ਢੱਡਰੀਆਂ ਵਾਲਾ ਅਤੇ ਪ੍ਰਚਾਰਕਾਂ ਵਿਚਾਲੇ ਵਿਵਾਦ ਬਾਰੇ Pri. Surinder Singh ਦਾ ਇੰਟਰਵਿਊ | Jagdeep Singh Thali

Поділитися
Вставка
  • Опубліковано 21 жов 2024

КОМЕНТАРІ • 767

  • @PunjabSingh-xq8jq
    @PunjabSingh-xq8jq 5 років тому +169

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾ ਰਹੇ ਹੋ।ਧੰਨਵਾਦ ਆਪ ਜੀ ਦਾ।ਪੂਰੀ ਸਚਾਈ ਨਾਲ ਗੱਲ ਕੀਤੀ ਹੈ, ਸੁਰਿੰਦਰ ਸਿੰਘ ਜੀ ਨੇ।

    • @balrajsinghbaji9975
      @balrajsinghbaji9975 5 років тому +5

      ਭਾਈ ਸਾਹਿਬ ਜੀ ਬਹੁਤ ਧੰਨਵਾਦ ਆਪ ਜੀ ਦਾ।ਸਚ ਦਾ ਸਾਥ ਦੇਣ ਲਈ ਜੀ।ਸੋਡੇ ਜਿਹੇ ਸਚ ਦਾ ਦੇਣ ਵਾਲੇ ਵਿਦਵਾਨ ਦੀ ਕੌਮ ਨੂੰ ਬਹੁਤ ਜਰੂਰਤ ਹੈ ਜੀ ।

    • @AManpreetSingh-iq7pf
      @AManpreetSingh-iq7pf 5 років тому +1

      ਬਹੁਤ ਹੀ ਵਧੀਆ ਜੀ ਭਾਈ ਜੀ

    • @parmklair2362
      @parmklair2362 5 років тому +2

      @@balrajsinghbaji9975 ਜੀ! ਭਾਈ ਸੁਰਿੰਦਰ ਸਿੰਘ ਪ੍ਰਿੰਸੀਪਲ ਜੀ ਨੇ ਇਸ ਬੀਡੀਉ ਵਿਚ ਸਾਖੀ ਨੂੰ ਤੋੜ ਮਰੋੜ ਕੇ ਗਲਤ ਪੇਸ਼ ਕੀਤੈ ਜੀ। ਬੇਸਕ ਉਪਰ ਕੁੰਮੈਂਟ ਪੜ ਲੋ। ਅਗੇ ਤੁਹਾਡੀ ਮਰਜੀ ਹੈ!

    • @princesehgal2190
      @princesehgal2190 4 роки тому

      Bhut bhut acha parchar sare samaj nu smarpit hove waheguru ji

    • @NikkaSingh-o5r
      @NikkaSingh-o5r 4 місяці тому

      ⁵ app ⁵ by XD​ 19:29 @@AManpreetSingh-iq7pf

  • @sahild5145
    @sahild5145 5 років тому +42

    ਮੇਰੇ ਕੋਲ ਕੋਈ ਸ਼ਬਦ ਨਹੀ ਧੰਨਵਾਦ ਕਰਨ ਲਈ
    ਮੇਰੇ ਵੀਰ ਭਾਈ ਸਾਹਿਬ ਦਿਆ ਵਿਚਾਰਾ ਤੇ ਜਰੂਰ ਅਮਲ ਕਰਨ 🙏🙏🙏

  • @jasvirsinghsadhra3857
    @jasvirsinghsadhra3857 5 років тому +87

    ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਹਨ ਪਰ ਕਮੇਟੀ ਵੀ ਉਹਨਾਂ ਵਿਦਵਾਨਾਂ ਦੀ ਬਣਾਈਂ ਜਾਣੀ ਚਾਹੀਦੀ ਹੈ ਜਿਹੜੇ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਨੂੰ ਸਮਰਪਿਤ ਹੋਣ।

  • @ShamsherSingh-ff5jg
    @ShamsherSingh-ff5jg 5 років тому +226

    ਭਾਈ ਸਰਿੰਦਰ ਸਿੰਘ ਜੀ ਤੁਸੀਂ ਬਹੁਤ ਵਧੀਆ ਵਿਚਾਰ ਦਿੱਤੇ ਧੰਨਵਾਦ ਆਪਜੀ ਦਾ

    • @sohi5443
      @sohi5443 5 років тому +5

      ਦਮਦਮੀ ਟਕਸਾਲ ਗੁੰਡਾ ਅੱਡਾ ਮੈਹਿਤਾ ਚੌਕ ਮੁਖੀ ਧੁਮਾ ਮੁਖੀ
      ਜਿੰਨੇ ਟਕਸਾਲ ਦੇ ਸਾਰੇ ਪ੍ਰਚਾਰਕ ਸੰਤੋਖ ਸਿੰਘ ਦੇ ਲਿਖੇ ਗ੍ਰੰਥਾਂ
      ਮੁਤਾਬਿਕ ਨਹੀ ਪ੍ਰਚਾਰ ਨਹੀ ਕਰਦਾ ਤਾ ਬਾਕੀ ਪ੍ਰਚਾਰਕਾਂ ਨੂ
      ਦੁਸਮਣ ਸਮਝਦੇ ਹਨ 10 ਗ੍ਰੰਥ ਸੂਰਜ ਪ੍ਰਕਾਸ਼ ਪਾਠ ਦਰਸਨ ਪਾਤਸ਼ਾਹੀ ਛੇਵੀਂ ਇਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਮੜ੍ਹ
      ਦਿੱਤੇ ਹਿੰਦੂਤਵਾ RSS ਪੱਗਾ ਵਾਲੇ ਬ੍ਰਾਹਮਣ ਨੈ

    • @bhaisurindersinghjijodhpur343
      @bhaisurindersinghjijodhpur343 5 років тому +1

      thx

    • @inirmalbains1162
      @inirmalbains1162 5 років тому +3

      ਆ ਵੀਰ ਜੋ ਹਮੇਸਾ ਗਾਲਾ ਕੱਢ ਦਾ ਰਹਿੰਦਾ ਜਿਸਨੇ ਭਾਈ ਰਣਜੀਤ ਸਿੰਘ ਦੀ ਫੋਟੋ ਵਾਲੀ ਡੀਪੀ ਲਾਈ ਹੋਈ ਵੀਰੇ ਲਗਦਾ ਤੁਹਾਡੇ ਘਰ ਨਾ ਭੈਣ ਹੈ ਨਾ ਮਾਂ ਤਾਹੀ ਗੰਦ ਮੰਦ ਬੋਲੀ ਜਾਦਾਂ ਜੇ ਤੂਹਾਨੂੰ ਕੋਈ problem ਹੈ ਤਾਂ ਰਣਜੀਤ ਸਿੰਘ ਸਾਹਮਣੇ ਬਹਿ ਨਬੇੜ ਲੋ ਮਾਂਵਾ ਭੈਣਾ ਨੂੰ ਗਾਲਾ ਕੱਢਦੇ ਹੋ ਕੀ ਸਾਬਿਤ ਕਰਨਾ ਚਾਹੁੰਦੇ ਯਾਦ ਰੱਖੋ ਤੂਹਾਨੂੰ ਵੀ ਔਰਤ ਨੇ ਦੁਨੀਆ ਦਿਖਾਈ ਹੈ।

  • @jaswindersingh.thowana3748
    @jaswindersingh.thowana3748 5 років тому +77

    ਭਾਈ।ਸਾਹਿਬ ।ਜੀ।ਦੀਆ।ਗੱਲਾਂ ।ਬਿਲਕੁਲ।ਸਹੀ।ਹਨ

  • @preettv1055
    @preettv1055 5 років тому +45

    ਪਿ੍ੰਸੀਪਲ ਸੁਰਿੰਦਰ ਸਿੰਘ ਜੀ ਧੰਨਵਾਦ ਜੀ ਬਹੁਤ ਵਧੀਆ ਵਿਚਾਰ ਦਿੱਤੇ ਜੀ

  • @Singh-mj2eq
    @Singh-mj2eq 5 років тому +56

    ਸਹੀ ਕਿਹਾ ਭਾਈ ਸਾਹਿਬ।।ਸਾਡਾ ਇੱਕੋ ਗਰੰਥ ਹੈ ਉਹ ਹੈ ਗੁਰੂ ਗਰੰਥ ਸਾਹਿਬ ਜੀ।

    • @khalsag9167
      @khalsag9167 5 років тому +2

      ਸਾਡੇ ਦੋ ਗ੍ੰਥ ਹਨ ਜੇ ਨਹੀਂ ਫਿਰ ਅੰਮਿ੍ਤ ਕਿਵੇਂ ਛਕੋਗੇ ਕਿੳੁਕਿ ਦੋ ਬਾਣੀਅਾਂ ਦਸਮ ਗ੍ੰਥ ਵਿਚੋਂ ਪਾੲੀ ਅਾਂ ਹਨ ਤਿੰਨ ਬਾਣੀਅਾਂ ਸੀ੍ ਗੁਰੂ ਗ੍ੰਥ ਸਾਹਿਬ ਵਿਚੋ ਲੲੀਅਾਂ ਹਨ

    • @mehakvirk8686
      @mehakvirk8686 5 років тому +1

      @@khalsag9167 ji kihne kiha c
      Guru ji me guru garanth sahib ji de lad lago ji

    • @balvindergill8744
      @balvindergill8744 4 роки тому

      Sada Guru hai Siri Guru Granth Sahib.
      Bakee sab Granth hun Jee. Oh Guru Granth Sahib dhay braber chavar, shatar, Takhat dhay Malik NAHIN hun.

  • @chandiboparai8843
    @chandiboparai8843 5 років тому +63

    ਭਾਈ ਸਾਹਿਬ ਸਹੀ ਗੱਲ ਕਹੀ ਹੈ ਬਹੁਤ ਧੰਨ ਵਾਦੀ ਆ

  • @sohi5443
    @sohi5443 5 років тому +79

    ਐਕਰ ਵੀਰ ਬਹੁਤ ਵਧੀਆ ਸਵਾਲ ਕੀਤੇ ਹਨ
    ਭਾਈ ਸਾਹਿਬ ਖਾਲਸਾ ਜੀ ਨੇ ਬਹੁਤ ਵਧੀਆ ਵਿਚਾਰ ਦਿੱਤੇ ਹਨ

  • @MS-nt8cx
    @MS-nt8cx 5 років тому +178

    ਬਹੁਤ ਹੀ ਨੇਕ ਇਮਾਨਦਾਰ ਸੋਚ ਦਾ ਪਰਗਟਾਵਾ ਕੀਤਾ ਕਿਸੇ s.g.p.c ਮੈਂਬਰ ਨੇ ਦਲੇਰੀ ਵਾਲਾ ਕਦਮ

    • @parmklair2362
      @parmklair2362 5 років тому

      *Manpreet Singh* ਜੀ। ਪਰ ਅਫਸੋਸ!! ਕਿ ਸਾਖੀ ਨੂੰ ਤੌੜ ਮਰੋੜ (ਵਿਗਾੜ) ਕੇ ਸੁਣਾ ਦਿਤੀ।
      ਕਿਉਕਿ ਛੇਵੇ ਗੁਰੂ ਸ੍ਰੀ ਹਰਗੋਬਿੰਦ ਸਿੰਘ ਜੀ ਕੋਲ ਬੁਹਰਾਨਪੁਰ) ਤੋ ਸੰਗਤ ਭਾਈ ਕਟਾਰਾ ਜੀ, ਭਗਵਾਨ ਦਾਸ ਜੀ, ਪਿਰਥੀ ਮੱਲ ਜੀ ਤੇ ਡੱਲੂ ਜੀ ਬਗੈਰਾ ਉਪਦੇਸ ਲੈਣ ਲਈ ਆਏ ਸਨ।
      ਤੇ ਛੇਵੇ ਗੁਰੂ ਜੀ ਨੇ ਇਨਾ ਨੂੰ ਇਕ ਸਾਖੀ ਜਾ ਦ੍ਰਿਸਟਾਂਤ ਰਾਹੀ ਉਪਦੇਸ ਕੀਤਾ ਸੀ, ਜਿਸ ਤਰਾ *ਮਰੀ ਬਿੱਲੀ* ਤੋ ਭਾਵ **ਹਉਮੈ** ਹਹੈ, ਜੋ ਅੰਤਸ਼ਕਰਣ *(ਹਿਰਦੇ) ਰੂਪੀ ਖੂਹ* ਵਿਚੋ ਕਢੋ। ਕਿਉਕਿ ਹੁਮੈ ਵਿਚ ਸਾਰੇ ਕੀਤੇ ਕਰਮ **ਬਦਬੂ** ਵਾਲੇ ਹੁੰਦੇ ਹਨ।
      ਪਰ ਪ੍ਰਿੰਸੀ ਸੁਰਿੰਦਰ ਸਿੰਘ ਨੇ **ਜਾਣਬੁਝ ਕੇ ਸਾਖੀ ਨੂ ਤੋੜ ਮਰੋੜਕੇ ਬੇਈਮਾਨੀ** ਕੀਤੀ ਹੈ, ਇਮਾਨਦਾਰੀ ਨਹੀ ਵਰਤੀ ਜੀ।
      ਭਾਵੇ ਤੁਸੀ ਸੱਚ ਸਮਝੋ ਜਾਂ ਝੂਠ? ਪਰ ਇਹ *ਗੁੰਮਰਾਹ* ਕਰ ਰਿਹੈ ਜੀ।

    • @pargatsekhon3808
      @pargatsekhon3808 5 років тому +1

      @@parmklair2362 ਜੀ ਇਹ ਗੱਲ ਨਹੀਂ ਹੈ। ਮਰੀ ਬਿੱਲੀ🐱 ਦਸਮ ਗ੍ਰੰਥ ਵਿੱਚ ਹੈ। ਜਿਸ ਦੀ ਬਦਬੂ ਅਉਦੀ ਹੈ।

    • @jaswantsinghpradhan7470
      @jaswantsinghpradhan7470 5 років тому

      @@parmklair2362 ✔✔✔✔✔

    • @nanaksingh1571
      @nanaksingh1571 5 років тому

      manpreet singh

  • @ShamsherSingh-ff5jg
    @ShamsherSingh-ff5jg 5 років тому +119

    ਸਰਿੰਦਰ ਸਿੰਘ ਸੱਚੇ ਇਨਸਾਨ ਭਾਈ ਸਾਬ ਜੀ

    • @singh4520
      @singh4520 5 років тому +1

      ਮੇਰੀ ਇਕ ਬੇਨਤੀ ਹੈ ਕਿ ਪਹਿਲਾਂ ਸਾਰੇ ਮੈਂਬਰ ਸਾਹਿਬਾਨ ਸਿੰਘ ਸਾਹਿਬ ਪੂਰੀ ਜਾਣਕਾਰੀ ਲੈਣ ਅਤੇ ਚੰਗੀ ਸੱਚੀਂ ਕਸਵੱਟੀ ਉਤੇ ਹਮੇਸ਼ਾ ਸੱਚੀਂ ਰਹਿਣ ਵਾਲੀ ਗੱਲ ‌ਕਰਨੀ ਚਾਹੀਦੀ ਹੈ। ਤਾਂ ਹੀ ਕਾਮਯਾਬੀ ਮਿਲੇਗੀ।

  • @sukhvindersingh3255
    @sukhvindersingh3255 5 років тому +48

    ਜੇ ਅਜ ਢੱਡਰੀਆਂ ਵਾਲਿਆਂ ਨੇ ਗਲਤ ਲਿਖਤਾਂ ਤੇ ਟਾਂਕਣ ਕੀਤਾ ਹੈ ਤਾਂ ਅਸੀਂ ਤਨੋ ਮਨੋ ਭਾਈ ਸਾਹਿਬ ਨਾਲ ਖੜੇ ਹਾਂ

  • @Punjabi-q6f
    @Punjabi-q6f 5 років тому +61

    ਸਾਰੇ ਐਸਜੀਪੀਸੀ ਮੈਂਬਰ ਇਹ ਵਿਚਾਰਧਾਰਾ ਰੱਖਣ ਤਾਂ ਸਿੱਖ ਕੌਮ ਚੜਦੀਕਲਾ ਚ ਹੋਵੇ ਧੰਨਵਾਦ ਜੀ

  • @JaswantSingh-uu5us
    @JaswantSingh-uu5us 5 років тому +17

    ਬਹੁਤ ਬਹੁਤ ਵਧੀਆ ਵਿਚਾਰ ਹੈ ਜੀ ਭਾਈ ਸੁਰਿੰਦਰ ਸਿੰਘ ਜੀ ਆਪ ਹੀ ਅੱਗੇ ਆਉ ਜੀ ਸੰਗਤਾਂ ਵੀ ਤੁਹਾਡਾ ਸਾਥ ਦੇਣਗੀਆਂ ਬਸ ਅਗਵਾਈ ਕਰਨ ਵਾਲਾ ਸੇਰ ਚਾਹੀਦਾ ਬਹੁਤ ਵਧੀਆ ਸਨੇਹਾ ਜੀ

  • @GurjeetSingh-ep8jx
    @GurjeetSingh-ep8jx 5 років тому +17

    ਭਾਈ ਸੁਰਿੰਦਰ ਸਿੰਘ ਜੀ
    ਬਹੁਤ ਵਧੀਆ ਵਿਚਾਰ ਜੀ
    ਸ੍ਰੋਮਣੀ ਕਮੇਟੀ ਵਿਚ ਰਹਿ ਕੇ
    ਸੱਚ ਬੋਲਣਾ ਬਹੁਤ ਵੱਡਾ ਕੰਮ ਆ ਜੀ

  • @bhaibalrajsingh7549
    @bhaibalrajsingh7549 5 років тому +57

    ਬਹੁਤ ਵਧੀਆ ਜੀ

  • @ranjitkhosa1450
    @ranjitkhosa1450 5 років тому +19

    ਪ੍ਰਿੰਸੀਪਲ ਸਾਹਿਬ ਜੀ ਨੇ ਬਹੁਤ ਵਧੀਆ ਗੱਲ ਕੀਤੀ ਹੈ । ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਇਸ ਗਲਬਾਤ ਤੇ ਗੌਰ ਕਰਨੀ ਚਾਹੀਦੀ ਹੈ ਜੀ।

    • @bahadursingh3266
      @bahadursingh3266 5 років тому +1

      ਸਿੰਘ ਸਾਹਿਬ ਜੀ ਨੂੰ ਹੁਣ ਦਲੇਰੀ ਦਿਖਾ ਕੇ ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਬਾਹਰ ਕਰਨਾ ਚਾਹੀਦਾ ਹੈ। ਸੰਗਤਾਂ ਵੀ ਸਿੰਘ ਸਾਹਿਬ ਜੀ ਦਾ ਸਾਥ ਦੇਣਗੀਆਂ ਤਾਂ ਕੌਮ ਦਾ ਭਲਾ ਹੋ ਸਕਦਾ ਹੈ

    • @amritkaur6831
      @amritkaur6831 5 років тому

      100Agreed

  • @rajindersingh1473
    @rajindersingh1473 5 років тому +106

    ਭਾਈ ਸਾਹਿਬ ਜੀ ਆਪ ਜੀ ਧੰਨਵਾਦ ਦੇ ਪਾਤਰ ਹੋ ।। ਊਮੀਦ ਹੈ ਆਪ ਜੀ ਹੌਸਲੇ ਨੂੰ ਵੇਖ ਕੇ ਹੋਰ ਭੀ ਪ੍ਰਚਾਰਕ ਭੀ ਸੱਚ ਨਾਲ ਖੜਨਗੇ ।।

    • @paramjitsg4047
      @paramjitsg4047 5 років тому +4

      Very good

    • @parmindergill6396
      @parmindergill6396 5 років тому +3

      ਅਾਪ ਜੀ ਨੂ ਬੇਨਤੀ ਹੈ ਕਿ ਅਾਪ ਯਤਨ ਕਰਕੇ ਪੰਥਕ ੲਿਕੰਤਰਤਾ ਕਰਕੇ ਕੋਮ ਨੁ ਦੁਬਿਦਾ ਿਵਚੋ ਕਢੋ

  • @bahadursingh3266
    @bahadursingh3266 5 років тому +54

    ਇਸ ਵੇਲੇ ਸਿੱਖ ਕੌਮ ਦੇ ਸਭ ਤੋਂ ਵੱਡੇ ਵਿਦਵਾਨ ਹਨ ਪਰਕਾਸ਼ ਚੰਦ ਬਾਦਲ ਸੁਖਬੀਰ ਬਾਦਲ।ਇਨ੍ਹਾਂ ਨੂੰ ਗੁਰਬਾਣੀ ਬਾਰੇ ਤਾਂ ਬਹੁਤਾ ਗਿਆਨ ਨਹੀਂ ਹੈ ਪਰ ਸਿਆਸਤ ਦੇ ਬਹੁਤ ਵੱਡੇ ਵਿਦਵਾਨ ਹਨ।

  • @sarwanbajwa8074
    @sarwanbajwa8074 5 років тому +67

    ਬਹੁਤ ਵਧੀਆ ਵਿਚਾਰ ਹਨ ਸਿੰਘ ਸਾਹਿਬ ਜੀ ਦੇ। ਸੱਚ ਦੇ ਹੱਕ ਵਿੱਚ ਖੜੇ ਹੋਣਾ ਬਹੁਤ ਔਖਾ ਹੈ।

  • @SatnamSingh-wv5ei
    @SatnamSingh-wv5ei 5 років тому +8

    ਇਤਿਹਾਸ ਸੋਧਣ ਦੀ ਲੋੜ ਹੈ ਵਾਹਿਗੁਰੂ ਜੀ ਜਿਹੜਾ ਇਤਿਹਾਸ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਪੂਰਾ ਨਹੀ ਉਤਰਦਾ ਉਹ ਰੱਦ ਕੀਤਾ ਜਾਣਾ ਚਾਹੀਦਾ ਹੈ।

  • @kulwindergill880
    @kulwindergill880 5 років тому +28

    ਬਹੁਤ ਵਧੀਆ ਵਿਚਾਰ ਭਾਈ ਜੀ

  • @bittukaler1765
    @bittukaler1765 5 років тому +34

    ਭਾਈ ਸੁਰਿੰਦਰ ਸਿੰਘ ਬੁਹਤ ਹੀ ਵਧੀਆ ਸੋਚ ਬੁਹਤ ਹੀ ਵਿਚਾਰ ਨੇ ਜੀ ।।

    • @parmklair2362
      @parmklair2362 5 років тому

      *Bittu Kaler* ਜੀ! ਬੇਨਤੀ ਹੈ ਕਿ, ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਇਸ ਬੀਡੀਓ ਵਿਚ **(ਮਰੀ ਬਿੱਲੀ))** ਦੀ ਸਾਖੀ ਹੁਣੇ **ਤੋੜ ਮਰੋੜ** ਕੇ ਬਹੁਤ ਗਲਤ ਪੇਸ਼ ਕਰ ਦਿਤੀ ਜੀ। ਇਹ ਪ੍ਰਿਸੀਪਲ ਬੇਈਮਾਨ ਹੈ ਜੋ ਸਾਖੀਆ ਨੂੰ ਵਿਗਾੜਦੈ ਜੀ। ਧੰਨਵਾਦ ਜੀ।

    • @HisaabMaths
      @HisaabMaths 5 років тому

      Baba ji ,, vv true, u r right

    • @balvindergill8744
      @balvindergill8744 4 роки тому

      Veerjee kissay cheez dha sirf aur sirf ikk hee nahin matlab hundha. Oh literal, figurative, etc same time tay ho sakdha hai.

  • @bachhi100
    @bachhi100 5 років тому +15

    ਭਾਈ ਬਹੁਤ ਚੰਗੇ ਵਿਚਾਰ ਪ੍ਰਿੰਸੀਪਲ ਸਾਬ ਜੀ ਦੇ

  • @simarjitdhaliwal5681
    @simarjitdhaliwal5681 5 років тому +14

    ਬਿਲਕੁਲ ਸਚਾਈ ਬਿਆਨ ਕੀਤੀ ਸਰਦਾਰ ਸਾਬ ਜੀ ਨੇ

  • @satvirbuttar4849
    @satvirbuttar4849 5 років тому +7

    ਜਿਸਦਾ ਸਾਹਿਬ ਡਾਢਾ ਹੋਇਆਂ ਉਸ ਨੰੂ ਮਾਰ ਨਾਂ ਸਾਿਕ ਕੋਇ ਆਪਣੇ ਭਗਤਾ ਦੇ ਅੰਗ ਸੰਗ ਹੰੁਦੇ ਨੇ ਵਾਜਾਂ ਵਾਲੇ ਵਾਿਹਗੁਰੂ ਜੀ ਬਹੁਤ ਵਧੀਆਂ ਵਿਚਾਰ ਨੇ ਸਹੀ ਗੱਲ ਹੈ🙏🏿🙏🏿🌹🌹

  • @jugrajsingh9180
    @jugrajsingh9180 5 років тому +12

    ਟਕਸਾਲ ਤੋਂ ਵਧੇਰੇ ਪਰਚਾਰ ਰਣਜੀਤ ਸਿੰਘ ਢਡਰੀਅ ਵਾਲਿਆਂ ਦਾ ਇਨ੍ਹਾਂ ਲੋਕਾ ਤੋਂ ਝਲਿਆ ਨਹੀ ਜਾਂਦਾ

  • @parmindersingh8027
    @parmindersingh8027 5 років тому +7

    ਨਿਰਪੱਖ ਡੂੰਘੀ ਸਚਾਈ ਦੀ ਗੁਰੂ ਦੀ ਮੱਤ ਵਿੱਚ ਰੰਗੀ ਵਿਦਵਤਾ ਵਾਲੀ ਅਵਾਜ਼ ਦੇ ਵਿਚਾਰ 🙏🙏🙏
    ਜੇਕਰ ਇਹ ਫੈਸਲੇ ਸਿਰੀ ਅਕਾਲ ਤਖਤ ਸਾਹਿਬ ਤੋਂ ਲਾਗੂ ਹੋਣ ਤਾਂ ਝਗੜਾ ਕੋਈ ਰਹਿੰਦਾ ਹੀ ਨਹੀਂ ਗੁਰੂ ਬਲ ਬਖਸ਼ੇ ।।।।।।।

  • @pritpalsingh8317
    @pritpalsingh8317 5 років тому +21

    ਬਹੁਤ ਨੇਕ ਵਿਚਾਰ ਭਾੲੀ ਸਾਹਬ ਜੀ ਦੇ ਧੰਨਵਾਦ॥☬॥

  • @kaladhangurudhangourpeirea9261
    @kaladhangurudhangourpeirea9261 5 років тому +10

    ਭਾੲੀ ਸਾਹਿਬ ਜੀ ਬਹੁਤ ਵੱਧਿਅਾ🙏🙏🙏🙏🙏

  • @amritpalsinghamritpal5621
    @amritpalsinghamritpal5621 5 років тому +16

    ਬਹੁਤ ਵਧੀਆ ਸੁਨੇਹਾ ਦਿੱਤਾ ਭਾਈ ਸਾਬ ਨੇ

  • @jasvirsinghsadhra3857
    @jasvirsinghsadhra3857 5 років тому +223

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਸ ਸਮੇ ਸਿੱਖ ਕੌਮ ਦਾ ਸਹੀ ਪੱਖ ਪੇਸ਼ ਕਰਦੇ ਹਨ। ਗਲਤੀ ਕੋਈ ਨਹੀ ਬਸ ਪੁਜਾਰੀਆਂ ਦੀ ਰੋਜ਼ੀ-ਰੋਟੀ ਬੰਦ ਹੋ ਰਹੀ ਹੈ।

    • @bachhi100
      @bachhi100 5 років тому +4

      ਸਹੀ ਵੀਰ ਜੀ

    • @outdothyself5745
      @outdothyself5745 5 років тому +3

      Right

    • @kaurharbeant9692
      @kaurharbeant9692 5 років тому +2

      Bilkul theek kiha g

    • @rajveersoni5940
      @rajveersoni5940 5 років тому +2

      Absolutely right sir

    • @parmklair2362
      @parmklair2362 5 років тому +5

      *Jasveer Singh sad....* ਜੀ ਗੁਰਬਾਣੀ ਤੇ ਬਿਸਵਾਸ ਰਖ, ਕਿਉ ਭਰਮ ਵਿਚ ਪਿਐ, ਕਿਉਕਿ ਰੋਜੀ ਰੋਟੀ ਤਾ ਪੱਥਰ ਵਿਚਲੇ ਕੀੜੇ ਦੀ ਵੀ ਬੰਦ ਨਹੀ ਹੋ ਸਕਦੀ।
      ਢਢਰੀ ਕਿਸਦਾ ਰਿਜਕ ਬੰਦ ਕਰਦੂ।
      **ਸ਼ਿਵਜੀ ਵਰਗੇ ਦੇਵਤੇ ਨੇ ((ਕੀੜੇ ਦੀ ਰੋਜੀ ਬੰਦ ਕਰਨ ਲਈ, ਤੇ ਭੁਖਾ ਮਾਰਨ ਲਈ)) ਕੀੜਾ ਡੱਬੀ ਵਿਚ ਬੰਦ ਕਰ ਦਿਤਾ ਸੀ।
      ਬੰਦ ਡੱਬੀ & ਪੱਥਰ ਵਿਚ ਵੀ ਰੋਜੀ ਪਹੁੰਚਾਣ ਵਾਲਾ ੴ ਹੈ।** ਫਿਰ ਤੇਰਾ ਢਢਰੀ ਕਿਸਨੂੰ ਭੁਖਾ ਮਾਰ ਸਕਦੈ।
      **👉🏿ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਆਗੈ ਕਰਿ ਧਰਿਆ।।**

  • @harwinderkaur1021
    @harwinderkaur1021 5 років тому +12

    ਵਧੀਆ ਗੱਲ ਕੀਤੀ ਭਾਈ ਸਰਿੰਦਰ ਸਿੰਘ ਜੀ

  • @boharsingh5137
    @boharsingh5137 5 років тому +29

    ਬਹੁਤ ਵਦੀਆ ਸਰ ਜੀ

  • @sarabjeetsingh2919
    @sarabjeetsingh2919 5 років тому +29

    ਭਾਈ ਸਾਹਿਬ ਜੀ ਬਹੁਤ ਹੀ ਵਧੀਆ

  • @jaswirsingh6141
    @jaswirsingh6141 5 років тому +11

    ਬਹੁਤ ਹੀ ਵਧੀਆ ਆਪ ਜੀ ਦੇ ਵਿਚਾਰ ਹਨ ਜੀ। ਵਾਹਿਗੁਰੂ ਭਲੀ ਕਰੇ ਜੀ।

  • @kuldeepmaan3631
    @kuldeepmaan3631 5 років тому +31

    ਬਹੁਤ ਬਹੁਤ ਵਧੀਅਾ ਜੀ ਮਨ ਨੂੰ ਸਾਤੀ िਮਲੀ ਰਣਜੀਤ िਸੰਘ ਸਹੀ ਪ੍ਚਾਰ ਕਰਦੇ ਨੇ ਹਰ िਸਖ ਨੌਜਵਾਨ ੳੁਹਨਾ ਦਾ ਫੈਨ ਅਾ

  • @ਖੰਡਾਲਾਸਿੰਘ47
    @ਖੰਡਾਲਾਸਿੰਘ47 5 років тому +37

    ਧੰਨ ਧੰਨ ਗੁਰੂ ਗਰੰਥ ਸਹਿਬ ਆਖਦੇ ਨੇ ਜਿਹੜੇ ਬਸਤਰ ਨਹੀ ਪੋਦੇ ਬਹੁਤ ਖੁਬਾਰ ਹੁੰਦੇ ਨੇ

  • @sargunsaroa8371
    @sargunsaroa8371 5 років тому +11

    ਬਹੁਤ ਖੂਬ ਵਿਚਾਰ👌👌

  • @HR18vlogz
    @HR18vlogz 5 років тому +2

    ਸਾਡੀ ਨੌਜਵਾਨੀ ਸੋਝੀ ਨੂੰ ਚਾਰ ਚੰਦ ਲਾਉਣ ਲਈ ਭਾਈ ਰਣਜੀਤ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ 😘

  • @pashminderkaur9947
    @pashminderkaur9947 5 років тому +45

    ਭਾਈ ਜੀ ਨੇ ਬਹੁਤ ਵਧੀਆ ਗੱਲ ਕੀਤੀ ਹੈ ।
    ਮਰੀ ਬਿਲੀ ਕਢੋ ।
    ਵਿਦਵਾਨਾਂ ਦੀ ਕਮੇਟੀ ਬਣਾਉ ।

    • @BalwinderSingh-sr7cq
      @BalwinderSingh-sr7cq 5 років тому

      good

    • @amritpalsinghamritpal5621
      @amritpalsinghamritpal5621 5 років тому +1

      Ryt bro

    • @parmklair2362
      @parmklair2362 5 років тому +1

      *ਬੇਟੀ Pashminder Kaur ਜੀ* ਸਾਖੀ ਵਿਚ ਮਰੀ ਬਿੱਲੀ, **((ਹਉਮੈ)** ਨੂੰ ਕਿਹੈ ਜੀ, ਪਰ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੇ ਜਾਣਬੁਝ ਕੇ ਸਾਖੀ ਨੂ ਤੋੜ ਮਰੋੜ ਕੇ ਦਸੱਇਆ ਹੈ ਜੀ।
      ਦਾਸ ਨੇ ਚਾਰ ਗ੍ਰੰਥ ਦੇਖੇ ਹਨ, ਤੇਇਕ ਪੰਜਵਾ ਹੋਰ ਮੰਗਵਾਇਆ ਹੈ ਜੀ।

    • @amritpalsinghamritpal5621
      @amritpalsinghamritpal5621 5 років тому +1

      @@parmklair2362ਕਿਹੜੇ ਗਰੰਥ ਨਾਮ ਉਨ੍ਹਾਂ ਦੇ 5 ਦੇ ਦੱਸੋ G

  • @dalbirvirk2524
    @dalbirvirk2524 4 роки тому +1

    ਜਦੋਂ ਇਹੋ ਜਿਹੀਆਂ ਸੱਚੀਆਂ ਸੁਚੀਆ ਰੁਹਾ ਦੇ ਵਿਚਾਰ ਸੁਣਦੇ ਹਾਂ ਤਾਂ ਮਨ ਗਦ, ਗਦ ਕਰ ੳੁਠਦਾ ਹੈ ਵਾਹਿਗੁਰੂ ਜੀ ਬਹੁਤ ਵਦੀਆ ਲਗਦਾ ਹੈ God bless you ਬਾਬਾ ਜੀ ਧੰਨਵਾਦ ਕਰਦੇ ਹਾਂ ਤੁਹਾਡਾ

  • @harwinderkaur1021
    @harwinderkaur1021 5 років тому +31

    ਭਾਈ ਸਾਹਿਬ ਜੀ ਹੀਰਾ ਹਨ ਅਤੇ ਉਹ ਸਚ ਪਰਚਾਰ ਕਰਦੇ ਰਹਿਣਗੇ ਅਤੇ ਅਸੀ ਕਿਸੇ
    ਉਹਨਾ ਦੇ ਨਾਲ ਹਾ

  • @sukhmandersinghbrar1716
    @sukhmandersinghbrar1716 5 років тому +28

    ਇਸ ਤਰਾ ਦੇ ਐਸ, ਜੀ, ਪੀ, ਸੀ ਦੇ ਮੈਬਰ ਚਾਹੀਦੇ ਹਨ । ਜੋ ਸੱਚ ਬੋਲ ਸਕਣ

  • @gurjitsingh7061
    @gurjitsingh7061 5 років тому +21

    ਬਹੁਤ ਹੀ ਵਧੀਆ ਵਿਚਾਰ ਦਿਤੇ ਹਨ ਭਾਈ ਸਾਹਿਬ ਜੀ ਤੁਸੀ ਨਾਲੇ ਮੂਸੇਵਾਲੇ ਨੂੰ ਵੀ ਬਚਾਇਆ ਕਿਉ ਕਿ ਸਾਡੇ ਵਰਗੇ ਅਮਿਰਤ ਧਾਰੀ ਵੀ ਅਨਜਾਣ ਪੁਣੇ ਵਿਚ ਗਲਤੀ ਕਰ ਦਿੰਦੇ ਹਨ

  • @dhadikamalsinghbaddowal5167
    @dhadikamalsinghbaddowal5167 5 років тому +3

    ਪਿ੍ੰ. ਸਾਹਿਬ ਜੀ ਨੇ ਬਹੁਤ ਸਾਰੀਆਂ ਗੱਲਾਂ ਥੋੜੇ ਸ਼ਬਦਾਂ ਵਿੱਚ ਕਹਿ ਦਿੱਤੀਆਂ ਇਹਨਾਂ ਦੇ ਵਿਚਾਰਾਂ ਨਾਲ਼ ਮੈਂ ਪੂਰੀ ਤਰਾਂ ਸਹਿਮਤ ਹਾਂ ਜੇ ਕਿਤੇ ਇਹਨਾਂ ਦੀ ਰਾਏ ਮੰਨ ਲਈ ਜਾਵੇ ਤਾਂ ਕੌਮ ਦੇ ਬਹੁਤ ਸਾਰੇ ਮਸਲੇ ਆਪਣੇ ਆਪ ਹੀ ਹੱਲ ਹੋ ਜਾਣਗੇ

  • @happysingh-jp9ye
    @happysingh-jp9ye 5 років тому +5

    ਭਾਈ ਸਾਹਿਬ ਜੀ ਵਧੀਆ ਵਿਚਾਰ

  • @satnamsidhu1119
    @satnamsidhu1119 5 років тому +32

    ਗਿੱਦੜ ਭਾਵੇਂ 50 ਹੋਣ ਪਰ ਕਦੇ ਸੇਰ ਦਾ ਸ਼ਿਕਾਰ ਨੀ ਕਰਦੇ ਹੁੰਦੇ ਭਾਈ ਸਾਹਿਬ ਜੀ ਜਿੰਦਾਬਾਦ

  • @parvindermahal1291
    @parvindermahal1291 5 років тому +2

    ਭਾਈ ਜੀ ਤੁਸੀਂ ਬਹੁਤ ਵਧੀਆ ਵਿਚਾਰ ਦਿੱਤੇ ਨੇ ।ਮਨ ਨੂੰ ਤਸੱਲੀ ਹੋਈ ਹੈ। ਧੰਨਵਾਦ ਜੀ

  • @jagsirsinghbajwasaab3933
    @jagsirsinghbajwasaab3933 5 років тому +34

    ਬਹੁਤ ਵਧੀਆ ਜੀ ਵੀਚਾਰ ਧਾਰਾ 👌👌👌

  • @karamjitsingh1407
    @karamjitsingh1407 5 років тому +12

    ਬਹੁਤ ਸਹੀ ਗੱਲ ਕੀਤੀ ਭਾਈ ਜੀ ਨੇ

  • @punjabijewelleryhousegagan6406
    @punjabijewelleryhousegagan6406 5 років тому +4

    ਧੰਨਵਾਦ ਭਾਈ ਸਾਹਿਬ ਜੀ ਸੱਚ ਨਾਲ ਖੜਨ ਲਈ

  • @sarabjitsingh5974
    @sarabjitsingh5974 5 років тому +10

    ਭਾਈ ਸਾਹਿਬ ਜੀ ਆਪ ਜੀ ਦੇ ਵਿਚਾਰ ਬਹੁਤ ਹੀ ਵਧੀਆ ਹਨ ਪਰ ਜਿਨ੍ਹਾਂ ਚਿਰ ਮਸੰਦ ਪਰਕਾਸ਼ ਚੰਦ ਬਾਦਲ ਦੇ ਟੱਬਰ ਦਾ ਕਬਜ਼ਾ ਖਤਮ ਨਹੀ ਹੁੰਦਾ ਉਨਾਂ ਚਿਰ ਕੁਝ ਵੀ ਨਹੀਂ ਹੋ ਸਕਦਾ

  • @jugrajsingh9180
    @jugrajsingh9180 5 років тому +4

    ਤੁਹਾਡੇ ਵਿਚਾਰ ਸਾਰਿਆਂ ਨੂੰ ਸਮਝ ਲੈਣੇ ਚਾਹੀਦੇ ਹਨ ਸਭ ਨੂੰ ਫਾਇਦਾ ਹੀ ਹੋਵੇਗਾ

  • @sarwanbajwa8074
    @sarwanbajwa8074 5 років тому +15

    ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲਿਆਂ ਵਰਗੇ ਵਧੀਆ ਪ੍ਰਚਾਰਕ ਬਹੁਤ ਘੱਟ ਹਨ ਜੋ ਸੱਚ ਦੀ ਅਵਾਜ ਬਿਨ੍ਹਾਂ ਡਰੇ ਕਰ ਸਕਣ ।

  • @sarbjeetkaur3532
    @sarbjeetkaur3532 5 років тому +29

    Great parchark bhai ranjit singh ji Khalsa

  • @surinderaulakh8817
    @surinderaulakh8817 5 років тому +6

    ਬਹੁਤ ਵਧੀਆਂ ਵਿਚਾਰਧਾਰਾ ਭਾਈ ਸਾਹਿਬ ਜੀ ਦੀ

    • @JasbirSingh-mb2pk
      @JasbirSingh-mb2pk 5 років тому +1

      SGPC da pardhan eana bhai saab varge hon Badal varga nahi

  • @SatnamSingh-wv5ei
    @SatnamSingh-wv5ei 5 років тому +1

    ਬਹੁਤ ਵਧੀਆ ਢੰਗ ਨਾਲ ਭਾਈ ਸਾਹਿਬ ਨੇ ਜਵਾਬ ਦਿੱਤਾ ਸੱਚ ਦੀ ਗੱਲ ਕੀਤੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ

  • @simerjitsingh6516
    @simerjitsingh6516 5 років тому +41

    ਧੰਨ ਵਾਦ ਭਾਈ ਸਹਿਬ ਦਾ

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ 5 років тому +15

    Great and true parchark Bhai Ranjit Singh ji dhadrian wale,

  • @IqbalSingh-fe6is
    @IqbalSingh-fe6is 5 років тому +6

    ਭਾਈ ਸਾਹਿਬ ਜੀ ਸਾਂਝੀ ਵਾਲਤਾ ਦੀ ਗੱਲ ਕੀਤੀ ਹੈ ਬਹੁਤ ਰਿਣੀ ਹਾਂ ਆਪਦਾ

  • @mehtabsingh1121
    @mehtabsingh1121 5 років тому +8

    ਪ੍ਸੀਪਲ ਜੀ ਦੇ िਵਚਾਰ ਸਹੀ ਹਨ ਏਕॅਠੇ ਹੋਂਣ ਦੀ ਲੋੜ ਹੈ

  • @jschannel3074
    @jschannel3074 5 років тому +20

    ਬਾ ਕਮਾਲ ਵਿਚਾਰ ਦਿੱਤੇ ਹਨ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੇ

  • @simarjitgill9777
    @simarjitgill9777 5 років тому +4

    ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਬਹੁਤ ਵਧੀਆ ਪ੍ਰਚਾਰਕ ਹਨ।

  • @पालजी-ण2ज
    @पालजी-ण2ज 5 років тому +7

    ਸਹੀ ਹੈ ਜੀ ਪਹਿਲਾਂ ਖੁਦ ਗੁਰਬਾਣੀ ਨੂੰ ਵਿਚਾਰ ਕੇ ਪੜੀਏ ਅਤੇ ਆਪਣੇ ਆਪ ਨੂੰ ਸਹੀ ਕਰੀਏ

  • @simerjitsingh6516
    @simerjitsingh6516 5 років тому +31

    ਵਾਹ ਜੀ ਵਾਹ ਭਾਈ ਸਾਹਿਬ ਰਣਜੀਤ ਸਿੰਘ ਢੰਡਰੀਆਂ ਵਾਲੇ ਕੌਮ ਦੇ ਹੀਰੇ

  • @goldymangat468
    @goldymangat468 5 років тому +51

    ਵਾਹ ਭਾਈ ਸਾਹਿਬ ਸੱਚ ਕਿਹਾ ਆਪ ਜੀਨੇ। ਭਾਈ ਰਣਜੀਤ ਸਿੰਘ ਸੱਚ ਦਾ ਪਰਚਾਰ ਕ ਹੈ। ਆਪ ਜੀ ਡਟ ਕੇ ਉਹਨਾਂ ਨਾਲ ਖਰੇ ਹੋ ਵੋ।

  • @jaswindersandhu9703
    @jaswindersandhu9703 5 років тому +52

    ਭਾਈ ਸਾਹਿਬ ਆਪ ਜੀ ਸੱਚੇ ਸਿੱਖ ,ਹੋ।

  • @KulwinderSingh-ju5so
    @KulwinderSingh-ju5so 5 років тому

    ਬਹੁਤ ਵਧੀਆ ਸੇਧ ਦਿੱਤੀ ਹੈ, ਸਹੀ ਸੇਧ ਦੇ ਕੇ ਮਸਲੇ ਦਾ ਸਦੀਵੀ ਤੇ ਬਿਲਕੁਲ ਠੀਕ ਹੱਲ ਦੱਸਿਆ ਹੈ, ਪ੍ਰਚਾਰਕਾਂ ਨੂੰ ਚਾਹੀਦਾ ਸੀ ਕਿ ਉਹ ਅਕਾਲ ਤਖਤ ਸਾਹਿਬ ਤੇ ਇਹ ਮੰਗ ਪੱਤਰ ਦਿੰਦੇ ਜੋ ਪ੍ਰਿੰਸੀਪਲ ਸਾਹਿਬ ਨੇ ਹੱਲ ਦੱਸਿਆ ਹੈ, ਇਤਿਹਾਸ ਬਾਰੇ ਸਾਰਾ ਸਿੱਖ ਜਗਤ ਇਕ ਗੱਲ ਤੇ ਸਹਿਮਤ ਹੈ ਕਿ ਇਤਿਹਾਸ ਵਿਚ ਰਲਗੱਡ ਕੀਤਾ ਗਿਆ ਹੈ, ਫਿਰ ਕਿਉਂ ਨਹੀਂ ਸਾਡੀਆਂ ਜਥੇਬੰਦੀਆਂ, ਸੰਪਰਦਾਵਾਂ, ਟਕਸਾਲਾਂ ਅਕਾਲ ਤਖ਼ਤ ਸਾਹਿਬ ਤੇ ੲਿਹ ਮੰਗ ਪੱਤਰ ਦਿੰਦੀਆਂ ਕਿ ਸਾਡਾ ਇਤਿਹਾਸ ਸੋਧ ਕੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੀ ਰਹਿਨੁਮਾਈ ਹੇਠ ਲਿਖਿਆ ਜਾਵੇ

  • @jagminderbassi1056
    @jagminderbassi1056 5 років тому +15

    Thank you 🙏 to this bhai sahib ji da

  • @MilanMandeep
    @MilanMandeep 5 років тому

    ਅਸਲੀ ਸ੍ਰੋਮਣੀ ਕਮੇਟੀ ਮੈਂਬਰ । ਤੁਹਾਡੇ ਜਿਹੇ ਮੈਂਬਰਾਂ ਦੀ ਹੀ ਲੋੜ ਹੈ ਸ੍ਰੋਮਣੀ ਕਮੇਟੀ ਨੂੰ । ਬਹੁਤ ਬਹੁਤ ਸਤਿਕਾਰ ਸ੍ਰੀ ਸੁਰਿੰਦਰ ਸਿੰਘ ਜੀ

  • @manjindersingh9449
    @manjindersingh9449 5 років тому +18

    ਭਾਈ ਰਣਜੀਤ ਸਿੰਘ ਜੀ 👌👌

  • @pardeepsarao7132
    @pardeepsarao7132 5 років тому +4

    ਪਿੰ ਸੁਰਿੰਦਰ ਸਿੰਘ ਜੀ ਦੇ ਬਿਲਕੁਲ ਸਹੀ ਹਨ ਕੇਵਲ ਮਿਸ਼ਨਰੀ ਹੀ ਤੱਤ ਗੁਰਮਤ ਦੀ ਗੱਲ ਕਰਦੇ ਨੇ ਬਾਕੀ ਸਾਧ ਲਾਣਾ ਤਾਂ ਗੁਰਬਾਣੀ ਤੇ ਸਿੱਖ ਇਤਿਹਾਸ ਦਾ ਜਲੂਸ ਹੀ ਕੱਢ ਰਹੇ ਨੇ ਜਿੰਨਾ ਚਿਰ ਆਰ ਐੱਸ ਐੱਸ ਦੇ ਗੁਲਾਮ ਬਾਦਲ ਇੰਸਾ ਦੀ ਜੁੰਡਲ਼ੀ ਤੋਂ ਸਰੋਮਣੀ ਕਮੇਟੀ ਆਜਾਦ ਨਹੀਂ ਹੁੰਦੀ ਸਾਰੀ ਸਿੱਖ ਕੋਮ ਨੂੰ ਕੁਰਬਾਨੀ ਵਾਲੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਸਰੋਮਣੀ ਕਮੇਟੀ ਚੋਣਾਂ ਵਿੱਚ ਹਮਾਇਤ ਕਰਨੀ ਚਾਹੀਦੀ ਆ ਸਿੱਖ ਇਤਿਹਾਸ ਨੂੰ ਨਵੇਂ ਸਿਰੇ ਤੋਂ ਗੁਰਬਾਣੀ ਦੇ ਅਨੁਸਾਰ ਲਿਖਣਾ ਚਾਹੀਦਾ ਆ ਜਦੋਂ ਤੋਂ ਂਭਾਈ ਰਣਜੀਤ ਸਿੰਘ ਤੱਤ ਗੁਰਮਤ ਅਨੁਸਾਰ ਸਿੱਖੀ ਦਾ ਪ੍ਰਚਾਰ ਕਰਨ ਲੱਗੇ ਨੇ ਤਾਂ ਉਦੋ ਤੋਂ ਹੀ ਆਰ ਐੱਸ ਐੱਸ ਦਾ ਗੁਲਾਮ ਸਾਧ ਲਾਣਾ ਭਾਈ ਸਾਹਬ ਦਾ ਵਿਰੋਧ ਕਰ ਰਹੇ ਨੇ ਪਰਮਜੀਤ ਸਿੰਘ ਕਾਹਲੋ

  • @sukhpalsingh4980
    @sukhpalsingh4980 5 років тому +4

    ਬਹੁਤ ਖੂਬਸੂਰਤ ਵੀਚਾਰ

  • @jaswindersandhu9703
    @jaswindersandhu9703 5 років тому +23

    ਹੁਣ ਮਨ ਸਕਦੇ ਹਾਂ ੫0 ‌‌% ਲੋਗ ਨਿਰਵਸਤਰ ਹਨ । ਵਾਹਿਗੁਰੂ ਜੀ।

  • @ratanpalsingh
    @ratanpalsingh 5 років тому +5

    ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੂੰ ਕਿਤੇ sgpc ਵਿਚੋਂ ਬਾਹਰ ਨਾ ਕਰ ਦਿਤਾ ਜਾਵੇ, ਵੈਸੇ ਸਿੰਘ ਜੀ ਸਹੀ ਬੋਲੇ

  • @manjindersingh9449
    @manjindersingh9449 5 років тому +11

    ਪੱਤਰਕਾਰ ਵੀਰ 👌👌

  • @ਸ਼ੇਰਏਪੰਜਾਬ
    @ਸ਼ੇਰਏਪੰਜਾਬ 5 років тому +16

    ਸਹੀ ਕਹਿ ਰਹੋ ਵੀਰ ਜੀ

  • @gkkumar2755
    @gkkumar2755 5 років тому +2

    ਿਸੰਘ ਸਾਬ ਜੀ ਤੁਸੀਂ ਬਹੁਤ ਵਦੀਆ ਤਰੀਕੇ ਨਾਲ ਿਵਚਾਰ ਪੇੇਸ ਕੀਤੇ ਧੰਨਵਾਦ ਕਰਦੇ ਹਾਂ ਜੀ ਤੁਹਾਡਾ

  • @shangarasingh7786
    @shangarasingh7786 5 років тому +21

    ਸਤਿ
    ਅਜ ਕਲ ਜਥੇਦਾਰ ਬਾਦਲਾ ਦੇ ਲਿਫਾਫੇ ਵਿਚੋ ਨਿਕਲਦੇ ਹਨ ਅਤੇ ਸਚ ਦਾ ਵਿਰੋਧ ਕਰਨ ਵਾਲੇ ਵੀ ਬਾਦਲ ਜੁੰਡਲੀ ਨਾਲ ਸਬੰਧਤ ਹਨ | ਇਹ ਲੋਕ ਜਦੋ ਗਿਆਨੀ ਠਾਕੁਰ ਸਿੰਘ ਗਪਾ ਮਾਰਦਾ ਹੈ ਉਦੋ ਕਿਉ ਨਹੀ ਬੋਲਦੇ | ਕੀ ਮਾਈ ਭਾਗੋ ਜੀ ਦੀ ਅਵਸਥਾ ਭਗਤਾ ਤੇ ਗੁਰੂ ਸਾਹਿਬਾਨ ਤੋ ਉਪਰ ਸੀ ਜਦੋਂਕਿ ਕੇ ਗੁਰੂਆ ਨੇ ਨਗਨ ਫਿਰਨ ਵਾਲਿਆ ਦਾ ਵਿਰੋਧ ਕੀਤਾ ਹੈ | ਭਾਈ ਗੁਰਦਾਸ ਜੀ ਵੀ ਲਿਖਦੇ ਹਨ ਨਗਨ ਫਿਰਤ ਜੋ ਪਾਈਐ ਬਨ ਮਿਰਗ ਨਿਵਾਸੀ |

  • @HarvinderSingh-vh9hb
    @HarvinderSingh-vh9hb 5 років тому +1

    ਬਹੁਤ ਵਧੀਆ ਵਿਚਾਰ ਖਾਲਸਾ ਜੀ ਗੁਰਬਾਣੀ ਦੀ ਕਸਵੱਟੀ ਤੇ ਇਤਿਹਾਸ ਨੂੰ ਪਰਖਣ ਦੀ ਲੋੜ ਹੈ ਆਪਾਂ ਸੋ ਪਰਸਿਂਟ ਸਹਿਮਤ ਹਾਂ

  • @tarinjansidhutarinjansidhu6319
    @tarinjansidhutarinjansidhu6319 5 років тому

    ਆਪ ਜੀ ਵਿਚਾਰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਜੀ ਵਾਹਿਗੁਰੂ ਜੀ,🌹🌹💐💐💐🌷🌷🌷

  • @jaswinderkaur2494
    @jaswinderkaur2494 5 років тому

    ਭਾਈ ਸਾਹਿਬ ਨੇ ਬਹੁਤ ਹੀ ਵਧੀਆ ਢੰਗ ਨਾਲ ਵੱਡਮੁੱਲੇ ਵਿਚਾਰਾਂ ਨੂੰ ਸਾਰਿਆਂ ਤਕ ਪਹੁੰਚਾਉਣ ਦੀ ਕਿਰਪਾ ਕੀਤੀ ਅਜਿਹੇ ਵਿਚਾਰਾ ਤੇ ਅਮਲ ਕਰਦਿਆਂ ਸਿੱਖ ਕੌਮ ਨੂੰ ਆਪਣੇ ਮਸਲੇ ਨਜਿੱਠਣੇ ਚਾਹੀਦੈ ਨੇ ਤਾਂ ਕਿ ਕੋਇ ਦੁਵਿਧਾ ਪੈਦਾ ਨਾ ਹੋਵੇ ਗਲਬਾਤ ਬਹੁਤ ਵਧੀਆ ਢੰਗ ਨਾਲ ਹੋਈ ਸਵਾਲ ਵੀ ਬਹੁਤ ਵਧੀਆ ਕੀਤੇ ਗਏ ਆਪ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਆਗੇ ਅਰਦਾਸ ਹੈ ਕਿ ਕੋਈ ਅਜਿਹਾ ਰਾਹ ਜਰੂਰ ਦਿਖਾਵੇ ਕਿ ਸਿਖ਼ ਕੌਮ ਇਕ ਹੋ ਕੇ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਫੈਸਲੇ ਲਵੇ

  • @gill23_4life7
    @gill23_4life7 5 років тому +8

    Wahegugu. 🙏Tannks, Pri.surinder Singh ji.

  • @bhaigurpreetsinghmogewale3826
    @bhaigurpreetsinghmogewale3826 5 років тому +2

    ਬਹੁਤ ਵਧੀਆ ਵਿਚਾਰ ਜੀ

  • @bachhi100
    @bachhi100 5 років тому +46

    ਭਾਈ ਸਾਹਿਬ ਰਣਜੀਤ ਸਿੰਘ ਦੇ ਵਿਚਾਰ ਗੁਰਬਾਣੀ ਦੇ ਆਧਾਰ ਤੇ ਖਰੇ ਉਤਰਦੇ ਨੇ ਪੂਜਾਰੀ ਲਾਨਾ ਦੁਖੀ ਹੈ

    • @samneets936
      @samneets936 4 роки тому

      LOGICAL GURU pata nhi kehdeo paseo gurbani de adhar te khare utarda nnjr aunda thnu dhandria wala bai jeh tc app santhya liti fr taa thnu siropao milna cahida jhh nhii fr siyanal vart ka gurbani di santhya laoo fr vichar krke dekho sahi glt d pata lgju vase v guru gobind singh shb g da 52 hukam vcho ehii bachan aa santhyaa leni khud paddo khud vichar kro

    • @mangalghumaan
      @mangalghumaan 4 роки тому

      @@samneets936 km

  • @JaswinderSingh-hy7ul
    @JaswinderSingh-hy7ul 5 років тому

    ਬਹੁਤ ਵਧੀਆ ਵਿਚਾਰ ਹਨ।ਠੀਕ ਕਿਹਾ ਗਿਆ ਹੈ। ਜਿਹੜੀ ਗੱਲ ਗੁਰਬਾਣੀ ਦੇ ਪੈਮਾਨੇ ਚ ਨਹੀਂ ਆਉਂਦੀ ਉਹ ਛੱਡ ਦੇਣੀ ਚਾਹੀਦੀ ਹੈ

  • @TheRanbirgill
    @TheRanbirgill 5 років тому +11

    Thank you 🙏 Surinder singh ji

  • @GurpreetSingh-fx9fo
    @GurpreetSingh-fx9fo 5 років тому +1

    ਬਹੁਤ ਵਧੀਆ ਵਿਚਾਰ ਰੱਖੇ ਭਾਈ ਸਾਹਿਬ ਨੇ ਪਰ ਧਰਮ ਦੇ ਠਕਏਦਾਰ ਪ੍ਰਿੰਸੀਪਲ ਤੇ ਲਗਦਾ ਕਿ ਕਾਰਵਾਈ ਕਰਵਾਉਣ ਗ਼ੇ

  • @swarnsingh759
    @swarnsingh759 5 років тому +36

    Bhai Ranjit Singh ji Sikh kom de sache parchark ne

  • @bhaihardevsingh2994
    @bhaihardevsingh2994 5 років тому +1

    ਬਹੁਤ ਚੰਗੇ ਵਿਚਾਰ

  • @avtarsinghsardarsaabji9826
    @avtarsinghsardarsaabji9826 5 років тому +129

    ਭਾਈ ਰਣਜੀਤ ਸਿੰਘ ਜੀ ਦੇ ਨਾਲ ਖੜੋ ਵੀਰੋ

    • @nsir6255
      @nsir6255 5 років тому +12

      ਕਿਉਂ ਖੜ੍ਹੋ 🤔🤔 , ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਨਾਲ ਖੜ੍ਹੋ 🙏🙏

    • @parmklair2362
      @parmklair2362 5 років тому +3

      @@nsir6255 ਜੀ ਤੁਹਾਡਾ ਧੰਨਵਾਦ ਜੀ। ਤੁਹਾਡੀ ਸਹੀ✓✓✓✓✓✓ ਸੋਚ ਹੈ।

    • @singh-lp5xs
      @singh-lp5xs 5 років тому +8

      ਖੜੋ ਗੁਰੂ ਗ੍ਰੰਥ ਸਾਹਿਬ ਨਾਲ ..ਪਰ ਜੇ ਢੱਡਰੀਆਂ ਵਾਲੇ ਸਹੀਂ ਤਾਂ ਓਹਨਾ ਦਾ ਸਾਥ ਦਿਓ ਜੀ ...ਅੱਜ ਦੇ ਟੇਮ ਬੋਤ ਵੱਡੀ ਸੇਵਾ ਕਰ ਰਹੇ ਨੇ ...🙏 🙏 🙏 🙏

    • @bindersingh5877
      @bindersingh5877 5 років тому +2

      Asi nal hai

    • @rajbir852
      @rajbir852 5 років тому +3

      @@singh-lp5xs ਟੱਟੂ ਸੇਵਾ ਨਿਭਾ ਰਿਹਾ। ਸਾਲਾ ਪੈਸੇ ਕੱਠੇ ਕਰਕੇ ਐਸ਼ ਕਰ ਰਿਹਾ।

  • @pargatsinghdhariwal3028
    @pargatsinghdhariwal3028 5 років тому

    ਬਹੁਤ ਹੀ ਵਧੀਆ ਵਿਚਾਰ ਨੇ, ਇਸਤਰਾਂ ਦੀ ਸੋਚ ਹੀ ਵਧੀਆ ਫੈਸਲਾ ਲੈ ਸਕਦੇ ਨੇ

  • @gurdeep7213
    @gurdeep7213 5 років тому +11

    Bhai sahib ji hun tak enii syani gall kisey ne v nhi kiti twada teh dil toon dhanwad

  • @amriksingh320
    @amriksingh320 5 років тому +2

    ਪ੍ਰਿੰਸੀਪਲ ਜੀ ਨੇ ਬਹੁਤ ਵਧੀਆ ਢੰਗ ਨਾਲ਼ ਸਮਝਾਇਆ ਕਿ ਇਤਿਹਾਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਪਰਖੋ, ਜੋ ਪੂਰਾ ਉਤਰੇ, ਉਹ ਰੱਖ ਲਵੋ ਬਾਕੀ ਖ਼ਤਮ ਕਰ ਦਿਓ । ਇਹ ਤਾਂ ਹੁਣ ਭਾਈ ਕੁਲਵੰਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਸੋਚਣਾ ਚਾਹੀਦਾ ਹੈ । ਇਥੇ ਗਲਤ ਬਾਰੇ ਹੀ ਭਾਈ
    ਢੱਡਰੀਆਂ ਵਾਲਾ ਕਹਿ ਰਿਹਾ ਹੈ । ਉਹ ਠੀਕ ਹੈ, ਇਹੋ ਜਿਹੇ ਗਲਤ ਇਤਿਹਾਸ ਨੂੰ ਸੁਣਾਉਣ ਤੇ ਕੌਣ ਮਾਫੀ ਮੰਗੇਗਾ । ਉਹੀ ਮਾਫੀ ਮੰਗੇਗਾ, ਜੋ ਗਲਤ ਸੁਣਾ ਰਿਹਾ ।

  • @sarabjeetsingh2919
    @sarabjeetsingh2919 5 років тому +15

    ਭਾਈ ਸਾਬ ਜੀ ਪਿਛਲੇ ਕੁੱਝ ਦਿਨ ਪਹਿਲਾਂ ਧੁੰਮਾ ਦਰਬਾਰ ਸਾਹਿਬ ਮੰਜੀ ਸਾਹਿਬ ਤੋਂ ਕਥਾ ਕਰ ਰਿਹਾ ਸੀ ਚੌਪਦੇ ਦੇ। ਅਰਥ ਚਾਓ ਨਾਲ ਲਿਖੇ ਸ਼ਬਦ ਕਰ ਰਿਹਾ ਸੀ

  • @aulakhaulakh9425
    @aulakhaulakh9425 5 років тому +6

    ਗਿਆਨੀ ਸਾਹਿਬ ਸਿੰਘ ਜੀ ਮਾਰਕੰਡਾ ਦੇ ਵਿਚਾਰ ਵੀ ਲਏ ਜਾਣ ।ਉਹ ਬਹੁਤ ਸਤਿਕਾਰ ਯੋਗ ਹਨ ।

  • @sonemusicrecords
    @sonemusicrecords 5 років тому

    ਭਾਈ ਸਾਹਿਬ ਜੀ ਦੀ ਗੱਲ ਨਾਲ ਮੈਂ ਸਹਮਤੀ ਰੱਖਦਾ ਹਾਂ।

  • @jaswindersandhu9703
    @jaswindersandhu9703 5 років тому +16

    ਵਾਹਿਗੁਰੂ ਜੀ।

  • @jaswindersandhu9703
    @jaswindersandhu9703 5 років тому +32

    ਉਸ ਟਾਈਮ ਤਾਂ ਨਿਰਵਸਤਰ ਮਤਲਬ ਹੀ ਨਹੀਂ। ਨਾਲੇ ਗੁਰੂ ਸਾਹਿਬ ਨਾਲ।