਾਡਾ ਗੋਤ ਕੀ ਹੈ? ਤੁਹਾਡੀ ਜਾਤ ਕੀ ਹੈ?
    ਪਰ ਪੰਜਾਬੀ ਮੀਡੀਆ ਅਤੇ ਯੂ-ਟਿਯੂਬ ਚੈਨਲ ਏਸ ਮਸਲੇ ਤੇ ਕਦੀ ਨਹੀਂ ਬੋਲਦੇ | ਬੀ ਸੋਸ਼ਲ ਵੀ ਉਹਨਾਂ ਚੈਨਲਾਂ ਚੋਂ ਇੱਕ ਜਾਪਦੈ!

  • @gurbindersingh3191
    @gurbindersingh3191 2 роки тому +5

    ਬਹੁਤ ਵਧੀਆ ਵਿਸ਼ਾ ਲਿਆ ਭੈਣ ਤੁਸੀ 🙏ਖੁਸ਼ ਰਹੋ

  • @karnailssomal2908
    @karnailssomal2908 2 роки тому +7

    ਪ੍ਰੋਗਰਾਮ ਦੀ ਪੇਸ਼ਕਾਰੀ ਬਹੁਤ ਸੁਭਾਵਿਕ ਹੈ। ਗੱਲਾਂ ਤਾਂ ਵਧੀਆ ਹੈਨ ਹੀ।

  • @Lovepreet-xs5qi
    @Lovepreet-xs5qi 2 роки тому

    ਚਲੋ ਬਾਕੀ ਗੱਲਾਂ ਤਾਂ ਠੀਕ ਆ, ਜੋ ਵੀ ਸਵਾਲ ਜਵਾਬ ਹੋਏ, ਪਰ ਅੱਜ ਗੁਰਦੀਪ ਜੀ ਨੇ ਲਗਦਾ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਜਵਾਬ ਦੇ ਦਿੱਤੇ ਗੱਲਾਂ ਗੱਲਾਂ ਗੱਲਾਂ ਚ.... STS
    ਗੁਰਦੀਪ ਮੈਂਮ ਤੁਸੀ ਹੱਸਦੇ ਬਹੁਤ ਸੋਹਣਾ ਆ, ਅੰਦਰੋਂ ਰੂਹ ਖਿੜਦੀ ਤੁਹਾਡਾ ਹੱਸਣ ਦਾ ਲਹਿਜਾ ਦੇਖ ਕੇ, ਇੰਝ ਲਗਦਾ ਜਿਵੇਂ ਦਿਲੋਂ ਹੱਸਦੇ ਤੁਸੀ

  • @KuldeepKaur-bo7oo
    @KuldeepKaur-bo7oo 2 роки тому +3

    Haanji mam bilkul sahi pinda ch ta ehi main gal hundi aa jdo kudia 10 yrs de ho jan. Aurta hmesha excited hundia duje di kudi de periods bare main bhut ghra ch sunya

  • @hk8551
    @hk8551 2 роки тому +14

    I face many questions in same topics in my life from my close raletives from the age of 18

    • @navneetkalra3772
      @navneetkalra3772 2 роки тому +6

      ਰਿਸ਼ਤੇਦਾਰੀਆਂ ਤਾਂ ਸਿਰਫ਼ ਮਤਲਬ ਦੀਆਂ ਹੁੰਦੀਆਂ ਨੇ। ਅਸਲ ਵਿੱਚ ਉਹ ਰਿਸ਼ਤੇਦਾਰੀ ਦੇ ਤੌਰ ਤੇ ਸਾਡੇ ਕੋਲੋਂ ਇਹ ਜਾਣਨਾ ਚਾਹੁੰਦੇ ਹਨ ਕਿ ਅਸਲ ਵਿੱਚ ਸਾਡੀ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ।

    • @SIMRAN-vq7nk
      @SIMRAN-vq7nk 2 роки тому

      @@navneetkalra3772 right

  • @VarinderSingh-hd2le
    @VarinderSingh-hd2le 2 роки тому +10

    Valuable information 👌

  • @veerpalsangha7146
    @veerpalsangha7146 2 роки тому +1

    Aj kl mam kisa nal dukh sukh krn nal stress feel hunda... Relex ta kisa kisa nal hi feel hunda

  • @gurbindersingh8002
    @gurbindersingh8002 2 роки тому +1

    Iss wishe te gll krn lyi bahoot bahoot Sukriya g

  • @RamandeepKaur-vk4sb
    @RamandeepKaur-vk4sb 2 роки тому +13

    Hats of you! Well performed by both of you 👍

  • @tarbunater
    @tarbunater 2 роки тому +1

    ਤੁਹਾਡੀਆਂ ਗੱਲਾਂ ਸਾਨੂੰ ਬਹੁਤ ਵਧੀਆ ਲੱਗੀਆਂ

  • @bikerjot2735
    @bikerjot2735 2 роки тому +11

    Every Sunday I learnt so many things from ur every episode thanks alot❤️❤️❤️❤️❤️

    • @sc6814
      @sc6814 2 роки тому

      Completely agree, eagerly wait for them

  • @harminderkd1
    @harminderkd1 2 роки тому +4

    Tuhada har topic apni life naal judiya lgda 😊🙏

  • @Kmlpreetk.5
    @Kmlpreetk.5 2 роки тому +8

    ਬਹੁਤ ਸੋਹਣੀ ਗਲਬਾਤ

  • @MandeepKaur-oj4yr
    @MandeepKaur-oj4yr 2 роки тому +3

    Bohut vadia topic lya deedi tusi lokan nu bohut interest hunda eho gallan ch

  • @Rio_dogie123
    @Rio_dogie123 2 роки тому +4

    ਭੈਣ ਜੀ ਬਹੁਤ ਵਧੀਆ ਵਿਸਾ ਚੁਣਿਆ, ਬਹੁਤ ਵਧੀਆ ਲਗਿਆ

  • @SukhwinderSingh-wq5ip
    @SukhwinderSingh-wq5ip 2 роки тому +8

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @lovesandhuvlogs630
    @lovesandhuvlogs630 2 роки тому +5

    Shukar aa vlog aa gaye kado di wait kar rehi see.....

  • @rockymann8314
    @rockymann8314 2 роки тому

    ਪਹਿਲੀ ਗੱਲ ਵਿਸ਼ਾ ਬਹੁਤ ਵਧੀਆ ਪਰ ਕਈ comments ਵਿੱਚ ਕਈਆਂ ਨੇ ਕਿਹਾ ਕਿ ਕਿਸੇ ਰਿਸ਼ਤੇਦਾਰ ਨੇ ਕੀ ਲੈਣਾ ਜਾਂ ਕੀ ਮਤਲਬ ਪੁੱਛਣ ਦਾ ਮੇਰੇ ਹਿਸਾਬ ਨਾਲ ਇਹ ਇਹ ਸਾਡਾ ਸਮਾਜ ਦੀ ਸੋਚ ਆ ਇਹ ਸਾਨੂੰ ਆਪ ਸੋਚਣਾ ਪੈਣਾ ਹਰ ਕਿਸੇ ਨੂੰ ਸ਼ਬਦਾਂ ਜਾ ਸਵਾਲਾਂ ਦੀ ਚੋਣ ਕਰਨ ਦੀ ਸਮਝ ਹੋਣੀ ਚਾਹੀਦੀ ਆ ਕਿ ਇਹ ਪੁੱਛਣਾ ਜਾਇਜ਼ ਆ ਜਾ ਨਹੀਂ। ਸਾਨੂੰ ਕਿਸੇ ਨੂੰ ਕਹਿਣ ਦੀ ਲੋੜ ਹੀ ਨਾ ਪਵੇ ਕਿ ਤੂੰ ਕੀ ਲੈਣਾ,ਤੂੰ ਕੀ ਲੈਣਾ ਕਹਿਣਾ ਵੀ ਕੋਈ ਸੱਭਿਅਕ ਗੱਲ ਨਹੀ ਮੇਰੇ ਹਿਸਾਬ ਨਾਲ। 🙏

  • @SatveerKaur-c2h
    @SatveerKaur-c2h 2 місяці тому

    Period wali gall jma shi kahi meri beti hale 12 ਸਾਲ ਦੀ ਆ ਤੇ ohnu ik saal pehla eh question pusan lgg ge jad k ohnu period hale v suru nhi hoe prr janania nu badi kahli aa pusan di

  • @harmitkaur7187
    @harmitkaur7187 2 роки тому +2

    Topic bahut vadia a wahaguru chddi Kala ch rakha hamasha tuhan

  • @jagmeetsingh2504
    @jagmeetsingh2504 2 роки тому +3

    Bahut sohna topic👌👌

  • @tsingh123
    @tsingh123 Рік тому

    ਬਹੁਤ ਹੀ ਵਧੀਆ ਕੰਟੈਂਟ ਹੁੰਦਾ ਆ ਚੈਨਲ ਦਾ
    ਇਸ ਲਈ b social ਦੀ ਟੀਮ ਵਧਾਈ ਦੀ ਪਾਤਰ ਆ
    ਬਸ ਇਕ ਯਾਰ ਰੀਕੈਪ ਨਾ ਲਾਇਆ ਕਰੋ ਸ਼ੁਰੂ ਵਿੱਚ ਕਿੰਨੀ ਸਾਰੀ ਵੀਡੀਓ ਨੂੰ ਸਕਿੱਪ ਕਰਨਾ ਪਇੰਦਾ ਆ ਫਿਰ 3-4 ਮਿੰਟ ਬਾਅਦ ਮੇਨ ਵੀਡੀਓ ਸ਼ੁਰੂ ਹੁੰਦੀ ਆ

  • @gurjeetkaur4319
    @gurjeetkaur4319 2 роки тому

    ਸਹੀ ਗੱਲ ਹੈ 👌 👍

  • @charanjeetkaur9877
    @charanjeetkaur9877 2 роки тому

    ਬਹੁਤ ਵਧੀਆ ਟੋਪਿਕ

  • @ParamjeetSingh-dy1jt
    @ParamjeetSingh-dy1jt 2 роки тому +2

    Great topic
    Inaa jawaba da iko answer
    “Tu Puch ke Amb 🥭 laine?”

  • @SarbjitSingh-x1v
    @SarbjitSingh-x1v Рік тому

    ਬੁਹਤ ਸੋਹਣੇ ਵਿਚਾਰ ਦੋਨਾਂ ਭੈਣਾ ਦੇ

  • @sukhdhaliwal6244
    @sukhdhaliwal6244 2 роки тому +2

    Bahut sohna topic liya..sohne vichar 👌👌 thank you both of you

  • @AnmolpreetKaur-bh2jl
    @AnmolpreetKaur-bh2jl 2 роки тому +1

    Rishtedar ta hamesha he apne rishtedara da chnga he sochde hunde koi he hou k oh kishe de gll sirf agle nu nicha dekha de ne........ 100 vicho 40 he rishtedar glt hon 60 ta chnga he sochde ne.........baki saria ne apni apni soch hundi😇😇

  • @kulwinderaus6534
    @kulwinderaus6534 2 роки тому +2

    More privacy more stress. That’s reality of modern world. As you talk about things it helps you to stress free life .

  • @kamalminhas001
    @kamalminhas001 6 місяців тому

    Loved it as always! Par m ek gall
    Sochdi c dekhde hoe v jeh ehe program tuhade rishtedaara nay dekh kya .. v bhen huna nu dar ni lagda lol 😂
    Love watching you both .. huge fan!

  • @kulveersingh9440
    @kulveersingh9440 2 роки тому

    ਆਮ ਗੱਲਾਂ ਇਹਨਾਂ ਨੂੰ ਮੁੱਦਾ ਬਣਾਉਣ ਦਾ ਕੋਈ ਫਾਇਦਾ ਨਹੀਂ

  • @jasveetkaurbrar3618
    @jasveetkaurbrar3618 2 роки тому +1

    Bohut khoob 👍👍

  • @krishansingh7621
    @krishansingh7621 2 роки тому +13

    Intercast marriage is also a topic please start descussion 🙃

    • @navneetkalra3772
      @navneetkalra3772 2 роки тому +2

      ਮੈਂ ਵੀ ਇਹੀ ਚਾਹੁੰਦਾ ਹਾਂ ਕਿ ਇਸ ਵਿਸ਼ੇ ਉੱਪਰ ਵੀ ਗੱਲਬਾਤ ਕੀਤੀ ਜਾਵੇ।

  • @kamal5284
    @kamal5284 2 роки тому +2

    Ehna vichu ik v swal mnu new ni lga sab ehne pushe gye ne mere tho waheguru hi a😂

  • @user67125
    @user67125 2 роки тому +6

    gurdeep bhen theek keha tusi k eho jehe relatives nu sachi Milan te Dil nhi karda

  • @BhupinderSingh-ul8im
    @BhupinderSingh-ul8im 2 роки тому

    ਅਗਲੇ ਦੀ ਸ਼ਾਂਤੀ ਭੰਗ ਕਰਨ ਦਾ ਤਰੀਕਾ ਲਭਦੇ ਰਹਿੰਦੇ ਨੇ।

  • @prateektind7005
    @prateektind7005 2 роки тому +1

    Way of talking is excellent 👍🏻👍🏻👍🏻👍🏻👍🏻👍🏻👍🏻both of u ladies ....be happy always

  • @daljeetkaur325
    @daljeetkaur325 2 роки тому

    tuada galbaat krn da trikaa bhut sohna ha..tuc dowe bheina ho b bhut pyaariya te... mnu bhut cute.lgdiya.....bhut vdiya program peish krde tuc....mei tuada sb vedios dekhdi aw...

  • @beyantkour2019
    @beyantkour2019 Рік тому

    Vry nic &true

  • @veerpathak9765
    @veerpathak9765 2 роки тому +3

    You should also take topic of intercast marriage,, cast system nu bht importance dinde ne Punjab ch

  • @wisewaystutoring8740
    @wisewaystutoring8740 Рік тому

    Gurdeep ji bhut vadhia topic a te gallan v ... family planning te kudi di say honi jruri a main samjhdi a .... j tusi koi episode baby adoption (by choice ) te kr skde o tan bhut dhanvaad .... vakhri soch rakhan valean nu society nal ladna painda bhut ...

  • @jasdeepsandhu4169
    @jasdeepsandhu4169 2 роки тому +1

    ਸਤਿ ਸ੍ਰੀ ਅਕਾਲ ਦੋਵੇਂ ਭੈਣਾਂ ਨੂੰ । ਅਸੀਂ ਹੁਣ ਥੋੜੇ ਸਮੇਂ ਤੋਂ ਇਟਲੀ ਵਿੱਚ ਰਹਿ ਰਹੇ ਹਾਂ ।ਕੀ ਤੁਸੀਂ ਵਿਦੇਸ਼ਾਂ ਵਿੱਚ ਰਹਿੰਦੇ ਛੋਟੇ ਬੱਚੇ ਜਿਨ੍ਹਾਂ ਦਾ ਜਨਮ ਇੰਡੀਆ ਵਿੱਚ ਹੋਇਆ ਹੁੰਦਾ ਉਹਨਾਂ ਦੀ ਮਾਨਸਿਕਤਾ ਬਾਰੇ ਤੁਸੀਂ ਗਲਬਾਤ ਕਰ ਸਕਦੇ ਹੋ ਕਿ ਵਿਦੇਸ਼ੀ ਕਲਚਰ ਵਿਚ adjust ਹੋਣਾ ਉਹਨਾਂ ਲਈ ਕਿੰਨਾ ਮੁਸ਼ਕਿਲ ਹੁੰਦਾ। ਜਿਵੇਂ ਕਿ ਸਕੂਲ ਜਾਂ ਹੋਰ ਥਾਵਾਂ ਤੇ

    • @rupinderkaur9501
      @rupinderkaur9501 2 роки тому

      Mara husband vi bhoot Sona aa but ma any Soni nahi but lok mara Val dakh ka nak bull vatda na

  • @shilpakotyal2350
    @shilpakotyal2350 2 роки тому

    Yes, u r absolutely right 👍

  • @mankiratshergill296
    @mankiratshergill296 2 роки тому +3

    Mam ji tuhadiya sariya vedios bhut vadiya hudiya wa

  • @kuldeepkaur3809
    @kuldeepkaur3809 2 роки тому

    ਵਧੀਆ ਵਿਸ਼ਾ ਦੋਨੋ ਭੈਣਾਂ ਨੇ ਵਧੀਆ ਗੱਲ-ਬਾਤ ਕੀਤੀ ਮੇਰੀ ਵੀ ਇਹ ਆਦਤ ਹੈ ਵੀ ਤਨਖਾਹ ਜ਼ਮੀਨ ਤੇ cast ਤਾਂ ਮੈਂ ਕਦੀ ਕਿਸੇ ਨੂੰ ਨਹੀਂ ਪੁੱਛੀ,ਬੱਚਿਆਂ ਨੂੰ ਤਾਂ ਕਦੀ ਵੀ ਕੋਈ ਗੱਲ ਨਹੀਂ ਕਹਿਣੀ ਚਾਹੀਦੀ ਕੋਮਲ ਕਲੀਆਂ ਨੂੰ ਤਾਂ ਸੋਹਣੀ ਜ਼ਿੰਦਗੀ ਜੀਣ ਦਿਓ ਭੈਣਾਂ ਦੀ ਗੱਲ ਦਾ ਅਸਰ ਕਰੋ🙏🏻

  • @PrabhjotKaur-sj9vh
    @PrabhjotKaur-sj9vh 2 роки тому

    Sahi aa bilkul di

  • @jonsongugu3794
    @jonsongugu3794 2 роки тому

    Bilkul sahi gall aa sisters

  • @BalwinderKaur-gd9jl
    @BalwinderKaur-gd9jl Рік тому

    Very right facts

  • @jasbeerkaur5006
    @jasbeerkaur5006 2 роки тому +2

    ਦੋਨਾ ਭੈਣ ਜੀ ਦੇ ਵਿਚਾਰ ਬਹੁਤ ਸੋਹਣੇ ਆ

  • @narinderpalsingh5349
    @narinderpalsingh5349 2 роки тому

    ਬਹੁਤ ਹੀ ਵਧੀਆ ਚੈਨਲ ਹੈ

  • @rupinderkaur493
    @rupinderkaur493 2 роки тому +2

    Such a wonderful episode. And much needed topic.

  • @itsexpertwith_mind7076
    @itsexpertwith_mind7076 2 роки тому +4

    🙏both of you bhane..bhut hi vdia topic..sachii lok duje de life vich enter krn nu tyar ae rehade aa..eho j swal krke duje de zindagi da swad lainde ne..ehi thinking aa sadi society dii 👍👍

  • @baldishkaur9953
    @baldishkaur9953 2 роки тому +2

    Ajj da topic 👌👌👌👌👌👌😍😍